Тёмный

ਇੱਦਾਂ ਖਾਓ ਸੁੱਕੇ dry fruits ! ਇੰਝ ਲੱਗੂ ਜਿਵੇਂ ਸਰੀਰ ਨੂੰ ਗ੍ਰੀਸ ਮਿਲ ਗਈ ਹੋਵੇ | Subhash Goyal |98726- 40666 

Subhash Goyal
Подписаться 74 тыс.
Просмотров 428 тыс.
50% 1

ਇੱਦਾਂ ਖਾਓ ਸੁੱਕੇ dry fruits ! ਇੰਝ ਲੱਗੂ ਜਿਵੇਂ ਸਰੀਰ ਨੂੰ ਗ੍ਰੀਸ ਮਿਲ ਗਈ ਹੋਵੇ | Subhash Goyal |98726- 40666

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 316   
@ashokathwal3833
@ashokathwal3833 Год назад
ਬਹੁਤ ਵਧੀਆ ਸੌਚ ਬੈਦ ਸਾਬ ਦੀ ਜੋ ਗਰੀਬ ਲੋਕਾ ਬਾਰੇ ਸੋਚਿਆ 🙏🙏
@palaksandhu4872
@palaksandhu4872 5 дней назад
1:08
@mandeepkaur6254
@mandeepkaur6254 Год назад
ਵੈਦ ਸਾਹਿਬ ਜੀ ਛਾਈਆਂ ਦਾ ਇਲਾਜ ਵੀ ਦੱਸਿਓ 🙏🙏
@tpsbenipal3910
@tpsbenipal3910 День назад
ਤਾਂਬੇ ਦੇ ਬਰਤਨ ਵਿੱਚ ਪਾਣੀ ,ਚਾਂਦੀ ਦੀ ਕੋਈ ਵੀ ਚੀਜ਼ ਔਰ ਸੋਨੇ ਦੀ ਕੋਈ ਮੁੰਦਰੀ ਜਾ ਚੈਨ ਪਾਂ ਕੇ ਰੱਖੋ ਓਹ ਪਾਣੀ ਪੀਣਾ ਸ਼ੁਰੂ ਕਰੋ
@rashpalsingh8767
@rashpalsingh8767 Год назад
ਵੈਦ ਜੀ! ਆਪ ਜੀ ਨੇ ਡਰਾਈ ਫਰੂਟ ਸਹੀ ਢੰਗ ਨਾਲ ਖਾਣ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ! ਆਪ ਜੀ ਦੀ ਪੰਜਾਬੀ ਮਿੱਠੀ ਬੋਲੀ ਬਾਣੀ ਬਹੁਤ ਵਧੀਆ ਲੱਗਦੀ ਹੈ ਪਰ ਬਹੁਤੇ ਕੁਮੈਂਟਸ ਕਰਨ ਵਾਲੇ ਰੋਮਨ ਲਿਪੀ ਵਿੱਚ ਪੰਜਾਬੀ ਬੋਲੀ ਲਿਖਦੇ ਹਨ, ਚੰਗਾ ਨਹੀਂ ਲੱਗਦਾ।ਜੇ ਉਹ ਪੰਜਾਬੀ ਬੋਲੀ ਗੁਰਮੁਖੀ ਲਿਪੀ ਵਿੱਚ ਲਿਖਣ ਤਾਂ ਬਹੁਤ ਚੰਗਾ ਹੋਵੇਗਾ।
@jagrajsingh9545
@jagrajsingh9545 Год назад
ਸਹਿਮਤ ਹਾ
@jangsinghchandumajra8575
@jangsinghchandumajra8575 Год назад
ਬਹੁਤ ਵਧੀਆ ਸੱਚ ਹੈ ਜੀ ਪਤਾ ਨਹੀਂ ਲੱਗਦਾ ਕਿ ਪੰਜਾਬੀ ਵੀ ਅੰਗਰੇਜ਼ੀ ਅੱਖਰਾਂ ਦੀ ਵਰਤੋਂ ਕਿਓਂ ਅਤੇ ਕਿਵੇਂ ਕਰਦੇ ਹਨ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਪੰਜਾਬੀ ਆਉਂਦੀ ਹੈ ਜੀ
@sarbjeetkaur4104
@sarbjeetkaur4104 Год назад
ਬਹੁਤ ਵਧੀਆ ਸੁਨੇਹਾ। ਧੰਨਵਾਦ ਜੀ।
@onefour6561
@onefour6561 Год назад
I hate t
@jaskeeratksahota4244
@jaskeeratksahota4244 Год назад
।।
@satwantsi3915
@satwantsi3915 Год назад
ਬਹੁਤ ਵਧੀਆ ਢੰਗ ਨਾਲ ਸਮਝਾਇਆ ਡਾਕਟਰ ਸਾਬ ਨੇ ਬਹੁਤ ਵਧੀਆ ਲੱਗਿਆ
@gurdeep7388
@gurdeep7388 Год назад
ਵੈਦ ਜੀ ਇਹ ਨੁਖਸਾ ਦਸਣ ਲਈ ਬਹੁਤ ਬਹੁਤ ਧੰਨਵਾਦ ਜੀ
@yarasingh4040
@yarasingh4040 Год назад
ਪੰਜਾਬੀ ਬੋਲੋ, ਅੰਗਰੇਜੀ ਦਾ ਗੰਦ ਪ੍ਰੋਸ ਕੇ ਭਾਸ਼ਾ ਦੀ ਖਚੜੀ ਬਣੀ ਅੱਗੇ ਨਾ ਧਰੋ, ਧੌਲਾ ਝਾਟਾ ਰਹਿਣ ਦਿਓ ਭਾਵ ਵਾਲ ਨਾ ਰੰਗੋ, ਅੱਜ ਕਿਸਨੂੰ ਆਖੋਗੇ ਕਿ ਜਾਹ ਧੌਲੇ ਝਾਟੇ ਵਾਲੇ ਤੋੰ ਗੁਣ ਲੈ , ਕਿਸਨੂੰ ਸ਼ਰਮ ਦਿਵਾ ਸਕੋਗੇ ਕਿ ਜਾਹ ਚਿੱਟੇ ਝਾਟੇ ਦੀ ਸ਼ਰਮ ਕਰ।
@tajindersingh8529
@tajindersingh8529 Год назад
ਜਾਣਕਾਰੀ ਬਹੁਤ ਵਧੀਆ ਰਹੀ ਪਰ ਐਕਰ ਵਿਚਾਰੀ ਮਾਇਕ ਸਟੈਂਡ ਹੀ ਬਣੀ ਰਹੀ, ਥੋੜਾ ਉਹਨੂੰ ਵੀ ਮੌਕਾ ਮਿਲਦਾ ਤਾਂ ਹੋਰ ਵਧੀਆ ਹੁੰਦਾ
@sukhasinghpunjabiboy33322
@sukhasinghpunjabiboy33322 Год назад
ਡਰਾੲਈ ਫਰੂਟਾਂ ਬਾਰੇ ਬਹੁਤ ਵਧੀਆਂ ਜਾਣਕਾਰੀ ਦਿੱਤੀ ਇਸ ਲਈ ਬਹੁਤ ਬਹੁਤ ਧੰਨਵਾਦ
@kulbirsinghsandhu6472
@kulbirsinghsandhu6472 Год назад
ਵੇਦ ਜੀ ਸਤਿ ਸ੍ਰੀ ਅਕਾਲ ਕਿਰਪਾ ਕਰਕੇ ਪੰਚਮ ਹਲਦੀ ਤੇ ਤ੍ਰਿਫਲੇ ਦਾ rate ਦਸਣਾ ਮੇਹਰਬਾਨੀ ਹੋਵੇਗੀ
@surindergill3963
@surindergill3963 Год назад
ਵੈਦ ਜੀ ਕਿਸੇ ਸ਼ਰਾਬ ਛੱਡਨ ਦੀ ਦਿਵਾਈ ਲਈ ਉਸ ਨੂੰ ਫਾਇਦਾ ਹੋਇਆਂ ਹੋਵੇ ਉਹ ਜਰੂਰ ਦਸਣ
@rabbdiawwaz4764
@rabbdiawwaz4764 Год назад
Bhai ji patiala kol ek dr hai oho dinde aa ayurvedic dawai sharb chadan da pkaa ilaaz hai
@pbhamra2691
@pbhamra2691 Год назад
ਚੰਨੇ ਕੱਚੇ ਖਾਣੇ ਆ
@annolsidhu9061
@annolsidhu9061 6 месяцев назад
ਸਾਨੂੰ ਗਰਮੀਆਂ ਚ ਵੀ ਬਦਾਮ ਅਖਰੋਟ ਵਜ਼ੀਰ ਖਾਣੀ ਚਾਹੀਦੀ ਹ
@demongamer4708
@demongamer4708 6 дней назад
ਵਧੀਆ ਜਾਣਕਾਰੀ ਡਾਕਟਰ ਸਾਹਿਬ ਧਨਬਾਦ ਜੀ
@ManjeetKaur-dz4us
@ManjeetKaur-dz4us Год назад
ਬਾਕਮਾਲ ਜਾਣਕਾਰੀ। ਸ਼ੁਕਰੀਆ ਜੀਓ। 🙏🙏
@dialsingh9692
@dialsingh9692 Год назад
ਸਰ।ਲਸਣ।ਖਾਲੀ ਪੇਟ ਖਾਣ।ਕੋਈ ਨੁਕਸਾਨ ਨਹੀਂ ਹੈ ਜੀ
@charanjitsingh2778
@charanjitsingh2778 2 месяца назад
ਚਨੇ ਭੁੱਜੇ ਹੋਏ ਖਾਣੇ ਜਾ ਕੱਚੇ
@bhaibootasinghragi3364
@bhaibootasinghragi3364 Год назад
ਡਾਕਟਰ ਜੀ ਮਾਤਾ ਨੂੰ ਵੀਹ ਵਾਰ ਰਾਤ ਨੂੰ ਵਾਛਰੂਮ ਆਉਂਦਾ ਹੈ ਇਸ ਲਈ ਦੱਸੋ ਜੀ
@g.s.bhuller6248
@g.s.bhuller6248 16 дней назад
ਪਿੰਡ ਚੋਦਾ ਜਾ ਮੰਨਵੀ
@harjinderkainth1326
@harjinderkainth1326 11 месяцев назад
Bahut mehnga gur 1000 rupay kilo fhir vi uli (fungus) lag gai. Nabhi tel vi fake hai.
@JasbirSingh-iq1ev
@JasbirSingh-iq1ev Год назад
ਵੈਦ ਸਾਹਿਬ ਜੀ ਧੰਨਵਾਦ ਜੀ 💯
@jagdevkaur109
@jagdevkaur109 9 дней назад
ਵੈਦ ਜੀ ਸਤਿ ਸ਼੍ਰੀ ਅਕਾਲ,sir ਮੈਨੂੰ ਨੀਂਦ ਦੀ ਕਈ ਸਾਲਾਂ ਤੋਂ ਬਹੁਤ problem ਹੈ , ਨੀਂਦ ਵਾਰ ਵਾਰ ਟੁੱਟਦੀ ਰਹਿੰਦੀ ਹੈ, ਇਸ ਦਾ ਕੋਈ ਘਰੇਲੂ ਇਲਾਜ ਦੱਸਣਾ ਜੀ, ਬਹੁਤ ਬਹੁਤ ਧੰਨਵਾਦ।
@karamsingh1512
@karamsingh1512 Год назад
ਜੀ ਮੁਨੱਕਾ ਨਾਲ ਨਵਾਂ ਖੂਨ ਪੈਦਾ ਹੁੰਦਾ ਬਿਲਕੁਲ ਸੱਚ ਹੈ
@surinderklair1726
@surinderklair1726 Год назад
God bless you dr and mdm
@harmanjotsingh5329
@harmanjotsingh5329 Год назад
ਵੈਦ ਜੀ ਨੇ ਬਹੁਤ ਵਧੀਆ ਨੋਲਜ ਦਿੱਤੀ ਮੈਂ ਬਹੁਤ ਧੰਨਵਾਦੀ ਹਾਂ ਜੀ ਪੂਰੀ ਟੀਮ ਦਾ
@narinderkaur-tu3rn
@narinderkaur-tu3rn Год назад
Excellent information ❤🙏
@Cookchhangla
@Cookchhangla Месяц назад
ਸਰ ਮੇਰੀ ਬੇਟੀ 9 ਸਾਲ ਦੀ ਹੈ ਸ਼ਰੀਰ ਬਹੁਤ ਪਤਲਾ ਹੈ ਓਦਾਂ ਐਕਟਿਵ ਹੈ ਕੋਈ ਹੱਲ ਦਸੋ
@drsandhu1319
@drsandhu1319 10 дней назад
ਵੈਦ ਜੀ ਕੀ ਇਹ ਡਰਾਈਫਰੂਟ ਬਾਈਪਾਸ ਸਰਜਰੀ ਵਾਲੇ ਤੇ ਖੂਨ ਗਾੜੇ ਵੀ ਖਾ‌ ਸਕਦੇ ਹਨ ਤੇ ਕਿਸਤਰਾਂ ਧੰਨ ਵਾਦ ਵਹਿਗੁਰੂ ਭਲਾ ਕਰਨ
@narinderpalsingh5349
@narinderpalsingh5349 Год назад
ਸਰੀਰ ਵਿੱਚ ਸਵੇਰੇ ਸਵੇਰੇ ਦਰਦ ਹੋਣ ਦਾ ਕੀ ਇਲਾਜ ਹੈ ?
@jasvirsandhu1192
@jasvirsandhu1192 Год назад
ਵੈਦ ਜੀ ਬਹੁਤ ਵਧੀਆ
@balvirsingh3556
@balvirsingh3556 Год назад
ਵੈਦ ਜੀ ਮੇਰੇ ਹੱਥਾ ਤੇ ਫੈਸ ਤੇ ਝੁਰੜੀਆਂ ਮਤਲਬ ਰੀਕਲ ਹਨ to kya kre plz sir reply
@bhupinderkaur8359
@bhupinderkaur8359 Год назад
Very nice veer Ji 💞🙏💞🙏💞🙏 waheguru Ji mehar kroji 🌷🙏🌷
@sukhveerkaur4872
@sukhveerkaur4872 Год назад
Sir kamar dard da ilaze deso ji
@sharanjitkaursandhu5348
@sharanjitkaursandhu5348 Год назад
8 years de bachya da wait gain kive kriye plzz sir
@lakhwinderpannu2886
@lakhwinderpannu2886 Год назад
ਵਜ਼ਨ ਘੱਟ ਰਿਹਾ ਕਾਰਨ ਦੱਸੋ ਪਰ ਸ਼ਰੀਰ ਵਿੱਚ ਫੁਰਤੀ ਦਿਖਾਈ ਦੇਣ ਲੱਗ ਪਾਈ ਹੈ
@raghbirsingh5299
@raghbirsingh5299 Год назад
ਬਹੁਤ ਵਧੀਆ ਡਾਕਟਰ ਸਾਹਿਬ। ਕੀ ਬਦਾਮ ਜਾ ਅਖਰੋਟ ਵਿੱਚ ਕਲੇਸਟਰੋਲ ਜਾ ਟਰੀਗਲੀਸਰਾਈਡਸ ਹੁੰਦਾ ਹੈ। ਕੀ ਬਦਾਮ ਜਾ ਅਖਰੋਟ ਦਿਲ ਦੇ ਰੋਗੀ ਨੂੰ ਖਾਣੇ ਚਾਹੀਦੇ । ਜ਼ਰੂਰ ਦੱਸਣਾ ਦੀ ਧੰਨਵਾਦ 🙏🙏
@rameshchouhan8113
@rameshchouhan8113 Год назад
Chor hai Inse medicine na magwana
@punjabtractors7691
@punjabtractors7691 Год назад
ਨਜਲੇ ਅਤੇ ਅਲੈਰਜੀ ਦਾ ਇਲਾਜ ਹੈਗਾ ਕੋਈ ਡਾਕਟਰ ਸਾਬ
@harindersingh9714
@harindersingh9714 Год назад
ਡਾਕਟਰ ਸਾਹਬ ਜਿਹਨਾਂ ਦੇ ਦੰਦ ਕੰਮ ਘੱਟ ਕਰਦੇ ਹਨ ਓਹਨਾਂ ਨੂੰ dry fruit ਚੱਬਣ ਚ ਬੜੀ ਦਿੱਕਤ ਆਉਂਦੀ ਹੈ। ਕੋਈ ਉਪਾਅ ਦੱਸੋ । ਧੰਨਵਾਦ।
@parmrajsingh2120
@parmrajsingh2120 Год назад
ਕੀ ਇਹ ਸਭ ਖਾਣ ਨਾਲ ਬਲੱਡ ਪ੍ਰੈਸ਼ਰ ਜਾਂ ਗਰਮ ਲੀਵਰ ਵਾਲਿਆ ਨੂੰ ਕੋਈ ਨੁਕਸਾਨ ਪਹੁੰਚ ਸਕਦਾ
@dilmohansingh5989
@dilmohansingh5989 Год назад
ਡਾ ਸਾਹਿਬ ਸਾਨੂੰ ਬਦਾਮ ਅਤੇ ਅਖਰੋਟ ਨਾਲ ਵੀਕਸਟਰੋਲ ਵਧਦਾ ਦਸੋ ਸਨੂੰ
@karankaur9305
@karankaur9305 11 месяцев назад
Mnu alargi h deso ki khaeye
@jaspalkaur8561
@jaspalkaur8561 Год назад
Very nice 👍. God bless your family.
@raghvirsingh3311
@raghvirsingh3311 Год назад
ਸੋਹਣੀ ਜਾਨਕਾਰੀ ਦਿੱਤੀ g
@kuldeepsidhu9005
@kuldeepsidhu9005 Год назад
ਜਾਣਕਾਰੀ
@pashminderkaur9947
@pashminderkaur9947 Год назад
ਬਹੁਤ ਵਧੀਆ ਜਾਣਕਾਰੀ ਮੁਹਈਆ ਕਰਵਾਈ ਗਈ ਹੈ।
@parshansingh8409
@parshansingh8409 Год назад
PIAR BHARI SAT SHRI AKAL JI
@mehengasingh2473
@mehengasingh2473 Месяц назад
Dr sahib aap bol rahe ho ke bacho apne maa baap ko dri faroot khavarya ker aj kal tan maa baap Ko roti paka ke den nu taryar nahin froot koin devega jai hind
@neelambala3496
@neelambala3496 4 дня назад
Je CRP jyada hove ta kehra dry fruit khana chahida
@jaskaranlahoria6751
@jaskaranlahoria6751 Год назад
ਡਾਕਟਰ ਸਾਹਿਬ ਆ ਚੀਜ਼ ਗਰਮੀ ਵਿਚ ਖਾ ਸਕਦੇ ਹਾਂ
@inderjeetsingh3077
@inderjeetsingh3077 Год назад
Ved ji please upload video for prostate gland
@Arvinderkaur-vp5ml
@Arvinderkaur-vp5ml Год назад
Ki thiord wala peanut kha sakde han ji
@armandhaliwal3598
@armandhaliwal3598 Год назад
Feet Paining and tering
@sadiourasandeep7729
@sadiourasandeep7729 Год назад
Wow nice sir.salute you sir. Watch sadioura sandeep channel calgarys beauty .
@simransingh2106
@simransingh2106 5 месяцев назад
ਡਾਕਟਰ ਸਾਹਿਬ ਗਰਮੀ ਵਿਚ ਵੀ ਖਾ ਸਕਦੇ
@harveencheema1619
@harveencheema1619 Месяц назад
ਬਹੁਤ ਬਹੁਤ ਧੰਨਵਾਦ ਗੋਇਲ ਸਾਬ ਜਾਣਕਾਰੀ ਦੇਣ ਲਈ ਜੀ
@bimladevi3712
@bimladevi3712 Год назад
nameskar sir methi te klonji kis tara khani h
@-sidhu_855
@-sidhu_855 Год назад
ਵੈਦ ਜੀ ਡਿਮੋਸੀਆ ਬਿਮਾਰੀ ਦਾ ਇਲਾਜ ਵੀ ਦਸੋ ਜੀ🙏🙏
@DarshanSingh-dz7kb
@DarshanSingh-dz7kb 6 дней назад
Very good advice Vaid ji
@pushpindermatharu1177
@pushpindermatharu1177 5 дней назад
Thanks sir
@surjitgill662
@surjitgill662 Год назад
ਵੈਦਵਾਨ ਜੀ ਬਹੁਤ ਸ਼ੁਕਰੀਆ ਜੀ ਆਪ ਬਹੁਤ ਵਧੀਆ ਦਸੀਆਂ ਜੀ
@narinderkaur6257
@narinderkaur6257 Год назад
ਨਰਿੰਦਰ ਕੋਰ ਰਈਆ ਸਤਿ ਸ੍ਰੀ ਅਕਾਲ
@baudhikchannel
@baudhikchannel Год назад
Sir jinha da BP vadhda ki oh v dry fruit kha skde ne
@arashgoyal6857
@arashgoyal6857 3 месяца назад
milk hot or cold
@gursharansingh3999
@gursharansingh3999 Год назад
Nice information sir🙏🙏
@paramjeetkaur2267
@paramjeetkaur2267 8 дней назад
Thanks Vedji❤
@ramaverma8340
@ramaverma8340 11 месяцев назад
Bahut vdiaaaa sir ji
@bhupinderkaur8359
@bhupinderkaur8359 Год назад
Thanks sir ji koti koti parnam Ji 💞🙏💞🙏💞🙏💞🙏
@kamalsidhu3798
@kamalsidhu3798 5 месяцев назад
6:41 6:41 6:41 6:41 😊😅😮😢🎉😂❤
@manjeetsingh-wz7ld
@manjeetsingh-wz7ld Год назад
ਵਾਹਿਗੁਰੂ ਜੀ
@harveencheema1619
@harveencheema1619 Месяц назад
ਬਹੁਤ ਬਹੁਤ ਧੰਨਵਾਦ ਗੋਇਲ ਸਾਬ ਜੀ
@singhsingh4532
@singhsingh4532 Год назад
Helpful video.. Sir amb haldi kida khani fayedemand hai
@harmeshsingh5359
@harmeshsingh5359 11 месяцев назад
Very nice video sir ji 🙏
@amarjitgill5385
@amarjitgill5385 5 дней назад
Thanks ji 🙏
@gurugill8406
@gurugill8406 Год назад
Number tan screen te tusi de dinde ho na tusi call resive karde ho na tusi watsapp te jawab dinde ho...
@BaldevSingh-ws1ck
@BaldevSingh-ws1ck Год назад
Very nice advice, Dr.Sahib .
@paramjitkaur4993
@paramjitkaur4993 Год назад
ਬਹੁਤ ਵਧੀਆ
@balvinderkirasoi463
@balvinderkirasoi463 Год назад
Vaid ji bahut vadhiya information den laithank you so much new subscriber friend
@ManjeetKaur-us4ck
@ManjeetKaur-us4ck Год назад
Bahut vadhiya ji thx g
@inderjitbhatti3288
@inderjitbhatti3288 Год назад
ਵਾਹਿਗੁਰੂ ਜੀ, ਡਾਃ ਸਾਹਿਬ ਜੀ ਸਾਡੇ ਤਿੰਨ ਸਾਲ ਦਾ ਬੱਚਾ ਕੰਨਾ ਦੀ ੲਿੰਨਫੈਕਸ ਹੈ ਸ਼ਾਤੀ ਜਾਮ ਨੱਕ ਬੰਦ ਰਹਿੰਦਾਹੈ ਅੈਟੀ ਬਾੲਿਟਕ ਦੇ ਕਿ ਹਰੇਕ ਮਹੀਨੇ ਥੱਕੇ ਪੲੇ ਜਰੂਰ ਦੱਸੋ ਕਨੈਡਾ ਰਹਿੰਦੇ ਹਾ ਪਲੀਜ ਦੱਸੋ ਜਰੂਰ
@tanishqkhanna2463
@tanishqkhanna2463 Год назад
Nls ko follow kre…Acharay Mohan Gupta delhi…
@kanwarpreetsingh5850
@kanwarpreetsingh5850 Год назад
Mere son be same problem se doctor said jado oh big ho gaya ha problem apene app chale jande ha asi be bhut antibiotics dete ha hun asi home remedy da reha ha
@kaurrajwant3551
@kaurrajwant3551 Год назад
Inderjit g baby nu ene anti boitict jada na🙏 do pls boht nuksan karde ne eh
@daljitjhaj9207
@daljitjhaj9207 Год назад
ਖਮਾਣੀ ਕੀ ਹੈ
@SukhmanMajri
@SukhmanMajri Год назад
Thanks sir.....sir garmi vich kehre dry fruit le Skde aaa
@anmolqueenrandhawa
@anmolqueenrandhawa Год назад
ਮੌਟਾਪਾ ਘਟਾੳੁਣ ਵਾਸਤੇ ਦੱਸੌ
@VaidbanAyurvedBhawan
@VaidbanAyurvedBhawan Год назад
Pancham Chutki khao
@SurinderSingh-yz3zh
@SurinderSingh-yz3zh Год назад
ਗੋੲੀਲ ਸਾਬ ਜੇ ਕੋਲੋਸਟਰੋਲ ਹੋਵੇ ਤਾ ਖਾ ਸਕਦੇਅਾ
@AmandeepSingh-qd9gm
@AmandeepSingh-qd9gm Год назад
Dr shiab manu Badam khan nal rasa ban janda
@theking-lm3gm
@theking-lm3gm Год назад
Sir mere tana chada hoya ai and weekend and tified vi Ha ha upaye daso 46old
@daljitsingh3151
@daljitsingh3151 Год назад
Amrjit kaur 59 f dawai bina suger 380 dawai 850×2 jalra 100 od Espren 75 pregablen 75 ih lai ke suger 223 c ilaj daso please
@RajKumar-s4c
@RajKumar-s4c 11 дней назад
Sir trafal churn kina da ha ha churn silver kairn ta kina karcha kina ha
@gurdevsingh9215
@gurdevsingh9215 Год назад
Very nice
@ruuhaaniyat
@ruuhaaniyat 4 месяца назад
Garmiya ch anjeer kha skde aa ji ???
@rashpalsingh1302
@rashpalsingh1302 Год назад
Good sir ji
@rajnipuri8965
@rajnipuri8965 3 месяца назад
Jya jisme pani mein dry fruit bhigone hai uska pani peena hai
@bachansingh1465
@bachansingh1465 Год назад
I have send you a message for lashan but not send by you
@MandeepKaur-jv5xg
@MandeepKaur-jv5xg Год назад
Sir mere baccho ko khansi bhot jldi hundi hai plz koi nuska DSO jii
@MandeepKaur-jv5xg
@MandeepKaur-jv5xg Год назад
Sir mere baccho ko khansi bhot jldi hundi hai plz koi nuska dso jii
@perminderbisran3905
@perminderbisran3905 Год назад
Very nice Video veer ji 👍🙏
@rajwindersingh7872
@rajwindersingh7872 Год назад
Vaid ji mere 5 din dry fruit es tra khan nl grmi pai gyi kuch khan nu jee nhi krda koi Suggestion deo vaid Saab
@zorawarsingh1112
@zorawarsingh1112 Год назад
Goyalji satsiriakal chaware dudch laiae ta jera patla viraj Sagna hojauga par manu sapandosh di ha I takhlip ma takat te garam chej nah I ka jisakda
@inderjeetsingh3077
@inderjeetsingh3077 Год назад
ਪਾਣੀ ਭੀ ਪੀ ਸਕਦੇ ਹਾਂ ,
@sahibsinghkhaira948
@sahibsinghkhaira948 Год назад
Sir j dudh vich mash krne ne dry fruits tan pehla pani ch bhagon di need Haigi ja eda hi dudh ch grind kr k pee layie plz reply must bcoz mai aapne bache nu dene ne so plz reply
@Htettgtpunjabi
@Htettgtpunjabi Год назад
Hlo sir ....sir mere 3operation ho gye hh .....hun bhut weekness fell hundi h ..........plz sir jrur dssyo
@neetukaur3268
@neetukaur3268 Год назад
Thanks sir bhut vdia information diti aa , sir ki ehe ds skde o jdo apa dry fruit len jane aa ta pta kiwe lge k ehe shi quality da aa pls guide
Далее
🛑самое главное в жизни!
00:11
Просмотров 132 тыс.
Учёные из Тринидад и Тобаго
00:23