Тёмный
No video :(

ਇੱਟਾਂ ਰੋੜਿਆਂ ਨਾਲ ਦੰਗਾਕਾਰੀਆਂ ਦਾ ਕਿਵੇਂ ਮੁਕਾਬਲਾ ਕੀਤਾ?1984 ਇਸ ਬਜ਼ੁਰਗ ਦੀ ਦਿਲ ਕੰਬਾਊ ਕਹਾਣੀ। 

Rang Punjab De : Dharma Haryau
Подписаться 298 тыс.
Просмотров 61 тыс.
50% 1

ਦਿੱਲੀ ਦੰਗਿਆਂ ਦੀ ਆਹ ਕਹਾਣੀ ਸ਼ਾਇਦ ਕਿਸੇ ਨੂੰ ਪਤਾ ਨਹੀਂ।
#novenber1984 #1947 #rangpunjabde
Interview With S Gurbachan Singh Talwandi
9888031355

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 132   
@SukhbirSingh-qm1cz
@SukhbirSingh-qm1cz Месяц назад
ਪਿੰਡ ਮਨੌਲੀ ਜ਼ਿਲ੍ਹਾ ਮੋਹਾਲੀ ਦਾ ਡਰਾਈਵਰ ਦਿੱਲੀ ਸੀ,,,,, ਲਿਬੜੇ ਆਲਿਆਂ ਦੇ ਪਟਰੌਲ ਪੰਪ ਤੇ,,,,,, ਪੰਪ ਆਲਿਆਂ ਪੰਜਾਬ ਨੰਬਰ ਆਲੀਆਂ ਗੱਡੀਆਂ ਇਸ ਤਰ੍ਹਾਂ ਪੰਪ ਦੇ ਆਲੇ ਦੁਆਲੇ ਘੇਰ ਘੱਤਕੇ ਲੁਆ ਲਈਆਂ,,,,, ਲਿਬੜੇ ਪੰਪ ਆਲੇ ਸਰਦਾਰਾਂ ਨੂੰ ਇਲਮ ਸੀ ਦਰਬਾਰ ਸਾਹਿਬ ਅਟੈਕ ਤੋਂ ਬਾਅਦ ਬਹੁਤ ਕੁਝ ਵਾਪਰਨ ਉਹਨਾਂ ਨੇ ਅਸਲਾ ਸੰਭਾਲਿਆਂ ਸੀ,,,, 1 November ਤੋਂ 4 November 1984 ਤੱਕ ਚਾਰ ਦਿਨ ਗੋਲੀ ਚੱਲਦੀ ਰਹੀ ਰੁਕ ਰੁਕਕੇ ,,,,,,,,,, ਮਨੌਲੀ ਆਲਾ ਬਾਈ ਆਪ ਮੌਜੂਦਾ ਸੀ ਕਹਿੰਦਾ ਗੋਲੀ ਮੂਹਰੇ ਕੋਈ ਨਹੀਂ ਖੜ੍ਹਿਆ ਕੰਧਾਂ ਭੰਨਕੇ ਇੱਟਾਂ ਰੋੜੇ ਚਲਾਉਂਦੇ ਰਹੇ,,,,,,, ਕਿਲਾ ਬਣਾ ਲਿਆ ਸੀ ਪੰਪ ਨੂੰ ਡਰਾਈਵਰਾਂ ਨੇ ਤੇ ਪੰਪ ਮਾਲਕਾਂ ਨੇ,,,,,,, ਇਹ ਗੱਲ 2006 ਚ ਐੱਸ ਡੀ ਕਾਲਜ 32 ਸੈਕਟਰ ਚੰਡੀਗੜ੍ਹ ਚਾਹ ਆਲੀ ਆਂਟੀ ਕੋਲ ਸੁਣਾਈ ਸੀ ਬਾਈ ਨੇ,,,,,
@mohindersingh4067
@mohindersingh4067 2 месяца назад
ਭਾਈ ਸਾਹਿਬ ਮੈਂ ਉਦੋਂ ਟਰੱਕ ਡਰਾਇਵਰ ਸੀ। ਮੈਂ ਇਹ ਸਾਰੀ ਘਟਨਾ ਆਪਣੇ ਅੱਖੀਂ ਦੇਖੀ ਅਤੇ ਆਪਣੇ ਪਿੰਡੇ ਤੇ ਹੰਡਾਈ ਹੈ ਜੀ। ਬਹੁਤ ਮਾੜਾ ਸਮਾਂ ਸੀ।ਮੇਰਾ ਪਿੰਡ ਧਰਮਗੜ੍ਹ (ਬਨੂੰੜ) ਰਾਜਪੁਰੇ ਕੋਲ ਹੈ।
@singhkaursinghni8963
@singhkaursinghni8963 Месяц назад
😢😢😢😢😢😢😢
@rimpigrewal2275
@rimpigrewal2275 2 года назад
ਰੰਗ ਪੰਜਾਬ ਦੇ ਚੈਨਲ ਦੀ ਟੀਮ ਦਾ ਬਹੁਤ ਬਹੁਤ ਧਨਵਾਦ
@BALWINDERSINGH-wx9jy
@BALWINDERSINGH-wx9jy Месяц назад
Thanks
@user-xt4ky2oc8k
@user-xt4ky2oc8k 2 месяца назад
ਜਦ ਖਾਲਸੇ ਦਾ ਰਾਜ ਆਵੇਗਾ ਤਾਂ ਇਹਨਾਂ ਸਬਨਾ ਦਾ ਹਿਸਾਬ ਹੋਵੇਗਾ।
@singhheera947
@singhheera947 2 месяца назад
Saari duniya ch Khalsa Raaj hona aa Asi roj ardaas karde ha Per veer ji ek Gaal yaad rakhna jinna Congress waleya ne sikh naal katleam kitta os Congress waleya nu hi punjab de sikha ne satta ditti J sikh sikh nu na maare kom kadde na haare
@ArshDhillon-op2vq
@ArshDhillon-op2vq 2 месяца назад
​@@singhheera947y V6
@dawindersingh4126
@dawindersingh4126 2 месяца назад
Bilkul Right kiha tusi​@@singhheera947
@ravinder1576
@ravinder1576 Месяц назад
ਆਜ਼ਾਦੀ ਨੇ ਸਿੱਖਾਂ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ
@jivanbanghubangu21
@jivanbanghubangu21 Месяц назад
Azadi di Aag v ehna nu lagi c ki laina c 1 crore loka ne Angraja nu Bharat vicho bahar kad k... waheguru ji
@VikramSingh-qm5hc
@VikramSingh-qm5hc 4 месяца назад
ਪੰਜਾਬੀਉ ਬਿਹਾਰੀਏ ਯੂ ਪੀ ਵਾਲੇਆੰ ਨੂੰ ਤੁੰਸੀ ਪਾੱਲ ਰੱਹੈ ਹੋ ਬਹੀਆੰ ਜੀ ਕਰਕੇ ਬੰਲੌਦੇ ਉ ਯਾਦ ਰਖੇਈਏ ਇਕ ਵਾਰ ਲੱਗਦਾ ਫਿਰ ਭੁਗਤਾਂ ਗੇ।ਸਾਰੇ ਪੰਜਾਬ ਵਿਚ ਕਬਜਾ ਕਰੀ ਬੈਠੇ ਨੇ ਔਣ ਵਾਲੇ ਸੰਮੈ ਘਰਾੰ ਅੰਦਰ ਹੀ ਮਾਰੰਨਗੇ ।ਸਾਡੇ ਬੱਚੇ ਇਕ ਜਾੰ ਦੋ ਇਹੈਨਾਂ ਦੀ ਗਿੰਣਤੀ ਆਪ ਸੋਚੋ ਕਿਨੇ ਬੱਚੇ ਨੇ ।🙏
@MrSingh-dc1xk
@MrSingh-dc1xk 3 месяца назад
Sahi gaal AA g ina nu samjuna pena hor Punjab toh Bhar krna pena marna v pena up ,biharia nu so way of save Punjab save sikhism❤❤
@singhakal1867
@singhakal1867 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurnamsingh6163
@gurnamsingh6163 2 месяца назад
ਹੁਣ ਅੱਗੇ ਕੀ ਹੋਵੇਗਾ ਸਮਾ ਸਿੰਖਾ ਵਾਸਤੇ ਹੋਰ ਖਤਰਨਾਕ ਦਿਖਾਈ ਦਿੰਦੇ ਨੇ ਅਸੀ ਅਜੇ ਵੀ ਕੱਠੇ ਨਹੀ ਹੋ ਰਹੇ
@bajsinghbaj1094
@bajsinghbaj1094 2 месяца назад
ਵੀਰ ਜੀ , ਬਿਲਕੁਲ ਸੱਚੀਆਂ ਗੱਲਾਂ ਅਤੇ ਦੁੱਖ ਭਰੀ ਕਹਾਣੀ ਹੈ,। ਮਾਸਟਰ ਤਾਰਾ ਸਿੰਘ ਦਾ ਬੇੜਾ ਗਰਕ ਗਿਆ ਸਿੱਖ ਕੌਮ ਖੁਹ ਵਿੱਚ ਸੁੱਟ ਗਿਆ ।
@nurmitke9324
@nurmitke9324 2 года назад
47, ਵੇਲੇ ਸਿਰ ਦਿਤੇ ਸਿਖਾਂ ਨੇ ਹਿੰਦੂ ਲੀਡਰਾਂ ਨੇ ਉਹ ਕਰਜ਼ੇ ਲਾਹੇ ਨੇ ਸਾਡੀਆਂ ਨਸਲਕੁਸੀਆ ਕਰਕੇ
@rajwindercheema6890
@rajwindercheema6890 2 месяца назад
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
@manjeetstudiolehragaga5312
@manjeetstudiolehragaga5312 2 года назад
ਬਹੁਤ ਦੁਖਦਾਇਕ ਘਟਨਾ
@harkiransingh4220
@harkiransingh4220 2 года назад
ਹਰ ਵਾਰ 1947 1984 1961 1971 ਕਾਰਗੀਲ ਹਰ ਵਾਰ ਸਿੱਖ ਕਿਉਂ ਸਹਿਦ ਹੋਏ ਇਹ ਦੂਜੇ ਕਿਉਂ ਨਹੀ
@harkiransingh4220
@harkiransingh4220 2 года назад
ਦੇਸ਼ ਨਹੀਂ ਵੰਡੀਆਂ ਗਿਆ ਸਿੱਖਾਂ ਦਾ ਨੁਕਸਾਨ ਹੋਇਆ
@AmarjitSingh-kh9xs
@AmarjitSingh-kh9xs Год назад
ਜਿਸ ਨੇ ਅੱਖੀਂ ਡਿੱਠਾ ਹੋਵੇ ਉਹ ਹੀ ਜਾਣ ਸਕਦਾ ਪੀੜ ਕੀ ਹੁੰਦੀ ਹੈ ਅੱਜ਼ ਵੀ ਦਰਦ ਹੁੰਦਾ ਹੈ।
@SatnamSingh-mo1db
@SatnamSingh-mo1db 2 месяца назад
ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਸਿੱਖ ਪਤਾ ਨੀ ਕਦੋ ਅਜ਼ਾਦ ਹੋਣਗੇ
@rohandoon1235
@rohandoon1235 2 месяца назад
Waheguru jee
@kulwantm8553
@kulwantm8553 3 месяца назад
ਸਿਖਾ ਨੂੰ ਜੋਸ਼ ਤੋਂ ਨਹੀਂ ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ। ਕਿਸੇ ਤੇ ਵੀ ਅਖਾ ਬੰਦ ਕਰਕੇ ਵਿਸ਼ਵਾਸ ਕਰੋ। ਗਿਣਤੀ ਵਿੱਚ ਘੱਟ ਹੋ ਮਿਲ ਕੇ ਕੰਮ ਕਰਨਾ ਹੀ ਠੀਕ ਹੈ।
@kiranbajwa3497
@kiranbajwa3497 2 месяца назад
Never forget 😢
@gurdevkaur4690
@gurdevkaur4690 Год назад
ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ
@VikramSingh-qm5hc
@VikramSingh-qm5hc 4 месяца назад
ਮਾਸਟਰ ਤਾੱਰਾ ਸਿੰਘ ਨੰਹੀ ਮਾੱਸਟਰ ਤਾਰਾ ਚੰਦ ਏ ਇਸ ਦੁਸ਼ਟ ਦਾ ਪਿੰਡ ਹੱਰੀਆ ਪੱਕਸਤਾੰਨ ਵਿਚ ਹੈ ਇਸ ਦੇ ਪਿਉ ਦਾ ਨਾੰ ਨੰਨਕ ਚੰਦ ਸੀ ਪਿੰਡ ਵਿਚ ਭਣੋਦਾ ਸੀ ਇਸ ਦੁਸ਼ਟ ਗੋਰੇਆੰ ਨਾਂਲ ਮਿਲਕੇ ਤਾਰਾ ਗੱੜ ਪਿੰਡ ਅਲਾਟ ਕਰਾਏਆ ਤੇ ਜਮੀਨੰ ਵੀ ਲੈਲੀ ਪੱਰ ਨੇਹੇਰੂ ਤੇ ਕੇਹੈਣ ਤੇ ਇਸ ਨੇ ਸਿਖਾੰ ਵਿਚ ਵੱੜਕੇ ਤਾਰਾ ਸਿੰਘ ਨਾਂ ਰੱਖਲਿਆ ਸਿਖ ਲੀਡਰ ਬੰਣਗਿਆ ਗੋਰੇਆੰ ਜਾਂਣਲੱਗੇ ਵਾਰੰਨਗ ਵੀ ਦਿਤੀ ਕੇ ਹਿੰਦੂ ਮਜੋਲਟੀ ਤੇ ਭਰੋਸਾ ਨਾਂ ਕੰਰੀ ਪੱਰ ਇਹੈ ਆਪ ਹਿੰਦੂ ਫੇਮਲੀ ਵਿਚੌ ਸੀ ਜਿਸਦਾ ਨਤੀਜਾ ਅੱਜ ਸਾਰੇ ਸਿਖ ਭੂਗਤ ਰਹੈ ਨੇ ।ਇਹੈ ਪਿੰਡ ਅਜੇ ਵੀ ਪਕਸਤਾੰ ਵਿਚ ਹੈ ਤੇ ਆਪੰਣੇ ਨਾਂ ਵਾਲਾ ਕਸਬਾ ਵੀ ਉਥੇ ਹੈ ਜੇ ਕਿਸੇ ਨੂੰ ਛੱਕ ਹੋਵੇ ਪੱਤਾ ਕਰਲੋ ।🙏
@pamajawadha5325
@pamajawadha5325 2 месяца назад
Ok ji
@gurnamsingh6163
@gurnamsingh6163 2 месяца назад
ਹਰਬੰਸ ਸਿੰਘ ਨਾਰਗ ਕਾਨਪੁਰ ਦਿੱਲੀ ਕੰਪਣੀ ਸਾਡੇ ਡਰੇਵਰ ਸੀ ਸਾਰੇ
@sukhpalsingh585
@sukhpalsingh585 2 месяца назад
1984 me dekhi hai me truck driver c Hyderabad to Indore AA Raha c ji
@shamshersandhu9026
@shamshersandhu9026 2 месяца назад
Bahut dukhdai
@suchasingh2663
@suchasingh2663 3 месяца назад
Waheguru ji Waheguru ji
@gurpreeetgill880
@gurpreeetgill880 Месяц назад
Tey ki Darad na aya , waheguru Pita ji
@sitalsingh7724
@sitalsingh7724 Год назад
Waheguru ji 🙏
@KuldeepSingh-gp5sr
@KuldeepSingh-gp5sr 2 месяца назад
ਜਿੰਨਾ ਨੇ ਦਿੱਲੀ ਵਿੱਚ 1984 ਦੇ ਬੇਦੋਸ਼ੋ ਸਿੱਖਾਂ ਦੇ ਹੋਏ ਕਤਲਾਂ ਬਾਰੇ ਸੁਨਣਾ 16:12 ਤੋਂ ਬਾਅਦ ਵੀਡੀਓ ਸੁਨਣ ਵਾਲੀ ਆ।
@singhkaursinghni8963
@singhkaursinghni8963 Месяц назад
ਮੈ ਪੂਰੀ ਵੀਡੀਓ ਸੁਣੀ ਆ ਬਹੁਤ ਭਿਆਨਕ ਮੰਜਰ ਬਿਆਨ ਕੀਤਾ ਬਾਪੂ ਜੀ ਨੇ 😢😢😢😢😢
@m.s1083
@m.s1083 Месяц назад
Vir main eh video dobara dekh reha haan.
@dikshaa1978
@dikshaa1978 8 дней назад
ਵਾਹਿਗੁਰੂ 🙏🏻🙏🏻
@manjeetsinghsingh6326
@manjeetsinghsingh6326 22 дня назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@jaspalmaack9026
@jaspalmaack9026 8 месяцев назад
Sri waheguruji guru gobind singh ji rakhiya karo ji sri waheguruji ka khalsa sri waheguruji ki fateh ji bole so nihal sat sri akal raj karega khalsa aaki rahe na koi jai guruji shukrana guruji
@carchalanaseekhe6881
@carchalanaseekhe6881 Месяц назад
ਵੀਰ ਜਿਹਨਾ 1984 ਵਿਚ ਸਾਡੇ ਕੇਸਾ ਤੇ ਪੇਸ਼ਾਬ ਕੀਤੇ ਸਾਡੀ ਦਿੱਲ੍ਹੀ ਕਮੈਟੀ ਓਹ੍ਨਾ ਲੋਕਾ ਨੂੰ ਫਰੀ ਇਲਾਜ ਕਰ ਰਹੇ ਨੇਂ ਲੰਗਰ ਦੇ ਨਾ ਤੇ ਲਾਹਨਤ ਹੇ
@amarjitpannu9357
@amarjitpannu9357 2 месяца назад
This is a stigma on India !
@sonnysingh859
@sonnysingh859 9 месяцев назад
ਮੈਂ ਵੀ ਪ੍ਰਤਾਪ ਨਗਰ ਤੋਂ ਹਾਂ ਹਰੀ ਨਗਰ ਨਾਲ ਹੈ
@harpreetjawandha4299
@harpreetjawandha4299 2 месяца назад
Mayur vihar to
@sukhpalvideo802
@sukhpalvideo802 Год назад
Dehli dagia di te akal tahkat te hamle di bahut interview bahut dekia par eho jehi nhi deki...s.darm singh sire da banda labia tusi
@ramprakash6556
@ramprakash6556 Месяц назад
मेरे आदरणीय बंदनीय सिख पंथ दे लोको सिख पंथ दी सिफत करन बासते शब्द भी घट पै जांदे ने। जो कुर्बानीयां सिख पंथ नूं साजण बासते गुरू साहिबानां ने दितियां ने इंनसांनियत ईमान बाला हर इंसान युगों-युगों तक नहीं भुला सकता है शत-शत प्रणाम नमन है बारम्बार प्ररनतुफंभभभभभभभभभभभभतब तड़प
@SukhdevSingh-vv3vt
@SukhdevSingh-vv3vt Год назад
Waheguru ji ki Fateh
@user-nc5tx8mq6e
@user-nc5tx8mq6e 2 месяца назад
ਪੰਜਾਬੀਆਂ ਨਹੀ ਸਿੱਖਾਂ ਕਹੋ
@tulicandoit
@tulicandoit Месяц назад
My eyes are moist. Bravery is something which is ingrained in our DNA. I live in Delhi and have had 1st hand experience of it all. There is no exaggeration in it. Wherever even 30-40 Sikhs gathered and put up a brave front, believe you me, even a mob of 500 plus people did not dare touch them but unfortunately such mobs were supported by the Police, who would come and disarm Sikhs so that the mobs could carry out their nefarious activity.
@mohinderpaljhinger2451
@mohinderpaljhinger2451 2 года назад
Satnam waheguru ji 🙏🙏🙏🙏🙏
@manjitbains5726
@manjitbains5726 2 месяца назад
Ki kadoor si be kasooran da😢 ! Janvar si eh Lok ?
@Bhangujatt3191
@Bhangujatt3191 2 месяца назад
ਥੋਡੇ ਤੇ ਫਿਲਮ ਬਣਨੀ ਚਾਹੀਦੀ ਹੈ ਜੀ
@udayveersingh8238
@udayveersingh8238 Месяц назад
Singh Saab tusi Bhaadri naal Larr k Bach gaye..bahut wadhia par Time change ho giaa..apni Plot Property nu veech kise hor Kataleaam de Peerat Pariwaar di help kar do... # Har Sikh Pariwaar jithe marji hove Punjab ja Delhi, Kanpur MP jithe marji HathiyarBand always rahana chayida hai...
@dyalsinghmanes-vh2cz
@dyalsinghmanes-vh2cz 2 месяца назад
Jathedar Ji 1984 Baare Sunao pehlian Gallan Ta Muknia E Nahi
@KuldeepSingh-gp5sr
@KuldeepSingh-gp5sr 2 месяца назад
ਜਿੰਨਾ ਨੇ "ਨਰ ਮਰਦਾਂ" ਦੀ ਗੱਲ ਸੁਨਣੀ ਆ ਉਹ ਵੀਡੀਓ 22:40 ਤੇ ਸੁਣੋ। ਸਿੱਖੋ "ਨਰ ਬੰਦੇ" ਬਹੁਤ ਥੋੜੇ ਹੁੰਦੇ ਆ।
@SulakhanSingh-bg7oh
@SulakhanSingh-bg7oh Год назад
Vead sahib ji luyi kande khadhe ho gai ena zulam Waheguro
@pamajawadha5325
@pamajawadha5325 2 месяца назад
Bapu ji tusi us time da raja c 1947 ne sikh nu pat dita fer 84 ja kisa da ajadi vich nuksan hoi t punjab da ta sikh kaum ujad gye
@jagjitsingh5223
@jagjitsingh5223 Месяц назад
Satnam waheguru ji 🙏🏻
@HarpreetSingh-eq8ey
@HarpreetSingh-eq8ey 2 месяца назад
True face of Hindu
@darweshhijazi7682
@darweshhijazi7682 2 года назад
ماسٹر تارا سنگھ نے سکھوں کو ھندوں کا غلام بنا دیا
@ijeshwardhillon4927
@ijeshwardhillon4927 7 месяцев назад
Hain tah uncle ji majhe de akar aul
@Harpreetsingh-tw7bd
@Harpreetsingh-tw7bd Год назад
True face of hindu
@user-vr3zt9vx8c
@user-vr3zt9vx8c Месяц назад
ਬੇਈ ਜੀ ਮੈ ਊਦੋ ਦਿਲੀ ਵਿੱਚ ਸੀ ਸਾਨੂੰ ਪਤਾ ਕਿਵੇਟਰਕ ਕਡੇ
@satnamsinghbhatia5307
@satnamsinghbhatia5307 Год назад
Jinnah de keemti shabad
@user-vr3zt9vx8c
@user-vr3zt9vx8c Месяц назад
੧੯੮੪ ਨੁੰ ਲੋਕ ਭੌਲ ਅੱਜ ਕੋਈ ਜੰਨਦ ਹੈ
@abdulrashid6046
@abdulrashid6046 2 года назад
Very tragic story, really in 1947 & 1984 punjabies (both muslim & nonmuslim) suffered & faced a lot of losses both human & financial. Why ?.
@darweshhijazi7682
@darweshhijazi7682 2 года назад
1984 2021 خالصتان زندہ آباد
@darweshhijazi7682
@darweshhijazi7682 Год назад
@ਗਿੱਲ 1ਪੰਜਾਬੀ 2ਇੰਡਿਅਨ (ਪਕੇ ਮੈਸੀ ਆਲੇ) سکھ دلیر قوم ھیں ھندیوں سے آزادی چھین نہ ملک بنا لے گے
@YMoney-
@YMoney- 2 года назад
Bhut dukh den Vala Sama c oh my sister v othey hi c s adi la key bangali ban key nikley r k Puram vich kisey dey ghar one month rahey rkpuram vich dangeyan valey nahi badan ditey
@pamajawadha5325
@pamajawadha5325 2 месяца назад
Good veer
@drkuldipsingh1400
@drkuldipsingh1400 Год назад
Bas iko hal hai ....Sikh home land AZADI FROM JALAM HINDU RAAJ
@SandeepSingh-gu4xs
@SandeepSingh-gu4xs Год назад
V good g
@user-he4ee8rs2o
@user-he4ee8rs2o 2 месяца назад
Heart wrenching 😢
@MandipShing
@MandipShing 2 месяца назад
Waheguru ji
@darweshhijazi7682
@darweshhijazi7682 2 года назад
2023 میں کشمیر اور خالصتان آزاد ھو جائے گا ۔آنشاء اللہ
@priyanka...sharma
@priyanka...sharma 11 месяцев назад
Just shut up ......we shall look for Lahore soon.
@HarjitSingh-hn3ws
@HarjitSingh-hn3ws 2 месяца назад
Hun Bharti sarkar noo khatam Karan layi socho
@amarjeetkaur8113
@amarjeetkaur8113 9 месяцев назад
Bhut dalari dhki singh na
@user-yk2oz9vl9y
@user-yk2oz9vl9y Месяц назад
ਤਾਰੂ ਗਦਾਰ ਢਾਈ ਫੁਟੇ ਦੇ ਕਿਸੇ ਛਿਤਰ ਕਿਉਂ ਨੀ ਵਾਹਿਆ
@KuldeepSingh-ib5ni
@KuldeepSingh-ib5ni 6 месяцев назад
Kuldeep singh
@yadvindersingh381
@yadvindersingh381 2 месяца назад
Baba ji Dangey na kaho Nasal kushi kee te si Jalama ney
@KuldeepSingh-py9uz
@KuldeepSingh-py9uz Месяц назад
Paji sada parivar uttam nagar vich rhnda se mera veer mera chacha ta 10-12 jane hor se ta ek paasye 200 ta ka 250 tak jaat se 2 din ase ona nu rok ka rakhya se bas mere veer har bole so nehal da jaikery lande se kese de himat nahi hoy ke sade colony vich wad ja
@manjotflowershop9204
@manjotflowershop9204 2 месяца назад
Master tara singh te baldev singh di galti di saja kom pata nahi kado tak bhugtegi (वफाई कर के भी हम बेवफा ही कहलाए यही सजाए है बजुर्गों तुम्हारी भूलो की ) 22:30
@SukhdevSingh-jt1fd
@SukhdevSingh-jt1fd 2 месяца назад
WAHEGURU sarhand Bodega,
@tripatpalkaur854
@tripatpalkaur854 Год назад
Ene hosle wale ho k tu c hun v hosla rakho te apni jaidad sambhalo waheguriehar kare
@kulbirsingh5092
@kulbirsingh5092 Месяц назад
KALKA JI DE SIKHA NE DANGAIYA DA MUKABLA KITTA 84 VICH.HOR JAGEH TE SIKH IKATHHE NAHI HOYE MARE GYE.AGAR KADE DANGA HOYE AGGE HOKE MAARO.LUKKO NAHI MARRO NAHI 2...4..JHATAK DOO.
@jaswinderkaurdhillon6832
@jaswinderkaurdhillon6832 2 месяца назад
🙏🙏🙏🙏🙏
@sonnysingh859
@sonnysingh859 9 месяцев назад
Yea Tara Singh ਨੇ ਵੇਚ ਦਿੱਤਾ
@kuldeepsingh-je2wl
@kuldeepsingh-je2wl 22 дня назад
Raj Bina nahi Dharam chale hai
@LakhwinderSingh-nh3zh
@LakhwinderSingh-nh3zh 4 месяца назад
Sahi hai jalm lok ne
@HukamSingh-re3cq
@HukamSingh-re3cq 3 месяца назад
Usha wala sikha naal bhut Vada jurm hoia c,Vaid ji di eh gaal Galt ha,Joe Pakistan naal Sangh wali, sare Hindu mare nai,eh ta sari partia di,ta Leadera di game c,Mai aksar punjab da jatta di inclination Pakistan naal dekhda ha,karn ha,ehna da Bhuta ristadar Pakistan vich na,kueka jatta di bhut jiada conversion Mushlim Dharam vich pehla hi ho chuki c,Isha karn eh khalistan chahuda na,ate ehna nu mushlim changa Lagda na.
@LakhwinderSingh-nh3zh
@LakhwinderSingh-nh3zh 4 месяца назад
Veer ji ih hankering nahi. Gul karn da Tarik hai. Mere mama. Ji da beta hai
@pamajawadha5325
@pamajawadha5325 2 месяца назад
Right veer
@user-zb3li5so7w
@user-zb3li5so7w Месяц назад
Bhai sab gi a nhi dasea ke o lok kis tra de si jo dangakari c ona de chere muhre kis tra de o na di pahchan ki c ek var jrur dasna ja o sare hindu c
@jaspalmaack9026
@jaspalmaack9026 8 месяцев назад
Fitte muhh und ehna da beda garak ihna kanjaran da
@kewalkrishan3161
@kewalkrishan3161 Год назад
💎🚩🚩🚩🚩🚩🪔💐🙏
@Baba-Big-LOVER
@Baba-Big-LOVER 2 месяца назад
Mr jinna keh ke sambodan kar rya aaj Pakistan vich vi vekh la kinne sikh bche ne jehra keh rya si sade naal mil jao ohna ne 47 vich ki kita si sikha nall. 84 vich jo hoya oh bahut galat si par jo bus vicho kad ke hindu marre jande si oh vi ohna hi galat si. Hqumat karni loka upper sohkha nhi smaj vich har koi leader banan nu firda har koi chunda mera raj te mera control hove jo ke kse vi smaj vich sambav nhi.
@SukhbirSingh-qm1cz
@SukhbirSingh-qm1cz Месяц назад
Pakistani tan Dushman ne,,,,,,,, Hindu 'an nal tan Sikhan ne rehna Manjoor kitta c,,,,,,,, Jammu Kashmir ch Hindu Pandit nal ki kuj hoyeya,,,1990 ch ohna nu Kashmir chadna peya,,,,,, baki Nov 1984 ch Delhi ch Sikh katal Ho rahe c per Panjab ek v Hindu da Nuksaan nahi kitta kise ne,,,,, Bus'an cho kadke katal karne tan durr di gal a,,,,, jehre katal kitte ne Bus cho kadke sochke vekho jado Sikhan ne November 84 ch Hindu's da nuksaan nahi kitta phir,,,,,,?????? Sochan Vali Gal a,,,,,
@user-vd7wu9wl7o
@user-vd7wu9wl7o 2 месяца назад
ਇਹ ਬਲਦੇਵ ਸਿੰਘ ਦੀ ਭੈਣ ਚੁਦੀ ਐ। ਅੰਗਰੇਜ਼ ਖਾਲਿਸਤਾਨ ਦਿੰਦੇ ਸੀ ਇਸਨੇ ਨਹਿਰੂ ਨੂੰ ਦੱਸ ਦਿੱਤਾ ਨਹਿਰੂ ਨੇ ਪਾਕਿਸਤਾਨ ਬਣਾ ਦਿੱਤਾ।
@VinodVerma-ik7vg
@VinodVerma-ik7vg 3 месяца назад
Don't forget Rajputs Maharana Partap shivaji jhansiki Rani Ranasanga Amarsingh rathore prithviraj chauhan khatri Gurus and plenty of Hindu Warriors
@m.s1083
@m.s1083 Месяц назад
Bharat sarkar diyan kartootan karke sikhan da vishwaas uth gaya hun sarkar toh. 😢
@PremDass-vv1pc
@PremDass-vv1pc Месяц назад
Bai nafrat na flaea na kro 1947vich pakstan hindu vi mre
@suchasingh2663
@suchasingh2663 3 месяца назад
Very horrible story Vaid Gurbachan Singh g
@bhagsinghbharaj4123
@bhagsinghbharaj4123 2 месяца назад
Sikho jago jis cangress n Sikh com n barbad keeta tusi us n vote pa ke jita rhe ho
@thanasingh2658
@thanasingh2658 3 месяца назад
Sire da gapodi he eh vaid
@kamaljitsrai6306
@kamaljitsrai6306 Месяц назад
Punjab wich Hindu kyu nahai. Mare tusi Punjabi badala Lena se
@ijeshwardhillon4927
@ijeshwardhillon4927 7 месяцев назад
Pendu theory haha thats 💯 percent right
@daljeetpaneswar5670
@daljeetpaneswar5670 3 месяца назад
Kuj galat fausle de nateejeaan vajii bahoot dare sardaar privasra nu baksoor hik v bshootbkuj bhugtan peaa
@JagtarSingh-hs2cx
@JagtarSingh-hs2cx Год назад
Very bad neus
@PremDass-vv1pc
@PremDass-vv1pc Год назад
Ah sari agg bindrawale ne lai c
@PradeepSingh-ze8ks
@PradeepSingh-ze8ks 11 месяцев назад
But was that in nov 82 haryana all sikh people targeted and thrown out from buses and beaten brutally even ladies
@HarpreetSingh-lj1rx
@HarpreetSingh-lj1rx 3 месяца назад
Tusi tan jive gandhi de putt c.. 😢, sikha diya haddiayn de siwe sekan vaale kade ba kade parmatma bahudega hi.. Nya den layee..
@ravinder1576
@ravinder1576 Месяц назад
ਜਿਨਹਾਂ ਦੀ ਗੱਲ ਲੱਖ ਦੀ ਸੀ ਸਾਡੇ ਸਿੱਖੀ ਦੇ ਲੀਡਰ ਗਦਾਰ ਹੋ ਗਏ ਸੀ
@user-br8zd5ug3k
@user-br8zd5ug3k 9 месяцев назад
Bapu jada hankare he. 😊
@pamajawadha5325
@pamajawadha5325 2 месяца назад
Kou hankar nhi is nu daleri kehda n
@ParkashSingh-hk4jz
@ParkashSingh-hk4jz 2 месяца назад
ਧਰਮ ਦੀ ਰਾਜਨੀਤੀ ਨੇ ਆਮ ਹਸਦੇ ਵਸਦੇ ਲੋਕਾਂ ਨੂੰ ਤਬਾਹੀ ਤੋਂ ਵੱਧ ਕੁੱਝ ਨਹੀਂ ਦਿੱਤਾ ਤੇ ਅਜੇ ਵੀ ਏਹੀ ਕੰਮ ਚੱਲ ਰਿਹਾ ਹੈ ru-vid.com/video/%D0%B2%D0%B8%D0%B4%D0%B5%D0%BE-YMnMBunRCd0.htmlsi=kF2W3ssO9o2uDPTv
@harkiransingh4220
@harkiransingh4220 2 года назад
ਦੇਸ਼ ਨਹੀਂ ਵੰਡੀਆਂ ਗਿਆ ਸਿੱਖਾਂ ਦਾ ਨੁਕਸਾਨ ਹੋਇਆ
@suchasingh2663
@suchasingh2663 3 месяца назад
Waheguru ji Waheguru ji
@GurdeepSingh-jf7ti
@GurdeepSingh-jf7ti Год назад
Waheguru ji
Далее
O'ZBEK VA TOJIKLAR ROSSIYADA TERAKT UYUSHTIRISHDI!
08:41
I Took a LUNCHBAR OFF A Poster 🤯 #shorts
00:17
Просмотров 1,6 млн
Oh No! My Doll Fell In The Dirt🤧💩
00:17
Просмотров 2 млн
O'ZBEK VA TOJIKLAR ROSSIYADA TERAKT UYUSHTIRISHDI!
08:41