Тёмный

ਕਨੇਡਾ ਦੀ ਸੱਥ ਵਿੱਚ ਬਜ਼ੁਰਗਾਂ ਨਾਲ ਗੱਲਬਾਤ 🇨🇦 Canada Life | Punjabi Travel Couple | Ripan Khushi 

Punjabi Travel Couple
Подписаться 833 тыс.
Просмотров 40 тыс.
50% 1

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 188   
@HarpreetSingh-ux1ex
@HarpreetSingh-ux1ex 2 часа назад
ਰਿਪਨ ਵੀਰ ਪੰਜਾਬ ਨੂੰ ਸਾਡੇ ਪੰਜਾਬੀ ਹੀ ਬਦਨਾਮ ਕਰਦੇ ਤੁਸੀਂ ਅਸੀਂ ਹੋਰ ਸਾਰੇ ਹੀ ਪੰਜਾਬ ਰਹਿੰਦੇ ਹਾਂ ਕਿੰਨੇ ਲੋਕ ਨਸ਼ੇ ਕਰਦੇ ਨੇ ਕੋਈ ਧੱਕੇਸ਼ਾਹੀ ਨਾਲ ਨਸ਼ਿਆਂ ਨੂੰ ਨਹੀਂ ਲਗਾਉਂਦਾ ਬਹੁਤ ਵਧੀਆ ਕਨੇਡਾ ਦੀ ਖੁੰਡ ਚਰਚਾ ਰਹੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਆਕਾਲ ਜੀ 🙏
@garrycheema-yr1yh
@garrycheema-yr1yh 2 часа назад
100 ਗੱਲਾਂ ਦੀ ਇਕ ਗੱਲ ਆ ਪੰਜਾਬ ਵਰਗਾ ਦੂਜਾ ਥਾ ਕੋਈ ਨਹੀਂ। ਅੰਕਲ ਕੇਹਂਦਾ ਸੂਰਜ ਡੁੱਬਦਾ ਵੀ ਸਾਫ਼ ਦਿਖਦਾ ਏਹਨਾਂ ਫੇਰ ਕਦੇ ਸ਼ਾਮ ਦੇ ਟਾਇਮ ਮੋਟਰ ਤੇ ਫਸਲਾ ਦੇ ਉਪਰੋ ਜਿਨਾ ਸੋਹਣਾ ਤੇ ਸੁਥਰਾ ਦਿਖਦਾ ਇੰਝ ਦਾ ਕਿਤੇ ਨਹੀਂ ਦਿਖਦਾ। ਆਥਣੇ ਫਸਲਾ ਚ ਜਦੋਂ ਗੇੜਾ ਮਾਰਦੇ ਆ ਮੱਕੜੀ ਦਾ ਜਾਲਾ ਗੋਡਿਆਂ ਤੇ ਲਗਦਾ ਓਹ ਨਹੀਂ ਕਨੇਡਾ ਹੁੰਦਾ ਹੋਣਾ love panjab ❤
@harbhajansingh8872
@harbhajansingh8872 3 часа назад
ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@MerapunjabPB03
@MerapunjabPB03 3 часа назад
ਮੇਰਾ ਰੰਗਲਾ ਪੰਜਾਬ ਸੋਨੇ ਦੀ ਚਿੜੀ ਬਹੁਤ ਬਹੁਤ ਪਿਆਰ ਮੇਰਾ ਪੰਜਾਬ ਵੈਰੀ ਵੈਰੀ ਨਾਈਸ ਜੀ
@Pammu_sran8888
@Pammu_sran8888 3 часа назад
ਲੱਭਣੀ ਨਹੀਂ ਮੋਝ ਪੰਜਾਬ ਵਰਗੀ
@RanjitSingh-hn9rv
@RanjitSingh-hn9rv 3 часа назад
Sd enu
@ravisapkota6935
@ravisapkota6935 3 часа назад
ਪੰਜਾਬ ਵਰਗੀ ਮੌਜ ਨ੍ਹੀਂ ਲੱਭਣੀ ਕਿਤੇ ਵੀ ਬਾਕੀ ਮੁੜਦੇ ਤਾਂ ਨੀ ਕਿਸ਼ਤਾਂ ਵਿਚ ਫਸ ਗੇ ਸਾਡੇ ਨੇਤਾ ਬੇਈਮਾਨ ਲੋਕਾ ਦਾ ਟੈਕਸ ਦਾ ਰੁਪਈਆ ਖਾਂਦੇ ਨੇ ਇਥੋਂ ਦੇ ਨੇਤਾ ਇਮਾਨਦਾਰ ਨੇ ਲੋਕਾ ਦੇ ਟੈਕਸ ਦਾ ਰੁਪਈਆ ਮੁਲਕ ਤੇ ਲਗਦਾ ਤਾਂ ਹੀ ਇਹ ਮੁਲਕ ਸੋਹਣੇ ਤੇ ਸਾਫ਼ ਸੁਥਰੇ ਨੇ ਇਸ ਕਰਕੇ ਵੀ ਨਹੀਂ ਜਾਣ ਦਿੰਦੇ ਇਹ ਮੁਲਕ ਵਾਹਿਗੁਰੂ ਜੀ ਸਭ ਦਾ ਭਲਾ ਕਰਨ
@AngrejSingh-d9b
@AngrejSingh-d9b 2 часа назад
ਆਹ ਜਿਹੜੇ ਬਜੁਰਗ ਕਹਿੰਦੇ ਆ ਵੀ ਕਨੈਡਾ ਮਾੜਾ ਨਾ ਤੁਹਾਨੂੰ ਸਵਾਲ ਆ ਕਿ ਤੁਸੀਂ ਕਿਉਂ ਆਪਣੇ ਜਵਾਕਾਂ ਨੂੰ ਇਥੇ ਸੈਟ ਕਰੀ ਬੈਠੇ ਹੋ ?ਜਾਉ ਖਾਂ ਪੰਜਾਬ ਸਾਰਾ ਕੁਝ ਛੱਡ ਕੇ।
@chetramsaini9562
@chetramsaini9562 2 часа назад
ਮੇਰੇ ਪੰਜਾਬ ਵਰਗੀ ਥਾਂ ਕੋਈ ਨਹੀਂ ਲੱਭਣੀ, ਚਾਹੇ ਜਿੱਥੇ ਮਰਜੀ ਚਲੇ ਜਾਵੋ। ਪੰਜਾਬ ਪੰਜਾਬ ਹੀ ਹੈ। ਬਾਕੀ ਵਿਹਲੜ ਲੋਕ ਜਿੱਥੇ ਮਰਜੀ ਚਲੇ ਜਾਣ ਉਹ ਕਿਥਰੇ ਵੀ ਕਾਮਯਾਬ ਨਹੀਂ ਹੋ ਸਕਦੇ।
@Singhballi4887
@Singhballi4887 Час назад
ਆਪਣਾ ਪੰਜਾਬ ਸਭ ਤੋਂ ਵਧੀਆ l, ਪਰ ਆਪਾਂ ਆਪ ਈ ਮਾੜੇ ਆਂ , ਕੁਝ ਸਰਕਾਰਾਂ ਨੇ ਬੇੜਾ ਗ਼ਰਕ ਕੀਤਾ । ਦਰੱਖ਼ਤ ਲਗਾਉਣੇ ਤੇ ਬਚਾਉਣੇ ਸਾਡੇ ਹੱਥ ਆ , ਪਾਣੀ ਬਚਾਉਣਾ ਸਾਡੇ ਹੱਥ ਆ । ਸਰਕਾਰਾਂ ਨਸ਼ਿਆਂ ਨੂੰ ਰੋਕ ਸਕਦੀਆਂ ਨੇ , ਕ੍ਰਾਈਮ ਨੂੰ ਘੱਟ ਕਰਨ ਲਈ ਸਖ਼ਤ ਕਾਨੂੰਨ ਬਣਾ ਸਕਦੀਆਂ ਨੇ ।
@canada7230
@canada7230 Час назад
ਇਹਨਾ ਨੂੰ ਕਿਹੋ ਜੇ ਦਿਲ ਨਹੀ ਲੱਗਦਾ ਤਾ ਵਾਪਸ ਜਾਉ ਏਥੇ ਬੈਠੇ ਕੀ ਕਰਦੇ ਹੋ ! ਇਸ ਦੇਸ ਵਹਿਲੜਾ ਦੀ ਲੋੜ ਨਹੀ ! ਇਹ ਲੋਕ ਪੰਜਬ ਜਾ ਕਿ ਸਾਈਕਲ ਤੇ ਵੀ ਕੇਨਡਾ ਦਾ ਝੱਡਾ ਲਾ ਲੈਦੇ ਨੇ
@AngrejSingh-d9b
@AngrejSingh-d9b 2 часа назад
ਦੁਨੀਆਂ ਦਾ ਸਭ ਤੋਂ ਜਿਆਦਾ ਪਾਣੀ ਕੈਨੇਡਾ ਕੋਲ ਆ ਤੇ ਅਗਲੇ ਕੁਦਰਤ ਦੀ ਬਣਾਈ ਹਰੇਕ ਦਾਤ ਦੀ ਬਹੁਤ ਕਦਰ ਕਰਦੇ ਅਤੇ ਆਪਣੇ ਕੋਲ ਦੁਨੀਆਂ ਦਾ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਣ ਦੇ ਬਾਵਜੂਦ ਵੀ ਅਸੀਂ ਉਸ ਦੇ ਦੱਸੇ ਰਸਤੇ ਤੇ ਨਹੀਂ ਚਲ ਰਹੇ ਬਸ ਕੁਦਰਤ ਦੀਆਂ ਦਾਤਾਂ ਨੂੰ ਤਹਿਸ-ਨਹਿਸ ਕਰਨ ਤੇ ਲੱਗੇ ਹੋਏ ਆ ।ਇੱਕ ਗਲ ਹੋਰ ਕੈਨੇਡਾ ਨੂੰ ਮਾੜਾ ਕਹਿਣ ਨਾਲ ਕੈਨੇਡਾ ਮਾੜਾ ਨਹੀਂ ਹੁੰਦਾ ਅਤੇ ਪੰਜਾਬ ਨੂੰ ਚੰਗਾ ਕਹਿਣ ਨਾਲ ਪੰਜਾਬ ਚੰਗਾ ਨਹੀਂ ਬਣਨਾ ।
@JagtarSingh-wg1wy
@JagtarSingh-wg1wy 3 часа назад
ਰਿਪਨ ਜੀ ਤੁਸੀਂ ਹਰ ਗੱਲ ਅਸਲੀ ਤਸਵੀਰ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@manjindersinghbhullar8221
@manjindersinghbhullar8221 3 часа назад
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@Punjablove-x6g
@Punjablove-x6g 2 часа назад
Good job ਤੁਸੀਂ ਇੰਡੀਆ ਦੇਸ਼ ਲਈ ਬਹੁਤ ਚੰਗਾ ਕੰਮ ਕਰ ਰਹੇ ਹੋ।
@balbirgill9961
@balbirgill9961 3 часа назад
ਰਿਪਨ ਐਂਡ ਖੁਸ਼ੀ ; ❤❤❤ ਵੈਲਡੰਨ ਜੀ
@harmindersingh6060
@harmindersingh6060 2 часа назад
ਆਪਣੇ ਘਰ ਭਾਈਆ ਦੇ ਹਵਾਲੇ ਕਰ ਕੇ ਉੱਥੇ ਵੀ ਵਹਿਲੇ ਬੈਠੇ ਆ ਜਿਆਦਾਤਰ ਪੰਜਾਬ ਆਉਣ ਆਪਣੀਆ ਜਮੀਨਾਂ ਤੇ ਦੁਬਾਰਾ ਖੇਤੀ ਸੁਰੂ ਕਰਨ
@JasmersinghJassbrar-ok5wq
@JasmersinghJassbrar-ok5wq 2 часа назад
ਬੱਚੇ ਨਾਲ ਬੱਚਿਆਂ ਵਰਗਾ ਵਡਿਆ ਨਾਲ ਓਹਨਾ ਵਰਗਾ ਹਰੇਕ ਨਾਲ ਆਵਦੇਆ ਵਾਂਗ ਹਸ ਕੇ ਗੱਲਾਂ ਕਰਨਾ ।ਯਾਰ ਬੇਗਾਨੇ ਮੁਲਕ ਚ,ਵੀ ਤੂੰ ਜਵਾ ਈ ਨੀ ਸੰਗਦਾ।ਬਹੁਤ ਵਡੀ ਖੂਬੀ ।
@TRUELIFE-CANADA
@TRUELIFE-CANADA 2 часа назад
ਕਿਰਪਾ ਕਰ ਕੇ ਤੁਸੀਂ ਆਪਣੇ ਪੰਜਾਬ ਵਾਪਿਸ ਜਾਓ | ਤੁਸੀਂ ਕੋਬਰਾ ਗੈਂਗ ਨੇ ਪਾਰਕਾਂ ਵਿਚ ਥਾਂ ਨਹੀਂ ਛੱਡੀ ਜਿਥੇ ਸ਼ਾਮ ਨੂੰ ਮਾਵਾਂ ਬੱਚਿਆਂ ਨੂੰ ਖਿਡਾਉਣ ਜਾਂਦੀਆਂ | ਘਰ ਕੋਈ ਕੰਮ ਕਰੋ, ਇਹ ਵੇਹਲੀਆਂ ਖਾਣ ਦਾ ਦੇਸ਼ ਨਹੀਂ | ਤੁਹਾਡੀ ਪੀੜ੍ਹੀ ਤੇ ਤੁਹਾਡੇ ਤੋਂ ਪਹਿਲੀ ਪੀੜ੍ਹੀ ਹੀ ਹੈ ਜਿਸਨੇ ਪੰਜਾਬ ਤਬਾਹ ਕਰ ਦਿੱਤਾ ਤੇ ਜਵਾਨੀ ਨੂੰ ਪਰਵਾਸ ਲਈ ਮਜ਼ਬੂਰ ਹੋਣਾ ਪਿਆ |
@Ethan-zs9ok
@Ethan-zs9ok 2 часа назад
One of the best country in the world, if don't like go back, don't make false statements
@Baljeetsran-e9w
@Baljeetsran-e9w Час назад
ਨਹੀਂ ਬਾਈ ਇਹ ਜਦੋਂ ਪੰਜਾਬ ਆਉਦੇ ਨੇ ਮੂੰਗਫਲੀ ਖਾ ਕੇ ਗੱਡੀ ਵਿੱਚੌ ਬਾਰ ਮਾਰਦੇ ਨੇ ੳਉਦੋ ਕਿਉਂ ਨਹੀਂ ਸਫ਼ਾਈ ਰੱਖਦੇ
@sushilgarggarg1478
@sushilgarggarg1478 3 часа назад
THANKS FOR SEE TALK 👄 PUNJABI ELDERS PEOPLE IN CANADA 🇨🇦 🙏 ❤️ 😀 💙 🙌 🇨🇦 🙏
@kakabasra6595
@kakabasra6595 13 минут назад
ਜਿਸ ਤਨ ਲੱਗੇ ਉਹੀ ਜਾਣੇ ,,,, ਆਪਣਾ ਦੇਸ਼ ਆਪਣਾ ਹੁੰਦਾ ,,, ਮਜਬੂਰੀਆਂ ਕਰਕੇ ਬੁਹਤ ਕੁੱਛ ਕਰਨਾ ਪੇਦਾ
@surindertakhar7830
@surindertakhar7830 2 часа назад
ਰਿਪਨ ਜੀ ਜਿਹਨੂੰ ਪੈਨਸ਼ਨ ਲੱਗ ਜ਼ਾਦੀ ਹੈ ਉਹ ਤਾਂ ਖਿਲੀਆਂ ਪਾਉਦੇ ਨੇ ਬਾਕੀ ਦੇ ਟਾਈਮ ਟਪਾਉਦੇ ਨੇ...!
@MerapunjabPB03
@MerapunjabPB03 3 часа назад
ਤਾਹੀਉਂ ਕਹਿੰਦੇ ਨੇ ਮੇਰਾ ਪੰਜਾਬ ਸੋਨੇ ਦੀ ਚਿੜੀ ਆ
@GurbhinderKaur-x1f
@GurbhinderKaur-x1f 3 часа назад
ਜਿਲਾ ਜਲੰਧਰ ਤਹਿਸੀਲ ਸਾਹਕੋਟ ਪਿੰਡ ਵੀ ਸਾਹਕੋਟ ਕੋਲ ਆ ਕੁੜੀ ਉਹ ਕੈਨੇਡਾ ਵਿੱਚ ਕਾਲਜ ਤੋਂ ਬਾਹਦ ਘਰ ਜਾਂਦੀ ਪਈ ਸੀ ਉਹਦੇ ਕੋਲੋ ਕਿੱਟ ਖੋਹਣ ਪੈ ਗਿਆ ਏਥੇ ਕੈਨੇਡਾ ਵਿੱਚ ਕੁੜੀ ਡਿੱਗ ਪਈ ਲੱਤ ਤੇ ਭਾਰ ਪੈ ਗਿਆ ਤੇ ਟੁੱਟ ਗਈ ਉਹ ਵਿਚਾਰੀ ਏਥੇ ਪੰਜਾਬ ਵਾਪਸ ਆਈ ਤੇ ਇਲਾਜ ਜਲੰਧਰ ਹੋਸਪਿਟਲ ਵਿੱਚੋ ਕਰਵਾਇਆ 😣
@ਬਲਦੇਵਸਿੰਘਸਿੱਧੂ
ਬਹੁਤ ਵਧੀਆ ਜਾਣਕਾਰੀ ਮਿਲੀ ਜੀ। ਚੜ੍ਹਦੀ ਕਲਾ ਰਹੇ ਜੀ
@darshangill26
@darshangill26 3 часа назад
ਰਿਪਨ ਤੇਖੁਸ਼ੀ ਬੇਟਾ। ਬਹੁਤ👍💯👍💯👍💯👍💯👍💯👍💯। ਧੰਨਵਾਦ
@rajveervirk6874
@rajveervirk6874 2 часа назад
ਬਹੁਤ ਵਧੀਆ ਲੱਗਾ ਅੱਜ ਦਾ ਬਲੋਗ
@gurpindersingh8405
@gurpindersingh8405 2 часа назад
ਇਹ ਬਾਪੂ ਆਪਣੀ ਨੂੰਹ ਤੋਂ ਡਰਦਾ ਕੈਮਰੇ ਸਾਮ੍ਹਣੇ ਨੀ ਬੋਲਦਾ ਤੰਗ ਤਾਂ ਬਹੂਤ ਆ
@rsarora5644
@rsarora5644 2 часа назад
Sare jahan se achha Hindustan hamara
@anitatoura1632
@anitatoura1632 2 часа назад
Red tshirt vaale uncle ji ne bhut vdiaa gll dasi 👍 about hospital
@gurisingh6171
@gurisingh6171 3 часа назад
ਮੁੰਡਾ ਜਾ ਬਹੁਤਾ ਜਾਹ ਜਾਹ ਕਰੀ ਜਾਂਦਾ। ਪੱਕਾ ਚਮਚਾ ਲੱਗਦਾ ਕੈਨੇਡਾ ਦਾ।
@baljinderbanipal3438
@baljinderbanipal3438 40 минут назад
ਜਿਵੇ ਫੁੱਲਾ ਵਿੱਚੋ ਫੁੱਲ ਗੁਲਾਬ ਨੀ ਸਈਉ ਇਵੇ ਦੇਸਾ ਵਿੱਚੋ ਦੇਸ ਪੰਜਾਬ ਨੀ ਸਈਉ
@yadwinder.sekhon
@yadwinder.sekhon 2 часа назад
ਹਰ ਵਰਤਣ ਵਾਲੀ ਵਸਤੂ ਤੇ ਪੰਜਾਬ ਭਾਰਤ ਵਿੱਚ ਟੈਕਸ ਲਗਦਾ ਹੈ ਚੋਰੀ ਟੈਕਸ ਸਰਕਾਰਾ ਨੇ ਰੋਕਣਾ ਹੈ । ਡੀਜਲ ਪੈਟਰੌਲ ਟੈਕਸ ਲੱਗਕੇ ਦੁੱਗਣੇ ਭਾਅ ਮਿਲਦੈ ? ਪਾਣੀ ਹਵਾ ਧਰਤੀ ਪਰਦੂਸ਼ਿਤ ਹਨ ।
@Dangalpromo
@Dangalpromo 3 часа назад
ਬਾਈ ਜੀ ਬਿਲਕੁਲ ਸੱਚ ਸੱਚ ਬੌਲ ਰਹੇ ਹਨ
@rajpalsingh6136
@rajpalsingh6136 3 часа назад
Ehna nu kehda baniaa kise ne ... Aap ithe bathe aa te ise nu hi nindi jande aaa
@DilbagSingh-xh8sd
@DilbagSingh-xh8sd 3 часа назад
ਧੰਨਵਾਦ ਬਾਈ ਜੀ ਯੋਗ ਬਜ਼ੁਰਗ ਗਾਣਾ ਵਾਰਤਾਲਾਪ ਕੀਤਾ ਬਹੁਤ ਚੰਗਾ ਲੱਗਿਆ ਬਾਕੀ ਤੁਹਾਨੂੰ ਆਪਣੇ ਇਲਾਕੇ ਦੇ ਬੰਦੇ ਮਿਲੇ ਵੀ ਬਹੁਤ ਵਧੀਆ ਲੱਗੀ ਧੰਨਵਾਦ ਮਾਲਕ ਖੁਸ਼ੀਆਂ ਦੇਵੇ ਪਰਮਾਤਮਾ ਤੰਦਰੁਸਤੀ ਬਖਸ਼ੇ ਧੰਨਵਾਦ ❤❤❤ ਧਾਲੀਵਾਲ ਭੈਣੀ ਜੱਸਾ ❤❤❤❤
@kamaljitrangi5202
@kamaljitrangi5202 3 часа назад
Unless you are not stream lined to local culture and financial independent, you will not feel comfortable.
@RajinderKaur-bq3wy
@RajinderKaur-bq3wy 3 часа назад
Beha kha ke v tandrusat ne taza khan wale tezab dian medicine daily khande ne punjab ਵਿੱਚ
@sushilgarggarg1478
@sushilgarggarg1478 3 часа назад
THANKS FOR SEE LIFE OF PUNJABI PEOPLE AND PUNJABI ELDERS IN BRAMPTON IN CANADA 🇨🇦 😀 👍 🙌 👏 👌 🇨🇦 😀
@harseeratkaur1089
@harseeratkaur1089 3 часа назад
Medical wali gal te sahi keha uncle ne... Europe vich v ehi hall a..
@MichaelPhellps
@MichaelPhellps Час назад
Hanji ki haal jo
@SatinderKaur-vp1zk
@SatinderKaur-vp1zk 2 часа назад
Waheguru ji mehar kran ji nice vlog
@masseyfergusonmoga1863
@masseyfergusonmoga1863 3 часа назад
ਨੀਲੀ ਸ਼ਰਟ ਬੜਾ ਬਾਈ ਤਾਂ ਪੰਜਾਬੀ ਵੀ ਨਹੀਂ ਸਹੀ ਬੋਲਦਾ ਲੱਗਦਾ ਨਸ਼ੇ ਨੂੰ ਨਸਾ ਦੱਸਦਾ
@harjinderkaur103
@harjinderkaur103 2 часа назад
Mansa di boli hey ji uh sasa bolde han
@majorchahal2854
@majorchahal2854 Час назад
ਕਿਸੇ ਨੂੰ ਮਾਂਹ ਵਾਦੀ ਕਿਸੇ ਨੂੰ ਮਾਂਹ ਸੁਆਦੀ
@mrjattana13
@mrjattana13 Час назад
ਵਿੱਚ ਹੀ ਕੈਲਗਰੀ ਦਾ ਪ੍ਰੋਗਰਾਮ ਚੜਾਤਾ। ਛੋਟੇ ਸ਼ਹਿਰਾਂ ਵਿੱਚ ਰੌਣਕ ਘੱਟ ਹੋਣ ਕਾਰਨ ਬਜ਼ੁਰਗਾਂ ਦਾ ਜੀਅ ਘੱਟ ਲੱਗਦਾ। ਬਾਕੀ ਨੌਕਰੀ ਦੀ ਸਮੱਸਿਆ ਪੂਰੇ ਕੈਨੇਡਾ ਵਿੱਚ ਹੀ ਹੈ।
@ManpreetKaur-kx6yo
@ManpreetKaur-kx6yo 3 часа назад
Very nice video veer g god bless both of u
@vickyhhh1
@vickyhhh1 2 часа назад
❤veer g bhut vdia lagya Canada vlog dekh ke rabb tuhnu nu khush rakhe love you so much ripan te khushi bhen❤❤❤❤
@MerapunjabPB03
@MerapunjabPB03 3 часа назад
ਲੱਭਣੀ ਨਹੀਂ ਹਵਾ ਮੇਰੇ ਪੰਜਾਬ ਵਰਗੀ
@avinashkaur856
@avinashkaur856 Час назад
ਤੁਸੀਂ ਹਾਰ ਵੀਡੀਓ ਵਿਚ ਕਨੇਡਾ ਨੂੰ ਇੰਡੀਆ ਤੋਂ ਮਾੜ੍ਹਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਮੈਂ ਪੰਜਾਬ ਵਿਚ ਹੀ ਰਹਿੰਦੀ ਹਾਂ ਪੰਜਾਬ ਵਿਚ ਅੱਜ ਦੇ ਸਮੇਂ ਯੂਥ ਲਈ ਫਿਊਚਰ ਜ਼ਿਆਦਾ bright ਨਹੀਂ ਜਿੰਨਾ ਸਟੂਡੈਂਟਸ ਕੋਲ ਸਕਿੱਲ ਵਰਕ ਜਾਂ higher ਕੁਆਲੀਫਿਕੇਸ਼ਨ ਹੈ ਉਹਨਾਂ ਨੂੰ ਜੌਬਜ਼ ਵਧੀਆ ਮਿਲ ਦੀਆਂ ਹਨ ਸਾਡੇ ਸਾਰੇ ਰਿਸ਼ਤੇਦਾਰ ਬੱਚੇ ਵਧੀਆ ਜੌਬਜ਼ ਕਰਦੇ ਹਨ
@sushilgarggarg1478
@sushilgarggarg1478 3 часа назад
Satnam wahaguru ji 🙏 ❤❤❤
@SatnamrupalRupal
@SatnamrupalRupal 2 часа назад
ਬਹੁਤ ਪੁਰਾਣਾ ਰਿਕਾਰਡ ਕਰਿਆ ਹੋਇਆ 16 ਸਤੰਬਰ ਕਹਿੰਦਾ ਵਾਪਸ ਜਾਣਾ ਅੱਜ ਤਾਂ 4 ਅਕਤੂਬਰ ਹੈ
@endeavour1349
@endeavour1349 58 минут назад
Keehne keha eh Canada rehan? Wapas jaan. Uthe maujaan karo. Uthe urea wala peo.Dunhill na hovae, Gali flight wapas lao.
@abdulghafoor5030
@abdulghafoor5030 Час назад
Ripan sb aap nay Canada ka khob operation kia hay. Aap nay aanay walon k leay achi guide line day de hay. ALLAH sab ko aasanian ata farmaey. Lahore
@abdulghafoor5030
@abdulghafoor5030 Час назад
Aaj bari dair baad Hoshiarpur ka naam lea gia hay. Love Hoshiarpur
@jasmersingh4215
@jasmersingh4215 2 часа назад
It depends from person to person and which state and city you live and also your relations with your children Every thing is very fine in Canada
@gurjinderdhillon3302
@gurjinderdhillon3302 3 часа назад
ਸੁਖਾ ਧਨੋਲਾ
@harjindersandhu6554
@harjindersandhu6554 3 часа назад
Changi nature samb k rakhi Canada ne❤🎉🎉🎉🎉🎉
@realthing00
@realthing00 Час назад
The difference is Indians and punjabis need to know the benefits of insurance and paying taxes and India will become the best country in the world. We are the smartest people alive
@sinderpalkaur3915
@sinderpalkaur3915 2 часа назад
100/ right
@sushilgarggarg1478
@sushilgarggarg1478 3 часа назад
Iam always first looking daily vlog 8P.M.on you tube and 7A.M on face book 📖
@sushilgarggarg1478
@sushilgarggarg1478 3 часа назад
Kund charcha in punjabi people in Canada 🇨🇦 🙏 ❤️ 😀 💙 🙌 🇨🇦 😮
@Ramdayal-mv2so
@Ramdayal-mv2so 3 часа назад
Ajoo punjab fer ke karde ethe
@himmatgill2090
@himmatgill2090 Час назад
bhut vadia bai ripan khusi sat shiri akal ji
@sushilgarggarg1478
@sushilgarggarg1478 3 часа назад
Enjoy a tour of Canada 🇨🇦 ✨️ 💙 💕
@Gulabrampura
@Gulabrampura 3 часа назад
❤ ਖੁਸ਼ ਰਾਹੋ ਬਈ
@dhandeepsinghsidhu8074
@dhandeepsinghsidhu8074 Час назад
Bhut sohni sachaai dsi a y ❤❤❤
@PremSingh-ly7lx
@PremSingh-ly7lx 2 часа назад
👍 👌 ❤sunam udham singh wala 22g sangrur 🎉Thanks
@avtarcheema3253
@avtarcheema3253 3 часа назад
ਬਹੁਤ ਵਧੀਆ ਵਲੌਗ 👍👍🙏👍
@MerapunjabPB03
@MerapunjabPB03 3 часа назад
ਸਾਡੇ ਬਾਪੂ ਬਿਜ਼ਨਸ ਵਿਚ ਰੁਝ ਗੲਏ
@HarjeetKaur-kv3tp
@HarjeetKaur-kv3tp 2 часа назад
Children's school 🏫 v show Dehko please Canada de school v
@Deep37625
@Deep37625 3 часа назад
Agree a asin us ver de nal bilkul sach keha ohna ne bahar kuch nai a india ta india hi a ..khaaan nu v ehthe kuch nai a koi taste nai a kise cheez da majboori vich khana ta painda ..sade ta punjab di swaaa v sawad honi bahar de khane nalo ..ji gal sach a
@sarjitsinghgill3649
@sarjitsinghgill3649 3 часа назад
Thanks from vill bukanwala Moga
@realthing00
@realthing00 2 часа назад
What an honest video bro , mai jad kehnda c sab nu , kehnde c Aap chal gya ta kehnda
@navroopkaur1991
@navroopkaur1991 3 часа назад
Waheguru ji🙏
@luckysingh6316
@luckysingh6316 Час назад
ਬਾਈ ਜੀ ਵਿਡੀਉ education system ty ਵੀ
@beebaboys4905
@beebaboys4905 3 часа назад
Punjab ❤ Zindabad
@jagtarSinghdhaliwal-nu6su
@jagtarSinghdhaliwal-nu6su Час назад
ETHE LAGHBHAG98%LOK DAILY KAM TE JANDE NE BADHE CHOTE DA KAM DA BHED BHAV NI KOYI,PUNJAB CH IK KAM TE JANDE 15 MAKHOL KARDE REDDI LONDA SABZI VECHDA KOYI KAM KARDA MAKHOL DIKHONDE WALE MUCHA NU WHAT DEKE AKAD KE LANGNE ODI TAKDI BATHE KHIND JANDE LAD PAINDE PUNJAB CH AAH FARAK ,AAHI SAMJAN WALI GAL AA BADHI.
@mohindersingh1879
@mohindersingh1879 2 часа назад
ਮੁੰਬਈ ਵਿੱਚ ਵੀ ਨਗਰ ਕੀਰਤਨ ਵਿੱਚ ਨਾਲ ਨਾਲ ਸਾਫ ਕਰਦੇ ਨੇ!
@Simroop925
@Simroop925 3 часа назад
Don't send your kids to 🇨🇦
@SatnamSingh-fe3tg
@SatnamSingh-fe3tg 3 часа назад
Dhan Guru Nanak Dev g Chadikala Rakhna 🙏
@pushpinderkaurvirk9130
@pushpinderkaurvirk9130 3 часа назад
Kise nu mah baadi kise nu suaadi😂😂
@RanjitSingh-hh6xs
@RanjitSingh-hh6xs Час назад
Punjab Punjab hi qa❤
@gurjindersekhon446
@gurjindersekhon446 2 часа назад
Ssa veer ji , punjab is punjab
@kamaljitrangi5202
@kamaljitrangi5202 3 часа назад
Ask those have to look for jobs in other Indian states, ask them there quality of life.
@MichaelPhellps
@MichaelPhellps Час назад
Kamal tu ve oh oh😂😂
@HealthyHappyZindgi
@HealthyHappyZindgi 35 минут назад
Plz show the conversation with teachers and little students in the school abt changing of gender, why our community choose the online schooling 😢
@Tarsem-gi8ng
@Tarsem-gi8ng 3 часа назад
ਆਪ ਜੀ ਨੂੰ ਬੇਨਤੀ ਹੈ ਕਿ ਪੰਜਾਬ ਨੂੰ ਨਾ ਸਲਾਹੀ ਜਾ ਪੰਜਾਬ ਨਾ
@JagjitSingh-db4oq
@JagjitSingh-db4oq 2 часа назад
Sohal Dhanaula 🙏
@amangill577
@amangill577 2 часа назад
Jhooth bolde saare. Najare lai rahe sab.
@ankushsharma1667
@ankushsharma1667 Час назад
Sat sri Akaal ji🎉🎉
@barinderpassi6487
@barinderpassi6487 2 часа назад
ਅਸਲੀਅਤ ਦਾ ਪਤਾ ਲੱਗ ਗਿਆ...reality...why you doing ਵਕਾਲਤ
@jaswinderkaur7008
@jaswinderkaur7008 48 минут назад
If Canada no good,what they are doing here.They are getting benifis here that’s why they don’t go back
@sirsatobrampton
@sirsatobrampton 27 минут назад
Jehde punjab ch behle rehnde c ehna nu kyn changa lagna
@omparkashsingh1851
@omparkashsingh1851 Час назад
All the best
@HoneySharma-y4n
@HoneySharma-y4n 2 часа назад
Sarya blogs to sira blog a y
@SatnamSinghSivia
@SatnamSinghSivia 2 часа назад
ਤੁਸੀਂ ਪੰਜਾਬ ਚ ਰਹਿੰਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਵੇਰੇ ਚਾਹ ਪੀਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਹਰ ਬੰਦਾ ਜਾ 18ਸਾਲ ਫਰੀਦ ਦੀਆਂ ਚੀਜ਼ਾਂ ਜਿਹੜੀਆਂ ਸਰਕਾਰ ਦੀ ਜਾਂਦੀ ਹ ਉਹਦੇ ਨਾ ਸਾਡਾ ਮੱਧ ਵਰਗ ਵਾਲਿਆਂ ਦਾ ਇਲਾਕਾ ਟੁੱਟੀ ਜਾਂਦਾ ਹੋਰ ਪੰਜਾਬ ਵਰਗੀ ਤਾਂ ਕੋਈ ਚੀਰੀ ਸੀ ਨੀ18:07 ਯਾਰ ਤੁਸੀਂ ਕਹਿੰਦੇ ਹੋ ਪੰਜਾਬ ਚ 80% ਲੋਕ ਟੈਕਸ ਨਹੀਂ ਦਿੰਦੇ ਜਿਹੜੀ 18 /gstਦਿੰਦੇ ਨੇ ਉਹ ਕਿਸੇ ਗਿਣਤੀ ਚ ਨੀ
@imtiazqaischattha
@imtiazqaischattha 2 часа назад
Jio shehzada veer
@chatranjansaran7518
@chatranjansaran7518 2 часа назад
What you come hear if you don't like.
@navjotkhattra2590
@navjotkhattra2590 2 часа назад
Nice brother
@gurcharanmalhi2648
@gurcharanmalhi2648 2 часа назад
Good job
@krishanlal7738
@krishanlal7738 2 часа назад
Very nice
Далее
iPhone 16 & beats 📦
00:30
Просмотров 118 тыс.
Учёные из Тринидад и Тобаго
00:23
iPhone 16 & beats 📦
00:30
Просмотров 118 тыс.