Тёмный

ਉਤਰਾਖੰਡ ਤੋਂ ਵਾਪਸੀ ਪੁਲਿਸ ਲੈ ਗਈ ਥਾਣੇ Yatra Hemkund Sahib | Punjabi Travel Couple | Ripan Khushi 

Punjabi Travel Couple
Подписаться 817 тыс.
Просмотров 206 тыс.
50% 1

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 279   
@PreetPreet-yd4ni
@PreetPreet-yd4ni Год назад
🗻 🚩 ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੂਰਬਲੇ ਜਨਮ ਤੱਪ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਦੀਦਾਰ ਯਾਤਰਾ ਕਰਵਾਉਣ ਲਈ ਪੰਜਾਬੀ ਟਰੈਵਲ ਕਪਲ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਲੰਮੀਆਂ ਉਮਰਾਂ ਤੰਦਰੁਸਤੀ ਤੇ ਚੜ੍ਹਦੀ ਬਖਸ਼ਿਸ਼ ਕਰਨ ਜੀ 🙏
@hardeepsinghsinhh5151
@hardeepsinghsinhh5151 Год назад
Nice
@ranjeetsinghsingh9248
@ranjeetsinghsingh9248 Год назад
ਮੁਸੀਬਤ ਤਾਂ ਮਰਦਾਂ ਤੇ ਪੈਦੀ ਰਹਿੰਦੀ ਏ ਡਰੀ ਨਾ ਤੂੰ ਦੁਨੀਆਂ ਸਵਾਦ ਲੈਂਦੀ ਏ❤❤❤❤❤
@nirmalsinghmallhi9773
@nirmalsinghmallhi9773 Год назад
ਵਾਹਿਗੁਰੂ ਜੀ ਦੀ ਕਿਰਪਾ ਸਦਕਾ ਆਪ ਜੀ ਦੀ ਯਾਤਰਾ ਸਫਲ ਹੋਈ ਸੱਤ ਸ੍ਰੀ ਅਕਾਲ ਸਾਰੀ ਸੰਗਤ ਨੂ
@JagtarSingh-wg1wy
@JagtarSingh-wg1wy Год назад
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਅਸਥਾਨ ਦੇ ਦਰਸ਼ਨ ਕਰਵਾ ਕੇ ਨਿਹਾਲ ਕੀਤਾ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੇ ਤੇ ਸਾਰੀ ਸੰਗਤ ਤੇ ਮਿਹਰਬਾਨ ਰਹਿਣ ਜੀ ਅਤੇ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ ਜੀ
@Panjolapb12
@Panjolapb12 Год назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@sunnybagga227
@sunnybagga227 Год назад
ਹੇਮਕੁੰਟ ਸਾਹਿਬ ਦੀ ਯਾਤਰਾ ਬਹੁਤ ਅਨੰਦ ਆਇਆ ❤
@rajeshsidhana6725
@rajeshsidhana6725 Год назад
Gen. Boggi da Safar V nazaraidaar. Ek koshish zaroor karya kro k, zaddo pata howe k Reservation confirmed hon dai chance 50-50% hai, taa Railway station tou hi Ticket Book Karwaya karo.... Q k jaiker waiting reh v zawe taa V AC /Sleeper Coach mai Adjustment ho zaati hai
@baljindersingh7802
@baljindersingh7802 Год назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@jashanpreet9458
@jashanpreet9458 Год назад
Dhan Dhan Shri Guru Gobind Singh Ji Maharaj ji 🎉🎉🎉🎉
@HarinderSingh-zb1gn
@HarinderSingh-zb1gn Год назад
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਸੰਗਤਾ ਨੂ ਦਰਸ਼ਨ ਦੀਦਾਰੇ ਕਰਾਉਣ ਵਾਸਤੇ🙏
@SukhwinderSingh-wq5ip
@SukhwinderSingh-wq5ip Год назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@NirmalSingh-yh8kk
@NirmalSingh-yh8kk Год назад
WaheGuru Ji ka Khalsa WaheGuru Ji ki Fateh🙏🙏
@singhkhalsa512
@singhkhalsa512 Год назад
ਵਾਹਿਗੁਰੂ ਆਪ ਜੀ ਨੂੰ ਬਹੁਤ ਖੁਸ਼ ਰੱਖਣ ! ਪਰਦੇਸਾਂ ਚ ਬੈਠੇ ਦਰਸ਼ਨ ਹੋ ਗਏ
@Manjot_kaur70
@Manjot_kaur70 Год назад
Waheguru ji ka khalsa waheguru ji ki Fateh
@RajKumar-tl1ov
@RajKumar-tl1ov Год назад
Sh. Hemkunt Sahib ji di yatra karke ghar vapas aaun te sari sangat nu Lakh 2 vadhai Raj Joga mansa pb.
@user-qc1jd9wy2n
@user-qc1jd9wy2n Год назад
ਮੋੜ ਮੰਡੀ ਤੋਂ ਗੋਗੀ ਸਾਰੀ ਯਾਤਰਾ ਦੇਖੀ ਬਹੁਤ ਚੰਗੀ ਲੱਗੀ
@babbljitsidhubabbljitsidhu8076
ਭੇਟਾ ਨੀ ਬਾਈ ਜੀ ਭੇਟਾ ਉਹ ਹੁੰਦੀ ਆ ਜੋ‌ ਆਪਣੀ‌ ਸ਼ਰਧਾ ਨਾਲ ਦਿੱਤੀ ਜਾਂਦੀ ਆ ਇਹਨਾਂ ਦਾ ਤਾਂ ਬਿਜ਼ਨਸ ਆ ਲੋਕਾਂ ਦੇ ਪੈਸੇ ਨਾਲ ਬਣਾ ਕੇ ਇਹ ਪੈਸੇ ਲੈਦੇ ਆ ਠੱਗ
@zirawala9141
@zirawala9141 Год назад
ਬਹੁਤ ਬਹੁਤ ਧੰਨਵਾਦ ਵੀਰ ਜੀ ਘਰੇ ਬੈਠਿਆ ਨੂੰ ਸਾਰਿਆ ਨੂੰ ਦਰਸ਼ਨ ਕਰਾਏ ਵੀਰ ਜੀ
@sehbibawa3256
@sehbibawa3256 Год назад
Waheguru ji ka Khalsa waheguru ji ki Fateh,🙏🙏🙏
@lekhraj9035
@lekhraj9035 Год назад
Love from moga Wehguru mehar kre 🙏🙏🙏🙏🙏🙏
@baljindarsingh500
@baljindarsingh500 Год назад
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@zirawala9141
@zirawala9141 Год назад
ਰਸਤਾ ਬਾਹਲਾ ਈ ਰਿਸਕੀ ਆ ਪਰਮਾਤਮਾ ਮੇਹਰ ਕਰੇ🙏🙏🙏🙏🙏
@pb31alea78
@pb31alea78 Год назад
Waheguru Ji baut vadia Tusi Darshan karbaye ❤❤❤❤🙏🙏🙏🙏🙏🙏🙏🙏🙏🙏
@ramsidhu7103
@ramsidhu7103 Год назад
ਬਹੁਤ ਵਧੀਆ ਲੰਗਰ ਹੁੰਦਾ ਵੀਰ ਜੀ ਲਹਿਰਾਗਾਗਾ ਵਾਲਿਆ ਦਾ
@ibharat6000
@ibharat6000 Год назад
ਵਾਹਿਗਰੂ ਜੀ ਮੈਂ ਉੱਤਰਾਖੰਡ ਤੋ ਹਾਂ ਪਰ ਮੌਕਾ ਨਹੀ ਮਿਲ ਰਿਹਾ ਗੁਰੁ ਧਾਮ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਣ ਲਈ, ਵਾਹਿਗੁਰੂ ਜੀ ਕਿਰਪਾ ਕਰੋ
@AmanPBKuwait
@AmanPBKuwait Год назад
Waheguru ji waheguru ji 🙏🙏🙏🙏🙏🙏🙏
@sunnybajwa5206
@sunnybajwa5206 Год назад
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@Davindergill1313
@Davindergill1313 9 месяцев назад
ਪਹਿਲੀ ਵਾਰ ਮੈਂ 2010 ਵਿਚ ਗਿਆ ਸੀ ਲਾਸਟ ਵਾਰੀ 2019 ਵਿਚ 2021 ਵਿਚ ਇੰਗਲੈਂਡ ਆ ਗਿਆ, ਜਦੋ ਕਦੀ ਫਿਰ ਗਿਆ ਤਾਂ ਜਰੂਰ ਦਰਸ਼ਨ ਕਰਨੇ ਨੇ
@varinderkaursandhu708
@varinderkaursandhu708 Год назад
Waheguru ji Waheguru ji 🙏
@jagjitkaur7548
@jagjitkaur7548 Год назад
Waheguru ji , bohat bohat vadhya yatra guru dham di asi ghar baith k darshan kety. Thanks
@dhindsajasjitsingh7337
@dhindsajasjitsingh7337 Год назад
ਅਸੀਂ ਪਹਿਲੀ ਵਾਰ 1996 ਚ ਗਏ ਸੀ, ਓਦੋਂ ਗੋਬਿੰਦਘਾਟ ਤੋਂ ਜੋਸ਼ੀਮੱਠ ਤੱਕ ਵਾਰੀ ਸਿਰ ਟ੍ਰੈਫਿਕ ਖੋਲਦੇ ਸੀ
@sukhvindersingh8192
@sukhvindersingh8192 Год назад
Sari sangat nu lakh2 vadhai hove
@jaswindersinghbrar4731
@jaswindersinghbrar4731 Год назад
Waheguru ji ❤❤❤❤
@TarsemSingh-st1vw
@TarsemSingh-st1vw Год назад
Ripan te khushi beta ji bahut bahut piar beta ji tuhada bahut bahut dhanbadshri hemkunt sahibbji de darshan karwaiun laye keep it up beta ji god bless both of you Lakhwinder Kaur from Gurdaspur
@surjitkaur6768
@surjitkaur6768 Год назад
Waheguru ji thanks Veeray Rippen and khushi Hamekunt jattera darshan krone da.waheguru ❤❤❤
@gurneetsingh7730
@gurneetsingh7730 Год назад
Dhan dhan Sri guru gobind Singh Ji maharajah ji apni sangt tai mehar bharaia hath rakhna ji 🙏🙏❤
@abnashbhullar3715
@abnashbhullar3715 Год назад
s s akal to everyone of your respected older relatives Thanks dear Khushi and Ripan bete your tour has been finished with Baba ji ‘s kirpa it was nice trip to go Darshan Hemkunt sahib ji thanks for showing 🙏
@dalbir21
@dalbir21 Год назад
Your Yatra was very good. But Ripan bai Khushi vich bolke gur gobar kar dindi..... She is mature but pata ni kyu bachi jae banke boldi....
@Eastwestpunjabicooking
@Eastwestpunjabicooking Год назад
ਨਾ 1993 July ch ਆਈ । ਕਈ ਸੀ ਰਿਸ਼ਤੇਦਾਰ। ਬੱਚੇ ਵੀ ਛੋਟੇ ਸੀ। ਮੈ ਰਿਸ਼ੀਕੰਸ਼ ਤੋ 25-30 km ਤੋ ਵਾਪਿਸ ਸਾਰੇ ਰਿਸ਼ੀਕੰਸ ਛੱਡਿਆ । ਤੇ ਬੱਸ ਰਾਹੀ ਵਾਪਿਸ ਤੇ ਬਾਕੀ ਸਵੇਰੇ ਗਏ। ਡਰ ਬਹੁਤ ਲਗਦਾ।
@HarjeetSingh-hg9ee
@HarjeetSingh-hg9ee Год назад
ਰਿਪਨ ਜੀ ਆਪ ਦੇ blogs ਤੋਂ ਸੇਧ ਲੈ ਕੇ ਦੇਖ ਦੇਖ ਕੇ ਅਸੀਂ ਵੀ ਖੰਨਾ ਨਜ਼ਦੀਕ ਪਿੰਡ ਤੋਂ 23 ਜੂਨ ਤੋਂ 28 ਜੂਨ ਤੱਕ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਆਏ ਹਾਂ ਜੀ।ਆਪ ਜੀ ਦਾ ਬਹੁਤ ਧੰਨਵਾਦ ਜੀ।
@sharanjitr3446
@sharanjitr3446 Год назад
ਰਿਪਨ ਖੁਸ਼ੀ ਜੀ ਤੁਸੀਂ ਇੰਝ ਮਹਿਸੂਸ ਕਰਾ ਕਿ ਮੈਂ ਨਾਲ ਯਾਤਰਾ ਕੀਤੀ ਸ਼ਰੀਰ ਕਰਕੇ ਭਾਵੇਂ ਨਾ ਮਨ ਕਰਕੇ ਤੁਸੀਂ ਇਹਨਾ ਬਰੀਕੀ ਨਾਲ ਮਿਹਨਤ ਕਰਕੇ ਵਲੋਗ ਬਣਾਉਦੇ ਕਿ ਜਿਸਦਾ ਲਫਜਾਂ ਵਿੱਚ ਬਿਆਨ ਨਹੀਂ। ਸ਼ਰਨਜੀਤ ਕੌਰ ਖ਼ਾਲਸਾ ਅੰਮ੍ਰਿਤਸਰ ਸਾਹਿਬ ਤੋਂ।
@jasmersinghjassbrar3673
@jasmersinghjassbrar3673 Год назад
ਥੋਡੀ ਕਾਮਯਾਬ ਯਾਤਰਾ ਦੀਆਂ ਵਧਾਈਆਂ. ਅਗਲਾ ਟੂਰ ਜਲਦੀ ਸ਼ੁਰੂ ਕਰਿਓ ਬਾਹਲੀ ਉਡੀਕ ਨਾ ਕਰਾਇਓ.
@sukh2722
@sukh2722 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏
@babafariddieselbargari3753
@babafariddieselbargari3753 Год назад
ਸਾਰੇ ਕਾਗਜ਼। ਪੂਰੇ ਸੀ ਫਿਰ ਵੀ 1000 rupees. ਲਓ ਗੲਈ ਪੁਲਿਸ
@jaswindersingh788
@jaswindersingh788 Год назад
Dhan Dhan Deshmesh pita Sarvans Dani sahib e Kamala Amritde data wax an wale pritam sahib shri Guru Gobind singh ji maharaj
@sonyfoujigurdaspur
@sonyfoujigurdaspur Год назад
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@onkarsingh7019
@onkarsingh7019 Год назад
ਵਾਹਿਗੁਰੂ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@DilbagSingh-db6zp
@DilbagSingh-db6zp Год назад
ਬਹੁਤ ਬਹੁਤ ਧੰਨਵਾਦ ਜੀ ਸਾਰੀ ਸੰਗਤ ਦਾ ਜਿਨਾਂ ਨੇ ਦਰਸ਼ਨ ਕਰਵਾਏ
@HarjeetKaur-gn3vd
@HarjeetKaur-gn3vd Год назад
Parmatma tuhadi yatra safal kare
@raviwarring764
@raviwarring764 Год назад
ਰਿਪਨ ਵੀਰ ਜੀ । ਆਪਣੇ ਪਿੰਡ ਦਾ ਨਾਂ ਹਰੇਕ ਵਲੌਗ ਚ ਲਿਆ ਕਰੋ। ਨਵੇਂ ਲੋਕਾ ਪਤਾ ਲੱਗ ਸਕੇ। ਮੂਸੇ ਵਾਲੇ ਨੇ ਆਪਣਾ ਪਿੰਡ ਸਾਰੀ ਦੁਨੀਆ ਚ ਮਸ਼ਹੂਰ ਕਰ ਤਾ।
@JaswinderKaur-iu2vc
@JaswinderKaur-iu2vc Год назад
Waheguru ji ne yatra safal kiti dhanbad
@parmjeetkaur
@parmjeetkaur Год назад
Thanks rippan Khushi sari sangat bohat vadia or anand aa gia tuhadi Sadi full yatra poori ho gayi so injoy gbu
@smartphonedoctor1242
@smartphonedoctor1242 Год назад
Waheguru ji kirpa rakhe sab te ji
@varinderkaurwalia5736
@varinderkaurwalia5736 Год назад
Waheguru ji charidkala vich rekhe ghar bhethe hi bahut vadiya darshan ho gye jj🙏🙏
@avtarcheema3253
@avtarcheema3253 Год назад
ਬਹੁਤ ਵਧੀਆ ਰਹੀ ਯਾਤਰਾ 👍👍🙏🙏
@kamalbains9042
@kamalbains9042 Год назад
ਭਰਾ ਆਪਣੇ ਭਾਰਤ ਦਾ ਸਿਸਟਮ 0 ਇਸੇ ਕਰਕੇ ਆਪਣੀ ਆਉਣ ਵਾਲੀ ਪੀੜ੍ਹੀ ਬਾਹਰ ਵੱਲ ਭੱਜਦੀ ਐ ਕੲੀ ਅੰਧਭਗਤ ਗੁੱਸਾ ਕਰਨਗੇ
@mohindersingh-nb3eg
@mohindersingh-nb3eg Год назад
ਰਿੰਪਲ ਵੀਤ ਜੀ ਆਪ ਜੀ ਨੂੰ ਤੇ ਸਮੂਹ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਅੱਜ ਦੀ ਯਾਤਰਾ ਦਾ ਆਨੰਦ ਮਾਣਿਆ ਫਰੀਦਕੋਟ
@shivdeepkartik5032
@shivdeepkartik5032 Год назад
ਬਹੁਤ ਖੂਬਸੂਰਤ ਵੀਡੀਓ 💛❤️ ❤️💜💙
@arvindersingh6306
@arvindersingh6306 Год назад
WaheGuru Ji ka Khalsa WaheGuru Ji ki Fateh bahut badhiya retwadi Hemkund Sahib Yatra
@sukhheer1644
@sukhheer1644 Год назад
I'm from dhanaula too so happy to hear this
@harpalsinghsidhu1264
@harpalsinghsidhu1264 Год назад
Satnam waheguru ji 🙏🙏
@iGranthtv
@iGranthtv Год назад
Baki waheguru di kirpa nal wadia yatra hogi ❤❤❤🙏🙏🙏🙏🙏
@masseyfergusonmoga1863
@masseyfergusonmoga1863 Год назад
ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ
@HarishKumar-ls4sp
@HarishKumar-ls4sp Год назад
Jo tusi hemkunt sahib di gal karde si single road di oh 1981 di hai
@kohinoorsohal3303
@kohinoorsohal3303 Год назад
Waheguru Waheguru jii
@karmjitghuman7400
@karmjitghuman7400 Год назад
Waheguru ji 🙏🙏
@GaganDhillon-fq3mq
@GaganDhillon-fq3mq Год назад
Waheguru ji mhar kren .
@ShakeelHussainVlogs
@ShakeelHussainVlogs Год назад
love from pakistan ❣️❤️🇵🇰🇵🇰
@gurmailbenipal918
@gurmailbenipal918 Год назад
Waheguru Ji chardikla Bakhshe Angsang ho ke malk Rakhia kare khuhi Jode Nun
@udaysidhu6924
@udaysidhu6924 Год назад
ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਚੜਦੀਕਲਾ ਬਖਸ਼ਣ ਜੀ
@AvtarSingh-ni2iz
@AvtarSingh-ni2iz Год назад
Rympen ji dhanyvad Tusi Sanu Hemkunt Sahib Ji De Darshan karaye
@baljindersingh4504
@baljindersingh4504 Год назад
Waheguru g
@guysdabeasta3200
@guysdabeasta3200 Год назад
Well done good job keep going through the world 🌎 and enjoy your journey both of you and your friend wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru
@jassikaur8781
@jassikaur8781 Год назад
Akaal purkh waheguru ji sab de yatra safli karan
@RandhawagauravRandhawa
@RandhawagauravRandhawa Год назад
Veer g guru kirpa kre sab te yatra bhut vidiya rhi videos ch yartra de darshan kite ...... Bhut vadiya videos bnone veer g 🙏🙏🙏🙏🙏🙏🙏
@karnisinghrathor5876
@karnisinghrathor5876 4 месяца назад
Aaj apki yatra hemkund ki yatra dekhi 5 ghante se lagatar dekhi mujhe bahut badhiya laga or mera bhi Hemkund yatra jane ko man karne laga hai
@karamjeetsingh319
@karamjeetsingh319 Год назад
Whaheguru shaib kirpa hova AP all mambers villages family members nal bata ji and bate ji
@AnjuSharma-it1nu
@AnjuSharma-it1nu Год назад
Dhan Dhan shiri Guru Gobind Singh Ji Maharaj 🌹💐🌹💐🌹💐🌹💐🌹
@B.014
@B.014 Год назад
ਬਾਈ ਜੀ ਯਾਰ ਜਦ ਅਸੀਂ ਹੇਮਕੁੰਟ ਸਾਹਿਬ ਜੀ ਦੇ ਦਰਸ਼ਨਾਂ ਲਈ 11/4/2012 ਚ ਗਏ ਸੀ ਉਦੋਂ ਸਾਨੂੰ ਤਾਂ ਪੁਲਿਸ ਨੇ ਨਹੀਂ ਰੋਕਿਆ ਸੀ ਤੇ ਨਾ ਹੀ ਠਾਣੇ ਲ😂ਗਏ ਬਾਈ ਜੀ ਤੁਸੀ ਸ੍ਰੀ ਨਗਰ ਵਿਚੋਂ ਦੀ ਗਏ ਸੀ🙏🙏 🙏🙏ਵਾਹਿਗੁਰੂ ਜੀ ਕਾ ਖ਼ਾਲਸਾ 🙏🙏🙏 🙏🙏ਵਾਹਿਗੁਰੂ ਗੁਰੂ ਕੀ ਫ਼ਤਹਿ 🙏🙏🙏
@malkeetsingh4610-xci
@malkeetsingh4610-xci Год назад
Waheguru ji,,,,,🙏🙏🙏🙏🙏
@balbirkaur6014
@balbirkaur6014 Год назад
Waheguru ji ka khalsa Waheguru ji ki fateha ji ,🙏🙏🙏🙏
@HarjinderSingh-ji6ci
@HarjinderSingh-ji6ci Год назад
Waheguru ji beautiful video beta ji I m Harjinder Singh Stockholm Sweden
@GeorgyPorgy-yg9ci
@GeorgyPorgy-yg9ci 3 месяца назад
ਵਾਹੇਗੁਰੂ ਜੀ ਕਾ ਖਾਲਸਾਵਾਹੇਗੁਰੂ ਜੀ ਕੀ ਫਤੇਹ.
@gurmelsingh5040
@gurmelsingh5040 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jaswindersekhon3881
@jaswindersekhon3881 Год назад
ਦਰਸ਼ਨ ਕਰਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਛੋਟੇ ਰਿਪਨ ਤੇ ਖੁਸ਼ੀ 🙏
@rajinderjitsingh506
@rajinderjitsingh506 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ
@Mandeep_sidhu918
@Mandeep_sidhu918 Год назад
Ripan bai bahut vdiya videos dikha rahe o sanu parmatma mehar kare
@Gurmeetkaurarhi-jq2pm
@Gurmeetkaurarhi-jq2pm Год назад
Dhan Dhan Guru Govind Singh Sahab Ji
@Gilltanvir__012
@Gilltanvir__012 Год назад
Waheguru ji tandrusti bhaksio ji ❤
@AnjuSharma-it1nu
@AnjuSharma-it1nu Год назад
God 🙏🙏 bless both of you 🌹🌹🌹
@sukhchainrathore5784
@sukhchainrathore5784 Год назад
🙏 ੴ ਵਾਹਿਗੁਰੂ ਜੀ ੴ🙏
@bituuu
@bituuu Год назад
ਵੀਰ ਜੀ ਆਪਣਾ ਪਿੰਡ ਦਾ ਨਾਮ ਦੱਸਣਾ ਜੀ ਜਿਥੇ ਪਹੁੰਚ ਕੇ ਜ ਯਾਤਰਾ ਸਮਾਪਤ ਹੋਈ ਐ ਜੀ 🙏
@jashanpreet9458
@jashanpreet9458 Год назад
Sat shri akal Ripan and Kushi sister ji very beautiful ji waheguru ji mehar karna ji 🎉🎉🎉🎉
@css5511
@css5511 Год назад
Khushi is too Good
@Sonukumar-jl3sw
@Sonukumar-jl3sw Год назад
Bhut vadia te detail de vich tusi blog bnaya Dhanwad tuhada Ghar bethe Guru sahab de darshan karwaun lyi🙏 Me bathinda to
@saman2156
@saman2156 Год назад
Wahaguru ji god bless you ji 🙏
@user-mw3fh5qs3q
@user-mw3fh5qs3q Год назад
ਬਹੁਤ ਵਧੀਆ ਵਲੌਗ। ਵਧੀਆ ਦਰਸ਼ਨ ਕਰਵਾਏ। ਚੜ੍ਹਦੀ ਕਲਾ ਰਹੇ ਜੀ।
@VinayKumar-lu9dh
@VinayKumar-lu9dh Год назад
Guru Ghar de langar to vadh koi cheez nahin
@Balwindersingh-co2mu
@Balwindersingh-co2mu Год назад
Satname shri Waheguru ji 🙏🙏🙏🙏🙏🙏🙏🙏🙏🙏
@karanwaraich1221
@karanwaraich1221 Год назад
God bless you ripan and fussi
@harpalsingh-xg2pf
@harpalsingh-xg2pf Год назад
Boht boht thanks ji .tusi gurdwara Sahib da darshan karwaa ji .
Далее
Will A Guitar Boat Hold My Weight?
00:20
Просмотров 34 млн
IT'S MY LIFE + WATER  #drumcover
00:14
Просмотров 11 млн