Тёмный

ਉੱਤਰਾਖੰਡ ‘ਚ ਸਰਦਾਰ ਜੀ ਦਾ ਵੱਡਾ Dairy Farm । Punjabi In Uttarakhand । Amrik Manpreet । Walk With Turna 

Walk With Turna
Подписаться 109 тыс.
Просмотров 52 тыс.
50% 1

ਉੱਤਰਾਖੰਡ ‘ਚ ਸਰਦਾਰ ਜੀ ਦਾ ਵੱਡਾ ਡੇਅਰੀ ਫਾਰਮ
ਇੱਥੋਂ ਦਾ 1 ਏਕੜ 100 ਏਕੜ ਦਾ ਮਾਲਕ ਬਣਾ ਦਿੰਦਾ
#WalkWithTurna #Uttarakhand #Haldwani #Punjabi #Sikh
Dairy Farm । Punjabi In Uttarakhand । Amrik Manpreet । Walk With Turna

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 78   
@singhrandhawa4103
@singhrandhawa4103 Год назад
ਪੰਜਾਬੀ ਦਿਸਣ ਲਈ ਆਪਣੀ ਪਛਾਣ ਬਣਾੳ ਵੀਰ ਇਦਾ ਕਿਨੇ ਤੁਹਾਨੂੰ ਪੰਜਾਬੀ ਕਹਿਣਾ ਆ ਜਦੋ ਪਛਾਣ ਗਵਾਤੀ ਆਪਾਂ ਸਰਦਾਰ ਆ ਦਿਸਣੇ ਵੀ ਚਾਹੀਦੇ ਆਂ
@rahulbhardwaj9490
@rahulbhardwaj9490 Год назад
Sai kia veer g sardaar bnde da ROHB hi hor hunda I love SIKH DHARM SALUTE TO SIKHISM
@tarsemsinghwaraich7642
@tarsemsinghwaraich7642 Год назад
ਸਰਦਾਰ ਦਿਖਣ ਲੲਈ ਆਪਣੀ ਪਛਾਣ ਨੂੰ ਵੀ ਸੰਭਾਲੋ ਸਿਰ ਤੇ ਗੁਰੂ ਸਾਹਿਬ ਦੀ ਬਖ਼ਸ਼ਿਸ਼ ਕੇਸ ਤੇ ਦਸਤਾਰ ਵੀ ਹੋਣੀਂ ਜ਼ਰੂਰੀ ਹੈ ਤਾਂਹੀਂ ਸਾਨੂੰ ਕਿਸੇ ਨੇ ਸਰਦਾਰ ਕਹਿਣਾ ਹੈ ਨਹੀਂ ਸਭ ਦੇ ਵਿਚ ਹੀ ਰਲ ਜਾਓਗੇ ਆਪਣੀ ਵਖਰੀ ਪਛਾਣ ਖਤਮ
@surinderbajaj4381
@surinderbajaj4381 Год назад
Very beautiful efforts turna couple
@chamkauraulakh8036
@chamkauraulakh8036 Год назад
ਕਬੀਲਦਾਰੀ ਵੀ ਵਧਾ ਲੳ ।ਮਤਲਬ ਕਿਲਕਾਰੀਆਂ ।ਸਮਝ ਗੇ ।ਟੁਰਨਾ ਜੀ।
@SatnamSingh-fe3tg
@SatnamSingh-fe3tg Год назад
Waheguru g Mhar kro 🙏🙏
@umeshbadhani8306
@umeshbadhani8306 Год назад
Super 🎉 मेहनत लगन कार्य कुशलता ।।। जय जवान जय किसान। ।। भारत माता की जय वन्दे-मातरम 🙏👌👌
@You_know009
@You_know009 Год назад
Bahut bahut Mubarak ho
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gursharankaur3479
@gursharankaur3479 Год назад
Good👍
@kom8365
@kom8365 Год назад
ਵਾ ਜੀ ਵਾ ਵੀਰ ਜੀ ਹੁਣੀ ਅਪਣੇ ਨੇੜੇ ਤੋਂ ਹੀ ਨੇ ਆਪਨਾ ਪਿੰਡ ਦਾਲਮ ਨੰਗਲ ਏ ਜੀ
@rahulbhardwaj9490
@rahulbhardwaj9490 Год назад
Ada di videos bahot changi lagdi bahot bahot dhnvaad video bnaun lai
@KulvinderSingh-yc6yb
@KulvinderSingh-yc6yb Год назад
Mini Punjab
@IftikharAhmad-uc8nj
@IftikharAhmad-uc8nj Год назад
بہت ودیا جی
@gagangill3877
@gagangill3877 Год назад
bhot kirpa waheguru di waheguru ewe w mher bnake rakhan 🙏🏻🙏🏻🙏🏻🙏🏻
@NavdeepSingh-fauji
@NavdeepSingh-fauji Год назад
Sada aliwal tuhade kol
@gurmukhsingh9717
@gurmukhsingh9717 Год назад
ਬਹੁਤ ਵਧੀਆ ਕੰਮ ਕੀਤਾ ਵੀਰ ਬਟਾਲੇ ਵਾਲੇ ਨੇ ਅਸੀਂ ਵੀ ਬਟਾਲੇ ਦੇ ਲਾਗੇ ਰਹਿਦੇ ਹਾ
@AnilKumar-gc8ue
@AnilKumar-gc8ue Год назад
Satsree akal Dona nu from palwal haryana
@jagdishtatlah2012
@jagdishtatlah2012 Год назад
Beautiful part of world be safe God bless you.
@ਬਲਦੇਵਸਿੰਘਸਿੱਧੂ
ਬਹੁਤ ਵਧੀਆ ਜੀ
@jagroopgillgill443
@jagroopgillgill443 Год назад
ਬਹੁਤ ਵਧੀਆ
@theeagleslife685
@theeagleslife685 Год назад
ਮੋਨੇ ਕੋਨੇ ਨੇ ਕੇਸਦਾੜਾ ਅਤੇ ਸਿੱਖ ਦਾ ਬੁਟਾ ਤਾਂ ਖਤਮ ਹੇਗਿਆ
@DaljitSingh-tv8eb
@DaljitSingh-tv8eb Год назад
22 g ਅਸੀਂ ਵੀ ਨੱਤ ਐ ਸੁਆਦ ਆ ਗਿਆ
@rajasandhuchatha2201
@rajasandhuchatha2201 Год назад
Very good
@gurpreetgill8922
@gurpreetgill8922 Год назад
ਵਾਹਿਗੁਰੂ ਜੀ ਸਿੰਘ ਸਜੋ
@lakhvirsingh9941
@lakhvirsingh9941 Год назад
ਬੱਚਿਆਂ ਦੇ ਕੇਸ ਨਾ ਕਤਵਿਆ ਕਰੋ ਸੋਹਣੀਆਂ ਦਸਤਾਰਾਂ ਬੰਨ੍ਹੀਆਂ ਕਰੋ
@dalvirsingh2897
@dalvirsingh2897 Год назад
Nice video vlog 22 ji
@sukhrai4075
@sukhrai4075 Год назад
ਪੰਜਾਬੀਆ।ਇਕ।ਦਿਨ।ਫੈਰ।ਉਜੜ।ਕੈ।ਰੇਣਾ।ਬਾਰ।ਦੇ।ਚਾ।ਚੈ।ਪੰਜਾਬੀਆ।ਵਿਚ।ਭੁਖ ਬਹੁਤ।ਵਦਗੀ
@mannatchhabra2851
@mannatchhabra2851 Год назад
Bhai ji aura ne dsya ki property da Kum karde si enha da contact number deyo paaji kuch Haldwani di properties paare puchhna siga🙏🙏
@Singh_Singh23
@Singh_Singh23 Год назад
@maluksingh5489
@maluksingh5489 Год назад
ਟੁਰਣਾ ਸਾਬ੍ਹ ਸਤਸ੍ਰੀਆਕਾਲ
@jaipalbhinder2506
@jaipalbhinder2506 Год назад
ਸਿੱਖੀ ਇਸ ਪਰਵਾਰ ਵਿੱਚੋਂ ਨਜ਼ਰ ਨਹੀ ਆ ਰਹੀ
@tigerisback324
@tigerisback324 Год назад
Punjab vich v najar nhi aundi bhaaji
@kanwardeepsingh2896
@kanwardeepsingh2896 Год назад
Sahi gal a. Jawaak vi sare pole polle a.
@gagandeep8931
@gagandeep8931 Год назад
Jatta ne oda v srdari khtm kr lyi
@satindersingh5835
@satindersingh5835 Год назад
@@gagandeep8931 Veer jini jatta nu maar pyi aa Na os hisab nal je koi hor hunda sab sikhi shad jande .Ajj vi jatt Sikh bahuginti Guru Granth sahib te hi viswash rakhde aa.
@gagandeep8931
@gagandeep8931 Год назад
@@satindersingh5835 jihne dare punjab vich chln dye sab jatta ne khole dera biyas wala jatt,ram rahim jatt ,sulakul vala dera oh v jatt chirstan missionaries nu pinda vich jameen den vale kon hn oh v jatt majbhbi sikha nu sikhi tu todn vale jatt hor v bhoot sikhi de dushman bn bethe eh baaki sikhi krma nl mildi tuhade chdn nl ki frk bhejo sikhi nu
@gurpalsingh-un9ik
@gurpalsingh-un9ik Год назад
ਮੁੰਡਿਆਂ ਦੀ ਬੋਲੀ ਬਦਲ ਗਈ ਆ ਪਿਓਰ ਮਾਝੇ ਵਾਲੀ ਨਹੀਂ ਰਹੀ
@jaspreetsinghtakkar5553
@jaspreetsinghtakkar5553 Год назад
ਮਾਝੇ ਚ ਰਕਬਾ ਘੱਟ ਹੋਣ ਕਰਕੇ ਮਾਝੇ ਵਾਲੇ ਯੂ ਪੀ( ਪੀਲੀਭੀਤ) (ਪੂਰਨਪੁਰ) (ਬਰੇਲੀ)(ਬਾਲੀਆ)...ਉੱਤਰਾਖੰਡ(ਹਲਦਵਾਣੀ) ...ਹਰਿਆਣਾ...ਏਨਾ ਥਾਵਾਂ ਤੇ ਮਾਝੇ ਵਾਲੇ ਆਮ ਮਿਲ ਜਾਂਦੇ ਨੇ
@sukhpalsinghsukhpal9426
@sukhpalsinghsukhpal9426 Год назад
Rajasthan c. Gaganager. Hanumangarh ..h
@PreetPreet-yd4ni
@PreetPreet-yd4ni Год назад
ਮੱਧਪ੍ਰਦੇਸ਼ ਛੱਤੀਸਗੜ੍ਹ ਮਹਾਰਾਸ਼ਟਰ, ਝਾਰਖੰਡ ਵਿਹਾਰ ਬੰਗਾਲ ਵਿੱਚ ਤੁਹਾਨੂੰ ਮਾਝੇ ਵਾਲੇ ਮਝੈਲ ਸੱਭ ਤੋਂ ਵੱਧ ਮਿਲਣਗੇ
@jaspreetsinghtakkar5553
@jaspreetsinghtakkar5553 Год назад
@@sukhpalsinghsukhpal9426 22 hanumangarh mere nanke aa mainu koi parivar ni milya majhe da
@sandhulahorie604
@sandhulahorie604 Год назад
ਗੁਰੂ ਨਾਨਕ ਦੇਵ ਜੀ ਜਦੋਂ ਕਿਸੇ ਇਲਾਕੇ ਵਿੱਚ ਗੲਏ ਤਾਂ ਉਥੋਂ ਦੇ ਲੋਕਾਂ ਨੇ ਗੁਰੂ ਜੀ ਨੂੰ ਕੋਈ ਲੰਗਰ ਪਾਣੀ ਨਾ ਪੁੱਛਿਆ ਤਾਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਵੱਸਦੇ ਰਹੋ ਜਦੋਂ ਲਹੌਰ ਅਮਿ੍ਤਸਰ ਇਸ ਇਲਾਕੇ ਵਿੱਚ ਆਏ ਤਾਂ ਲੋਕਾਂ ਨੇ ਬਹੁਤ ਹੀ ਸੇਵਾ ਕੀਤੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਉੱਜੜ ਜਾਉ ਤਾਂ ਭਾਈ ਮਰਦਾਨਾ ਜੀ ਨੇ ਕਿਹਾ ਇਹ ਕੀ ਗੱਲ ਜਿਨ੍ਹਾਂ ਨੇ ਪਾਣੀ ਵੀ ਨਹੀਂ ਪੁੱਛਿਆ ਉਹਨਾਂ ਨੂੰ ਕਿਹਾ ਵੱਸਦੇ ਰਹੋ ਅਤੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਉਨ੍ਹਾਂ ਨੂੰ ਕਿਹਾ ਉੱਜੜ ਜਾਉ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹ ਚੰਗੇ ਸੰਸਕਾਰਾਂ ਵਾਲੇ ਲੋਕ ਹਨ ਇਹ ਜਿਥੇ ਵੀ ਜਾਣਗੇ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣਗੇ।
@jaspreetsinghtakkar5553
@jaspreetsinghtakkar5553 Год назад
@@sandhulahorie604 ਜਿੱਥੇ ਇਹ ਵਾਕਿਆ ਹੋਇਆ ਸੀ ਉਹ ਜ਼ਿਲਾ ਪਾਕਪਟਨ ਪਾਕਿਸਤਾਨ ਚ ਹੈ...ਉਹ ਅੱਧਾ ਪਿੰਡ ਵਿਦੇਸ਼ ਚ ਵਸਦਾ...ਜੇ link ਲੱਭਿਆ ਤਾਂ ਭੇਜ ਦਿਨਾਂ
@HarjitSingh-lz2cn
@HarjitSingh-lz2cn Год назад
Veere bachya de kesh kio nhi age to pehchan khtam hoju
@sandhulahorie604
@sandhulahorie604 Год назад
ਟੁਰਨਾ ਸਾਬ ਮਾਈਕ ਦੋ ਰੱਖੋਂ ਅਵਾਜ਼ ਨਹੀਂ ਸੁਣਦੀ
@harinderchandi4568
@harinderchandi4568 Год назад
People from Doaba upto migrate to foreign Majhail migrated to other states because land was less
@DaljitSingh-tv8eb
@DaljitSingh-tv8eb Год назад
ਨੱਤ ਨੱਤ ਹੋਈ ਪਈ ਐ
@gurcharanbrar3029
@gurcharanbrar3029 Год назад
ਪੰਜਾਬੀ ਬਣੋ ਪੱਗ ਬੰਨ੍ਹ
@princerajput9895
@princerajput9895 Год назад
Tarn taran Majha wale
@dalbirsingh62
@dalbirsingh62 Месяц назад
No dena haldwani da
@yadwindercheema2935
@yadwindercheema2935 Год назад
ਆਪਣਾ ਕੰਮ ਵਧੀਆ ਹੈ ਪਰ ਬਾਹਰ ਸੀਰੀ ਲੰਗਣਾ
@ManjotsinghGill-bi7wk
@ManjotsinghGill-bi7wk Год назад
Punjab ch ah law lagu hona chida a
@kaurj8453
@kaurj8453 Год назад
Buffalo di tar machine nal chovo
@GulshanSingh-wy1po
@GulshanSingh-wy1po Год назад
ਬਹੁਤ ਡੇਅਰੀ ਫਾਰਮ ਦੀਆਂ ਵੀਡਿਓ ਵੇਖੀਆਂ ਹਨ ਗਾਵਾਂ ਦੀਆਂ ਵੀ ਤੇ ਮੱਝਾਂ ਦੀਆਂ ਵੀ ਪਰ ਗਾਵਾਂ ਦਾ ਦੁੱਧ ਮਸ਼ੀਨ ਨਾਲ ਚੋਂਦੇ ਵੇਖਿਆ, ਮੱਝਾਂ ਦਾ ਦੁੱਧ ਮਸ਼ੀਨ ਨਾਲ ਚੋਂਦੇ ਨਹੀਂ ਵੇਖਿਆ ਅਜਿਹਾ ਕਿਉਂ ਹੈ, ਕੀ ਮੱਝਾਂ ਦਾ ਦੁੱਧ ਮਸ਼ੀਨ ਨਾਲ ਨਹੀਂ ਚੋਇਆ ਜਾ ਸਕਦਾ?
@rehrasssinghthindcanada-oi2th
Yash.. Bahut.. Siana.. Munda. Tikaa. K. Juvab. Ditte
@kanwardeepsingh2896
@kanwardeepsingh2896 Год назад
Je ahi kam munde sambh len fer bahar jake dhakke Khan di lor ni peni.
@ParamjeetKaur-zy3km
@ParamjeetKaur-zy3km Год назад
अगली genration ne apni दिख ही बदल दित्ती. बजुर्ग वेख के lgda punjabi पर वेख के punjabi नहीं लगदे. सरवन बेटा सबतों sona🙏🏻वाहेगुरु चरदी कला bkshe🙏🏻
@lukysidhu6536
@lukysidhu6536 Год назад
LAST WALA QUESTION LANDU JEHA KAR TAA IK SAB TOO JEHRA BOLDAE TUSI KADO DE AAE PAAE OF BHAPA JI GAE PAEE AA PAEE DA MATLAB HUNDA AA REST KARNA
@WalkWithTurna
@WalkWithTurna Год назад
ਵਿਦਵਾਨ ਜੀ ਹਰੇਕ ਖੇਤਰ ਦੀ ਆਪਣੀ ਬੋਲੀ ਹੈ ਤੁਹਾਡੀ 'ਚ ਮਤਲਬ ਹੋਰ ਨਿਕਲਦਾ ਤਾਂ ਕੀ ਕਰੀਏ
@gurdeepsingh0786
@gurdeepsingh0786 Год назад
apne bache jisto marji puchlo padai karke ki karna mohro javab bhar jana milda sare he bachya da ehi javab koi bi bacha eh nahi khenda mai IPS banana accountant banan vakil banana SDM banana eh kise bache da javab nahi sunan wich milda
@BharajAds
@BharajAds Год назад
kidde fuddu lok aa ,,ena kamm hunde hoye v baahar nu bhaj rahe aa
@yashdeepsingh3626
@yashdeepsingh3626 Год назад
Bahar ta nazaare len jana veer duniya vekh k aavange
@BharajAds
@BharajAds Год назад
@@yashdeepsingh3626 ki tuhanu lgda india to vadh nzaare kitte hor aa??vee inda to bahar nikal ke sirf tensions e aa,nzare ta sirf india e aa
@beautifulplanet193
@beautifulplanet193 Год назад
pro gamer mind your language First... secondly they didn't ask your advice... it's their decision where to live... so don't put your nose until and unless are you are asked to do so... Yashdeep chote veer I encourage you to visit abroad once... get exposure and see the world... decide on your own..
@BharajAds
@BharajAds Год назад
@@beautifulplanet193 tenu bdi takleef hundi aa.....
@beautifulplanet193
@beautifulplanet193 Год назад
@@BharajAds it shows your mentality.... lagda Ghar dea naal v Aidan hi batmizee nal hi gal krda..learn some manners
Далее
Кольцо Всевластия от Samsung
01:00
Просмотров 481 тыс.
Кольцо Всевластия от Samsung
01:00
Просмотров 481 тыс.