Тёмный

ਐੱਸਜੀਪੀਸੀ ਦੇ ਮੁਲਾਜਮ ਦੀ ਦਫ਼ਤਰ ਵਿੱਚ ਲੜਾਈ ਦੌਰਾਨ ਕੀਤੀ ਹੱ+ਤਿ+ਆ  

WORLD NEWS
Подписаться 29 тыс.
Просмотров 1,2 тыс.
50% 1

ਐੱਸਜੀਪੀਸੀ ਦੇ ਮੁਲਾਜਮ ਦੀ ਦਫ਼ਤਰ ਵਿੱਚ ਲੜਾਈ ਦੌਰਾਨ ਕੀਤੀ ਹੱ+ਤਿ+ਆ #sgpc #amirtsar #gurudwara #hospital #news

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 30   
@PalSingh-uc1vv
@PalSingh-uc1vv Месяц назад
ਪ੍ਰੀਤ ਸਿੰਘ ਸੈਣੀ ਇਹੋ ਗੱਲਾਂ ਕਰਦੇ ਸੀ ਕਿ ਇਹੋ ਜਿਹੇ ਇਸਤਿਨਸਾਨਾ ਨੂੰ ਦਰਬਾਰ ਸਾਹਿਬ ਵਿਚੋਂ ਹਟਾਇਆ ਜਾਵੇ ਤਾਂ ਕਿ ਪਵਿੱਤਰਤਾ ਬਰਕਰਾਰ ਰਹੇ
@user-jn3ls9yn2g
@user-jn3ls9yn2g Месяц назад
ਸਹੀ ਗਲ ਕੀਤੀ ਹੈ।ਇਹਨਾ'ਚ ਗਿਰਾਵਟ ਆ ਚੁੱਕੀ ਰੈ।
@babbusandhu3133
@babbusandhu3133 Месяц назад
Sahi gall a very good
@RAMSINGH-rt1lx
@RAMSINGH-rt1lx Месяц назад
Bilkul Sahi. Gal. hai. Ehna. di. Police. Verification. honi. Chahidi. hai
@user-mi4ge8gi7c
@user-mi4ge8gi7c Месяц назад
ਬਿਲਕੁਲ ਸਹੀ ਜੀ ਕਰਤੂਤ ਪਸ਼ੂ ਕੀ ਮਾਨਸ ਜਾਤ ਜਣੇ ਖਾਣੇ ਨੂੰ ਅੰਮ੍ਰਿਤ ਛਕਾ ਕੇ ਇਹ ਲੋਕ ਅੰਮ੍ਰਿਤ ਦੀ ਬੇਅਦਬੀ ਕਰ ਰਹੇ ਹਨ
@gurpinderjit1826
@gurpinderjit1826 Месяц назад
Bhai sahab bilkul sahi bol rahe ho eh lok oh ne jo leadra de sifarshi lok ne jo sirf paise vaste kam karde ne.
@user-mx6bk3yp5l
@user-mx6bk3yp5l Месяц назад
Sie Gal Hi Ji
@nishansingh2782
@nishansingh2782 Месяц назад
Sir sukhbir hai ji 🙏
@AjmerSingh-er1kl
@AjmerSingh-er1kl Месяц назад
ਇਹ ਤਾ ਕਾਨੂਨ ਤੋ ਡਰਦੇ ਆ ਨਹੀ ਕਿਤੇ ਜਨਾਨੀਆ ਨੂ ਨਾ ਫੜ ਲੈਣ ਉਥੇ ਕੀ ਕੀ ਕਰਤੂਤਾ ਮੂਹਰੇ ਆਉਦੀ ਆ ਇਹਨਾ ਦੀਆ
@satpalsingh6536
@satpalsingh6536 Месяц назад
ਇਹਨਾ ਦੀ ਰੋਟੀ ਵੱਖਰੀ ਹੁੰਦੀ ਏ। ਚਾਹ ਵੀ ਵੱਗਰੀਏ
@AjmerSingh-er1kl
@AjmerSingh-er1kl Месяц назад
ਉਥੇ ਆਕਾਲ ਤਖਤ ਤੇ ਪੁਜਾਰੀ ਬੈਠਾ ਗੂਰੂ ਸਹਿਬ ਨਹੀ ਹੈਗੇ ਉਥੇ ਉਥੇ ਪੁਜਾਰੀ ਜਾਮਤ ਬੈਠੀ ਆ
@AjmerSingh-er1kl
@AjmerSingh-er1kl Месяц назад
ਇਦਾ ਕੋਈ ਸਾਤੀ ਨਹੀ ਆਉਦੀ ਇਹ ਪਾਖੰਡ ਆ ਸਾਥਾ
@JaswinderSingh-xc7oh
@JaswinderSingh-xc7oh Месяц назад
Bilkull Sahi hai ji eh ik rajsi bing ban chuki hai esnu ajad karvavo ehna to
@AjmerSingh-er1kl
@AjmerSingh-er1kl Месяц назад
ਵੀਰ ਜੀ ਇਦਾ ਕੋਈ ਨਹੀ ਬਦਲਦਾ ਫਿਰ ਸੀਰੀ ਚੰਦ ਹੋਰੀ ਕਿਉ ਨਹੀ ਬਦਲੇ
@HUMANITY_SUPREME
@HUMANITY_SUPREME Месяц назад
ਇਹ ਕਤਲ RSs ਨੇ ਕਰਵਾਇਆ ਜੀ। ਸ਼੍ਰੋਮਣੀ ਕਮੇਟੀ ਤਾਂ ਪਵਿੱਤਰ ਇਨਸਾਨਾਂ ਦਾ ਸਮੂਹ ਹੈ।
@BKS559
@BKS559 Месяц назад
😂😂😂😂😂😂😂😂😂
@AjmerSingh-er1kl
@AjmerSingh-er1kl Месяц назад
ਵੀਰ ਪਿੰਡ ਵਾਲੇ ਗੂਰੂ ਘਰ ਵੀਚ ਵੀ ਉਹੀ ਗਰੰਥ ਆ ਜਦੋ ਪਿੰਡੈ਼ਓ ਨੀ ਸਿਖੇ ਤਾ ਉਥੋ ਕੀ ਸਿਖ ਲਵਾਗੇ
@AjmerSingh-er1kl
@AjmerSingh-er1kl Месяц назад
ਵੀਰ ਜੀ ਜੇ ਕੈਈ ਕੱਪੜੇ ਪਾ ਕੇ ਜਾ ਕਿਸੇ ਦੇ ਘਰ ਜੰਮ ਕੇ ਕੋਈ ਚੰਗਾ ਨਹੀ ਬਣ ਜਾਦਾ ਫਿਰ ਪਿਰਥੀ ਚੰਦ ਕਿਉ ਨਹੀ ਬਦਲਿਆ
@AjmerSingh-er1kl
@AjmerSingh-er1kl Месяц назад
ਗੁਰਬਾਣੀ ਤਾ ਪੜਧ਼ਦੇ ਨਹੀ ਵੀਰ ਜੀ ਇਹ ਪੜਦੇ ਤਾ ਹੋਰ ਗਰੰਥ. ਆ ਉਹੇ ਜਿਹੇ ਹੀ ਬਣਨਾ ਇੰਨਾ ਨੇ
@AjmerSingh-er1kl
@AjmerSingh-er1kl Месяц назад
ਇਹ ਤਾ ਦੱਲੇ ਪੂਰੀ ਗੁੰਡਾਗਰਦੀ ਕਰਦੇ ਆ ਉਥੇ ਇਹ ਕੋਈ ਧਰਮ ਨਹੀ ਹੈਗਾ ਇਹਨਾ ਵਾਸਤੇ ਬਿਜਨਸ
@gurpinderjit1826
@gurpinderjit1826 Месяц назад
Veer ji koi nahi bolega
@hardevsingh6545
@hardevsingh6545 Месяц назад
You see,what is doing by jathedars,SGPC ,its president and akali Dal sukhbir Badal,character of these Massandism.
@Rameshkumar-tw1hc
@Rameshkumar-tw1hc Месяц назад
Sikhan da mann neeva Matt uchhee
@baldevsingh3568
@baldevsingh3568 Месяц назад
Derian de sewadar hath jod k benti karde ne sikhi sewadar barchha talwar hath vich rakhde ne me Darbar sahib vich v eho dekhia hai ik war me G N D University vich Kum hon karke apni ladki naal adhi raat di train utarke Darbar sahib.thehran chla gia jis tra behave dekhia ladki ne kiha dobara na ayo me fer gia v nahi
@shivasoi5013
@shivasoi5013 Месяц назад
Ki keh sakde tussi log sachi gal sun nahi sakde.
@gurpalsinghsingh3210
@gurpalsinghsingh3210 Месяц назад
ਇਹ ਕਤਲ ਤਾ ਰਾਮ ਰਹੀਮ ਦੇ ਬੰਦਿਆ ਦਾ ਕੰਮ ਐ
@BKS559
@BKS559 Месяц назад
😂😂😂😂 aho
Далее
🛑 ты за кого?
00:11
Просмотров 114 тыс.
▼ЮТУБ ВСЁ, Я НА ЗАВОД 🚧⛔
30:49
Просмотров 421 тыс.
🛑 ты за кого?
00:11
Просмотров 114 тыс.