Тёмный

ਕਨੇਡਾ ਦੇ ਸੋਹਣੇ ਸ਼ਹਿਰ ਵੈਨਕੂਵਰ ਦੀ ਸੈਰ Vancouver Downtown | Punjabi Travel Couple | Ripan Khushi 

Punjabi Travel Couple
Подписаться 843 тыс.
Просмотров 307 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 642   
@Balbirsinghusa
@Balbirsinghusa 2 месяца назад
ਵਲੋਗ ਤੇ ਹੋਰ ਲੋਕ ਵੀ ਬਣਾਉਂਦੇ ਆ ਪਰ ਤੁਹਾਡੇ ਬਣਾਉਣ ਦਾ ਢੰਗ ਖੋਜ ਬੋਲਣ ਦਾ ਢੰਗ ਬਹੁਤ ਵਧੀਆ।ਮੈਂ ਰਿਪਨ ਜਦੋਂ ਪੂਰੀ ਦਾਹੜੀ ਸੀ ਤੁਹਾਡੇ ਉਦੋਂ ਦਾ ਫਾਲੋ ਕਰਦਾਂ।
@Amrit-k10
@Amrit-k10 2 месяца назад
Kuldeep ਭੈਣ ਹੱਸਦੀ ਬੁਹਤ ਸੋਹਣੀ ਲੱਗਦੀ ਆ 👌🫶👍
@HarkamalDhillon-tq2ii
@HarkamalDhillon-tq2ii 2 месяца назад
ਜਿੰਨਾ ਇੱਕ ਭਰਾ ਆਪਣੀ ਭੈਣ ਨੂੰ ਪਿਆਰ ਦੇ ਰਿਹਾ ਹੈ ਉਹ ਟਾਈਮ ਤੋਂ ਤਾਂ ਕਿਤੇ ਜਿਆਦਾ ਅਮੁਲ ਹੈ ਕੁਲਦੀਪ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ
@DavinderSingh-us4cx
@DavinderSingh-us4cx 2 месяца назад
ਇੱਕ ਤੋਂ ਇੱਕ ਵਧੀਆ ਦਿਖਾ ਰਹੇ ਹੋ ਕੁਲਦੀਪ ਭੈਣ ਦਾ ਬਹੁਤ ਵੱਡਾ ਯੋਗਦਾਨ ਹੈ ਸਭ ਨੂੰ ਸਤਿ ਸ਼੍ਰੀ ਆਕਾਲ
@paramjitsingh4662
@paramjitsingh4662 2 месяца назад
No body has time for other but kuldeep spent lot of time for many days. This is sheer example of brother - sister bond. Thank you kuldeep beta.
@GurpalSingh-jr2sr
@GurpalSingh-jr2sr 2 месяца назад
ਬਹੁਤ ਵਧੀਆ ਜੀ,ਹਰ ਇਕ ਮਨੁੱਖ ਦੀ ਸੁੰਦਰਤਾ ਵਿਚ ਡੂੰਘੀ ਦਿਲਚਸਪੀ ਹੁੰਦੀ ਹੈ ਤੁਸੀਂ ਮਸ਼ਹੂਰ ਤੇ ਸੋਹਣੀਆਂ ਸੋਹਣੀਆਂ ਥਾਵਾਂ ਤੇ ਸੈਰਾਂ ਕਰਾ ਰਹੇ ਹੋ ਨਾਲੋਂ ਨਾਲ ਜਾਣਕਾਰੀ ਵੀ ਦੇ ਰਹੇ ਹੋ ਏਹ ਤਹਾਡੀ ਵਡੇਰੀ ਸੇਵਾ ਹੈ
@RajKumar-tl1ov
@RajKumar-tl1ov 2 месяца назад
Sohne bahut sohne sada tan kharcha v koi ni hora thanks P. T. C Raj Joga
@darasran556
@darasran556 2 месяца назад
ਬਹੁਤ। ਬਹੁਤ। ਧਨਵਾਦ। ਰਿਪਨ। ਖੁਸ਼ੀ। ਸਾਨੂੰ।ਦੁਨੀਆ। ਭਰ।ਦੀ।ਸੈਰ।ਕਰਾਉਣ। ਦੇ।ਲਈ। ❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉
@ParamjitSingh-i1h
@ParamjitSingh-i1h 2 месяца назад
😊 ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਬਹੁਤ ਵਧੀਆ ਲੱਗਾ ਆਨੰਦ ਆ ਗਿਆ ਦਾ ਬਿਮਾਰ ਆ ਇੱਕ ਸਾਲ ਤੋਂ ਮੇਰੇ ਹਾਰਟ ਦੇ ਤਿੰਨ ਪ੍ਰਸ਼ਨ ਹੋਏ ਆ ਮੈਂ ਕੀ ਕਹਾ ਵਾਹਿਗੁਰੂ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਦੇਖਦਾ ਹੁੰਦਾ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ
@Hardeepsingh-y4f
@Hardeepsingh-y4f 2 месяца назад
ਵੀਰ ਜੀ ਛੇਤੀ ਠੀਕ ਹੋ ਕੇ ਆਪਣੇ ਕੋਲ ਬਲਾਉਣਾ ਮੇਰਾ ਨੰਬਰ 99154 18288 ਬਾਬਾ ਰਾਮ ਦਾਸ ਠੀਕ ਕਰੇ ਆਪਣੇ ਦਿਲੋ ਅਰਦਾਸ ਕਰਦਾ ਆਪਾਂ ਦੇਵੋ ਰੀਮਾਲਾ ਆਪਣੇ ਚੜਵਾਗੇ
@VishalKumar-uh6il
@VishalKumar-uh6il 2 месяца назад
ਜਿਉਂਦੇ ਵੱਸਦੇ ਰਹੋ ਰਿਪਨ ਤੇ ਖੁਸ਼ੀ ਜੀ ਸਾਨੂੰ ਦੁਨੀਆਂ ਭਰ ਦੀ ਸੈਰ ਕਰਾਉਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਭਲੀ ਕਰੇ
@gamdoorbrar3417
@gamdoorbrar3417 2 месяца назад
, ਅਜੋਕੇ ਸਮੇਂ ਮੁਤਾਬਿਕ ਜੇਕਰ ਵਿਨੇਸ਼ ਫੋਗਟ ਤੇ ਕੋਈ ਨਵੀਂ ਫ਼ਿਲਮ ਬਣਦੀ ਹੈ ਤਾਂ,,ਭੈਣ ਕੁਲਦੀਪ ਬਰਾੜ,,ਇਸ ਵਿਚ ਵਿਨੇਸ਼ ਫੋਗਟ ਦੇ ਰੋਲ ਵਿੱਚ ਬਹੁਤ ਫਿੱਟ ਬੈਠੇਗੀ
@gagysandeep7604
@gagysandeep7604 2 месяца назад
Y vinesh fogt ki hunda
@manjitsingh4053
@manjitsingh4053 2 месяца назад
ਲੱਖ ਦੀ ਲਾਹਣਤ​@@gagysandeep7604
@satnamsinghbajwa2660
@satnamsinghbajwa2660 2 месяца назад
ਰਿਪਨ ਬਹੁਤ ਧਨ ਵਾਦ ਵਦੇਸ ਦਿਖੋਣ ਦਾ
@wrestlingtime5713
@wrestlingtime5713 2 месяца назад
​@@gagysandeep7604vinesh phogat ik kudi da name aa haryana di wrestler aa vinesh phogat
@Digitalguru14
@Digitalguru14 2 месяца назад
Jyada hi serious le gya, aiwi kujh v😂
@balkarsinghdhaliwal592
@balkarsinghdhaliwal592 2 месяца назад
ਜਿਉਂਦੇ ਵਸਦੇ ਰਹੋ ripankhushi ਵਾਹਿਗੂਰੂ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ।ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।
@palwindersingh3731
@palwindersingh3731 2 месяца назад
KHUSH RAHO BACHIO JIONDE VASDE RAHO. BHUT PIARIAN BETTIA NE JAWANIA MANNO. TANDRUST RAHO. ASSI VI LAST YEAR CANADA GAI SI . FROM LONDON.
@sukhidhandhwar5476
@sukhidhandhwar5476 2 месяца назад
Waheguru sister te bro da eho jiha rishta bnave v jo sis v bro lai bahut respect kar di aa
@HarpreetSingh-ux1ex
@HarpreetSingh-ux1ex 2 месяца назад
❤ ਖੂਬਸੂਰਤ ਹੈ ਵੈਨਕੂਵਰ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ ਜੀ 🙏
@SukhwinderSingh-wq5ip
@SukhwinderSingh-wq5ip 2 месяца назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@ranvindersingh1134
@ranvindersingh1134 2 месяца назад
Ena wada karowar hon te v kuldeep bhaut down to earth hasi bilkul eho nahi god bless her
@ranvindersingh1134
@ranvindersingh1134 2 месяца назад
Hai or ego spelling mistake sorry 😂😂
@sandhusandhu3886
@sandhusandhu3886 2 месяца назад
ਭੈਣ ਕੁਲਦੀਪ ਤੇ ਰਿਪਨ ਬਹੁਤ ਵਧੀਆ ਪਰਮਾਤਮਾ ਲੰਬੀ ਉਮਰ ਬਕਸੇ। ਆਪਸੀ ਪਿਆਰ ਬਣਿਆ ਰਹੇ।
@nachattrsingh6127
@nachattrsingh6127 2 месяца назад
Kuldeep kaur da dil ton sukriya ❤❤❤❤
@manjeetkaurwaraich1059
@manjeetkaurwaraich1059 2 месяца назад
ਬਹੁਤ ਬਹੁਤ ਸੋਹਣਾ ਤੇ ਵਧੀਆ ਸ਼ਹਿਰ ਹੈ ਵੈਨਕੂਵਰ ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਤੁਹਾਡੀ ਭੈਣ ਦਾ❤🎉❤🎉❤🎉🎉🎉🎉🎉🎉🎉
@rajwindersingh-gf8xb
@rajwindersingh-gf8xb 2 месяца назад
ਬਹੁਤ ਸੋਹਣਾ ਸ਼ਹਿਰ ਵੈਨਕੁਬਰ❤ਧੰਨਵਾਦ ਰਿਪਨ ਖੁਸ਼ੀ ਅਤੇ ਕੁਲਦੀਪ ਭੈਣ ਰੱਬ ਰਾਜ਼ੀ ਰੱਖੇ🎉🎉
@hsgill4083
@hsgill4083 2 месяца назад
ਬਹੁਤ ਬਹੁਤ ਧੰਨਵਾਦ ਰਿਪਨ ਜੀ ਖੁਸ਼ੀ ਜੀ ਕੁਲਦੀਪ ਜੀ ਆਪ ਜੀ ਦਾ ਸਾਨੂੰ ਵੈਨਕੂਵਰ ਦਾ ਬਹੁਤ ਸੁੰਦਰ ਸਿਟੀਦਿਖਾਣ ਲਈ ਸ਼ੁਕਰੀਆ ਜੀ
@gurpreetwalia2187
@gurpreetwalia2187 2 месяца назад
Essi sister rab sab nu dawe nale bhene rab tere warga dil te tere jini himmat v dawe sadde paroone daa v bht bht dhanwaddd rab ne bht bhag laye hoye
@GURVIRRSINGHHMANKUU
@GURVIRRSINGHHMANKUU 2 месяца назад
Really all Punjabi travel couple family very good ❤
@Kuldeep06sraw
@Kuldeep06sraw 2 месяца назад
ਵੈਨਕੂਵਰ ਚ,ਗੁਰਚਰਨ,ਪੋਲੀ ਪੰਜਾਬੀ,ਕਲਾਕਾਰ,,ਰਹਿੰਦਾ,,ਜੇ,ਹੋ ਸਕੇ,ਤਾ ਜਰੂਰ ਉਨ੍ਹਾ,ਨਾਲ ਮੁਲਾਕਾਤ, ਕਰਿੳ ਜੀ , ਧੰਨਵਾਦ, ਵਿਪਨ,ਜੀ
@johalhundalmusicofficial
@johalhundalmusicofficial 2 месяца назад
Bilkul ji
@pushpinderkaurtv
@pushpinderkaurtv 2 месяца назад
Bht vadia Kuldeep brar kurhi, sare gun ehde vich, lyaqat+smart +bolan da lehja+milaprhi ♥️ ❤❤.
@jasvirbhullar2001
@jasvirbhullar2001 2 месяца назад
ਬਹੁਤ ਵਧੀਆ ਲੱਗਾ ਵੈਨਕੂਵਰ ਧੰਨਵਾਦ ਰਿਪਨ ਖੁਸ਼ੀ ਕੁਲਦੀਪ ਭੈਣ ਅੱਜ ਭਾਣਜੇ ਨਹੀਂ ਲਿਆਂਦੇ ਨਾਲ ਜੀ 🎉
@SatnamSingh-bc5zm
@SatnamSingh-bc5zm 2 месяца назад
ਲੱਖਾਂ ਪੰਜਾਬੀਆਂ ਦੇ ਹੁਸੀਨ ਸੁਪਨਿਆਂ ਦਾ ਦੇਸ਼ ਕੈਨੇਡਾ ਹੈ। ਕਿਵੇਂ ਨਿੰਦ ਦੇਈਏ?
@mithusingh4401
@mithusingh4401 2 месяца назад
ਬਹੁਤ ਸੋਹਣਾ ਬਲਾਗ ਸੀ ਜੀ ਕੁਲਦੀਪ ਭੈਣ ਦਾ ਨੈਚਰ ਵੀ ਬਹੁਤ ਵਧੀਆ ਹੈ, ਵਾਹਿਗੁਰੂ ਇਹੋ ਜਹੀਆਂ ਭੈਣਾਂ ਸਭ ਨੂੰ ਦੇਣ
@DilbagSingh-xh8sd
@DilbagSingh-xh8sd 2 месяца назад
ਧੰਨਵਾਦ ਬਾਈ ਬਹੁਤ ਸੋਹਣਾ ਲੱਗਿਆ ਵੈਨਕੋਵਰ ਸ਼ਹਿਰ ਬਾਕੀ ਭੈਣ ਦਾ ਧੰਨਵਾਦ ਜੋ ਇੰਨੀ ਮਿਹਨਤ ਕਰਕੇ ਇਸ ਤਰਾਂ ਦਿਖਾ ਦਿਖਾ ਰਹੇ ਹਨ ਪਰਮਾਤਮਾ ਖੁਸ਼ੀਆਂ ਬਖਸ਼ਿਸ਼ ਤੇ ਲੰਮੀਆਂ ਉਮਰਾਂ ਧੰਨਵਾਦ❤❤ ਧਾਲੀਵਾਲ ਭੈਣੀ ਜੱਸਾ ❤❤❤😊😊
@bhinder_singh_.8093
@bhinder_singh_.8093 2 месяца назад
ਸਾਡੇ ਰਿਪਨ ਵੀਰ ਨੂੰ ਵਹਿਗੁਰੂ ਸਦਾ ਹੀ ਚੜ੍ਹਦੀ ਕਲਾ ਵਿਚ ਰੱਖੇ
@CRAZYGAMING-ow7un
@CRAZYGAMING-ow7un 2 месяца назад
ਕੁਲਦੀਪ ਕੌਰ ਬਰਾੜ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@palwindersingh3731
@palwindersingh3731 2 месяца назад
RIPPAN BETTA RAB LAMBIA, SOHNIA UMMARR JINDGI BAKHASHAN JI.
@majorsingh5308
@majorsingh5308 2 месяца назад
ਅਫਰੀਕਾ ਦੀ ਮੁਸ਼ਕਲਾਂ ਵਿਚ ਖੁਸ਼ੀ ਬਿੱਲੀ ਨੇ ਸਾਥ ਦਿੱਤਾ ।
@harimitter5620
@harimitter5620 2 месяца назад
Asi soch bi nahi sakde si ki sanu aeina dekhnu milega tuhada smjhon da trika te tuhada smaj nal mix up hona iss couple di bahut bari sewa hai
@gss6617
@gss6617 2 месяца назад
ਕੈਨੇਡਾ ਦੇ ਮੈਡੀਕਲ ਸਿਸਟਮ ਤੇ ਵੀ ਬਲਾਗ ਬਣਾਇਓ,, ਸਾਰੇ ਭਾਰਤ ਜਾਂਦੇ ਆ ਇਲਾਜ ਕਰਵਾਉਣ
@sureshpalarora9805
@sureshpalarora9805 2 месяца назад
ਰਿੱਪਨ ਆਪਣੀ ਸ਼ਿਸਟਰ ਦਾ ਟਾਈਮ ਨੂੰ ਮਜ਼ਾਕ ਨਾ ਬਣਾਓ ਬੇਟਾ ਜੀ 🎉🎉ਤੁਸੀਂ ਕਰਮਾਂ ਵਲਰ ਹੋ ਕਿ tuhadi ਸਿਸਟਰ ਟਾਈਮ ਦੇ ਰਹੇ ਨੇ ਸੋ ਰਿਸਪੈਕਟ ਕੁਲਦੀਪ ਬਰਾਰਾ family
@sukhbeerbrar5423
@sukhbeerbrar5423 Месяц назад
ਆਪ ਜੀ ਨੇ ਬਹੁਤ ਹੀ ਖੂਬਸੂਰਤ ਕਨੇਡਾ ਦੀਆਂ ਝਲਕੀਆਂ ਦਿਖਾਇਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@pushpinderkaurvirk9130
@pushpinderkaurvirk9130 2 месяца назад
Bilkul sahi kiha veer ji tuci canada kise kol v time nhi hunda. Tuhadi sister bot vadiya ne really salute aa🎉🎉
@jalalabadbrethrenchurch5688
@jalalabadbrethrenchurch5688 2 месяца назад
ਭੈਣ ਕੁਲਦੀਪ ਨੇ ਬਹੁਤ ਵਧੀਆ ਜਗ੍ਹਾ ਦਿਖਾਇਆ ਹੈ ਭੇਨੇ ਤੇਰਾ ਧੰਨਵਾਦ 🎉
@jalalabadbrethrenchurch5688
@jalalabadbrethrenchurch5688 2 месяца назад
ਕਿਉਕਿ ਭਾਈ ਰਿਪਣ ਐਂਡ ਖੁਸ਼ੀ ਸਾਡੇ ਘਰ ਦੇ ਸਾਮ੍ਹਣੇ ਤੋਂ ਲੰਘ ਗਏ ਲੇਕਿਨ ਮਿਲੇ ਨਹੀਂ
@johalhundalmusicofficial
@johalhundalmusicofficial 2 месяца назад
ਗੁਰਚਰਨ ਪੋਹਲੀ ਅਤੇ ਪੰਮੀ ਨਾਲ ਵੀ ਮੁਲਾਕਾਤ ਕਰੋ ਜੀ❤
@manjindersinghbhullar8221
@manjindersinghbhullar8221 2 месяца назад
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਾਈ ਜੀ ਤੁਸੀਂ ਸਾਡੇ ਵਰਗੇ ਲੋਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੰਦੇ ਹੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻
@TarasinghSamagh-bn2zg
@TarasinghSamagh-bn2zg 2 месяца назад
ਕਿਆ ਬਾਤ ਹੈ ਇਹ ਟਾਈਮ ਪੀਸ ਵਾਲ਼ੀ,👌👌👌
@gurpalsingh5609
@gurpalsingh5609 2 месяца назад
ਰਿਪਨ ਅਤੇ ਖੁਸੀ ਅਤੇ ਕੁਲਦੀਪ ਕੌਰ ਮੇਰੀਆਂ ਧੀਆਂ ਸਤਿ ਸ੍ਰੀ ਅਕਾਲ ਜੀ ਧੀਏ ਜਿਉਂਦੇ ਵਸਦੇ ਰਹੋ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ।ਗੁਰਪਾਲ ਸਿੰਘ ਬਰਨਾਲਾ ਤੋਂ ਹਾਂ ਜੀ
@arshdhillon1484
@arshdhillon1484 2 месяца назад
ਬਹੁਤ ਵਧੀਆ ਵੀਰੇ ਬਹੁਤ ਵਧੀਆ ਰਿਪਨ ਬਹੁਤ ਧੰਨਵਾਦ ਇੰਨੀ ਦੁਨੀਆ ਘਮਾਉਣ ਵਾਸਤੇ
@harbhajansingh8872
@harbhajansingh8872 2 месяца назад
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@lakhvindersingh4955
@lakhvindersingh4955 2 месяца назад
स्पैशल धन्यवाद बहन कुलदीप बराड जी का वाहेगुरु जी इनको हमेशा खुश एवं स्वस्थ रखें जी और अगली बार जब रिपन खुशी इनके पास आये तो बहन के परिवार का नाम सबसे अमीर लोगों की श्रेणी में आ जाये वैसे बहन पहले भी दिल से बहुत अमीर हैं वाहेगुरु जी अल्लाह भगवान आपको श्योर बहुत आगे लेके आयेंगे जी 🙏🙏🙏🙏❤❤❤❤
@shergillphotography9002
@shergillphotography9002 2 месяца назад
Sahi gal kehi Ripan veer aaj kal kise koln 2min time nhi hunda..par tahude vaste kina time kad de..Bahut Sweet hai..sara din tahude nl rehna..😊
@JagdeepSingh-jo2dm
@JagdeepSingh-jo2dm 2 месяца назад
ਵਧੀਆ ਤੋਂ ਵਧੀਆ ਥਾਵਾਂ ਦਿਖਾਉਣ ਲਈ ਸ਼ੁਕਰੀਆ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਦਾਤੇਵਾਸ
@allcolourofmylife
@allcolourofmylife 2 месяца назад
ਵਾਕਿਆ ਹੀ ਤੁਹਾਡੀ ਭੈਣ ਬਹੁਤ ਹੀ ਚੰਗੀ ਹੈ ਸੋਹਣੀ ਸੂਰਤ ਸੀਰਤ ਵਾਲੀ ਜਿਉਂਦੀ ਵਸਦੀ ਰਵੇ ਮੈਨੂੰ ਤਾਂ ਬਹੁਤ ਪਿਆਰੀ ਲੱਗਦੀ ਹ
@MajorSingh-po6xd
@MajorSingh-po6xd 2 месяца назад
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@makhanbhikhi6068
@makhanbhikhi6068 2 месяца назад
ਬਹੁਤ ਬਹੁਤ ਧੰਨਵਾਦ ਕੁਲਦੀਪ ਭੈਣ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ
@JassSandhu-m8f
@JassSandhu-m8f 2 месяца назад
Waheguru ji chaaddikala ch rakhan hamesha tuhanu te kuldeep bhen nu te paji and bacheya nu ❤
@banisandhu4140
@banisandhu4140 2 месяца назад
Kuldeep bhen is so helpful god bless her
@GurlalSingh-ms4ci
@GurlalSingh-ms4ci 2 месяца назад
ਬਹੁਤ ਵਧੀਆ ਜੀ ਕੁਲਦੀਪ ਭੈਣ ਦਾ ਰੋਲ਼ ਵੀ ਬਹੁਤ ਸ਼ਲਾਘਾਯੋਗ ਹੈ
@balbirsakhon6729
@balbirsakhon6729 2 месяца назад
ਕੁਲਦੀਪ ਬਰਾੜ ਰਿਪਨ ਖੁਸ਼ੀ ਪਿਆਰ ਭਰੀ ਸੱਤ ਸ੍ਰੀ ਅਕਾਲ ਜੀ ਬਹੁਤ ਵਧੀਆ ਲੱਗਾ ਤੁਹਾਡੇ ਦਰਸ਼ਨ ਕਰਕੇ ਰੱਬ ਤੁਹਾਨੂੰ ਖੁਸ਼ ਰੱਖੇ 💕
@harbansbenipal3256
@harbansbenipal3256 2 месяца назад
ਬਹੁਤ ਵਧੀਆ ਵਾਹਿਗੁਰੂ ਸਾਹਿਬ ਜੀਓ ਆਪ ਨੂੰ ਕਲਦੀਪ ਬੇਟੀ & ਖੁਸ਼ੀ ਬੇਟੀ ਨੂੰ ਹਮੇਸ਼ਾ ਖੁਸ਼ ਰੱਖਣ, ਧੰਨਵਾਦ, ❤❤❤🎉🎉
@himmatgill2090
@himmatgill2090 2 месяца назад
bhut bhut danwad kuldip sister da waheguru ji chardicala ch rakhn sareya nu
@PreetDhaliwal-xh6dm
@PreetDhaliwal-xh6dm 2 месяца назад
Vancouver has a great history and every bertte and multi cultural place cities and multicultural communities everywhere good thanks ❤️🌷🎸😘🇨🇦🙏
@balbirkaur3121
@balbirkaur3121 2 месяца назад
Really Kuldeep bhen tuhade lyi Banda aa ina k ta thxx krna 😊
@icandoit6822
@icandoit6822 2 месяца назад
Bai Barnala waliya, (I am from Mansa)Nazaare liya te Bai. Special thanks to kuldeep bhain. Bai ji vlog ta bohat dekhe. Par jo reality tusi dikhonde osdi rees koi ne kar sakda. Thanks vire. Thanks Kuldeep bhan.
@SotonGeezer
@SotonGeezer 2 месяца назад
ਜਵਾਨ ਮਾਨਸਿਕਤਾ ਵਾਲੇ ਨਵੇਂ ਆਏ ਮਲਵਈਏ। ਇਸ ਦੌਰਾਨ 100 ਸਾਲਾਂ ਤੋਂ ਇੱਥੇ ਰਹਿਣ ਵਾਲੇ ਅਤੇ ਸ਼ਹਿਰ ਬਣਾਉਣ ਵਾਲੇ ਦੁਆਬੇ ਦੇ ਲੋਕ ਕਿਤੇ ਨਜ਼ਰ ਨਹੀਂ ਆ ਰਹੇ
@Daljit-g3i
@Daljit-g3i 2 месяца назад
ਏਦਾਂ ਹੀ ਹੱਸਦੇ ਰਹੋ ਤੁਸੀਂ, ਸਾਨੂੰ ਸਾਰੀ ਦੁਨੀਆਂ ਦੀ ਸੈਰ ਕਰਾਉਣ ਵਾਲਿਓl ਧੰਨਵਾਦ ਤੁਹਾਡਾ ਬਹੁਤ ਬਹੁਤ ❤❤ਤੁਹਾਡੀ ਮਿਹਨਤ ਨੂੰ saloot ਹੈ ਕੁਲਦੀਪ ਭੈਣ ਦਾ ਵੀ ਬਹੁਤ ਬਹੁਤ ਧੰਨਵਾਦ ❤❤😊 ਬੋਲਦੀ ਬਹੁਤ ਸੋਹਣੀ ਲੱਗਦੀ ਹੈ ਜਿਵੇਂ ਫੁੱਲ ਕੇਰਦੇ ਹੋਣ 😊
@sarbjitramgharia7287
@sarbjitramgharia7287 2 месяца назад
Bhut sohna city vancouver
@PreetiBhullar-h2o
@PreetiBhullar-h2o 2 месяца назад
Sachi real sister lgde veer ji tuhade face same to same ❤❤
@arshdeep6202
@arshdeep6202 2 месяца назад
I also visited this city in 2019 dec -jan then 2022 Feb april""" ""Angreja vele da vancouver"""" It means hun angrej nahin ethe rehende""""in fact this was Colony of england""the main power was Hudson bay company like India had east India company:"""" in 1885 the people of England who lived here and controlled Canada got independence from mother country england:"""" I visited one gallery there were beautiful paintings and digital psintings""""
@THEGAMECHANGER-j8u
@THEGAMECHANGER-j8u 2 месяца назад
ਰਿਪਨ ਭਾ ਜੀ, ਖੁਸ਼ੀ ਭੈਣ, ਕੁਲਦੀਪ ਕੌਰ ਭੈਣ ਤੁਸੀਂ ਸੋਹਣੇ ਵਲਾਗ ਬਣਾ ਕੇ ਵਧੀਆ ਜਾਣਕਾਰੀ ਦੇ ਰਹੇ ਹੋ। ਧੰਨਵਾਦ। ਹਰ ਨਵੀਂ ਜਗ੍ਹਾ ਜਾਂਦੇ ਹੋ ਤਾਂ ਉਥੋਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਾ ਦਿਉ ਕਰੋ। ਤਾਂ ਕਿ ਪਤਾ ਲਗੇ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਾਈ ਨਿਸ਼ਾਨ ਸਾਹਿਬ ਦੁਨੀਆਂ ਦੇ ਕੋਨੇ ਕੋਨੇ ਵਿੱਚ ਝੂਲਦੇ ਹਨ।
@craftideas4095
@craftideas4095 2 месяца назад
ਮਿਲੇ ਉਹ ਕੁੜੀ song ਜ਼ਰੂਰੀ ਸੁਣਨਾ ਇਹ ਮੇਰਾfavorite song hai ❤
@TarasinghSamagh-bn2zg
@TarasinghSamagh-bn2zg 2 месяца назад
ਵੀਰ ਰਿਪਣ ਸਿੰਘ ਜੀ ਅਤੇ ਖੁਸ਼ੀ ਜੀ ਪਿਆਰ ਭਰੀ ਸਾਂਝੀ ਸਤਿ ਸ੍ਰੀ ਆਕਾਲ, ਤਾਰਾ ਸਿੰਘ ਸਮਾਘ ਅਸਪਾਲ ਕਲਾਂ, ਬਰਨਾਲਾ
@dharamsinghbhandal
@dharamsinghbhandal 2 месяца назад
ਵੈਨਕੁਵਰ ਬਹੁਤ ਸੋਹਣਾ ਸਹਿਰ ਹੈ ਨਵਾ ਪੂਰਾਣਾ ਸਹਿਰ ਘੰਟਾ ਵੀ ਦਿਖਾ ਦਿੱਤਾ ਚਾਇਨਾ ਲੋਕ ਆਏੇ ਟਰੇਨਜੋ ਸਰੀ ਨੂੰ ਜਾਦੇ ਹਨ
@craftideas4095
@craftideas4095 2 месяца назад
ਮੇਰੇ ਪੇਕਿਆਂ ਦਾ ਗੋਤ ਗਿੱਲ ਹੈ ਤੇ ਸਹੁਰੇ ਪਰਿਵਾਰ ਦੁਸਾਂਝ ਗੋਤ ਅਸੀਂ dono singer nu ❤ kirde hai
@sushilgarggarg1478
@sushilgarggarg1478 2 месяца назад
THANKS FOR SEE MOST VERY BEAUTIFUL CITY VANCOUVER CITY ❤️ 😊 IN CANADA 🇨🇦 😀 😊 ❤️ 💙 👍 🇨🇦 😀 😊 ❤️ 💙
@harbanssingh6839
@harbanssingh6839 2 месяца назад
Bhen kuldeep da nature menu bahut hi vadia lagga God bless you Kuldeep sister 🙏🙏
@phulkaristudiomk1908
@phulkaristudiomk1908 2 месяца назад
ਸਾਨੂੰ ਦੁਨੀਆਂ ਭਰ ਦੀ ਸੈਰ ਕਰਾਉਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਭਲੀ ਕਰੇ🙏🙏🙏🙏
@karajsingh1313
@karajsingh1313 2 месяца назад
Sister ji da ਬਹੁਤ। ਬਹੁਤ ਧਨਵਾਦ 🙏
@RajivKumar-w6r
@RajivKumar-w6r 2 месяца назад
Amrinder gill sadda bhi favourite kalakar
@baljitkaur691
@baljitkaur691 2 месяца назад
ਬਹੁਤ ਵਧੀਆ ਵਲੌਗ ਵਾਹਿਗੁਰੂ ਜੀ ਮੇਹਰ ਕਰਨ
@daljeetkaur5868
@daljeetkaur5868 2 месяца назад
Sister apne brother nal eda hi pyar kardi h😊 lovely sister
@manjitsinghkandholavpobadh3753
@manjitsinghkandholavpobadh3753 2 месяца назад
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@vikasKumar-to9uy
@vikasKumar-to9uy 2 месяца назад
Bai ji yrr apke sister bohat hi jada help full ne apnu sara ghuma rh ne ina din hogy kde bhi ignore ni kita khush rehnde ne tuhanu veakhke aj kal ta koe 2 ghante bad bol denda ha apa chle kam te TUC ghumlo te a tuhada room ha bt sachi bhen ohna nu parmatma chardi kla vich rakhe trakiya bakshi good bless you ❤
@chuharsinghgill7615
@chuharsinghgill7615 2 месяца назад
ਬਹੁਤ ਸੋਹਣਾ ਸ਼ਹਿਰ ਵੈਨਕੋਵਰ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ🎉🎉🎉 ਸਾਬਕਾ ਸਰਪੰਚ ਬਹੇ ਜਿਲਾ ਮਾਨਸਾ🎉🎉
@sukhhampton9292
@sukhhampton9292 2 месяца назад
Whistler ਜਰੂਰ ਜਾ ਕੇ ਆਇਓ ਕਾਰ ਵਿਚ ਜਾਇਓ ਬੁਹਤ ਸੋਹਣੀ ਜਗ੍ਹਾ ਹੈ
@DamanBagri
@DamanBagri 2 месяца назад
Stanley Park ਵੀ ਕੱਢ ਆਇਓ ਗੇੜਾ ਰਾਤ ਨੂੰ 9 ਵਜੇ ਤੋਪ ਚੱਲਦੀ ਸੋ ਬੈਟਰ ਆ ਆਥਣੇ ਜੇ ਜਾਇਓ
@ravindarkaurbhatia7335
@ravindarkaurbhatia7335 2 месяца назад
Thanks dono nu ghar baithe sab dekh rahe hna waheguru ji charhdi kala bakhashan
@gursewaksingh3479
@gursewaksingh3479 2 месяца назад
ਵਾਹਿਗੁਰੂ ਤੰਦਰੁਸਤੀ ਬਖਸ਼ਣ
@SonuSingh-zr9nv
@SonuSingh-zr9nv 2 месяца назад
2:08 kuldeep didi di awazz bhut ghaint a bhut sohni lagdi a boldi 23:56 billi ch fuel ta hun ripan bai hi bhar sakda 23:57 asal ch ahh vlloging hundi jihda loka dita minta nhi karnia pandia like share comment kro lokk app hi karde a changi chizz bawe wangu chutth drame sympathy nhi lani painde
@DamanBagri
@DamanBagri 2 месяца назад
Steam clock 🕰️ ਖਿੱਚ ਦਾ ਕੇਂਦਰ ਆ ਵੈਨਕੂਵਰ ਚ ,ਕਿਉਕਿ ਵਰਲਡ 🌏 ਚ ਇਕੱਲਾ ਹੀ ਸਭ ਤੋਂ ਪੁਰਾਣਾ ਸਟੀਮ ਤੇ ਚੱਲਣ ਆਲਾ ਕਲੋਕ ਆ , ਤਾਂਹੀ ਇੰਨੇ ਲੋਕ ਆਉੰਦੇ ਦੇਖਣ ਲਈ
@ਬਲਦੇਵਸਿੰਘਸਿੱਧੂ
ਬਹੁਤ ਖੂਬਸੂਰਤ ਵਲੌਗ
@gurjitaus
@gurjitaus 2 месяца назад
Bhaji bhut Sohna hai vancouver so Beautiful te thanx kuldeep bhan huna da jinha ne tuhanu time de ke ghuma Rahe ne
@LAKHWINDERSINGH-ky6sh
@LAKHWINDERSINGH-ky6sh 2 месяца назад
ਬਹੁਤ ਵਧੀਆ ਲਗਦਾ, ਕੇਨੈਡਾ ਦੇ ਸਾਰੇ ਬਲੌਗ ਵੇਖ ਰਹੇ ਹਾਂ। ਤੁਸੀਂ ਇਕ ਵਾਰ ਅੰਮ੍ਰਿਤਸਰ ਬਾਬਾ ਭੂਰੀ ਵਾਲਿਆਂ ਦੇ ਡੇਰੇ ਆਏ ਸੀ। ਮੈਂ ਡੇਰੇ ਹੀ ਕੰਮ ਕਰਦਾ ਹਾਂ, ਬਲੌਗ ਵੇਖਣ ਤੇ ਪਤਾ ਲੱਗਾ ਮੈਨੂੰ। ਦੁਬਾਰਾ ਫਿਰ ਆਉਣਾ ਜੀ।
@vijayibharat-hamesha
@vijayibharat-hamesha 2 месяца назад
Really Ripen you are absolutely right. Rarely any relative gives so much time & days to anyone. Salute to Kuldeep ji 👍
@5-minutecraft372
@5-minutecraft372 2 месяца назад
Thanku so much ji TUC ta ghr bethe hi Canada kumata ❤
@karmjeethans6194
@karmjeethans6194 2 месяца назад
❤ਰਿਪਨ ਖ਼ੁਸ਼ੀ ਤੇ ਕੁਲਦੀਪ ਜੀ ਤਹਾਨੂੰ ਕੱਲ ਮਿਲੇ ਤੇ ਮਿਲ ਕੇ ਬੜੀ ਖੁਸ਼ੀ ਹੋਈ ਤਹਾਨੂੰ ਮਿਲਣ ਦੀ ਮੇਰੀ ਬਹੁਤ ਤਮੰਨਾ ਸੀ ਤੁਸੀ ਕਨੈਡਾ ਆਏ ਬਹੁਤ ਚੰਗਾ ਲੱਗਿਆ ਤਹਾਨੂੰ ਏਸੇ ਤਰਾਂ ਵਾਹਿਗੁਰੂ ਖੁਸ ਰੱਖੇ ❤️❤️❤️🙏🏻
@GagandeepSingh-sj9mm
@GagandeepSingh-sj9mm 2 месяца назад
Waheguru Ji Khalsa Ripan and Khushi Waheguru Ji Fateh
@SatnamSingh-fe3tg
@SatnamSingh-fe3tg 2 месяца назад
Dhan Guru Nanak Dev g Chadikala Rakhna 🙏
@manjitsingh4053
@manjitsingh4053 2 месяца назад
ਸਭ ਤੋਂ ਵਧੀਆ ਨੌਰਥ ਵੈਨਕੂਵਰ ਹੈ ਬਹੁਤ ਸੋਹਣਾ
@surinderkaurjand3591
@surinderkaurjand3591 2 месяца назад
Kuldeep sister da dil ton sukriya❤😊
@KarmjitKaur-w5d
@KarmjitKaur-w5d 2 месяца назад
ਬਹੁਤ ਵਧੀਆ ਸੇਰਾ ਜਿਉਂਦੇ ਵਸਦੇ ਰਹੋ ਮਹਾਰਾਜ ਥੋਨੂੰ ਤੰਦਰੁਸਤੀ ਬਖ਼ਸ਼ੇ
@devbhadas610
@devbhadas610 2 месяца назад
ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ।ਬਹੁੱਤ ਸੋਹਣਾ ਕਰ ਰਹੇ ਹੋ।
@amarjeetkaur5353
@amarjeetkaur5353 2 месяца назад
Kuldeep bhen da dhanvad sanu Canada dekhon ly❤
@PreetDhaliwal-xh6dm
@PreetDhaliwal-xh6dm 2 месяца назад
Beautiful city Vancouver Canada 🇨🇦😘💕👌🙏
@ParamjeetKour-wh1tx
@ParamjeetKour-wh1tx 2 месяца назад
ਮੇਰਾ ਬੇਟਾ ਰਹਿੰਦਾ ਵੈਨਕੂਵਰ ਬਹੁਤ ਵਧੀਆ ਸ਼ਹਿਰ ਆ ਧੰਨਵਾਦ ਬੇਟਾ ਤੁਹਾਡਾ ਸਾਨੂੰ ਘਰੇ ਬੈਠੇ ਸ਼ੈਰ ਕਵਾੳਉਦੇਹੋਮੈਤੁਹਾਡੇਸਾਰੇਵਲੋਗਦੇਖਦੀਆ
@ManjeetKaur-ry4ek
@ManjeetKaur-ry4ek 2 месяца назад
Kuldeep Hasde vasde Raho rippan Khushi birthday blog bahut Wadia Laga De Sanu🎉🎉🎉❤❤
@ParmjitBhatti-e3q
@ParmjitBhatti-e3q 2 месяца назад
ਬਹੁਤ ਬਹੁਤ ਧੰਨਵਾਦ ਜੀ ਰਿਪਨ ਤੇ ਖੁਸ਼ੀ ਬੇਟਾ ਤੁਹਾਡੀ ਭੈਣ ਬਹੁਤ ਵਧੀਆ ਤੇ ਪਿਆਰੀ ਹੈ ❤❤🎉🎉🎉
Далее
无意间发现了老公的小金库 #一键入戏
00:20