Тёмный

ਕਪੱਤੀ ਦਰਾਣੀ Kapti Darani ft.Dharnat Jhinjer | A Short Movie | Haryau Wale 

Haryau Wale
Подписаться 353 тыс.
Просмотров 463 тыс.
50% 1

• For business enquires e-mail us at:
Business.haryauwale@gmail.com
Featuring:- Dharnat Jhinjer, Babaldeep Singh , Satta Maan , muskan , kirnpal gaga ,jassi ,
• All rights reserved.
℗Licensed to HARYAU WALE
title ;-ਕਪੱਤੀ ਦਰਾਣੀ Kapti Darani| Dharnat Jhinjer | A Short Movie | Haryau Wale
NOTICE- This is a Copyright protected work. re-uploading on any social media platform will be resulted in legal action.
editing - Babaldeep singh jhinjer And Arsh Mehra
• Story - Taini Kotkapura [ 9988105100 ]
• Social Accounts
Follow us on Instagram
/ maan_satta
/ haryauwale
/ sukh_iam
• Facebook Page
👉🏻 / haryauwale

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 638   
@rachhpalsingh78466
@rachhpalsingh78466 9 месяцев назад
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@pardeepsinghh9930
@pardeepsinghh9930 2 года назад
ਵੀਰੇ ਸੱਚੀ ਯਾਰ ਰੁਵਾਤਾ ਤੁਸੀ ਤਾਂ ਵਾਹਿਗੁਰੂ ਤਰੱਕੀਆਂ ਬਖਸ਼ੇ ਏਦਾ ਹੀ ਵੀਡਿਓ ਬਣਾਉਂਦੇ ਰਹੋ
@rachhpalsingh78466
@rachhpalsingh78466 9 месяцев назад
ਇਹ ਤਾਂ ਘਰ - ਘਰ ਦੀ ਕਹਾਣੀ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਬਹੁਤ ਹੀ ਵਧੀਆ ਕਹਾਣੀ ਲੱਗੀ ਹੈ ਜੀ ।
@KirandeepKaur-ut5zw
@KirandeepKaur-ut5zw 2 года назад
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧਰਨਾਟ ਤੇ ਬੱਬੂ ਦੀ ਜੋੜੀ ਬਹੁਤ ਚੰਗੀ ਲੱਗਦੀ ਆ
@jagseersinghmaan6153
@jagseersinghmaan6153 2 года назад
ਧਰਨਾਟ ਬਾਈ ਵੀਡੀਓ ਦੇਖਣ ਤੋਂ ਪਹਿਲਾਂ ਲਾਈਕ ਤੇ ਕਮੈਂਟ ਕਰਤਾ ਵੀ ਧਰਨਾਟ ਦੀ ਵੀਡੀਓ ਐ ਵਧੀਆ ਸੁਨੇਹਾ ਹੀ ਹੋਓਗੀ।
@rachhpalsingh78466
@rachhpalsingh78466 9 месяцев назад
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ।
@manjeetsingh2901
@manjeetsingh2901 2 года назад
ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯 ਸਾਡਾ 2 ਭਰਾ ਦਾ ਪਿਆਰ ਹੈ ਇਸ ਤਰ੍ਹਾਂ ਦਾ ਪਰ ਲੜ ਵੀ ਪੈਨੇਆ 10ਮਿੰਟ ਬਆਦ ਇਕੋ ਜਿਹੇ ਹੀ ਹੁੰਦਾ ਹਾਂ ਦਿਲਾਂ ਵਿੱਚ ਪਾਪ ਨਹੀਂ ਰੱਖਦੇ
@harmanpindiala8528
@harmanpindiala8528 2 года назад
Subscribe karo 🙏🏾🔥🎉🔥
@AvtarSingh-rm4lx
@AvtarSingh-rm4lx 2 года назад
ਮੈਨੂੰ ਇਸ video ਵਿੱਚ ਬੱਬੂ ਦਾ ਤੇ ਧਰਨਾਟy ਦਾ ਰੋਲ ਬਹੁਤ ਹੀ ਵਧੀਆ ਲੱਗੀਆ ਤੇ ਬਾਅਦ ਚ ਲਵਪ੍ਰੀਤ ਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
@gurmeetsidhu1260
@gurmeetsidhu1260 2 года назад
ਬਾਈ ਜੀ ਮੇਰੀ ਬੀ ਦਿਲ ਦੀ ਧੜਕਣ ਛੋਟੇ ਭਰਾ ਨੂੰ ਦੇਖ ਕੇ ਚਲਦੀ ਅਾ
@gurtejsinghsingh8242
@gurtejsinghsingh8242 2 года назад
ਸ਼ਾਰੇ ਵੀਰਾ ਨੁੰ ਬੇਨਤੀ ਐ ਕਿ ਜਦੋ ਗੱਲਾਂ ਪੰਜਾਬੀ ਵਿੱਚ ਐ ਤਾ ਕੁਮੈਂਟਸ ਵੀ ਪੰਜਾਬੀ ਵਿੱਚ ਹੀ ਲਿਖਿਆ ਕਰੋ ਅਸਲ ਆਪਣੀ ਮਾਂ ਨਾ ਛੱਡੋ ਕਿਸ਼ੇ ਵੀਰ ਗੱਲ ਬਾਰੀ ਲੱਗੇ ਤਾਂ ਮੁਆਫ ਕਰਨਾ = ਤੁਹਾਡਾ ਵੀਰ ਗੁਰਤੇਜ ਫੱਲੜੵ
@manjotsinghmanjot4125
@manjotsinghmanjot4125 2 года назад
ਬਹੁਤ ਬਹੁਤ ਵਧੀਆ ਆਪਣੇ ਤਾਂ ਆਪਣੇ ਹੁੰਦੇ ਨੇ ❤️
@luvijawanda897
@luvijawanda897 2 года назад
Very nice video veerji god bless you rabb tuhonu hamesha khush rakhe ਬਹੁਤ ਵਧੀਆ ਸੰਦੇਸ ਦਿੱਤਾ very good 🙏🏻🙏🏻🙏🏻
@harmanpindiala8528
@harmanpindiala8528 2 года назад
Subscribe karo 🙏🏾🙏🏾👍👍👍
@Verma.15
@Verma.15 2 года назад
❤️👍🏻🙏 Awesome 😎 superb episode great work by all team members 🙏 Love you e truck 🚒🚛 bharke Dharnat brother 👍🏻
@dhfg7755
@dhfg7755 Год назад
Y I
@kulwindersingh979
@kulwindersingh979 2 года назад
ਬਹੁਤ ਵਧੀਆ ਵੀਡੀਓ ਪੂਰੀ ਟੀਮ ਦਾ ਧੰਨਵਾਦ ਬਹੁਤ ਵੱਡਾ ਸੁਨੇਹਾ ਦਿੱਤਾ 🙏🙏🙏🙏
@GagandeepSingh-qy9tp
@GagandeepSingh-qy9tp 2 года назад
ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਬਹੁਤ ਵਧੀਆ ਕਹਾਣੀ ਆ ਵੀਰ ਨਾਇਸ਼ ਲੱਵ ਯੂ ਟਰੱਕ ਭਰਕੇ 👍👍👌💯🌴
@ranivirkmalout1426
@ranivirkmalout1426 2 года назад
ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਲਵਯੂ ਟਰਾਲੀ ਭਰਕੇ
@gagandeepKour-h9w
@gagandeepKour-h9w 2 дня назад
ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਾਹਿਗੁਰੂ ਜੀ ਤੁਹਾਨੂੰ ਸਾਰੇ ਨੂੰ ਖੁਸ਼ਰੱਖੇ 👍👍❤❤
@rupindersinghshergill9307
@rupindersinghshergill9307 2 года назад
BHUT VADIA VIDEO God bless you all
@harmanpindiala8528
@harmanpindiala8528 2 года назад
Subscribe karo 🙏🏾❤️🙏🏾❤️🙏🏾
@HarpreetSharma2213
@HarpreetSharma2213 2 года назад
ਹਰ ਘਰ ਦੀ ਕਹਾਣੀ ਐ ਬਾਈ, ਬਹੁਤ ਵਧੀਆ ਕੰਮ ਕੀਤਾ ਸਭ ਨੇ ਬਾਈ
@AmritSingh-cg4nz
@AmritSingh-cg4nz 2 года назад
Ddďďďď
@sukhdeepsinghsukhdeepsingh5563
@sukhdeepsinghsukhdeepsingh5563 2 года назад
Veere bhout jada soni vedio aa akhaa chh pani aa ghy att aa veere👌👌👌👌
@rubbysharma4018
@rubbysharma4018 2 месяца назад
ਬਹੁਤ ਵਧੀਆ ਮੈਸਿਜ ਆ ਪਾਜੀ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ
@preetkularia1895
@preetkularia1895 2 года назад
Very nice video y ji 👍
@harmanpindiala8528
@harmanpindiala8528 2 года назад
Subscribe karo aur 🙏🏾🙏🏾
@gurtejsinghsingh8242
@gurtejsinghsingh8242 2 года назад
ਬਹੁਤ ਵਧੀਆ ਮੈਸ਼ਜ ਐ ਵੀਰ ਬਹੁਤ ਵਧੀਆ ਕੰਮ ਕੀਤਾ ਸ਼ਾਰੀ ਟੀਮ ਨੇ
@heartdeep6128
@heartdeep6128 2 года назад
Bhut Shoni aw God bless you Rab thunu hemeha Khush rhke g weheguru Mehar Karn
@singhTruckloverPB32
@singhTruckloverPB32 2 года назад
Best video Good massage A ajj kal ghr ghr de halat beyan kite Mil k rehna chahida 1mint da pata ni Machinea di garnnty aa bande di koi garnnty ni
@jaspreetfojji6721
@jaspreetfojji6721 2 года назад
ਬੋਤ ਸੋਨੀ ਵੀਡੀਉ। y love you sari team nu
@kumarsahani1514
@kumarsahani1514 2 года назад
One of your best videos. Watching from California.👍
@Noorarts895
@Noorarts895 2 года назад
ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਧੰਨਵਾਦ
@kewalgill2943
@kewalgill2943 2 года назад
Very nice bro love you dharnat bai ji nd you are team'👍👍👍
@harmanpindiala8528
@harmanpindiala8528 2 года назад
Subscribe karo 🙏🏾🎉🙏🏾🔥🙏🏾
@surjitsandhu9170
@surjitsandhu9170 2 года назад
ਬੁਹਤ ਹੀ ਵਧੀਆ ਵਿਡੀਓ ਹੈ ਭਾਈ ਧਰਨਾਟ ਭਰਾ ਕਦੇ ਦੂਰ ਨਹੀ ਹੁਦੇ ਪਰ ਜਨਾਨੀ ਆ ਘਰ ਪੁਟਾ ਦਿਦੀਆ ਹਨ
@davinderkaur2392
@davinderkaur2392 2 года назад
Bhuut vadiaa video veer ji ik juut rahie ta hu parivar banda God msg God bless you and all the best👍💯👍💯👍💯 dharnat veer ji tusi bhuut vadiaa videos bnade oo waheguru chrdi kla bhkshe tuhanu te tuhadi sari team nu🙏🙏
@hardeepdharni8697
@hardeepdharni8697 3 месяца назад
ਬਹੁਤ ਵਧੀਆ ਮੈਸਜ ਦਿੱਤਾ ਬਿਲਕੁਲ ਸਹੀ ਏ
@gurpreetvaraich3598
@gurpreetvaraich3598 2 года назад
Well done 👍 keep it up and your team members love you from Australia 🇦🇺
@harnaibchahal4326
@harnaibchahal4326 2 года назад
ਬਹੁਤ ਵਧੀਅਾ ਵੀਡੀਓ ਵੀਰ ਧਰਨਾਟ ਸਿਅਾ ਸ਼ਾਰੀ ਟੀਮ ਨੇ ਬਹੁਤ ਵਧੀਅਾ ਕਮ ਕੀਤਾ ਹੈ
@sidhu4385
@sidhu4385 2 года назад
Bhut vdia message ji emotional video 🙏
@BalwinderSingh-ce8iw
@BalwinderSingh-ce8iw 2 года назад
Lovepreet Ghuman di acting tai awaz jabardast babu di acting too good
@harmanpindiala8528
@harmanpindiala8528 2 года назад
Subscribe karo 🙏🏾
@jagdeepturka5797
@jagdeepturka5797 2 года назад
Heart touching story god bless you bro👍👍
@ravikumaranand7732
@ravikumaranand7732 Год назад
🧡♥️❤️❣️💓💗💖
@khushisandhu5856
@khushisandhu5856 Год назад
Bhutt vadia msjj dety veer jii sary pra emy hi judd ke rahen rabh sodi sRi teem nu khus rakhy ji
@sukhdeepsingh5777
@sukhdeepsingh5777 2 года назад
ਬਿਨਾ ਦੇਖੇ ਵੀਡਿਉ ਲਾਇਕ ਕਰਤੀ ਧਰਨਾਟ ਵੀਰੇ thodi hr ik video bht vadiaa hundi aw 👍🏻👍🏻👌🏻👌🏻 good bless you
@harmanpindiala8528
@harmanpindiala8528 2 года назад
Like subscribe karo 🙏🏾❤️🎉
@paramjitkaur-ld7kw
@paramjitkaur-ld7kw 2 года назад
Dharnat your role is vary good
@jassiharika9442
@jassiharika9442 2 года назад
ਵਾਈ ਜੀ ਬਹੁਤ ਹੀ ਵਧੀਆ ਸਟੋਰੀ ਹੈ
@bssekhon5773
@bssekhon5773 2 года назад
ਬਾਈ ਧਰਨਾਟ ਵੀਡੀਓ ਬਹੁਤ ਵਧੀਆ ਸੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ
@desipenduvirsa
@desipenduvirsa 2 года назад
ਬਹੁਤ ਵਧੀਆ ਵਿਡੀਓ ਧਰਨਾਟ ਵਾਈ
@user-oo9wx8kp7f
@user-oo9wx8kp7f 2 года назад
Bohat vdya video aa 22 🙏🙏
@harmanpindiala8528
@harmanpindiala8528 2 года назад
Subscribe karo 🙏🏾🙏🏾👍👍🙏🏾🔥🔥
@kuldeepkaurubha4106
@kuldeepkaurubha4106 2 года назад
ਬਹੁਤ ਵਧੀਆ ਵੀਡੀਓ ਵੀਰ ਜੀ🙏🙏
@navalmangrha7973
@navalmangrha7973 2 года назад
So emotional story God bless all team
@AamourR12
@AamourR12 2 года назад
ਬਹੁਤ ਸੋਹਣੀ ਵੀਡੀਓ ਬਾਈ ਜੀ👌
@rajwindersingh5364
@rajwindersingh5364 2 года назад
ਬਹੁਤ ਵਦੀਆ ਵੀਡੀਓ ਸੀ ਬਾਈ ਜੀ ਸਾਰਿਆਂ ਦਾ ਕੰਮ ਬਹੁਤ ਵਦੀਆ ਸੀ 🙏🙏🙏
@palkhehra3850
@palkhehra3850 2 года назад
Dharnat bi g thoda end bahut emotional kar denda
@bindersingh8692
@bindersingh8692 2 года назад
DHEKHN TO PEHLA LIKE COMMENT GOOD ACTING ALL TEAM
@sandhu8329
@sandhu8329 2 года назад
Very good video is Best 👌👌
@prabhjotkaur9233
@prabhjotkaur9233 2 года назад
ਬਹੁਤ ਵਧੀਆ ਕਹਾਣੀ 👌👌👌👌👌🙏🙏
@khosa6740
@khosa6740 2 года назад
ਬਹੁਤ ਵਧੀਆ ਵੀਡੀਓ ਜੀ
@GurdeepSingh-fw3gg
@GurdeepSingh-fw3gg 2 года назад
Very nice g God bless you
@kauragill1185
@kauragill1185 2 года назад
ਬਹੁਤ ਹੀ ਵਧੀਆ ਵੀਰ ਜੀ 👌👌👌👍👍👍👍💖💙💜💛💗💗💕💕💕💟💟💟
@bjamarjitsinghldh770
@bjamarjitsinghldh770 2 года назад
Sirra video
@chouhansaab1482
@chouhansaab1482 2 года назад
ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌👌👍👌👌👌👌👌👌👌
@galaxyphone2945
@galaxyphone2945 2 года назад
Ma joyti shone Vedio ns
@j.sdhindsasinghsardar523
@j.sdhindsasinghsardar523 2 года назад
ਧਰਨਾਟ ਬਾਈ ਜੀ ਬਹੁਤ ਬਹੁਤ ਹੀ ਵਧੀਆ ਲੱਗੀ ਜੀ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ।
@harpreetsamne6953
@harpreetsamne6953 2 года назад
Bahut hi vadhia
@beantghumaan4657
@beantghumaan4657 2 года назад
ਬਹੁਤ ਵਧੀਆ ਧਰਨਾਟ ਵੀਰ ਜੀ🙏🙏🙏🙏🙏🙏🙏🙏🙏
@deepdeepdeep8148
@deepdeepdeep8148 2 года назад
Too too good video waheguru ji bless you all team members
@lavisingh3379
@lavisingh3379 2 года назад
Nice video veer g 👌👌👌❤️❤️❤️👍👍👍
@SurjeetSingh-yg9kt
@SurjeetSingh-yg9kt 2 года назад
ਝਰਨਾਟ ਵੀਰ ਬਹੁਤ ਵਧੀਆ ਮੂਵੀ ਆ ਜ਼ਿਆਦਾ ਰਹਿ ਤਰੱਕੀਆਂ ਕਰੇ ਪਰਮਾਤਮਾ
@manjindersinghbhullar8221
@manjindersinghbhullar8221 2 года назад
ਬਹੁਤ ਸੋਹਣੀ ਵੀਡੀਓ ਬਣਾਈ ਗਈ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🎉🎊👍👍👍👍
@dilveerchahal2921
@dilveerchahal2921 2 года назад
ਵੀਡਉ ਦੇਖ ਕੇ ਰੋਣਾ ਆ ਗਿਆ ਭਰਾ ਭਰਾ ਹੁੰਦਾ ਹੈ
@manpreetkaur5902
@manpreetkaur5902 2 года назад
too awesome vid with awesome msg
@Virk-2022
@Virk-2022 2 года назад
Good massage 👍👍💯 God bless you
@vickytoor680
@vickytoor680 2 года назад
Bht vdia video aw 💖heart touching❣ keep it on veer ji gbu nd to your team also🤞🤞❤❤❤🥀🥀
@ManjitKaur-nb1vd
@ManjitKaur-nb1vd 2 года назад
Very emotional 😢😪video god bless you and your family and friends ❤🙏♥
@ballukhanmalik6076
@ballukhanmalik6076 2 года назад
ਬਹੁਤ ਹੀ ਵਧੀਆ ❤️❤️❤️👍👍👍👍❤️❤️❤️👍👍👍👍👍👍👍❤️❤️❤️❤️
@SukhwinderSingh-mv7rd
@SukhwinderSingh-mv7rd 2 года назад
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@hartejsingh57
@hartejsingh57 2 года назад
ਬਹੁਤ ਵਧੀਆ
@musickiduniya..9912
@musickiduniya..9912 2 года назад
Ek number video.....
@PARDHAAN_106
@PARDHAAN_106 2 года назад
Apne te apne ee hunde aa true maade time ch apne ee kam aaunde aa bgana nhi 👍🏼
@amandeepkaur2422
@amandeepkaur2422 2 года назад
Hmm bahut vdia video a ji 😍
@gills6180
@gills6180 2 года назад
Everyone needs a house to live in it but a supporting family is what built a happy peace full home..
@shamshergill8641
@shamshergill8641 2 года назад
A
@sidhumani1302
@sidhumani1302 2 года назад
Vry nyc dharnat veer ji bhut vadyia video
@rajwindersingh7848
@rajwindersingh7848 2 года назад
ਬਹੁਤ ਸੋਹਣੀ ਵੀਡੀਓ ਬਾਈ ਧਰਨਾਟ
@sonachana3979
@sonachana3979 2 года назад
Sari team nu sat shri akal a video bhut sohni banayi a ghar ghar di kahani
@krishanlal1701
@krishanlal1701 2 года назад
Very nice story. Excellent mesag veerji Bhoit Vidya krishanlal Foji Hoshiarpuri
@VISHALSingh-gx6yt
@VISHALSingh-gx6yt 2 года назад
Love you y sari team nu ❤💙♥💖
@harmanpindiala8528
@harmanpindiala8528 2 года назад
Subscribe karo 🙏🏾🙏🏾👍👍👍
@sandeepmana4173
@sandeepmana4173 Год назад
Mera ta sachi rona aa gya veer ji
@shindersingh5708
@shindersingh5708 2 года назад
ਬਹੁਤ ਵਧੀਆ ਵੀਡੀਓ ਲੱਗੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀ ਵਖਸਣ ❤️👍
@JaspalSingh-kc1mb
@JaspalSingh-kc1mb 2 года назад
Bahut bahut bahut bahut vadia video koi words nhi tareef krn lyi sachiii
@mohdsafeermir9846
@mohdsafeermir9846 2 года назад
Good movi bhai rula he detta jeende ho
@satveersingh5438
@satveersingh5438 2 года назад
ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ ਜੀ
@virsaproduction6909
@virsaproduction6909 2 года назад
😢😢😢😢 bai bohat sone kalakar sone concept good luck
@user-fk9xl4bg8m
@user-fk9xl4bg8m 2 года назад
Good job brother
@harmanpindiala8528
@harmanpindiala8528 2 года назад
Subscribe karo 🙏🏾🙏🏾👍👍
@gurdipram7691
@gurdipram7691 Год назад
ਧਰਧਾਟ ਇਹ ਵੀਡੀਓ ਬਹੁਤ ਵਧੀਆ ਹੈ
@sonapadda3374
@sonapadda3374 2 года назад
Buht wadiaa video sehra hi lya
@raspreetraspreet4292
@raspreetraspreet4292 2 года назад
Bahut badhiya video
@davinderkaur6597
@davinderkaur6597 2 года назад
Bahut badhiya
@sanawarjotsinghsanawarjot72
@sanawarjotsinghsanawarjot72 2 года назад
ਲੁਧਿਆਣਾ ਆਏ ਤਾਂ ਸਾਨੂੰ ਮਿਲ ਕੇ ਜਾਉ ਜੀ
@pargatsinghshergill7468
@pargatsinghshergill7468 2 года назад
ਬਹੁਤ ਵਧੀਆ ਵੀਡੀਓ ਵੀਰ 👌 ਹੱਸਦਿਆਂ ਦੇ ਘਰ ਵਸਦੇ👍👍♥️
@pawandhaliwal2392
@pawandhaliwal2392 2 года назад
Bhoth Wadia bai. bhoth changa kam ...hr video bano ...is project te....
@SushilSharma-ee6sj
@SushilSharma-ee6sj 2 года назад
Very good & very nice video delivers a good message to the society 👍
@rajanpreetsingh1410
@rajanpreetsingh1410 2 года назад
🍓🍓🍓🍓🍓🍓🍓🍓🍓🍓
@kalachahal2906
@kalachahal2906 2 года назад
Very very nice video veer g God bless you
@sandeepgrewal9993
@sandeepgrewal9993 2 года назад
Bhut sohni vdo aa veer👌👌👌🙏🏻🙏🏻
@simrangidhey
@simrangidhey 2 года назад
Bhut wadiya bai ji
@sukhveersingh2939
@sukhveersingh2939 2 года назад
Very nice msg 👌👍
Далее
БЕЛКА РОЖАЕТ?#cat
00:22
Просмотров 144 тыс.
Cristiano Ronaldo Surpassed Me! #shorts
00:17
Просмотров 15 млн