Тёмный

ਉਹ ਮਰ ਕੇ ਵੀ ਜਿਉਂ ਰਹੇ ਨੇ | Harmanjeet | Gurdeep Grewal | B Social 

B Social
Подписаться 558 тыс.
Просмотров 12 тыс.
50% 1

“ ਉਹ ਮਰ ਕੇ ਵੀ ਜਿਉਂ ਰਹੇ ਨੇ ” l Glimpse from Signatures with Harmanjeet | Gurdeep Grewal | B Social
Full interview link: • SIGNATURES with Harman...
#Harmanjeet
#BSocial
#GurdeepGrewal
Facebook Link : / bsocialofficial
Instagram Link : / bsocialoffi. .
Anchor : Gurdeep Grewal
Guest : Harmanjeet
Editor : jaspal Gill
Digital Producer : Gurdeep Grewal
Label : B Social

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 30   
@BalwinderSingh-wt7tf
@BalwinderSingh-wt7tf 2 года назад
ਲੇਖਕ ਆਮ ਲੋਕਾਂ ਨਾਲੋਂ ਅੰਦਰੋਂ ਵੱਖਰੇ ਹੁੰਦੇ ਨੇ , ਉਹਨਾਂ ਦਾ ਹਿਰਦਾ ਬਹੁਤ ਵਿਸ਼ਾਲ ਹੁੰਦਾ ਹੈ, ਸੁਭਾਅ ਦੇ ਸੂਖਮ ਹੁੰਦੇ ਨੇ,ਅਸਲੀ ਲੇਖਕ ਸਾਰੀ ਉਮਰ ਸਮੇਂ ਦੀ ਹਕੀਕਤ ਨੂੰ ਬਿਆਨ ਕਰਦਾ ਰਹਿੰਦਾ ਹੈ, ਬਹੁਤ ਹੀ ਖੂਬਸੂਰਤ ਵਿਚਾਰ ਚਰਚਾ 👍👍🙏🙏🙏
@surjitsingh6142
@surjitsingh6142 2 года назад
ਹਰਮਨਜੀਤ ਵੀਰ ਡੂੰਘੇ ਪੱਤਣਾਂ ਦਾ ਤਾਰੂ ਐ। ਲਿਖਣੀ ਦਾ ਸਿਖਰ ਐ। ਜੀਓ ਇਸੇ ਤਰ੍ਹਾਂ ਕਲਮ ਚਲਦੀ ਰਹੇ।ਆਮੀਨ। 🙏🙏
@TALWINDERSIDHU
@TALWINDERSIDHU 2 года назад
ਬਾਈ ਨਾਲ ਫੋਟੋ ਕਰਾਉਣੀ ਆ ਕਦੇ ਸਬੱਬ ਬਣਿਆ ਤਾਂ... ਫੇਸਬੁੱਕ ਤੇ ਪਾਉਣ ਲਈ ਨੀ ਬਸ ਸਾਂਭ ਕੇ ਰੱਖਣ ਲਈ 🙏🏻 ਬਾਈ ਵਰਗੇ ਬਾਬੇ ਨਿੱਤ ਨਿੱਤ ਨੀ ਜੰਮਦੇ। ਰੱਜ ਰੱਜ ਦੁਆਵਾਂ ਬਾਈ ਜੀ🙏🏻 ਧੰਨਵਾਦ bsocial ਏਸ ਮੁਕੰਮਲ ਇੰਟਰਵਿਊ ਲਈ।
@user-ci6zp6ud9
@user-ci6zp6ud9 2 года назад
ਦਿੱਲ ਦੀਆਂ ਡੂੰਘਿਆਈਆਂ ਨਾਲ ਝਨਾਅ ਨੂੰ ਪਾਰ ਕਰਨ ਵਾਲਾ ਹਰਮਨਜੀਤ ❤️❤️❤️ ਵਾਹਿਗੁਰੂ ਜੀ ਕਲਮ ਨੂੰ ਹੋਰ ਭੀ ਵਧੀਆ ਲਿੱਖਣ ਦਾ ਬੱਲ ਬੱਖਸ਼ਣ ਜੀ 🙏🏻🙏🏻🙏🏻
@DAVINDERSINGH-uq9bt
@DAVINDERSINGH-uq9bt 2 года назад
ਵਾਹਿਗੁਰੂ ਚੜਦੀ ਕਲਾ ਬਖਸਣ ਜੀ🙏🏼
@lovejeetbrar2624
@lovejeetbrar2624 2 года назад
Thanks for bringing him after so long. We missed him we loved him. Harmanjeet❤️
@SukhwinderSingh-mv7rd
@SukhwinderSingh-mv7rd 2 года назад
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍
@baljitkaurdulai6935
@baljitkaurdulai6935 2 года назад
ਕਿਨ੍ਹਾਂ ਠਹਿਰਾਓ ਆ ਇਸ ਵੀਰ ਦੇ ਬੋਲਣ ਤੇ ਰਹਿਣ ਸਹਿਣ ਵਿੱਚ ਪਰ ਲਿਖਦਾਂ ਬਾਕਮਾਲ ਆ
@Kuldeepparminder33
@Kuldeepparminder33 2 года назад
ਬਹੁਤ ਵਧੀਆ ਗੱਲ ਬਾਤ ਜੀ 👍
@gurpreetsinghbath1763
@gurpreetsinghbath1763 2 года назад
ਬਹੁਤ ਵਧੀਆ ਜੀ
@gurwinderkaur6856
@gurwinderkaur6856 2 года назад
Bhut vdia veer ji 🌹🌹
@free5aab
@free5aab 2 года назад
🌻🌼
@balpreetgill8402
@balpreetgill8402 2 года назад
His thinking is Next level. God bless u bro
@gurjeetkaur9238
@gurjeetkaur9238 2 года назад
ਬਾਕਮਾਲ ਗੱਲਬਾਤ ਭੈਣੇ ਬਹੁਤ ਨਿਮਰ ਠਰੰਮੇ ਵਾਲਾ ਵੀਰ 🙏
@prabhjotkaur5985
@prabhjotkaur5985 2 года назад
ru-vid.com/video/%D0%B2%D0%B8%D0%B4%D0%B5%D0%BE-eqCsLCJRJ2o.html full interview 🙂🙂
@stayfit6576
@stayfit6576 2 года назад
@AmritVoyages
@AmritVoyages 2 года назад
Gurdeep Grewal Ma'am, please books di pic or list send krdo(jedi background vch hai). Boht dhanwadhi hovanga
@HarmanKaur-um8sl
@HarmanKaur-um8sl 2 года назад
🙏
@blingsingh7287
@blingsingh7287 2 года назад
Good
@gurjeetkaur9238
@gurjeetkaur9238 2 года назад
ਗੱਲਬਾਤ ਪੂਰੀ ਜਰੂਰ ਕਰਿਓ ਬੇਨਤੀ ਆ ਜੀ
@Jktrendfashion
@Jktrendfashion 2 года назад
ਹੈਗੀ ਆ ਭੈਣ ਜੀ ਪੂਰੀ interview ਏਸੇ ਚੈਨਲ ਤੇ,,
@javaidrahi1
@javaidrahi1 2 года назад
Repeated ..?....I hv seen this erlier also on the same channel..Why are you people repeating interviews?
@Jktrendfashion
@Jktrendfashion 2 года назад
ਭਾਈ ਅਸੀਂ ਤਾਂ ਵਾਰ ਵਾਰ 100 ਵਾਰ ਵੀ ਦੇਖ ਸਕਦੇ ਆਂ 🥰
@prabhjotkaur5985
@prabhjotkaur5985 2 года назад
Jinaa ne nahi dekhi ohnaa nu firr yaad karaun lai ji.
@jaspreetkaur-ip4wu
@jaspreetkaur-ip4wu 2 года назад
Kina sohna bolda
@gurjeetkaur9751
@gurjeetkaur9751 2 года назад
Secned prat kab aa ge. Very interesting Harman jeet
@prabhjotkaur5985
@prabhjotkaur5985 2 года назад
ru-vid.com/video/%D0%B2%D0%B8%D0%B4%D0%B5%D0%BE-eqCsLCJRJ2o.html full interview.
@gurwinderkaur6856
@gurwinderkaur6856 2 года назад
Bhut vdia veer ji 🌹🌹
Далее
Кто поёт хит Буратино🤔
0:11
Просмотров 121 тыс.