Тёмный

ਓਨੇ ਤਾਂ ਟਰੈਕਟਰ ਧੋਣ ਵਾਲਾ ਲੈ ਲੈਂਦਾ ਜਿੰਨੇ ਪੈਸੇ ਦੇ ਕੱਪੜੇ ਨਾਲ ਤੂੜੀ ਢਕੀ ਜਾਂਦੀ ਆ 

Shonki Sardar
Подписаться 644 тыс.
Просмотров 137 тыс.
50% 1

#sukhjinder_lopon

Опубликовано:

 

2 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 93   
@JasvinderSingh-ww1sv
@JasvinderSingh-ww1sv 3 месяца назад
ਸਤ ਸੀ੍ ਅਕਾਲ ਭਾਈ ਜੀ ਤੂੜੀ ਵਾਲਾ ਕਪੜਾ ਬਹੁਤ ਹੀ ਵਧੀਆ ਹੈ ਇਹ ਕਪੜਾ ਅਸੀਂ ਪਿਛਲੇ 7ਸਾਲਾ ਤੋ ਵਰਤ ਰਹੇ ਹੈ ਇਹ ਕਪੜਾ ਦੋ ਸਾਲ ਚਲਦਾ ਹੈ ਤੇ ਇਕ ਗੱਲ ਹੋਰ ਇਹ ਕਪੜਾ ਦੀ ਰਾਜਸਥਾਨ ਚ ਬਹੁਤ ਵੜੀ ਫੈਕਟਰੀ ਹੈ ਜੀ ਕਿਲੋ ਆ ਦੇ ਹਿਸਾਬ ਨਾਲ ਮਿਲਦਾ ਹੈ ਜਿਹੜਾ ਮਰਜੀ ਲੈ ਲੋ
@Grockgaming-
@Grockgaming- 2 месяца назад
Bai number dedo apna
@gurimaan5614
@gurimaan5614 2 месяца назад
ਵੀਰ ਜੀ ਜੇ ਕੁੱਤਾ ਪੱਲੀ ਪਾੜ ਦੇਵੇ ਫੇਰ ਕੀ ਕਰਦੇ ਉ
@ORIGINHOMESTEAD
@ORIGINHOMESTEAD 3 месяца назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ
@daljitsingh8832
@daljitsingh8832 29 дней назад
ਬਾਈ ਜੀ ਇਹ ਜਿਮੀਦਾਰ ਚੌੜੇ ਹੋਏ ਬੈਠੇ ਨੇ ਕਿ ਅਸੀਂ ਇਨਾਂ ਪੈਸਾ ਬਚਾ ਲਿਆ ਇਹ ਜਿਹੜਾ ਪੱਲੜ ਹੈ ਨਾ ਕਈ ਵਾਰੀ ਮਹੀਨੇ ਬਾਅਦ ਹੀ ਫੱਟ ਕੇ ਲੀਰੋ ਲੀਰ ਹੋ ਜਾਂਦਾ ਨਾ ਉਧਰ ਜੋਗੇ ਨਾ ਉਧਰ ਜੋਗੇ ਕੋਈ ਛੇ ਮਹੀਨੇ ਚੰਗੇ ਤੋਂ ਚੰਗਾ ਪੱਲੜ ਧੁੱਪ ਦੇ ਵਾਰਸ ਦੇ ਵਿੱਚ ਨਹੀਂ ਕੱਢਦਾ
@gurtejsingh8367
@gurtejsingh8367 3 месяца назад
Good Job 👍 Gurtej Singh Dhaliwal Lopon Moga Australia To 🦘
@arshpreetjandu8162
@arshpreetjandu8162 3 месяца назад
ਘੈਂਟ ਐ ਕੰਮ 👍🙏
@jagbirsinghgill3166
@jagbirsinghgill3166 3 месяца назад
Bahut vadhia saman hai Veer ji kirpa krke iss trah dian video bna k jaankari dende reha kro Thankyou very much
@binderfatehgarhia
@binderfatehgarhia 3 месяца назад
22 bhut changa km kita tu par majdoora hak lay vi hal kr koi majdoora hakk Sarkar agge leke AA
@gurwantsingh5068
@gurwantsingh5068 2 месяца назад
Bahut Khoob, bahut Vadiya jee 🙏🙏
@ravirandhawa1585
@ravirandhawa1585 2 месяца назад
ਫੱਲਦਾਰ ਬੁਟਿਆ ਨੂੰ ਉਪਰ ਤੋ ਕਵਰ ਕਰਨ ਲਈ ਵੀ ਜਾਲੀ ਹੈਗੀ ਹੈ ਜੀ
@suchasingh2663
@suchasingh2663 3 месяца назад
Very good knowledge for us
@AmandeepSingh-bu4wn
@AmandeepSingh-bu4wn 3 месяца назад
ਬਹੁਤ ਵਧੀਆ ਜੀ
@GursahibSinghHundal-qc4dr
@GursahibSinghHundal-qc4dr 2 месяца назад
ਦੁਕਾਨਦਾਰ ਨੂੰ ਗਾਹਕ ਬਣਾ ਲਿਆ
@girishraj3437
@girishraj3437 3 месяца назад
sir can you make detail PDfA semen of bulls detail how are avaliable cost so other part farmer can get the detail and you it translate to Punjabi ਸਰ ਕੀ ਤੁਸੀਂ ਬਲਦਾਂ ਦੇ ਪੀਡੀਐਫਏ ਵੀਰਜ ਦਾ ਵੇਰਵਾ ਦੇ ਸਕਦੇ ਹੋ ਕਿ ਕਿਵੇਂ ਉਪਲਬਧ ਲਾਗਤ ਹੈ ਤਾਂ ਜੋ ਹੋਰ ਭਾਗ ਕਿਸਾਨ ਵੇਰਵੇ ਪ੍ਰਾਪਤ ਕਰ ਸਕਣ ਅਤੇ ਤੁਸੀਂ ਇਹ Sara kī tusīṁ baladāṁ dē pīḍī'aipha'ē vīraja dā vēravā dē sakadē hō ki kivēṁ upalabadha lāgata hai tāṁ jō hōra bhāga kisāna vēravē prāpata kara sakaṇa
@user-shama88
@user-shama88 3 месяца назад
ਜਸਨ ਬੀਰ 40ਬਾਈ 40ਦੀ ਤਰਪਾਲ ਤੂੜੀ ਤੇ ਪਾਉਣ ਨੂੰ ਕਿੰਨੇ ਦੀ ਹੈ
@jagmeetbrar1814
@jagmeetbrar1814 2 месяца назад
Bai asi ja ka aya pani Lang da vich di aaa
@seeragill2317
@seeragill2317 3 месяца назад
Shone cheej a yr❤❤❤
@zaildarcheema106
@zaildarcheema106 3 месяца назад
ਇਹ ਧੁੱਪ ਵਿੱਚ ਨਹੀਂ ਰਹਿਣੀ ਕਿਉਂ ਕੇ ਪਲਾਸਟਿਕ ਧੁੱਪ ਲੱਗਣ ਨਾਲ ਜਲਦੀ ਖਤਮ ਹੋ ਜਾਂਦਾ
@Pteet683
@Pteet683 3 месяца назад
Veere phir v sasti panni
@jasvirsinghjasvirsingh8414
@jasvirsinghjasvirsingh8414 3 месяца назад
Haji. Sahi. Keha. Tusi
@gurpreetsingh-ef5rw
@gurpreetsingh-ef5rw 2 месяца назад
Ek saal validity hundi vr ehdi har saal nvi poni pyndi
@balwindersingh-kj9rw
@balwindersingh-kj9rw 3 месяца назад
God bless you 👍🏻
@basantsingh1463
@basantsingh1463 3 месяца назад
ਗਰੋ ਬੈਗ ਦਾ ਸਾਈਜ ਕਿੰਨਾ ਬਾਈ ਜੀ
@sukhdevpooner8923
@sukhdevpooner8923 3 месяца назад
❤ aapki jankari bdiya ladie
@lakhvindersingh9844
@lakhvindersingh9844 3 месяца назад
Edward moge wall at othe kithe bathe ho
@dhillonamarjitsingh3528
@dhillonamarjitsingh3528 3 месяца назад
ਬਹੁਤ ਵਧੀਆ ਸਮਾਨ ਦਿਖਿਆ ਜੀ
@darshansinghsidhu1179
@darshansinghsidhu1179 3 месяца назад
ਬਾਈ ਜੀ ਛੱਤ ਤੇ ਕਾਮਯਾਬ ਹੈ
@J.K.0007
@J.K.0007 3 месяца назад
Online milu veere.home delivery karda veer k nahi
@Pteet683
@Pteet683 3 месяца назад
Kaunn kehnda Punjab vich kam hai ni. Jis kol dimag aa jo mehnti aa oh ethe v lakha kma skda.jo sirf mehnat krna chahunde ne 18,20 ghnte te foki tohar chahunde ne oh bahr ja skde. 👍✌
@jaskarnsingh3884
@jaskarnsingh3884 3 месяца назад
ਫੋਜੀ ਕਾਲੀ ਤਰਪਾਲ ਉਤੇ ਨੈਟ ਦਸ ਹਜ਼ਾਰ ਵਿਚ ਚਾਲੀ ਟਰਾਲੀਆ ਸਾਂਭਤੀਆ ਸਾਰੀ ਉਮਰ ਲਈ ਆ
@174yearsold
@174yearsold 3 месяца назад
ਰੇਹ ਆਲਾ ਝੋਲਾ ਬਣਾ ਬਾਈ ਜੀ।
@JarnailSingh-xk7qs
@JarnailSingh-xk7qs 3 месяца назад
Gahak nahi eh soda latun lai plant keta hoea
@manjindersingh4566
@manjindersingh4566 3 месяца назад
Good 👍
@avtarjassal4831
@avtarjassal4831 3 месяца назад
Agar thane janda ta constable nu v ji ji krde tusi veere
@harbansbhangoo
@harbansbhangoo 3 месяца назад
🎉🎉🎉🎉🎉
@kamaldeepdeep3221
@kamaldeepdeep3221 2 месяца назад
Hello lopo Sar ji Aisi khanauri border to bol rahe hain ji soda number de do veer ji
@MukeshbhurtaKhati
@MukeshbhurtaKhati 19 дней назад
Bahut badiya
@kulwanthitler1212
@kulwanthitler1212 3 месяца назад
ਗਾਰਾ ਫ੍ਰੀ ਏ😂
@GurmitSingh-fn7pp
@GurmitSingh-fn7pp 3 месяца назад
Truck.Tirpal.da.Rate.jrur.dusro.Amerikan.plastic.Jrur.dusro.Je
@RajinderSingh-nd3ym
@RajinderSingh-nd3ym 3 месяца назад
good news 🙏🙏
@preetinder4236
@preetinder4236 2 месяца назад
Good information
@LuckyChoudhary-df2et
@LuckyChoudhary-df2et 3 месяца назад
Home 🏠 daliwari hoju gi kya ber ji
@ashoksinghmattu8055
@ashoksinghmattu8055 3 месяца назад
Very good 👍
@vickysharma5854
@vickysharma5854 3 месяца назад
Ok report
@Paliwala
@Paliwala 3 месяца назад
Es kr k ta likhiya k JO Aawe So Raazi Jawe
@rajnikanta6209
@rajnikanta6209 2 месяца назад
Grow bag mil jande ne
@MukeshbhurtaKhati
@MukeshbhurtaKhati 19 дней назад
Gaint video banai hai veer
@user-of9sx5ih7r
@user-of9sx5ih7r 3 месяца назад
❤️🙏🌹👍
@sumitsi3393
@sumitsi3393 3 месяца назад
1500 rs trolley miti saday pind
@kamaldeepdeep3221
@kamaldeepdeep3221 2 месяца назад
ਵੀ Sukhwinder veer ji soda number de do Sikh Navri border to bol rahe hain ji
@hrman_aulakh_
@hrman_aulakh_ 3 месяца назад
Video phala pondee hon ta chikd v pata😂😂
@gurmeetsinghgurmeetsingh2599
@gurmeetsinghgurmeetsingh2599 3 месяца назад
ਕਾਰ ਅਤੇ ਟਰੈਕਟਰ ਦੀ ਤਰਪਾਲ ਕਿਨੇ ਦੀ ਬਣਦੀ ਹੈ?
@NarinderSingh-mg4sw
@NarinderSingh-mg4sw 3 месяца назад
ਜਸ਼ਨ ਵੀਰ ਜੀ ਤੂੜੀ ਵਾਲੀ ਤਰਪਾਲ ਕਿਨੇ ਦੀ ਹੈ 30 +6 0 ਦੀ
@sudhirthakur7655
@sudhirthakur7655 3 месяца назад
2700
@bobbyrandhawa1106
@bobbyrandhawa1106 3 месяца назад
Banda hera dil da
@zaildarcheema106
@zaildarcheema106 3 месяца назад
ਕਿਹੜੀ ਜਗਾਹ ਤੋਂ ਮਿਲਦੀਆ
@jaswindermallan6606
@jaswindermallan6606 3 месяца назад
ਖੂਹੀਆ ਸਰਵਰ ਅਬੋਹਰ ਤੋਂ ਗੰਗਾਨਗਰ ਰੋਡ ਤੇ
@gurmailsinghgill726
@gurmailsinghgill726 2 месяца назад
Grow bag size ?
@HarbansSingh-lv3hy
@HarbansSingh-lv3hy 3 месяца назад
👌👌👌👌👌👌👌
@singhrssb9993
@singhrssb9993 2 месяца назад
ਵੀਰ ਜੀ ਗੱਡੀਆਂ ਦੀ ਤਰਪਾਲ ਮਿਲ ਜਇਗੀ ਕਪੜੇ ਦੀ ਯ waterproof ਜਿਹੜੀ ਖਰਾਬ ਨਾ ਹੋਏ ਔਰ ਰੱਸੇ ਨਾਲ ਫੱਟੇ ਨਾ
@avtarjassal4831
@avtarjassal4831 3 месяца назад
Ki aaja aaja layi aa dukandar nu respect nal ni bula skda
@gurmailsinghgill726
@gurmailsinghgill726 2 месяца назад
Grow bag size
@vijaywatts5510
@vijaywatts5510 2 месяца назад
Vijay bag house khuian sarwar
@dilbagsinghsarwara205
@dilbagsinghsarwara205 2 месяца назад
Hun tan sanbti jatta ne
@jaspaldhillon4495
@jaspaldhillon4495 2 месяца назад
ਵੀਰ,ਜੀ,ਘਰ,ਦੀ,ਛਤ,ਤੇ,ਕਾਮਯਾਬ,ਹੈਇਹ
@jobenvirk6918
@jobenvirk6918 3 месяца назад
ਇਹ ਵਿਚ ਪਾਣੀ ਚੌਦਾ ਹੈ
@user-gy8jj5oy4r
@user-gy8jj5oy4r 3 месяца назад
ਕਿੱਲੋ ਦਾ ਕੀ ਰੇਟ ਆ ਦੱਸਿਆ ਕਰੋ ਲੋਪੋ ਵਾਲਾ ਗੱਲ ਮੁੱਕਣ ਨਹੀਂ ਦਿੰਦਾ
@gursewaksingh-sk8nc
@gursewaksingh-sk8nc 3 месяца назад
Bai ropar dea nedi v shop haa eho jahea
@PARVEENCHECHI
@PARVEENCHECHI 2 месяца назад
Bai ropar kis jagah hae? Dseo place
@harpalsandhu7279
@harpalsandhu7279 2 месяца назад
ਜਦੋਂ ਵਾਪਸ ਕਰਨ ਆਏਂ ਸਮਾਨ ਰਿਕਸ਼ੇ ਤੇ ਬਹਿ ਕੇ ਤੁਰਲਾ ਛੱਡ ਕੇ ਆਇਆ ਜੇ ਭਾਊ 😂
@shivrajsingh1669
@shivrajsingh1669 2 месяца назад
ਹਾਂ ਜੀ ਕੀ ਮਤਲਬ ਜੀ ਸਮਝ ਨੀ ਲੱਗੀ
@sukhjindersingh1675
@sukhjindersingh1675 3 месяца назад
ਲੋਪੋ ਵਾਲਿਆ ਇੱਕ ਕਿਨੂੰਆ ਵਾਲਾ ਬੈਗ ਤੂੰ ਵੀ ਲੈਲਾ ਆਲੂ ਪੁੱਟਣ ਨੂੰ ਆਲੂ ਵਾਲਿਆ ਨੂੰ ਇਹੀ ਤਾਂ ਬੱਚਤ ਹੈ
@inderjit748
@inderjit748 3 месяца назад
BACH KE LOKO 😂😂😂
@jagdevmaan2600
@jagdevmaan2600 2 месяца назад
pad ta gya c y ne luka ta seti dene
@Villageboylife9090
@Villageboylife9090 2 месяца назад
Bai dhup ch ni rehna kharab krdugi
@LuckyChoudhary-df2et
@LuckyChoudhary-df2et 3 месяца назад
School bgd aap bna a ho a nhi lgda ji
@user-rq4xj8qy3q
@user-rq4xj8qy3q 2 месяца назад
Rate bahut jyada ne
@pawanpreetbrar1818
@pawanpreetbrar1818 3 месяца назад
Gara free hunda bai g, te khaad alag toh mil jandi hai
@ikAlfaaz
@ikAlfaaz 3 месяца назад
Ehna youtubers de pishe na lageya kro, ese channel te ik SV trader naam wale Bnde di ehne video pai c oh bnda lakha di thaggi mar k bhaj geya
@jagmeetbrar1814
@jagmeetbrar1814 2 месяца назад
Todi nu ni Kam aundi vera pani vich di lang rha aa
@zaildarcheema106
@zaildarcheema106 3 месяца назад
ਇਹ ਸ਼ਾਲੀਮਾਰ ਦੀ ਕਿੰਨੀ ਕੀਮਤ ਹੈ
@ParmjitSingh-hm7nr
@ParmjitSingh-hm7nr 3 месяца назад
ਤੇਨੂੰ ਤਾ Swaraj ਵਾਲਿਆ ਨੇ ਟਰੈਕਟਰ ਗਿਫ਼ਟ ਦੇਹਾਣਾ ਹੀ ਦੇਹਾਣਾ ਸੀ। ਤੂੰ ਤਾ ਬੰਦਾ ਹੀ ਸੀਆਣਾ
@kulwindersingh-qz2ed
@kulwindersingh-qz2ed 2 месяца назад
ਲੋਪੋ ਵਾਲਿਆਂ ਕੋਈ ਤਾ ਬੰਦਾ ਸ਼ੱਡ ਦੇ ਯਾਰ ਸਾਰਿਆਂ ਤੋਂ ਪੈਸੇ ਲੈ ਕੇ ਵੀਡੀਓ ਬਣਾਈ ਜਾਂਦਾ ਵੀਡੀਓ ch ਐ ਵੀ ਦਸ ਦਿਆਂ ਕਰ ਕੀ ਮੈਂ ਐਨੇ ਪੈਸੇ ਲਏ ਨੇ ਪ੍ਰਮੋਸ਼ਸ਼ਨ ਕਰਨ ਦੇ ਕੋਈ ਸ਼ਰਮ ਕਰੋ ਥੋੜੀ ਬਹੁਤ
@thetruckers
@thetruckers 2 месяца назад
A KI A OYE ? PREET '' CHACHA A BHOLLE LOKA DA PUNJAB AAAA"
@RanjeetsinghPremi
@RanjeetsinghPremi Месяц назад
.ਞਹੁਤ.ਞਧੀਅ. ਚੀਜ.ਹੈ
@SukhdevSingh-mn7ny
@SukhdevSingh-mn7ny 2 месяца назад
Good 👍
@DavinderKumar-el5ct
@DavinderKumar-el5ct 3 месяца назад
Good 👍
Далее