Тёмный

ਇੱਕ ਵਾਰ ਤਾਂ ਮੈਨੂੰ ਲੱਗਿਆ ਸੀ ਮੇਰੀ ਜ਼ਿੰਦਗੀ ਹੁਣ ਖ਼ਤਮ ਹੋ ਗਈ ? l Jung Bahadur Singh Atwal l EP- 06 

Uncut By Rupinder Sandhu
Подписаться 39 тыс.
Просмотров 13 тыс.
50% 1

ਇੱਕ ਵਾਰ ਤਾਂ ਮੈਨੂੰ ਲੱਗਿਆ ਸੀ ਮੇਰੀ ਜ਼ਿੰਦਗੀ ਹੁਣ ਖ਼ਤਮ ਹੋ ਗਈ ? l Jung Bahadur Singh Atwal l EP- 06 l Uncut By Rupinder Sandhu
#rupindersandhu
#
#uncutbyrupindersandhu
Program :
Anchor : Rupinder Kaur Sandhu
Guest :
Label : Uncut By Rupinder Sandhu

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 44   
@karanaulakh6943
@karanaulakh6943 20 дней назад
Jbs atwal ਬਾਈ ਇਕ ਸਮੁੰਦਰ ਹੈ. ਆਉਣ ਵਾਲੇ ਟਾਈਮ ਵਿੱਚ ਬਾਈ ਹੋਰ ਵੀ ਬੁਲੰਦੀਆਂ ਤੇ ਜਾਵੇਗਾ. ਵਾਹਿਗੁਰੂ ਮੇਹਰ ਕਰੇ.
@Handmadezzin
@Handmadezzin 20 дней назад
Veere es video di boht udeek si. Dhanwaad apni life de experiences eni bariki nal share krn lai te bahu ginti loka lai motivation da source banega
@Sansfaute.podcast
@Sansfaute.podcast 19 дней назад
Thankyou very much Rupinderji for this "great meeting".A journalist can find a nice person and beautiful things even if this is far from sunlight. Jbs you are a extra modest and humble person. But we know that you have a brilliant persnality. Everybody like you should recognise his own qualities. You are someone who has the high values. Keep it up. Rupinderji continue this great job.
@darshansingh3904
@darshansingh3904 23 дня назад
.. ਨਵੀਂ ਸੋਚ, ਨਵੇਂ ਸੁਪਨੇ, ਨਵੇਂ ਇਰਾਦੇ ਤੇ ਵਿਸ਼ਵਾਸ ਜਿੱਥੇ ਹਰ ਗੱਲ,ਹਰ ਬੋਲ ਵਿੱਚੋਂ ਝਲਕਦੇ ਹੋਣ ਤਾਂ ਇਹ ਸਹਿਜ ਸੁਭਾਅ ਹੀ ਹੋਰਾਂ ਨੂੰ ਵੀ ਜ਼ਿੰਦਗੀ ਦੇ ਸਹੀ ਰਾਹ ਦਿਖਾਉਣ ਦੇ ਸਮਰੱਥ ਹੁੰਦੇ ਹਨ।.. ਤੇ ਅਜਿਹਾ ਮੈਂ ਹਰ ਵਾਰ ਹੀ ਮਹਿਸੂਸਿਆ ਹੈ... ਸੁਣਦਿਆਂ ਦੇਖਦਿਆਂ ਹੁਣ ਵੀ ਮੈਨੂੰ ਅਜਿਹਾ ਹੀ ਜਾਪਿਆ ਹੈ ...ਰੁਪਿੰਦਰ ਭੈਣ।🙏🏻🙏🏻
@SukhwinderSingh-wq5ip
@SukhwinderSingh-wq5ip 18 дней назад
ਸੋਹਣਾ ਪ੍ਰੋਗਰਾਮ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@narinderbhaperjhabelwali5253
@narinderbhaperjhabelwali5253 24 дня назад
ਬਾਈ ਦੀ ਨੀਤ ਸਹੀ ਹੈ। ਕਾਮਯਾਬੀ ਜ਼ਰੂਰ ਮਿਲੇਗੀ। ਨੀਤਾਂ ਨਾਲ ਮੁਰਾਦਾਂ।
@wakhwakhrang
@wakhwakhrang 23 дня назад
ਰੁਪਿੰਦਰ ਸੰਧੂ ਜੀ, ਇਹ ਵੀ ਤੁਹਾਡੀ ਗੱਲਬਾਤ ਬਹੁਤ ਵਧੀਆ ਲੱਗੀ । ਹੁਣ ਤੁਸੀਂ ਆਪ ਫੈਸਲਾ ਕਰਦੇ ਹੋਵੋਗੇ ਕਿ ਕਿਸ ਨਾਲ ਗੱਲਬਾਤ ਕਰਨੀ ਹੈ ਇਸ ਦੀਆਂ ਬਹੁਤ-ਬਹੁਤ ਮੁਬਰਕਾਂ ! ਤੁਹਾਡੀ ਕਿਤਾਬ ਕਦੋਂ ਆ ਰਹੀ ਹੈ ? ਇਸ ਦੀ ਉਡੀਕ ਹੈ ।
@GursewakSingh-vr4qs
@GursewakSingh-vr4qs 20 дней назад
🙏
@kirankaur4504
@kirankaur4504 19 дней назад
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@PrabhjotSinghPandher38
@PrabhjotSinghPandher38 23 дня назад
Beautiful interview both brother & sister. Brother I think you are on the right track. Going back to simple life can never be a wrong decision. God bless you .
@narinderbhaperjhabelwali5253
@narinderbhaperjhabelwali5253 24 дня назад
ਬਾਈ ਜੰਗ ਬਹਾਦਰ ਅਟਵਾਲ ਜੀ ਅਤੇ ਮੇਰੀ ਪਿਆਰੀ ਛੋਟੀ ਭੈਣ ਰੁਪਿੰਦਰ ਕੌਰ ਸੰਧੂ ਜੀ ਸਤਿ ਸ਼੍ਰੀ ਆਕਾਲ ਰੱਖੜੀ ਮੁਬਾਰਕ ਹੋਵੇ
@22Doabeala
@22Doabeala 20 дней назад
ਬਾਈ ਦਾ ਕੰਮ ਬਹੁਤ ਸੋਹਣਾ ਹੈ
@narinderbhaperjhabelwali5253
@narinderbhaperjhabelwali5253 24 дня назад
ਮੈਂ ਵੀ ਬਾਈ ਜੀ 17ਸਾਲ ੳ.ਸੀ.ਡੀ.ਤੋ ਪੀੜਤ ਰਿਹਾ ਹਾਂ ।ਹੁਣ ਮੈਂ ਬਿਲਕੁਲ ਠੀਕ ਹਾਂ। ਅੱਜ ਤੱਕ ਮੈਂ ਪੰਜਾਬੀ ਦੇ ਚਾਰ ਮਸ਼ਹੂਰ ਅਖ਼ਬਾਰਾਂ ਵਿੱਚ 1200 ਲੇਖ ਲਿੱਖ ਚੁੱਕਿਆ ਹਾਂ।ਨੇਗੇਟਿਵ ਸੋਚਣਾ ਛੱਡ ਦਿੱਤਾ ਹੈ। ਲੋਕਾਂ ਦੀ ਪਰਵਾਹ ਨਹੀਂ ਕਰਦਾ।
@narinder0159
@narinder0159 23 дня назад
Veerji please mnu v guide kro please
@narinderbhaperjhabelwali5253
@narinderbhaperjhabelwali5253 23 дня назад
ਆਪਣਾ ਪਤਾ ਭੇਜ ਦਿਓ ਜੀ ਰਹਿਦੇ ਦਿਆਂਗੇ
@narinder0159
@narinder0159 23 дня назад
@@narinderbhaperjhabelwali5253 please tusi number dedeo
@Tan_64
@Tan_64 22 дня назад
Very good
@RavinderDhillon-zx5il
@RavinderDhillon-zx5il 2 дня назад
Bhut vadia rupinder di.... Tuci bhut vadia kr rehe o..... Gbu
@Gur-y1y
@Gur-y1y 22 дня назад
Great 👍
@ekmsingh28
@ekmsingh28 24 дня назад
Eh Nikki jahi kudi bahut pyari a …. Ik din mili si ….hna hna kr ke bahut mithiya gla krdi a…. Bahut masumiyat a eh bache ch ….
@sukhrajbains4680
@sukhrajbains4680 23 дня назад
Lots of people like that story episode
@veerjitjassi876
@veerjitjassi876 20 дней назад
🙏🙏🙏👍👍👍👍👍🌟🌟🌟🌟🌟
@sukhrajbains4680
@sukhrajbains4680 23 дня назад
Great interview topic of life
@YNWA9797
@YNWA9797 7 дней назад
Wow, great job .
@narinderbhaperjhabelwali5253
@narinderbhaperjhabelwali5253 24 дня назад
ਭੈਣੇ ਪਹਿਲਾਂ ਵੱਡਿਆਂ ਤੋਂ ਛੋਟੇ ਸ਼ਰਮ ਮੰਨਦੇ ਸਨ
@surinderpaul
@surinderpaul 24 дня назад
Sat shree Akal Rupinder mam
@nirmalkaur4222
@nirmalkaur4222 24 дня назад
ਸਤਿ ਸ਼੍ਰੀ ਅਕਾਲ ਭੈਣ ਜੀ , ਮੈ ਤੁਹਾਡਾ ਸਾਰੇ episodes ਦੇਖਦੀ ਹਾਂ। ਮੈਨੂੰ ਤੁਹਾਡੇ ਵਿਚਾਰ ਬਹੁਤ ਵਧੀਆ ਲਗਦੇ ਹਨ। "ਮੈ ਆਪਣੇ ਨਿੱਜੀ ਵਿਚਾਰ ਤੁਹਾਡੇ ਨਾਲ ਸਾਝੇ ਕਰਨਾ ਚਾਹੁੰਦੀ ਹਾਂ ਜੇਕਰ ਤੁਹਾਡੀ ਇਜਾਜ਼ਤ ਹੋਵੇ।" ਮੈਂ ਬਹੁਤ ਕੋਸਿ਼ਸ਼ ਕਰਦੀ ਹਾਂ ਤੁਹਾਡੇ ਨਾਲ਼ ਰਾਬਤਾ ਕਰ ਸਕਾਂ, ਪਰ contact ਨਹੀਂ ਕਰ ਪਾ ਰਹੀ, ਕੀ ਤੁਸੀਂ ਦੱਸ ਸੱਕਦੇ ਹੋ ਕੇ ਤੁਹਾਨੂੰ ਕਿਵੇਂ ਮਿਲਿਆ ਜਾ ਸਕਦਾ ਹੈ,??
@nirmalkaur4222
@nirmalkaur4222 24 дня назад
@@KRISHAN4142 Thanks ji ਪਤਾ ਗੱਲ ਕੀ ਹੈ, ਜਿਵੇਂ ਕਿਸੇ ਨੂੰ ਕਿਸੇ celebrity ਜਾ ਕਿਸੇ actors ਨੂੰ ਮਿਲਣ ਲਈ ਖਿੱਚ ਪੈਦਾ ਹੋ ਜਾਂਦੀ ਹੈ ਇਵੇਂ ਮੈਂਨੂੰ ਭੈਣ rupinder sandhu ਨੂੰ ਮਿਲਣ ਦੀ ਤਾਂਘ ਹੈ, ਮੈਂ ਸਿਰਫ ਕੁਝ ਕੁ ਗੱਲਾਂ ਭੈਣ ਜੀ ਨਾਲ ਕਰਨਾ ਚਾਹੁੰਦੀ ਹਾਂ, ਜੇ possible ਹੋਇਆ ਤਾਂ ਮੈਂ ਜਰੂਰ ਮਿਲਣਾ ਚਾਹੁੰਦੀ ਹਾਂ, ਮੇਰੇ ਦਿਲ ਦੀ ਰੀਝ ਹੈ, ਤੇ ਮੈਂ try ਕਰਦੀ ਰਹਾਂਗੀ ਜਦੋ ਤੱਕ ਮੇਰੇ ਮਨ ਦਾ ਸਬਰ ਨਹੀਂ ਟੁੱਟਦਾ, ਹਾਂ ,ਮੈਂ ਲਿਖ ਤਾਂ ਰਹੀਂ ਹਾਂ ਬਹੁਤ ਕੁਝ ਪਰ ਸੋਚਿਆ ਨਹੀਂ ਕੇ ਕਦੇ ਕਿਤਾਬ ਚ ਤਬਦੀਲ ਕਰਾ,
@nirmalkaur4222
@nirmalkaur4222 24 дня назад
@@KRISHAN4142 ਭਾਵੇਂ ਖੂਨ ਦਾ ਰਿਸ਼ਤਾ ਨਹੀਂ ਏ ਨਾ ਕੋਈ ਰਿਸ਼ਤੇ ਦਾਰੀ ਏ, ਫੇਰ ਵੀ ਪਤਾ ਨਹੀਂ ਕਿਉਂ ਮੈਂਨੂੰ Rupinder Sandu ਪਿਆਰੀ ਏ ..... ਕਦੇ ਤਾਂ ਲੱਗਦੀ ਵਾਂਗ ਭੈਣ ਵੱਡੀ , ਕਦੇ ਮਾਂ ਵਾਂਗ ਸਮਝਾਉਂਦੀ ਏ, ਕਦੇ ਕਦੇ ਮੈਂਨੂੰ ਮੇਰੀ ਸਹੇਲੀ ਲੱਗਦੀ ਜਦ post ਕੋਈ fb ਤੇ ਪਾਉਂਦੀ ਏ, ਪ੍ਰੋਗਰਾਮ ਸੁਣ ਸੁਣ ਤੁਹਾਡੇ ਅਕਲ ਪਈ ਮੈਂਨੂੰ ਆਉਂਦੀ ਏ, ਐਵੇ ਮੈਂ 30 ਵਰ੍ਹੇ ਲੰਘਾ ਲਏ ਜ਼ਿੰਦਗੀ ਕਿਵੇਂ ਜਿਉਣਈ .. Rupinder sandu ਸਿਖਾਉਂਦੀ ਏ ਭਾਵੇਂ ਖੂਨ ਦਾ ਰਿਸ਼ਤਾ ਨਹੀਂ ਏ ਨਾ ਕੋਈ ਰਿਸ਼ਤੇ ਦਾਰੀ ਏ, ਫੇਰ ਵੀ ਪਤਾ ਨਹੀਂ ਕਿਉਂ ਮੈਂਨੂੰ Rupinder Sandu ਪਿਆਰੀ ਏ . ਜਿਹੜੀ ਬੱਸ ਚ ਉਹ ਆਉਂਦੇ ਜਾਂਦੇ., ਮੈਂ ਬਣ ਜਾ ਓਸ ਬੱਸ ਦੀ ਸਵਾਰੀ ਜੇ ਮਿਲ ਲਾਂ ਭਾਵੇਂ ਪਲ ਦੋ ਪਲ ਹੀ ਏਨਾ ਮੇਰੇ ਲਈ ਕਾਫੀ ਏ, ਬਹੁਤਾ ਕੁਝ ਨਹੀਂ ਜ਼ਿਆਦਾ ਕਹਿੰਦੀ ਦੋ ਚਾਰ ਗੱਲਾਂ ਕਰ ਲਾਂ ਕਾਫੀ ਏ, ਭਾਵੇਂ ਖੂਨ ਦਾ ਰਿਸ਼ਤਾ ਨਹੀਂ ਏ ਨਾ ਕੋਈ ਰਿਸ਼ਤੇ ਦਾਰੀ ਏ, ਫੇਰ ਵੀ ਪਤਾ ਨਹੀਂ ਕਿਉਂ ਮੈਂਨੂੰ Rupinder Sandu ਪਿਆਰੀ ਏ . #Nirmalkaur#
@nirmalkaur4222
@nirmalkaur4222 22 дня назад
@@KRISHAN4142 ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿ ਮੈਂ ਰੁਪਿੰਦਰ ਜੀ ਨੂੰ ਮਿਲਣ ਦੀ ਆਸ ਛੱਡ ਦੇਵਾਂ?
@nirmalkaur4222
@nirmalkaur4222 22 дня назад
@@KRISHAN4142 hnji mai suneya eh podcast
@nirmalkaur4222
@nirmalkaur4222 21 день назад
@@KRISHAN4142 okay, thanks ji
@maninderkaur3057
@maninderkaur3057 19 дней назад
Di ehna de vedios kithe vekh sakde aan???
@sukhbirbhangu392
@sukhbirbhangu392 23 дня назад
Jb sir 😎👍💕
@KuldeepKaur-pk2kn
@KuldeepKaur-pk2kn 23 дня назад
@surinderpaul
@surinderpaul 24 дня назад
Nice interview
@navpreetkaur79
@navpreetkaur79 21 день назад
Ehna da Insta te kehda page chalda mention ta karo pls
@karanaulakh6943
@karanaulakh6943 20 дней назад
@jbsathwal
@RanjitKaur-su5xu
@RanjitKaur-su5xu 18 дней назад
Kehra pind Bhaji
@gurfatehgarcha8568
@gurfatehgarcha8568 22 дня назад
Mind frosh ho hand eapisod
@RakeshKumar-pg3or
@RakeshKumar-pg3or 24 дня назад
❤❤🎉🎉❤❤❤
@narinderbhaperjhabelwali5253
@narinderbhaperjhabelwali5253 24 дня назад
ਭਾਈ ਸਾਹਿਬ ਜੀ ਨਿਕਾਰਤਮਕ ਨਾ ਸੋਚੋ
@karanaulakh6943
@karanaulakh6943 21 день назад
Veere bai ne ta nakratmak gal hi nahi kiti. Poori interview sunio fir pta laggi ji
@amandeepsinghghoman6335
@amandeepsinghghoman6335 19 дней назад
bai ji di insta ID share kr skda koi ?
Далее
A small kitten was dumped #cat #kitten #cutecat
00:41