Тёмный

ਐਨਾ ਜਿਗਰਾ ਤਾਂ ਤੁਸੀਂ ਕਦੇ Sidhu ਦਾ ਵੀ ਨਹੀਂ ਵੇਖਿਆ ਹੋਣਾ Akali Leadership ਦੇ ਗਲ 'ਚ ਦੇਤਾ ਅੰਗੂਠਾ! 

Channel Punjabi
Подписаться 583 тыс.
Просмотров 419 тыс.
50% 1

'ਚੈਂਨਲ ਪੰਜਾਬੀ' ਨਿਧੱੜਕ ਤੇ ਬੇਬਾਕ ਤਰੀਕੇ ਨਾਲ ਖ਼ਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਹਮੇਸ਼ਾ ਯਤਨ ਕਰਦਾ ਰਹੇਗਾ। ਪੰਜਾਬੀ ਭਾਸ਼ਾ ਤੇ ਪੰਜਾਬੀਅਤ ਨੂੰ ਸਮਰਪਿਤ 'Channel Punjabi'
Channel Punjabi airs in USA and Canada and delivers exciting content including Entertainment shows, News, community events and much more.
Official Website: www.channelpunjabi.ca
Follow us on Facebook: / channel-punjabi-455377...
Channel Punjabi Beats: / channelpunjabibeats
@Copyright 2019 Channel Punjabi.

Опубликовано:

 

20 окт 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 912   
@chauhanrinkuchauhan6846
@chauhanrinkuchauhan6846 4 года назад
ਵਾਹਿਗੁਰੂ ਜੀ ਹਰ ਪੰਜਾਬੀ ਅੰਦਰ ਏਸਾ ਦਰਦ ਹੋਵੇ, ਅਸੀਂ ਜਲਦੀ ਅਜ਼ਾਦ ਹੋ ਜਾਵੇਗੇ‌।
@lakhwinderkaur2973
@lakhwinderkaur2973 4 года назад
ਬਹੁਤ ਹੀ ਵਦੀਆ ਖਿਆਲ ਪਰ ਹੁਣ ਦੇ ਮਸੰਦ ਲੀਡਰ ਗਰਮ ਕੜਾਹੇ ਚ ਤਲ ਦੇਣੇ ਚਾਹਿਦੇ ਹਨ ਸਣੇ ਧੂਮਾ
@collabsters5433
@collabsters5433 4 года назад
Dhume nu lolan ne kihrri taqat diti aa.kiniea votan paia kina paise dita te kihna ne dita
@ramankour4577
@ramankour4577 4 года назад
ਜੀ ਐਵੇ ਤੇਲ ਖਰਾਬ ਕਰਣਾ ਕੈਪਟਨ ਕਤੀੜ ਅਤੇ ਬਾਦਲ ਕਤੀੜ ਨੂੰ ਭੁਖਿਆ ਸ਼ੇਰਾ ਅੱਗੇ ਸੁੱਟ ਦੇਣਾ ਚਾਹੀਦਾ ਹੈ
@simarsidhusidhu8404
@simarsidhusidhu8404 4 года назад
ਕੁਮੈਂਟ ਲਿੱਖਣ ਜੋਗੇ ਹੀ ਹੋ ਫੇਸ ਬੁੱਕ ਤੇ ਤੁਹਾਡੇ ਦਰਦ ਵੀ ਫੇਸ ਬੁੱਕ ਤੇ ਹੀ ਜਾਗਦੇ ਨੇ ਪਰ ਵੋਟਾਂ ਤੁਸੀਂ ਨੋਟਾਂ ਤੇ ਬੋਤਲਾਂ ਤੇ ਹੀ ਪਾੳੁਣੀਅਾ ਨੇ ਤੁਸੀਂ
@ujagarsingh8803
@ujagarsingh8803 4 года назад
ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ, ਹੁਣ ਵੀ 4ਸੀਟਾ ਤੇ ਨਛਾ ਦਾਰੂ ਨੋਟਾ ਨਾਲ ਖਰੀਦਦੇ ਤੇ ਵਿਕਣ ਵਾਲੇ ਵਿਕਗੇ ਹਨ,
@amarpalsingh9420
@amarpalsingh9420 4 года назад
Very good
@nirmalsinghsandhu3785
@nirmalsinghsandhu3785 4 года назад
simrjit singh ਸਹੀ ਗੱਲ ਜਮੀਰਾ ਮਰੀਆ ਨੇ
@msshergill1112
@msshergill1112 4 года назад
ਸਹੀ ਗੱਲ ਹੈ ਜੀ
@SurinderSingh-io4uh
@SurinderSingh-io4uh 4 года назад
ਸ਼ਰਾਬ ਦੀਆ ਬੋਤਲਾਂ ਲੈ ਕੇ ਵੋਟਾਂ ਪਾਉਣ ਵਾਲੇ ਸਿੱਖਾਂ ਦੇ ਹੱਕਾਂ ਤੇ ਡਾਕਾ ਪੈਂਦਾ ਹੀ ਰਹੇਗਾ ਵੋਟ ਪੌਣ ਦੀ ਸਮਝ ਹੀ ਨਹੀਂ ਹੈ ਸਾਡੀ ਕੌਮ ਨੂੰ ਇਸੇ ਕਰਕੇ ਬਾਦਲ ਤੇ ਕੈਪਟਨ ਵਰਗੇ ਲੁਟੇਰੇ ਵਾਰ ਵਾਰ ਜਿੱਤ ਰਹੇ ਹਨ
@sanbirsidhu710
@sanbirsidhu710 4 года назад
ਬਹੁਤ ਵਧੀਆ ਸਿੰਘ ਜੀ, ਬਾਦਲਾਂ ਨੇ ਪੰਜਾਬ ਖਤਮ ਕਰ ਦਿੱਤਾ
@definiteustad175
@definiteustad175 4 года назад
Teeee tucc punjaab
@fateharazsinghbrar2868
@fateharazsinghbrar2868 4 года назад
ਸਾਨੂੰ ਇਹੋ ਜਿਹੇ ਲੀਡਰ ਦੀ ਲੋੜ ਹੈ, ਜੋ ਕੌਮ ਦਾ ਦਰਦ ਰਖਦਾ ਹੋਵੇ।
@viralvideos02000
@viralvideos02000 4 года назад
Good veer g
@collabsters5433
@collabsters5433 4 года назад
Nahi leader nahi akal mand sikh chaide.
@kulvirsingh6021
@kulvirsingh6021 4 года назад
ਸਹੀ ਵੀਰ ਜੀ
@jaspindersinghgill1636
@jaspindersinghgill1636 2 года назад
Sach.veer.ji
@gursharanrai9259
@gursharanrai9259 4 года назад
ਸਰਦਾਰ ਜੀ ਤੁਹਾਡੇ ਅੰਦਰ ਕੋਮ ਦਾ ਦਰਦ ਹੈ
@amarpalsingh566
@amarpalsingh566 4 года назад
ਭੜਾਸ ਆ , ਦਰਦ ਆ ਕੋਮ ਦਾ । ਸੱਚ ਬੋਲਿਆ Thanks
@BaljeetSingh-cj2pw
@BaljeetSingh-cj2pw 4 года назад
Bahut vadia
@ravneetkaur8898
@ravneetkaur8898 4 года назад
Right
@gurjeetsidhu1813
@gurjeetsidhu1813 4 года назад
ravneet kaur ji sach kiha bhai Saab ne kash koum da भला ho
@sukhmanmehrok5032
@sukhmanmehrok5032 4 года назад
244t5
@sukhmanmehrok5032
@sukhmanmehrok5032 4 года назад
@@gurjeetsidhu1813 7970
@khalsadeshpunjab3680
@khalsadeshpunjab3680 4 года назад
ਇਹਨੂੰ ਕਹਿੰਦੇ ਹਾਂ ਵਾਹਿਗੁਰੂ ਜੀ ਲੀਡਰ ਬਹੁਤ ਵਧੀਆ ਵਿਚਾਰ ਤੁਹਾਡੇ ਵਾਹਿਗੁਰੂ ਕ੍ਰਿਪਾ ਕਰਨ ਜੀ
@gsdakha3763
@gsdakha3763 4 года назад
GOOD VICHAR JI
@nonihalsinghs0dhinikku734
@nonihalsinghs0dhinikku734 4 года назад
Balwant singh Ramuwalia,Parkash singh badal,Harchand singh logowal, Harcharan singh Tohra,Jarnail singh Bindrawala v uthe c..te tuci v...Sahida ch kon kon n
@jugrajsinghjattana6797
@jugrajsinghjattana6797 2 года назад
@@nonihalsinghs0dhinikku734 8i
@kangfarming-xq1kf
@kangfarming-xq1kf 4 года назад
ਡਾ ਸੁਖਦਿਆਲ ਸਿੰਘ ਜੀ ਹੋਣਾ ਸੌ ਫੀਸਦੀ ਸੱਚ ਆਖਿਆ, ਸਾਰੇ ਬੁੱਧੀਜੀਵੀ ਡਾਕਟਰ ਸਾਹਿਬ ਵਾਂਗੂੰ ਸਾਹਮਣੇ ਆਉਣ ਤਾਂ ਕੌਮ ਦਾ ਕੁਝ ਸੌਰ ਜਾਵੇਗਾ।
@progressivefarm3212
@progressivefarm3212 4 года назад
ਤੁਹਾਡੀ ਤੜਪ ਸਮਝਦੇ ਹਾਂ ਖਾਲਸਾ ਜੀਓ ।
@gssingh8042
@gssingh8042 4 года назад
ਸ੍ਰ ਸਾਹਿਬ ਦੀਆ ਸਾਰੀਆ ਗੱਲਾ ਸੱਚੀਆ ਤੇ ਦਿਲੀ ਦਰਦ ਬਿਆਨ ਕਰ ਰਹੀਆ ਨੇ।
@navindersingh4288
@navindersingh4288 4 года назад
ਬਹੁਤ ਵਧੀਆ ਚਾਨਣਾ ਪਾਇਆ ਪਰ ਅਕਾਲੀ ਦਲ ਬਾਦਲ ਨੂੰ ਸ਼ਾਇਦ ਚੰਗਾ ਨਾ ਲੱਗਾ ਹੋਵੈ ਇਨਾਂ ਨੇ ਸਿਖ ਕੋਮ ਨੂੰ ਪਤਣ ਵਾਲੇ ਪਾਸੇ ਕੁਰਸੀ ਦੀ ਖਾਤਰ ਧਕ ਦਿਤਾ ਪੰਜਾਬ ਜਾਂ ਸਿਖ ਕੋਮ ਨੂੰ ਕੀ ਚੁਕਣਾ ਸੀ ਇਨਾਂ ਤਾਂ ਪੰਜਾਬ ਨੂੰ ਨਸ਼ੇ ਵਿਚ ਜਕੜ ਦਿਤਾ ਚੰਗੀ ਪਨੀਰੀ ਬੇਰੁਜ਼ਗਾਰੀ ਕਰਕੇ ਬਾਹਰ ਜਾਣ ਨੂੰ ਮਜ਼ਬੂਰ ਕਰ ਦਿਤਾ ਕਿਸ ਮਾਂ ਬਾਪ ਦਾ ਦਿਲ ਕਰਦਾ ਕਿ ਉਸ ਦੇ ਜਿਗਰ ਦਾ ਟੁਕੜਾ ਬਾਹਰ ਭੇਜਣ ਨੂੰ ਮਜ਼ਬੁਰ ਕਰ ਦਿਤਾ ਇਹ ਤੁਹਾਡੀ ਦੇਣ ਹੈ ਕਿਸਾਨਾਂ ਨੂੰ ਖੂਦਕਸੀਆ ਲੲੀ ਮਜਬੂਰ ਕਰ ਦਿਤਾ ਸਰਦਾਰ ਜੀ ਨੇ ਆਪਣਾ ਦਰਦ ਲੋਕਾਂ ਦਾ ਦਰਦ ਪੇਸ਼ ਕੀਤਾ । ਵਾਕਿਆ ਹੀ ਠੀਕ ਹੈ ਸਿਖ ਕੋਮਸਿਖ ਕੋਮ ਨੂੰ ਬਹੁਤ ਸਾਲ ਪਿਛੇ ਧਕ ਦਿਤਾ ਹੈ । ਨਵਿੰਦਰ
@blackiaagaming7675
@blackiaagaming7675 4 года назад
ਵਾਹਿਗੁਰੂ ਜੀ ਮੇਹਰ ਕਰਨ ਜੀ ਵੀਰ ਜੀ ਤੇ ਭਾਈ ਸਾਹਿਬਾਨ ਜੀ ਨੇ ਬਹੁਤ ਹੀ ਵਧੀਆ ਗੱਲਾਂ ਦੱਸੀਆਂ ਹਨ ਜੀ
@KuldeepSingh-zq8zn
@KuldeepSingh-zq8zn 4 года назад
ਸਰਦਾਰ ਜੀ ਦੀਆ ਸੱਚੀਆ ਖਰੀਆ ਖਰੀਆ ਗੱਲ੍ਹਾਂ .ਸਿੱਖ ਕੌਮ ਦਾ ਦਰਦ ਬਿਆਨ ਕਰਦੇ ਸਰਦਾਰ ਸਾਹਿਬ.
@tehalsinghsherkhan901
@tehalsinghsherkhan901 2 года назад
ਬਹੁਤ ਵਧੀਆ ਵੀਚਾਰ ਜੁਗ ਜੁਗ ਜੀਓ ਵੀਰ ਜੀ ਸੱਚ ਸੁਣਨਾ ਬਹੁਤ ਔਖਾਂ ਬੋਲਣਾ ਉਸ ਤੋਂ ਵੀ ਔਖਾਂ ਤੁਸੀਂ ਸੱਚ ਬੋਲਿਆ
@chamkaursingh7828
@chamkaursingh7828 4 года назад
ਆਹ ਤਾਂ ਸਭ ਕੁਝ ਅਸੀਂ ਜਾਣਦੇ ਹੀ ਨਹੀਂ।ਅਸੀਂ ਤਾਂ ਇਕੱਲਾ ਜਿੰਦਾਬਾਦ ਮੁਰਦਾਬਾਦ ਕਹਿਣ ਵਾਲੇ ਹਾਂ।
@speed721000
@speed721000 4 года назад
Bilkul verr ji
@sksaini1047
@sksaini1047 4 года назад
ਸੱਚੀ ਗੱਲ ਕਹੀ ਆਪ ਨੇ
@halalamaster48
@halalamaster48 4 года назад
Chamkaur Singh , bilkul sahi kiha tusi, sat sri Amal
@surjitsingh1943
@surjitsingh1943 2 года назад
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਕਿਤੇ ਇਹ ਤਾਂ ਨਹੀਂ ਕਿ ਗੱਲੀਂ ਬਾਤੀਂ ਮੈਂ ਵੱਡੀ ਅਕਲੀ ਵੱਡੀ ਜਠਾਣੀ
@ujagarsingh8803
@ujagarsingh8803 4 года назад
ਬਹੁਤ ਬਹੁਤ ਵਧੀਆ ਤੇ ਸਹੀ ਵਿਚਾਰ ਹਨ ਇਸ ਤਰਾਂ ਨਿਧੜਕ ਹੋ ਕੇ ਬੋਲਣ ਵਾਲਿਆਂ ਦੀ ਘਾਟ ਹੈ, ਬਿਲਕੁਲ ਸਹੀ 101%ਸੱਚੀਆ ਗੱਲਾਂ ਕਰ ਰਹੇ ਹਨ,
@DaljeetSingh-tq5ll
@DaljeetSingh-tq5ll 4 года назад
ਬਹੁਤ ਵਧੀਆ
@bikkarsingh9714
@bikkarsingh9714 4 года назад
ਵੈਰੀ ਗੁੱਡ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਨੇ
@abhijeetsingh4553
@abhijeetsingh4553 4 года назад
Suno loko Jago
@user-hy8hb3yo1m
@user-hy8hb3yo1m 4 года назад
V. Good
@GurpreetSingh-yi5no
@GurpreetSingh-yi5no 4 года назад
ਸਿੰਘ ਸਾਹਿਬ ਜੀ ਤੁਹਾਡਾ ਧੰਨਵਾਦ ਜੀ 🙏ਅਜ ਤਕ ਕਿਸੇ ਵੀ ਵਿਅਕਤੀ ਦੇ ਦਿਲ ਵਿਚ ਏਨਾ ਦਰਦ ਨਹੀਂ ਵੇਖਿਆ
@JaswantSingh-uu5us
@JaswantSingh-uu5us 4 года назад
ਵਾਹਿਗੁਰੂ ਜੀ ਮੇਹਰ ਕਰੇ ਧੰਨਵਾਦ ਜੀ
@hakamsingh3082
@hakamsingh3082 4 года назад
ਬਿਲਕੁਲ ਸਹੀ ਕਿਹਾ ਹੈ ਜੀ ਜਥੇਦਾਰ ਜੀ।
@rajinderlopon1697
@rajinderlopon1697 4 года назад
ਕੌਮਿੰਟ ਪੜ੍ਹੇ,,,ਸਾਰੇ ਕਹਿ ਰਹੇ ਬਹੁਤ ਵਧੀਆ ਵਿਚਾਰ ਆ,,ਕੌਮ ਨੂੰ ਬਹੁਤ ਕੁੱਝ ਕਰਨ ਦੀ ਲੋੜ ਆ,,,,ਪਰ ਇਹ ਕੋਈ ਨੀ ਕਹਿੰਦਾ ਕਿ ਮੈ ਕਰੂੰਗਾ,,,ਫਿਰ ਕਰੂ ਕੌਣ ...???
@pindersangha51
@pindersangha51 4 года назад
kise ne kuj nahi karna veer asi karage comment karke asi dujian nu swaal karan tu pehla eh kio nahi shode ke asi kio nahi agge aunde asi sirf comment karke hi apne aap nu hero mande aa me v ehna nakli hero vicho aa
@harmanjeetsingh9025
@harmanjeetsingh9025 4 года назад
Bas asi Gurbani katha te gallan Sunan jogge reh gye a...Amal ni kar sake...Diwali Mna lyi...Guru saab ji gur purab v mna laina...But amal ni hna mere varge kisse toh...Bas comment karan jogge hi a
@GurpreetSingh-tc5zo
@GurpreetSingh-tc5zo 4 года назад
Sidhu mossewala te hor punjabi de sewak singer kruga te krvauga..kyunki sadi generation swere uth k naam japn di jgaa ehna nu japde aa
@DavinderSingh-xb3hu
@DavinderSingh-xb3hu 4 года назад
ਦੱਸ ਵੀਰ ਆਪਾਂ ਕੀ ਕਰ ਸਕਦੇ ਆ,?? ਆਪਣੇ ਕੋਲ ਕਿਹੜਾ ਕੋਈ ਪਾਵਰ ਆ।
@rabbitfoot3989
@rabbitfoot3989 4 года назад
Bai ji aapa raj gawa ke baithe haa, apa je ajj ek dum sochiye ke kal nu uth ke kuch kr devange nhi hona, aapa nu aap te apni auna wali generation nu apne itihas toh janu karvauna chahida hai, te vadh toh vadh educate karna chaida hai, aapna change kamm di neeh rakh sakde haa, mahal aape usaar jaange, but apa shuru ta kariyae, je leadera nu gala kadh ke hi saarna ta jinni marji der kri jao kuch nhi hona.
@jagsirsingh2425
@jagsirsingh2425 4 года назад
ਬਾਤ ਬਾਤੋਂ ਸੇ ਬਣੇ ਤੋ ਫਿਰ ਕਿਆ ਬਾਤ ਹੈ ਗੱਲ ਸਭ ਦੀ ਬਦੀਆ ਲੱਗਦੀ ਪਰ ਕੋਈ ਵੀ ਸਹਿਜੋਗ ਨਹੀਂ ਦਿੰਦਾ
@InderjitSingh-fj2gt
@InderjitSingh-fj2gt 4 года назад
ਸੱਚੀਆਂ ਗੱਲਾਂ ਨੇ ਸਾਰੀਆ ਸਰਦਾਰ ਜੀ । ਬਹੁਤ ਧੰਨਵਾਦ ਕੌਮ ਨੂੰ ਜਗਾਉਣ ਲਈ ਸਰਦਾਰ ਜੀ। 🙏🙏🙏🙏
@simransinghsingh5756
@simransinghsingh5756 4 года назад
ਸਾਡੇ ਕੋਲ ਏਹੋ ਜੇਹੇ ਸੂਝ ਵਾਨ ਲੀਡਰ ਨੇ ਫਿਰ ਵੀ ਪਤਾ ਨਹੀ ਕਿੳ ਅਨਪੜ੍ਹ ਧਰਮ ਦੋਖੀਆ ਦੇ ਤਲਵੇ ਅਸੀ ਚਟੀ ਜਾ ਰਹੇ ਆ
@sandhuorganicfarming3306
@sandhuorganicfarming3306 4 года назад
ਸਰਦਾਰ ਸਾਹਬ ਮਰੀਆਂ ਜ਼ਮੀਰਾ ਵਾਲੇ ਕੀ ਸੋਚਣ ਗੇ ਇਹਨਾਂ ਨੂੰ ਮਾਲਕ ਕਦੇ ਮਾਫ਼ ਨਹੀਂ ਕਰੇਗਾ ਜੀ। ਵਾਹਿਗੁਰੂ ਵਾਹਿਗੁਰੂ ਜੀ 🙏🏼🙏🏼🌷
@simarsidhusidhu8404
@simarsidhusidhu8404 4 года назад
ਇਸ ਲੀਡਰ ਨੂੰ ਤਾਂ ਦਰਦ ਹੈ ਪਰ ਤੁਸੀਂ ਕਿੱਥੇ ਹੋ ਪੰਜਾਬੀੳੁ
@tejwantsingh1338
@tejwantsingh1338 4 года назад
ਕੌਮ ਦਾ ਦਰਦੀ ਸਿਰਦਾਰ ਜੀ ਨੇ ।।।।ਸਿਰ ਨਿਵਾ ਸਤਿਕਾਰ ਕਰਦਾ ਹਾਂ ਜੀ।।
@jaspindersinghgill1636
@jaspindersinghgill1636 2 года назад
Sach.veer.ji
@sarwanbhullar4322
@sarwanbhullar4322 4 года назад
ਬਹੁੱਤ ਵਧੀਆ ਵਿਚਾਰ ਹਨ . ਸਿੱਖ ਕੌਮ ਲਈ ਦਰਦ ਹੈ।
@panjabsingh4944
@panjabsingh4944 4 года назад
ਡਾ ਸੁਖਦਿਆਲ ਸਿੰਘ ਜੀ ਬਹੁਤ ਵਧੀਆ🙏
@gkkumar2755
@gkkumar2755 4 года назад
ਬਹੁਤ ਵਦੀਆ ਤਰੀਕੇ ਨਾਲ ਿਵਚਾਰ ਪੇੇਸ ਕੀਤੇ ਸਾਰੀ ਿਸਖ ਕੌਮ ਵੀਰ ਜੀ ਦੇ ਬੋਲੇ ਹੋਏ ਵਚਨਾਂ ਨੂੰ ਵਧ ਤੋਂ ਵਧ ੇਸਰ ਕਰੋ ਜੀ ਤਾ ਕੇ ਉਨ੍ਹਾਂ ਦੀ ਆਵਾਜ਼ ਹਰੇਕ ਤਕ ਪਹੁੰਚ ਸਕੇ
@jaswantsingh14435
@jaswantsingh14435 4 года назад
ਸਿੱਖ ਕੌਮ ਦੇ ਵਿਚ ਅੱਜ ਵੀ ਗੁਰੂਸਹਿਬ ਦੇ ਸਚੇ ਸਿੱਖ ਹਨ
@fateharazsinghbrar2868
@fateharazsinghbrar2868 4 года назад
ਲੋਕੋ ਹੁਣ ਤਾਂ ਸਿਆਣੇ ਹੋਜੋ
@sukhvirsingh7043
@sukhvirsingh7043 4 года назад
Bhai Sahib G 36 year Nah Ke32 Year Besherm Leader Ship Seatan Te , Golakan Choir Kamine Neta Han Singh Saab Mare Hoie zameer Hai Inha DA
@amrinderrandhawa432
@amrinderrandhawa432 4 года назад
wah ji ਸੋਲਾਂ ਆਨੇ ਸੱਚ ਕਿਹਾ ਜੀ
@HarjinderSingh-yu4mn
@HarjinderSingh-yu4mn 4 года назад
ਇਸ ਨੂੰ ਕਹਿੰਦੇ ਹਨ ਕੌਮ ਦਾ ਦਰਦ, ਸਿੰਘ ਜੀ ਸਬਦ ਬਹੁਤ ਸੱਚੇ ਨੇ।
@GurpreetSingh-bh3xi
@GurpreetSingh-bh3xi 4 года назад
ਤੁਹਾਡਾ ਬੋਲਣਾ ਅੱਗੇ ਤੋਂ ਬੰਦ?????ਕਿਉਕਿ ਸੱਚ ਕੋੜਾ
@Harjitsingh-vq2ct
@Harjitsingh-vq2ct 4 года назад
ਵਾਹਿਗੁਰੂ ਚੜ੍ਹਦੀ ਕਲਾ ਰਖੇ ਜੀ
@malhansstudio6735
@malhansstudio6735 4 года назад
ਬਹੁਤ ਵਧੀਆ ਸੋਚ ਹੈ
@jagdeepdhillon578
@jagdeepdhillon578 4 года назад
Good sar ji
@SatnamSingh-qh3le
@SatnamSingh-qh3le 4 года назад
ਦਰਦ ਬਹੁਤ ਆ ਸਾਰੀ ਕੌਮ ਦੇ ਸੀਨੇ ਵਿਚ ਪਰ ਲੀਡਰ ਨਾਲਾਇਕ ਨੇ
@jagroopsinghmand9262
@jagroopsinghmand9262 4 года назад
ਬਹੁਤ ਵਧੀਆ ਵਿਚਾਰ ਹਨ ਜੀ ਗੁਰੂ ਕਿਰਪਾ ਬਣਾਈ ਰੱਖਣ ਤੁਹਾਡੇ ਤੇ ਏਸੇ ਤਰਾ ਸੱਚ ਬੋਲਦੇ ਰਹੋ
@dssandhuu4393
@dssandhuu4393 4 года назад
ਬੳਤ ਵਧੀਆ sir ਜੀ
@gurbgurbhindersingh3734
@gurbgurbhindersingh3734 4 года назад
ਸਿੰਘ ਸਾਹਿਬ ਆਪ ਜੀ ਜਜ਼ਬਾਤਾਂ ਦੀ ਅਸੀ ਬਹੁਤ ਬਹੁਤ ਕਦਰ ਕਰਦੇ ਹਾਂ ਵਾਹਿਗੁਰੂ ਆਪ ਜੀ ਦੇ ਸਿਰ ਤੇ ਹੱਥ ਰੱਖੇ
@DetectiveSidhu007
@DetectiveSidhu007 4 года назад
ਬਹੁਤ ਹੀ ਜਰੂਰੀ ਸੀ ੲਿਹਨਾ ਗੱਲਾਂ ਤੇ ਚਾਨਣ ਪੋਣਾ ਸਰਦਾਰ ਸਾਹਿਬ ਜੀ 🙏🙏. ਗਦਾਰ ਬਾਦਲ ਅਤੇ ੲਿਸ ਦੀ ਜੁੰਡਲ ਬਾਹਾਂ ਖੜੀਅਾਂ ਕਰ ਕੇ ਸਾਰੇ ਦਰਬਾਰ ਸਾਹਿਬ ਤੋਂ ਬਾਹਰ ਅਾ ਗੲੇ ਸੀ . ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਨੂੰ ੲਿਸ ਬਾਦਲ ਜੁੰਡਲੀ ਨੇ ਬਦਨਾਮ ਕਰਨ ਦੀ ਕੋਈ ਕਸਰ ਨਹੀ ਛੱਡੀ ੳੁਲਟਾ R S S ਦਾ ਅਜੇਂਟ ਬਨੀਅਾ ਹੋੲੀ ਹੈ ਹਲੇ ਤੱਕ. ਹਲੇ ਵੀ ਬਹੁਤ ਵੱਡੀ ਮੁੱਰਖਾਂ ਦੀ ਜਮਾਤ ਬਾਦਲ ਦੀ ਪੂਛ ਬਣੀ ਹੋਈ ਹੈ .
@ankreetsingh1220
@ankreetsingh1220 4 года назад
Kryt brother
@BaljinderSingh-ku8ye
@BaljinderSingh-ku8ye 4 года назад
Sukhi Sidhu ਵੀਰੋ ਸਾਡੇ ਲੋਕ ਤਾ ਅਜੇ ਵੀ ਸੰਤਾਂ ਨੂੰ ਬਹੁਤ ਮਾੜਾ ਕਹਿੰਦੇ ਨੇ ਨੇਕੀ ਵਰਗੇ ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਡੇ ਦਿਲਾਂ ਵਿੱਚ ਵੱਸਦੇ ਰਹਿਣ ਗੇ ਕੋਈ ਕੁਝ ਕੁਫਰ ਤੋਲੀ ਜਾਏ ਅਸੀ ਤਾ ਸੰਤਾਂ ਨੂੰ ਸਲਾਮ ਕਰਦੇ ਆ ਸੰਤ ਸਾਡੇ ਦਿਲਾਂ ਦੀ ਧੜਕਣ ਆ
@eastandwestpunjabisbest2382
@eastandwestpunjabisbest2382 4 года назад
Badal family and Badal Spotters PUNJAB da gadder na
@ParmjitSingh-ic8yq
@ParmjitSingh-ic8yq 4 года назад
tohadi soch nu salaam sardar sahib very nice
@preetsandhu6730
@preetsandhu6730 4 года назад
Very good
@cyberhub2019
@cyberhub2019 4 года назад
ਬਾਈ ਜੀ ਬਹੁਤ ਸੱਚੀਆਂ ਗੱਲਾਂ ਤੇ ਚਾਨਣਾ ਪਾਇਆ ਬਹੁਤ ਵਧੀਆ ਜਾਣਕਾਰੀ ਹੈ ਪ੍ਰਮਾਤਮਾ ਆਪ ਨੂੰ ਤੰਦਰੁਸਤੀ ਬਖ਼ਸ਼ੇ
@matharusingh5978
@matharusingh5978 4 года назад
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ Thanks
@krishanlal8535
@krishanlal8535 4 года назад
*😱पंजाब से ड्रग माफिया को बाहर निकालदो तो 2 परिवारों का सीएम की कुर्सी की अदला-बदली का खेल खत्म, परंतु नशेडी जनता तो उनको पंथक उस्ताद मानती है, तो समझदार भी भुगतो भाइयो😌*
@babachahal9381
@babachahal9381 4 года назад
ਸਹੀ ਗੱਲ ਕੀਤੀ
@harwindersidhu7729
@harwindersidhu7729 4 года назад
Very good ji
@rajsandhu5875
@rajsandhu5875 2 года назад
ਕਮਾਲ ਕਰਤੀ ਸਰਦਾਰ ਸਾਹਿਬ ਜੀ। ਬਲਿਹਾਰੀ ਜਾਈਏ ਤੁਹਾਡੀ ਇਸ ਦਿਲ ਟੁੱਬਣੀ ਸਪੀਚ ਤੋਂ !!!!!
@user-fh5tr3mq3p
@user-fh5tr3mq3p 3 года назад
ਇਤਿਹਾਸਕਾਰ ਫਰਫੈਸਰ ਸਾਬ ਇੱਕ ਜਿੰਦਾਦਿਲ ਜਾਗਦੀਆ ਜਮੀਰਾ ਵਾਲੇ ਇੰਨਸਾਨ ਨੇ
@uncleg268
@uncleg268 4 года назад
ਵਾਹ ਜੀ ਵਾਹ ਸਿੰਘ ਸਾਭ, ਬਹੁਤ ਅੱਛੇ🙏❤️❤️❤️❤️❤️
@paramjitsingh6068
@paramjitsingh6068 4 года назад
Very good sir
@mohindersingh8893
@mohindersingh8893 4 года назад
ਬਹੁਤ ਹੀ ਸਚੀਆ ਤੇ ਦਰਚਸਤ ਗਲਾਂ ਵੀਰ ਜੀ ਨੇ ਕੀਤੀਆ ਹਨ ਧੰਨਵਾਦ
@nirmalsinghsandhu3785
@nirmalsinghsandhu3785 4 года назад
ਬਹੁਤ ਬਹੁਤ ਧੰਨਵਾਦ ਸੱਚ ਦਾ ਸਾਥ ਦਿੱਤਾ ਵਾਹਿਗੁਰੂ ਜੀ ਮੇਹਿਰ ਕਰਨ
@hiramararahiramarara4296
@hiramararahiramarara4296 4 года назад
Salute to you ji. Great personality
@GurpreetSingh-bh3xi
@GurpreetSingh-bh3xi 4 года назад
ਟੋਹਣਾ ਤੇ ਉਸਦੇ ਚੁਮਚੇ ਫੋਜ ਦੇ ਤਰਲੇ ਕੱਡਦੇ ਸੀ ਕਿ ਬਚਾ ਕੇ ਕੱਡ ਲਿਓ ਦਰਬਾਰ ਸਾਹਿਬ ਚੋ ਜੋ ਪਹਿਲਾਂ ਹੀ ਵਿਓਂਤ ਸੀ
@Raj27077
@Raj27077 2 года назад
ਸਰਦਾਰ ਸਾਹਬ ਜੀ ਤੁਹਾਡੇ ਕੋਲ਼ੋਂ ਪਿਛੋਕੜ ਸੁਣ ਕੇ ਹੌਲ ਪੈ ਰਹੇ ਹਨ ਮੇਰੇ ਵਾਂਗੂ ਸਚਿਆਈ ਸੁਣਕੇ ਹੋਰਾਂ ਦੇ ਵੀ ਹੌਲ ਪੈਂਦੇ ਹੋਣਗੇ ਇਹ ਗੱਲਾਂ ਛੋਟਿਆਂ ਨਹੀਂ ਹਨ ਸਭ ਤੋਂ ਵੱਡਾ ਬੇੜਾ ਗ਼ਰਕ ਕੀਤਾ ਬਾਦਲ ਪਰਵਾਰ ਦੀਆਂ ਸਰਕਾਰਾਂ ਵੇਲੇ ਸੈਂਟਰ ਦੀ ਬੁੱਕਲ਼ ਦਾ ਅਨੰਦ ਮਾਂਣਦੇ ਰਹੇ। ਸਰਦਾਰ ਜੀ ਹੰਡੜ ਪਰਸੈਂਟ ਸੱਚ ਦੱਸ ਰਹੇ ਹੋ ਦਿਲੋਂ ਧੰਨਵਾਦ
@paramsidhu2272
@paramsidhu2272 4 года назад
Respected Sirji 🙏🏻🙏🏻🙏🏻 every SINGLE WORD IS TRUE!!!! Punjab leadership is worst never fought for Punjab RIGHTS.🙏🏻🙏🏻🙏🏻🙏🏻🙏🏻
@jagtarkhaira0006
@jagtarkhaira0006 4 года назад
ਅੱਖਾਂ ਵਿਚੋਂ ਅੱਥਰੂ ਆ ਗੲੇ ਸੱਚ ਸੁਣ ਕੇ
@jagdishsingh-cn2em
@jagdishsingh-cn2em 4 года назад
ਵੀਰ ਜੀ ਸ਼ੁਕਰ ਆ ਕੌਮ ਦਾ ਸੱਚਾ ਦਰਦ ਕਿਸੇ ਨੇ ਹੌਸਲੇ ਨਾਲ ਬਿਆਨ ਕੀਤਾ। ਨਹੀਂ ਤਾ ਬੁਹਤ ਸਾਰੇ ਧਰਮ ਦੇ ਰਖਵਾਲਿਆਂ ਮੂੰਹ ਵਿਚ ਕੁਗਣੀਆਂ ਪਾ ਕੇ ਚੂੜੀਆਂ ਪਾਇਆ ਨੇ
@chanansingh1674
@chanansingh1674 4 года назад
ਸਾਰੇ ਵੀਰ ਪਰਨ ਕਰੋ ਅਸੀ ਵੋਟ ਸੋਚ ਸਮਞ ਕੇ ਪਾਵਾਗੇ
@AvtarSingh-lr7nh
@AvtarSingh-lr7nh 4 года назад
ਬਿੱਲਕੁੱਲ ਸੱਚ ਕਿਹਾ ਸਰਦਾਰ ਜੀ .....👍💪💪
@labhsingh661
@labhsingh661 4 года назад
Exemplary Speech! Salute to the Singh Sahib.
@jatlifebalrajaulakh9331
@jatlifebalrajaulakh9331 4 года назад
shi gall aa g
@Komalsingh-xu8ir
@Komalsingh-xu8ir 4 года назад
Sahi gal kiti Ji.Very nice veerji
@BalwinderKaur-to3oj
@BalwinderKaur-to3oj 4 года назад
Sahi gal ha
@kulwantsingh3183
@kulwantsingh3183 2 года назад
ਸਰਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurmukhsingh1346
@gurmukhsingh1346 4 года назад
Sardar saab ehi hall mere dil da hai koi juaab nai milda per tusi stage bona der bol ditta eh rabb di mehar aa sardar saab
@gurjitsinghchahal8090
@gurjitsinghchahal8090 4 года назад
ਬਹੁਤ ਵਧੀਆ ਜੀ
@user-tt7le2my9q
@user-tt7le2my9q 4 года назад
ਬਹੁਤ ਵਧੀਆ ਗੱਲਾਂ ਕਹੀਆਂ ਨੇ ਸੱਚਾਈ ਪੇਸ਼ ਕੀਤੀ ਆ
@kulwindersingh8356
@kulwindersingh8356 4 года назад
ਸੁਆਦ ਆਗਿਆ ਬਾਈ ਜੀ
@hirdypal7thclass12rollnosi8
@hirdypal7thclass12rollnosi8 4 года назад
ਵਾਹਿਗੁਰੂ ਜੀ
@HARBHAJANSINGH-br7xm
@HARBHAJANSINGH-br7xm 4 года назад
ਸਰਦਾਰ ਜੀ ਇਹ ਸਭ ਗੁੱਗੇਨੇ ਇੰਨਾਤੋ ਕੀ ਆਸ ਕਰਸਕਦੇ ਜੇ
@jasraj8444
@jasraj8444 4 года назад
ਹੈ ਕਿਸੇ ਲੀਡਰ ਕੋਲ ਇਨ੍ਹਾਂ ਗੱਲਾਂ ਦਾ ਜਵਾਬ।
@kuldeepmaan8573
@kuldeepmaan8573 4 года назад
ਸੌ ਹੱਥ ਰੱਸਾ ਸਿਰੇ ਤੇ ਗੰਢ ਹੁਣ ਖਾਲਿਸਤਾਨ ਹੀ ਹੱਲ ਹੈ ਫਿਰ ਸਾਰੇ ਮਸਲੇ ਅਾਪਣੇ ਅਾਪ ਹੀ ਹੱਲ ਹੋ ਜਾਣਗੇ ਖਾਲਿਸਤਾਨ ਜਿੰਦਾਬਾਦ
@gurpreetgill8962
@gurpreetgill8962 4 года назад
Bai ji hal changey leaders NE Khalisthan ne j ohthe v ehna ne raj krna fr ki faida Nale professor Saab das rahe a k hun time lung gaya oh Punjab ek shoti ji state a khalistan bna k ki krla gay J ta khalsa sarkar Wala area Howe fr tuci sahi o Mai munlanda but hun sirf changi leadership Di lod a
@amarjeet-iy4zi
@amarjeet-iy4zi 4 года назад
Jindabad. Veer. Ji
@sukhdevsinghdhillon8851
@sukhdevsinghdhillon8851 4 года назад
ਬਹੁਤ ਵਧੀਆ ਸਰਦਾਰ ਜੀ
@pspada5757
@pspada5757 4 года назад
Sir waheguru aapde meher kre
@tarsemmannp5499
@tarsemmannp5499 4 года назад
Waheguru ji
@gs_munna2252
@gs_munna2252 4 года назад
Excellent speech May God bless you and may you live long
@pintugill4330
@pintugill4330 4 года назад
Punjab dey paani tey chandigarh vech ditta hoyaa Badal ney haryana nu
@jogindersaini7200
@jogindersaini7200 2 года назад
ਵਾਹ! ਡਾਕਟਰ ਸੁਖਦਿਆਲ ਸਿੰਘ ਜੀ। ਸਿੱਖ ਕੌਮ ਦਾ ਦੁੱਖ ਸਾਡਾ ਸਾਰੇ ਸਿੱਖਾਂ ਦਾ ਦੁੱਖ ਹੈ।ਕਿਸੇ ਇੱਕ ਦੋਹਾਂ ਦਾ ਦੁੱਖ ਨਹੀਂ।ਅਜੇ ਵੀ ਸੰਭਲ ਲਈਏ।ਕੁੱਝ ਬਾਦਲਾਂ ਵਰਗੇ ਸੱਤਾ ਦੇ ਭੁੱਖਿਆਂ ਨੇ ਅਤੇ ਕੈਪਟਨ ਵਰਗੇ ਕਾਂਗਰਸ ਦੇ ਚਮਚਿਆਂ ਨੇ ਹੁਣ ਤੱਕ ਭੰਬਲ ਭੂਸੇ ਵਿਚ ਪਾ ਕੇ ਜਾਇਦਾਦਾਂ ਬਣਾਉਣ ਦੇ ਚੱਕਰ ਵਿੱਚ ਪੈ ਗਏ। ਇਹਨਾਂ ਨੇ ਪੰਜਾਬੀਆਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿੱਤਾ ਹੈ।
@jaswinderbrar100
@jaswinderbrar100 4 года назад
❤️❤️❤️ਬਹੁਤ ਬਹੁਤ ਵਧੀਆ ਭਾਸਣ , ਕੋਈ ਦੱਸ ਸਕਦਾ ਇਸ ਸਤਿਕਾਰ ਯੋਗ ਸਿੰਘ ਸਾਹਿਬ ਦਾ ਨਾਮ ਕੀ ਆ??❤️❤️❤️
@100poweroffaith
@100poweroffaith 4 года назад
Dr. Sukhdial Singh ji Retired proffesor of History Punjabi University, Patiala
@hns1120
@hns1120 4 года назад
ਸਰਦਾਰ ਜੀ ਦਾ ਕੀ ਨਾਮ ਏ?
@RobinMander
@RobinMander 4 года назад
Dr. Sukhdial singh
@user-wm6rb6lm2d
@user-wm6rb6lm2d 4 года назад
Harnarain Singh ਡਾ: ਸੁਖਦਿਆਲ ਸਿੰਘ ਜੀ
@rabindersingh3246
@rabindersingh3246 4 года назад
ਏਹ ਸਰਦਾਰ ਜੀ ਕਿਹੜੀ ਜੌਬ ਤੋਂ ਰਿਟਾਇਰ ਹੋਏ ਨੇ ??? ਵੈਸੇ ਮੈਨੂੰ ਯਕੀਨ ਹੈ ਕਿ ਆਪਣੀ ਨੌਕਰੀ ਦੌਰਾਨ ਏਹ ਸਿਰੇ ਦੇ ਰਿਸ਼ਵਤਖ਼ੋਰ ਰਹੇ ਹੋਣਗੇ,,,,,ਹੁਣ ਏਹ ਲੀਡਰ ਬਨਣਾ ਚਾਹੁੰਦੇ ਨੇ
@RajveerSingh-gy3vm
@RajveerSingh-gy3vm 4 года назад
@@rabindersingh3246 ਸਰਦਾਰ ਜੀ ਨੇ ਕਿਹੜੀ ਗੱਲ ਝੂਠ ਕਹੀ ਹੈ ਥੋੜ੍ਹਾ ਜਿਹਾ ਚਾਨਣ ਪਾ। ਨਾਲੇ ਦੱਸ ਕਿ ਬਾਦਲਾਂ ਤੇ ਗੁਰਦੁਆਰਿਆਂ ਤੇ ਕਾਬਜ ਹੋਈ ਸ਼੍ਰੋਮਣੀ ਕਮੇਟੀ ਅਤੇ ਕੈਪਟਨ ਵਰਗਿਆਂ ਨੇ ਕਿਹੜੀਆਂ ਕੁਰਬਾਨੀਆਂ ਕੀਤੀਆਂ ਨੇ ਸਿੱਖ ਧਰਮ ਲਈ। ਸ਼ਰਮ ਦਾ ਘਾਟਾ ਤੁਹਾਡੇ ਵਰਗੇ ਕੌਲੀ ਚੱਟਾਂ ਨੂੰ।
@luckysinghchhabra9236
@luckysinghchhabra9236 4 года назад
@@rabindersingh3246 bhaji jdo loka nu apne nal jodna hunda hai te kyi trah diya bhawuk glla leader krde hi hn ..... .
@jagjitjagga5848
@jagjitjagga5848 4 года назад
ਇਹ ਤਾ ਮੈਨੂੰ ਪਤਾ ਨਹੀ ਕੇ ਇਹ ਮੇਰੇ ਵੀਰ ਦਾ ਕੀ ਨਾਮ ਹੈ ਪਰ ਸਲੂਟ ਹੈ ਵੀਰ ਨੂੰ ਜਿਸ ਨੂੰ ਕੋਮ ਨਾਲ ਦਰਦ ਹੈ
@100poweroffaith
@100poweroffaith 4 года назад
Dr. Sukhdial Singh ji Retired prof. Of History Punjabi University, Patiala
@jagjitjagga5848
@jagjitjagga5848 4 года назад
🙏
@gurbinderbhullarbhullar7982
@gurbinderbhullarbhullar7982 4 года назад
ਬਹੁਤ ਵਧੀਆ ਗੱਲਾ ਕੀਤੀਆ ਸਰਦਾਰ ਜੀ ਨੇ
@sukhwantsingh4575
@sukhwantsingh4575 4 года назад
ਸਰਦਾਰ ਜੀ ਇਹ ਜਿਹੜੇ ਤੁਹਾਡੇ ਦੁਆਲੇ ਘੁੰਮ ਰਹੇ ਨੇ ਇਹ ਸਾਰੇ ਗ਼ਦਾਰ ਅਤੇ ਕਮੀਨੇ ਹਨ
@harpindergoraya2940
@harpindergoraya2940 4 года назад
ਸੱਚੀਆਂ ਗੱਲਾਂ ਕਰ ਰਹੇ ਨੇ ਸਰਦਾਰ ਜੀ
@msrayat6409
@msrayat6409 2 года назад
ਧਰਮ, ਸਿਧਾਂਤ, ਜੁੰਮੇਵਾਰੀ ਏਕੁ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ, ਨਾਹੀ ਤਾਂ" ਰਾਜਨੀਤੀ ਗੁੰਡਾ ਰੂਪ ਧਾਰਨ ਕਰ ਕੇ ਦੇਸ਼ ਨੂੰਬਰਬਾਦ ਕਰ ਦੇਵੈ ਗੀ" !! ਸਰਬਤ ਦਾ ਭਲਾ !! ਵਾਹਿਗੁਰੂ ਜੀ ਮਿਹਰ ਰੱਖਣ 🙏🙏🙏🙏🙏
@sukhdevsandhusukhdevsandhu7923
@sukhdevsandhusukhdevsandhu7923 4 года назад
ਭਰਾਵਾਂ ਵਰਗਾ ਪਿਆਰ ਨਹੀਂ ਜੇ ਵਿਚ ਖਾਰ ਨਾ ਹੋਵੇ, ਟੋਭੇ ਵਰਗਾ ਪਾਣੀ ਨਹੀਂ ਜੇ ਵਿਚ ਗਾਰ ਨ ਹੋਵੇ, ਸਿੱਖਾਂ ਵਰਗੀ ਕੌਮ ਨਹੀਂ ਦੇ ਵਿੱਚ ਗਦਾਰ ਨਾ ਹੋਵੇ, ਬਹੁਤ ਵਧੀਆ ਤੇ ਸੱਚੀਆਂ ਗੱਲਾਂ ਕੀਤੀਆਂ ਹਨ ਭਾਈ ਸਾਹਿਬ ਤੁਸੀਂ, ਇਹਨਾਂ ਸਿਆਸੀ ਲੀਡਰਾਂ ਤੋਂ ਬਚ ਕੇ ਰਹਿਓ , ਸੱਚੇ ਬੰਦਿਆਂ ਦੇ ਸਿਆਸੀ ਲੀਡਰ ਦੁਸ਼ਮਣ ਹੁੰਦੇ ਹਨ
@sawinderkaur9259
@sawinderkaur9259 4 года назад
ਸਰਦਾਰ ਜੀ ਸਹੀ ਕਹੇ ਰਹੇ ਨੇ ਜੋ ਸੱਚ ਬੋਲੇ ਉਸਦਾ ਸਾਥ ਦੇਣਾ ਚਾਹੀਦਾ ਹੈ ਬਾਬਾ ਜੀ ਇਕੱਲੇ ਕੀ ਕਰਨ ਆਪਾ ਕੰਮਾਂ ਟ ਤਾ ਕਰ ਦੇਂਦੇ ਹਾ ਪਰ ਅਸੀਂ ਕੌਮ ਵਾਸਤੇ ਕੀਤਾ ਕੀ ਸਾਰੇ ਸਕਦੇ ਜੁਟ ਹੋਜਾਓ
@navbirring3671
@navbirring3671 4 года назад
We need scholars like you in sikhism in thousands
@mohansinghpannu9023
@mohansinghpannu9023 4 года назад
ਸ੍ਰ: ਸਾਹਿਬ ਤੁਹਾਡੇ ਦਿਲ ਦੀ ਹੂਕ/ਦਰਦ ਮੇਰੇ ਦਿਲ ਵਿੱਚ ਛੇਕ ਕਰ ਗਿਆ।ਆਪਣੀਂ ਕੌਮ ਨੂੰ ਇਨਾਂ ਦਗੇਬਾਜ ਆਗੂਆਂ ਨੇ ਗੁਲਾਮ ਬਣਾ ਦਿੱਤਾ।ਗੋਰਿਆਂ ਦੀ ਗੁਲਾਮੀਂ ਸਾਡੇ ਵੱਡਿਆਂ ਨੇਂ ਲਾਹੀ ਸੀ।ਇਨਾਂ ਕੌਮੀਂ ਗੱਦਾਰਾਂ ਨੇਂ ਸਾਨੂੰ ਦੂਸਰੀ ਗੁਲਾਮੀਂ ਵਿੱਚ ਫ਼ਸਾ ਦਿੱਤਾ।ਇਹ ਬੇਸਰਮ ਲੋਕ ਨੇਂ ਇਨਾਂ ਨੇਂ ਪਦਾਰਥਾਂ ਦੀ ਭੁੱਖ ਅਤੇ ਆਰਜੀ ਰਾਜ ਬਦਲੇ(ਗੁਲਾਮੀ) ਸਵੀਕਾਰ ਕੀਤੀ। ਅਤੇ ਕੌਮ ਨੂੰ ਨਰਕ ਵਿੱਚ ਸੁਟ ਦਿੱਤਾ।ਕੌਮ ਦੇ ਨਾਇਕ ਸੰਤ ਜੀ ਬਾਰੇ ਕੀਤੀ ਟਿੱਪਣੀਂ ਕਾਬਲੇ ਤਾਰੀਫ਼ ਹੈ।
@kulvirsingh6021
@kulvirsingh6021 4 года назад
ਬਹੁਤ ਵਧੀਆ ਗੱਲਾ ਸੱਚ ਜੀ
@TarsemSingh-if5ye
@TarsemSingh-if5ye 4 года назад
ਬਹੁਤ ਵਧੀਆ ਬੋਲ ਰਹੇ ਹੋ ਪਾਰਟੀ ਕੋਈ ਵੀ ਹੋਵੇ ਸਾਰੇ ਲੀਡਰ ਪੰਜਾਬ ਲਈ ਘਾਤਕ ਹੀ ਸਾਬਤ ਹੀ ਹੋਈ ਹੈ
@MakhanSingh-dg9tn
@MakhanSingh-dg9tn 4 года назад
SIKH KAUM SHERA DI A PR VAGDOR GDHYA DE HTH CH HAI
@GurdeepSingh-xu2xt
@GurdeepSingh-xu2xt 4 года назад
Oh guru da sikh nahi jo akali dal badal noo mooh lave
@darshanbambrah6486
@darshanbambrah6486 4 года назад
Keep waking us up we need this dose every day every minute.
@msrayat6409
@msrayat6409 2 года назад
‘ਰਾਜ’ ਕਰਨ ਦੀ ਲਾਲਸਾ ਤਾਂ ਹੈ ਪਰ ਦੇਸ਼ ਲਈ ‘ਨੀਤੀ’ ਤਿਆਰ ਕਰਨ ਦੀ ਕੋਈ ਇੱਛਾ ਨਹੀਂ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ਫਿਕਰ ਰਖਦੇ ਹਨ
@dsingh5534
@dsingh5534 4 года назад
Alas ; we have more spokesman like this for exposing d reality.
@shashibhardwaj668
@shashibhardwaj668 4 года назад
Asli reality to ye he k jununi bhindra wale ne 10 salo tak khoon khel khela tha. Lakho masumo ka katal karwaya tha. Pavitra had mandir me Khud sikho punjabiyo ki ladkiyo ko keid karke unka rep karte the khalistani...Jose tum pavitra kehte ho unme na Jane kitne mardar kiye the unhone.. blue star kiya indra Gandhi ne.. phir uske murdar ka badla liya kongres ne...pahal khalistaniyo ne ki .fir kongres ne. Isme BJP RSS kaha se aa Gaye??? Ha ye jarur he ki aaj BJP +RSS ek mazbut govt he jisse takkar lene me tume shorty nahi he ki tum khalistan bana paoge ya nahi. Isi liye duniya k sikho ko bhadka rahe ho . Aur apne dushman ke charno me jakar khalistan banane ki bhikh mang rahe ho pak se.
@mrsingh7580
@mrsingh7580 4 года назад
Brilliant but very rare person, who can speak the truth on their faces. Salute to you Sir. 🙏🙏
@avtersingh3270
@avtersingh3270 4 года назад
Very good sir
@pashminderkaur9947
@pashminderkaur9947 4 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ । ਔਰ ਵੜੇ ਵੇਵਾਕ ਤੇ ਨਿਧੜਕ ਅੰਦਾਜ਼ ਵਿਚ । ਚੋਰ ਤੇ ਝੂਠੇ ਲੀਡਰ ਕਿਵੇਂ ਪਚਾ ਸਕਦੇ ਨੇ ।
Далее
Schoolboy - Часть 2
00:12
Просмотров 9 млн
Иран и Израиль. Вот и всё
19:43
Просмотров 1,5 млн
Schoolboy - Часть 2
00:12
Просмотров 9 млн