Тёмный

ਕਫ਼ਨ ਚੋਰ - ਬਲਵੰਤ ਗਾਰਗੀ | Kafan Chor - Balwant Gargi |Punjabi Kahani  

Punjabi Audiobooks By Harleen Tutorials
Подписаться 1,1 тыс.
Просмотров 1,2 тыс.
50% 1

ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦੇ ਨਾਟਕਕਾਰ, ਰੇਖਾ ਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦੇ ਖੋਜੀ ਸਨ।
ਬਲਵੰਤ ਗਾਰਗੀ ਲਿਖਦੇ ਹਨ ਕਿ ਮਾਂ ਨੇ ਦੋਹਾਂ ਭਰਾਵਾਂ ਵਿਚੋਂ ਮੈਨੂੰ ਚੁਣ ਪਿੰਡ ਦੇ ਗੁਰਦੁਆਰੇ ਪੜ੍ਹਨ ਭੇਜ ਦਿੱਤਾ। ਅਸੀਂ ਦੋ ਦਿਨ ਖੇਡਦੇ ਰਹੇ। ਕੋਈ ਮਾਸਟਰ ਨਹੀਂ ਆਇਆ। ਇੱਕ ਦਿਨ ਰੌਲਾ ਪੈ ਗਿਆ, "ਬਾਬਾ ਜੀ ਆ ਗਏ।" ਨੀਲਾ ਬਾਣਾ ਪਾਈ ਘੋੜੇ ਤੇ ਚੜ੍ਹੇ ਬਾਬਾ ਜੀ ਨੇ ਮੈਨੂੰ ਪੁੱਛਿਆ, "ਇੱਥੇ ਖੇਡਣ ਆਇਆਂ?" ਆਖਿਆ, "ਨਹੀਂ ਜੀ! ਇੱਥੇ ਪੜ੍ਹਦਾ ਹਾਂ।" ਆਖਣ ਲੱਗੇ, "ਜੇ ਪੜ੍ਹਦਾ ਏਂ ਤਾਂ ਫੇਰ ਸਬਕ ਸੁਣਾ।" ਅੱਗੋਂ ਆਖਿਆ, "ਸਬਕ ਤਾਂ ਤੁਸੀਂ ਅਜੇ ਪੜ੍ਹਾਇਆ ਹੀ ਨਹੀਂ।"
ਘੋੜੇ ਤੇ ਚੜ੍ਹੇ ਚੜ੍ਹਾਇਆਂ ਹੱਥ ਫੜੇ ਨੇਜੇ ਨਾਲ ਭੋਏਂ ਤੇ ਪਹਿਲੋਂ ਏਕਾ ਵਾਹਿਆ ਫੇਰ ਉੱਚੀ ਛਤਰੀ ਵਾਲਾ ਊੜਾ ਤੇ ਆਖਣ ਲੱਗੇ, "ਆਖ ਇੱਕ ਓਅੰਕਾਰ!" ਇਹ ਤੇਰਾ ਪਹਿਲਾ ਸਬਕ ਏ।
ਬਲਵੰਤ ਗਾਰਗੀ ਲਿਖਦੇ ਹਨ ਕਿ ਇਹ ਸਬਕ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖ਼ਰੀ ਸਬਕ ਹੋ ਨਿੱਬੜਿਆ। ਬਾਕੀ ਦਾ ਸਾਰਾ ਕੁਝ ਮੈਂ ਇਹਨਾਂ ਦੋ ਸਬਕਾਂ ਦੇ ਵਿਚ ਰਹਿ ਕੇ ਹੀ ਕੀਤਾ।
ਕਫ਼ਨ ਚੋਰ ~ ਬਲਵੰਤ ਗਾਰਗੀ ਦੀ ਕਹਾਣੀ
Kafan Chor ~ Story by Balwant Gargi
Narrated by ~ Harleen Kaur
Follow Punjabi Audiobooks by Harleen Tutorials
RU-vid Link: / @punjabiaudibooksbyhar...
Spotify Link: open.spotify.c...
Podcast Link: podcasts.apple...
Link to this Episode
Spotify: open.spotify.c...
Apple Podcast: podcasts.apple...
⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠ balwantgargi⁠ #sikh #sikhism #sikhhistory #punjabimoralstories #mirchanwalasadh ⁠#punjabivirsa #motivation #harleentutorials⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠ #audio #punjabilekh ⁠⁠⁠⁠#punjabiaudiostory#punjabipodcast ⁠⁠#punjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabiauthors⁠⁠⁠⁠⁠⁠⁠⁠⁠

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 4   
@gaganvictor
@gaganvictor Месяц назад
...ਉਸ ਨੇ ਕਫ਼ਨ ਪਛਾਣ ਲਿਆ ~!~
@buntykfalound
@buntykfalound Месяц назад
ਮੇਰੀ ਇੱਕ ਕਹਾਣੀ ਲਿਖੀ ਹੋਈ ਹੈ ਤੁਸੀ ਕਰੋ ਗੇ ਭੇਣੇ
@PunjabiAudibooksByHarleen
@PunjabiAudibooksByHarleen Месяц назад
Please email the story at harleentutorial@gmail.com
@buntykfalound
@buntykfalound Месяц назад
@@PunjabiAudibooksByHarleen bhj te bhene kr lyo chak te ds deo kiwe lgye hai bki me tur nhi skda bhene mere Reed di handi te satt lgye hoye aa ji
Далее