Тёмный
No video :(

ਕਨੇਡਾ ਦੀ ਇੱਕ ਘਟਨਾ ਨੇ ਹੀ ਮੈਨੂੰ ਵਾਪਿਸ ਮੁੜਨ ਲਈ ਮਜਬੂਰ ਕਰਤਾ। 45 ਦਿਨ ਬਾਅਦ ਹੀ ਪੰਜਾਬ ਵਾਪਿਸੀ। Back to Punjab 

Gavy Chauhan Vlogs
Подписаться 30 тыс.
Просмотров 118 тыс.
50% 1

ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
ਕਨੇਡਾ ਦੀ ਇੱਕ ਘਟਨਾ ਨੇ ਹੀ ਮੈਨੂੰ ਕਨੇਡਾ ਤੋਂ ਵਾਪਿਸ ਮੁੜਨ ਲਈ ਮਜਬੂਰ ਕਰਤਾ
45 ਦਿਨ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ।
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 376   
@BalvirSingh-bn9qb
@BalvirSingh-bn9qb 8 месяцев назад
ਬੇਟਾ ਦੁਨੀਆ ਬਹੁਤ ਬਕਵਾਸ ਕਰਦੀਆਂ ਤੂੰ ਪੰਜਾਬ ਆ ਗਿਆ ਬਹੁਤ ਚੰਗਾ ਕੀਤਾ ਪੈਸਾ ਪੰਜਾਬ ਵਿਚ ਬਹੁਤ ਹੈ ਤੁਸੀ ਮਿਹਨਤ ਕਰੋ ਮਾਤਾ ਪਿਤਾ ਕੋਲ ਰਹੋ ਇਥੇ ਸਭ ਕੁਝ ਹੈ ਲੋਕਾ ਦੀ ਬਕਵਾਸ ਨਾ ਸੁਣੋ ਗੰਦੇ ਆਡੇ ਬਕਵਾਸ ਕਰਦੇ ਹੀ ਹੁੰਦੇ ਨੇ ਕਿਸੇ ਦੀ ਪ੍ਰਵਾਹ ਨਾ ਕਰੋ ਸਾਡਾ ਪੰਜਾਬ ਹੈ
@RajSharma-bs7si
@RajSharma-bs7si 2 месяца назад
Bilkul sahi farmaya jee 👍
@narindersingh-kw8nq
@narindersingh-kw8nq 8 месяцев назад
ਮਾਂ ਬਾਪ ਰੁਲਣ ਤੋਂ ਬਚ ਗਏ ਕਰਮਾਂ ਵਾਲਾ ਪੁੱਤ ਏ
@RajSharma-bs7si
@RajSharma-bs7si 2 месяца назад
👍❤️
@AmandeepKaur-ec1kd
@AmandeepKaur-ec1kd 7 месяцев назад
ਬਹੁਤ ਵਧੀਆ ਵੀਰ , ਪੰਜਾਬ ਵਰਗਾ ਕੁਝ ਨਹੀ , ਵਧਾਈਆ ਤੁਹਾਡੇ ਮਾਤਾ ਪਿਤਾ ਨੂੰ।
@Khalsa-kf3wt
@Khalsa-kf3wt 7 месяцев назад
ਜੋ ਕੁਝ ਇਹ ਬੱਚਾ ਕਹਿ ਰਿਹਾ ਹੈ ਬਿਲਕੁਲ ਸੱਚ ਹੈ ਮੰਨਣਾ ਨਾ ਮੰਨਣਾ ਆਪਣਾ ਅਧਿਕਾਰ ਹੈ ਸਿਆਣੇ ਬੰਦੇ ਇਸ ਦਾ ਲਾਹਾ ਜ਼ਰੂਰ ਲੈਣਗੇ ਜੇ ਨਸ਼ੇ ਦੀ ਗੱਲ ਕਰੀਏ ਕਨੇਡਾ ਵਿਚ ਨਸ਼ੇ ਦੀ ਕੋਈ ਕਮੀ ਨਹੀਂ ਪੰਜਾਬ ਨਸ਼ੇ ਦੇ ਮਕਾਬਲੇ ਘੱਟ ਹੈ
@gurpalvirk965
@gurpalvirk965 7 месяцев назад
ਵੀਰ ਜੀ ਮਾ ਨਹੀਂ ਲੱਭਨੀ ਬਹੁਤ ਵਧੀਆ ਕੀਤਾ ਜਿਹਦਾ ਇਥੇ ਕੰਮ ਚੱਲਦਾ ਹੈ ਉਹਨੂੰ ਬਾਹਰ ਜਾਣ ਦੀ ਜਰੂਰਤ ਨਹੀਂ ਪੈਸਾ ਕਿਸੇ ਦੇ ਨਾਲ ਨਹੀਂ ਜਾਣਾ ਮਾ ਦੀ ਪੂਜਾ ਰੱਬ ਦੀ ਪੂਜਾ ਮਾ ਤਾ ਰਂਬ ਦਾ ਰੂਪ ਹੈ ਦੂਜਾ ਸਾਰੀ ਦੁਨੀਆ ਦੀ ਸੋਚ ਵੱਖਰੀ ਹੈ ਡੂਕੀ ਲਾਉਣ ਵਾਲੇ ਸਾਇਦ ਮਾ ਦੇ ਦਰਸਨ ਕਰਨ ਮੇਰਾ ਰਿਸਤੇ ਦਾਰ ਗਿਆ ਹੈ ਅਮਰੀਕਾ 35 ਸਾਲ ਹੋ ਗਏ ਹਨ ਅੱਜ ਤੱਕ ਵਾਪਸ ਨਹੀਂ ਆਇਆ ਮਾ ਵੀ ਗਈ ਪਿਉ ਵੀ ਗਿਆ ਬੜਾ ਕੰਮ ਹੈ ਬੱਚੇ ਵੀ ਅਮਰੀਕਾ ਹਨ ❤
@GurmitSingh-sl7xy
@GurmitSingh-sl7xy 8 месяцев назад
ਵੀਰ ਜੀ ਆਪ ਜੀ ਨੇ ਬਹੁਤ ਵਧੀਆ ਗੱਲਾਂ ਕਹੀਆਂ 👍🙏🙏
@rtsharma7704
@rtsharma7704 8 месяцев назад
ਪੰਜਾਬ ਵਰਗੀ ਜਮੀਨ ਕਿਤੇ ਨਹੀ। ਇੰਨੀ ਉਪਜਾਉ ਜਮੀਨ ਵਧਿਆ ਮੋਸਮ।
@harjitsran4661
@harjitsran4661 7 месяцев назад
We’re living here in America since 85 I was 16 that time Now I have kids They’re completely Americans Now we’re sorry 😢 we lost our next generations 😢😢
@user-yo1uy2ko6e
@user-yo1uy2ko6e 3 месяца назад
Nothing to worry. Hun india da v ehi haal a
@BalvirSingh-bn9qb
@BalvirSingh-bn9qb 8 месяцев назад
ਬਹੁਤ ਵਧੀਆ ਵਿਚਾਰ ਨੇ ਅਕਿਰਤਘਣ ਲੋਕ ਜੋ ਪੰਜਾਬ ਛਡ ਕੇ ਜਾ ਰਹੇ ਨੇ ਲੋਕ ੳਹ ਲੋਕ ਕਿਸੇ ਪਾਸੇ ਜੋਗੇ ਨਹੀ ਰਹਿਣੇ ਜੋ ਪੰਜਾਬ ਛਡ ਕੇ ਜਮੀਨਾ ਵੇਚ ਕੇ ਜਾ ਰਹੇ ਨੇ ੳੁੱਚ ਲੋਕ ਨਾ ਗੁਰੂਆਂ ਦੇ ਬਣੇ ਨਾ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਚਾਰ ਸਾਲ ਦੇ ਪੁਤਰ ਦੇ ਬਣੇ ਜਿਨਾਂ ਕੁਰਬਾਨੀ ਕਰ ਕੇ ਸਾਨੂੰ ਜਮੀਨਾ ਦੇ ਮਾਲਕ ਬਣਾਇਆ ਲੋਕ ਪੈਸੇ ਪਿਛੇ ਕੁਰਬਾਨੀਆਂ ਭੁਲ ਗਏ ਇਨਾ ਅਕੀਰਤਘਣਾ ਦਾ ਕੁਝ ਨਹੀ ਬਣਨਾ ਜੋ ਗੁਰੂ ਦੇ ਨਾ ਹੋਵੇ ਬਾਕੀ ਕਿਸਾਨ ਭਰਾਵੋ ਜਮੀਨਾ ਨਾ ਵੇਚੋ ਜੇ ਨਹੀ ਸਰਦਾ ਤਾ ਆਪਣੇ ਕਿਸੇ ਭਰਾ ਨੰ ਵੇਚੋ ਲਖ ਦੋ ਲਖ ਘਟ ਵਟ ਲਵੋ ਪਰ ਕਿਸੇ ਦੂਜੀ ਸਟੇਟ ਵਾਲੇ ਨੂੰ ਪਜਾਬ ਵਿਚ ਨਾ ਵਾੜੋ ਇਥੇ ਤਾ ਭਈਏ ਪਹਿਲਾ ਹੀ ਬਹੁਤ ਆ ਗਏ ਨੇ ਤੁਸੀ ਇਥੇ ਰਹਿੰਦੇ ਆਪਣੇ ਭਰਾਵਾ ਵਾਰੇ ਵੀ ਕੁਝ ਸੋਚੋ ਪੰਜਾਬ ਤੇ ਤਰਸ ਕਰੋ
@Kiranpal-Singh
@Kiranpal-Singh 8 месяцев назад
ਗੁਰਬਾਣੀ ਪੜ੍ਹੋ ਤੇ ਵਿਚਾਰੋ, ਕਿਉਕਿ ਤੁਹਾਨੂੰ ਗੁਰੂ ਸਿਧਾਂਤ ਦੀ ਪੂਰੀ ਜਾਣਕਾਰੀ ਨਹੀਂ ਹੈ, ਅਕਿਰਤਘਣ ਦਾ ਪੰਜਾਬ ਵਿੱਚ ਰਹਿਣ ਜਾਂ ਨਾ ਰਹਿਣ ਨਾਲ ਕੋਈ ਸੰਬੰਧ ਨਹੀਂ ਹੈ ! ਪੰਜਾਬ ਲਈ ਚਿੰਤਤ ਹੋਣਾ ਚੰਗੀ ਗੱਲ ਹੈ, ਆਮਦਨ ਦੇ ਸਾਧਨ ਹਨ ਤਾਂ ਪੰਜਾਬ ਰਹਿਣਾ ਵਧੀਆ ਹੈ ! ਅਗਰ ਪੰਜਾਬ ਵਿੱਚ ਪਰਵਾਸੀ ਰੋਕਣੇ ਹਨ ਤਾਂ ਖੁਦ ਕੰਮ ਕਰਨਾ ਪਵੇਗਾ, ਤੁਹਾਨੂੰ ਪਤਾ ਹੈ ਪਰਵਾਸੀ ਨਾ ਆਉਣ ਤਾਂ ਕਿਸਾਨ ਕਿਵੇਂ ਪ੍ਰੇਸ਼ਾਨ ਹੋ ਜਾਂਦੇ ਹਨ !
@gurpalvirk965
@gurpalvirk965 7 месяцев назад
❤ਵਿੱਚ ਸਤਿਕਾਰ ਬਹੁਤ ਵਧੀਆਂ ਵਿਚਾਰ ਹਨ ਜੀ
@Emkay93
@Emkay93 4 дня назад
Bhaji tusi boht vdia kam kar rahe ho. I salute you bhaji. 🙏🏻 Bilkul foreign countries da sach poori duniya samne ana chahida. Specially saade punjab samne. I highly appreciate your efforts! Keep working like this bhaji.
@piarasingh6138
@piarasingh6138 4 месяца назад
ਬਹੁਤ ਵਧੀਆ, ਇਹ ਬੱਚਾ 101% ਸੱਚ ਬੋਲ ਰਿਹਾ ਹੈ
@harishchander1327
@harishchander1327 4 дня назад
I m in America USA for the last 30 years as American citizen. I listen your discussions every day. The main point you never discuss, I think main point of staying in USA or Canada only dollar value, if today the dollar rate drop 50%, 90% Indian will go back to their native country. It's only dollar game. Whatever we save here, after hard working - don't enjoy at all and then convert our savings in Indian rupees and feel happy.
@parmindersandhu1651
@parmindersandhu1651 8 месяцев назад
Good to come back .All should think like this
@sewasinghsidhu8687
@sewasinghsidhu8687 2 месяца назад
ਓ ਭਾਈ ਟਿੱਕਾ ਰਹੋ ਪੰਜਾਬ ਵਿਚ ਲੱਖਾਂ ਖੱਰਚ ਕੇ ਕਿਉਂ ਆਂਓਦੇ ਜੇ। ਮੈਂ ਤੇ ਇੰਗਲੈਂਡ ਵਿਚ ਪੰਜਾਹ ਸਾਲ ਤੋਂ ਰਹਿ ਰਹੇ ਹਾਂ।ਪੂਰੀ ਮੌਜ ਹੈ ਇਥੇ।
@billiemander8406
@billiemander8406 6 месяцев назад
Honestly you amazing young man Good luck with your future son
@user-gx5se9yv4e
@user-gx5se9yv4e 5 дней назад
ਕੈਨੇਡਾ ਤੋਂ ਭਾਰਤ ਆਉਣ ਲਈ ਕਿਹੜਾ ਆਈਲੈਟਸ ਤੇ ਵੀਜ਼ਾ ਚਾਹੀਦਾ। ਫੇਰ ਵੀ 99% ਲੋਕ ਮੁੜ ਕਿਉਂ ਨਹੀਂ ਰਹੇ।
@ranjitbrar2449
@ranjitbrar2449 6 месяцев назад
ਇਹੋ ਜਿਹੀਆਂ ਘਟਨਾਵਾਂ ਤਾਂ ਪੁੱਤ ਮਮੂਲੀ ਹਨ ਚੰਗਾ ਹੋਇਆ ਤੂੰ ਵਾਪਸ ਮੁੜ ਗਿਆ ਧੰਨਵਾਦ
@devinderkaur7564
@devinderkaur7564 5 месяцев назад
This guy 100# right.
@LakhwinderSingh-ye2kz
@LakhwinderSingh-ye2kz 3 месяца назад
ਭਾਈ ਸੁਖਦੀਪ ਸਿੰਘ ਤੈਨੂੰ ਸਲੂਟ ਹੈ
@user-dp9gd9td9k
@user-dp9gd9td9k 8 месяцев назад
ਪੰਜਾਬ ਵਰਗੀ ਧਰਤੀ ਕਿਤੇ ਨੀ
@RajeshKumar-jn2kj
@RajeshKumar-jn2kj 6 месяцев назад
Realty,hai,Punjab,is, good
@factspk373
@factspk373 8 месяцев назад
ਜਿੰਨਾਂ ਚਿਰ ਪੰਜਾਬ ਚ ਰੋਜ਼ਗਾਰ ਨੀ ਮਿਲਦਾ ਏਹ ਨੀ ਰੁਕਣਗੇ ਲੋਕ ਕੇਨੈਡਾ ਨੀ Australia ਜਾਣਗੇ
@user-wm6xm1gb2k
@user-wm6xm1gb2k 3 месяца назад
ਬੇਟਾ ਬਹੁਤ ਵਧੀਆ ਗੱਲ ਕੀਤੀ ਤੁਸੀ
@sonnysingh859
@sonnysingh859 8 месяцев назад
ਮੈ ਆਪਣੇ ਮੁੰਡੇ ਲਈ ਕੁੜੀ ਦੇਖਦਾ ਹਾਂ ਹਰ ਕੁੜੀ ਦੇ ਮਾਤਾ ਪਿਤਾ ਦਾ ਜਵਾਬ ਸੀ ਸਾਡੀ ਕੁੜੀ ਨਾਲ ਮੁੰਡੇ ਦੀ ਗੱਲ ਕਰਾਉ ਉਹ ਹੀ ਸੋਚੇ ਗਈ ਨਸਲ ਖਰਾਬ ਹੋ ਚੁੱਕੀ ਹੈ ਕੁੜੀ ਵਾਲੀਆ ਦੀ ਮਾਤਾ ਪਿਤਾ ਦੇ ਹੱਥ ਕੁਛ ਨਹੀ
@EagleEyesMusic
@EagleEyesMusic 2 месяца назад
Same in india now
@sukhdevsinghkhalsa1921
@sukhdevsinghkhalsa1921 2 месяца назад
ਇਸ ਨੂੰ ਕਹਿੰਦੇ ਜਾਗਦੀ ਜਮੀਰ। ।ਧੰਨਵਾਦ ਜਵਾਨ ਦਾ ।।ਜਾਗਦੀ ਜਮੀਰ ਵਾਲਿਆਂ ਵਾਸਤੇ ਇਕ ਰੁਪਇਆ ਵੀ ਉਹ ਜਿਹਾ ਤੇ ਕਰੋੜ ਵੀ ਉਹ ਜਿਹਾ ਬਸ ਪ੍ਰਸ਼ਾਦਾ ਮਿਲਣਾ ਚਾਹੀਦਾ ਹੈ ਤੇ ਇੱਜਤ ਹੋਣੀ ਚਾਹੀਦਾ। ਕਰੋੜਾਂ ਰੁਪਏ ਕੀ ਕਰਨਾ ਜੇ ਧੀ ਭੈਣ ਲਵ ਮੈਰਿਜ ਕਰਾਈ ਫਿਰਦੀ ਸਾਮ੍ਹਣੇ ਸ਼ਰੀਕ ਨੂੰ ਲੈ ਕੇ ਤੁਰਦੀ ਫਿਰਦੀ ।
@user-dn3jz3pw6r
@user-dn3jz3pw6r 8 месяцев назад
Absolutely true talks.....taken good step......awareness
@user-jd8tm8kb6r
@user-jd8tm8kb6r 8 месяцев назад
Bhut badhiya kita ji tusi vapas aage waheguru sab nu sadbudhi bakshe te aan bale time vich saare batan vapasi kr len saade punjab vargi rissa kithe
@sewasinghsidhu8687
@sewasinghsidhu8687 8 месяцев назад
ਇਹ ਅਮੀਰ ਮਾਂ-ਪਿਓ ਦਾ ਬੱਚਾ ਹੈ ਇਸ ਲਈ ਬਹੁਤੀਆਂ ਗੱਲਾਂ ਕਰ ਰਿਹਾ ਹੈ। ਜਿਹੜੇ ਕਰਜ਼ੇ ਚੁੱਕ ਕੇ ਗਏ ਹਨ ਉਹ ਕਿਵੇਂ ਵਾਪਸ ਆ ਜਾਣ।
@gurwinderkaur7692
@gurwinderkaur7692 7 месяцев назад
Right ji
@gurpalvirk965
@gurpalvirk965 7 месяцев назад
ਵੀਰ ਜੀ ਆ ਹੀ ਨਹੀਂ ਸਕਦੇ ਮਜਬੂਰੀ ਹੈ ਪਰ ਜਿਹਨਾਂ ਨੂੰ ਪਰਮਾਤਮਾ ਨੇ ਸਭ ਸੁਖ ਸਹੂਲਤਾਂ ਦਿੱਤੀਆਂ ਨੇ ਉਹ ਜਿਆਦਾ ਬਾਹਰ ਨੇ ਸਬਰ ਖਤਮ ਹੋ ਗਿਆ ਹੈ ਖਾਣੀ ਰੋਟੀ ਹੈ
@pek1240
@pek1240 6 месяцев назад
@@gurpalvirk965 roti walian ta gallan he ne paisse je rab nahi ta ghat vi nahi jithe paisse ne kam auna othe hor kisse ne ni auna je sirf da masla oh ta langran ch vadhu milda fer kam dhandia di ki lod aa
@ManmohanGill-jh7mh
@ManmohanGill-jh7mh 8 месяцев назад
I was 14 year old from 1992 i am living in Canada i think he did right decision going back
@hardevbaddesha3221
@hardevbaddesha3221 8 месяцев назад
ਸੱਭ ਤੋ ਵੱਡੀ ਗੱਲ ਤਾਂ ਇਹ ਹੈ ਜਿਨਾਂ ਨੇ ਅਮਰੀਕਾ ਕਨੇਡਾ ਚ ਕਮਾਕੇ ਇੱਥੇ ਹੀ ਖਾਣਾ ਤਾਂ ਸਾਰੇ ਕਰਜ਼ੇ ਦੇ ਬੋਝ ਵਿੱਚ ਹੀ ਜ਼ਿੰਦਗੀ ਪੁਰੀ ਕਰੀ ਜਾਂਦੇ ਨੇ, ਘਰ ਚ ਹਰ ਚੀਜ ਬੈਂਕ ਦੀ ਹੁੰਦੀ ਆ
@ghhtgg2503
@ghhtgg2503 8 месяцев назад
10000000000000000% sach Gavi thanks Logan nu aware Karan liye
@Kiranpal-Singh
@Kiranpal-Singh 8 месяцев назад
ਕਨੇਡਾ ਵਿੱਚ ਮਿਹਨਤ ਦਾ ਮੁੱਲ ਮਿਲਦਾ ਹੈ, ਬੰਦਾ ਏਨਾ ਕੁ ਪੈਸਾ ਕਮਾ ਲੈਂਦਾ ਹੈ ਕੇ ਗੁਜਾਰਾ ਵਧੀਆ ਹੋ ਜਾਂਦਾ ਹੈ, ਪਿੱਛੇ ਵੀ ਮੱਦਦ ਕਰੀਦੀ ਹੈ, ਕਈ ਲੋਕਾਂ ਦੇ ਵੱਡੇ ਕਾਰੋਬਾਰ, ਚੰਗੀਆਂ ਨੌਕਰੀਆਂ ਹਨ, ਰਾਜਨੀਤੀ ਵਿੱਚ ਕਾਮਯਾਬ ਹਨ, ਕਈ ਵੈਨਕੂਵਰ ਵੱਲ ਖੇਤੀ ਵੀ ਕਰਦੇ ਹਨ, ਪੰਜਾਬ ਦੀ ਖੁਸ਼ਹਾਲੀ ਬਾਰੇ ਵੀ ਸੋਚਦੇ ਹਨ ! ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ !
@gurwinderkaur7692
@gurwinderkaur7692 7 месяцев назад
Right ji
@gaganpreetkaur6941
@gaganpreetkaur6941 6 месяцев назад
Karam Bhumi nu manda nhi boli da , you are right
@Kiranpal-Singh
@Kiranpal-Singh 6 месяцев назад
@@gaganpreetkaur6941 ਕਿਥੇ ਬੋਲਿਆ ? ਕੀ ਕਹਿਣਾ ਚਾਹੁੰਦੇ ਹੋ, ਖੋਲ ਕੇ ਲਿਖੋ !
@devinderkaur7564
@devinderkaur7564 5 месяцев назад
Brother this is every where if you work hard you can make good living anywhere including India.
@Kiranpal-Singh
@Kiranpal-Singh 5 месяцев назад
@@devinderkaur7564 ਬਿਲਕੁਲ ਪੰਜਾਬ-ਇੰਡੀਆ ਵਿੱਚ ਕਈ ਵਿਕਸਤ ਦੇਸ਼ਾਂ ਨਾਲੋਂ ਵਧੀਆ ਕਮਾ ਰਹੇ ਹਨ, ਆਪਣੀ ੨ ਕਿਸਮਤ ਤੇ ਕਾਬਲੀਅਤ ਹੈ, ਪਰ ਇੰਡੀਆ ਬਹੁਤ ਲੋਕਾਂ ਨੂੰ ਘੱਟੋ ਘੱਟ ਉਜਰਤ ਤਹਿ ਨਾ ਹੋਣ ਕਰਕੇ, ਬਹੁਤ ਥੋੜੇ ਪੈਸਿਆਂ ਤੇ ਕੰਮ ਕਰਨਾ ਪੈਂਦਾ ਹੈ, ਜੋ ਕੇ ਬਾਹਰ ਘੱਟੋ ਘੱਟ ਉਜਰਤ ਤਹਿ ਕਰਕੇ ਨਹੀਂ ਹੈ !
@rtsharma7704
@rtsharma7704 8 месяцев назад
ਲਕੜ ਦੇ ਘਰ ਦੀ ਕਿਸਤ ਭਰ ਭਰ ਕੇ ਜਿੰਦਗੀ ਨਿਕਲ ਜਾਂਦੀ।
@The_solo_man_.....225
@The_solo_man_.....225 8 месяцев назад
😂😂
@Kiranpal-Singh
@Kiranpal-Singh 8 месяцев назад
*ਜਿੰਦਗੀ ਦਾ ਮੁੱਖ ਮਨੋਰਥ ਵਾਹਿਗੁਰੂ ਦੀ ਬੰਦਗੀ ਕਰਨਾ ਹੈ* ਕਿਸ਼ਤਾਂ ਲੱਕੜ ਦੇ ਮਕਾਨਾਂ ਦੀਆਂ ਕਿਸ਼ਤਾਂ ਭਰ ਕੇ ਜਾਂ ਸੀਮੈਂਟ ਦੇ ਮਕਾਨਾਂ ਦੀ ਸਿੱਲ ਨੂੰ ਠੀਕ ਕਰਦਿਆਂ ਪਲੱਸਤਰ ਕਰਕੇ, ਜਿੰਦਗੀ ਬਸਰ ਕਰਨ ਲਈ ਆਹਰ ਹਨ !
@jaswantghuman3178
@jaswantghuman3178 7 месяцев назад
True
@pek1240
@pek1240 6 месяцев назад
tusi oh thha das dio janab jithe kuj vi na karna painda hove te mili vi sab kuj jave asi othe aa jane aaa parmatma tuhanu panjab ch hee rakhe te tuhade bachian nu vi rab kol ardas karde aa ji tusi ta sokhe raho asi aukhe hee theek aa
@ajaybawa4794
@ajaybawa4794 8 месяцев назад
ਬਹੁਤ ਵਧੀਆਂ ਜੀ
@samthind3767
@samthind3767 8 месяцев назад
Veer buhat positive gall baat keti tusi
@piarasingh6138
@piarasingh6138 4 месяца назад
ਜਿਉਂਦਾ ਰਹੁ ਪੁੱਤਰਾ
@nachhattarkaur7600
@nachhattarkaur7600 8 месяцев назад
Jina nu gea nu 60 years ho gae oh vi pachhtaunde han ki asi sab kugh gva lia hai He is right 👍
@user-vs3tu3im9u
@user-vs3tu3im9u 7 месяцев назад
ਇਹ ਨੂੰ ਪਹਿਲਾਂ ਕਨੇਡਾ ਦੇ ਕਲਚਰ ਦਾ ਪਤਾ ਨੀ ਸੀ ਬਾਪ ਦੇ ਪੈਸੇ ਖ਼ਰਾਬ ਕਰਕੇ ਆਇਆ ਕੰਮ ਕਰਨਾ ਔਖਾ ਕਾਕਾ
@HarpreetSingh-bu3rg
@HarpreetSingh-bu3rg Месяц назад
Teri kio bhen rondi je oh paise khraab kr aya.tu eve siyana bnea sare pind da.
@bittuwadhwa142
@bittuwadhwa142 7 месяцев назад
Very good put
@rajindersinghbhinder1629
@rajindersinghbhinder1629 7 месяцев назад
ਸਭ ਦੀ ਆਪੋ ਆਪਣੀ ਡਫਲੀ ਕਿਸੇ ਨੂੰ ਮਾਹ ਬਾਦੀ ਕਿਸੇ ਨੂੰ ਸੁਆਦੀ ਬਾਕੀ ਦਾਣੇ ਪਾਣੀ ਦੀ ਖੇਡ
@jaswinderdhillon2776
@jaswinderdhillon2776 7 месяцев назад
Very good interview Question. Answer 👌
@gursharansidhu1111
@gursharansidhu1111 8 месяцев назад
Love punjab ristheaa di maout aa canada
@harjitsran4661
@harjitsran4661 7 месяцев назад
This kid is completely right about drugs here in western countries
@surindersyal6575
@surindersyal6575 День назад
अब भारत खासकर पंजाब के लोगों का कनाडा से मुंह भंग हो गया है। यदि विदेश में सेटल होना ही है तो किसी और देश में चले जाए।
@udheyveerpratapsinghbhangu1236
@udheyveerpratapsinghbhangu1236 7 месяцев назад
Very good 👍👍
@harkiratsingh847
@harkiratsingh847 8 месяцев назад
Salute Bai ji❤❤❤❤
@ashwanigupta3093
@ashwanigupta3093 7 месяцев назад
GOOD DECISION
@foodkrazzy3141
@foodkrazzy3141 8 месяцев назад
Bilkul sahi keh rahe ne mera beta vi vapis aagya ik saal baad ovi kenda mai apne perants bina nhi reh sakda o nhi jana chanda si father ne jabrdasti bhej diya bhut deapretion ve othe very nice video
@jasmerbirk6946
@jasmerbirk6946 8 месяцев назад
Very well said,i wish all the youngsters listed to this very carefully and value Punjab,and don't be greedy about money,value your own life and family
@harjitsran4661
@harjitsran4661 7 месяцев назад
He’s right about medical issues too Here in America medical is very expensive
@NAVNEETKAUR-zn8rd
@NAVNEETKAUR-zn8rd 8 месяцев назад
Bahut accha dasia beta ne bahut accha programme he
@Revolutionary321
@Revolutionary321 8 месяцев назад
ਸਿੱਧੀ ਗੱਲ ਕਹੋ ਭੇਡ ਚਾਲ ਚ ਫਸ ਕੇ ਗਿਆ 😂😂😂 ਲਾਈਲੱਗ
@mpsingh1976
@mpsingh1976 8 месяцев назад
ਤਰਜੀਹ ਇਥੇ ਰਹਿ ਕੇ ਦੇ ਦਿੰਦਾ ਭਰਾ ਕੈਨੇਡਾ ਜਾ ਕੇ ਪਰਿਵਾਰ ਨੂੰ ਤਰਜੀਹ ਦੇਣ ਲਗਾ
@gurpalvirk965
@gurpalvirk965 7 месяцев назад
ਵੀਰ ਜੀ ਹਨੇਰੇ ਵਿਚੋਂ ਚਾਨਣ ਵਿਚ ਜਾ ਕੇ ਹਨੇਰੇ ਦਾ ਪਤਾ ਲੱਗਦਾ ਹੈ ਪਹਿਲਾਂ ਹਨੇਰੇ ਵਿੱਚ ਸੀ ਸਵੇਰ ਦਾ ਭਲਿਆ ਸਾਮ ਨੂੰ ਘਰ ਵਾਪਸ ਆ ਗਿਆ ਹੈ ਇਹਨੂੰ ਭੁਲਿਆ ਨਹੀਂ ਕਹਿੰਦੇ ਸਤਿ ਸ੍ਰੀ ਅਕਾਲ ਜੀ
@AJ-ro4qc
@AJ-ro4qc 2 месяца назад
ਪੁੱਤਰ ਅਪਣਾ ਦੇਸ਼ ਅਪਣਾ ਹੀ ਹੁੰਦਾ... ਮੇਰਾ ਪੁੱਤਰ ਭੀ ਏਥੇ ਹੀ ਆ,ਉਸਨੇ ਕਿਹਾ ਉਥੇ ਜਾ ਕੇ ਦਿਹਾੜੀਆਂ ਕਰਨ ਨਾਲੋਂ ਚੰਗਾ ਅਪਣੇ ਦੇਸ਼ ਵਿੱਚ ਹੀ ਕੰਮ ਕਰਾਂ...ਮੈਂਨੂੰ ਅਪਣੇ ਉੱਤੇ ਬਹੁਤ ਗਰਵ ਆ...❤❤❤ਉਹ ਸਾਡੇ ਕੋਲ ਆ ਤੇ ਅਪਣੇ ਦੇਸ਼ ਨੂੰ ਹੀ importance ਦਿੱਤੀ 🙏🙏 ਅਪਣਾ ਦੇਸ਼ ਅਪਣਾ ਹੀ ਹੁੰਦਾ ❤❤❤
@088surjit
@088surjit 3 месяца назад
ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ
@avtarsinghsandhu9338
@avtarsinghsandhu9338 2 месяца назад
ਕਨੇਡਾ ਮਿਠੀ ਜੇਲ ਹੈ ਜੀ,ਕਨੇਡਾ ਜਿੰਨੀ ਮਿਹਨਤ ਪੰਜਾਬ ਵਿੱਚ ਕਰ, ਵਧੀਆ ਸਭ ਕੁੱਝ ਬਣ ਜਾਏ ਗਾ,ਐਵੇਂ ਭੁਲੇਖੇ ਵਿੱਚ ਖਤਮ ਨਾ ਹੋਵੋ ਜੀ ।।
@AJ-ro4qc
@AJ-ro4qc 2 месяца назад
ਜਮੀਰ ਬਚਿਆ ਹੀ ਕਿਥੇ aa ਪੰਜਾਬੀਆਂ ਵਿੱਚ? ਕਿਹੜਾ ਕਿਹੜਾ ਹੱਥਕੰਡੇ ਨਹੀਂ ਅਪਣਾਏ ਵਿਦੇਸ਼ ਜਾਣ ਲਈ ਪੰਜਾਬੀਆਂ ਨੇ... ਬਹੁਤ ਘੱਟ ਲੋਕ ਜਮੀਰ ਨਾਲ ਸੋਚਦੇ...
@sukhwindervirdee8005
@sukhwindervirdee8005 8 месяцев назад
ਸਾਡੇ ਬੱਚੇ ਕੋਈ ਵੀ ਨਹੀਂ ਸੁਣਦੇ ਗੱਲ 😂
@The_solo_man_.....225
@The_solo_man_.....225 8 месяцев назад
Pr othe ja ke akal a jande
@Geeta23Geeta
@Geeta23Geeta 8 месяцев назад
Koi ni pejdo bahar api akal ajani char din di chandni aa
@gurpalvirk965
@gurpalvirk965 7 месяцев назад
ਸਹੀ ਗੱਲ ਹੈ ਜੀ
@Arpan-1811
@Arpan-1811 7 месяцев назад
ਬੱਚਾ ਬਹੁਤ ਸਿਆਣੀ ਗੱਲ ਕਰਦਾ ਇਸਦਾ ਨੰਬਰ dasdo
@jasvirghuman5904
@jasvirghuman5904 2 месяца назад
Good decision bai ji, well done 👍
@ravisapkota6935
@ravisapkota6935 3 месяца назад
Sukhdeep U R Right bro
@manpreetkaur-wp3ku
@manpreetkaur-wp3ku 5 месяцев назад
Right veer ji....Canada ch family laee time hi ni hai kise kol ji & na koi family nal enjoyment hundi e because time hi ni hundi ethe kise kol..... I believe that you took right decision veer ji & salute ur family to support you
@manjitsahota9425
@manjitsahota9425 Месяц назад
Very gud
@KarmMALHI_47
@KarmMALHI_47 6 месяцев назад
ਬਹੁਤ ਵਧੀਆ ਜਾਣਕਾਰੀ💯💯💯
@balpreetkaurkang837
@balpreetkaurkang837 7 месяцев назад
Good decision 👍
@thindvibes7671
@thindvibes7671 8 месяцев назад
Good veere ,love punjab , me v video bana ke dasda v punjab nu parto,
@Kuldeepsingh-gt1dj
@Kuldeepsingh-gt1dj 7 месяцев назад
😂, ਬੰਦ ਕਰੋ ਕਨੇਡਾ ਵਾਲਾ ਛਨਛਨਾ 😂
@nndh9998
@nndh9998 6 месяцев назад
I think he took the right decision
@revathapar
@revathapar 8 месяцев назад
Very nice information Actually East or west our Punjab is best
@manitsandhu2549
@manitsandhu2549 2 месяца назад
Very good job
@gurpalgill9314
@gurpalgill9314 8 месяцев назад
ਅਸੀਂ ਸਭ ਨੇ ਆਪਣੇ ਬੱਚੇ ਗਵਾ ਲਏ ਇੱਥੇ ਵਿਦੇਸ਼ਾਂ ਵਿੱਚ।
@Kiranpal-Singh
@Kiranpal-Singh 8 месяцев назад
ਸਭ ਨੇ ਨਹੀਂ, ਆਪਣੀ ੨ ਗੱਲ ਕਰੋ
@meetokaur6000
@meetokaur6000 6 месяцев назад
Very nice video thanks what you saying is right very good UK
@darshans8147
@darshans8147 8 месяцев назад
Salute Sukhdip Siha,Dil karda tainu jaffi pan nu
@user-xw7tc6vz8f
@user-xw7tc6vz8f 7 месяцев назад
Good bro
@manitsandhu2549
@manitsandhu2549 2 месяца назад
Canada the life ਤੌ ਤਾ India poor people life better
@bhavtaransingh6638
@bhavtaransingh6638 6 месяцев назад
ਮੇਰੇ ਬੇਟੇ ਨੂੰ ਸੱਟ ਲੱਗੀ ਤਾਂ MRI ਲੲੀ 6 ਮਹੀਨੇ ਦੀ Appointment ਮਿਲੀ ਹੈ।ਸਿਹਤ ਸਹੂਲਤਾਂ ਕਨੇਡਾ ਵਿਚ VERY POOR ਹੈ ਜੀ।
@hubbychauhan
@hubbychauhan 6 месяцев назад
Share kro sadde nal incident
@user-go5td9uq7n
@user-go5td9uq7n 2 месяца назад
hnji sadi ve relative c kehandi kehandi xray di report 7 dina badh milegi apne 5 minut vich mil jndi ve g
@RajSharma-bs7si
@RajSharma-bs7si 2 месяца назад
Bilkul darust farmaya jee medical totally failed👍
@Harpretsingh559
@Harpretsingh559 2 месяца назад
Bekar aa sehat service
@Geeta23Geeta
@Geeta23Geeta 8 месяцев назад
Absolutely Right decision ki fyda Canada ra k apne bachya da future waste onaa ne apni marji krni iss to vdia Punjab ch rukhi sukhi khalo
@Kiranpal-Singh
@Kiranpal-Singh 8 месяцев назад
ਕਨੇਡਾ ਪੱਕੇ ਵੱਸੇ ਅਤੇ ਰਹਿ ਰਹੇ ਸੂਝਵਾਨ ਵਿਅਕਤੀਆਂ ਦੀ ਵੀ ਮੁਲਾਕਾਤ ਕਰੋ, ਫਿਰ ਸਚਾਈ ਦੇ ਨੇੜੇ ਪਹੁੰਚਿਆ ਜਾ ਸਕਦਾ ਹੈ, ਬਾਕੀ ਚੰਗੇ-ਮਾੜੇ ਲੋਕ ਹਰ ਕੌਮ-ਦੇਸ਼ ਵਿੱਚ ਹਨ ! ਸੰਤੁਸ਼ਟੀ ਤਾਂ ਸਬਰ-ਸੰਤੋਖ, ਕਰਤੇ ਦੇ ਸ਼ੁਕਰ ਅਤੇ ਰੱਬ ਦੀ ਰਜਾ ਵਿੱਚ ਰਾਜੀ ਰਹਿਣ ਨਾਲ ਹੈ !
@Kiranpal-Singh
@Kiranpal-Singh 8 месяцев назад
@@karanbirsran3229 ਸੰਤੋਖ ਕਿਤੇ ਵੀ ਹੋ ਸਕਦਾ ਹੈ, ਕੀ ਪਿੰਡਾਂ ਵਿੱਚ ਸਾਰੇ ਸੰਤੋਖੀ ਰਹਿੰਦੇ ਹਨ ? ਨਾਮ-ਬਾਣੀ ਅਭਿਆਸ ਕਰੀਏ, ਗੁਰੂ ਸਾਹਿਬ ਹੌਲੀ ੨ ਕਿਰਪਾ ਕਰ ਦੇਂਦੇ ਹਨ !
@Geeta23Geeta
@Geeta23Geeta 8 месяцев назад
​@@Kiranpal-SinghAbsolutely Right🙏
@jaggijagseersingh7523
@jaggijagseersingh7523 8 месяцев назад
Bhai ji tusi badhia Kam kar rahe bhai ji 🙏🙏
@mrperfectforallfields7256
@mrperfectforallfields7256 6 месяцев назад
Puter ji serrraa
@daljitdaljit5384
@daljitdaljit5384 8 месяцев назад
Well done brother
@harbhajandhillon4139
@harbhajandhillon4139 6 месяцев назад
you both check your brains,The person who are not compete with Canadian system,They ran away and making allegation on canada....
@JATTPB04WALA
@JATTPB04WALA 4 месяца назад
I am totally agree with you on this point. How come Canadian system is bad where they welcome foreigners from all over world 🌍 . Most of the hardworking dedicated peoples are successful here cz this country is full of opportunity for who want to get benefits of this system
@sarbjeetkaur5643
@sarbjeetkaur5643 8 месяцев назад
Punjab is the best mera beta v Punjab a gya canada to asi buhat kush ha
@Charlottetown_Life
@Charlottetown_Life 3 месяца назад
ਨਾਨਕ ਦੁਖੀਆ ਸਭੁ ਸੰਸਾਰੁ
@Kiranpal-Singh
@Kiranpal-Singh 8 месяцев назад
ਬੇਟਾ ਕਾਫੀ ਸਿਆਣੀਆਂ ਗੱਲਾਂ ਕੀਤੀਆਂ, ਚੰਗਾ ਪਰਿਵਾਰ ਤੇ ਸਾਧਨ ਹਨ, ਮਿਹਨਤ ਕਰੋ-ਮਾਪਿਆਂ ਦਾ ਸਤਿਕਾਰ ਕਰੋ-ਗੁਰਬਾਣੀ ਪੜ੍ਹੋ, ਸ਼ੁਭ ਕਾਮਨਾਵਾਂ ! ਹਰ ਕੋਈ ਪਊਆ ਲਾ ਕੇ ਪੈਂਦਾ, ਢਿੱਲੀ ਜਿਹੀ ਗੱਲ ਨਾ ਕਰੋ !
@pek1240
@pek1240 6 месяцев назад
gal siani khedi kitti aa ji osne, ohne apna nikarapan cover kitta sachi eh aa kadi kuj bolda kadi kuj bolda mainu cancer ho gia si ji 12 ch das din ch surgery kar ditti si free of cost ena mada nahi jina kahi ja rahe ne
@jashanm920
@jashanm920 6 месяцев назад
Very true putt
@balsingh5965
@balsingh5965 2 месяца назад
ਲਾਅਨਤ ਹੈ ਐਹੋ ਜਿਹੀ Canadian ਲਾਇਫ ਤੇ
@paramvirgrewal4060
@paramvirgrewal4060 7 месяцев назад
ਸਹੀ ਗੱਲਾ ਨੇ ਬੇਟੇ ਦੀਆ ਮੇਰੇ ਬੇਟੇ ਨੇ ਵੀ ਆਉਣਾ ਵਾਪਿਸ ਆਉਣਾ। ਵਰਕ ਪਰਮਟ ਮਿਲਿਆ ਹੋਇਆ ਮੇਰੇ ਬੇਟੇ ਨੂੰ ਹਰੇਕ ਦਾ ਆਪਣਾ ਮਨ ਹੁੰਦਾ🙏🙏
@dhillonsingh1350
@dhillonsingh1350 7 месяцев назад
P.r.nhi Leda tuhada beta
@harrypreet3846
@harrypreet3846 2 месяца назад
aa gal shi dr india punjab da shi bus je sarkar shi hoje india vargi koi desh nhi kar sakhda
@gursharanjitkaur647
@gursharanjitkaur647 7 месяцев назад
U r right
@amarbajwa6534
@amarbajwa6534 8 месяцев назад
Continue to educate yourself. You are on the right track but a long way to go to comprehend the reality. Vaat hamaree khari odeenee......
@user-xm9sh6zn8w
@user-xm9sh6zn8w 7 месяцев назад
Good job veer ji🙏
@inderjeetchahal1515
@inderjeetchahal1515 8 месяцев назад
Absolutely right talks ji
@ManmohanGill-jh7mh
@ManmohanGill-jh7mh 8 месяцев назад
My house is paid off in Canada my kids are in university i well settled in Canada but think he did right thing
@ramarani2388
@ramarani2388 8 месяцев назад
ਓਹਨਾਂ ਦੀਆ ਓਲੰਦਾ ਪੰਜਾਬ ਨਹੀਂ ਆਉਂਦੀਆਂ।ਅਸੀਂ ਦੇਖ ਚੁੱਕੇ।ਟੱਬਰਾਂ ਦਾ ਇਤਿਹਾਸ ਬਦਲ ਗਿਆ।
@ruldasingh2077
@ruldasingh2077 6 месяцев назад
Gud and write tell patsla . Je. Th. (Teeje pere kha tamhonjsyge je .
@Kiranpal-Singh
@Kiranpal-Singh 8 месяцев назад
ਆਪਾਂ ਕੋਈ ਮੁਕਾਬਲੇ ਵਿੱਚ ਨਹੀਂ ਪੈਣਾ ਕੇ ਪੰਜਾਬ ਵਾਲੇ ਕਨੇਡਾ ਦੇ ਨੁਕਸ ਕੱਢਣ, ਕਨੇਡਾ ਵਾਲੇ ਪੰਜਾਬ ਦੇ, ਸਾਰੇ ਪੰਜਾਬੀ ਜਾਂ ਖਾਸ ਕਰ ਸਿੱਖ ਹਾਂ, ਸਚਾਈ ਹੀ ਬਿਆਨ ਕਰਨੀ ਚਾਹੀਦੀ ਹੈ, ਸਿੱਖ ਕਿਤੇ ਵੀ ਚੰਗਾ ਕਰੇ ਖੁਸ਼ੀ ਹੁੰਦੀ ਹੈ ! ਅਸੀਂ ਪੰਜਾਬ ਤੋਂ ਆਏ ਹਾਂ, ਕਨੇਡਾ ਰਹਿੰਦੇ ਹਾਂ, ਪੰਜਾਬ-ਕਨੇਡਾ ਦੋਨੋਂ ਚੰਗੇ ਲੱਗਦੇ ਹਨ, ਬਲਕਿ ਪੰਜਾਬ ਨਾਲ ਵੱਧ ਲਗਾਓ ਹੈ, ਬੱਚੇ ਇਥੇ ਜਨਮੇ ਹਨ ਤਾਂ ਕੁਦਰਤੀ ਇਥੇ ਦਾ ਵਧੇਰੇ ਹੋਵੇਗਾ ! ਇਹ ਸਾਡੀ ਸੰਗਤ-ਗੁਰਬਾਣੀ ਨਾਲ ਲਗਾਓ-ਗੁਰਦੁਆਰਾ ਸਾਹਿਬ ਜਾਣ-ਨਾ ਜਾਣ ਆਦਿ ਤੇ ਵੀ ਨਿਰਭਰ ਹੈ, ਕਈ ਬਿਲਕੁਲ ਕੋਰੇ ਹਨ, ਬਹੁਤ ਸੀਮਤ ਜਾਣਕਾਰੀ ਹੈ, ਕਈ ਐਸੇ ਵੀ ਪਰਿਵਾਰ ਹਨ, ਬੱਚੇ ਇਥੇ ਜਨਮੇ ਪਰ ਗੁਰਸਿੱਖੀ ਵਿੱਚ ਪਰਪੱਕ, ਦੁਮਾਲੇ ਸਜਾਉਂਦੇ-ਨਿਤਨੇਮੀ-ਗਤਕਾ ਸਿੱਖੇ-ਕੀਰਤਨ ਜਾਂ ਕਥਾ ਕਰਦੇ-ਬਾਣੀ ਦੀ ਸੰਥਿਆ ਲਈ-ਗੁਰੂ ਗ੍ਰੰਥ ਸਾਹਿਬ ਤੋਂ ਪਾਠ ਪੜ੍ਹਦੇ ਹਨ, ਜਿਵੇਂ ਪੰਜਾਬ ਵਿੱਚ ਵੀ ਸਭ ਤਰਾਂ ਦੇ ਲੋਕ ਹਨ !
@dilbagrai3033
@dilbagrai3033 2 месяца назад
very good information
@user-jp4vj6gq3u
@user-jp4vj6gq3u 2 месяца назад
Very good bai
@The_solo_man_.....225
@The_solo_man_.....225 8 месяцев назад
Ahi ta ghaat a sade Punjabia ch. Asi ik dooje di rees krde a. Canada ja ke koi bada ni ho janda. Bai tu Punjab ti progress di gal kiti. Yr dil nu chu gyi. Jionda reh bai
@user-qi6cl9zb3i
@user-qi6cl9zb3i 8 месяцев назад
Very good information veer . God Inna bahar Jaan vale lalchi loka nu akal deve.
Далее
Zombie Boy Saved My Life 💚
00:29
Просмотров 8 млн