Тёмный

ਓ ਗਈ..ਓ ਗਈ | OH GAI… OH GAI | Short Movie 2023 | Theater Junction(Tj) | 

Theater Junction
Подписаться 398 тыс.
Просмотров 488 тыс.
50% 1

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 271   
@HarjinderBhullar6076
@HarjinderBhullar6076 Год назад
ਭਰਜਾਈ ਤਾਂ ਕੱਲ ਨੂੰ 16ਫਿਰ 17 ਮੰਗੂ, ਤੈਨੂੰ ਪਿਆਰ ਨੀ ਕਰਦੀ,ਇਹੋ ਜਿਹੀ ਤੀਵੀਂ ਪੈਸੇ ਨੂੰ ਪਿਆਰ ਕਰਦੀ ਹੁੰਦੀ, ਜਦੋਂ ਬੰਦਾ ਤੀਵੀਂ ਦੀਆਂ ਐਨੀਆ ਡਿਮਾਡਾਂ ਪੂਰੀਆਂ ਕਰਨ ਲੱਗ ਜਾਵੇ,ਇਹੋ ਜਿਹੀ ਤੀਵੀਂ ਕਦੇ ਨੀ ਟਿੱਕਦੀ ਆ
@Sandhu_Saab632
@Sandhu_Saab632 Год назад
Oo ehh acting aa real ni aa fuduya
@HarjinderBhullar6076
@HarjinderBhullar6076 Год назад
ਕਹਿੰਦੀ ਘੰਟਾ ਕੁ ਸੌਂ ਲੈਣਦੇ, ਕਿਉਂ ਰਾਤ ਕਣਕ ਨੂੰ ਪਾਣੀ ਲਾਸਟ ਲਾਉਂਦੀ ਆ,,ਸਾਰੀ ਰਾਤ ਖੜਕੇ
@jassijassi8736
@jassijassi8736 Год назад
ਭੈਣ ਮਰਾਵੇ ਚੰਡੀਗੜ੍ਹ ਮੇਰਾ ਪਿੰਡ ਤਾਂ ਜਾਖਲ ਦੇ ਕੋਲ.ਅਾ😂😂😂😂😂😂😂
@armann9905
@armann9905 Год назад
Mera v bareta
@HarjinderBhullar6076
@HarjinderBhullar6076 Год назад
ਇੰਦਰ ਬਾਈ ਭਾਗੂ ਤੇਰੇ ਵਾਲੀ ਸਿਆਣੀ ਨੂੰਹ ਭੱਜੀ ਆ ਆਪਣੇ ਯਾਰ ਨਾਲ,ਇਹੋ ਜਿਹੀ ਤੀਵੀਂ ਭੱਜਦੀ ਹੁੰਦੀ ਆ,ਰਹਿਣ ਵਾਲੇ ਲੱਛਣ ਹੈਨੀ ਸੀ
@rajindersinghsidhu2484
@rajindersinghsidhu2484 Год назад
ਯਾਰ ਨਾਲੇ ਤਾਂ ਕੁੜੀ ਕੈਂਦੀ ਸੀ ਮੇਰੇ ਡੈਡੀ ਨੇ ਰਾਤ ਨੂੰ ਸ਼ੋਰੂਮ ਖੁਲਾਕੇ ਮੈਨੂੰ ਸਕੂਟਰੀ ਲਿਆ ਕੇ ਦਿਤੀ ਸੀ ਹੁਣ ਏਨੂੰ ਚਲਾਉਣੀ ਨਹੀਂ ਆਉਂਦੀ ਏਦਾ ਕਿ ਮਤਲਬ ਬਾਈ ਦੱਸਿਓ ਜਰੂਰ
@brownboysbeat8444
@brownboysbeat8444 Год назад
Dubara dekho veer video sare gall clear hoju 😊
@JarnailSingh-ew4on
@JarnailSingh-ew4on 2 месяца назад
❤❤❤❤❤ਰੋਪੜ ਵਾਲੇ❤❤❤❤❤
@ਗੁਰਸੇਵਕਸਿੰਘ-ਛ5ਸ
ਬਾਈ ਬਾਹਲਾ ਸੁਆਦ ਆਇਆ ਉਏ ਅਗਲਾ ਪਾਟ ਛੇਤੀ ਬਣਾਉ ਸਿਰਾ ਕਰ ਗਿਆ ਮੇਰੇ ਅਰ ਗੁਰਸੇਵਕ ਰੱਲੇ ਤੋਂ
@SSS-dd1um
@SSS-dd1um Год назад
ਬਹੁਤ ਵਧੀਆ ਜੋ ਆਪਣੇ ਮਾਂ ਬਾਪ ਦੇ ਆਖੇ ਨਹੀਂ ਲੱਗਦੇ ਇੰਝ ਹੀ ਹੋਣਾ ਚਾਹੀਦਾ ਹੈ।
@HarjinderBhullar6076
@HarjinderBhullar6076 Год назад
ਬੱਬੂ ਜਿਹੜੇ ਤੇਰੇ ਲੱਛਣ ਆ ਤੂੰ ਮਰਲਾ ਵੀ ਨੀ ਛੱਡਦਾ ਐਡੀਆ ਵੱਡੀਆਂ ਫੁੱਕਰੀਆ ਡਿਮਾਂਡ ਪੂਰੀ ਕਰਦਾ
@satwantsinghrajpal9959
@satwantsinghrajpal9959 Год назад
ਬਾਈ ਇਸ ਚਪਲ ਆਲੇ ਮੂੰਹ ਆਲੇ ਨੇ ਹੋਰ ਕਰਨਾ ਵੀ ਕੀ ਆ
@gurpreetjohal2098
@gurpreetjohal2098 Год назад
Boht sahi msg ha bai Ajjkal eda hi hunda
@shivjotbawa3263
@shivjotbawa3263 Год назад
😣🤩🤩
@Pindadistory1982
@Pindadistory1982 11 месяцев назад
Ahh ta bai meri story aa kitho bna laye .. mere jawak je ne patt te same chakker cha soctry kehda sadi ta 20 lakh di car hi geyi love marriage de chakar cha
@musclehutbodybuilding2583
@musclehutbodybuilding2583 Год назад
ਏਹ ਠੀਕ ਆ ਬੱਬੂ, ਮਾਲਦਾਰ shade ਚ ਤਾਂ ਭਾਗੁ ਪੈਰ ਨੀ ਲੱਗਣ ਦੰਦਾ। ਆਪਣੇ ਚੈਨਲ ਤੇ ਦੁਸ਼ਮਣੀ ਕੱਢ ਰਿਹਾ
@warring7785
@warring7785 Год назад
Hnji veer explain
@musclehutbodybuilding2583
@musclehutbodybuilding2583 Год назад
@@warring7785 ਮਤਲਬ ਕੁਝ ਨੀ ਵੀਰ ਮਜ਼ਾਕ ਕਰ ਰਿਹਾ। ਮਾਲਦਾਰ shade ਚ ਧੂਤਾ try ਨੀ ਮਾਰਦਾ ਹੁੰਦਾ। ਉਹ ਕਹਿ ਰਿਹਾ ਸੀ। ਉੱਥੇ ਤਾਂ ਭਾਗੁ ਗੱਲ ਬਣਨ ਨੀ ਦੰਦਾ, ਏਧਰ ਆਪਣੇ ਚੈਨਲ ਤੇ ਉਹੀ ਕੁੜੀ ਲੇ ਆਇਆ।
@warring7785
@warring7785 Год назад
@@musclehutbodybuilding2583 G bilkul sahi khai
@BalkarSingh-ko2qy
@BalkarSingh-ko2qy Год назад
ਬੁਹਤ ਹੀ ਵਧੀਆ ਐਕਟਿੰਗ ਕੀਤੀ ਗਈ ਸਾਰੀ ਟੀਮ ਵੱਲੋ ਅੱਜ ਦੇ ਸਮਾਜ ਵਿੱਚ ਬਿਲਕੁੱਲ ਐਸਾ ਹੀ ਚੱਲਦਾ ਹੈ ਕੌੜਾ ਸੱਚ ਹੈ
@yadvirk6857
@yadvirk6857 8 месяцев назад
Veera ek gal dasdo ji jakhal mndi vedia lgdi ha a great idea
@smartphonedoctor1242
@smartphonedoctor1242 Год назад
ਭਾਗੂ ਪਿਛਲੀ ਕੁੱਟ ਧੁਤੇ ਦੀ ਤੀਵੀਂ ਥੱਲੇ ਲੱਗਿਆ
@ramjitsinghsingh-dl7fh
@ramjitsinghsingh-dl7fh Год назад
ਇਹ ਵੀਡਿਓ ਨੂੰ ਵੇਖਕੇ ਬਹੁਤ ਸਾਰੇ ਲੋਕ ਅਨੰਦ ਮਾਨ ਰਹੇ ਹੋਣਗੇ ਇਹ ਸੰਦ ਸੰਧੇੜੇ ਅੱਜਕਲ ਹਰ ਇਕ ਦੀ ਜਰੂਰਤ ਹਨ ਉਹ ਚਾਹੇ ਉਹਨਾਂ ਦੀ ਮਾਂ ਹੋਵੇ ਭੈਣ ਹੋਵੇ ਧੀ ਹੋਵੇ ਬਹੂ ਹੋਵੇ ।
@SuperUpkar
@SuperUpkar Год назад
ਜ਼ਰੂਰੀ ਜ਼ਰੂਰ ਨੇ ਪਰ ਗੱਲ ਚ ਦਿੱਤਾ ਅੰਗੂਠਾ ਕਦੋ ਸਾਫ਼ਾ ਗੱਲ ਚ ਪਵਾ ਦਉ ਉਹ ਸੋਚਣ ਦੀ ਲੋੜ ਹੈ॥ ਇਹੋ ਜਿਹੀਆਂ ਲਈ ਤਾਂ ਟੰਬੇ ਨੇ ਬਾਈ ਨਹੀ ਤਾਂ example ਬਾਪੂ ਤੂਤ ਨਾਲ ਟੰਗੇ ਲਾਉਣੇ ਪੈਂਦੇ ਨੇ
@Omjeepunjabi
@Omjeepunjabi Год назад
ਵੇਖੋ ਭਾਭੀ ਨੇ ਕਿਵੇਂ ਹਲ ਕੀਤਾ ਦਾਜ ਦਾ ਮਾਮਲਾ ❤New Punjabi Short Movie 2023 ru-vid.com/video/%D0%B2%D0%B8%D0%B4%D0%B5%D0%BE-mYgJQgWgHxU.html
@amritbhanguamritbhangu3057
@amritbhanguamritbhangu3057 Год назад
Bhangu Amrit Pashour Sangrur Nice Video g Food Supply Department
@Bhupindersinghsarao5392
@Bhupindersinghsarao5392 Год назад
Very nice video ji👌👌👌
@Gurnoorsingh-f7g
@Gurnoorsingh-f7g 7 месяцев назад
❤❤
@riprecords1372
@riprecords1372 Год назад
ਭੈਣ ਮਰਾਵੇ ਚੰਡੀਗੜ੍ਹ ਮੇਰਾ ਪਿੰਡ ਤਾਂ ਜਾਖਲ ਦੇ ਕੋਲ ਆ ਭਾਈ 🤣🤣🤣🤣🤣🤣
@rajveergharu1186
@rajveergharu1186 Год назад
Very nice jii
@gurmejsingh6069
@gurmejsingh6069 Год назад
ਪ੍ਰੀਆ ਮੰਡੀ ਵਿੱਚ ਗਈ ਸਕੂਟਰੀ ਸਿੰਖਣ ਧੁਤਾ ਕਹਿੰਦਾ ਹੋਲੀ ਹੋਲੀ ਦਿਆਂ ਕਰ ਘੁੱਟ ਕੇ ਦਿਆਂ ਕਰ ਘੁੱਟ ਕੇ ਦੇਣ ਲੱਗ ਪਈ
@ssbdiary5258
@ssbdiary5258 Год назад
ਲਸੰਨਸ ਤਾਂ ਬਣਾ ਤਾ ਅਗਲੇ ਨੇ ਪੱਕੀ ਡਰੈਵਲ ਬਣਾ ਤੀ
@99storebhikhi
@99storebhikhi 8 месяцев назад
Ma tera comment like this
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@moneybhath
@moneybhath Год назад
Eda Diya kudiya kr k munde suicide krde ne Sade sangrur ghanta Ghar kol bittu chole bhature wala osda sone varga putt eda hi faha lai k margya waheguru osdi aatma nu Shanti bakshan ji 🙏🙏🙏
@gurnekdhillon504
@gurnekdhillon504 Год назад
ਇਹ ਪ੍ਰੀਆ ਨੀ ਸਰਬੀ ਆ 😂😂😂
@RamandeepSingh-he7gj
@RamandeepSingh-he7gj Год назад
Nhi yr pryia aa 😅😂😂
@baldevsingh3828
@baldevsingh3828 Год назад
Excellent
@tony1n900
@tony1n900 Год назад
Very bad acting using same girl wife of bagu in maldar drama, now dutha's wife
@HarjinderBhullar6076
@HarjinderBhullar6076 Год назад
ਇੰਦਰ ਬਾਈ ਭਾਗੂ ਨੂੰ ਆਖਦਾ ਤੁਸਕ ਮਾਂਜ ਤਾ ਕਿੱਡੀ ਕੁ ਗੱਲ, ਪਿਉ ਤੋਂ ਭਾਂਡੇ ਮਜਾਂਉਣਾ, ਤੈਨੂੰ ਨੀ ਮਾਂਜੀ ਦੇ ਵੇਲਣੇ ਵਰਗੇ ਮੂੰਹ ਵਾਲਿਆਂ, ਤੀਵੀਂ ਬੰਦਾ ਨੂੰ ਜਾਂਨੂੰ ਆਖਕੇ ਥੱਲੇ ਲਾਉਦੀ ਆ ਮੂੰਗੀ ਦੀ ਦਾਲ ਵਾਂਗ, ਇੰਦਰ ਬਾਈ ਭਾਗੂ ਬੱਬੂ ਪਿੰਦੀ ਵਾਲੇ ਦੀ ਖੱਬੀ ਲੱਤ ਤੋੜਕੇ ਭਾਂਡੇ ਮਾਂਜਣ ਲਾ,ਕੰਜਰ ਦਾ ਖੱਬਲ ਸਿਰਾ ਤੀਵੀਂ ਦੇ ਥੱਲੇ ਲੱਗਿਆ ਰਹਿੰਦਾ
@satwantsinghrajpal9959
@satwantsinghrajpal9959 Год назад
ਬਾਈ ਇਸ ਪਿੰਡੀ ਆਲੇ ਨੂੰ ਐਕਟਿੰਗ ਤਾਂ ਭੋਰਾ ਨੀ ਆਉਂਦੀ ਓਵਰ ਐਕਟਿੰਗ ਸਭ ਤੋਂ ਵੱਧ ਕਰਦਾ
@rameshkumarsharma8950
@rameshkumarsharma8950 Год назад
ਇੰਦਰ ਬਾਈ ਜੀ ਲੋਕ ਕਿਓਂ ਨਹੀਂ ਸਮਝਦੇ ਮੈਂ ਡਰਾਈਵਰ ਹਾਂ ਬਹੁਤ ਕੁਝ ਦੇਖਦੇ ਹਾਂ
@HarjinderBhullar6076
@HarjinderBhullar6076 Год назад
ਬੱਬੂ ਤਿੰਨ ਚਾਰ ਧੌਣ ਚ ਮੁਕੀ ਜੜ,ਤੱਕਲੇ ਵਰਗੀ ਸਿੱਧੀ ਹੋ ਜਾਉ, ਕਹਿੰਦੀ ਤੈਥੋਂ ਬੱਬੂ ਬਹੁਤ ਉਮੀਦਾਂ ਸੀ,ਇੰਦਰ ਬਾਈ ਭਾਗੂ ਕਹਿੰਦਾ, ਤੈਥੋਂ ਵੀ ਮੈਨੂੰ ਬਹੁਤ ਉਮੀਦਾਂ ਸੀ, ਰੋਟੀ ਪਾਣੀ ਚਾਹ ਬਣਾ ਕੇ ਭਾਂਡੇ ਮਾਂਜੇਗੀ,ਬੈਚਰੇ ਜੀਏ ਤੀਵੀਏ ਮੰਜੇ ਤੋਂ ਥੱਲੇ ਲੱਤ ਨੀ ਲਾਉਂਦੀ
@FaraattaTv
@FaraattaTv Год назад
Apple sare phone same hi Beeba camera da farak hunda sirf ave na update Ala chakar ch Pavo
@musclehutbodybuilding2583
@musclehutbodybuilding2583 Год назад
ਉਹ ਕਿਹੜਾ ਸੱਚੀ ਮੰਗਦੀ ਆ, 😂🤣 ਇਹ ਤਾਂ ਇਕ movie ਆ ਬੱਸ
@riprecords1372
@riprecords1372 Год назад
ਬਾਈ ਕਿਵੇਂ ਵੀ ਆ ਹਾਸੀ ਮਜ਼ਾਕ ਇੱਕ ਪਾਸੇ ਗੱਲਾਂ ਸੱਚੀਆਂ ਨੇ 🙏🙏
@jagseerbrar5911
@jagseerbrar5911 Год назад
👌👌👌👌👌👌👌👍👍👍👍👍👍👍👍👍🥰🥰🥰🥰🥰🥰🥰😂😂😂😂😂😂🤣🤣🤣🤣🤣🤣🤣🤣🤣🤣🤣🤣🤣🤣🤣🤣🤣
@kyamwiller2576
@kyamwiller2576 Год назад
MAI PANT KIO PAYI AH DISDIA BUDDEY DA KIDDA VADDA LAMKI JANDA.....KISEY NU DIKHDA NAHI.... hahahahaha hahahahaha very very funny Thanks for the all team But Remember Punjab Punjabi Hal Khalistan KISSAN Hal Khalistan Jobs Hal Khalistan Voting soon in united Punjab Khalistan All Religion of people will be respect in united Punjab Khalistan
@dayasingh3989
@dayasingh3989 5 дней назад
ਇਹ ਨੂੰ ਕਾਹਨੂੰ ਲਾਰਾ ਲਾਉਣਾ ਸੀ ਜੇ ਤੂ ਖੇੜੀ ਵਿਆਹ ਕਰਵਾਉਣਾ ਸੀ ਗਲੀਆਂ ਵਿੱਚ ਰਾਂਝਾ ਰੋਲਤਾ
@gamingsquad4450
@gamingsquad4450 9 месяцев назад
ਪ੍ਰੀਆ 😂😂😂
@gurdevsingh1847
@gurdevsingh1847 Год назад
ਸਿੱਖਿਆਦਾਇਕ ਮੂਵੀ ਹੈ।
@Sukhvindersingh1313-i2b
@Sukhvindersingh1313-i2b Год назад
ਧੂਤੈ ਦੀ ਮੁਰਾਦ ਪੂਰੀ ਹੋਗੀ ਮਾਲਦਾਰ ਛੜੈ ਵਿੱਚ ਐਦੈ ਲੀ ਸਾਰਿਆ ਨੂੰ ਜਹਰ ਦੈਤਾ ਸੀ ਪਿਸੈ ਫਿਰਦਾ ਐਦੈ ਵਿੱਚ ਮਿਲਗੀ Priya
@riprecords1372
@riprecords1372 Год назад
ਐ ਕੀ ਬਣ ਗਿਆ 🤣😂🤣😂🤣😂🤣😂🤣😂🤣😂😂😂🤣🤣😂🤣😂🖖🤣😂🤣😂🤣😂🤣
@manjeetsharma7790
@manjeetsharma7790 Год назад
ਐਡਰਛਟੇਡਿਗ ਨੀ ਅੰਡਰਸ਼ਟੈਡਿਗ ਧੂਤੇ
@HarjinderBhullar6076
@HarjinderBhullar6076 Год назад
ਤੈ ਪ੍ਰੀਆ ਫਰੈਂਡ ਨੂੰ ਕਿਹਾ ਨਿਊ ਮਾਡਲ ਲਾਂਚ ਫੋਨ ਲੈ ਰਹੀ ਆ, ਆਪਣੇ ਯਾਰ ਨੂੰ ਕਿਹਾ ਜਿਸ ਨਾਲ ਸਿਮਲੇ ਜਾਂ ਕੇ ਪੈਲਾਂ ਪਾਉਣ ਨੂੰ ਫਿਰਦੀ ਆ, ਪੈਸੇ ਹੋਰ ਤੋਂ ਯਾਰੀ ਹੋਰ ਨਾਲ ਇਹੋ ਜਿਹੀ ਤੀਵੀਂ ਨਾਂ ਕਦੇ ਵਸੇ, ਨਾਂ ਇੱਕ ਥਾਂ ਟਿੱਕੇ,ਇਹ ਤਾਂ ਅੱਜ ਨੀ ਕੱਲ ਭੱਜੂਗੀ
@darshansharma4689
@darshansharma4689 Год назад
Good ji bhai 🙏
@Merapeo877
@Merapeo877 Год назад
Tu saleya kamala na ho ji 50 comment karte dil te le geya story nu
@palvindersingh7327
@palvindersingh7327 Год назад
​@@Merapeo877 😂😊😢
@mannsalempuriya1042
@mannsalempuriya1042 8 месяцев назад
Sahi gall e bro
@HarjinderBhullar6076
@HarjinderBhullar6076 Год назад
ਪ੍ਰੀਆ ਹੁਣ ਇੰਦਰ ਬਾਈ ਭਾਗੂ ਨੂੰ ਬੁੜਾ ਆਖਦੀ ਆ,ਇਹੀ ਜੱਟ ਮਾਲਦਾਰ ਛੜੇ ਚ,ਤੇਰਾ ਪ੍ਰਾਉਣਾ ਹੁੰਦਾ,ਸਹੀ ਗੱਲ ਆ ਵਿਹਲਾ ਲੱਟ ਲੱਟ ਕਰਦਾ ਫਿਰਦਾ, ਕੰਮ ਕਰਦਾ ਨੀ,ਇਹੋ ਜਿਹੀ ਤੀਵੀਂ ਜ਼ਮੀਨ ਵਿਕਾ ਦਿੰਦੀ ਆ ਗਰੰਟੀ ਆ ਕਿਉ ਲਿਬੜੇ ਟਰਾਂਸਪੋਰਟ ਵਾਲਿਆਂ ਦਾ ਮੁੰਡਾ ਭਾਗੂ ਬਾਈ ਕਹਿੰਦਾ, ਤੀਵੀਂ ਨਲੇ ਸਕੂਟਰੀ ਨਲੇ ਆਪ ਭੱਜੂ
@harjinderkaur8841
@harjinderkaur8841 Год назад
ਬੱਹੋਤ,ਵੱਦੀਆ,ਵੀਰਾ,ਉਦਾ,ਬੱਚੇ,ਨੱਹੀ,ਮੱਨਦੇ,ਝਿੜੱਕਨਾ,ਵੀਜਰੁਰੀ,ਆ,
@honeyhoney8465
@honeyhoney8465 Год назад
Nice
@randeepsidhu987
@randeepsidhu987 Год назад
ਤੁਹਾਡੀ ਟੀਮ ਬਹੁਤ ਜ਼ਬਰਦਸਤ ਐਕਟਿੰਗ ਕਰਦੀ ਹੈ ਜੀ ਪਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ
@goradhillonburjwalasingh3517
ਚੰਡੀਗੜ੍ਹ ਵਾਲੀ ਵੀ ਟੋਆ ਕਹਿੰਦੀ ਆ
@HarjinderBhullar6076
@HarjinderBhullar6076 Год назад
ਪ੍ਰੀਆ ਵਰਗੀ ਤੀਵੀਂ ਤੇਰੇ ਵਰਗੇ ਤੋਂ ਫੁੱਕਰੇ ਬੰਦੇ ਤੋਂ ਫੋਨ ਸੂਟ ਬੂਟ ਮੰਗਾਉਦੀ ਆ, ਨਜ਼ਾਰਾ ਹੋਰ ਕੋਈ ਲੈਂਦਾ, ਮਸ਼ੀਨ ਨੂੰ ਤੇਲ ਹੋਰ ਜੱਟ ਤੋਂ ਕਰਾਉਂਦੀ ਆ, ਤੇਰੇ ਵਰਗਾ ਫੁੱਕਰਾ ਬੰਦਾ ਸਮਝਦਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਪੈਸੇ ਨੂੰ ਪਿਆਰ ਕਰਦੀ ਆ ਇਹੋ ਜਿਹੀ ਤੀਵੀਂ ਬੈਚਰ
@sukh-usa
@sukh-usa Год назад
😎😎😎😎😎
@ਗੁਰਸੇਵਕਸਿੰਘ-ਛ5ਸ
ਧੂਤਿਆ ਭਾਗੂਆ ਸਿਰਾ ਕਰ ਗਿਆ ਮੇਰੇ ਅਰ
@harrykhangura6119
@harrykhangura6119 Год назад
Ok bai
@HarpreetSingh-v9t7s
@HarpreetSingh-v9t7s 8 месяцев назад
Marye nal b eda hoya yr😢😢😢
@meethusingh3748
@meethusingh3748 Год назад
ਮਿੱਠੂ ਸਿੰਘ ਚੋਟੀਆ
@gurdevdas4434
@gurdevdas4434 Год назад
ਜੋਰੁ ਦਾ ਗੁਲਾਮ
@AkashdeepSingh-ff2wn
@AkashdeepSingh-ff2wn Месяц назад
ਵਾਲੀ ਤੇਜ਼ ਜਨਾਨੀ ਆ ਕੋਈ ਸਟੈਂਡ ਨੀ ਕੁੜੀ ਦਾ
@jaspaljassar2582
@jaspaljassar2582 Год назад
ਨਾਮ ਪਿਰੀਆ ਭਾਗੂ ਦਾ ਖ਼ਰਾਬ ਕਰਦੀ ਹੈ ਰੈਪੀਆ
@dayasingh3989
@dayasingh3989 5 дней назад
ਮਾਰ ਕਿਸੇ ਦੀਆਂ ਟੰਗਾਂ ਵਿੱਚ ਆਪੇ ਜਾਂਚ ਆਜੂ
@mirze_wala4419
@mirze_wala4419 8 месяцев назад
krda rah priya o priya priya😂😂😂😂 munda apne ma pyo nu buda budi….kudi kise nu v keh k dekhyo ma pyo pra nu……. grwali wlo dekh sun k v smj nhi skde munda jnm den wale di ezzt rb di ezazt
@lovedeepsra4349
@lovedeepsra4349 Год назад
Ah jhede jhede baby baby khe k. Chmblaaaa lainde ehe j lok fr faha lainde a mudke bc phne kde ki
@jagsirTungwali041
@jagsirTungwali041 Год назад
ਬਹੁਤ ਵਧੀਆ ਵੀਡੀਉ ਇੰਦਰ ਸਿੰਘ
@Sukhvindersingh1313-i2b
@Sukhvindersingh1313-i2b Год назад
ਦੈਖਲੋ ਯੂ ਟਿਊਬ ਦੀ ਕਮਾਈ ਦੀ ਕੋਠੀ ਇਹ ਅਸਲੀ ਘਰ ਇੰਦਰ ਬਾਈ ਦਾ
@sewakjatana4558
@sewakjatana4558 Год назад
ਬਕਵਾਸ ਵੀਡੀਓ ਹੈ
@dilpreet6835
@dilpreet6835 11 месяцев назад
Babbu thuade kehnde budi thale laga ahh Sade doabe ch ta sida kehnde tere to sallia tuss ni futt di tuss futti hobe namak nall v roti khandi
@manmohansingh9488
@manmohansingh9488 Год назад
Current reality 👍👍
@bikramsingh5167
@bikramsingh5167 Год назад
ਬਹੁਤ ਵਧੀਆ ਵੀਰੇ ਧੰਨਵਾਦ 👍
@ranjitdhillon5293
@ranjitdhillon5293 Год назад
😂👍. Ajj da sach bai 💯 episode challen dvo bahut end story aa
@officialRupinderchahal
@officialRupinderchahal Год назад
ੳ ਗੲੀ ੳ ਗੲੀ 😁ਹੁਣ ਨੀਂ ਮੁੜਦੀ 😭
@tarlochanmehear8754
@tarlochanmehear8754 Год назад
Very nice bro 🙂🙂🙂
@anjalidaniel254a
@anjalidaniel254a 8 месяцев назад
3:45 I really feel 😪
@palkhehra3850
@palkhehra3850 Год назад
Very nice ਹੁਣ ਨਹੀਂ ਮੁੜਦੀ ਜ਼ਾਰ
@triloksinghmakhija2319
@triloksinghmakhija2319 Год назад
All Actors and Actress doing Good Acting. Full Enjoy Video 😀😀👌👌
@SukhdevSarinh
@SukhdevSarinh Год назад
00
@Laddi_Wraich_UK
@Laddi_Wraich_UK Год назад
ਇੰਦਰ ਬਾਈ ਬਹੁਤ ਵਧੀਆ ਸਮਾਜ ਨੂੰ ਚੰਗੀ ਜਾਣਕਾਰੀ ਦਿੱਤੀ ❤
@RajeshKumar-ty6tq
@RajeshKumar-ty6tq Год назад
Kudi.ne.over.acting.rajj.k.kri.aa Koi.chazz.di.khaani.ni.mildi.part.to.part.chladi.rhe..jatt.sauda.wale.v.vna.rhe.aa
@for7561
@for7561 11 месяцев назад
🤣🤣🤣🤣🤣🤣🤣🤣🤣 Truck mangudi
@mirze_wala4419
@mirze_wala4419 8 месяцев назад
paagu vdo ch vdo super duper
@mirze_wala4419
@mirze_wala4419 8 месяцев назад
vdo dekhn to phlo mera edia kehnda pajugi mdm …….nxt msg and me
@msingh3476
@msingh3476 Год назад
Mere naal v ek vaar ay hoy c ohhhhh-hhh g aaaa yyyyyyyyyyyyyyyyyy
@dhuggafamliy8926
@dhuggafamliy8926 6 месяцев назад
Chandigarh de garmi che snow shoes 👞 paye phardi tor a ha ha ha
@gurrichattha2107
@gurrichattha2107 Год назад
Kyo far tutya na khwa ta na I love u maldarsdy vich ta tuty nu kol nhei c lgan dandi hun love you love you khndi a
@TheRealTing007
@TheRealTing007 Год назад
Oi fudu kuri from uk don't do what you are showing
@parmjeetg.m6168
@parmjeetg.m6168 Год назад
ਬਾਈ ਸਿਰਾਂ ਲਾ ਦਿੱਤਾ,,ਮੇਰਾ ਪਿੰਡ ਤਾਂ ਜਾਖਲ ਕੋਲ ਐ ,, ਭੈਣ ਜਹਾਵੇ ਚੰਡੀਗੜ੍ਹ
@jagseersingh4506
@jagseersingh4506 Год назад
SIRRRRA ACTING BAI INDER BHAGGU AND PINDI WALA END ALL'TEAM GOOD
@punjabiinbahrian6033
@punjabiinbahrian6033 6 месяцев назад
Hor gllan diya gallan Priya bohut gaddrr rann aa
@punjabivibes4464
@punjabivibes4464 10 месяцев назад
Gall gall ty russ di ehdi Garhwal c khij mainu chadi jandi c v ek mare thapad vatt ky
@alichari8428
@alichari8428 10 месяцев назад
ਬਹੁਤ ਵਧੀਆ 👍👍🙏🙏
@GurpreetSingh-fq7di
@GurpreetSingh-fq7di Год назад
Very nice video brother ❤️🌹👍🙏🙏
@RANDHAWA-JCB
@RANDHAWA-JCB Год назад
Tutteaa bhagu wali bhabhi mil hi gai fer....
@harjeet_maan_
@harjeet_maan_ Год назад
ਨਾਲੇ ਵਾਲਾ ਡਾਈਲੋਕ ਬਹੁਤ ਵਧੀਆ ਬਾਕੀ ਵੀਰਾਂ ਬਹੁਤ ਹਸਾਉਂਦੇ ਆ ਲੰਮੀ ਉਮਰ ਕਰੇ ਸਾਰੀ ਟੀਮ ਨੂੰ ਮਾਲਕ
@Gagu001
@Gagu001 Год назад
Good brother khich k rakho ji edha hi
@AmandeepSingh-ul9mz
@AmandeepSingh-ul9mz Год назад
Nic
@reshamsidhu1825
@reshamsidhu1825 Год назад
Ea ger kisda a ver ji
@BalkarSingh-ko2qy
@BalkarSingh-ko2qy Год назад
ਇੰਦਰ ਦੀ ਸੁਰਜੀਤ ਕੋਰ ਕਿੱਥੇ ਹੈ
@jassapatwari
@jassapatwari Год назад
ਧੂਤਾ ਤੇ ਭਾਗੂ ਬੱਲੇ ਬੱਲੇ
@anjalidaniel254a
@anjalidaniel254a 8 месяцев назад
BekR jehi aa ehh fake jahi lagdi a
@banyjoshi4109
@banyjoshi4109 6 месяцев назад
Priya de do mar kann te.....
@satumangwalia3042
@satumangwalia3042 Год назад
Thonu meri yaad ni i video bnaude hoee 😂😂😂
@jattgaming90
@jattgaming90 Год назад
First viewer
@friendsphotography7509
@friendsphotography7509 Год назад
ਬਹੁਤ ਵਾਧੀਆਂ ੨੨ ਜੀ
@jeetijatt8852
@jeetijatt8852 Год назад
Nice video
Далее
Special Podcast with Beera Baba  | SP 26 | Punjabi Podcast
1:44:48