Тёмный

ਉੱਚਾ ਪਿੰਡ-ਸੰਘੋਲ ਦਾ ਇਤਿਹਾਸ• History of Sanghol-Ucha Pind | The Buddhisth Satupa | 

SARBJEET SINGH
Подписаться 2,2 тыс.
Просмотров 70 тыс.
50% 1

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 196   
@jagroopsinghjagga1513
@jagroopsinghjagga1513 3 месяца назад
ਬੁੱਧ ਧਰਮ ਪੂਰੇ ਭਾਰਤ ਚ ਫੈਲਿਆ ਹੋਇਆ ਸੀ 10 - 12 ਵੀ ਸਦੀ ਤੋਂ ਬਾਅਦ ਇਸਨੂੰ ਦੱਬ ਦਿੱਤਾ ਗਿਆ । ਇਹ ਖੋਜ ਅੰਗਰੇਜ਼ਾਂ ਨੇ ਚੀਨ ਦੀਆਂ 2000 ਸਾਲ ਪੁਰਾਣੀਆਂ ਲਿਖਤਾਂ ਨੂੰ ਪੜਕੇ ਖੋਜ ਕੀਤੀ ਸੀ ।
@MRSINGH.OFFICIAL
@MRSINGH.OFFICIAL 2 месяца назад
Islam ne savda khatma kr ditta😮
@Kreatorisbackyt
@Kreatorisbackyt 2 месяца назад
Xian Zhang Chinese traveller ne 7vi sadi bich likheya hai ke Jalandhar bich odo hi Buddh dharam khatam Hon lagga si
@Pilitatti650
@Pilitatti650 3 месяца назад
ਹੱੜਪਾ ਸੱਭਿਅਤਾ ਦੇ ਲੋਕ ਬਹੁਤ ਸਿਆਣੇ ਸੀ ਓਹਨਾ ਦੀ ਉਸ ਵੇਲੇ ਦੀ town planing ਹੁਣ ਦੇ ਚੰਡੀਗੜ੍ਹ ਵਰਗੀ ਸੀ 🚩📍📍📍
@GurnamSingh-kb9vo
@GurnamSingh-kb9vo 21 день назад
Very happy to see this nice video gurnam Singh kaoni muktsar
@sukhjindersukhaurright8795
@sukhjindersukhaurright8795 3 месяца назад
ਬਹੁਤ ਖੂਬਸੂਰਤ ਢੰਗ ਨਾਲ ਵੀਡੀਓ ਬਣਾਈ ਗਈ। ਦੇਖ ਕੇ ਬਹੁਤ ਅਨੰਦ ਆਇਆ ਵੀਰ ਜੀ
@jaswinderkaurskjelvik
@jaswinderkaurskjelvik 2 месяца назад
Thanks bro for this historical village showing for us , I was many time this historic village my childhood time because mere ਚਾਚੀ ਜੀ ਇਸ ਪਿੰਡ ਤੋ belong ਸੰਨ, ਚਾਚੀ ਜੀ ਦੇ ਦਾਦੀ ਜੀ ਸਾਨੂੰ ਇਸ ਪਿੰਡ ਬਾਬਤ ਇੱਕ ਵਿਧਵਾ ਲੜਕੀ ਦੀ ਦਾਸਤਾਨ ਮੇਰੇ ਪੁੱਛਣ ਉਪਰੰਤ ਦੱਸਦੇ ਹੁੰਦੇ ਸੀ, ਕੀ ਉਹ ਵਿਧਵਾ ਕੁੜੀ ਅਪਣੇ ਦੋ ਬੱਚਿਆਂ ਨਾਲ ਅਪਣੇ ਭਾਈ ਭਰਜਾਈ ਨਾਲ ਅਪਣੇ ਪੇਕੇ ਘਰ ਰਹਿੰਦੀ ਸੀ, ਭਰਜਾਈ ਉਸਨੂੰ ਸਾਰਾ -ਸਾਰਾ ਦਿਨ ਕੰਮ ਲਾਈ ਰੱਖਦੀ ਸੀਉਸ ਨਾਲ ਤੇ ਉਸਦੇ ਬੱਚਿਆਂ ਨਾਲ ਕਾਫੀ painfully ਵਰਤਾਓ ਵੀ ਕਰਦੀ but ਉਹ ਵਿਧਵਾ ਭੈਣ ਅਪਣੇ ਭਰਾ ਨੂੰ ਕੁਝ ਵੀ ਨਹੀਂ ਦੱਸਦੀ ਸੀ, ਸੁਣਨ ਵਿੱਚ ਆਇਆ ਕੀ ਖਾਣਾ ਤੱਕ ਬੱਚਿਆਂ ਨੂੰ ਨਹੀਂ ਸੀ ਦਿੰਦੀ ਇੱਕ ਦਿਨ ਉਸ ਵਿਧਵਾ ਲੜਕੀ ਦੇ ਸਬਰ ਦਾ ਵੱਧ ਟੁੱਟ ਗਿਆ ਉਸਨੇ ਅਪਣਾ ਭਤੀਜਾ ਨਾਲ ਲਿਆ ਤੇ ਨਾਲ ਹੀ ਅਪਣੇ ਬੱਚੇ ਲੇ ਕੇ ਰੋਂਦੀ ਕੁਰਲਾਦੀ ਅਪਣੇ ਪੇਕੇ ਘਰੋਂ ਜਿਹੜੇ ਰਸਤੇ ਜਾਂਦੀ ਗਈ ਇਹੋ ਕਹਿੰਦੀ ਗਈ ਕੀ ਏ ਸਘੋਲ ਪਿੰਡ ਤੇਰੇ ਤੇ ਸਘੋਲ ਹੀ ਪੈ ਜਾਵੇ, ਜਿਸ਼ ਰਸਤੇ ਉਹ ਲੰਘਦੀ ਗਈ ਪਿੰਡ ਨਿਗਰਦਾ ਗਿਆ , ਪੁਰਾਣੇ ਬਜ਼ੁਰਗਾਂ ਦੇ ਮੂੰਹੋਂ ਮੈਂ ਇਹ ਵਾਰਤਾ ਕਾਫ਼ੀ ਬਾਰ ਬਾਰ ਸੁਣੀ ਸੀ , ਮੈਂ ਉਸ ਸਮੇਂ ਛੋਟੀ ਸੀ ਤਾਂ ਇਸ ਵਾਰਦਾਤ ਨੂੰ ਸੱਚ ਮੰਨ ਲਿਆ ਸੀ but anyway ਆਪ ਜੀ ਦੁਆਰਾ ਬਣਾਈ ਇਹ video ਦੇਖ ਸਾਰਾ ਬਚਪਨ ਅੱਖਾਂ ਅੱਗੇ ਆਣ ਖਲੋ ਗਿਆ ਉੱਚੇ ਪਿੰਡ ਦਾ, ਰਿਹਾ ਨਹੀਂ ਗਿਆ ਇਹ ਦਰਦ ਭਰੀ ਕਹਾਣੀ ਦੱਸਣਾ, ਤੁਸੀ ਵੀ ਕੋਸ਼ਿਸ਼ ਕਰਨਾ ਅਗਰ 80,90 ਪੁਰਾਣੇ ਬਜ਼ੁਰਗਾਂ ਕੋਲੋ ਇਹ ਕਹਾਣੀ ਸੁਣਨ ਨੂੰ ਮਿਲੇ thanks a lot stay blessed ❤🌷🙏🙏
@Sarbjeetsingh56
@Sarbjeetsingh56 2 месяца назад
Aap ji da baut baut dhanwaad. Isy tra apny channel naal judy reho. Ty apny contacts nu share jaroor kreo. Aap sb di support di baut lod hy. Bki ayun waly dina vich mai aap sb lai hor vdiya ty informative videos ly ky aa rahe aaa. 🙏
@DalbirSinghAulakh
@DalbirSinghAulakh 2 месяца назад
Jo story tusi suni eho story Sade bajurg v sanaude hunde c . Mera pind (BURJ) sanghol to 3 km hi a . Te khudai cho niklea Hoya bhut Sara smaan Delhi le gye Jo pehlan ajaib Ghar vich hunda c .
@hukambrar7747
@hukambrar7747 Месяц назад
In​@@DalbirSinghAulakh
@tirathsingh6539
@tirathsingh6539 3 месяца назад
ਜ਼ਬਰਦਸਤ ਜਾਣਕਾਰੀ 🎉🎉🎉
@kanwarkaursingh8211
@kanwarkaursingh8211 2 месяца назад
ਬਹੁਤ ਵਧੀਆ ਜੀ। ਜਦੋਂ ਬੱਸ ਰਾਹੀਂ ਏਥੋਂ ਲੰਘਦੇ ਹਾਂ, ਤਾਂ ਉਦੋਂ ਜੀਅ ਕਰਦਾ ਕਿ ਇਸ ਪਿੰਡ ਕਦੇ ਆ ਕੇ ਦੇਖਾਂ ਗੇ,ਪਰ ਫਿਰ ਵਿਸਮ੍ਰਿਤ ਹੋ ਜਾਂਦਾ ਹੈ, ਹੁਣ ਕੋਸ਼ਿਸ਼ ਕਰਾਂ ਗੇ ਜ਼ਰੂਰ ਦੇਖਣ ਲਈ। ਬਹੁਤ -ਬਹੁਤ ਧੰਨਵਾਦ ਹੈ ਜੀ।
@aj5154
@aj5154 2 месяца назад
ਸਾਡੀ ਸਭਿਅਤਾ ਦੁਨੀਆ ਦੀ ਸਬਤੋ ਪੁਰਾਤਨ ਸਭਿਅਤਾਵਾਂ ਆ। ਭਾਰਤ ਦੇਸ਼ ਬਹੁਤ ਬੱਡਾ ਸੀ ਤੇ ਇਰਾਨ ਤਕ ਫੈਲਿਆ ਹੋਇਆ ਸੀ। ਇਸ ਧਰਤੀ ਉਪਰ ਹਜ਼ਾਰਾ ਅਵਤਾਰਾਂ ਨੇ ਜਨਮ ਲਿਆ ਤੇ ਸਾਡੇ ਲੋਕਾਂ ਨੂੰ ਗਿਆਨ ਦਿੱਤਾ। ਸਾਨੂੰ ਮਾਣ ਆ ਅਪਣੇ ਪੂਰਵਜ਼ਾਂ ਤੇ❤❤❤
@paramjitsaroy8104
@paramjitsaroy8104 2 месяца назад
Nice information, happy to see buddhist ancient culture in Punjab Namo Buddhay Jai bhim Jai भारत
@antiidiot3471
@antiidiot3471 3 месяца назад
14:12 ਸੰਗਲਾਦੀਪ ਸ਼੍ਰੀ ਲੰਕਾ ਦਾ ਨਾਮ ਸੀ। ਗੁਰੂ ਨਾਨਕ ਸਾਹਬ ਦੀ ਜਨਮ ਸਾਖੀ ਪੜ੍ਹੋ
@paramjitsaroy8104
@paramjitsaroy8104 2 месяца назад
भारत name was Jumbo Deep, Sri Lanka still known as sinhali dweep their language is सिंहली
@kuldeepsinghlahoria5268
@kuldeepsinghlahoria5268 23 дня назад
ਵੀਰੇ ਇਹ ਸੰਗਲਾ ਦੀਪ ਕਿਵੇਂ ਹੋ ਸਕਦਾ ਦੀਪ ਦਾ ਮਤ੍ਲ੍ਬ੍ ਟਾਪੂ ਹੁੰਦਾ ਕੱਲ ਨੂੰ ਕਹੋ ਗੇ ❤ਬਸੰਤ ਆਈਸ ਕਰੀਮ ਵਾਲਿਆ ਦਾ ਬਗੁਰਗ ਸੀ..ਲੋਕਾਂ ਤੋ ਪੁਛਣ ਦੀ ਬਜਾਏ ਆਪ ਇਤਹਾਸ ਪੜੋ
@Sarbjeetsingh56
@Sarbjeetsingh56 23 дня назад
@@kuldeepsinghlahoria5268 vr gallan krnia baut sokhian ny.... Bki mainu jina k pta c mai dasya. Tuhanu jo gyan hy oh daso loka nu.... Bki ice cream aly basant bary tusi mery ton vadh jandy ho... Dhanwaad
@AmanGrewal-dj6nw
@AmanGrewal-dj6nw 3 месяца назад
ਉੱਚਾ ਪਿੰਡ ਸੁਨੇਤ ਤੇ। ਵੀ ਵੀਡੀਓ ਬਣਾੳ ਲੁਧਿਆਣੇ ਆ ਸੁਨੇਤ ਪਿੰਡ ਉਚਾ
@JaggiChhibber-ld1zv
@JaggiChhibber-ld1zv 2 месяца назад
Bai ji bahut changi jankaari ditti hai Jaibhim Punjab
@gurmukhsingh2679
@gurmukhsingh2679 3 месяца назад
ਜੇ ਤੁਸੀਂ ਇਹ ਜਾਣਕਾਰੀ ਦੇ ਪੰਜਾਬੀ ਵਿੱਚ ਕੈਪਸ਼ਨ ਦੇ ਦੇਵੋ ਤਾਂ ਬਹੁਤ ਵਧੀਆ ਹੋਵੇਗਾ। ਉਚਾ ਸੁਣਨ ਵਾਲਿਆਂ ਨੂੰ ਬਹੁਤ ਫਾਇਦਾ ਹੋਵੇਗਾ
@baldivsingh8675
@baldivsingh8675 3 месяца назад
Most healing energy with peaceful vibes at this location is a recent discovery of Punjab. Over 5,000years old ancient Buddhist pilgrimage site still being revered by Punjabi people of Sanghol village called Uchaa Pind today in Punjab.❤
@manmohanwalia
@manmohanwalia 2 месяца назад
Bahut wadhiya video he
@musiclovermaur6316
@musiclovermaur6316 3 месяца назад
ਨਮੋ ਬੁੱਧਾਏ 🙏
@GurinderSingh-om8ld
@GurinderSingh-om8ld 3 месяца назад
ਪੰਜਾਬ ਸਿੱਖੀ ਦਾ ਗੜ੍ਹ ਹੈ ਬੁੱਧ ਦਾ ਨਹੀਂ
@Hasnahijaruri-fg8jx
@Hasnahijaruri-fg8jx 3 месяца назад
ਸਮਨ ਸੱਭਿਅਤਾ,
@musiclovermaur6316
@musiclovermaur6316 3 месяца назад
ਜੈ ਹੁਣ ਵੀ ਸੰਘੋਲ ਪਿੰਡ ਦੀ ਖੁਦਾਈ ਕਰੀਏ ਤਾਂ , ਹੁਣ ਵੀ ਬਹੁਤ ਅਵਸੈਸ ਮਿਲਣਗੇ
@amarjeetsinghchawla1386
@amarjeetsinghchawla1386 3 месяца назад
Khudai hor dee nahi jaroorat. Ithyas da pata lag gaya bas. Hor hun koi here- jadatan thori nikleniya. Hadiya, mitti de bhande tute hoe.
@Cherry-wg6hr
@Cherry-wg6hr 3 месяца назад
​@@amarjeetsinghchawla1386kyun nahi bahut kuch mil sakda........budh dharm daa.........
@user-ov9xf7
@user-ov9xf7 3 месяца назад
Sanghol Tera Bapu parliament wich lay kay iea hai uss nu puch Sanghol stick ajj tak kiss kol see 😂😂😂ajj tak sikha nu bewakoof banaya gaya hai Hindu dwara,apnay Punjab wich Punjabi history he daso na ke doojea de iss kar sikh ajj tak Gypsies wango hun.
@wantrb2208
@wantrb2208 3 месяца назад
oh te thik h tuc pehla aapni Punjabi sudhaar lo sikhlo
@user-ov9xf7
@user-ov9xf7 3 месяца назад
@@wantrb2208 Abreen kour g tusi menu keha?
@yashpalb6284
@yashpalb6284 2 месяца назад
Namo budhaye
@jagirsingh7683
@jagirsingh7683 Месяц назад
ਸਰਬਜੀਤ ਜੀ ਤੁਸੀਂ ਬਿਲਕੁਲ ਰਿਲੈਕਸ ਮੂਡ ਵਿਚ ਲੋਕਾਂ ਦੀ ਆਮ ਬੋਲੀ ਦੇ ਸ਼ਬਦ ਬੋਲਣ ਦੀ ਆਦਤ ਪਾਓ। ਭਾਰੇ ਭਾਰੇ ਸ਼ਬਦ ਬੋਲਣ ਲਈ ਤੁਸੀਂ ਵੀ ਔਖੇ ਹੁੰਦੇ ਓਂ, ਤੇ ਸੁਣਨ ਵਾਲਾ ਵੀ।😊😊
@sunillothia6574
@sunillothia6574 2 месяца назад
Bahut khoob veer ji
@sikedude5160
@sikedude5160 3 месяца назад
Lucky Punjab. Maharashtra too has many beautiful buddhist heritages.
@darshansinghchanderh1098
@darshansinghchanderh1098 2 месяца назад
Extremely good efforts.
@rab-da-chirag
@rab-da-chirag 2 месяца назад
Good job
@thevaluesworld6285
@thevaluesworld6285 2 месяца назад
Thanks for video ਧੰਨਵਾਦ ਜੀ
@gurvindersinghbawasran3336
@gurvindersinghbawasran3336 3 месяца назад
ਬਹੁਤ ਵਧੀਆ ਵੀਰ ਜੀਓ
@GurpreetSingh-pq2lj
@GurpreetSingh-pq2lj 3 месяца назад
Very good 👍
@sonachenab
@sonachenab 2 месяца назад
Great work and very informative. Thanks.
@rajinderpalsharma5045
@rajinderpalsharma5045 3 месяца назад
Excellent hard work done to give knowledge about our past.
@jarnailbalamgarh4449
@jarnailbalamgarh4449 2 месяца назад
ਬਹੁਤ ਵਧੀਆ ਉਪਰਾਲਾ ਕੀਤਾ ਹੈ ਛੋਟੇ ਵੀਰ ਲਗਭਗ 24 ਮਿੰਟ ਦੀ ਘੜੀ ਹੁੰਦੀ ਹੈ 3 ਘੰਟੇ ਦਾ ਪਹਿਰ ਤੇ 8 ਪਹਿਰਾਂ ਦਾ ਦਿਨ (ਚੌਵੀ ਘੰਟੇ) ਬਾਰਾਂ ਪਹਿਰ ਨਹੀਂ ਬਾਰਾਂ ਘੰਟੇ ਹੁੰਦੇ ਐ
@TheNikkaTravel
@TheNikkaTravel 3 месяца назад
ਬਹੁਤ ਵਧੀਆ ਜਾਣਕਾਰੀ
@SS-ct4hv
@SS-ct4hv 3 месяца назад
NICE👍👏😊
@satnamwaheguru1255
@satnamwaheguru1255 3 месяца назад
Bahut wdiya veerrrr
@gurmeetsinghdeol8046
@gurmeetsinghdeol8046 2 месяца назад
Very good
@gagankaur764
@gagankaur764 3 месяца назад
Nice video
@user-if7ek7cu2t
@user-if7ek7cu2t 3 месяца назад
Very good sir 🎉
@nirmalsinghsandhu6289
@nirmalsinghsandhu6289 3 месяца назад
Precious heritage
@sabtv7
@sabtv7 3 месяца назад
V nice
@AnilKumar-qu2yt
@AnilKumar-qu2yt 3 месяца назад
Be happy dear❤. Thanks
@karnveer9563
@karnveer9563 3 месяца назад
Nice bro
@jhandamallekan1902
@jhandamallekan1902 3 месяца назад
Good
@bedidoc4420
@bedidoc4420 2 месяца назад
Good Effort! BUT A LOT OF REPEATING TRY TO BE BRIEF THANKS 🙏
@birendrakumar8014
@birendrakumar8014 Месяц назад
सर प्राचीन काल में बुद्ध का ही काल था अषोक महान का काल था बुद्ध की वाणी ओर गुरु नानक की वाणी एक ही ज्ञान है सारे सिख गुरु महानथे ध्यान करते थे विपश्यना करतेथे सिख धर्म मे शून्य समाधि बुद्ध का ही ज्ञान है सिख धर्म मे नाम शब्द जो बार बार आया है नाम का अर्थ विपासना ध्यान सोफ्टवेयर है सिख धर्म मे ओर बुद्ध धर्म में जातिवाद नहीं है वाहेगुरु नमो बुद्धाय
@SandeepKumar-mq1tc
@SandeepKumar-mq1tc 3 месяца назад
ਬੇਨਤੀ ਹੈ ਕਿ ਬੁੱਧ ਨੂੰ ਮਹਾਤਮਾ ਨਾ ਕਹੋ, ਉਨ੍ਹਾਂ ਨੂੰ ਤਥਾਗਤ ਬੁੱਧ ਕਹਿਣਾ ਉਚਿਤ ਹੈ ।
@pamma2733
@pamma2733 3 месяца назад
ਕੀ ਗਾਂਧੀ ਨੂੰ ਮਹਾਤਮਾ ਕਹਿਣਾ ਠੀਕ ਹੈ
@Yo-yo-uu3wl
@Yo-yo-uu3wl 3 месяца назад
@@pamma2733assi yaan nehi kehndae mahatma.. jiss insaan karan Desh tutyaa hovae oh mahatma kidaan?
@yashpalb6284
@yashpalb6284 2 месяца назад
Bilkul sahi tathagat buddh
@MRSINGH.OFFICIAL
@MRSINGH.OFFICIAL 2 месяца назад
@@pamma2733oh ta nanga kuriya naal saunda c
@pamma2733
@pamma2733 2 месяца назад
@@MRSINGH.OFFICIAL ਇਹ ਸਹੀ ਹੈ ਬਿਲਕੁਲ
@lehartv
@lehartv 3 месяца назад
👍👍
@RajinderSingh-th9xz
@RajinderSingh-th9xz 3 месяца назад
❤❤❤❤
@tarnpreetsingh8334
@tarnpreetsingh8334 2 месяца назад
👍👍❤❤❤❤❤😀😀 Tarnpreet singh Germany
@perdeepsingh4670
@perdeepsingh4670 3 месяца назад
Dst
@ManpreetSingh-xm4vv
@ManpreetSingh-xm4vv 2 месяца назад
ਜਿਹੋ ਜਿਹੇ ਪੰਜਾਬ ਦੇ ਹਾਲਾਤ ਨੇ ਜਲਦ ਪੰਜਾਬੀ ਸੱਭਿਅਤਾ ਵੀ ਖਤਮ ਹੋਜੂ । ਇਸ ਲਈ ਪੰਜਾਬੀਓ ਜਾਗੋ
@sandhumohit7380
@sandhumohit7380 2 месяца назад
ਮੇਰਾ ਤਾਂ ਇਹ ਪਿੰਡ ਹੈ ਬਚਪਨ ਬੀਤਿਆ ਇੱਥੇ
@yogeshrana2010
@yogeshrana2010 2 месяца назад
Mai 22 v sanghol toh aa tu kinha cho a
@balbirsinghgill1595
@balbirsinghgill1595 2 месяца назад
ਮੋਗੇ ਕੋਲ ਜਨੇਰ ਖੇੜਾ ਹੈ ਜੋ ਥੇਹ ਬਣ ਗਿਆ ਸੀ,, ਉਥੇ ਪੜਚੋਲ ਕਰੋ,,,ਪਿੰਡ ਹਠੂਰ ਵੀ ਥੇਹ ਹੈ ਜਿਥੇ ਪੁਰਾਤਨ ਚੀਜਾ ਮਿਲਣਗੀਆ,,ਬਲੋਗ ਬਣਾਓ
@karamjitkaur4648
@karamjitkaur4648 2 месяца назад
Good effort sir Science journey nu vi follow karwa karo
@Kanishak1ce
@Kanishak1ce 3 месяца назад
ਵੀਰ ਮਹਾਤਮਾ ਬੁੱਧ ਨਾ ਕਹੋ ਕਿਉਕਿ ਮਹਾਤਮਾ ਦਾ ਮਤਲਬ ਮਹਾਨ ਆਤਮਾ ਪਰ ਤਥਾਗਤ ਬੁੱਧ ਕਿਸੇ ਆਤਮਾ ਨੂੰ ਨਹੀਂ ਮੰਨਦੇ ਸੀ ।
@vikasld
@vikasld 3 месяца назад
Buddha advocated the concept of reincarnation, so spirit was acknowledged by Buddha
@Kanishak1ce
@Kanishak1ce 3 месяца назад
@@vikasld ਠੀਕ ਤਰੀਕੇ ਨਾਲ ਪੜ੍ਹੋ ਕੋਈ ਆਤਮਾ ਨੂੰ ਨਹੀਂ ਮੰਨਦੇ ਤੇ ਜੈਨ ਮੰਨਦੇ ਆ ਆਤਮਾ ਨੂੰ ਪੂਰਨ ਜਨਮ ਦਾ ਮਤਲਬ ਕੁਝ ਹੋਰ ਆ ਜਿਵੇਂ ਬੁੱਧ ਨੂੰ ਭਗਵਾਨ ਬੁੱਧ ਕਿਹਾ ਜਾਂਦਾ ਪਰ ਭਗਵਾਨ ਦਾ ਮਤਲੱਬ ਕੁਝ ਹੋਰ ਆ ।
@yashpalb6284
@yashpalb6284 2 месяца назад
Tathagat buddh
@musiclovermaur6316
@musiclovermaur6316 3 месяца назад
ਵੀਰ ਜੀ ਇਹ ਘੜੀ ਨੀ । ਧਮ ਚੱਕਰ ਆ । ਬੁੱਧ ਧਮ ਦਾ ਧਮ ਚੱਕਰ ਆ ।
@user-sohansingh
@user-sohansingh 3 месяца назад
Chardika;la .Carri on. Take Ariel View also
@indrajram5786
@indrajram5786 3 месяца назад
Jai Bhim Jai Bharat Namo Buddhay
@jujharsingh747
@jujharsingh747 3 месяца назад
ਇਸ ਵਿੱਚ ਭੀਮ ਕਿੱਦਰੋਂ ਆ ਗਿਆ ?
@Kanishak1ce
@Kanishak1ce 3 месяца назад
@@jujharsingh747 ਤੇਨੂੰ ਕੀ ਪ੍ਰੋਬਲਮ ਆ ਜਦ ਤੱਕ ਬੁੱਧ ਧਰਮ ਡੀ ਗੱਲ ਹੋਗੀ ਜਦ ਤਕ ਬਾਬਾ ਸਾਹਿਬ ਦਾ ਨਾਮ ਵੀ ਆਉਗਾ ਪਤਾ ਨੀ ਬਹੁਤ ਨੂੰ ਸਿਰਫ ਨਾਮ ਤੇ ਹੀ ਮਿਰਚਾ ਲਗਦੀਆ
@shahibaaz
@shahibaaz 3 месяца назад
​@@jujharsingh747ਭੀਮ ਇਸ ਲਈ।ਕਿਉਂਕਿ ਇਸ ਪਿੰਡ ਵਿਚੋਂ ੨ ਬੁੱਧ ਸਤੂਪ ਤਾਂ ਮਿਲੇ ਪਰ ਕੋਈ ਹਿੰਦੂ ਮੰਦਰ ਨਹੀਂ ਮਿਲਿਆ!! ਇਸਦਾ ਕੀ ਮਤਲਬ ਹੋਵੇਗਾ??!!
@Yo-yo-uu3wl
@Yo-yo-uu3wl 3 месяца назад
@@Kanishak1cebudh taan Rajput raja daa put c.. oh rajput c… bhim budh naa judyaa hai naa ki budh bhim ji naal
@Yo-yo-uu3wl
@Yo-yo-uu3wl 3 месяца назад
@@shahibaazbhim kitho aaa gyaa?
@PiratesofPB26
@PiratesofPB26 3 месяца назад
Vlog is nice but u make it very long
@schooltechsolutions
@schooltechsolutions 3 месяца назад
Sano ranwan pind de gurudawara sahib di video Bana k Darshan krwa do ji
@Sarbjeetsingh56
@Sarbjeetsingh56 3 месяца назад
Baut jaldi aap ji naal saanjh pava gy🙏
@dharamveersingh7627
@dharamveersingh7627 2 месяца назад
ਡਰੋਨ ਨਾਲ ਬਣਾਉਣਾ ਵਧੀਆ ਰਹੇ.
@yashpalb6284
@yashpalb6284 2 месяца назад
Sada bharat purana budhmay c Bad ch ureaisian loka ne aa ke is nu samapt kita te dabaya Hun jamin to budh hi nillde aa Budh hi budh milange
@WaarMode
@WaarMode 3 месяца назад
Garv hai hame apni prachin civilization pr hazaro saal pehle v log itne advance hote the
@Yo-yo-uu3wl
@Yo-yo-uu3wl 3 месяца назад
Mgr bahoot sarae haraam dae kehndae nae ethe haiga hi kush nehi c.
@Kanishak1ce
@Kanishak1ce 3 месяца назад
Bhai tumhare to crore years phela ved likhe giye lakho years pehala ramayan , mahabharat hoyi app log to etne mahan the to app Indus Valley civilisation par garv kyu kar rahe app to crore salo se hai
@avtargill2637
@avtargill2637 3 месяца назад
ਪਹਿਰ ਅੱਠ ਹੁੰਦੇ ਨੇ , ਬਾਰਾਂ ਨਹੀਂ ।
@Deep_3_1_1
@Deep_3_1_1 2 месяца назад
Is this possibly the same Uchcha Pind mentioned in the novel Bloodline by Manjinder Makha ??
@shahibaaz
@shahibaaz 3 месяца назад
ਬੋਧੀ ਸਤੂਪ ਤਾਂ ਮਿਲੇ ਪਰ ਕੋਈ ਹਿੰਦੂ ਮੰਦਿਰ ਨਹੀਂ ਮਿਲਿਆ !!!? 😅😅
@WaarMode
@WaarMode 3 месяца назад
Are bhai boudh to boht badme aye or shuru shuru me to architecture Sikh rahe the log vedas me Mandir banane k trike hai vedas padho or yahi brahmnabaad city hai search karo or boudh to boht baadme aye yaha boudh v hindu hai boudh jain Sikh
@Kanishak1ce
@Kanishak1ce 3 месяца назад
😂 ਐਵੇਂ ਨਾ ਬੋਲੋ ਯਾਰ ਹਿੰਦੂ ਧਰਮ ਖ਼ਤਰੇ ਵਿੱਚ ਆਜੁਗਾ 😂
@naunihalsingh4108
@naunihalsingh4108 3 месяца назад
​@@WaarModeਚੁਪ ਕਰ ਉਏ ਥਾਈਲੈਂਡੁੀਆ
@Yo-yo-uu3wl
@Yo-yo-uu3wl 3 месяца назад
@@Kanishak1ce khtam taan ho hi reha. Pakistan/bangladesh/afganisthan ethe taan khtm ho gyaa… taan hi taan Kehndae nae jithae hindu gatyaa othae daish bandyaa….
@Yo-yo-uu3wl
@Yo-yo-uu3wl 3 месяца назад
@@Kanishak1ceneela kabootar
@kaurcooks1201
@kaurcooks1201 3 месяца назад
Assi v haddapa samaj to aaye ya rpl
@GurinderSingh-om8ld
@GurinderSingh-om8ld 3 месяца назад
ਉਸ ਵੇਲੇ ਦੇ ਲੋਕ ਕਿਹੜੀ ਬੋਲੀ ਬੋਲਦੇ ਸਨ, ਏਸ ਬਾਬਤ ਕੋਈ ਸਬੂਤ ਹੈ ਇਥੇ?
@jujharsingh747
@jujharsingh747 3 месяца назад
ਹੜੱਪਾ ਸੱਭਿਅਤਾ ਦੀ ਬੋਲੀ ਨੂੰ ਅਜੇ ਪੜਿਆ ਜਾ ਸਕਿਆ ਹੈ !
@raghvirsingh8253
@raghvirsingh8253 3 месяца назад
ਟਾਕਰੀ।।
@jassichopra1983
@jassichopra1983 3 месяца назад
ਪਾਲੀ ਭਾਸ਼ਾ
@navtejlitt7861
@navtejlitt7861 3 месяца назад
ਪਾਲੀ ਭਾਸ਼ਾ ਜੀ
@MandipShing
@MandipShing 3 месяца назад
Paji ih pind kihre jile vich hai pendha hai
@Sarbjeetsingh56
@Sarbjeetsingh56 3 месяца назад
Shri Fatehgarh sahib.
@VermaTv
@VermaTv 3 месяца назад
Hlo
@darshanmatharoo5868
@darshanmatharoo5868 3 месяца назад
ਅਭਿਸ਼ੇਕ ਜੋ ਸਾਂਭੇ ਹਨ ਦਿਖਾ ਦਿਓ
@shamsherkang6806
@shamsherkang6806 3 месяца назад
ਅਵਸ਼ੇਸ਼
@Pendujanta1313
@Pendujanta1313 2 месяца назад
Bai g kehde san ch kiti is pind di khudai ....?
@Sarbjeetsingh56
@Sarbjeetsingh56 2 месяца назад
1968 ton start hoi c 1988 89 ch proper pta lagya c
@user-nf8pj4kl5n
@user-nf8pj4kl5n 3 месяца назад
Eh sathan kdo ujagar hoya c?
@malkitchand3438
@malkitchand3438 2 месяца назад
Panjab vich kithe as jila v duso
@Sarbjeetsingh56
@Sarbjeetsingh56 2 месяца назад
Google map ch asani naal mil ju ji. Dist fategarh sahib. Near khamanoo
@RavinderSingh-zw6uj
@RavinderSingh-zw6uj 2 месяца назад
ਸੰਗਲਾਦੀਪ ਸੀ੍ ਲੰਕਾ ਨੂੰ ਕਹਿੰਦੇ ਹਨ
@harbanssinghsandhu9857
@harbanssinghsandhu9857 3 месяца назад
Please tell when was excavation was done.
@gurmukhgs8597
@gurmukhgs8597 2 месяца назад
Kihre district
@Sarbjeetsingh56
@Sarbjeetsingh56 2 месяца назад
Shri Fategarh sahib. Punjab
@SukhbirSingh-gw3gs
@SukhbirSingh-gw3gs 2 месяца назад
Address ke
@Sarbjeetsingh56
@Sarbjeetsingh56 2 месяца назад
Ucha pind. Dist fategarh sahib, Punjab
@badriram5283
@badriram5283 3 месяца назад
सिन्धु सभ्यता के लोगों की बोली राजस्थानी थी
@yashpalb6284
@yashpalb6284 2 месяца назад
Pali bhasha boli jandi c
@Pendujanta1313
@Pendujanta1313 3 месяца назад
Kehde distt ch aa bai a pind
@Sarbjeetsingh56
@Sarbjeetsingh56 2 месяца назад
Shri fatehgarh sahib
@Pendujanta1313
@Pendujanta1313 2 месяца назад
Thik aa g ..ਧੰਨਵਾਦ ਕੀਤਾ janda
@guntajsingh5560
@guntajsingh5560 3 месяца назад
Distt kehda y
@Sarbjeetsingh56
@Sarbjeetsingh56 3 месяца назад
Shri Fatehgarh sahib
@shubhkarmansingh4737
@shubhkarmansingh4737 2 месяца назад
Kon lok ci jo old religion bodhi ci raja asoke jis ne 80000 sutopa bneye jis da raj afgan iran taq ci and old history hey jo engreja ne khoj kiti
@Kanishak1ce
@Kanishak1ce 2 месяца назад
Ajj de Sc ST obc jo hindu ja sikh ja kisa v dharam vich ai ohi buddhist c Ashok ne 84000 Stup baniye c tusi 1 documentary dikho Secret of the buddha Relics thanu bhut zankari mile gi
@shubhkarmansingh4737
@shubhkarmansingh4737 2 месяца назад
Sari khoj engreja ne daseya ci language pali ci albruni jo khoj karta ci sara bharat afgan iran bodhi ci and kon lok ci ki aaj oh kom hey ji ha and par koe chupdi hi nahi
@kaurcooks1201
@kaurcooks1201 3 месяца назад
Asse kidro aaye sikh sadey puratan kon c
@Kanishak1ce
@Kanishak1ce 3 месяца назад
Ki puchana chonde ho ?
@kaurcooks1201
@kaurcooks1201 3 месяца назад
Sikh kidro aaye uhna da dhram ke c pehla
@Kanishak1ce
@Kanishak1ce 3 месяца назад
@@kaurcooks1201 Sikh kidro nahi aiye sikh esa desh de lok ai. Baki rahi dharam di gl ta bharat vich islam and Cristian bhut baad vich aiye hindu v 1000 sal to jada purana nahi hai bharat vich Jain te buddh dharam he c ta phela sab jadatar buddh he c
@kaurcooks1201
@kaurcooks1201 3 месяца назад
Thnks veer ji
@Kanishak1ce
@Kanishak1ce 3 месяца назад
@@kaurcooks1201 😊Welcome sister
@Yo-yo-uu3wl
@Yo-yo-uu3wl 3 месяца назад
Herangi hondi ydd bahoot sarae haram dae kehndae nae BHARAT backward c.. ydd western kol kapdae nehi c paon no tbb eahh civilisatio developed c.
@rajeshKumar-dz2gf
@rajeshKumar-dz2gf 3 месяца назад
WAQT MUTABIK INSAAN DA DHARAM BHI CHANGE HO JANDA HAI OH APNA MOOL DHARAM CHUDD KE APNE NAVE DHARAM NU CHANGA KEHAN LAG JANDA HAI
@user-nf8pj4kl5n
@user-nf8pj4kl5n 3 месяца назад
6:55 khudai nahi veer putai bolo Punjabi ch 😊
@GurdeepSingh-xs8lq
@GurdeepSingh-xs8lq 3 месяца назад
ਪੰਜਾਬੀ ਵਿੱਚ ਲਿਖਿਆ ਵੀ ਕਰੋ ਛੋਟੇ ਵੀਰ❤
@user-nf8pj4kl5n
@user-nf8pj4kl5n 3 месяца назад
@@GurdeepSingh-xs8lq thik keha veere pr mere kolo Punjabi wala keyboard chal nhi paya
@gurpreetsidhu4973
@gurpreetsidhu4973 3 месяца назад
khudaee hunda, Punjabi vich . Puttaaee da matlab hor hunda.
@user-ov9xf7
@user-ov9xf7 3 месяца назад
🙏 Satshriakal Bahi G Sikh Raj wich Mharaja Ranjit Singh nay Buddhist nu Ethay temple bnaa kay detta not a long history in Punjab,Zaida inha loga de entry band karo First Proof that you see Nanakshahi bricks 🧱.it's example of unity in Khalsa Raj.
@Kanishak1ce
@Kanishak1ce 3 месяца назад
ਕੀ ਐਵੀਡੈਂਸ ਆ ? ਬੁੱਧਿਸਟ ਭਾਰਤ ਵਿੱਚ 0.6% ਆ ਸਿੱਖ ਐਮਪਾਇਰ ਟਾਈਮ ਪੰਜਾਬ ਤੇ ਭਾਰਤ ਵਿਚ ਬੁੱਧ ਧਰਮ ਖ਼ਤਮ ਹੋ ਗਿਆ ਸੀ ਇਹ ਹਜ਼ਾਰਾ ਸਾਲ ਦੇ ਆ ।
@user-ov9xf7
@user-ov9xf7 2 месяца назад
@@Kanishak1ce ,,🤣🤣🤣🤣🙏🙏🙏 you have need to going History classes 1st to university, india is actually Budhism land from past 3000 yrs before Egyptian,and Punjab is actually Mesopotamin land india a Budhism land is seprate to punjab ok read well tell well.
@shamsherkang6806
@shamsherkang6806 3 месяца назад
Please don't say Mahatma Budh.. He was not even born then.. Mahatma Budh was 25th or 26th in line of Bodhi's. Means there was 25 Bodhi's before Gautam (Mahatma) Budh..
@mindersingh8725
@mindersingh8725 2 месяца назад
Hey don’t worry god is one 😅
@nationfirst8572
@nationfirst8572 3 месяца назад
अब यह मत कह देना कि यह चरण तोह प्राप्त है
@shahibaaz
@shahibaaz 3 месяца назад
ਕੀ ਇਸ ਜਗ੍ਹਾ ਤੇ ਕੋਈ ਹਿੰਦੂ ਮੰਦਰ ਮਿਲਿਆ ਸੀ ??
@kaurcooks1201
@kaurcooks1201 3 месяца назад
Sadey guru nanak dev ji nu nahi pasand c budh dhram jo boldey c bhikshu bano bheek maang k kho.sadey guru ji ne bolya kirat ker k khao bherk na manngo
@ManiSingh-fo3jd
@ManiSingh-fo3jd 2 месяца назад
Veer ji Rajshthan de peeli bnga pind vich vi harapa mohan jodaro de taim da shangrla majud ha ma otho da hi rahn vala ha
@spsingh5824
@spsingh5824 2 месяца назад
Hindua ne bodh aur jain d mandira teh kabza kita c
@angrejparmar6637
@angrejparmar6637 2 месяца назад
Good job
@SatnamHeer-gh7xh
@SatnamHeer-gh7xh 2 месяца назад
Namo budhaye
@singhdhillon9126
@singhdhillon9126 3 месяца назад
Very good
@skjewellery95
@skjewellery95 3 месяца назад
Hlo
@Vermajeweller
@Vermajeweller 3 месяца назад
Hlo
@Ranjodh2300
@Ranjodh2300 3 месяца назад
HLO
Далее
would you eat this? #shorts
00:29
Просмотров 283 тыс.