Тёмный

ਉੱਠਦੀ ਬਹਿੰਦੀ ਜੀ ਜੀ ਕਹਿੰਦੀ ਕਿਉੰ ਵੱਟ ਦਾ ਐ ਘੂਰ ਵੇ ਨਾ ਮਾਰ ਜਾਲਮਾਂ ਵੇ ਪੇਕੇ ਤੱਤੜੀ ਦੇ ਦੂਰ MANDY KALRA  

MELA TV Mela Junction
Подписаться 508 тыс.
Просмотров 16 тыс.
50% 1

#MelaTV #MelaJunction #Jagdevtehna
----------- ਜਰੂਰੀ ਸੂਚਨਾਂ-------------
ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
ਧੰਨਵਾਦ ਸਹਿਤ,
MELA TV ਬਠਿੰਡਾ (ਪੰਜਾਬ)
JAGDEV TEHNA 94658-27000, 93168-70003

Опубликовано:

 

26 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 10   
@RajMander-bl7kw
@RajMander-bl7kw 3 месяца назад
ਜੇ ਗੀਤ ਹੀ ਗਾਉਣਾ ਸੀ ਤਾ ਕੋਈ ਆਪਣਾ ਗਾਉਣਾ ਸੀ ਦੀਦਾਰ ਅਤੇ ਮੇਜਰ ਤੋਂ ਬਿਨਾਂ ਇਸ ਗੀਤ ਨੂੰ ਨਿਭਾ ਨਹੀਂ ਸੱਕਿਆ ਇਹ ਗੀਤ ਬਹੁਤ ਹੀ ਦਰਦ ਪੇਸ ਕਰਨ ਵਾਲਾ ਗੀਤ ਆ ਦਿਲੋਂ ਗਾਉਣਾ ਪੈਦਾ
@jaswantsingh-xj6dk
@jaswantsingh-xj6dk 3 месяца назад
ਉਹਨਾਂ ਦੇ ਗੀਤਾਂ ਵਿੱਚੋਂ ਅਸਲ ਦਰਦ ਝਲਕਦਾ ਸੀ ਇਹ ਤਾਂ ਘਰਵਾਲੇ ਦਾ ਖੂਨ ਸੁਕਾਈ ਰੱਖਦੇ ਹੋਵੇਗੀ ਤਾਂ ਗੱਲ ਨਹੀਂ ਬਣ ਰਹੀ
@saabbande777
@saabbande777 3 месяца назад
Vv nice
@balwinderpadda2311
@balwinderpadda2311 3 месяца назад
ਬਹੁਤ ਵਧੀਆ ਜੀ ❤❤
@HardeepKumar-b7d
@HardeepKumar-b7d 3 месяца назад
🙏 1:01
@gurvirdhaliwal9412
@gurvirdhaliwal9412 3 месяца назад
Resan karnia bhut okhe ha
@ManjitSingh-hy8jb
@ManjitSingh-hy8jb 3 месяца назад
AMARNOORI BN NA HREK DE VSS DI GL NHI KOSHISH ZARI RKHO MEHNT KRNI PVE GI
@milvartansingh
@milvartansingh 3 месяца назад
Peke,tatdi,de,door
@angrejaulakh6432
@angrejaulakh6432 3 месяца назад
Very. Nice. Madam. Ji
@JaswinderSingh-gx9tf
@JaswinderSingh-gx9tf 3 месяца назад
Nice
Далее
Истории с сестрой (Сборник)
38:16
Harjit Sidhu Parveen Dardi Live II
17:21
Просмотров 63 тыс.