Тёмный

ਕਬਹੂ ਨ ਛਾਡੈ ਖੇਤੁ | Kabhu Na Chadae Khet (Punjabi Short Film) | Team We | Latest Full Movie 2020 

White Notes Entertainment
Подписаться 251 тыс.
Просмотров 21 тыс.
50% 1

#KabhuNaChadaeKhet #latestmovie #newmovie
ਝੜਨਾ ਤਾਂ ਇਕ ਦਿਨ ਹਰੇਕ ਪੱਤਰ ਨੇ ਹੈ, ਪਰ ਜਿਹੜਾ ਝੜਨ ਤੋਂ ਪਹਿਲਾਂ ਹਨੇਰੀਆਂ ਅੱਗੇ ਅੜ੍ਹ ਗਿਆ, ਉਹ ਸਦਾ ਯਾਦ ਰੱਖਿਆ ਜਾਵੇਗਾ।
ਸਾਡੀ ਇਹ ਕੋਸ਼ਿਸ਼ ਉਹਨਾਂ ਅੜਨ ਵਾਲੇ ਪੱਤਰਾਂ ਨੂੰ ਸਮਰਪਿਤ ਹੈ।
ਸਾਡੇ ਖੇਤ ਸਦਾ ਆਬਾਦ ਰਹਿਣ ਤੇ ਪੰਜਾਬ ਸਦਾ ਮੁਸਕੁਰਾਉਂਦਾ ਰਹੇ।
ਮਹਾਰਾਜ ਮਿਹਰ ਕਰਨ ਤੇ ਐਸੇ ਕਾਰਜ ਕਰਵਾਉਂਦੇ ਰਹਿਣ।
Subscribe For More Videos - bit.ly/WhiteNotes
Title: Kabhu Na Chadae Khet
Written and Directed By: Team We
Cast: Vanshpreet Singh, Simranjeet Singh Dhillon, Gagan Ghuman
Music: Prince Inderpreet Singh
Background Score: Sunny Seven Recordz
Line Producer: Dampy Brar, Seepa Brar
Editor Asst. Director: Balveer Singh Shergill
DOP: Goldy Sandhu
Produced By - White Notes Entertainment
Label: White Notes Entertainment
Special Thanks: Daisy Kaur
Digital Partner : Pixilar Studios
/ pixilar_studios
Enjoy & Stay connected with us!

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 201   
@KULBIRSINGHAKALGARH
@KULBIRSINGHAKALGARH 4 года назад
ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ !!!!! ਸਤਿ ਸ਼੍ਰੀ ਅਕਾਲਲਲਲਲਲਲਲਲਲਲਲਲਲਲ!!
@gurlalsinghnihang4406
@gurlalsinghnihang4406 4 года назад
Akaaaal
@Gurpreetsinghpreet1
@Gurpreetsinghpreet1 4 года назад
ਗੁਰ ਬਰ ਅਕਾਲ 🙏
@Harjasleen
@Harjasleen 4 года назад
ਅਕਾਾਲਲਲਲਲਹਹਹਹ!🙏🏻💙⚔️
@GurpreetKaur-xw8cn
@GurpreetKaur-xw8cn 3 года назад
ru-vid.com/video/%D0%B2%D0%B8%D0%B4%D0%B5%D0%BE-OMQr1d4olW0.html New song on Guru Gobind Singh ji 🙏
@sukhpreetmavi7599
@sukhpreetmavi7599 4 года назад
ਦਿੱਲੀ ਤਾਂ ਸਦਾ ਹੀ ਦੂਰ ਸੀ,ਪਰ ਤੈਨੂੰ ਕਦੇ ਅਨੰਦਪੁਰ ਦੂਰ ਨਾ ਲੱਗੇ..
@preetdhindsa77
@preetdhindsa77 4 года назад
ਜਿਹੜੇ ਲਿਖਾਰੀ ਨੇ ਇਹ ਸੰਵਾਦ ਰਚਿਐ ਉਸਨੂੰ ਮੇਰਾ ਦਿਲੀ ਸਲਾਮ। ਬੈਹਗਰੂ ਮੇਰੀ ਉਮਰ ਚੋਂ ਰਹਿੰਦੇ ਸਾਲ ਕੱਟਕੇ ਇਹਨੂੰ ਲਾ ਦਵੇ
@galaxynote2488
@galaxynote2488 4 года назад
Jdo eh SHORT MOVIE....har ik punjabi kol pujj geyi..dil andar vass geyi....koi jammeya nehi PUNJAB nu mitaon vaala
@karmjits
@karmjits 4 года назад
ਬਾ-ਕਮਾਲ Video ਅਤੇ ਮਾਣਮੱਤੇ ਇਤਿਹਾਸ ਨਾਲ਼ ਬਾਖੂਬੀ ਸਾਂਝ ਪਾਈ ਹੈ। ਸਹੀ ਗਾਇਆ ਹੈ ਰਣਜੀਤ ਬਾਵੇ ਨੇ - ਐਨਾ ਇਤਿਹਾਸ ਸੋਹਣਾ, ਸ਼ਰਮ ਨਾ ਆਈ ਕਾਹਤੋਂ Idol ਚੁਣੇ ਨੂੰ...... ਜਿਉਂਦੇ ਰਹੋ.....
@deepgill464
@deepgill464 4 года назад
ਡਾਇਲੋਗ ਬਹੁਤ ਸੋਹਣੇ ਸਾਰੇ ਹੀ ਵੀਡੀਉ ਸਾਰੀ ਬਹੁਤ ਸੋਹਣੀ ਜੀ ਜੀਉ
@AnandMusic
@AnandMusic 4 года назад
Bhuhat ghaint hai short movie
@AkaalMedia
@AkaalMedia 4 года назад
ਵਾਹ ਲਿਖਾਰੀਆਂ ਕਿਵੇ ਸਲਾਮ ਕਰਾ ਤੇਰੀ ਕਲਮ ਨੂੰ ਧੰਨ ਲਿਖਾਰੀ ਧੰਨ ਕਲਮ ਤੇਰੇ ਜਹੇ ਲਿਖਾਰੇ ਕਿਤੇ ਖੁੰਝ ਗਏ ਨੇ ਦੇਸ਼ ਪੰਜਾਬੀ ਤੋ ਲਿਖਾਰੀਆਂ ਤੂੰ ਤਾ ਰੂਹ ਚੀਰ ਦਿੱਤੀ ਰੱਬ ਤੇਰੀ ਕੱਲਮ ਨੂੰ ਬਾਗ ਲਾਵੇ ਤੇ ਤੇਰੀ ਕੱਲਮ ਦੀ ਧਾਰ ਇੱਝ ਹੀ ਤਿੱਖੀ ਤੋ ਤਿੱਖੀ ਹੁੰਦੀ ਜਾਵੇ ਜੇ ਕੋਈ ਕਹਿੰਦਾ ਸਮਾ ਤਲਵਾਰ ਦਾ ਨਹੀ ਕੱਲਮ ਦਾ ਹੈ ਤਾ ਉਹ ਤੇਰੀ ਕਲਮ ਜਹੀ ਕਲਮ ਨੂੰ ਮੁਖ਼ਾਤਿਬ ਹੋ ਕੀ ਹੀ ਕਿਹਾ ਗਿਆਂ ਹੋਣਾ ਜਿਹੜੀ ਜੰਮੈ ਹੋਏ ਖੂਨ ਨੂੰ ਉਬਲਣ ਲਾ ਦਵੇਂ
@amanpreetkaur5020
@amanpreetkaur5020 4 года назад
ਬਹੁਤ ਸ਼ੁਕਰਾਨੇ, ਦਿਲੋ ਧੰਨਵਾਦ!!! 🌸🌸🙌🙌🙌🙌ਇਹਨਾਂ ਸ਼ਬਦਾਂ ਦੀ, ਅੱਖਰਾਂ ਦੀ ਬਹੁਤ ਲੋੜ ਸੀ... 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@FatehFilmProduction
@FatehFilmProduction 4 года назад
ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🙏
@baljindersingh1184
@baljindersingh1184 4 года назад
ਆਪਣੇ ਗੁਰੂ ਸਾਹਿਬ ਜੀ ਦੇ ਹੁਕਮ ਤੇ ਪਹਿਰਾ ਦੇਣ ਦੀ ਲੋੜ ਹੈ ।ਕੋਈ ਸਾਡੇ ਵੱਲ ਝਾਕਣ ਦੀ ਜੁਅਰਤ ਨਹੀਂ ਕਰ ਸਕਦਾ ।ਅਸੀਂ ਆਪ ਹੀ ਗੁਰੂ ਨੂੰ ਪਿੱਠ ਦੇ ਗਏ ਹਾਂ ।ਬੇਮੁੱਖ ਹੋਇਆਂ ਰਾਮ ਤੇ ਵਿਆਪਨ ਸੱਭੇ ਰੋਗ।ਬਾਣੀ ਤੇ ਬਾਣੇ ਨਾਲ ਜੁੜੋ।ਗੁਰੂ ਜੀ ਤੁਹਾਡੀ ਬਾਂਹ ਫੜਨਗੇ।
@simranjitkaur8676
@simranjitkaur8676 3 года назад
ਵਾਹਿਗੁਰੂ ਜੀ 🙏... Speechless 👏👍praise of Worthy 👌 👍
@dilbajsingh7621
@dilbajsingh7621 3 года назад
Waheguru ji
@ਜੋਹਲ-ਖ5ਜ
@ਜੋਹਲ-ਖ5ਜ 4 года назад
ਹਾਕਮ ਕਾਫਿਰ ਬਣਿਆ ਫਿਰਦਾ ਅੰਨ ਦਾਤੇ ਮੂੰਹੋ ਰੋਟੀ ਖੋਵੇ ਲਾਹਨਤ ਪਾਉਦੀ ਭੀੜ ਮੈ ਵੇਖੀ ਅੱਧਖੜ ਉਮਰੇ ਹੰਝੂ ਚੋਵੇ ਕਲਾਕਾਰਾਂ ਪਿਛੇ ਜਵਾਨੀ ਲੜਦੀ ਸੜਕਾਂ ਤੇ ਜਾ ਬਜੁਰਗ ਖਲੋਵੇ ਮੁੜਕੇ ਨਾਲ ਜਿਹਨੇ ਮਾਸਾ ਮਾਸਾ ਜੋੜੀ ਅੱਜ ਜਿਉਦੇ ਜੀ ਉਹ ਜਾਪਣ ਮੋਏ ਧਰਨੇ ਲਾ ਲਾ ਉਮਰ ਬੀਤ ਗਈ ਹੱਕ ਫਿਰ ਨਾ ਪ੍ਰਾਪਤ ਹੋਏ ਅੱਛੇ ਦਿਨਾਂ ਦਾ ਝਾਂਸਾ ਦੇ ਕੇ ਦੁੱਖਾਂ ਦੇ ਤੂੰ ਪੱਟੇ ਟੋਏ । ਸੱਤਾਂ ਦੇ ਵਿੱਚ ਭੁੱਲਿਆ ਫਿਰਦਾ ਕਬੀਲਦਾਰੀ ਦਾ ਤੂੰ ਬੋਝ ਹਾਕਮਾਂ ਮਿਹਨਤ ਦਾ ਮੁੱਲ ਕੌਡੀ ਰਹਿ ਗਿਆ ਮਹਿੰਗਾਈ ਵਧਦੀ ਰੋਜ ਹਾਕਮਾਂ ਤੋੜ ਖਰੀਦ ਕਿਸਾਨੀ ਡੋਬੇ ਕਾਫਿਰ ਤੇਰੀ ਸੋਚ ਹਾਕਮਾਂ """ ਜੌਹਲ: 8198012128
@Gurpreetsinghpreet1
@Gurpreetsinghpreet1 4 года назад
ਕਿਆ ਖੂਬ ਲਿਖਿਆ ਹੈ ਸਚਾਈ 😭
@mankaur7416
@mankaur7416 4 года назад
ਐਂ ਡੋਲਿਆ ਨੀ ਸਰਨਾ💯💯 bhut sohni❤️
@ਗੁਰਸੇਵਕ
@ਗੁਰਸੇਵਕ 4 года назад
ਬਹੁਤ ਹੀ ਜਿਆਦਾ ਸੋਹਣੀ🌻🌻🌻ਜਿਓੰਦਾ ਵੱਸਦਾ ਰਹੇ ਪੰਜਾਬ❤️🌿
@manusamra7439
@manusamra7439 4 года назад
Bht vdiya ji Waheguruji taraki bakhsan 🙏
@jagjyotsingh759
@jagjyotsingh759 4 года назад
ਨਿਸਚੈ ਕਰਿ ਅਪੁਨੀ ਜੀਤ ਕਰੋ ॥💙
@gurmeetsingh3070
@gurmeetsingh3070 4 года назад
Ah sarangi de music ne ta mainu rua hi dita,,,,,ena dil nu chuya
@kirandeepkaur6301
@kirandeepkaur6301 4 года назад
no words ........ likhari di kalam nu salam🙏🙏🙏🙏🙏
@Gurpreetsinghpreet1
@Gurpreetsinghpreet1 4 года назад
ਧੰਨ ਲਿਖਾਰੀ ਨਾਨਕਾ ਜਿਨ ਨਾਮੁ ਲਿਖਾਇਆ ਸਚੁ।।
@kirandeepkaur6301
@kirandeepkaur6301 4 года назад
Gurpreet Singh kiaa khoob , gurbani de mohar
@Harjasleen
@Harjasleen 4 года назад
ਸੱਚੀ ਗੱਲ ਕਮੀ ਸਾਡੇ ਵਿੱਚ ਹੀ ਆ ਗੱਲ ਤਾਂ ਸਾਰੀ ਗੁਰੂ ਸਾਹਿਬ ਵੱਲ ਮੁੱਖ ਕਰਨ ਦੀ ਹੈ ਤੇ ਇਹ ਜਪਦੇ ਰਹਿਣ ਦੀ “ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ॥ ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥’’ 💙 ਅਸੀੰ ਮਾਹਾਰਾਜ ਜੀ ਨੂੰ ਮਹਿਸੂਸ ਹੀ ਨਹੀ ਕਰਦੇ , ਗੱਲ ਸਾਰੀ ਬਿਸ੍ਵਾਸ ਕਮਜੋਰ ਪੈ ਜਾਣ ਦੀ ਹੈ ਤੇ ਇਹ ਸਤਿਗੁਰਾਂ ਤੋੰ ਬੇਮੁੱਖ ਹੋਣ ਦੇ ਕਰਨ ਦੇ ਨਤੀਜੇ ਹਨ ਬਸ ਭਰੋਸਾ ,ਬਿਸ੍ਵਾਸ ਰੱਖੀਏ ,ਮਾਹਾਰਾਜ ਜੀ ਸਾਡੇ ਅੰਗ ਸੰਗ ਹੀ ਨੇ । ਬਸ ਬਾਣੀ ਪੜ੍ਹਦੇ ਪੜ੍ਹਦੇ ਬਾਣੀ ਹੋ ਜਾਈਏ ਤੇ ਸੀਸ ਤਲ੍ਹੀ ਤੇ ਬੰਦ ਬੰਦ ਕਟਵਾਉਣ ਤੋੰ ਕੋਈ ਨੀ ਰੋਕ ਸੱਕਦਾ
@japjikaler760
@japjikaler760 4 года назад
ਵੀਡੀਓ ਬਹੁਤ ਸੋਹਣੀ ਸੀ 👍 ਵਾਹਿਗੁਰੂ ਜੀ ਮੇਹਰ ਕਰੋ 🙏🙏
@jaskaransinghbhullar8726
@jaskaransinghbhullar8726 4 года назад
ਵਾਹ... ਬਹੁਤ ਹੀ ਵਧੀਆ ਉਪਰਾਲਾ ਸਾਰੀ ਟੀਮ ਵੱਲੋਂ ... ਵਧਾਈ ਦੀ ਹੱਕਦਾਰ ਹੈ ਸਾਰੀ ਟੀਮ ... ਬਹੁਤ ਵਧੀਆ ਸੰਦੇਸ਼ ...... ਆਪਣਾ ਮੂਲ ਪਛਾਣ .....
@asingh2900
@asingh2900 4 года назад
Super inspirational. Our history is very rich. Remembering it, we feel courageous in the face of challenges.
@pardeepkudhail4057
@pardeepkudhail4057 3 года назад
Waheguru ji 🙏🏻
@bikramjeetsingh5948
@bikramjeetsingh5948 3 года назад
Very nice boss 👌👌
@ekamjanjua4649
@ekamjanjua4649 4 года назад
ਬਹੁਤ ਖੂਬ, ਪਰ ਸੁਨੇਹਾ ਕੁੱਝ ਜਿਆਦਾ ਵੀ ਹੋ ਸਕਦਾ ਸੀ। ਕਿਉਂਕਿ ਅੱਜ ਗੱਲ ਸਿਰਫ ਸਾਡੀ ਜ਼ਮੀਨ ਦੀ ਨਹੀਂ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆ, ਸਾਡੇ ਵਿਚਾਰਾਂ ਦੀ ਆ, ਸਾਡੇ ਧਰਮ ਦੀ ਆ ਅਤੇ ਸੱਭ ਤੋਂ ਵੱਧ ਕੇ ਗੱਲ ਸਾਡੀ ਹੋਂਦ ਦੀ ਆ। ਜਿਸਨੂੰ ਖਤਮ ਕਰਨ ਦੀ ਸਾਜ਼ਿਸ਼ ਵੀ ਸਾਡੇ ਆਪਣੇ ਹੀ ਰਚ ਰਹੇ ਨੇ, ਬਸ ਥੋੜੇ ਜਿਹੇ ਪੈਸੇ ਲਈ ਗੰਗੂ ਬਣ ਬੈਠੇ।
@amanpreetkaur5020
@amanpreetkaur5020 4 года назад
ਇੱਥੇ ਸੁਨੇਹਾ ਬਹੁਤ ਵੱਡਾ ਆ। ਸ਼ਾਇਦ ਸ਼ਬਦਾਂ ਤੱਕ ਸੀਮਤ ਰਹੀਏ ਤਾਂ ਲਗਦਾ ਕਿ ਗੱਲ ਸਿਰਫ਼ ਖੇਤਾਂ ਦੀ, ਹੱਕਾਂ ਦੀ ਹੋਈ ਆ..... ਉਹ ਤਾਂ ਦਿਸਣ ਚ ਆਉਦਾ ਆ..... ਪਰ ਇੱਥੇ ਗੱਲ ਹਰ ਪੱਖੋਂ ਹੋਈ ਆ। ਇਹ ਬੋਲ ਸਿਰਫ਼ ਖੇਤਾਂ ਨੂੰ ਬਚਾਉਣ ਤੱਕ ਨੀ ਸੀਮਤ ਹੈਗੇ... ਮੈਨੂੰ ਜੋ ਮਹਿਸੂਸ ਹੋਇਆ - ਇਹ ਸਾਡੇ ਜਮੀਰ ਨੂੰ ਹਲੂਣਾ ਆ ਕਿ ਅਪਦੀ ਜਿੰਦਗੀ ਦੇ ਹਰ ਹਿੱਸੇ ਨੂੰ ਜਿੱਥੇ ਵੀ ਅਸੀਂ ਨਾਕਾਮਯਾਬ ਆ, ਭਾਵੇਂ ਉਹ ਗੁਰੂ ਪ੍ਤੀ, ਮਨੁਖਤਾ ਪ੍ਤੀ ਫਰਜ਼ ਹੋਣ ਜਾਂ ਸਾਡੇ ਬਾਕੀ ਦੁਨੀਆ ਤੇ ਘਰਦਿਆਂ ਨਾਲ ਤਾਲੁਕਾਤ ਹੋਣ....... ਸਭ ਪਿੱਛੇ ਸਾਡੀ ਵਿਚਾਰਧਾਰਾ ਹੀ ਕੰਮ ਕਰਦੀ ਆ ਤਾਂ ਵਿਚਾਰਧਾਰਾ ਜਦ ਤੱਕ ਢਿਲਕੀ ਰਹੂਗੀ ਅਸੀਂ ਵੀ ਢਿਲਕੇ ਤੇ ਢਹਿੰਦੀ ਕਲਾ ਚ ਜਿਉਵਾਂਗੇ.......... ਪਰ ਜਦ ਵਿਚਾਰਧਾਰਾ ਦਾ ਸਰੋਤ ਉਚਾ ਹੋਇਆ ਫਿਰ ਹਰ ਮਸਲਾ ਹੱਲ ਹੋ ਜਾਣਾ ਫਿਰ ਉਹ ਭਾਵੇਂ personal ਹੋਵੇ ਭਾਵੇਂ ਸਮਾਜਿਕ...... ਮੈਨੂੰ ਤਾਂ ਇਹੀ ਮਹਿਸੂਸ ਹੋਇਆ ਆ ਬਾਕੀ ਸਭ ਦਾ ਵੱਖੋ ਵੱਖ ਨਜ਼ਰੀਆ ਹੁੰਦਾ।
@jaskaransinghbhullar8726
@jaskaransinghbhullar8726 4 года назад
ਆਪਣਾ ਮੂਲ ਪਛਾਣ ਦੀ ਗੱਲ ਹੋਈ ਆ ਵੀਰੇ
@galaxynote2488
@galaxynote2488 4 года назад
@@jaskaransinghbhullar8726 bilkul sach keha...apna mool pashan ke..apne andar atey baharle jaalam naal takraon di gal hoyi aa... Eh suneha bahut DHOONGA hai.
@wahegurru
@wahegurru 4 года назад
ਬਹੁਤ ਹੀ ਸ਼ਾਨਦਾਰ ਉਪਰਾਲਾ। white notes ent. ਅਤੇ ਸਾਰੀ ਟੀਮ ਜਿਸਨੇ ਇਸ ਸ਼ਾਹਕਾਰ ਵਿਚ ਆਪਣਾ ਹਿੱਸਾ ਪਾਇਆ ਵਧਾਈ ਦੀ ਪਾਤਰ ਹੈ।
@KaranBirSandhu
@KaranBirSandhu 4 года назад
ਬਹੁਤ ਵਦੀਆ ਸੁਨੇਹਾ ❤️
@JagatveerSingh007
@JagatveerSingh007 4 года назад
ਜਿਉਂਦੇ ਵੱਸਦੇ ਰਹੋ ਬਾਈ,ਬਾਕਮਾਲ ।
@ss-pm6oj
@ss-pm6oj 4 года назад
ਪੁਰਜਾ ਪੁਰਜਾ ਕਟਿ ਮਰੇ ਕਬਹੁ ਨਾ ਛਾਡੇ ਖੇਤ।।
@davinderkaur8417
@davinderkaur8417 4 года назад
Each n everyone is soldier fight for yourself fight for rights..
@MrRaviindersingh
@MrRaviindersingh 4 года назад
ਸ਼ਾਬਾਸ਼ ਬਹੁਤ ਖੂਬ
@gurnaibsingh9396
@gurnaibsingh9396 4 года назад
👌👌👌👌Bahut khoob Good work vir
@LakhwinderSingh-iu3qf
@LakhwinderSingh-iu3qf 4 года назад
Wah wah vere 🌹🌹❤️❤️❤️ Niki ji movie nal bhut bdda msg dita tuci ne 🙏🏻🙏🏻
@navjeetkaurbhatti2590
@navjeetkaurbhatti2590 4 года назад
Very nyc all team work god bless you all ji 😍 waheguru ji chardikala ch rakhan sb nu 😊😊🙏🙏🙏🙏🙏
@samlehal4466
@samlehal4466 4 года назад
Bhut vadia msg veer g👍🙏🙏waheguru g🙏
@gurvailsinghofficial
@gurvailsinghofficial 4 года назад
Bht wadiya aa jiii Simran bai
@SANGATMANSA
@SANGATMANSA 4 года назад
ਬਹੁਤ ਬਹੁਤ ਵਧਾਈ ਵੀਡੀਓ
@deviljatt6470
@deviljatt6470 4 года назад
🌹🌹ਵਾਹਿਗੁਰੂ 🌹🌹ਜੀ 🌹🌹 ਸਰਬੱਤ 🌹🌹 ਦਾ 🌹🌹ਭਲਾ 🌹🌹ਕਰਨ 🌹🌹ਜੀ🌹🌹
@ਰੱਬਦਾਬੰਦਾ-ਖ4ਤ
ਵਾਹਿਗੁਰੂ ਜੀ
@GurjeetSingh-bhart
@GurjeetSingh-bhart 4 года назад
Bahut vadhya message dita aa ji bahut bahut dhanwad
@jagdeepmann9156
@jagdeepmann9156 4 года назад
ਬਹੁਤ ਵਧੀਆ ਸੁਨੇਹਾ ਬਾਈ ਬਲਵੀਰ ਸਿੰਘ ਸ਼ੇਰਗਿੱਲ ਵਲੋਂ । ਧੰਨਵਾਦ ਬਾਈ ਜੀ । ਸੋਚ ਨੂੰ ਸਲਾਮ ਬਾਈ ਜੀ ।
@harjeetkaur4043
@harjeetkaur4043 4 года назад
Bahut wadia g, vekh ke bahut haunsla milia
@GurpreetKaur-xw8cn
@GurpreetKaur-xw8cn 4 года назад
ਸੱਚੀ ਸਾਨੂੰ ਲੋੜ ਹੈ ਇਸ ਸੋਚ ਨੂੰ ਅਮਲ ਕਰਨ ਦੀ...ਫ਼ਿਲਮ ਭਾਵੇਂ ਛੋਟੀ ਸੀ ਪਰ ਸਭ ਕੁਝ ਕਿਹ ਗਈ ਇਹ,🌸🌾ਵਾਹਿਗੁਰੂ ਜੀ 🙏
@heera5150
@heera5150 4 года назад
ਬਹੁਤ ਵਧੀਆ ਸ਼ੰਦੇਸ ਬਾਈ,ਜਿਉਂਦੇ ਵੱਸਦੇ ਰਹੋ
@sarbvirsingh914
@sarbvirsingh914 4 года назад
ਬਹੁਤ ਵਧੀਅਾ
@rajpreetkaur5318
@rajpreetkaur5318 4 года назад
ਚੜਦੀਕਲਾ
@fatehpunjab6427
@fatehpunjab6427 4 года назад
Boht vdia bai g rabb hamesha khush rakhe,
@simrankaur1553
@simrankaur1553 4 года назад
ਆਗਾਜ਼ ਹੋ ਗਿਆ ਨਰ ਸਿੰਘੇ ਨਾਲ ਵਾਹਿਗੁਰੂ ਅੱਗੇ ਤੋਰੇ
@GurwinderSingh-bt4vm
@GurwinderSingh-bt4vm 2 года назад
ਬਾਖੂਬ ❤️❤️
@harmansandhu2473
@harmansandhu2473 4 года назад
ਬਹੁਤ ਵਦੀਆਂ ਸੁਨੇਹਾ
@mvstoor6177
@mvstoor6177 4 года назад
Speechless...... Fantastic.... WAHEGURU JI KA KHALSA SHIRI WAHEGURU JI KI FATEH.
@gurvirsingh2870
@gurvirsingh2870 4 года назад
ਬਹੁਤ ਵਧੀਆ ਵੀਡਿਉ
@baazstudios3378
@baazstudios3378 4 года назад
ਬਹੁਤ ਖੂਬਸੂਰਤ ਜੀ
@dasmeshinternationalschool2330
@dasmeshinternationalschool2330 3 года назад
Very good 👌👌
@Talkwithgurjant
@Talkwithgurjant 4 года назад
ਬੱਸ ਇਹੀ ਗੱਲ ਤਾਂ ਵੀਰ ਸਮਝ ਨੀ ਆਉਂਦੀ ਆਪਣੇ ਲੋਕਾਂ ਨੂੰ ਕਾਮ ਪ੍ਰਸਤੀ ਤੇ ਐਸ਼ ਪ੍ਰਸਤੀ ਚ ਆਪਣੇ ਸਾਰੇ ਲੋਕ ਉਲਝੇ ਪਏ
@avtanspunia5210
@avtanspunia5210 4 года назад
ਬਹੁਤ ਵਧੀਆ
@RANJITSINGH-sj7is
@RANJITSINGH-sj7is 4 года назад
Waheguru ji kirpa karn chardikla rakhan ji 🙏🏻
@mandeepkaur7900
@mandeepkaur7900 4 года назад
ਵਾਹਿਗੁਰੂ ਜੀ ਮੇਹਰ ਕਰੋ
@DavinderSingh-hf7ch
@DavinderSingh-hf7ch 4 года назад
Bahut sohni video
@Sukhgillmoga401
@Sukhgillmoga401 4 года назад
ਬਹੁਤ ਵਧੀਆ ਕੋਸ਼ਿਸ਼ ਹਾਕਮਾਂ ਦੇ ਕੰਨ ਖੋਲਣ ਲਈ
@a_kaur4547
@a_kaur4547 4 года назад
Amazingly done. Very good message. Thanks 🙏🏻
@gursaund5987
@gursaund5987 4 года назад
Best concept
@meenu3113
@meenu3113 4 года назад
Guru Maharaj showed the Paath of Chardi Kala to his Sikh. That state of mind which does not care of what outside forces may be.
@sandeepgora1329
@sandeepgora1329 4 года назад
ਵਾਹਿਗੁਰੂ
@gurjinderkaursekhon2489
@gurjinderkaursekhon2489 4 года назад
ਬਹੁਤ ਸੋਹਣਾ ਸੁਨੇਹਾ ਦਿੱਤਾ। ਇੰਨੇ ਕੁ ਬੋਲਾਂ ਚ ਬਹੁਤ ਡੂੰਘੀ ਗੱਲ ਸਮਝਾਈ।
@narinderjitkaurkaur2244
@narinderjitkaurkaur2244 4 года назад
No words beautiful!!👍👍
@harjitkang9190
@harjitkang9190 4 года назад
Waheguru ji waheguru g 🙏🙏🙏🙏
@harmandeepsingh3387
@harmandeepsingh3387 3 года назад
Rooh te hloona de gai vdo😢❤❤
@kanwarjeetsinghbatth1273
@kanwarjeetsinghbatth1273 4 года назад
ਬਹੁਤ ਸੋਹਣਾ ਸੁਨੇਹਾ ਵੀਰ। ਬਿਆਨਣ ਤੋਂ ਬਾਹਰ ਆ।🙏🏼
@dilbajsingh7621
@dilbajsingh7621 3 года назад
V good
@maninderbrar8058
@maninderbrar8058 4 года назад
bout sohna suneha dita veera ne
@prabhdeepprince325
@prabhdeepprince325 4 года назад
Great effort paaji 🙏🏻👍
@Gurpreetsinghpreet1
@Gurpreetsinghpreet1 4 года назад
ਵਾਹ, ਕਿੰਨੇ ਅਣਮੁੱਲੇ ਵਿਰਸੇ ਦੇ ਮਾਲਕ ਹਾਂ, ਤੇ ਅਸੀਂ ਨਿੱਕੀਆਂ ਨਿੱਕੀਆਂ ਹਨੇਰੀਆਂ ਤੋਂ ਹੁਣ ਡਰ ਜਾਨੇ ਹਾਂ। ਪਰਮਾਤਮਾ ਮਿਹਰ ਕਰੇ, ਆਓ ਮੈਦਾਨ ਚ ਡੱਟੇ ਰਹੀਏ, ਜਿੱਤਦਾ ਓਹੀ ਏ ਜੋ ਮੈਦਾਨ ਚ ਜਿਆਦਾ ਦੇਰ ਤੱਕ ਟਿਕਿਆ ਰਹਿੰਦਾ ਹੈ। ਬੋਲੇ ਸੋ ਨਿਹਾਲ। 🙏 ਸਤਿ ਸ੍ਰੀ ਅਕਾਲ।🔥🔥 #truelearner
@kulbirsingh1074
@kulbirsingh1074 4 года назад
bahut sohna concept harek swaal da jwaab hai is wich.👌👌
@ravneetkaur9625
@ravneetkaur9625 3 года назад
Respect 💯
@ropansingh7363
@ropansingh7363 4 года назад
*Waheguru* Guru Maharaaj kaum nu bal bakshan
@manroopsingh2490
@manroopsingh2490 4 года назад
Bhut khoob. Ba-kamaal Simranjit singh
@avneettiwana6539
@avneettiwana6539 4 года назад
Bhut sohni video aa veer
@gurmailboha
@gurmailboha 4 года назад
Bhut vadhiya
@satgursingh3351
@satgursingh3351 4 года назад
ਬਹੁਤ ਵਧੀਆ ਵੀਰਿਓ
@jasmeetsingh3506
@jasmeetsingh3506 4 года назад
🙏🙏🙏🙏waheguru 🙏🙏🙏
@kanwalchohan8597
@kanwalchohan8597 4 года назад
Bahut wadhia..Waheguru mehar karan 🙏
@harjitsingh6461
@harjitsingh6461 4 года назад
bahut bahut vadiya ji
@manpreetbrar3003
@manpreetbrar3003 4 года назад
ਚੜ੍ਹਦੀਕਲਾ 🙏🏻
@SukhbirSingh-yl4ez
@SukhbirSingh-yl4ez 4 года назад
Bhut vdia bai ji.
@Baaghi1699
@Baaghi1699 4 года назад
ਵਾਹ ਬਾਕਮਾਲ
@1GallProduction
@1GallProduction 4 года назад
Bahut khoob bai ji bahut khoob waheguru hamesha aap ji te mehr krn ji🙏🙏🙏🙏
@deviljatt6470
@deviljatt6470 4 года назад
🌹🌹ਵਾਹਿਗੁਰੂ 🌹🌹 ਜੀ 🌹🌹
@bkprime240
@bkprime240 4 года назад
Good massage bai congrats all team members by balkarn 🙏🙏
@goldykaushal1990
@goldykaushal1990 4 года назад
Good simran veere....very nice
@jaspreetsinghgill2217
@jaspreetsinghgill2217 4 года назад
ਲੂ ਕੰਡੇ ਖੜੇ ਹੋ ਗਏ ਵੇਖ ਕੇ ਵਾਹਿਗੁਰੂ ਭਲੀ ਕਰੇ।
@ginderfilm
@ginderfilm 4 года назад
Well done simran bro
@Buildandbrush
@Buildandbrush 4 года назад
Bahut khoob 🌸🌸
@simrankaur1553
@simrankaur1553 4 года назад
ਖੁਸ਼ ਆਮਦੀਦ ਜੀਓ 🙏🙏👍
@shoaibMalik-gf2wp
@shoaibMalik-gf2wp 4 года назад
Nice 👍 movie like from Pakistan🇵🇰🇵🇰🇵🇰🇵🇰🇵🇰🇵🇰🇵🇰
@deviljatt6470
@deviljatt6470 4 года назад
ਵਾਹ ਸ਼ੇਰੋ
@harmansidhu7842
@harmansidhu7842 3 года назад
Wahaguru mahar karn
@gurpartapsingh3879
@gurpartapsingh3879 4 года назад
ਵਾਹ
Далее
Павел Дедищев - «Как кайф»
42:08
Просмотров 466 тыс.
Al Asr (2024) | Shortfilm | LUMS Religious Society
9:47