Тёмный

ਕਛਿਹਰੇ ਦੀ ਕਟਾਈ ਅਤੇ ਸਿਲਾਈ ਕਰਨੀ ਸਿੱਖੋ | Kashera Cutting And Stitching 

Aulakh Fashion Designer
Подписаться 30 тыс.
Просмотров 612 тыс.
50% 1

Опубликовано:

 

25 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 282   
@balwinderkaurjohal7136
@balwinderkaurjohal7136 4 месяца назад
ਸ਼ੁਕਰੀਆ ਵੀਰ ਜੀ ਬਹੁਤ ਵਧੀਆ ਢੰਗ ਨਾਲ ਦਸਿਆ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ
@GurpreetSingh-z8c
@GurpreetSingh-z8c 27 дней назад
ਬਹੁਤ ਬਹੁਤ ਵਧਾਈ ਮੈਵਿ ਕਾਛਰੈ ਸਿਲੈਨੀ ਆ ਪੋਚੈ ਤੈ ਛੋਟਿ ਟਾਕਿ ਲੈਇ ਵਾਡਿ ਟਾਕਿ ਦੇ ਥੱਲੈ ਲੋਊਣਿ ਸੀ❤❤🎉🎉🎉
@amritpalsidhu2649
@amritpalsidhu2649 3 месяца назад
ਬਹੁਤ ਵਧੀਆ ਢੰਗ ਨਾਲ ਸਮਝਾਇਆ ਵੀਰ ਜੀ ਧੰਨਵਾਦ ਬਹੁਤ ਬਹੁਤ
@sukhwindersingh-fu4rq
@sukhwindersingh-fu4rq 6 месяцев назад
ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਭਾਈ ਸਾਹਿਬ ਜੀ।
@nisharani4838
@nisharani4838 Год назад
ਬਹੁਤ ਬਧੀਆ ਵੀਰ ਜੀ ਨੇ ਦੱਸਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@majermalhi3438
@majermalhi3438 6 месяцев назад
ਬਹੁਤ ਬਹੁਤ ਵਧੀਆ ਢੰਗ ਨਾਲ ਤਿਆਰ ਕੀਤਾ
@paramjitkaur8446
@paramjitkaur8446 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ
@HarjitKaur-ns1xn
@HarjitKaur-ns1xn Год назад
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@randhawafarm8735
@randhawafarm8735 7 месяцев назад
Bahut vadiya jankari
@SarbjeetKaur-rz9ul
@SarbjeetKaur-rz9ul 5 месяцев назад
ਬਹੁਤ ਵਧੀਆ ਦੱਸਿਆ ਵੀਰ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਨਾਲ ਮੈਂ ਵੀ ਮੇਰੀ ਬੇਟੀ ਦਾ ਕੈਸਹਰਾ ਬਨਾ ਲਿਆ ਬਹੁਤ ਵਧੀਆ ਬਨ ਗਿਆ ਮੈਨੂੰ ਪੋਚਿਆਤੇ ਪਰੋਪਲਮ ਆਉਂਦੀ ਸੋ ਅੱਜ ਬਹੁਤ ਸਫ਼ਾਈ ਨਾਲ ਵਧੀਆ ਬਨ ਗੇ ਬਹੁਤ ਬਹੁਤ ਧੰਨਵਾਦ ਵੀਰ ਜੀ
@kamalgill3175
@kamalgill3175 Год назад
ਗ਼ਲਤ ਤਰੀਕੇ ਨਾਲ ਬਨਾਇਆ ਗਿਆ
@darbarasingh1586
@darbarasingh1586 7 месяцев назад
ਕਮਲਜੀਤ ਸਿੰਘ ਸਾਹਿਬ ਜੀ,ਜੇ ਤੁਹਾਨੂੰ ਕੋਈ ਹੋਰ ਨਵਾਂ ਤਰੀਕਾ ਪਤਾ ਹੈ ਤਾ ਜਰੂਰ ਸ਼ੇਅਰ ਕਰਨ ਦੀ ਕ੍ਰਿਪਾਲਤਾ ਕਰਨੀ ਜੀ।ਧੰਨਵਾਦ
@NaniJi-ds4km
@NaniJi-ds4km 5 месяцев назад
My channel name is kaur unique designs
@SunnySingh-wb7df
@SunnySingh-wb7df Год назад
ਸਤਿ ਸੀ੍ ਅਕਾਲ ਵੀਰ ਜੀ ਬਹੁਤ ਚੰੰਗੀ ਤਰਾਂ ਸਮਝਾਦੇ ਹੋ
@upkarkaurjhooti7488
@upkarkaurjhooti7488 Год назад
ਧੰਨਵਾਦ ਬਹੁਤ ਹੀ ਸਰਲ ਤਰੀਕੇ ਨਾਲ ਸਮਝਾਇਆ ਹੈ ।
@sanjeetsingh9832
@sanjeetsingh9832 3 месяца назад
Dhanvad. Wahegrur aap nu.chad.di.kala.rakhe
@darshandarshi919
@darshandarshi919 3 месяца назад
ਗਲਤ ਤਰੀਕਾ ਹੈ
@balvinderkaur6066
@balvinderkaur6066 4 месяца назад
Waheguru ji 🙏🏽🙏🏽🙏🏽🙏🏽🙏🏽🙏🏽
@tirathkaur847
@tirathkaur847 Год назад
ਧੰਨਵਾਦ ਜੀ ਬਹੁਤ ਵਧੀਆ ਢੰਗ ਨਾਲ ਸਮਝਾਇਆ ਜੀ🙏
@simrankaur2119
@simrankaur2119 Год назад
ਬਹੁਤ ਵਧੀਆ ਵੀਰ ਜੀ 🙏
@ShinderpalKaur-d1k
@ShinderpalKaur-d1k Месяц назад
ਵੀਰ ਜੀ ਕਟਾਈ ਵੀ ਦੱਸੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@mangalsingh7924
@mangalsingh7924 Год назад
ਧਨਵਾਦ ਜੀ ਬੜੇ ਸਹੀ ਤਰੀਕੇ ਨਾਲ ਸਮਝਾਇਆ ਜੀ
@gurbaxkaur1067
@gurbaxkaur1067 7 месяцев назад
ਗ਼ਲਤ ਬਣਾਇਆ ਹੋਇਆ ਹੈ
@harsimransingh2796
@harsimransingh2796 Год назад
ਬਹੁਤ ਵਧੀਆ ਚੰਗੇ ਢੰਗ ਨਾਲ ਸਮਝਾਇਆ ਬਹੁਤ ਬਹੁਤ ਧੰਨਵਾਦ ਜੀ
@charanjeetkaur-vw5ou
@charanjeetkaur-vw5ou 5 месяцев назад
ਬੁਹਤ ਵਧੀਆ ਭਰਾ ਜੀ
@PrinceSingh-tr8eb
@PrinceSingh-tr8eb 7 месяцев назад
Thank you g bahut badhiya trike nall samjaya g❤🙏👌🙏🙏
@karamjeetkaurguddi4284
@karamjeetkaurguddi4284 7 месяцев назад
ਵਾਹਿਗੁਰੂਜੀ।ਧਨਵਾਦਜੀ🎉🎉
@parminderkaurbansal9831
@parminderkaurbansal9831 Год назад
ਬਹੂਤ ਵਧੀਆਲੱਗਾ
@deepindersinghdhaliwal6415
@deepindersinghdhaliwal6415 Год назад
ਬਹੁਤ ਵਧੀਆ ਤਰੀਕਾ ਹੈ ਵੀਰ ਜੀ 🙏🙏
@jaslinkaur1313
@jaslinkaur1313 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@gurinderkaur7414
@gurinderkaur7414 Год назад
Thank you vir ji bout vadhia jankari ditti
@Amanblog-p5d
@Amanblog-p5d 7 месяцев назад
ਬਹੁਤ ਵਧੀਅ ਜੀ
@KirandeepKaur-kh8oo
@KirandeepKaur-kh8oo 2 месяца назад
Thanks brother g 🙏🌸
@lovishkour8924
@lovishkour8924 Год назад
Vry nice veerji..bda sohne tarike naal samjaya h tusi is video ch..me bdi videos dekhi kashere waste but menu detail basic ithe hi samaj ayi isdi bda vadia ..tanwaad
@JASWINDERSINGH-eg6ui
@JASWINDERSINGH-eg6ui Год назад
ਬਹੁਤ ਵਧੀਆ ਜੀ
@InderjitSingh-xv3rj
@InderjitSingh-xv3rj 7 месяцев назад
Veer ji bahut hi sundar hai Thanks
@kuljeetsingh7532
@kuljeetsingh7532 2 месяца назад
Thanks ji so much ji
@hardeephardeep7389
@hardeephardeep7389 Год назад
ਇਹ ਗਲਤ ਹੈ ਇਦਾ ਝੋਲੀ ਲੰਮਕ ਦੀ ਹੈ ਦੋਵੇਂ ਪੁਹਚੇ ਝੋਲੀ ਨਾਲੋਂ ਹੇਠਾਂ ਵਲ ਹੁੰਦੇ ਨੇ
@kirandeepkaur3683
@kirandeepkaur3683 Год назад
Hnji ਇਹ ਗਲਤ ਤਰੀਕਾ h
@ParmjitParmJit-wc8zl
@ParmjitParmJit-wc8zl 4 месяца назад
nishaan shaib di sitiching karana please daso
@RajdeepSingh-z3b
@RajdeepSingh-z3b 11 дней назад
ਨਾਪ ਕਿਵੇਂ ਲੈਣਾ ਉਹ ਵੀ ਦੱਸੋ ਵੀਰਜੀ, ਨਾਲ਼ੇ ਗੋਡਿਆਂ ਤੱਕ ਲੰਬਾ ਕਛਿਹਰਾ ਬਣਾਉਣਾ ਵੀ ਦੱਸੋ
@LakhvirSingh-sq8tr
@LakhvirSingh-sq8tr Месяц назад
ਵੀਰ ਜੀ 19 ਇੰਚ ਲੰਬਾਈ ਕਛੈਰਾਂ ਬਣਾਉਣ ਲਈ ਕਪੜਾ ਕਿਨਾ ਚਾਹੀਦਾ
@amritkaur3843
@amritkaur3843 9 месяцев назад
Bhot hi saral trikka hai
@karamjeetkaur7947
@karamjeetkaur7947 Год назад
ਬਹੁਤ ਵਧੀਆ ਨਤੀਜੇ ਜੀ
@HarjeetSingh-jp9ji
@HarjeetSingh-jp9ji 7 месяцев назад
😅😅😅
@HarjeetSingh-jp9ji
@HarjeetSingh-jp9ji 7 месяцев назад
😅😅😅😅😊
@HarjeetSingh-jp9ji
@HarjeetSingh-jp9ji 7 месяцев назад
😅😅😅😅😊
@HarjeetSingh-jp9ji
@HarjeetSingh-jp9ji 7 месяцев назад
😅😅😅😅😊
@gurjinderkaur-h3r
@gurjinderkaur-h3r Год назад
meharbani ji ane vadiya tarike nal samjaun lyi
@gurdarshangillg2097
@gurdarshangillg2097 Год назад
Good way to explain.
@kaurjit967
@kaurjit967 Год назад
Bahut wadhiya & easy….thanks
@mohindercumo6446
@mohindercumo6446 Год назад
Bhaisaab very good
@TaraSingh-j4r6v
@TaraSingh-j4r6v Год назад
Bhouth vadia bna h
@santokhsinghmehra6739
@santokhsinghmehra6739 Год назад
Very nice veer ji bhut vadia 🤗😊
@AmandeepSingh-ep3ht
@AmandeepSingh-ep3ht 5 месяцев назад
Bhut badhiya Bhai ji
@harjinderkaur9514
@harjinderkaur9514 Год назад
Bhut vdhia dsian vir ji.dhanwad
@PreetKaur-jd6sd
@PreetKaur-jd6sd Год назад
Very good method stitching
@LoveleenKaur-e4w
@LoveleenKaur-e4w 5 месяцев назад
Bot vadiya dasya h vr g
@parammaan1011
@parammaan1011 Год назад
ਬਹੁਤ ਵਾਦੲ ਦੱਸ ਹੈ
@Jupitor6893
@Jupitor6893 Год назад
ਸੁ਼ਕਰੀਆ🙏
@jagdevsingh8897
@jagdevsingh8897 6 месяцев назад
Bhut badeya veer gi
@dhadidesrajsinghdiwana696
@dhadidesrajsinghdiwana696 Год назад
ਦੋਵੇਂ ਭੰਨ ਮੂਰੀ ਤੇ ਪੱਟੀ ਪਹਿਲਾਂ ਮਾਰ ਲਓ ਹੋਰ ਵੀ ਸੌਖੀ ਸਿਲਾਈ ਹੋ ਜਾਂਦੀ ਮੂਰੀ ਦੀ ਵੀਰ ਜੀ
@sewasingh2017
@sewasingh2017 6 месяцев назад
Vadiya lagya takhu ji
@Balvi179
@Balvi179 7 месяцев назад
Bahut vadhia hai veere
@jksandhu6535
@jksandhu6535 Год назад
Bhut badiya veer g
@malkeetkaur6311
@malkeetkaur6311 Год назад
Bohat vadhiya😊
@kaurravinder540
@kaurravinder540 Год назад
Bohat vadia dsia
@KuldeepSingh-bh7ub
@KuldeepSingh-bh7ub Год назад
Bahut badhiya dasya veer g 🙏🙏🙏🙏
@jasmeetkaurchahel5738
@jasmeetkaurchahel5738 Год назад
Bhut hi vdiya video
@06dhillon
@06dhillon 2 года назад
ਵੀਰ ਜੀ ਬੈਨ ਵਾਲੇ ਕੁੜਤੇ ਦੀ ਕਟਾਈ ਤੇ ਸਿਲਾਈ ਦੱਸੋ ਜੀ please
@ManjitKaur-k1y
@ManjitKaur-k1y Год назад
Thinks very clear video
@Darshankaur-h9q
@Darshankaur-h9q 4 месяца назад
Thank
@inderjitkaur1028
@inderjitkaur1028 6 месяцев назад
Bahut vadia👌
@harmindertaggar
@harmindertaggar Год назад
Verynice learn
@maninderbahoru8438
@maninderbahoru8438 Год назад
Very nice to learn
@hardeepsingh9101
@hardeepsingh9101 Год назад
ਵੀਰ ਜੀ ਇਕ ਪੱਥਉਯੀ ਦੀ ਵੀ ਵੀਡੀਓ ਬਣਾਊ
@darbarasingh5346
@darbarasingh5346 7 месяцев назад
veer g dhanwad ap g da vade kachhaire banun da v trika dso g
@Jass-zj3ts
@Jass-zj3ts Год назад
Nice work
@sudeshsehgal7127
@sudeshsehgal7127 Год назад
V nice to learn
@iqbalbenipal199
@iqbalbenipal199 Год назад
ਗਲਤ ਕੱਟਿਆ ਹੋਇਆ ਹੈ ਜੀ ਕਛਹਿਰਾ ਸੀਣਾ ਸਾਈਡਾਂ ਤੇ ਆਉਣੀਆਂ ਚਾਹੀਦੀਆਂ ਹਨ ਵੱਡੀ ਸੀਣ ਸੈਂਟਰ ਵਿੱਚੋਂ ਕੱਟੀ ਜਾਂਦੀ ਹੈ।
@Dilpreetsingh-j7c
@Dilpreetsingh-j7c Год назад
Bhut vadia ji
@BaljitKaur-t6q
@BaljitKaur-t6q Год назад
Very nice ji
@harwinderkaur7333
@harwinderkaur7333 Год назад
Tohada bahut 2 dhanvad ji mai sikhna chahndi c waheguru thoda bhala kre ji
@KuldeepKaur-rm4pj
@KuldeepKaur-rm4pj Год назад
Very nice
@Nirmalbajwa-v4h
@Nirmalbajwa-v4h Год назад
Very very good idea
@satwantkaur3111
@satwantkaur3111 Год назад
Very nice veerji
@navjotmom9503
@navjotmom9503 6 месяцев назад
Ek damvdhiya👍
@prabhjotsingh3799
@prabhjotsingh3799 4 месяца назад
Thanks very good 👍
@surinderkour7146
@surinderkour7146 Год назад
Very good chardikla
@MandeepKaur-po3dk
@MandeepKaur-po3dk Год назад
thx ji bhut vadhia ji vada kachara ve banana daso jo 2.30 meter mabanta ha
@sikandersingh5581
@sikandersingh5581 5 месяцев назад
Very Very good 😢😢🎉 0:49 😂😊😊😢🎉ok
@dilraj3670
@dilraj3670 Год назад
Very.nic.veer.ji
@harbajanreen9733
@harbajanreen9733 Год назад
Bahut vadia
@parmindervirk7836
@parmindervirk7836 Год назад
bht vadia 25 inch ghera te 15 inch length nu kina kapra lagega g
@jaswindersandhu2266
@jaswindersandhu2266 9 месяцев назад
Veer ji Thank you 🙏
@ਗੁਰੂਕੀਬਾਣੀ-ਛ7ਧ
ਅਮ੍ਰਿਤਸਰੀ ਪਜਾਮੇ ਦੀ ਕਟਿੰਗ ਤੇ ਵੀਡੀਓ ਬਣਾਓ
@kangnadala9046
@kangnadala9046 Год назад
Bhut vdiaa
@HardeepSingh-kj3pt
@HardeepSingh-kj3pt 7 месяцев назад
Thank you veer ji
@sarbjitkaur3922
@sarbjitkaur3922 Год назад
🙏🙏👌
@harbinderkaur1530
@harbinderkaur1530 Год назад
Very good 👍
@MakhansinghChhabra-pd4yc
@MakhansinghChhabra-pd4yc Год назад
Very good 👍 doh kashare online bhaj sandeh hai Achha cloth wala
@AulakhFashionDesigner
@AulakhFashionDesigner Год назад
Address ki a
@sandeepSingh-t2x1q
@sandeepSingh-t2x1q 27 дней назад
Bahut Budhiya tarika hai ji ❤❤❤❤
@gurdevbinnigh2786
@gurdevbinnigh2786 Год назад
Very nice 👍👍👍👍👍👍👍❣️❣️❣️❣️🙏🙏
@kamalpreet6295
@kamalpreet6295 Год назад
Very nice video ji 🌹👌👌🙏🙏🌹
@malkiatkaur5126
@malkiatkaur5126 Год назад
Waheguru ji🎉
@preetanand2813
@preetanand2813 9 месяцев назад
Veerji kachere laini si available honge ??
@jaswantkaur-vd9mc
@jaswantkaur-vd9mc Год назад
Very. Nice. 👌👌👌👍👍👍👍
@ManpreetKaur-ui5sb
@ManpreetKaur-ui5sb 5 месяцев назад
Virji jdo apa kachere di muhri ktde a te jehri patii bnone a oh patti v muhri de brabr hi ktni hai yan nai pati di kini kataei krni hai muhri nalo
Далее
He went ALL in 😭
00:12
Просмотров 2 млн
He went ALL in 😭
00:12
Просмотров 2 млн