Тёмный

ਕਮਲਜੀਤ ਬਰਾੜ ਦਾ ਧਮਾਕੇਦਾਰ ਇੰਟਰਵਿਊ, ਇਸ ਪਿੰਡ ਨੇ ਰਵਨੀਤ ਬਿੱਟੂ ਦਾ ਲਗਾਇਆ ਹੀ ਨਹੀਂ ਕੋਈ ਬੂਥ 

Punjabi Lok Channel
Подписаться 2 млн
Просмотров 83 тыс.
50% 1

Jagdeep Singh Thali, elections2024, Loksabha, loksabhaelection, vote, Punjab, Punjabi, punjabilok_channel, punjanilokchannel, punjabpolitics, Ludhiana , Kamaljit Brar , Congress , Raja Warring, Akali dal , BJP , Ravneet Bittu

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 218   
@sehbazsingh2942
@sehbazsingh2942 3 месяца назад
ਕਮਲਜੀਤ ਬਰਾੜ ਦੀ ਸੋਚ ਬਹੁਤ ਵਧੀਆ ਵੱਡੀ ਗੱਲ ਬੋਲੀ ਬਹੁਤ ਵਧੀਆ ਛੰਦੜਾ ਬਾਰੇ ਕੁਝ ਮਾੜਾ ਨਹੀਂ ਬੋਲਿਆ ਦਿਲ ਜਿੱਤ ਲਿਆ ਸੱਭ ਦਾ ਵਾਹਿਗੁਰੂ ਮੇਹਰ ਕਰੇ
@JasmeetKaur-s3t
@JasmeetKaur-s3t 3 месяца назад
ਪਿੰਡ ਦੇ ਮੁੰਡਿਆ ਦੀਆ ਜਮੀਰਾ ਦੇਖ ਕੇ ਖੁਸ਼ੀ ਹੋਈ ਜੀ 🙏🙏🙏🙏🙏🙏🙏
@kanwaljeetkaur3340
@kanwaljeetkaur3340 3 месяца назад
ਖਾਲਸੇ ਦੀ ਹੋਵੇ ਸਦਾ ਚੜ੍ਹਦੀ ਕਲਾ
@AvtarSingh-pw7fv
@AvtarSingh-pw7fv 3 месяца назад
ਮੇਰੀ ਵੋਟ ਲੁਧਿਆਣੇ ਨਹੀਂ ਹੈ ਤੇ ਜੇਕਰ ਹੁੰਦੀ ਤਾਂ ਮੈਂ ਆਪਣੀ ਵੋਟ ਕਮਲਜੀਤ ਸਿੰਘ ਬਰਾੜ ਨੂੰ ਪਾਕੇ ਫਖਰ ਮਹਿਸੂਸ
@virbalsingh726
@virbalsingh726 3 месяца назад
ਭਾਈ ਛੰਦੜੇ ਦੇ ਪੁੱਤਰ ਨੂੰ ਭੁੱਲ ਗਏ ਭਰਾ
@singga5679
@singga5679 3 месяца назад
👍
@gurjindersinghsandhu2701
@gurjindersinghsandhu2701 3 месяца назад
@@virbalsingh726ਇਹ ਲਾਈਲੱਗ ਲੋਕ ਨੇ ਕਮਲਜੀਤ ਬਰਾੜ ਦਾ ਪਿਓ 1992 ਵਾਲੀ ਬੇਅੰਤੇ ਦੀ ਸਰਕਾਰ ਚ ਅਹਿਮ MLA ਸੀ ਤੇ ਹੁਣ ਤੱਕ ਕਾਂਗਰਸ ਦਾ ਖਾਦਾ ਪਿਓ ਹਜੇ ਵੀ ਕਾਂਗਰਸ ਚ ਹੈ ਇਹਦੀ ਰਾਜੇ ਵੜਿੰਗ ਨਾਲ ਨਹੀ ਬਣੀ ਤੇ ਇਹ ਭਾਈ ਛੰਦੜਾ ਸਾਬ ਕੁਰਬਾਨੀ ਵਾਲੇ ਸਿੰਘ ਦੇ ਸਪੁੱਤਰ ਅਮ੍ਰਿਤਪਾਲ ਛੰਦੜਾ ਦੇ ਉਲਟ ਖੜ ਗਿਆ ਉਹ ਨਹੀ ਲੋਕਾ ਨੂੰ ਦਿਖਦਾ ਲੋਕ ਭੇਡਾਂ ਵਰਗੇ ਹੋਗੇ ਨੇ ਭੋਰਾ ਸਮਝ ਨਹੀ ਵਿੱਚੇ ਆਹ ਥਲੀ ਪੱਤਰਕਾਰ ਵੀ ਬਹੁਤਾ ਚੜੀਤਾ ਬੰਦਾ ਕਿਸੇ ਨੂੰ ਵੀ ਪੰਥਕ ਬਣਾ ਦੇਦਾ
@harmanpreetkaur6514
@harmanpreetkaur6514 3 месяца назад
ਥਲੀ ਵੀਰ ਬਹੁਤ ਵਧੀਆ ਜੀ
@raahi8459
@raahi8459 3 месяца назад
ਪਿੰਡ ਦੇ ਮੁੰਡਿਆਂ ਦੀ ਸੋਚ ਬਹੁਤ ਸੋਹਣੀ ਆ
@RanjeetSingh67603
@RanjeetSingh67603 3 месяца назад
ਖਾਲਸੇ ਦੀ ਜਿੱਤ ਹੋਣੀ ਹੈ ਐਤਕੀ
@balwindermalhi6904
@balwindermalhi6904 3 месяца назад
ਕਮਲਜੀਤ 27 ਦੀ ਤਿਆਰੀ ਕਰੋ ਬੰਦੀ ਸਿੰਘਾਂ ਨੂੰ ਵੀ ਸਾਥ ਲਵੋ ਵਡੇ ਵਡੇ ਚੋਰ ਲੀਡਰਾਂ ਬਰਾਬਰ ਬੰਦੀ ਸਿੰਘਾਂ ਨੂੰ ਖੜੇ ਕਰਨੇ ਪੈਣੇ
@sabi-mansa
@sabi-mansa 3 месяца назад
ਅਮ੍ਰਿਤਪਾਲ ਛੰਦੜਾਂ ਸਾਬ ਦਾ ਹੱਕ ਸੀ, ਲੁਧਅਣੇ
@user-rc2wn6my3q
@user-rc2wn6my3q 3 месяца назад
ਵੀਰ ਕੰਵਲਜੀਤ ਸਿੰਘ ਬਰਾੜ ਕਹਿੰਦੇ ਜੇ ਮੈਨੂੰ ਪਤਾ ਹੁੰਦਾ ਕਿ ਮੇਰਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਛੰਦੜਾ ਨੇ ਚੋਣ ਲੜਨੀ ਹੈ ਮੈਂ ਨਹੀ ਸੀ ਖਲੋਣਾ ਵੀਰ ਕੰਵਲਜੀਤ ਸਿੰਘ ਬਰਾੜ ਦੀ ਸੋਚ ਨੂੰ ਸਲੂਟ ਹੈ ਕੋਈ ਨੀ ਵੀਰ ਜੀ 2027 ਚ ਤਿਆਰੀ ਕਰੋ ਸਾਰੇ ਪੰਥਕ ਸੋਚ ਵਾਲੇ
@GoluGill-dl2mf
@GoluGill-dl2mf 3 месяца назад
ਆਜਾਦ ਪਾਟੀ ਵਾਲਿਓ ਵੀਰੋ 27 ਵਿੱਚ ਆਪਣੇ ਨਵੀਂ ਜਨਰੇਸ਼ਨ ਨੂੰ ਮੌਕਾ ਦਿਓ ਅਤੇ ਸਰਕਾਰ ਬਣਾਓ 75 ਸਾਲ ਲੋਕਾਂ ਵਾਸਤੇ ਮਰਦੇ ਰਹੇ ਹੁਣ ਆਪਣੇ ਵਾਸਤੇ ਵੀ ਮਿਹਨਤ ਕਰੋ
@Dhudiketoncanada
@Dhudiketoncanada 3 месяца назад
ਸ.ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ ਵਾਈ ਦੀ ਸੋਚ ਸਿੱਖੀ ਪ੍ਰਤੀ ਤੇ ਨੌਜਵਾਨਾਂ ਨੂੰ ਸਿੱਖੀ ਸਿਧਾਂਤਾਂ ਤੇ ਤੋਰਨ ਜਾ ਚੱਲਣ ਲਈ ਇੱਕ ਆਗੂ ਦੇ ਤੋਰ ਤੇ ਕੰਮ ਕਰੂਗੀ, ਸਰਦਾਰ ਕਮਲਜੀਤ ਸਿੰਘ ਦੇ ਬਾਪੂ ਜੀ ਸਰਦਾਰ ਦਰਸ਼ਨ ਸਿੰਘ ਬਰਾੜ ਜੀ ਲੋਕਾਂ ਦੇ ਹਰਮਨ ਪਿਆਰੇ ਨੇਤਾ ਸਨ ਤੇ ਇਲਾਕੇ ਵਿੱਚ ਚੰਗੇ ਕੰਮ ਕੀਤੇ ਹੋਏ ਹਨ,ਕਾਲੇ ਦੌਰ ਵਿੱਚ ਵੀ ਪੁਲੀਸ ਤੱਸਦਦ ਤੋਂ ਵੀ ਕਈ ਮੁੰਡੇ ਛੱਡਵਾਏ ਹਨ 🙏
@JagmailSingh-fe9yr
@JagmailSingh-fe9yr 3 месяца назад
ਡਿਬਰੂਗੜ ਦਾ ਨਾ ਲਏ ਤੋ ਘਬਰਾਟ ਹੁੰਦੀ ਐ ਕੇਜਰੀਵਾਲ ਦੇ ਚੇਲਿਆ ਨੰ
@nagindersingh1261
@nagindersingh1261 3 месяца назад
ਕਮਲਜੀਤ ਬਰਾੜ ਲੁਧਿਆਣ ਜਿੰਦਾਬਾਦ
@SatwinderSinghkhalsaKhalsa
@SatwinderSinghkhalsaKhalsa 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕਮਲਜੀਤ ਸਿੰਘ ਬਰਾੜ
@BhinderSran-ky8ok
@BhinderSran-ky8ok 3 месяца назад
ਝਾੜੂ ਪੋਚਾ ਵਾਲੀਆਂ ਭੇਡਾਂ ਨੂੰ ਅੱਜ ਦੇ ਦਿਨ ਤਾਂ ਸ਼ਰਮ ਆਉਣੀ ਚਾਹੀਦੀ ਸੀ ਬਾਈ
@user-sx4jn5ui7w
@user-sx4jn5ui7w 3 месяца назад
ਕਿਸ ਗੱਲ ਦੀ ਸ਼ਰਮ
@ManjeetSingh-tx9ok
@ManjeetSingh-tx9ok 3 месяца назад
Punjab da Babar Sher Sikh sardar putt kamaljit Singh Brar honest person zindabad, very good zouth salute haa tuhano sher veero
@sandeepkaur3946
@sandeepkaur3946 3 месяца назад
Kamaljeet Singh Brar
@sandeepkaur3946
@sandeepkaur3946 3 месяца назад
Waheguru ji kripa Krna kamaljeet Singh Brar te
@S_S_DHAP
@S_S_DHAP 3 месяца назад
ਕਮਲਜੀਤ ਬਰਾੜ ਲੁਧਿਆਣਾ ਜ਼ਿੰਦਾਬਾਦ
@HarjinderSingh-ul6lp
@HarjinderSingh-ul6lp 3 месяца назад
ਵਾਹਿਗੁਰੂ ਜੀ ਮਿਹਰ ਕਰੋ ਕਮਲਜੀਤ ਸਿੰਘ ਤੇ ਧੰਨਵਾਦ ਭਾਈ ਪਤਰਕਾਰ ਥਲੀ ਵੀਰ ਦਾ
@KaramjitSingh-ni1qu
@KaramjitSingh-ni1qu 3 месяца назад
ਬਾਈ ਕਮਲਜੀਤ ਬਰਾੜ ਜਿੰਦਾਬਾਦ
@MandeepKaur-wr1uu
@MandeepKaur-wr1uu 3 месяца назад
ਕਹਿੰਦਾ ਧਰਮ ਅਲੱਗ ਆ , ਸਿਆਸਤ ਅਲੱਗ ਆ ਮੰਨ ਲਿਆ ,ਫਿਰ ਧਰਮ ਵਿੱਚ ਆ ਕੇ ਥੋਡਾ ਮੰਤਰੀ ਟੰਗਾਂ ਅੜਾਉਦਾ। ਸਿੰਘਾਂ ਨੂੰ ਕਿਉਂ ਫੜ ਫੜ ਅੰਦਰ ਕੀਤਾ।
@vikramjitsingh8086
@vikramjitsingh8086 3 месяца назад
Kamaljit brar ❤️❤️
@AmandeepSingh-bu4wn
@AmandeepSingh-bu4wn 3 месяца назад
ਬਹੁਤ ਵਧੀਆ ਜੀ
@MandeepKaur-vy7cb
@MandeepKaur-vy7cb 3 месяца назад
ਕਮਲਜੀਤ ਸਿੰਘ ਬਰਾੜ ਨੂੰ ਜਿਤਾਓ ਵੀਰੋ ਭੈਣੋ ਆਉਣ ਵਾਲੀਆਂ ਵੋਟਾਂ ਵਿੱਚ ਅੰਮ੍ਰਿਤਪਾਲ ਸਿੰਘ ਛੰਦੜਾਂ ਨੂੰ ਆਉਣ ਵਾਲੀਆਂ ਵੋਟਾਂ ਵਿੱਚ ਜਤਾਵਾਗੇ ਪਰ ਆਪਣੇ ਹੀ ਆਪਣਿਆਂ ਦੇ ਖਿਲਾਫ ਬਿਆਨ ਬਾਜ਼ੀ ਕਰਦੇ ਹੈ ਛੰਦੜਾਂ ਨੂੰ ਕਮਲਜੀਤ ਸਿੰਘ ਬਰਾੜ ਨੂੰ ਗ਼ਲਤ ਨਹੀਂ ਬੋਲਣਾ ਚਾਹੀਦਾ ਸੀ ਨਹੀਂ ਨਿਸ਼ਾਨੇ ਸਾਧਣੇ ਨਹੀਂ ਚਾਹੀਦੇ ਸੀ ਛੰਦੜਾਂ ਨੂੰ ਆਪਣਿਆਂ ਦੇ ਖਿਲਾਫ ਬੋਲਣ ਕਰਕੇ ਛੰਦੜਾਂ ਤੋਂ ਬਹੁਤ ਲੋਕ ਮੂੰਹ ਫੇਰ ਚੁੱਕੇ ਹੈਂ ਕਮਲਜੀਤ ਸਿੰਘ ਬਰਾੜ ਨੇ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਦਾਂ ਬਹੁਤ ਸਾਥ ਦਿੱਤਾ ਹੈ ਯਾਦ ਰੱਖਣਾ ਚਾਹੀਦਾ ਹੈ ਟਾਈਮ
@JaspalSingh-qf1ty
@JaspalSingh-qf1ty 3 месяца назад
ਜਸਪਾਲ ਸਿੰਘ💯💯💯💯💯🙏🙏🙏🙏 👌👌💪💪💪💪💪💪👍👍👍✌✌✌✌✌✌✌💯💯💯💯❤❤👌👌👌💪💪👍✌✌
@BalkarSingh-dc1oq
@BalkarSingh-dc1oq 3 месяца назад
ਕਮਲਜੀਤ ਸਿੰਘ ਬਰਾੜ ਜਿੰਦਾ ਬਾਦ
@AffectionateBurger-zp7cq
@AffectionateBurger-zp7cq 3 месяца назад
ਪੁਲਸ ਅਮਰਤਪਾਲ ਦੀਆਂ ਵੋਟਾ ਵਿੱਚ ਹੇਰਾ ਫੇਰੀ ਕਰੂ ਗੀ😊😊
@ranjitsinghnagpal8843
@ranjitsinghnagpal8843 3 месяца назад
ਵਾਹ ਥਲੀ ਸਾਬ,,, ਸਹੀ ਗੱਲ ਹੈ, ਇਹ ਮੰਗਤੇ ਹੀ ਨੇ
@user-sx4jn5ui7w
@user-sx4jn5ui7w 3 месяца назад
ਆਪਣੇ ਘਰੋਂ ਦਿੰਦੇ
@HARDEVSINGH-ur7id
@HARDEVSINGH-ur7id 3 месяца назад
ਵਾਹਿਗੁਰੂ ਜੀ ਮਿਹਰ ਕਰੇ ਜੀ
@jatindersingh1809
@jatindersingh1809 3 месяца назад
Waheguru ji waheguru ji chardikla kre bhai sikho jiho dab ke vote devo
@CharnpreetSingh-i7u
@CharnpreetSingh-i7u 3 месяца назад
ਕਮਲਜੀਤ ਬਰਾੜ ਜਿੰਦਾਬਾਦ
@bhau8tq8st9z
@bhau8tq8st9z 3 месяца назад
Kamaljeet singh ji khalsa jindabad ji ❤️
@jagirsandhu6356
@jagirsandhu6356 3 месяца назад
ਖ਼ਾਲਸੇ ਦੀ ਜਿੱਤਹੋਣੀ ਤੇਹਜੀ🦅🦅🦅🦅🌿🌿🌿🚩🚩🚩🚩💖💖❤️💕🕊️💜🦇
@SurjitSingh-rd1ih
@SurjitSingh-rd1ih 3 месяца назад
ਸਰਕਾਰਾ ਤੋ ਭੀਖ ਨਾਂ ਮੰਗੋ ਆਪਣੇ ਹੱਕ ਮੰਗੋ ਫ੍ਰੀ
@gurpreetsinghgurpreetsingh3749
@gurpreetsinghgurpreetsingh3749 3 месяца назад
Wehe guru meher kre
@JagtarSingh-cj4ve
@JagtarSingh-cj4ve 3 месяца назад
ਥਲੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ 🙏🙏
@karamdeepsingh196
@karamdeepsingh196 3 месяца назад
ਰਾਜਾ ਵੜਿੰਗ ਦਾ ਪਿਉ ਕਮਲਨਾਥ
@Jaapsahib1430Khalsa
@Jaapsahib1430Khalsa 3 месяца назад
vote for kamaljeet singh brar halka ludhiana waleyo
@gurindersohi6314
@gurindersohi6314 3 месяца назад
Very Good
@gagnadeepsingh9815
@gagnadeepsingh9815 3 месяца назад
ਬਾਈ ਕਮਲਜੀਤ ਬਰਾੜ ਤੇ ਅਮ੍ਰਿੰਤਪਾਲ ਸਿੰਘ ਛੰਦੜਾ ਵਿੱਚੋ ਇੱਕ ਉਮੀਦਵਾਰ ਖੜਨਾ ਚਾਹੀਦਾ ਸੀ ,, ਸਾਡੇ ਗਿੱਲ ਹਲਕੇ ਵਿੱਚ ਅੰਮ੍ਰਿਤਪਾਲ ਸਿੰਘ ਛੰਦੜਾ ਨੂੰ ਵੋਟ ਪਈ ਆ ਤੇ ਜਗਰਾਉ ਹਲਕੇ ਤੋਂ ਕਮਲਜੀਤ ਬਰਾੜ ਨੂੰ ,, ਇਹੀ ਕੰਮ ਗਲਤ ਹੋ ਗਿਆ
@baljitsingh374
@baljitsingh374 3 месяца назад
Kamaljit brar nu vote pao Sare🙏
@soulofgod1721
@soulofgod1721 3 месяца назад
Bhai Amritpal Singh Khalsa ji te sarbjit Singh Khalsa ji kamaljit Singh Khalsa ji te simranjit Singh ji Lakha sidhana nu vote pao jitao Punjab Punjabi te nuojwana nu nase too bacho 🙏🏼🙏🏼🙏🏼🙏🏼
@soulofgod1721
@soulofgod1721 3 месяца назад
Waheguru ji kamaljeet Singh ji nu jitao vote pao Punjab Punjabi te nuojwana nu nase too bacho
@dalbarasingh1025
@dalbarasingh1025 3 месяца назад
Kamaljeet Brare Sabb Ji Bahut Chardi Kala Wala Umedwar Hai Jai Parmatma Chardi Kala Ch Rekha Ji
@NAV7TVguram
@NAV7TVguram 3 месяца назад
Good prmatma tohanu kamyabi bhkse Main vote pa diti bai nu
@GurpreetSingh-km4of
@GurpreetSingh-km4of 3 месяца назад
ਜਾਲਸੇ ਦੀ ਜਿੱਤ🚩🚩🚩
@kaurparamjit9144
@kaurparamjit9144 3 месяца назад
Kamaljit brar jindabaad
@virbalsingh726
@virbalsingh726 3 месяца назад
ਇਹਨਾਂ ਬਜ਼ੁਰਗਾਂ ਨੇ ਪਹਿਲਾਂ ਬਾਦਲ ਦਾ ਖਹਿੜਾ ਨਹੀਂ ਛੱਡਿਆ ਜਿਸ ਨੇ ਮੋਟਰਾਂ ਦਾ ਬਿਜਲੀ ਬਿੱਲ ਮਾਫ਼ ਕਰ ਧਰਤੀ ਹੇਠਲੇ ਪਾਣੀ ਨੂੰ ਖਤਮ ਕਰਵਾਉਣ ਅਤੇ ਨਹਿਰੀ ਪਾਣੀ ਤੋਂ ਪੰਜਾਬ ਨੂੰ ਦੂਰ ਕਰਨ ਵਿੱਚ ਸਾਜ਼ਿਸ਼ ਕਿਤੀ ਹੁਣ ਸਾਰਾਂ ਕੁੱਝ ਸਾਹਮਣੇ ਨਸ਼ੇ ਨਾਲ ਪੰਜਾਬ ਦੇ ਲੋਕ ਮਰ ਰਹੇ ਨੇ ਅਤੇ ਨਸ਼ਾ ਵੇਚ ਕੋਣ ਰਿਹਾ ਕੁੰਵਰ ਵਿਜੇ ਪ੍ਰਤਾਪ ਨੇ ਸਾਫ਼ ਕਰ ਦਿੱਤਾ ਹੈ ਨਾਲ ਇਹ ਝਾੜੂ ਵਾਲੇ ਪੰਜਾਬ ਦੇ ਮੁੰਡੇ ਜੇਲ੍ਹਾਂ ਵਿੱਚ ਡੱਕ ਦਿੱਤੇ ਫਿਰ ਭੀ ਇਹ ਝਾੜੂ ਵਾਲਿਆਂ ਦੀ ਪੂੰਛ ਨਹੀਂ ਛੱਡ ਰਹੇ ਮਾਫ਼ ਕਰਨਾ ਮੇਰੇ ਹਿਸਾਬ ਨਾਲ ਇਨ੍ਹਾਂ ਦਾ ਦਿਮਾਗ਼ ਵਿੱਚ ਫ਼ੂਸ ਹੀ ਭਰਿਆ ਜਿਹੜੇ ਅਖਾਂ ਬੰਦ ਕਰਕੇ ਬੈਠੇ ਹਨ
@user-nr3eg1lx5c
@user-nr3eg1lx5c 3 месяца назад
Lok jag ge mere veer shabash jwano.
@baljindersingh7457
@baljindersingh7457 3 месяца назад
ਵਧੀਆ ਕੰਮ ਥਲੀ ਸਾਹਿਬ ਜੀ❤❤❤❤❤
@RajSingh-co2yu
@RajSingh-co2yu 3 месяца назад
Good 22g Kalamjeet Brar Waheguru Ji Mehar Karan 22g Te
@beantsinghsidhu2389
@beantsinghsidhu2389 3 месяца назад
Good ji
@harpreet4944
@harpreet4944 3 месяца назад
Babe Ji je sach te tusi hunde ta vote khalse nu paude, jago
@dilbaghsinghrandhawa9329
@dilbaghsinghrandhawa9329 3 месяца назад
ਮੇਰੇ ਪਿੰਡਾਂ ਦੇ ਨੌਜਵਾਨਾਂ ਨੇ ਬਹੁਤ ਵਧੀਆ ਕੀਤਾ ਜੀ ਅਤਿਕੀ ਸਾਰੇ ਪਿੰਡ ਨੇ ਗੁਰਵਿੰਦਰ ਸਿੰਘ ਬਾਜਵਾ ਨੂੰ ਪਾਈਂ ਵੋਟ
@GurjeetSingh-bf1pn
@GurjeetSingh-bf1pn 3 месяца назад
Good khalss ji joob
@kaurjapp998
@kaurjapp998 3 месяца назад
WahegurugGood
@KuldeepRangi-lk8le
@KuldeepRangi-lk8le 3 месяца назад
Kamaljeet Singh jindabaad
@JasvirKaur-ne8ic
@JasvirKaur-ne8ic 3 месяца назад
Waheguru ji khalsa hamsha chrdikla ch rkhe
@navpreetsidhu8877
@navpreetsidhu8877 3 месяца назад
Kamaljeet brar zindabad😊
@Sidhusaaabmoga
@Sidhusaaabmoga 3 месяца назад
Kamaljit bai 100%
@Gurbaazsingh-j2k
@Gurbaazsingh-j2k 3 месяца назад
ਕਮਲਜੀਤ ਬਾਈ ਘੈਂਟ ਬੰਦਾ
@RajbirSingh-qh7gg
@RajbirSingh-qh7gg 3 месяца назад
Congratulations bro 👏🎉
@RabhiRabhwindersingh
@RabhiRabhwindersingh 3 месяца назад
Kamaljeet Singh Brar jindabad jindabad jindabad jindabad ❤❤❤❤❤❤❤❤❤❤❤
@hazurkhehra6838
@hazurkhehra6838 3 месяца назад
Kamaljeet singh jinabab jinabab
@lachhmanjohar
@lachhmanjohar 3 месяца назад
Khalsarajlekeavoji punjabibachao pb31mansavale punjab
@gurnamsinghgill1672
@gurnamsinghgill1672 3 месяца назад
Veer ji. Waheguru ji. Waheguru ji. Waheguru ji. Meare. Karo ji
@BalwinderSingh-vi8pb
@BalwinderSingh-vi8pb 3 месяца назад
Jagdian jamiran Wale vir jindabad
@SurinderCheema-e3p
@SurinderCheema-e3p 3 месяца назад
❤❤❤
@HarpalSingh-en5rk
@HarpalSingh-en5rk 3 месяца назад
Kamaljeet Singh brar Saab zindabad
@jasbirgill9170
@jasbirgill9170 3 месяца назад
Top.da.bulara.kawaljit.singh.brar
@HardeepSingh-yg1im
@HardeepSingh-yg1im 3 месяца назад
Waheguru Ji 🙏🙏
@Gurlove0751
@Gurlove0751 3 месяца назад
ਆਹ ਖਾਲਾਸ ਨਿਸ਼ਾਨ ਸਾਹਿਬ ਜੀ ਦੀ ਰਹਿਨੁਮਾਈ ਹੇਠ ਚੋਣ ਪ੍ਰਚਾਰ ਕੀਤਾ ਬਰਾੜ ਸਾਹਿਬ ਨੇ, ਇਸ ਬਹੁਤ ਵ੍ਡੀ ਅਤੇ ਅਹਿਮ ਗੱਲ ਆ 💪💪💪💪। ਪੰਜਾਬ ਨੂੰ ਦੂਜਾ ਤੀਜੇ ਕੋਈ ਨਿਸ਼ਾਨ ਸਾਹਿਬ ਤੇ ਝੰਡਾ ਨਹੀਂ ਚਾਹੁੰਦਾ ਸਿਰਫ ਖਾਲਸਾ ਨਿਸ਼ਾਨ ਸਾਹਿਬ ਨੂੰ ਸਿਜਦੇ ਹੋਣਗੇ 🚩🚩🚩🚩
@sattibains4818
@sattibains4818 3 месяца назад
Bitu nu vote na pao hor jehnu marji pao
@harmindersingh4095
@harmindersingh4095 3 месяца назад
Very good repot
@jaswindersinghkhalsa9768
@jaswindersinghkhalsa9768 3 месяца назад
Kamal jeet Brar jindabaad
@harbanssingh7912
@harbanssingh7912 3 месяца назад
ਸਤਿ ਹੈ ☬☬☬☬☬☬☬☬☬☬
@prabhjotkaur1550
@prabhjotkaur1550 3 месяца назад
Kamaljeet Singh brar Ji good leader
@karmitakaur3390
@karmitakaur3390 3 месяца назад
ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏
@Gurmeetkaurarhi-jq2pm
@Gurmeetkaurarhi-jq2pm 3 месяца назад
Raj karega khalsa❤❤❤❤❤❤❤❤
@malkitsingh8730
@malkitsingh8730 3 месяца назад
Waheguru ji
@harneksingh2966
@harneksingh2966 3 месяца назад
Raj krega khalsa
@jasbirgill9170
@jasbirgill9170 3 месяца назад
Vaah.brar.sahib.di.speach.kamaal..di.hundi .aa
@HarwinderSingh-ci8me
@HarwinderSingh-ci8me 3 месяца назад
Kamaljeet Singh kalsha ji jindabad ❤❤❤
@jagjiwansingh8930
@jagjiwansingh8930 3 месяца назад
ਸਾਇਦ ਅਕਾਲੀ ਦਲ ਦੇ ਸਮਰਥਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਨਹੀਂ ਮੰਨਦੇ।
@jassbatth167
@jassbatth167 3 месяца назад
App jindabad
@hardeoldeol1275
@hardeoldeol1275 3 месяца назад
❤❤❤❤🙏🙏🙏🙏🙏🙏
@user-xs7cv8cz1l
@user-xs7cv8cz1l 3 месяца назад
ਯਾਰ ਆ ਚਿੱਟੀਆ ਦਾਹੜੀਆ ਵਾਲੇ ਚਾੜੂ ਚਾੜੂ ਹੀ ਕਰੀ ਜਾਂਦੇ ਨੇ ਪੰਥਕ ਬੰਦੇ ਨਾਲ ਖੜਨ ਦੀ ਹਿੰਮਤ ਨਹੀਂ ਇਹਨਾ ਵਿੱਚ
@NirvairSingh-nv2lh
@NirvairSingh-nv2lh 3 месяца назад
ਏ 2 4 ਬਾਪੂ ਬੇਠੇ ਨੇ ਇੰਨਾ ਦੀ ਜੇਬ ਭਾਰੀ ਕਰੀ ਲੱਗਦਾ ਪਰ ਥੱਲੀ ਵੀਰ ਨੇ ਬਾਪੂ ਬੇ ਬੇ ਕਰਨ ਲਾਤੇ ਗੱਲ ਨੀ ਆਈ
@Jattsaab-z4b
@Jattsaab-z4b 3 месяца назад
Kamaljeet Shi banda hai
@_Nakodar786
@_Nakodar786 3 месяца назад
Wah g wah khals raj zindabad❤
@balbirsingh236
@balbirsingh236 3 месяца назад
ਬਲੀ ਸਾਹਿਬ ਸਤਿ ਸ੍ਰੀ ਅਕਾਲ
@RajinderSingh-tm3kc
@RajinderSingh-tm3kc 3 месяца назад
ਬੂਚੜ ਬਿੱਟੂ ਦਾ ਬੂਥ ਕਿਸੇ ਪਿੰਡ ਵਿੱਚ ਨਹੀਂ ਲੱਗਣਾ ਚਾਹੀਦਾ
@BalkaranKhara
@BalkaranKhara 3 месяца назад
ਗੁੱਡ ਵੀਰੇ
@martinamorgenstern4002
@martinamorgenstern4002 3 месяца назад
Raj krega khalsa ❤🚩🙏🏽
@dhaliwalbys878
@dhaliwalbys878 3 месяца назад
Bai kamaljeet Singh brar je jindabad 🙏🙏
@dhaliwal1217
@dhaliwal1217 3 месяца назад
10:19 ਥਲੀ ਵੀਰ ਤੁਸੀਂ ਗੱਲਾਂ ਗੱਲਾਂ ਚ ਬਾਬੇ ਦਾ ਗੇਅਰ ਫ਼ਸਾ ਦਿੰਤਾ 😂😂😂
@NoorSandhu-q1v
@NoorSandhu-q1v 3 месяца назад
.ain apne ristedara nu ph kita brar saab nu votan paun Layi
@JaspreetSingh-wt5oo
@JaspreetSingh-wt5oo 3 месяца назад
Ehda pio congraci
Далее