Тёмный
No video :(

ਕਕਾਰ ਲਾਹੁਣ ਤੋਂ ਬਾਅਦ KS Makhan ਦਾ ਪਹਿਲਾ ਇੰਟਰਵਿਊ 

Daily Post Punjabi
Подписаться 2,7 млн
Просмотров 472 тыс.
50% 1

ਕਕਾਰ ਲਾਹੁਣ ਤੋਂ ਬਾਅਦ KS Makhan ਦਾ ਪਹਿਲਾ ਇੰਟਰਵਿਊ
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Опубликовано:

 

30 сен 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,2 тыс.   
@malkitdhami4275
@malkitdhami4275 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਡੀ ਪੰਜਾਬੀ ਰਾਜਨੀਤੀ ਤੇ ਸਾਡੇ ਸਿੱਖੀ ਪ੍ਰਚਾਰ ਕਰਣ ਵਾਲੇ ਸਾਡੀ ਸਿੱਖ ਕੌਮ ਨੂੰ ਬਦਨਾਮ ਤੇ ਬਰਬਾਦ ਕਰ ਰਹੇ ਹਨ।
@yadwindersinghgillduggangi3053
@yadwindersinghgillduggangi3053 4 года назад
ਗੁਰੂ ਨਾਨਕ ਦੇਵ ਜੀ ਨੂੰ ਜਦੋਂ ਸੱਚ ਦਾ ਗਿਆਨ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਕਿਹਾ ਸੀ ਨਾ ਕੋਈ ਹਿੰਦੂ ਨਾ ਮੁਸਲਮਾਨ। ਮੱਖਣ ਵੀਰ ਤੂੰ ਸੱਚਾ ਬੰਦਾ ਹੈਂ ।
@Bob-su9gz
@Bob-su9gz 4 года назад
Yadwinder Singh Gill duggan Gill veer sikhi sanu guru Gobind Singh ji ni ditti aa. Veer tuhanu vi patta hovega sikhi bout oukhi milli aa.
@SurjitSingh-il6gc
@SurjitSingh-il6gc 4 года назад
ਗੁਰੂ ਦਾ ਪਿਆਰਾ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਰੱਖਣ ਵਾਲਾ ਕਦੇ ਕਿਸੇ ਦੀ ਪਰਵਾਹ ਨਹੀਂ ਕਰਦਾ ਗੁਰੂ ਤੋ ਬੇਮੁੱਖ ਹੋਣ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਭਾਈ ਮੱਝ ਜੀ ਸਾਖੀ ਪੜ ਲੈਂਦਾ ਬਾਕੀ ਵਾਹਿਗੁਰੂ ਜੀ ਸੋਝੀ ਬਖਸ਼ੇ
@poojamehta724
@poojamehta724 4 года назад
Surjit Singh Jis tra babe nanak ne jneu pehnan ton inkar krta c oda hi ajj jattwaad ton dukhi hoke makhan ne kakar tyag te. Ehna jatta ne sikhi da bera gark krta ehna malechha da sikhi naal koi laina dena nahi. Ehna da apna tan kuch hai ni te ehna ne duje da kuch rehan di dena. Eh kutte log dasham granth nu kanjar baani kehnde ne harnek singh newzealand de magar lagg k. Eh jatt kaum kutti kanjar kaum hai. Guru granth sahib nu ik insaan di tra usda khyaal rakhna ki eh jattwaad da pakhandwaad ni hai? Babbe pathi raagi bhai nihang aish wali zindagi jyonde aa te aam sikh atamhateya kar reha ki eh jattwaad da brahmanwaad ni hai? Harminder sahb sarobar vich teerth di tra ishnaan krna ki eh pakhand ni? Gaddari jatta de khoon vich hai. Enna nu gaddari kr k hi rajputa ne rajasthan cho kadeya c te ehna ne aake punjab da bera gark krta. Jatt kaum da koi zameer ni hai ehna da apna tan kuch hai ni ehna ne kise hor da kuch rehan ni dena. Ehi log british army vich jake bhrti hoge te azzadi layi lran waleya nu marde c. Ehna ne hi guru gobind naal dhokha kar k ohna de puttar mrwaye. Jatta ne baba banda bahadur nu mrwaya. Fer 84 wale mawa de putt mrwaye. 35000 punjab de mool niwasi nihathe nirdosh punjabi hindua nu maareya. Sab nu pata k british goreya de dalle kon bane hoye c. Apni bhen betiya naal vyah karake bahar jande ne goreya diya tattiya saaf karn. Enna papiya da koi deen imaan ni hai. Ehi log gurdwareya ch beadbiya karde ne, golka de paise layi ik duje diya pagga lande ne te talwara chlande ne. Ehna nu sharam ni aandi. Baba nanak v ehna nu dekh k ronda hona. Hun eh guru granth sahib te v swaal chukan lag paye ne. Thore saala nu ehna ne babbe nanak nu nanak chand keh k panth cho shek dena.
@deepdeep8978
@deepdeep8978 4 года назад
@@poojamehta724 jeneu ek suti da dhaga c jis da koi fyada nhi c....kirpan ik sastar aa jis da fayda tu nhi jaan skda....tenu jeau and kirpan vich farak samjan di sojhi nhi ....kmaal di bhudi hai...
@poojamehta724
@poojamehta724 4 года назад
deep deep chahe jneu chahe kakar hai tan dono hi pakhand. Fer tan jehre revolver rakh de aa ohvi guru de sikh hoge 😂😂😂
@deepdeep8978
@deepdeep8978 4 года назад
Manmukh dhari.... sadi jind sadi jaan mere guru de pyari kirpan....
@deepdeep8978
@deepdeep8978 4 года назад
Manmukh naamdhari.... kde takhat sahib de darshan kre hon ta pta hove apne pakhndi sadh di godi vicho nikal k....takhat sahib te revolver te rifal di sewa hundi aa..par tu nhi ja skda takhat sahib te...thonu ta sri akal takhat sahib to sekya hoya hai....thode naal koi roti beti di sanjh nhi krni khalse ne.....
@sonygill1260
@sonygill1260 4 года назад
ਕੇ ਐੱਸ ਮੱਖਣ ਸਿੰਘ ਜੀ ਦੁਬਾਰਾ ਸਿੰਘ ਸਜ ਜਾ ਮਨ ਨੂੰ ਤਸੱਲੀ ਫੇਰ ਹੋਣੀਆਂ ਵੀਰ ਜੀ ‌❄️🙏
@SurinderKaur-hi2rq
@SurinderKaur-hi2rq 4 года назад
ਐਹੋ ਜਿਹੇ ਭੇਖੀ ਸਿੱਖਾਂ ਦੀ ਜ਼ਰੂਰਤ ਨਹੀਂ
@deepdeep8978
@deepdeep8978 4 года назад
@@SurinderKaur-hi2rq sahi kiha meri bhain...ehne sraab kbaab ly kakaar tyage...
@sonudhillon831
@sonudhillon831 3 года назад
@@SurinderKaur-hi2rq ਹੁਣ ਕਿਆ ਮੱਖਣ ਬਦਲ ਗਿਆ ਅੱਜ ਵੀ ਉਹੀ ਮੱਖਣ ਏ ਕੇਸ ਵੀ ਨੇ ਦਾੜਾ ਵੀ ਹੈਗਾ ਬੋਲਣ ਤੋਂ ਪਹਿਲਾਂ ਕੁਝ ਸੋਚ ਲਿਆ ਕਰੋ ਜੇ ਮੱਖਣ ਦਾੜਾ ਕੇਸ ਕਟਾਉਦਾ ਫੇਰ ਤੁਸੀਂ ਕਹਿੰਦੇ ਗਾਣੇ ਨੀ ਕੋਈ ਗਲਤ ਗਾਏ ਅਮ੍ਰਿਤ ਛੱਡ ਕੇ
@sonusonu-sw1tq
@sonusonu-sw1tq 4 года назад
ਵੀਰ ਜੀ ਤੁਸੀਂ ਰੋਲ ਮਾਡਲ ਓ ਓਨਾ ਆਮ ਲੋਕਾਂ ਲਈ ਜਿੰਨਾ ਨੇ ਤੁਹਾਨੂੰ ਦੇਖ ਕੇ ਆਪਣਾ ਜੀਵਨ ਬਦਲਿਆ ਸੀ ਉਨ੍ਹਾਂ ਨੂੰ ਬਹੁਤ ਵੱਡਾ ਧੱਕਾ ਇਹ....
@ombai345
@ombai345 4 года назад
Gall veere thik a Teri par log Jin ni dinde agla ki kare
@gurmeetmsingh7313
@gurmeetmsingh7313 4 года назад
Ks makhan ਨੇ ਬਹੁਤ ਗਲਤ ਕੀਤਾ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇਖੋ,7,9ਸਾਲ ਦੀ ਛੋਟੀ ਉਮਰ, ਪਰ ਮੱਖਣ,ਵਰਗੇ, ਵੱਡੀ ਉਮਰ ਵਿਚ ਵੀ ਸਿੱਖੀ ਛਡ ਰਹੇ ਆ,ਲਖ ਲਾਹਨਤਾਂ ਇਨ੍ਹਾਂ ਬੰਦੀਆਂ ਦੇ,ਸਾਰੀ ਸਿੱਖ ਕੌਮ ਨੂੰ ਬਦਨਾਮ ਕੀਤਾ,ਸਾਰਾ ਬਹਾਨਾ, ਰਾਜੋਆਣਾ ਦੀ ਰੀਸ ਕਰ ਕਕਾਰ ਨਾ ੳਤਾਰ
@charanjitkhalsa6854
@charanjitkhalsa6854 4 года назад
ਕੋਈ ਨਿਤ ਨੇਮ ਕਰੇ ਨਾ ਕਰੇ - ਤੁਸੀ਼ ਅਰਦਾਸ ਕਰਕੇ ਕਕਾਰ ਧਾਰਨ ਕਰੋ ਵਾਹਿਗੁਰੂ ਵੀਰ ਜੀ ਭਲੀ ਕਰਨਗੇ !
@manjeetmadaan4631
@manjeetmadaan4631 4 года назад
ਧਨ ਧੰਨ ਚਾਰ ਸਾਹਿਬ ਜ਼ਾਦੇ.
@BalwinderSingh-lb7fs
@BalwinderSingh-lb7fs 4 года назад
ਕਬੀਰ ਦੀਨ ਗਵਾੲਿਅਾ ਦੁਨੀ ਸਿੳੁ ਦੁਨੀ ਨ ਚਾਲੀ ਸਾਥਿ॥ ਪਾੲਿ ਕੁਹਾੜਾ ਮਾਰਿਅਾ ਗਾਫਲਿ ਅਪਨੈ ਹਾਥਿ ॥
@poojamehta724
@poojamehta724 4 года назад
Ks makhan RSS da kutta. Panth da dokhi. Sala guru da gaddar. Ehde waregeya ne hi gurua nu marwaeya c.
@gursaabbhullar3522
@gursaabbhullar3522 4 года назад
Very good
@punjabhar-palnews1664
@punjabhar-palnews1664 4 года назад
@@poojamehta724 tere kehn nal mann jaange saare
@poojamehta724
@poojamehta724 4 года назад
Balwinder Jis tra babe nanak ne jneu pehnan ton inkar krta c oda hi ajj jattwaad ton dukhi hoke makhan ne kakar tyag te. Ehna jatta ne sikhi da bera gark krta ehna malechha da sikhi naal koi laina dena nahi. Ehna da apna tan kuch hai ni te ehna ne duje da kuch rehan di dena. Eh kutte log dasham granth nu kanjar baani kehnde ne harnek singh newzealand de magar lagg k. Eh jatt kaum kutti kanjar kaum hai. Guru granth sahib nu ik insaan di tra usda khyaal rakhna ki eh jattwaad da pakhandwaad ni hai? Babbe pathi raagi bhai nihang aish wali zindagi jyonde aa te aam sikh atamhateya kar reha ki eh jattwaad da brahmanwaad ni hai? Harminder sahb sarobar vich teerth di tra ishnaan krna ki eh pakhand ni? Gaddari jatta de khoon vich hai. Enna nu gaddari kr k hi rajputa ne rajasthan cho kadeya c te ehna ne aake punjab da bera gark krta. Jatt kaum da koi zameer ni hai ehna da apna tan kuch hai ni ehna ne kise hor da kuch rehan ni dena. Ehi log british army vich jake bhrti hoge te azzadi layi lran waleya nu marde c. Ehna ne hi guru gobind naal dhokha kar k ohna de puttar mrwaye. Jatta ne baba banda bahadur nu mrwaya. Fer 84 wale mawa de putt mrwaye. 35000 punjab de mool niwasi nihathe nirdosh punjabi hindua nu maareya. Sab nu pata k british goreya de dalle kon bane hoye c. Apni bhen betiya naal vyah karake bahar jande ne goreya diya tattiya saaf karn. Enna papiya da koi deen imaan ni hai. Ehi log gurdwareya ch beadbiya karde ne, golka de paise layi ik duje diya pagga lande ne te talwara chlande ne. Ehna nu sharam ni aandi. Baba nanak v ehna nu dekh k ronda hona. Hun eh guru granth sahib te v swaal chukan lag paye ne. Thore saala nu ehna ne babbe nanak nu nanak chand keh k panth cho shek dena.
@poojamehta724
@poojamehta724 4 года назад
dil milya de mele namdhari guru de asli sikh ne.
@gurmelgillgurmelgill8649
@gurmelgillgurmelgill8649 4 года назад
ਸਿੱਖੀ ਕੁਮਾਣੀ ਬਹੂਤ ਅੳਖੀ ਆ ਜੀ ਜੇ ਇਸੇ ਤਰਾਂ ਸਾਰੇ ਕਰਨ ਲਗੇ ਤਾਂ ਫਿਰ ਤਾ ਬਾਬੇ ਨਾਨਕ ਨੂੰ ਤੁਰਕੇ ਪ੍ਰਚਾਰ ਕਰਨ ਦੀ ਲੋੜ ਨਹੀਂ ਸੀ
@rashpalrashpalkalair7091
@rashpalrashpalkalair7091 4 года назад
Lok ni jeon dinde veer ji tusi dil de saaf o waheguru mehr krnge tuhade te
@kamalkamboj7013
@kamalkamboj7013 4 года назад
Makhan good bnda a ...meri full sport a 22 noo..
@lamberrajpuri867
@lamberrajpuri867 3 года назад
Fer ki ho ju ga
@mandeeproyal497
@mandeeproyal497 4 года назад
ਇਕ ਸਾਫ ਦਿਲੀ ਇਨਸਾਨ ਆ ਮੱਖਣ ਵੀਰ love u bhji hmesha khush rahe rab chardi kalan ch rakhe ਮਨ ਬਹੁਤ ਉਦਾਸ ਹੋਇਆ
@goodwork3044
@goodwork3044 4 года назад
ਜਦ ਤੁਸੀ ਇਹ ਕਰਾਰ ਪਾਏ ਸੀ ਮੈ ਬਹੁਤ ਖੁਸ਼ ਹੋਇਆ ਸੀ ਅੱਜ ਮੈ ਹੀ ਦੁਖੀ ਵਾ
@karmveerkaur6422
@karmveerkaur6422 4 года назад
ਸਹੀ ਗੱਲ ਆਂ ਬਾਈ ਇਹ ਪ੍ਰਚਾਰਕ ਸਿੱਖੀ ਨੂੰ ਕੱਟੜਤਾ ਵੱਲ ਲੈ ਕੇ ਜਾ ਰਹੇ ਨੇ
@newsupdate7209
@newsupdate7209 4 года назад
ਲੋਕਾ ਦੀ ਨਫਰਤ ਤੇ ਸ਼ੋਸ਼ਲ ਮੀਡੀਆ ਦੇ ਜਹਿਰ ਬਰੀ ਸ਼ਬਦਾ ਨੇ ਬਹੂਤ ਮੱਜਬੂਰ ਕਰਤਾ ਲੋਕਾ ਮੱਖਣ ਨੂੰ
@yadwindersinghgillduggangi3053
@yadwindersinghgillduggangi3053 4 года назад
ਵੀਰ ਜੀ ਮੈਂ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦਾਂ ਕਿ ਜਿਹੜੇ ਧਰਮ ਦੇ ਠੇਕੇਦਾਰ ਬਣੇ ਬੈਠੇ ਹਨ ਸਾਨੂੰ ਸਭ ਨੂੰ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ।
@gagansidhu5204
@gagansidhu5204 4 года назад
Veero Guru granth sahib ji Di suno loka di ni.....
@sahmmasingh6248
@sahmmasingh6248 4 года назад
ਅੰਮ੍ਰਿਤ ਕੋਈ ਭੰਗ ਨਹੀਂ ਕਰ ਸਕਦਾ ਵਾਹਿਗੁਰੂ ਜੀ ਜਾਣਦਾ ਸਿੱਖ਼ੀ ਨੂੰ ਇਹਨਾਂ ਛੋਟਾ ਨਾਂ ਬਨਾਉ ਗੁਰੂ ਸਾਹਿਬ ਜੀ ਨੇ ਸਿੱਖੀ ਨੂੰ ਚੜ੍ਹਦੀਕਲਾ ਵਿੱਚ ਰੱਖਣ ਲਈ ਸੱਭ ਕੁਝ ਵਾਰ ਦਿੱਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀਰ ਸਿੱਖ਼ੀ ਨੂੰ ਨਕਾਬ ਨਾਂ ਸਮਝੋਂ ਬਸ
@DeepSingh-dt3zv
@DeepSingh-dt3zv 4 года назад
ਗਲ ਸਹੀ ਆ ਜੀ ਇਦਾ ਹੀ ਕਰਦੇ। ਕੁਈ ਲੋਕ , ਲੋਕੀ ਸ਼ਰਮ ਨੀ ਕਰਦੇ
@harvindersingh7848
@harvindersingh7848 4 года назад
ਵੀਰ ਤੁਸੀਂ ਘਬਰਾਉ ਨਾ ਗੁਰੂ ਸਾਹਿਬ ਦਿਆਲੂ ਕਿਰਪਾਲੂ ਆ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆਵੇ ਉਸਨੂੰ ਭੁੱਲਿਆ ਨਹੀਂ ਕਹਿੰਦੇ
@jagsirsingh2425
@jagsirsingh2425 4 года назад
ਇਕ ਗੈਰ ਸਿੱਖ ਵੀ ਚੰਗਾ ਇਨਸਾਨ ਹੋ ਸਕਦਾ ਜੇ ਕਰਮ ਚੰਗੇ ਨੇ
@JaswinderSingh-mw9ou
@JaswinderSingh-mw9ou 4 года назад
Good veer shi gal aa baki jehde comment krde aa oh sale ik 2je nu hi madha kehan vale ne
@sonubharta5250
@sonubharta5250 4 года назад
V good good tinking
@Thrillsingh5108
@Thrillsingh5108 4 года назад
true bro
@drjagdevsingh8778
@drjagdevsingh8778 4 года назад
Shakalon lgda hun kafi haula ho gion!
@gopikanganwalia8608
@gopikanganwalia8608 4 года назад
Bai thodi gl smj reha mai. .. . Jis tra tuc kh rheo tuc mai smj reha waheguru mhr karn
@bhupindersinghsandhu4494
@bhupindersinghsandhu4494 4 года назад
ਸਿੰਘ ਸੂਰਮੇ ਦਾ ਕੌਤਕ ਨਿਆਰਾ ਵੇਖਿਆ। ਅੱਜ ਸੀਸ ਉਤੇ ਚਲਦਾ ਏ ਆਰਾ ਵੇਖਿਆ । ਸਿੱਖੀ ਖੰਡਿਓਂਂ ਤਿਖੀ। ਮੱਖਣ ਸਿੰਹਾਂ ਰੱਖ ਹੌਂਸਲਾ।
@poojamehta724
@poojamehta724 4 года назад
Ks makhan RSS da kutta. Panth da dokhi. Sala guru da gaddar. Ehde waregeya ne hi gurua nu marwaeya c.
@balwinderdhaliwal1215
@balwinderdhaliwal1215 4 года назад
Gurmukh Singh Namdhari bhaji Tuc a kida keh ? Har Ik comment thale ja k a likh rahe ho
@kanwardhaliwal9835
@kanwardhaliwal9835 4 года назад
@@poojamehta724 y tenu kiwe pta eh gl Da je hai proof ta Sanu v dikha de pehla tolo phir bolo🙏
@user-be9jn8gw6z
@user-be9jn8gw6z 4 года назад
ਬਗਾਨਾ ਪੱਜ ਤੇ ਆਪਣਾ ਰੱਜ਼, ਇਹਨੂੰ ਬਸ ਮੌਕਾ ਚਾਹੀਦਾ ਸੀ ਮਿਲ ਗਿਆ। ਇਹਨਾਂ ਭੇਖੀਆਂ ਵਾਸਤੇ ਸਿੱਖੀ ਮਾਈਨੇ ਨਹੀਂ ਰੱਖਦੀ। ਇਹ ਸਿਰਫ ਗੀਤਾਂ 'ਚ ਈ ਫੜਾਂ ਮਾਰਨ ਆਲੇ ਆ
@VijaySingh-po6mr
@VijaySingh-po6mr 4 года назад
Ks makhan dil da sacha banda sachiaa galla muh te kahh denda
@hanshraj3802
@hanshraj3802 4 года назад
K s Markham dil da change Banda ha
@jaswantgill7701
@jaswantgill7701 4 года назад
ਤੂੰ ਗਲਤ ਹੀ ਹੈ।
@rakeshsingh90
@rakeshsingh90 4 года назад
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਤੁਸੀ ਗਲਤ ਕੀਤਾ ਜੀ ਜੈ ਤੁਸੀ ਪੂਰੇ ਸਿੰਘ ਸੀ ਤੁਸੀ ਆਪਣੇ ਆਪ ਨੂੰ ਦੁਨੀਆ ਨੂੰ ਦੱਸਦੇ ਆਪਣੇ ਆਪ ਨਿਰਦੋਸ਼ ਸਾਬਿਤ ਕਰੋ ਨਾ ਕਿ ਡੌਲ ਜਾਵੋ
@poojamehta724
@poojamehta724 4 года назад
Ks makhan RSS da kutta. Panth da dokhi. Sala guru da gaddar. Ehde waregeya ne hi gurua nu marwaeya c.
@kamalgill0855
@kamalgill0855 4 года назад
ਮੈ ਤੇਰੇ ਫਾਈਨ ਸੀ ਹੋਣ ਨਹੀਂ
@Hardeepsingh-ok7nk
@Hardeepsingh-ok7nk 4 года назад
ਬਾਈ ਜੀ ਗੁਰੂ ਗੋਬਿਦ ਸਿਘ ਜੀ ਨੇ ਸਿੱਖ ਕੋਮ ਲਈ ਪਰਵਾਰ ਵਾਰ ਦਿੱਤਾ ਆਪਾ ਲੋਕਾ ਦੀਆ ਗੱਲਾ ਨਹੀ ਸਹਾਰ ਸਕਦੇ
@mandeepgill6154
@mandeepgill6154 4 года назад
ਇਹ ਖੁਦ ਕਕਾਰ ਨਹੀਂ ਰੱਖਣਾ ਚਾਹੁੰਦਾ ਸੀ ਬਹਾਨਾ ਬਣਾਕੇ ਕਕਾਰ ਲਾਹੇ ,ਇਸ ਤਰ੍ਹਾਂ ਥੋੜਾ ਬਹੁਤ ਨਰਾਜ਼ ਹੋ ਕੇ ਕਕਾਰ ਨਹੀਂ ਲਾਹੇ ਜਾਂਦੇ,ਇਸ ਤਰ੍ਹਾਂ ਤਾਂ ਸਾਰੇ ਕਕਾਰ ਲਾਹ ਦੇਣਗੇ
@mandeepkour8237
@mandeepkour8237 4 года назад
Bilkul sahi kiha tuci
@waheguruji9798
@waheguruji9798 4 года назад
ਸਹੀ ਗੱਲ , ਜਿਦੀ ਪਹਿਲਾਂ ਹੀ ਇੱਛਾ ਹੋਈ ਹੋਵੇ ਓਹਨਾ ਆਹ ਕੰਮ ਕਰੂਗਾ । ਅੱਗੋ ਮੌਕਾ ਵੀ ਚਂਗਾ ਲੱਭ ਗਿਆ । ਏਹਨੇ ਸੌਖੇ ਲੋਕਾਂ ਦੀਆਂ ਗੱਲਾਂ ਸੁਣ ਕੇ ਸਿੱਖੀ ਛੱਡੀ ਜਾਂਦੀ ਤਾਂ ਤੇ ਬਣ ਗਈ ਗੱਲ ।
@diljeetkaur1359
@diljeetkaur1359 4 года назад
Bilkul sai
@ManjeetSingh-pt1uh
@ManjeetSingh-pt1uh 4 года назад
ਤੁਸੀ ਅੰਮਿ੍ਤ ਛਕਿਅਾ ਜੀ
@harjeetsingh4376
@harjeetsingh4376 4 года назад
ਕੇ ਅੈਸ ਮੱਖਣ ਨੂੰ ਦੁਖੀ ਵੀ ਬਹੁਤ ਕੀਤਾ ਸੀ ਕੁਝ ਲੋਕਾਂ ਨੇ
@kp_brar
@kp_brar 4 года назад
Right veer
@GurvinderSingh-mi2ih
@GurvinderSingh-mi2ih 4 года назад
Yar tu Ladi shah dere jake jharoo mar gandiye nasale
@jatinderkang9377
@jatinderkang9377 4 года назад
ਗੁਰੂ ਗੋਬਿੰਦ ਸਿੰਘ ਜੀ ਨਾਲੋ ਜਿਆਦਾ ਤਾਂ ਨੀ ਕੀਤਾ।
@kashmirkaur5307
@kashmirkaur5307 4 года назад
😔😔😔😔😔
@mandeepmann149
@mandeepmann149 4 года назад
Dukhi tan Es to jayda ne lok dunia te j eni o gl c ene tan hr b loka nu sikhata b live ho k kakar lahdo koi kuj ni kr skda
@pindbutahri982
@pindbutahri982 4 года назад
ਕਕਾਰ ਨੲੀ ਲਾਹੇ ਵੀਰ ਤੂਸੀੰ ਗੁਰੂ ਤੋਂ ਬੇਮੁੱਖ ਹੋਏ ਹੋ , ਬਹੁਤ ਗਲਤ ਕੀਤਾ
@balwinderkaur3358
@balwinderkaur3358 4 года назад
Bahut bhola Aa veere tu. Shad duniya de chmele sirf waheguru g da Ho ja
@gurpeetsingh4015
@gurpeetsingh4015 4 года назад
thx.o
@GaganDeep-bd7sd
@GaganDeep-bd7sd 4 года назад
ਬਾਈ ਜੀ ਏਨੇ ਕਕਾਰ ਲਾਣੇ ਹੀ ਸੀ, ਇਸਨੇ ਸਿੱਖੀ ਅਪਣਾਈ ਵੀ ਆਪਣੇ ਮਤਲਬ ਨੂੰ ਸੀ ਤੇ ਹੁਣ ਮੌਕਾ ਮਿਲਿਆ ਨਿਕੀ ਜੀ ਗੱਲ ਹੋਈ ਤੇ ਨਾਲ ਹੀ ਕਕਾਰ ਲਾਕੇ ਉਹ ਮਾਰੇ, ਕੇ s ਮੱਖਣ ਕਿਸ ਜਨਮ ਚ ਲੇਖ ਦੇਵੇਗਾ।
@lsmangat1000
@lsmangat1000 4 года назад
ਬਿਲਕੁਲ ਸਹੀ ਕਿਹਾ, ਮੱਖਣ ਗਲਤ ਆ
@rampartab9004
@rampartab9004 4 года назад
KS Makhan luv u brother tusi bohat vadhya insaan aa veer ji . Wahe guru ji kirpa karn
@SurinderKaur-hi2rq
@SurinderKaur-hi2rq 4 года назад
ਰਹਿਤ ਵਿਚ ਏਹ pehla ਹੀ ਨਹੀਂ ਸੀ ਬਾਹਾਂ wax ਕੀਤੀ ਹੋਈ ਦਾੜ੍ਹੀ ਰੰਗੀ ਹੋਈ
@user-tt9pj6mr3c
@user-tt9pj6mr3c 4 года назад
ਕੇ ਐਸ ਮੱਖਣ ਜੀ ਆ ਕੋਈ ਗੱਲ ਨੀ ਬਣੀ ਕਕਾਰ ਲਾਹਣੀ ਤਾਂ ਬਣਦਾ ਨਹੀਂ ਸੀ ਕੱਲ ਨੂੰ ਤਾਂ ਤੂਸੀਂ ਦਸਤਾਰ ਲਾਦੋਗੇ ਜੀ ਸਿੱਖ ਬਣੇ ਸੀ ਸਿੱਖੀ ਚ ਨਿਰਭੈ ਰਿਹਣਾ ਸੀ ਸਿੱਖੀ ਹਰ ਕਿਸੇ ਨੂੰ ਨਹੀਂ ਮਿਲਦੀ 🙏ਜੋ ਬੋਲੇ ਸੋਨਿਹਾਲ ਸੱਤ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ🙏
@harmanbajwa8286
@harmanbajwa8286 4 года назад
Ah us di apni marji aa barava. O sikh rave ja na. Tusi sirf apni sikhi rakhio
@user-tt9pj6mr3c
@user-tt9pj6mr3c 4 года назад
@@harmanbajwa8286 ਕੋਈ ਸੱਚਾ ਸਿੱਖ ਕਰੂ ਇਦਾ ਸਿੱਖਾਂ ਦੀ ਬਦਨਾਮੀ ਸਿੱਖ ਕਰੀ ਜਾਂਦੇ ਤੇ ਬਾਕੀ ਦੁਨੀਆਂ ਤਾਂ ਫਿਰ ਕੀ ਕੀ ਕਹੇਗੀ
@sukhdevdhillon7908
@sukhdevdhillon7908 4 года назад
ki sikh hon di pahchan sirf kakar hi han ?
@Bath2vic
@Bath2vic 4 года назад
K.s makhan paji is very humble person 💪💪
@bahadursingh3266
@bahadursingh3266 4 года назад
ਕਕਾਰਾਂ ਦੀ ਬੇਅਦਬੀ ਤਾਂ ਤੁਸੀਂ ਕਰ ਹੀ ਦਿੱਤੀ ਹੈ। ਕਿਰਪਾ ਕਰਕੇ ਸੰਤ ਭਿੰਡਰਾਂਵਾਲਿਆਂ ਅਤੇ ਜਥੇਦਾਰ ਹਵਾਰਾ ਜੀ ਦੀ ਤੁਲਨਾ ਆਪਣੇ ਆਪ ਨਾਲ ਨਾ ਕਰੋ।ਗੁਰੂ ਨੂੰ ਕੋਈ ਵੀ ਧੋਖਾ ਨਹੀਂ ਦੇ ਸਕਦਾ।
@jatinderkang9377
@jatinderkang9377 4 года назад
ਸਹੀ ਗੱਲ ਵੀਰ ਜੀ।ਹੁਣ ਤੁਹਮਤਾ ਨਾਲ ਪਾਪ ਨੀ ਢੱਕ ਹੋਣਾ
@food1650
@food1650 4 года назад
ਬੰਦਾ ਪੁੱਛੇ ਇਨਾ ਨੂੰ ਤੁਸੀਂ ਕਿਨੀ ਕੁ ਸਿੱਖੀ ਰੱਖਣ ਦੇ ਉਦਾਰਣਾ ਤਾ ਵੱਡੀਆ ਵੱਡੀਆ ਦਿੰਦੇ ਉ
@manjiitsinghkhalsa9748
@manjiitsinghkhalsa9748 4 года назад
It's his own life so he should live according to wish
@sanammarhana4266
@sanammarhana4266 4 года назад
ਬਹੁਤ ਥੋੜੇ ਦਿਲ ਦਾ ਬੰਦਾ ਨਿਕਲੀਆ ਯਾਰ ਤੂੰ ਕਿੱਡੀ ਮਾਨਸ ਦੇਹ ਦਿੱਤੀ ਪ੍ਮਾਤਮਾ ਨੇ ਤੈਨੂੰ ਲੋਕਾ ਦੀ ਪ੍ਵਵਾਹ ਵਿੱਚ ਆ ਕੇ ਇਹ ਕੀ ਕੀਤਾ 😭😭😭
@goodwork3044
@goodwork3044 4 года назад
ਸਿੱਖੀ ਤਾਂ ਗੁਰੂ ਨੇ ਨਹੀ ਛੱਡੀ,,ਗੁਰੂ ਨਾਨਕ ਨੂੰ ਬਹੁਤ ਭੱਡਿਆ
@didarcheema846
@didarcheema846 4 года назад
Makhan sahi kita aa vere
@didarcheema846
@didarcheema846 4 года назад
Delhi kg
@didarcheema846
@didarcheema846 4 года назад
Deli ket singh n
@didarcheema846
@didarcheema846 4 года назад
Saha banda
@deepamusapur8928
@deepamusapur8928 4 года назад
Kise nu guru naal na tolo
@manjindersinghjammu1979
@manjindersinghjammu1979 4 года назад
ਸਿੱਖ ਪ੍ਰਚਾਰਕਾ ਨੂੰ ਚਾਹੀਦਾ ਕਿ ਸਿੱਖੀ ਦੇ ਨਾਲ ਜੋੜੋ ਸਿੱਖੀ ਨਾਲ ਤੋੜੋ ਨਾ
@kamalgill0855
@kamalgill0855 4 года назад
ਤੂੰ ਕੋਈ ਕੋਈ ਸਿੱਖ ਨਹੀਂ
@manjindersinghjammu1979
@manjindersinghjammu1979 4 года назад
@@kamalgill0855 ਤੇਰੇ ਅੱਖਾਂ ਆ ਕੇ ਬਾਂਟੇ ਦਿਸਦਾ ਨਹੀਂ ਨਾਮ ਨਾਲ ਸਿੰਘ ਲਿਖਾ ਹੋਇਆ
@davindersandhu653
@davindersandhu653 4 года назад
ਕਕਾਰਾਂ ਨੂੰ ਨਾ ਲਾਉਂਦਾ ਵੀਰ ਇਹ ਦੇ ਨਾਲੋਂ ਤਾਂ ਆਤਮਹੱਤਿਆ ਕਰ ਲੈਂਦਾ ਤਾਂ ਦੁੱਖ ਨਹੀਂ ਸੀ ਹੋਣਾ ਪਰ ਵੀਰ ਜੀ ਕਕਾਰਾਂ ਦਾ ਦੁੱਖ ਜਿਆਦਾ ਹੋਇਆ,,,,,,,,,,,,,,,,,,,,ਸ਼ਰਮ ਮਹਿਸੂਸ ਕਰ
@TheParmjit1510
@TheParmjit1510 4 года назад
ਜਿਆਦਾ ਦਿਲ ਨੂੰ ਲਾਈਦੀ ਭਰਾਵਾਂ।।।।। ਅਕਾਲ ਤਖਤ ਤੇ ਜਾ ਕੇ ਦੌਬਾਰਾ ਅੰਮਿਰਤ ਛਕ ਲੈ
@bulandpurisahibuniseva3314
@bulandpurisahibuniseva3314 4 года назад
Amrit tutteya ee nai te shakke kyo, amrit inna kachaa aa k tutt geya. 4 bajjar kuraita to bina amrit nai tutt da
@mandeepgill6154
@mandeepgill6154 4 года назад
ਮਾਫ਼ੀ ਮੰਗ ਕੇ ਗੁਰੂ ਘਰੋਂ ਦੁਬਾਰਾ ਕਕਾਰ ਪਹਿਨ ਲਾ ਭਲਾ ਹੋਵੇਗਾ
@poojamehta724
@poojamehta724 4 года назад
Hahaha
@kaurgurpree9999
@kaurgurpree9999 4 года назад
2 din tak case be katvoga a
@Bob-su9gz
@Bob-su9gz 4 года назад
Gurmukh Singh Namdhari veer hassan wali kehri gal aa?
@muhasibsingh1397
@muhasibsingh1397 4 года назад
Jisdi to photo lagai hai osne v Amrit nahi paan kita c per oh mahan insaan c Te oh nastik v c Photo kis Di lagai hai te soch kiss Tara Di hai
@gillsaab5535
@gillsaab5535 4 года назад
BhAgat singh nastik ni c veer tarkshili c jive baba nanak c ... Duja jruri ni kakaar pa k e bhla hunda eh gll sai as thodi
@kuldipsingh6393
@kuldipsingh6393 4 года назад
ਮੱਖਣ ਨੂੰ ਗਾਲ੍ਹਾਂ ਕੱਢਣ ਵਾਲੇ ਬਹੁਤੇ ਸਭ ਕੁੱਝ ਸਕਦੇ ਹੋਣਗੇ ,
@yuvrajboparai9609
@yuvrajboparai9609 4 года назад
ਲੋਕ ਜੋ ਮਰਜ਼ੀ ਬੋਲਣ .ਪਰ ਮੱਖਣ ਪਾਜੀ ਨਾਲ ਜੋ ਹੋ ਰੇਹਾ ਓਹ ਗਲਤ ਆ ...
@SohanSingh-ef5ch
@SohanSingh-ef5ch 4 года назад
right
@rajvirdhillon4275
@rajvirdhillon4275 4 года назад
ਦਿਲ ਦਾ ਸੱਚਾ ਆ ਮੱਖਣ ਭਾਜੀ... ਤਾਹੀ ਸਭ ਕੁਛ ਮੂੰਹ ਤੇ ਕਹਿ ਦਿੰਦਾ ਮੱਖਣ ਭਾਜੀ ਜ਼ਿੰਦਾਬਾਦ 🚩💪🚩🚩🚩🚩🚩🚩💪💪💪💪💪
@rajinderaustria7819
@rajinderaustria7819 4 года назад
ਨਾਨਕ ਨੀਵਾਂ ਜੋ ਚਲੇ ਲਗੇ ਨਾ ਤਾਤੀ ਵਾ
@balbirsingh9886
@balbirsingh9886 4 года назад
ਇਹ ਕਿਹੜੀ ਸਿਆਣਪ ਕੀਤੀ ਬਈ, ਕਿਸੇ ਬਦਲੇ ਤੂੰ ਸਿੱਖੀ ਤਿਆਗ ਦਿੱਤੀ, ਓਹਦਾ ਕੀ ਗਿਆ, ਜੋ ਕੁਝ ਗਿਆ ਤੇਰਾ ਹੀ ਗਿਆ।
@bholasingh2376
@bholasingh2376 4 года назад
Bai ji mera sawal Ki sikhi amrit chak ke ki aaundi a Ya sikhi bande de andar hundi a
@jaspal2056
@jaspal2056 4 года назад
@@bholasingh2376 veer ji sikh dharm khushkismati nal guru ji di bakhshish bana te guru ji di bakhshish gurbani dono he jaruri han. Eh sikh nu sampurn karn lae sade guru sehban ne kreeb 239 sal 10 janmen lae 10ven janmen vich jis tran khud patshah ne amrit d dat mangi ate guru granth saheb ji nu matha tekia hun ohna de ander kihrha sikhi nahen c ohna sare niyam pehlan apne te lagu kite matlab bana sikhi saroop dharn keeta khud gurbani parhi sanu v man karke jani k ander d sikhi te sadi pehchan bana panjkakar jani jisnu kie veer jada jankari nan hon karke bhes jan bahr da vakhava keh dinde han Ethe ik gal hor veerji bane nu tuci kise pahrave nal na jorhna oh bana panj kakar hunde han baki sadgi vadhia hundi hai ji piare veerji je koi gal jis nal tuhanu thes lage meri koi mansha nahi je koi gal samj nan ave tan jarur dasna baki eh jo masla chal reha bahut gambheerta nal soch ke sanu sarian nu likhna chahida hai ji main kuj v naheen c likhna chahonda par tuhada sval changa laga tan himat kiti koi galti hoi tan anjan jiha samjke muaf karna veerji sat sri akal ji
@GurvinderSingh-mi2ih
@GurvinderSingh-mi2ih 4 года назад
Jaban sabhalke gal kar makhan chand
@GurvinderSingh-mi2ih
@GurvinderSingh-mi2ih 4 года назад
Tere andar sikhi nahi c makhan chand. Ki bhirh pai. Gahi c
@triloksingh7093
@triloksingh7093 4 года назад
Very nice
@manjeetk244
@manjeetk244 4 года назад
ਸਾਡੇ ਸ਼ਹਿਦਾ ਗੁਰੂਆ ਨੇ ਬੰਦਬੰਦ ਕਟਾਏ ਤੇ ਇਹ ਹੁੱਣ ਇਹ ਬਹਾਣੇ ਮਾਰਦਾ ਤੇ ਇਨੀ ਜਲਦੀ ਹਾਰ ਗਿਆ । ਮਜ਼ਾਕ ਬਣਾ ਕੇ ਰੱਖਤਾ ਕਕਾਰਾ ਦਾ ਇਹ ਨਿੱਚ ਨੇ ।
@jatinderkang9377
@jatinderkang9377 4 года назад
ਇਹ ਥੋਡ਼ੀ ਜਿਹੀ ਸ਼ਰਮ ਕਰ ਲੈਂਦਾ ਨਿਁਕੇ ਸਾਹਿਬਜਾਦੇ ਦੀ ਉਮਰ ਦੇਖ ,ਕਿੰਨੇ ਲਾਲਚ ਦਿਤੇ, ਡਰਾਵੇ ਦਿਤੇ ਪਰ ਧਰਮ ਖਾਤਰ ਈਨ ਨੀ ਮੰਨੀ। ਤੇ ਇਹ ਕੈਮਰੇ ਅੱਗੇ ਚੌਡ਼ਾ ਹੋ ਕੇ ਖੂਬੀਆਂ ਦੱਸਦਾ।
@lakhvirsingh9834
@lakhvirsingh9834 4 года назад
Pakki gal aa ji
@GURMEETSiNGH-bj2jh
@GURMEETSiNGH-bj2jh 4 года назад
ਤੇ ਹੋਰ ਕੀ ਅਾ ਬੜਾ ਵॅਢਾ ਕਮ ਕਰਤਾ ਉਤੋ ਲੋਕੀ ਨੇ ਪੁਸ਼ ਨੂ ਅਗ ਲਾਈ ਹੋਈ ਹੇ
@Diljitvloges
@Diljitvloges 4 года назад
Acha tu kehra amrit shkya
@gagan77100
@gagan77100 4 года назад
@Vikramjeet Singh Salh veera gyani gurdit singh nu bhakhi kehke sikhi tu kharaj karta c.But oh sari umar sikhi di seva kiti.Swami vivek anand nu debate ch haraya.Te 55 saal Maran baad fer ohna nu vapis sikhi ch liaye.
@PreetSaroyeOfficial
@PreetSaroyeOfficial 4 года назад
ਵਾਹਿਗੁਰੂ ਮੇਹਰ ਕਰੁ ਮੱਖਣ ਬਾਈ ਜਲਦੀ
@user-wc1sl7hn6y
@user-wc1sl7hn6y 4 месяца назад
ਅਜ਼ਾਦੀ ਨਾਲ ਜੀਓ ਜੀ ,ਕਿਸੇ ਦਾ ਕੋਈ ਹੱਕ ਨਹੀ ਕਿਸੇ ਦੀ ਜਿੰਦਗੀ ਵਿੱਚ ਦਖਲ ਦੇਣ ਦਾ,
@newsupdate7209
@newsupdate7209 4 года назад
ਬਿਲਕੂਲ ਸਹੀ ਕੀਤਾ ਮੱਖਣ ਸਾਬ ਲੋਕਾ ਦੇ ਜਹਿਰ ਗੰਦੀ ਸ਼ਬਦਵਲੀ ਨੇ ਮਜਬੂਰ ਕਰਤਾ ਸਿੱਖੀ ਤੋ ਦੂਰ ਹੋਣ ਲੀ ਪਰ ਗਲਤ ਕੀਤਾ ਲੋਕਾ
@gopisran1998
@gopisran1998 4 года назад
ਜੇ ਗੁਰੂ ਗੋਬਿੰਦ ਸਿੰਘ ਜੀ ਇਹ ਸੋਚ ਲੈਦੇ ਤਾਂ ਅਜ ਸਿੱਖ ਕੋਮ ਨਾ ਹੁੰਦੀ, ਗੁਰੂ ਜੀ ਨੇ ਬਾਜ ਬਣਾਇਆ ਸਭ ਨੂੰ, ਕੇ ਐਸ ਮੱਖਣ ਤਾਂ ਬੀਜੂ ਆ।।ਇਹ ਇਸ ਦਾ ਨਾਟਕ ਕਰਦਾ ।।
@Vicky_07_Hsp
@Vicky_07_Hsp 4 года назад
Appa naal ks makhan saab 🙏🙏🙏
@user-ev3vn3xj7j
@user-ev3vn3xj7j 4 года назад
ਮੱਖਣ ਸਾਬ ਜੋ ਮਰਜੀ ਕਹੇ ਕੋਈ ਗੁਰੂ ਤੋਂ ਵੱਡਾ ਨਹੀਂ ਤੁਸੀਂ ਗੁਰੂ ਤੋਂ ਬੇਮੁੱਖ ਕਿਉਂ ਹੋਏ
@sonuveer5335
@sonuveer5335 4 года назад
sahi gal aa vr
@BaldevSingh-bi3zh
@BaldevSingh-bi3zh 4 года назад
ਹਰਗੋਬਿੰਦ ਪੁਰੇ ਛੇਵੇਂ ਪਾਤਸਾਹ ਨੇ ਮਸੀਤ ਬਣਾਈ ਸੀ ਪਰ ਇਸਦਾ ਮਤਲਬ ਇਹ ਨਹੀ ਕਿਉਹ ਮੁਸਲਮਾਨ ਬਣ ਗਏ ਸਾਨੂੰ ਸਮਝਾਇਆ ਕਿ ਸਭ ਨੂੰ ਸਤਕਾਰ ਦੇਵੋ
@kaursingh127
@kaursingh127 4 года назад
Kithe masit banai hai navi galan kadde ho
@bimbtaran9140
@bimbtaran9140 4 года назад
ਬਾਈ ਇਹ ਸਭ gurdass ਮਾਣ ਦੀ support ਕਰਕੇ ਹੋਇਆ
@gurshaanandgurjotsingh4789
@gurshaanandgurjotsingh4789 4 года назад
ਤੂ ਗੁਰੂ ਦਾ sikh si na ki ਲੋਕਾਂ ਦਾ
@kashmirmalhi2249
@kashmirmalhi2249 4 года назад
ਕਿਸੇ ਵੀ ਧਰਮ ਵਿੱਚ ਧਾਰਮਿਕ ਰਾਜਨੀਤੀ ਤੇ ਧਾਰਮਿਕ ਕੱਟੜਤਾ ਬਹੁਤ ਗਲਤ ਹੈ। ਇਹ ਚੀਜ਼ ਆਉਣ ਵਾਲੀਆਂ ਪੀੜੀਆਂ ਨੂੰ ਓਹਨਾਂ ਦੇ ਧਰਮ ਤੋਂ ਬਹੁਤ ਦੂਰ ਲੈ ਜਾਵੇਗੀ
@FordMedia-dj2sx
@FordMedia-dj2sx 4 года назад
Salla phala hii glt cc hon vii glt aaa glti nhi maahnda sagghoo hor glti ea krda d
@FordMedia-dj2sx
@FordMedia-dj2sx 4 года назад
Khuu chakea cc ja chadna cc maffi
@FordMedia-dj2sx
@FordMedia-dj2sx 4 года назад
Maffi mang laa salla
@FordMedia-dj2sx
@FordMedia-dj2sx 4 года назад
Khera baba nu Manda sala sarsa val a nu apna pab nu
@FordMedia-dj2sx
@FordMedia-dj2sx 4 года назад
Sarsa vala nu tci ta khoo gaa salla gl baat krao Gg dalla jadho da amrit chalka gltea kitea
@taruchandtaru4293
@taruchandtaru4293 4 года назад
K. S. Makhan ji 🙏🏻🌹🙏🏻 K. S. Makhan jindabad Very very very nice ji 🙏🏻🌹🙏🏻🌹🙏🏻🌹🙏🏻🌹🙏🏻 👌👌👌👌👌👌👌👌
@singhharjit3893
@singhharjit3893 4 года назад
ਕੋਈ ਕਿਸੇ ਦੇ ਕਕਾਰ ਨਹੀਂ ਲਹਾ ਸਕਦਾ । ਅੱਗੇ ਗੁਰੂ ਦਾ ਸਿੱਖ ਹੋਣਾ ਚਾਹੀਦਾ । ਇਹ ਅਜੇ ਕੱਚਾ ਆ।
@TheParmjit1510
@TheParmjit1510 4 года назад
I know Makhan since 1998... Dil da saaf aa. chardi kalan ch raho
@amrikkarnawalsingh8181
@amrikkarnawalsingh8181 4 года назад
ਬਿਲਕੁਲ ਸਹੀ ਹੈ ਵੀਰ ਜੀ ਸਾਫ ਇੰਨਾ ਕਿ ਅਫੀਮ ਵੀ ਢੋਲ ਵਿਚ ਪਾ ਕੇ ਬਾਹਰ ਲਿਜਾਂਦਾ ਰਿਹਾ ਹੈ ਜੋ ਕਸਟਮ ਵਿਭਾਗ ਨੇ ਫੜਿਆ ਸੀ ਕਬੂਤਰਬਾਜ਼ੀ ਕਰਦਾ ਰਿਹਾ ਕਈ ਸਾਲ ਪਿੰਡ ਨਹੀਂ ਵੜਿਆ ਇੰਨਾ ਸਾਫ ਹੈ ਧੰਨ ਹੈ ਇਹਦੀ ਸਫਾਈ
@dheerajverma4721
@dheerajverma4721 4 года назад
@@amrikkarnawalsingh8181 case ch barii ta hgya kuj ni c
@sk-kq2cq
@sk-kq2cq 4 года назад
Makhan Saab jeonde basde raho..
@kp_brar
@kp_brar 4 года назад
@@amrikkarnawalsingh8181 tu jamanat karae se ja tu officer hai ta ohde samne kar gal swad fer ayye ga
@harjinderkaurgill3397
@harjinderkaurgill3397 4 года назад
ਤੁਸੀਂ ਗਲਤੀ ਤੇ ਗਲਤੀ ਕਰ ਰਹੇ ਓ ਇਹ ਸਿੱਖੀ ਸਰੂਪ ਛੱਡਣ ਦਾ ਬਹਾਨਾ "ਬੇਮੁੱਖ ਹੋ ਕੇ ਗੁਰੂ ਤੋਂ ਲੱਗਣ ਜਨਮ ਵਿਯੋਗ,
@bulandpurisahibuniseva3314
@bulandpurisahibuniseva3314 4 года назад
Bas kareya karo. Ik sikh aa odiaa galtiaa te dukhaa vich dooje sikh daa kam aa saath dena. Maharaaj more khad k keo eh galla k koi panth shad k jaa reha taa main eda keh k aaya.
@harpreetsingh-ot9pd
@harpreetsingh-ot9pd 4 года назад
ohnda pela e man nai hega...hun osnu sgo bhana milgya kakaar utaran da
@shivjangid1322
@shivjangid1322 4 года назад
Harjinder kaur didi.. K.S. Makhan ne kakar la ke bilkul shi kita h.. Ehh artist h ehnu show laun jauna penda h othe sarabi bande jafiya paunde ne.. Mere kehan da mtlb ehna nu khan peen hare bandiya naal uthna bethna penda h.. Fir kakar pehn ke hr tara de gaane vi gaune pende ne.. Esh to changa kakar chad de ya ganna chad de
@bulandpurisahibuniseva3314
@bulandpurisahibuniseva3314 4 года назад
J one kakaar laahe taa granti aa onu kakaar pawaun wala v baith aa, fer pawa dene.
@arvindersingh1737
@arvindersingh1737 4 года назад
@@shivjangid1322 phr paun lagay vekhna c hun ki howega
@HarvinderSingh-xh6xr
@HarvinderSingh-xh6xr 4 года назад
ਜਿਸ ਦਾ ਨਾਮ ਅੰਮ੍ਰਿਤ ਹੈ ਕਦੇ ਨਾ ਮਰਨ ਵਾਲਾ ੳੁਹ ਭੰਗ ਕਿਵੇ ਹੋ ਸਕਦਾ
@jaskaran1168
@jaskaran1168 3 года назад
ਹਿੰਦੂ ਬਣਜਾ, ਮੁਸਲਿਮ ਬਣਜਾ ਜਾਂ ਫਿਰ ਬਣਜਾ ਸਿੱਖ ਈਸਾਈ, ਬੰਦਾ ਨਾਂ ਕਿੱਤੇ ਬਣਜੀ ਯਾਰਾ, ਬੰਦਿਆਂ ਲਈ ਇਹ ਧਰਤ ਪਰਾਈ...✍️🙏🙏
@Ramanjakhepal4054
@Ramanjakhepal4054 4 года назад
ਬਾਈ ਏ ਗੀਤਾ ਚ ਤਾ ਕਹਿਦਾ ਸਾਨੂੰ ਦਸਣਾ ਨੀ ਪੈਦਾ ਅਸੀ ਕੌਣ ਹੁਣੇ ਆ ।। ਹੁਣ ਮੂਤ ਨਿਕਲ ਗਿਆ ।। ਉ ਸਿਖੀ ਨੂੰ ਦਾਗ ਲਾਉਣ ਵਾਲਾ ਗਦਾਰ।।
@narpindersingh6561
@narpindersingh6561 4 года назад
Sahi keha veer..... Jo asli sikh aa oh kise di parwah nhi karda... Jdo k guru ji utte ehnia mushkila aun de baad v ohna ne apna dharm nahi chaddeya c... Te ikk eh aa jo kuj k loka de kehn te dar gya
@food1650
@food1650 4 года назад
ਕੋਈ ਇਨਾਮ ਨੀ ਦਿੰਦਾ ਏਥੇ ਸੋਨੂ ਕੋਈ ਗਾਲਾਂ ਕੱਢਣ ਦਾ... ਤਰਕ ਨਾਲ ਗੱਲ ਕਰਨੀ ਸਿੱਖੋ ਮਿਤਰੋ..
@KuldeepSingh-gi2rw
@KuldeepSingh-gi2rw 4 года назад
ਵਧੀਆ ਬੰਦਾ ਬਾਈ ਕੇ ਐੱਸ ਮੱਖਣ ਸਿੰਘ ਵੀਰ ਤੋੜ ਕੇ ਰੱਖ ਦਿੱਤਾ ਕੁਝ ਟੱਟੂ ਮੀਡੀਏ ਤੇ ਕੁਝ ਟੱਟੂ ਬੰਦਿਆਂ ਨੇ ਧਰਮ ਨਾਲੋ ਤੋੜ ਦਿੱਤਾ ( ਗੁਰੂ ਗੋਬਿੰਦ ਸਿੰਘ ਜੀ ਪਿਤਾ ਦਸ਼ਮੇਸ਼ ਨੇ ਚਾਲ਼ੀ ਮੁਕਤਿਆਂ ਨੂੰ ਮਾਫ਼ ਕੀਤਾ ਮੁੜ ਚਰਨਾਂ ਵਿਚ ਥਾਂ ਦਿੱਤੀ , ਤੇ ਅੱਜ ਕੀ ਕਰ ਰਹੀੇ ਸਾਡੀ ਕੌਮ ਇਹ ਗੁਰੂ ਸਾਹਿਬ ਤੋਂ ਉੱਪਰ ਹੋ ਗਏ (ਮਾਫ਼ੀ ਮੰਗਣ ਵਾਲੇ ਨੂੰ ਕਿਉਂ ਮਾਫ਼ ਨਹੀਂ ਕਰਦੇ )ਅਕਾਲ ਤਖ਼ਤ ਸਾਹਿਬ ਤੋਂ ਇਸ ਬਾਰੇ ਕੁਝ ਸਖ਼ਤ ਫ਼ਰਮਾਨ ਰੱਖਣੇ ਚਾਹੀਦੇ
@satnamsandhulamba
@satnamsandhulamba 4 года назад
ਜਿਹੜਾ ਲੋਕ ਅੰਮ੍ਰਿਤ ਤਾਰੀ ਹੋ ਕੇ ਦਾਰੂ ਸਰਬਾ ਪੀ ਦੇ ਨੇ ਓਨਾ ਨਾਲੋ ਤਾਂ ਚੰਗਾ ਹੈ K. S ਮੱਖਣ 22
@AmarjitSingh-lu1cu
@AmarjitSingh-lu1cu 4 года назад
K s g tusi dil de saaf ho asi tohade naal aa
@harvindersingh9815
@harvindersingh9815 4 года назад
ਬਹੁਤ ਵਧੀਅਾ ਮੱਖਣ ਸਾਹਬ ,ਜੀਓ ਬਾਬਿਓ
@sarajmanes5983
@sarajmanes5983 4 года назад
Waheguru ji Kirpa Kro Sikh kom te ji chardikla vich Rakho ji
@bsmalhi7364
@bsmalhi7364 4 года назад
ਮੱਖਣ ਵੀਰ ਨੇ ਸਹੀ ਕੀਤਾ ਕਿਉ ਕੀ ਕਕਾਰਾਂ ਦੀ ਬੇ ਅਦਬੀ ਨਹੀ ਹੋਣੀ ਚਾਹੀਦੀ ਹਰ ਇਨਸਾਨ ਦਾ ਫਰਜ ਬਣਦਾ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਕਕਾਰ ਅਪਣੀ ਜਾਨ ਤੋਂ ਪਿਆਰੇ ਹੁੰਦੇ ਹਨ।
@user-pp2yz4fv1i
@user-pp2yz4fv1i 4 года назад
Dil da saaf Banda makhan 22 🙏
@GURMEETSiNGH-bj2jh
@GURMEETSiNGH-bj2jh 4 года назад
ਆਹੋ ਦੂਜੇ ਤਾ 🐃🐂🐄🐫🐪🐆🐘 ਹੀ िਦਸਦੇ
@Sukhwinder____singh
@Sukhwinder____singh 4 года назад
ਮਸੰਦ।। ਓਨਾ ਮਾਵਾਂ ਵਾਰੇ ਸੋਚ ਜਿਨ੍ਹਾਂ ਨੇ ਟੋਟੇ ਗੱਲ ਵਿਚ ਪਾਵਾ ਲਾਏ। ਤੇਰਾ ਕਾਰਨ ਕੋਈ ਵੀ ਏ ਚੰਡਾਲਾ ਏਨਾ ਮਾਵਾਂ ਤੋਂ ਵੱਡਾ ਨੀ ਹੋਣਾ।
@THELEGENDOFPUNJAB
@THELEGENDOFPUNJAB 4 года назад
bai tusi app ta amrit shakya ni aa
@Jasmeen-Jajveer
@Jasmeen-Jajveer 4 года назад
Na Veer aeda kisse nu nahi kahida, Waheguru ji di Mehar aa
@Sukhwinder____singh
@Sukhwinder____singh 4 года назад
@@THELEGENDOFPUNJAB ਬਾਈ ਕੋਈ ਕਿਸੇ ਨੂੰ ਜ਼ਬਰਦਸਤੀ ਅੰਮ੍ਰਿਤ ਨੀ ਛਕਾਉਂਦਾ। ਜੋ ਨਿਭਾ ਸਕਦਾ ਓਹੀ ਉਸ ਸੰਗ ਪ੍ਰੀਤ ਲਗਾਵੇ। ਜਿਸ ਦਿਨ ਮੇਨੂ ਲੱਗੇ ਗਾ ਕੇ ਮੈਂ ਹੁਣ ਤਿਆਰ ਹਾਂ ਉਸ ਦਿਨ ਮੈਂ ਬਿਲਕੁਲ ਛਕਾ ਗਾ। ਵਾਹਿਗੁਰੂ ਮੇਹਰ ਕਰੇ। ਇਕ ਵਾਰ ਜੋੜ ਕੇ ਪੱਲਾ ਨਾ ਛੁਡਾਵੇ ਮਰਦੇ ਤੱਕ
@bawazhairtransplant9169
@bawazhairtransplant9169 4 года назад
Bhai Saab mei sukh nhi bt ik gal dso sikhi saroop ta thoda v nhi Sir ute pagg bni aa Dadi kati aa fer tu ki aa ! Masand Aa tu v
@Sukhwinder____singh
@Sukhwinder____singh 4 года назад
@@bawazhairtransplant9169 masand pata kon hunde.. ? Kine suru kite c kine khatam kite.. ona di definition ki a. A jawab de .. par tere faltu sawal da jawab dinda main
@bholasingh2376
@bholasingh2376 4 года назад
ਇਨਸਾਨੀਅਤ ਇਨਸਾਨ ਦੇ ਅੰਦਰ ਹੁੰਦੀ ਐ ਬਾਹਰੀ ਪਹਿਰਾਵਾ ਗਾਤਰੇ ਪਾ ਕੇ ਕੋਈ ਗੁਰੂ ਕਾ ਸਿੱਖ ਨਹੀ ਬਣ ਜਾਂਦਾ ਮੱਖਣ ਜੀ don't mind ਵਾਹਿਗੁਰੂ ਜੀ ਨੂੰ ਦਿਲੋਂ ਪਿਆਰ ਕਰਨ ਵਾਲਾ ਮਨਜੂਰ ਐ ਆ ਗਾਤਰਿਆ ਵਾਲੇ ਢੌਂਗ ਪਾਖੰਡ ਕਰਨ ਵਾਲੇ ਨਹੀ। ਜਿਹਨੇ ਗਾਤਰਾ ਨਹੀ ਪਾਇਆ ਓਹਦੇ ਤੇ ਕਿਹੜਾ ਪਾਬੰਦੀ ਐ ਬਾਣੀ ਪੜ੍ਹਨ ਦੀ।
@sacheyangallan718
@sacheyangallan718 4 года назад
ਅਗਰ ਕੋਈ ਕਹਿ ਦਿੰਦਾ ਤੇਰਾ ਘਰ ਮਾਤਾ ਤੇ ਕੀ ਲੋਕਾਂ ਦੇ ਕਹਿਣ ਤੇ ਘਰ ਢਾਹ ਦਿੰਦਾ।
@nexion5144
@nexion5144 4 года назад
ਸਹੀ िਕਹਾ ਵੀਰ िਸਖ िਸਖ ਦੀ ਬਰੋਧਤਾ ਕਰਨ ਲਈ ਤਾ ਅਾ ਜਾਦੇ ਅਾ ਪਰ ਮਦਦ ਕੋਈ ਨਹੀ ਕਰਦਾ ਅਜੇ ਵੀ ਸੁਧਰ ਜਾੳੁ ਵੀਰ
@jagtarkhaira0006
@jagtarkhaira0006 4 года назад
ਵੀਰ ਤੈ ਜਬਾਬ ਗੁਰੂ ਨੂੰ ਦੇਣੈ ਲੋਕਾਂ ਨੂੰ ਨਹੀਂ
@satveendersinghkala
@satveendersinghkala 4 года назад
Good pa ji
@arvindsharda4619
@arvindsharda4619 4 года назад
te rab kdo kehnda ki ahi bana pauna tu tan mera ??
@digitaldesi3173
@digitaldesi3173 4 года назад
@@arvindsharda4619 itihaas sunana c. Pant khalse da. Ave gallan naal tarak hi auni hor kuch nai
@Jeet00978
@Jeet00978 4 года назад
Preet Singh chal sala baki tharm te fudu aa rabb ne tenu kkar pake jmeya c? Je lohe di kaadh na hundi teri kakar bann jaani c? Morakh log
@digitaldesi3173
@digitaldesi3173 4 года назад
@@Jeet00978 saleya kehde peo nu kehna va? Tennu bhala koi gaal kadh ditti ? tu apni gall kiti mai apni. Murakh j mai tu mennu boli to ohto v vaddha moorakh lagg riha va.
@BaldevSingh-bi3zh
@BaldevSingh-bi3zh 4 года назад
ਮਖਣ ਸਿੰਘ ਜੀ ਤੇਰੇ ਤੋ ਇਹ ਉਮੀਦ ਨਹੀ ਸੀ ਤੂੰ ਤਾ ਯਾਰ ਜਜਬਾਤੀ ਬੰਦਾ ਹੈ ਸਿਖੀ ਜਜਬਾਤ ਨਹੀ ਸਿਰੜ੍ਹ ਹੈ ਸਾਰੇ ਘਟਨਾ ਕਰਮ ਤੋ ਮਨ ਬਹੁਤ ਉਦਾਸ ਹੈ
@illuminatinamefameworld3509
@illuminatinamefameworld3509 4 года назад
ਮੱਖਣ ਵੀਰੇ ਗੁਰੂਦਵਾਰੇ ਜਾ ਕੇ ਸਾਰਿਆਂ ਸਾਹਮੇ ਜਾ ਕਿ ਰੱਬ ਤੋਂ ਮੁਆਫੀ ਮੰਗਲਾ । ਮੈਂ ਤੇਰੇ ਪੱਖ ਚ ਸੀ। ਪਰ ਤੈਨੂੰ ਸਿੱਖੀ ਦਾ ਤਿਆਗ ਨਹੀਂ ਕਰਨਾਂ ਚਾਹੀਦਾ ਸੀ।
@nirmaljeetsidhu8333
@nirmaljeetsidhu8333 4 года назад
ਬਾਈ ਜੀ ਸੱਚੇ ਦਿਲੋਂ ਸਿਖੀ ਧਾਰਨ ਕਰੋ ਲੇਖਾ ਤਾਂ ਵਾਹਿਗੁਰੂ ਜੀ ਨੇ ਕਰਨਾ
@food1650
@food1650 4 года назад
ਧਰਮ ਦੇ ਵਪਾਰੀ ਨੇ ਸਭ ਜੋ ਬੋਲਦੇ ਨੇ. ਤੇ ਗਾਲਾਂ ਕੱਢ ਦੇ ਨੇ
@GurwinderSingh-mq8gq
@GurwinderSingh-mq8gq 4 года назад
ਧਰਮ ਵਪਾਰ ਕਰਨ ਵਾਲੀ ਕੋਈ ਵਸਤੂ ਨਹੀਂ ਵੀਰੇ ਧਰਮ ਇੱਕ ਚੰਗੀ ਸਿੱਖਿਆ ਹੈ ਜਿਸਨੂੰ ਅਪਣਾਇਆ ਜਾਂਦਾ ਹੈ ਅਕਸਰ ਲੋਕ ਇਹਨੂੰ ਨਿਭਾਉਣ ਵਿੱਚ ਫੇਲ ਹੋ ਜਾਂਦੇ ਹਨ
@deepbadhni7049
@deepbadhni7049 4 года назад
ਬਾਈ ਮੱਖਣ ਲੋਕ ਤਾਂ ਕੁਛ ਨਾ ਕੁਛ ਬੋਲਦੇ ਰਹਿੰਦੇ ਨੇ।ਤੁਸੀਂ ਕਕਾਰ ਨਹੀ ਲਾਹੁਣੇ ਸੀ
@tatavmsi
@tatavmsi 4 года назад
Tu kakar pa le bai. De example pehla
@amriksingh4744
@amriksingh4744 4 года назад
ਸੁਣਿਆਂ ਸੀ ਕਿ ਦੁਖ ਮੁਸੀਬਤਾਂ ਸੇਰ ਦਿਲ ਹੀ ਝੱਲਦੇ ਨੇ। ਤੂੰ ਤਾਂ ਸ਼ੇਰਾਂ ਵਾਲੀ ਨਿਸ਼ਾਨੀ ਹੀ ਗਵਾਤੀ। ਗੁਰੂ ਪਾਤਸ਼ਾਹ ਜੀ ਨਾਲੋਂ ਤਾਂ ਨਹੀਂ ਸੀ ਦੁੱਖ ਵੱਡੇ ਤੇਰੇ। ਇਸ ਸਿੱਖੀ ਖਾਤਰ ਗੁਰੂਆਂ ਨੇ ਹੱਸ ਹੱਸ ਕੇ ਕੁਰਬਾਨੀਆਂ ਦਿੱਤੀਆਂ। ਆਪਾਂ ਮਨਮੁੱਖ ਲੋਕ ਕਦੋਂ ਤੋਂ ਸਮਝਾਂਗੇ ਉਹਨਾਂ ਦੀਆਂ ਕੁਰਬਾਨੀਆਂ ਨੂੰ। ਵਾਹਿਗੁਰੂ ਜੀ 🙏 ਮਾਫ ਕਰੀਂ।
@HappyHappy-dm6jk
@HappyHappy-dm6jk 4 года назад
ਸਰੀਰ ਦੇ ਦੋ ਟੋਟੇ ਹੋਣ ਤੋਂ ਬਾਦ ਵੀ ਆਪਣੇ ਗੁਰੂ ਨੂੰ ਨਾ ਭੁੱਲੋ
@kuldipdhillon9752
@kuldipdhillon9752 4 года назад
@user-co8ou9qg6c
@user-co8ou9qg6c 4 года назад
Ks makhan di gal smjan di koshish kro..oh keh ki reha ..banda nice aa
@jaggajatt2524
@jaggajatt2524 4 года назад
ਮੱਖਣ ਦੀ ਪ੍ਰਚਾਰਕਾਂ ਵਾਲੀ ਗੱਲ ਬਿਲਕੁਲ ਸਹੀ ਆ।। ਸਾਰੇ ਪ੍ਰਚਾਰਕ ਤੇ ਜਥੇਬੰਦੀਆਂ ਇਹੋ ਕਰਦੇ ਆ ਕਿ ਜਿਸ ਨਾਲ ਸੋਚ ਨਹੀ ਮਿਲਦੀ ਜਾ ਇਹਨਾ ਦੇ ਹਿਸਾਬ ਨਾਲ਼ ਨਹੀ ਚਲਦਾ ਤਾਂ ਉਸ ਬੰਦੇ ਤੇ rss ਦਾ ਏਜੰਸੀਆਂ ਦਾ ਬੰਦਾ ਹੋਣ ਦਾ ਇਲਜ਼ਾਮ ਲਾ ਦਿੰਦੇ ਆ। ਇਹਨਾ ਜਥੇਬੰਦੀਆਂ ਤੇ ਪ੍ਰਚਾਰਕਾਂ ਕਰਕੇ ਲੋਕ ਟੁੱਟ ਕੇ ਨਕੋਦਰ ਵਾਲੇ ਨਸ਼ੇ ਵੀ ਕੋਲ ਦੇ ਤੇ ਸਰਸੇ ਵਾਲੇ ਬਿਆਸ ਵਾਲੇ ਵਰਗੇ ਭੇਖੀ ਸਾਧਾ ਕੋਲ ਜਾਦੇ ਆ ।। ਇਹ ਪ੍ਰਚਾਰਕ ਤੇ ਜਥੇਬੰਦੀਆਂ ਸਿੱਖੀ ਨਾਲੋ ਤੋੜ ਰਹੀਆਂ ਜੋੜ ਨਹੀ ਇਹ ਗੱਲ ਮੱਖਣ ਦੀ ਬਿਲਕੁਲ ਸਹੀ ਆ।। ਇਹਨਾ ਜਥੇਬੰਦੀਆਂ ਤੇ ਪ੍ਰਚਾਰਕਾਂ ਨੇ ਬੇੜਾ ਗਰਕ ਕਰਤਾ ਸਾਰੇ ਆਪਣੇ ਆਪਣੇ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਦੇ ਆ ।। ਤਾਂ ਹੀ ਸੱਚੇ ਸੁੱਚੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਰਗੇ ਰੜਕ ਦੇ ਆ ਇਹਨਾ ਨੂੰ ।। ਗੰਭੀਰ ਤੇ ਖੰਡੇ ਵਰਗੇ ਸਾਲੇ ਇੰਗਲੈਂਡ ਅਮਰੀਕਾ ਬੈਠਕੇ ਸਿੱਖੀ ਬਚਾ ਰਹੇ ਆ ਸਾਲੇ ਭੇਖੀ ਆ ਦੋਨੋ।। ਬਾਕੀ ਮੱਖਣ ਦਾ ਡਰਾਮਾ ਇਹ ਕਕਰਾਂ ਵਾਲਾ ਜੋ ਇਸਨੂੰ ਜਾਣਦੇ ਉਹ ਚੰਗੀ ਤਰਾਂ ਜਾਣਦੇ ਆ
@gurjeetsinghmalhi1734
@gurjeetsinghmalhi1734 4 года назад
ਹੁਣ ਤਾਂ ਰਾਹ ਲਭ ਗਿਆ ਨਾ ਮੂੰਹ ਸਿਰ ਵੀ ਮਨਾਂਦੇ ਨੀਂਦ ਨਹੀਂ ਆ ਤੈਨੂੰ ਨੀਂਦ ਸਾਲੀ ਜਿੰਦਗੀ ਨੀ ਆਉਣੀ ਅਮ੍ਰਿਤ ਦੀ ਬਹੁਤ ਅਨਮੋਲ ਚੀਜ ਵੀਰ ਇਹ ਤਾ ਤੈਨੂੰ ਪਤਾ ਲੱਗੂ ਟਾਇਮ ਪਾ ਕਿ
@kulwindernauli7707
@kulwindernauli7707 4 года назад
Love you a ks makhan veer g sach bol da a g
@satnampannu8168
@satnampannu8168 4 года назад
ਗੁਰੂ ਗੋਬਿੰਦ ਸਿੰਘ ਜੀ ਛੇਤੀ ਹੀ ਨਿਤਾਰਾ ਕਰਨਗੇ,
@9781376713
@9781376713 4 года назад
Bro pehla aap sardar bn. Fir gl krr
@RaviSharma-gk1xc
@RaviSharma-gk1xc 4 года назад
Rajdeep sahi kiha veer.....very good
@surjitstudiosandhrasurjitk1633
@surjitstudiosandhrasurjitk1633 4 года назад
KS makhn no appni zindgi gee lean deo good man & good singar
@gurvindersingh8036
@gurvindersingh8036 4 года назад
ਸਿੱਖੀ ਤੇ ਗੁਰੂ ਦੀ ਹੈ ਕਿਸੇ ਗੱਲ ਪਿੱਛੇ ਕਕਾਰਾ ਲਹ ਦੇਣਾਂ ਤਾਂ ਕੋਈ ਦਨਿਆਈ ਨਹੀਂ
@9855832177
@9855832177 4 года назад
22 ਜੀ ਕੋਈ 22 ks mkahan ਕੋਲ ਰਹੋ depression ਚ ਨਾ ਚਲਾ ਜਾਵੇ 22 ਬਾਕੀ sorry
@Rangihinda1796
@Rangihinda1796 4 года назад
makhan veer ji tension na lao eh tempu lok bolde hi rehnde ne
@gurindersingh2317
@gurindersingh2317 4 года назад
ਭਾਈ ਹਵਾਰਾ ਜੀ ਤੇ ਰੱਬ ਦੇ ਭਾਣੇ ਵਿੱਚ ਆ ਕਈ ਸਾਲਾਂ ਤੋਂ ਤੂੰ ਤੇ ਮਹੀਨਾ ਵੀ ਨਹੀਂ ਅੜਿਆ
@user-wb8qy2fx5u
@user-wb8qy2fx5u 4 года назад
ਸੱਚਾਂ ੲੈ ਵੀਰ
@jashanromana4994
@jashanromana4994 4 года назад
ਨਾ ਪੂਝ ਸਮੇਂ ਦੇ ਸਿਸੇ ਨੂੰ ਬਸ ਪਰਦੇ ਰਿਹਣ ਦੇ ਗਰਦਾਂ ਦੇ
@shindajatt9829
@shindajatt9829 4 года назад
Shi aa bro
@DeepSingh-dt3zv
@DeepSingh-dt3zv 4 года назад
ਸ਼ੋਸ਼ਲ ਮੀਡੀਆ ਤੇ ਕਾਫੀ ਲੋਕ ਇਕ ਦੂਜੇ ਨੂੰ ਚੁਕਦੇ ਆ
Далее
Х..евый доктор 😂
00:15
Просмотров 260 тыс.
Х..евый доктор 😂
00:15
Просмотров 260 тыс.