Тёмный

ਉਮਰਾਨੰਗਲ ਨੂੰ ਸਿਰੋਪਾਓ ਦੇਣ 'ਤੇ ਜਥੇਦਾਰ ਨੇ ਬਾਦਲਾ ਦੇ ਫ਼ਰੋਲੇ ਪੋਤੜੇ | Ranjit Singh | Jagdeep S Thali 

Punjabi Lok Channel
Подписаться 2 млн
Просмотров 99 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 278   
@kuljinderchahal4061
@kuljinderchahal4061 4 года назад
ਬਾਦਲਾਂ ਨੇ ਜਿੰਨਾ ਨੁਕਸਾਨ ਕੀਤਾ,ਹੁਣ ਤੱਕ ਕਿਸੇ ਨੇ ਨੀ ਕੀਤਾ। ਜੱਥੇਦਾਰ ਜੀ ਹੀਰੇ ਬੰਦੇ ਅਾ
@tejbirsingh6721
@tejbirsingh6721 2 года назад
, he
@KuldeepSingh-nq2oi
@KuldeepSingh-nq2oi 4 года назад
ਅੱਜ ਸਿੱਖ ਕੌਮ ਨੂੰ ਭਾਈ ਸਾਹਿਬ ਭਾਈ ਰਣਜੀਤ ਸਿੰਘ ਵਰਗੇ ਲੀਡਰ ਦੀ ਜਰੂਰਤ ਹੈ ਇਹ ਹੁਣ ਸਮੇਂ ਦੀ ਮੁੱਖ ਲੋੜ ਹੈ ਕਿ ਇਹੋ ਜਿਹੇ ਸਿੰਘਾਂ ਦੇ ਹੱਥ ਵਿਚ ਪੰਥ ਦੀ ਡੋਰ ਫੜਾਈ ਜਾਜਾਵੇ
@bichitrasingh4355
@bichitrasingh4355 4 года назад
You are correct.
@ParamjeetKaur-dp6ve
@ParamjeetKaur-dp6ve 4 года назад
Jathadar Ranjit singh ji good person.
@aoopss
@aoopss 4 года назад
ਸਹੀ ਕਿਹਾ ਬਿਲਕੁਲ। 🙏
@butasingh7005
@butasingh7005 4 года назад
ਬਹੁਤ ਵਧੀਆ ਵੀਚਾਰ ਨੇ ਭਾਈ ਰਣਜੀਤ ਸਿੰਘ ਜੀ ਦੇ
@Parmjitsinghsidhu-z3t
@Parmjitsinghsidhu-z3t Год назад
ਵਾਹਿਗੁਰੂ ਜੀ
@avtargrewal3723
@avtargrewal3723 4 года назад
ਜਥੇਦਾਰ ਭਾਈ ਰਣਜੀਤ ਸਿੰਘ ਜੀ ਤੁਸੀਂ ਵਧੀਆ ਤੇ ਸਚੀਆਂ ਗਲਾਂ ਕਰ ਕੇ ਬਾਦਲਾਂ ਦੀਆਂ ਗੁਰੂ ਘਰਾਂ ਗੁਰੂ ਗ੍ਰੰਥ ਸਾਹਿਬ ਜੀ ਕਿਵੇਂ ਬੇਅਦਬੀ ਕਰਾਉਣ ਦਰਬਾਰ ਸਾਹਿਬ ਜੀ ਵਿੱਚ ਕਬਜੇ ਤੇ ਹੋਰ ਉਮਰਾਂ ਨੰਗਲ ਨੁੰ ਸਿਰੋਪਾ ਦੇਣ ਦੀ ਇਹ ਨਰੈਣੂ ਮਹੰਤ ਵਰਗੀਆਂ ਮਨਅਆਈਆਂ ਕੀਤੀਆਂ
@deepa12917
@deepa12917 4 года назад
ਭਾਈ ਰਣਜੀਤ ਸਿੰਘ ਜੀ ਤੁਸੀਂ ਬਿਲਕੁਲ ਸੱਚ ਬੋਲ ਰਹੇ ਹੋ ਜੀ
@beantsingh9664
@beantsingh9664 4 года назад
ਬਿਲਕੁਲ ਸਚ
@harmansivia3156
@harmansivia3156 4 года назад
0pp0
@AvtarSingh-hy1ox
@AvtarSingh-hy1ox 4 года назад
Sikha nu hun sikha to hi khatra hai jo Sikha de Bhes ch Gadar ne tad hi sikha nu Azad nahi kita ja Riha
@kulwantsingh7903
@kulwantsingh7903 4 года назад
@@AvtarSingh-hy1ox all right
@KulwantSingh-ei2mb
@KulwantSingh-ei2mb 4 года назад
ਲੋਕੋ ਹੁਣ ਸਮਜ ਜਾਇਓ ਹੱਥ ਜੋੜ ਕੇ ਬੇਨਤੀ ਹੈ ਆ ਵੇਖ ਲਓ ਬਾਦਲਾਂ ਕੰਜਰਾ ਦੇ ਕੰਮ ਪੰਜਾਬੀਓ ਏਨਾ ਦਾ ਪੂਰਨ ਬਾਈਕਾਟ ਕਰੋ ਚੰਗੇ ਬੰਦਿਆ ਦਾ ਸਾਥ ਦਿਓ
@msrayat6409
@msrayat6409 4 года назад
ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਬਦ ਤੋਂ ਬਦਤਰ ਹੁੰਦੀਆਂ ਗਈਆਂ।
@msrayat6409
@msrayat6409 4 года назад
ਬਿਲਕੁਲ ਸਹੀ ਹੈ ਜੀ ਪਰ ਪਰਮਾਤਮਾ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਜਦੋਂ ਸਿਆਸੀ ਲੀਡਰਾਂ ਵੋਟਾਂ ਵੇਲੇ ਨਸ਼ਾ ਵੰਡਣ ਓਹਨਾਂ ਨੂੰ ਵੀ ਕਟਹਿਰੇ ਵਿੱਚ ਖੜਾ ਕੀਤਾ ਜਾਵੇ ਜੋ ਪਰਮਾਤਮਾ ਨੂੰ ਭੁੱਲ ਜਾਂਦੇ ਹਨ
@lakhwindersingh8749
@lakhwindersingh8749 4 года назад
ਬਹੁਤ ਵਧੀਆ ਵਿਚਾਰ ਸਿੰਘ ਸਾਹਿਬ ਜੀ ਦੇ
@sardulsingh5053
@sardulsingh5053 4 года назад
ਜਥੇਦਾਰ ਰਣਜੀਤ ਸਿੰਘ ਅਸਲੀ ਹੀਰੋ
@dilbagsandhu7497
@dilbagsandhu7497 4 года назад
ਪਰਮਾਤਮਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਚੜ੍ਹਦੀ ਕਲਾਂ ਵਿੱਚ ਰਖਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Harman3769
@Harman3769 4 года назад
ਸਹੀ ਕਿਹਾ ਜੀ
@gurdyalsingh2052
@gurdyalsingh2052 4 года назад
Bilkul sahi gal hai Khalsa ji carry on I support you 👍✌️👌💪🙏
@gursewakbuttar6371
@gursewakbuttar6371 2 года назад
ਜਥੇਦਾਰ ਰਣਜੀਤ ਸਿੰਘ ਜਿੰਦਾਬਾਦ
@paramjitsingh8460
@paramjitsingh8460 4 года назад
ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਲ ਤੱਖਤ ਸਿੱਖ ਕੋਮ ਦੇ ਮਹਾਨ ਤੇ ਕੁਰਬਾਨੀ ਤੇ ਇਮਾਨਦਾਰ ਸਿੰਘ ਹਨ ਸਾਰੀ ਸਿੱਖ ਕੋਮ ਨੂੰ ਆਉਣ ਵਾਲ਼ੀਆਂ ਸਿਰੋਮਨੀ ਕਮੇਟੀ ਦੀਆ ਚੋਣਾ ਵਿਚ ਭਾਈ ਸਾਹਬ ਨੂ ਜਿਤਾਕੇ ਬਾਦਲ ਇੰਸਾ ਤੋ ਗੁਰਦੁਆਰੇ ਤੋ ਅਜਾਦ ਕਰਵਾਉਣਾ ਚਾਹੀਦਾ ਆ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ
@guljarsingh5013
@guljarsingh5013 4 года назад
ਵਾਹਿਗੁਰੂ ਜੀ ਸਹੀ ਗੱਲ ਹੈ ਜੀ
@harjitsingh8698
@harjitsingh8698 4 года назад
ਵਾਹਿਗੁਰੂ ਜੀ ਸਹੀ ਗੱਲ ਹੈ🙏🏼🙏🏼
@satpal1566
@satpal1566 4 года назад
ਵਾਹੇ ਗੁਰੂ ਜੀ ਬਾਬਾ ਜੀ ਬਹੁਤ ਵਧੀਆ ਬੋਲ ਬੋਲੇ ਤੁਸੀਂ ਪਰਮਾਤਮਾ ਤੁਹਾਨੂੰ ਲਮੀ ਲੰਮੀ ਉਮਰ ਦੇਵੇ
@satnamsingh3972
@satnamsingh3972 4 года назад
ਜਿਹੜਾ ਬੰਦਾ ਜਿਅਾਦਾ ਅਤਿਅਾਚਾਰ ਕਰਦਾ ਮਨੁਖੀ ਜਾਮੇ ਵਿਚ ੳੁਹਨੂੰ ੳੁਹਦੇ ਪੋਤੇ ਹਥ ਸੰਗਲੀ ਪਾ ਕੇ ਘੰਮਾੳੁਦੇ ਵੇਖੇ ਮੈ
@ਓਠੀਸਾਬਬੱਲੋਵਾਲੀਆ
ਇਸ ਹਿਸਾਬ ਨਾਲ ਬਾਦਲ ਦੇ, ਗਲ ਵਿਚ ਸੰਗਲੀ ਪੈਣੀ ਚਾਹੀਦੀ ਹੈ, ਅਤਿਆਚਾਰ ਕਰਨ ਵਾਲਿਆਂ ਦਾ,ਜਨਮ ਦਾਤਾ ਹੈ ਬਾਦਲ
@sarbjitsinhgsandhu891
@sarbjitsinhgsandhu891 4 года назад
ਭਾਈ ਰਣਜੀਤ ਸਿੰਘ ਜੀ 👍👍👍👌👌👌🙏🙏🙏 ਵਾਹਿਗੁਰੂ ਜੀ
@jantawatch7652
@jantawatch7652 2 года назад
ਜਥੇਦਾਰ ਭਾਈ ਰਣਜੀਤ ਸਿੰਘ ਸਿਂਖ ਕੌਮ ਦਾ ਹੀਰਾ ਹੈ ।।ਜਥੇਦਾਰ ਬਿਲਕੁਲ ਸਂਚ ਬੌਲ ਰਿਹਾ ਹੈ ।।
@Paramjitsingh-qe1fy
@Paramjitsingh-qe1fy 4 года назад
Jathedar ji Bilkul sahi gall kr rhe hn. Sacho sach Right.
@47ksr
@47ksr 4 года назад
🙏Ranjit Singh is the 💥TRUE Jathedhar of the Panth.
@KulbirSingh-vl2mq
@KulbirSingh-vl2mq 4 года назад
exceelant
@GurnamSingh-ok3wv
@GurnamSingh-ok3wv 4 года назад
ਸ੍ਰੋਮਣੀ ਕਮੇਟੀ ਦੀਆ ਵੋਟਾਂ ਜਦੋਂ ਆਉਦੀ ਹਨ ਸਿੱਖ ਕੌਮ ਉਸ ਵੇਲੇ ਵੋਟਾਂ ਬਈਮਾਨਾ ਨੁ ਪਾਉਦੇ ਹਨ ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜਰ ਜਾਣ ਕੇ ਜਥੇਦਾਰ ਰਣਜੀਤ ਸਿੰਘ ਜੀ ਦੀ ਮਦਦ ਕਰੋ
@swaransjnghbhullar4607
@swaransjnghbhullar4607 4 года назад
Hats off to Bhai Sahib Ranjit singh he speaks truth & doing great job to single out the actual culprits.
@kartarsingh8253
@kartarsingh8253 2 года назад
ਸ੍ਰੋਮਣੀ ਕਮੇਟੀ ਦੇ ਮੈਬਰ ਹੀ ਵਾਰ ਵਾਰ ਬਾਦਲਾਂ ਨੂੰ ਚੁਣਦੇ ਹਨ ਇਹ ਸਾਰਾ ਪਲਾਨ ਪਹਿਲਾਂ ਹੀ ਬਣਾ ਲੈਦੇ ਪੰਜਾਹ2ਲਖ ਪਹਿਲਾਂ ਉਨਾ ਦੀ ਝੋਲੀ ਪਾਇਆ ਜਾਂਦਾ ਓਹੀ ਬੰਦੇ ਫਿਰ ਚੁਣਦੇ ਪਰਧਾਨ ਨੂੰ ਪਰਧਾਨ ਦੇ ਲਿਫਾਫੇ ਚੋਂ ਜਥੇਦਾਰ ਨਿਕਲਦਾ ,,ਜਥੇਦਾਰ ਫਿਰ ਇਕ ਪੜਾਇਆ ਤਿਤਰ ਬੋਲਦਾ,,,
@harjeetsingh4376
@harjeetsingh4376 4 года назад
ਬਹੁਤ ਵਧੀਆ ਵਿਚਾਰ ਸਿੰਘ ਸਾਹਿਬ ਜੀ
@bhaiharpreetsinghbatala9120
@bhaiharpreetsinghbatala9120 4 года назад
ਬਿਲਕੁਲ ਸੱਚੀ ਗੱਲ ਕਹੀ ਹੈ ਭਾਈ ਸਾਹਿਬ ਜੀ ਪਰ ਇਹ ਜਿਆਦਾ ਟਾਈਮ ਨਹੀਂ ਚਲਣਾ ਜੋ ਬੀਜਣਾ ਉਹੀ ਵੱਢਣਾ ਨਿਯਮ ਹੈ ਕੁਦਰਤ ਦਾ
@lashmansingh5571
@lashmansingh5571 4 года назад
ਸਰਦਾਰ ਰਣਜੀਤ ਸਿੰਘ ਜੀ ਜ਼ਿੰਦਾਬਾਦ ਐ ਵਾਹਿਗੁਰੂ ਜੀ
@varinderbhardwaj5159
@varinderbhardwaj5159 2 года назад
Bhai Ranjit ji you are great
@gurbaxsingh5642
@gurbaxsingh5642 4 года назад
Singh sahib Ranjit singh ji ! App ji khalsa panth di Agwahi karo ji . Punjabio singh sahib da sath dio nhi ta punjab ajj vi Tabah te kal v Tabah , Jaggo Jaggo Jaldi Jaggo. 🙏🙏🙏🙏🙏
@jasvirdullat
@jasvirdullat 4 года назад
ਜਥੇਦਾਰ ਦਾਰ ਜੀ ਤੁਸੀਂ ਧੰਨ ਹੋਂ।
@ranglapunjab5134
@ranglapunjab5134 4 года назад
Satnam Waheguru Mahar Karan Vr G Satnam Waheguru Mahar Karan Vr G
@JaswantSingh-sw9qi
@JaswantSingh-sw9qi 4 года назад
ਗੁਰੂ ਨਾਨਕ ਦੇਵ ਜੀ ਦਾ ਚਲਾਇਆ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ। ਅੱਜ ਦਾ ਲੰਗਰ ਬਾਦਲਾਂ ਦੇ ਟੋਲੇ ਵਲੋਂ ਵੰਡਿਆ ਜਾਂਦਾ ਹੈ ਇਸ ਕਰਕੇ ਲੰਗਰ ਪੂਰਾ ਨਹੀਂ ਆ ਰਿਹਾ ਹੁਣ ਜਨਤਾ ਨੂੰ ਬੇਨਤੀ ਕਰਦੇ ਨੇ ਗੁਰੂ ਘਰਾਂ ਵਿੱਚ ਕਣਕ ਤੇ ਪੈਸੇ ਦਿੱਤੇ ਜਾਣ।ਪਰ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ। ਕੋਈ ਪੈਸਾ ਜਾਂ ਕਣਕ ਆਪਣੇ ਪਿੰਡ ਦੇ ਗੁਰਦੁਆਰੇ ਨੂੰ ਹੀ ਦਾਨ ਵਜੋਂ ਦੇਣ ਦੀ ਕੋਸ਼ਿਸ਼ ਕੀਤੀ ਜਾਵੇ।
@parmindersinghgill6613
@parmindersinghgill6613 4 года назад
ਜਥੇਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।ਜਥੇਦਾਰ ਸਾਬ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਖ ਦੋਸ਼ੀ ਵੀ ਪ੍ਰਕਾਸ਼ ਚੰਦ ਬਾਦਲ ਐ।
@ਕਲਵੰਤਸਿੰਘ-ਤ5ਫ
ਸਿੰਘ ਸਾਬ ਰਣਜੀਤ ਸਿੰਘ ਜੀ ਦੀ ਕੁਰਬਾਨੀ ਏਡੀ ਵੱਢੀ ਹੈ ਕਿ ਬਾਦਲ ਪਰਵਾਰ ਇਸ ਦੀ ਅੱਖ ਵਿੱੱਚ ਅੱਖ ਨਹੀ ਪਾ ਸਕਦਾ ਜੀ
@masterjogindersingh9356
@masterjogindersingh9356 2 года назад
Bhai Ranjeet Singh zindabad👍👍👍
@gillsurjit1929
@gillsurjit1929 4 года назад
ਜਥੇਦਾਰ 100% ਸਹੀ ਬੋਲਦੇ ਹਨ ਜੀ
@amarveersingh4688
@amarveersingh4688 4 года назад
ਬਾਬੇ ਨਾਨਕ ਜੀ ਦਾ 20 ਰੁਪਏ ਦਾ ਲੰਗਰ ਬੰਦ ਨਹੀਂ ਹੋ ਸਕਦਾ ਜੀ ਇਸ ਦੀ ਮਿਸਾਲ ਰਵੀ ਸਿੰਘ ਹੈ
@GurpreetSingh-sy9bx
@GurpreetSingh-sy9bx 4 года назад
Dhan dhan guru nanak dev ji
@vickymallhi844
@vickymallhi844 4 года назад
Very nice programme jee jeo jathidar saab god bless you
@kuldeepsingh-yw6qf
@kuldeepsingh-yw6qf 4 года назад
Bhai sab ji tusi bilkul Sahi gal keti ha Radha Soami Baba ne ta lungar da arrangements grate ha wahe guru Radha soami Baba nu chardikala vich rakhe
@gurarpansingh3475
@gurarpansingh3475 3 года назад
ਭਾਈ ਰਣਜੀਤ ਸਿੰਘ ਜਿਹੇ ਸਿੱਖਾਂ ਦੀ ਲੋੜ ਹੈ ਗੁਰਦਵਾਰਿਆਂ ਵਿੱਚ ਜਥੇਦਾਰ ਚੁਣਨ ਦੀ ਬਾਦਲਾਂ ਨੇ ਤਾਂ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ਵੀ ਗੁਰੂ ਘਰਾਂ ਦਾ ਵੀ ਜਿੰਨਾ ਨੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕੀਤੀ ਉਨ੍ਹਾਂ ਨੂੰ ਵੀ ਸਿਰੋਪਾ ਪਾਈ ਜਾਂਦੇ ਨੇ ਜਹਿੜੇ ਬਹਿਬਲ ਕਲਾਂ ਵਿੱਚ ਕਤਲ ਕਰਨ ਵਾਲੇ ਹਨ ਉਨ੍ਹਾਂ ਨੂੰ ਵੀ ਸਿਰੋਪਾ ਪਾਈ ਜਾਂਦੇ ਨੇ ਭੋਰਾ ਸ਼ਰਮ ਨਹੀਂ ਆਉਂਦੀ ਇੰਨਾ ਤੋਂ ਰੱਬ ਹੀ ਬਚਾਵੇ
@GurjinderSinghbrar-t9k
@GurjinderSinghbrar-t9k 2 месяца назад
Good hi Singh sahib ji
@kulwantsingh4696
@kulwantsingh4696 3 года назад
ਇਹ ਸਭ ਸਚ ਬੋਲਿਆ ਹੈ ਜੀ ਜਥੇਦਾਰ ਰਣਜੀਤ ਸਿੰਘ ਇਕ ਵੀ ਝੂਠ ਨਹੀਂ ਬੋਲਦਾ ਇਹ ਸਿੱਖ ਕੌਮ ਦਾ ਹੀਰਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@Amriksingh-cn5oh
@Amriksingh-cn5oh 4 года назад
ਪੁਲਿਸ ਡਿਉਟੁੀ ਕਰਦੀ ਹੈ ਤਨਖਾਹ ਮਿਲਦੀ ਹੈ ਸਰਕਾਰ ਸਹੁਲਤ ਦਿੰਦੀ ਹੈ ਬੱਚੇ ਲੋੜ ਵੰਦਾ ਪੜਾਉ ਕੌਮ ਦੇ ਬਚੇ ਰੁਲ ਰਹੇ ਹੈ ਬਹੁਤ ਦੁਖਦਾਈ ਫੈਸਲਾ ਕੌਮ ਬਰਦਾਸ਼ਤ ਨਹੀਂ ਕਰੇ ਗੀ
@47ksr
@47ksr 4 года назад
💥This Ranjit Singj is the real KAUM da HIRA...not that fake communist ranjit dhadriya wala.
@punjabidrivermehkma9375
@punjabidrivermehkma9375 4 года назад
sehi keha khalsa ji tusi waheguru ehna nu saja bhut jald teh jarur deu gye,,
@prabjit7425
@prabjit7425 4 года назад
ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਤੁਹਾਡੇ ਕੋਲ ਬਹੁਤ ਕੀਮਤੀ ਜਾਣਕਾਰੀ ਹੈ । ਤੁਸੀਂ ਇਹ ਸੇਵਾ ਛੱਡਣੀ ਇਸੇ ਤਰ੍ਹਾਂ ਹੀ ਕਰਦੇ ਰਹੇ ਤੇ ਕੋਸ਼ਿਸ਼ ਕਰੋ ਜੇ ਹੋ ਸਕੇ ਕਿ ਹੁਣ ਵਾਲੇ ਜਥੇਦਾਰ ਸਾਹਿਬ ਜੀ ਦੇ ਨਾਲ ਰਲ ਕੇ ਸੁਧਾਰ ਹੋ ਸਕੇ 🙏 ।
@avtarsinghnagla2706
@avtarsinghnagla2706 4 года назад
Waheguru g good news
@parmindersingh8701
@parmindersingh8701 4 года назад
ਇੱਦੇ ਦੇ ਦੋਗਲੇ ਸੱਪ ਬਹੁਤ ਆ ਕੋਮ ਵਿਚ 'ਇਹਨਾ ਨੂੰ ਪੰਥ ਵਿੱਚੋ ਕੱਡਣਾ ਬਹੁਤ ਜਰੂਰੀ ਆ , ਇਹ ਘੂਣ ਵਾਗੂੰ ਖਾਦੇ ਸਿੱਖੀ ਨੂੰ '
@Amritsingh1919-s5n
@Amritsingh1919-s5n 4 года назад
ਦਸ ਬੋਰੀਆਂ ਕਣਕ ਦੇਣ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਪਾਪ ਨਹੀਂ ਧੋਤਾ ਜਾਣਾ ਉਮਰਾਨੰਗਲ ਗੁਰੂ ਘਰ ਦਾ ਦੋਖੀ ਹੈ
@damanpreetdeol8509
@damanpreetdeol8509 4 года назад
Jathedar Sahib ji tusi vadiya kam kar rhe oh.Sikh kaum tuhade vichara naal sehmat ah.Waheguru tuhanu balh bakhshe.
@gurmanpreetkaur5402
@gurmanpreetkaur5402 4 года назад
ਸੁਣੋ ਪੰਜਾਬੀੳ ਬਾਦਲ ਪਰਿਵਾਰ ਦੀ ਸੇਵਾ
@jitsingh7016
@jitsingh7016 4 года назад
Very true words
@KulwantSingh-ei2mb
@KulwantSingh-ei2mb 4 года назад
ਓਏ ਲੋਕੋ ਹੁਣ ਸਮਜ ਜਾਉ ਅਕਾਲੀ ਦਲ ਬਾਦਲ ਦਾ ਹਰ ਬੰਦਾ ਹਰ ਘਰ ਹਰ ਪਿੰਡ ਹਰ ਕਸਬਾ ਹਰ ਸ਼ਹਰ ਪੂਰਾ ਬਾਈਕਾਟ ਕਰੋ ਬਚਾਅ ਲਓ ਪੰਜਾਬ ਨੂੰ ਹੁਣ ੨੦੨੨ ਚ ਚੰਗੇ ਬੰਦੇ ਅੱਗੇ ਲਿਆਓ
@punjaab9397
@punjaab9397 2 года назад
Except for a few times when guru asked the sikhs to bring food stuff, because go to any gurudwara there is so much food in the stores that some sevadaars have to appeal to the sangat not to bring in atta dall. But what guru did ask the sikhs for was top weapons and best horses, now bullet proof vehicles should be bought and kept in the gurudwaras incase there come a time when the world is at war.
@jorasinghs377
@jorasinghs377 4 года назад
ਬਹੁਤ ਵਧੀਆ ਕਦਮ 🙏🙏
@dharmindersingh312
@dharmindersingh312 4 года назад
Bhai Ranjit Singh kom de heera ne sanman kero bhai sahib da
@sukhdevsingh6084
@sukhdevsingh6084 4 года назад
ਭਾਈ ਰਣਜੀਤ ਸਿੰਘ ਨੇ ਬਾਦਲ ਨੂੰ ਬਹੁਤ ਹੀ ਵਧੀਆ ਢੰਗ ਨਾਲ ਜਾਲੀਲ ਕੀਤਾ ਹੈ
@hardevhardev2038
@hardevhardev2038 4 года назад
Bilkul sahi bhai ranget singh
@lakhasinghsangha2687
@lakhasinghsangha2687 4 года назад
Very good ਰਣਜੀਤ ਸਿੰਘ ਜੀ ਇਸ ਕਰਕੇ ਭਾਈ ਢੱਡਰੀਆਂ ਵਾਲੇ ਪੁਜਾਰੀ ਲਾਣੇ ਨੂੰ ਲਾਹਨਤਾਂ ਪਾਉਂਦੇ ਹਨ
@AmarjitSingh-hp6ii
@AmarjitSingh-hp6ii 4 года назад
Dhadri jathedar Ranjit Singh Khalsa dey 👞 verga v nahi hai.
@parmindersingh5709
@parmindersingh5709 4 года назад
Thank you
@jeet-Seattle
@jeet-Seattle 4 года назад
ਆਪਿਸ ਵਿੱਚ ਇਕੱ ਹੋ ਨਹੀਂ ਸਕਦੇ,ਗੱਲਾਂ ਖਾਲਿਸਤਾਨ ਦੀਆਂ ।ਚਲੋ ਮਿਲ ਵੀ ਜਾਵੇ ਇਹਨਾਂ ਨੇ ਪਾਰਲੀਮੈਂਟ ਵਿੱਚ ਹੀ ਕਿਰਪਾਨਾਂ ਕੱਢ ਲੈਣੀਆਂ । ਇਹ ਇਕੱ ਨਹੀਂ ਹੋ ਸਕਦੇ ਵਾਅਦਾ ਮੇਰਾ ।।।।
@bahadursingh2645
@bahadursingh2645 4 года назад
ਭਾਈ ਸਾਹਿਬ ਜਥੇਦਾਰ ਚਹਿਦਾ ਕੁਰਬਾਨੀ ਬਹੁਤ ਹੈ ਦੁਸਟ,ਸੌਦਾਲੲਇ,ਨਰਕ ਧਰੀ
@sakattarsinghsandhu1286
@sakattarsinghsandhu1286 4 года назад
Gegeggegegggeggegegegegeggeggegegegggegegggeggegegegggegggggggggggggggggnggggggggggggggggggggggggggggggggngggngngngggggggnggggggnggggggggggggggggggggggggggggggggnggggnggggggngggggggnngngngngggggngngngggggngggggggggggggngggggggggggggggggggggggggggbgggghh cc
@prabjit7425
@prabjit7425 4 года назад
ਸੰਤ ਭਿੰਡਰਾਂਵਾਲਿਆਂ ਤੋਂ ਬਾਅਦ ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਕੌਮ ਲਈ ਚੰਗੇ ਲੀਡਰਾਂ ਵਿੱਚੋਂ ਇੱਕ ਬਿਹਤਰੀਨ ਲੀਡਰ ਹੈ । ਜਿਸ ਕੋਲ ਭਰਭੂਰ ਜਾਣਕਾਰੀ ਵੀ ਹੈ । ਇਸੇ ਕਰਕੇ ਹੀ ਬਾਦਲ ਨੇ ਇਸ ਨੂੰ ਜ਼ਬਰਦਸਤੀ ਸੇਵਾ ਮੁਕਤ ਕਰ ਦਿੱਤਾ ਸੀ ।
@pintugill4330
@pintugill4330 4 года назад
Bhai Ranjit Singh ji zindabad zindabad zindabad zindabad
@daljitsingh2647
@daljitsingh2647 4 года назад
Bahut vadya Bhai ji waheguru ji mehar karan ji
@samshersingh8891
@samshersingh8891 3 года назад
ਭਾਈ ਰਣਜੀਤ ਸਿੰਘ ਜੀ ਨਾਲ ਹਾ
@tarsemsinghdhanoa398
@tarsemsinghdhanoa398 4 года назад
ਤੁਸੀਂ ਸਹੀ ਬੋਲਿਆ ਭਾਈ ਸਾਬ ਬਾਦਲ ਤਾਂ ਚੋਰ ਆ
@rf6774
@rf6774 4 года назад
Bhai Ranjit singh ji jindabad Tuhadi bahut vadhi kurbani sikh layi Sikho sath deo bhai Ranjit singh ji da
@jitsingh7016
@jitsingh7016 4 года назад
He is a true brave singh
@harbansgirn8773
@harbansgirn8773 4 года назад
Let the time come they will not get time to ask forgiveness.SINGH SAHIB JE SALUTE HAI
@GurjinderSingh-jb8kc
@GurjinderSingh-jb8kc 4 года назад
ਅੱਜ ਪੰਥ ਦੀ ਗੁਪਤ ਸੋਦਾ ਕਮੇਟੀ ਹੋਣੀ ਚਾਹੀਦੀ ਹੈ ਜਿਹੜੀ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ,ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਤੋਂ ਵੀ ਵੱਧ ਤਾਕਵਰ ਹੋਵੇ।
@Amrit-g1q
@Amrit-g1q 4 года назад
Waheguru
@RajwinderSingh-gh5zl
@RajwinderSingh-gh5zl Год назад
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਮੇਰਾ ਨਮਸਕਾਰ ਹੈ ਜੀ
@chanducheema5094
@chanducheema5094 2 года назад
👍👍👍👍👍👍🙏🙏🙏🙏🙏
@prabjit7425
@prabjit7425 4 года назад
ਕੌਮ ਤੇ ਧਰਮ ਦੀ ਸੇਵਾ ਕਰਨ ਲਈ ਕਿਸੇ ਔਹਦੇ ਦੀ ਲੋੜ ਨਹੀਂ ਹੁੰਦੀ । ਇਹ ਸੇਵਾ ਨਿਸ਼ਕਾਮ ਸੇਵਾ ਹੁੰਦੀ ਹੈ । ਇਸ ਲਈ ਤੁਸੀਂ ਇਸ ਤਰ੍ਹਾਂ ਹੀ ਇਹਨਾਂ ਤੇ ਨਿਗਰਾਨੀ ਰੱਖੋ ਤੇ ਇਹਨਾਂ ਨੂੰ ਗਲਤ ਕੰਮਾਂ ਤੋਂ ਰੋਕੋ ਤਾਂ ਕਿ ਇਹਨਾਂ ਦੁਸ਼ਟਾਂ ਨੂੰ ਡਰ ਰਹੇ , ਕਿ ਇਹਨਾਂ ਦੁਸ਼ਟਾਂ ਨੂੰ ਕੋਈ ਪੁੱਛਣ ਵਾਲਾ ਵੀ ਹੈਗਾ ਹੈ । ਸ਼੍ਰੋਮਣੀ ਕਮੇਟੀ ਤਾਂ ਸੈਂਟਰ ਸਰਕਾਰ ਦਾ ਹੀ ਇੱਕਾ ਹਿੱਸਾ ਹੈ । ਜਿਸ ਨੂੰ ਅਮ੍ਰਿਤਸਰ ਵਿੱਚ ਹੀ ਸਥਾਪਿਤ ਕੀਤਾ ਗਿਆ ਹੈ ਤੇ ਸਰਕਾਰ ਮਨਚਾਹੇ ਫੈਸਲੇ ਲੈਂਦੀ ਹੈ । ਜਿਸ ਦਾ ਕੰਮ ਸਿੱਖਾਂ ਨੂੰ ਕੰਟਰੋਲ ਕਰਨਾ ਤੇ ਇਨ੍ਹਾਂ ਨੂੰ ਲੜਾ ਕੇ ਰੱਖਣਾ ਹੁੰਦਾ ਹੈ ।
@SukhchainSingh-is5gq
@SukhchainSingh-is5gq 4 года назад
Our Respected Sardar Ranjit Singhji. Sir, during 2010 and 2011 a sum of Rs 3 crores and 61 lakhs was granted to Parkash Singh Badal on account of medical allowances for the treatment Ex India in respect of his better half (Smt Surinder Kaur). Sir, is it authorised ? Secondly, I am of the view MLA and MP must be given only one pension. Some MLAs have exhibited six - seven tenures as MLA and they are getting 7 pensions ie, more than 4 - 5 lacs pm. It is very wrong. A General retires after 40 years of outstanfing service with the colours and he is getting monthly pension for Rs 1, 20, 000/- whereas a 5th class passed MLA is getting Rs 75, 000/-pm just for 5 yrs job as MLA. These are the main reasons of financial crunch in Punjab.Please look into this. SSA.
@virtuosoproductions4589
@virtuosoproductions4589 4 года назад
True, but that's government "s problem, not sikhs. We have other important tasks like getting rid of badals from panth.
@gajansingh3246
@gajansingh3246 4 года назад
Good ji
@ankushkamboj832
@ankushkamboj832 2 года назад
Bhai ranjit singh ji sache Sikh ne
@jashankaur6057
@jashankaur6057 4 года назад
Number One
@GurjinderSingh-jb8kc
@GurjinderSingh-jb8kc 4 года назад
ਇਹ ਸਭ ਦਾ ਹਿਸਾਬ ਕਦ ਲੈਣਾ ਜਦ ਬਾਦਲ ਨਰਕਵਾਸੀ ਹੋ ਗਿਆ।
@karamjeetsingh5483
@karamjeetsingh5483 4 года назад
Bhai Ranjit Singh ji ji dhanyvad
@muktisartelecast2515
@muktisartelecast2515 4 года назад
ਥਲੀ ਸਾਹਿਬ ਇਸ ਟਾਈਮ ਤੇ ਇਹੋ ਜਿਹੀ ਇੰਟਰਵਿਊ ਨਾ ਕਰਿਆ ਕਰੋ ਜੋ ਕਰੇਗਾ ਉਹ ਭਰੇਗਾ
@NirmalSingh-fr2fy
@NirmalSingh-fr2fy 4 года назад
ਜੱਥੇਦਾਰ ranjit ਸਿੰਘ ਜੀ ਬਹੁਤ ਹੀ uchhi ਸੂਚੀ ਸੋਚ ਹੈ
@samshersingh8891
@samshersingh8891 3 года назад
ਭਾਈ ਰਣਜੀਤ ਸਿੰਘ ਜਦੋਂ ਬੋਲਦਾ ਸੱਚ ਬਲਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪੁੱਛਦਾ ਹੈ ਉਹਨਾਂ ਉੱਤੇ ਡਾਂਗਾਂ ਮਾਰਦੇ ਹਨ
@parmjitsinghrandhawa3154
@parmjitsinghrandhawa3154 4 года назад
Badal Family is Gadar for Khalsa Panth.
@DaljeetSingh-lk7mz
@DaljeetSingh-lk7mz 4 года назад
Mai kohrda saab ji de kitab pde apne time vich manjoog jathedar bhoot vadia kam kita c
@SukhvirPal-r1f
@SukhvirPal-r1f Год назад
Bhai.saab.ji.sachi.koam.de.sache.jarnail.bano
@DavinderSingh-vr8oj
@DavinderSingh-vr8oj 4 года назад
Jado ve maaru Sikh he Sikh nu maaru
@deandros4157
@deandros4157 4 года назад
ਸਹੀ ਗੱਲ ਐ ਵੀਰ
@SurinderSingh-fe6mv
@SurinderSingh-fe6mv 4 года назад
very good bhai sahib ji
@Amriksingh-cn5oh
@Amriksingh-cn5oh 4 года назад
ਜੁਰਅਤ ਵਾਲੇ ਸਿੰਘ ਸਾਹਿਬ ੨ ਹੀ ਭਾਈ ਰਣਜੀਤ ਸਿੰਘ ਦੂਸਰਾ ਭਾਈ ਦਰਸ਼ਨ ਸਿੰਘ
@haiderhaide8144
@haiderhaide8144 4 года назад
ਭਾਈ ਰਣਜੀਤ ਸਿੰਘ ਜੀ ਸਹੀ ਕਹਿ ਰਿਹਾ ਹੈ
@avtargrewal3723
@avtargrewal3723 4 года назад
ਅਜੇ ਵੀ ਸਾਨੂੰ ਸਮਝ ਲੈਣਾ ਚਾਹੀਦਾ ਹੈ ਸਾਨੂੰ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਨੁੰ ਜਰੂਰ ਮਦਦ ਕਰਨੀ ਚਾਹੀਦੀ ਹੈ ਅਜਾਦ ਕਰਵਾਉਣ ਲਈ ਸਾਡੀ ਸਿੱਖ ਸਰੋਮਣੀ ਕਮੇਟੀ ਨੂੰ ਵੀਰੋ ਥੋਡੀ ਜਮੀਰ ਜਾਗਦੀ ਸਾਨੂੰ ਸਮਝ ਜਾਣਾਂ ਚਾਹੀਦਾ ਹੈ ਮੱਥਾ ਇਕ ਦਮੜੇ ਦਾ ਟੇਕੋ ਗੁਰੂ ਘਰਾਂ ਵਿੱਚ
@zorawarsunder4908
@zorawarsunder4908 4 года назад
J,Ranjit,Singh,Golden,body,pure
@sukhwantsingh1999
@sukhwantsingh1999 4 года назад
Badal Guru Granth sahib baiadbi karoun de Doshi hai. Jathedar ji sahi han
@devindersinghkahlon1291
@devindersinghkahlon1291 2 года назад
1984 Badal pagal and Indria Ghande Dancing together in Hermander Shaib with big dreamlike Toonpa Badl pagal still Dancing with all family
@bb-vi5db
@bb-vi5db 2 месяца назад
ਬੱਦਾ ਕੋਣ ਹੁੰਦਾ ਗੁਰੂਘਰ ਨੁ ਦਾਨ ਦੇਣ ਵਾਣਾ ਆਪਾ ਕੋਈ ਵੀ ਚੀਜ ਭੇਟ ਕਰ ਸਕਦੇ ਦਾਨ ਤਾ ਗੁਰੂ ਤੈ ਵੱਡਾ ਹੀ ਦੇ ਸਕਦਾ ਬਾਦਲ ਕੇ ਤੇ ਉਮਰਾਨਗਲ ਗੁਰੂ ਰਾਮ ਦਾਸ ਤੋ ਉਪਰ ਹਨ
@gurdeepgurdeep4214
@gurdeepgurdeep4214 4 года назад
Hun ta rab hi rahkha Sikh kom da
@jatinderbhandhari2112
@jatinderbhandhari2112 4 года назад
Well explained.
@BalwinderSingh-ug9fe
@BalwinderSingh-ug9fe 4 года назад
ਰਾਜ ਨਹੀਂ ਸੇਵਾ ਹੈ।ਦੇ ਨਾ ਤੇ ਹੀ ਸਾਨੂੰ ਅਜ ਤਕ ਮੂਰਖ ਬਣਾਇਆ ਹੋਇਆ ਹੈ ।ਰਾਜ ਵਿਗੜ ਕੇ ਬਣੀ ਸੇਵਾ ਚੰਗੀ ।ਬੁਢੜਾ ਵਿਗੜ ਕੇ ਬਣਿਆ ਫਖਰੇ ਕੌਮ ਮੀਆਂ ।ਬੀਬੀ ਸੁਰਿੰਦਰ ਕੌਰ ਤਾਂ ਬਾਦਲ ਸਾਹਿਬ ਨੂੰ ਕਦੋਂ ਦੀ ਉਡੀਕ ਰਹੀ ਹੈ ।ਕਿ ਬਾਦਲ ਸਾਹਿਬ ਆਜੋ ਛੇਤੀ ਮੈਂ ਇਥੇ ਸਰੋਮਣੀ ਅਕਾਲੀ ਦਲ ਬਾਦਲ ਰਜਿਸਟਰ ਕਰਵਾ ਲਿਆ ਹੈ ।
Далее