Тёмный

ਕਰਨਾਟਕ ਵਿੱਚ ਮਸ਼ਹੂਰ ਨਾਮਧਾਰੀ ਫਾਰਮ । ਚੰਦਨ ਲਈ security ਰੱਖਣੀ ਪੈਂਦੀ ਹੈ 👣Footprints of Sikhi 62 

Nishan Singh Australia
Подписаться 346 тыс.
Просмотров 197 тыс.
50% 1

Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Опубликовано:

 

2 янв 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 157   
@JaswinderSingh-tp6fl
@JaswinderSingh-tp6fl Год назад
ਨਿਸ਼ਾਨ ਸਿੰਘ ਵੀਰ ਜੀ ਏਹੋ ਜਹੇ ਵੀਰਾ ਨੂੰ ਮਿਲ਼ ਕੇ ਸਾਡੇ ਵੱਲੋਂ ਇਕ 🙏 ਬੇਨਤੀ ਕਰੇਆ ਕਰੋ ਕਿਉਕਿ ਇਹ ਵੀ ਸਾਡਾ ਰੂਪ ਸਾਡਾ ਸਰੂਪ ਸਾਡਾ ਖ਼ੂਨ ਸਾਡੇ ਭਰਾ ਹਨ ਪਰ ਇਹਨਾਂ ਦੇ ਮਹਾ ਪੁਰਸ ਖ਼ਾਲਸੇ ਤੇ ਸਿੱਖੀ ਬਾਰੇ ਤੋੜ ਮਰੋੜ ਕੇ ਗਲਾ ਕਰਦੇ ਹਨ ਤਾਂ ਦਿਲ ਤੇ ਸਟ ਵੱਜਦੀ ਹੈ ਇੰਝ ਲੱਗਦਾ ਹੈ ਕਿ ਅਸੀਂ ਮਿਲ਼ ਕੇ ਆਪਣਾ ਘਰ ਆਪ ਖ਼ਰਾਬ ਕਰ ਰਹੇ ਹਾਂ ਅਸੀਂ ਕੁੱਝ ਆਹੁਦੇ ਤੇ ਪੇਸ਼ੇ ਦੇ ਲਾਲਚ ਵਿੱਚ ਮਿਲ਼ਕੇ ਨੁਕਸਾਨ ਕਰਦੇ ਹਾਂ ਏਕਤਾ ਵਿੱਚ ਹੀ ਬਲ ਹੈ ਕੁੱਝ ਲ਼ੋਕ ਸਾਨੂ ਵੰਡ ਕੇ ਨੁਕਸਾਨ ਪਚੁੰਦੇ ਹਨ ਅਸੀਂ ਮਿਲ਼ ਕੇ ਰਹੀ ਏ ਗੁਰੂ ਦੀ ਗੱਲ ਸਿੱਖੀ ਦੇ ਵਾਧੇ ਦੀ ਗੱਲ ਕਰੀਏ ਇਹਨੀ ਕੂ 🙏 ਬੇਨਤੀ ਹੈ ਬਾਕੀ ਤੁਸੀਂ ਆਪ ਸਮਜ਼ਦਾਰ ਹੋ।🙏🙏❤️ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@inderjitsingh1223
@inderjitsingh1223 Год назад
ਵੀਰ ਜਸਵਿੰਦਰ ਸਿੰਘ ਜੀ ਕੋਈ ਵੀ ਕਿਸੇ ਚੀਜ਼ ਨੂੰ ਤੋੜਦੇ ਮੋੜਦੇ ਨਹੀਂ , ਬਸ ਵਿਚਾਰਾਂ ਦਾ ਫਰਕ ਹੈ, ਆਓ ਮਿਲ ਕੇ ਉਹ ਵੀ ਮਿਟਾਈਏ ਕਿਉਂਕਿ ਸਤਿਗੁਰੂ ਜੀ ਦਾ ਹੁਕਮ ਹੈ " ਹੋਇ ਇਕੱਤੑ ਮਿਲਹੁ ਮੇਰੇ ਭਾਈ ਦੁਬਿਧਾ ਦੂਰ ਕਰਹੁ ਲਿਵ ਲਾਇ ।।
@JaswinderSingh-tp6fl
@JaswinderSingh-tp6fl Год назад
@@inderjitsingh1223 ਵੀਰ ਜੀ ਸਾਡੇ ਵਿਚਾਰ ਅਲੱਗ ਕਿਉ ਹਨ ਅਸੀਂ ਬੇਗਾਨਿਆ ਦੀ ਸਟੇਜ ਤੇ ਜਾਂ ਕੇ ਘਰ ਦੀ ਗੱਲ ਕਿਉ ਸੇੜਦੇ ਹਾਂ ਜੇਹ ਝਗਾ ਚਕ ਦੇ ਹਾਂ ਤਾਂ ਢਿੱਡ ਆਪਣਾ ਹੀ ਨੰਗਾ ਹੁੰਦਾ ਹੈ
@JaswinderSingh-tp6fl
@JaswinderSingh-tp6fl Год назад
@@inderjitsingh1223 ਵੀਰ ਜੀ ਅਸੀਂ ਬਾਬਾ ਰਾਮ ਸਿੰਘ ਜੀ ਦੀ ਜੀਵਨੀ ਦੀ ਇਜੱਤ ਤੇ ਕਦਰ ਕਰਦੇ ਹਾਂ ਪਰ ਹੁਣ ਕੀ ਚਲ ਰਿਹਾ ਹੈ ਜਿਆਦਾ ਕੁੱਝ ਨਹੀਂ ਕਹਿ ਸਕਦਾ ਸਮਜ਼ ਤੋ ਬਾਹਰ ਹੈ
@user-xn1qm4ql8y
@user-xn1qm4ql8y Год назад
ਬਿਲਕੁਲ ਠੀਕ ਵੀਰ ਜੀ
@Laddi_Singh994
@Laddi_Singh994 Год назад
@@JaswinderSingh-tp6fl right
@sukhchainsinghsukh9480
@sukhchainsinghsukh9480 Год назад
ਕਮਾਲ ਕਰਤੀ ਨਾਮਧਾਰੀ ਸਿੰਘਾਂ ਨੇ
@aimless758
@aimless758 Год назад
Jo b hai Namdhari gurbani naal jude hoye ne,,, better then many others !!!!
@Kiranpal-Singh
@Kiranpal-Singh 3 месяца назад
ਪੰਜਾਬੀ ਜਿਮੀਦਾਰ ਬਹੁਤਾਤ ਬਹੁਤ ਮਿਹਨਤੀ ਹਨ, ਚੜ੍ਹਦੀ ਕਲਾ ਵਾਲੀ ਸੋਚ ਰੱਖਦੇ ਹਨ *ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਫੈਲਾ ਰਹੇ ਹਨ, ਮਨੁੱਖ ਜਾਤ ਇਕ ਹੈ-ਸਭ ਵਿੱਚ ਵਾਹਿਗੁਰੂ ਦੀ ਜੋਤ ਹੈ* !
@angrejsingh3806
@angrejsingh3806 Год назад
ਖਾਲਸਾਜੀ ਗੁਰਬਾਣੀ ਵਿੱਚ ਬਾਵਨ ਚੰਦਨ ਦਾ ਜਿਕਰ ਆਉਂਦਾ। ਜਿਸ ਦੀ ਖੁਸ਼ਬੂ ਆਉਂਦੀ ਹੈ ਉਹ ਸਿਰਫ਼ 52 ਉਗਲਾਂ ਲੰਬਾ ਹੁੰਦਾ ਉਸ ਚੰਦਨ ਦੀ ਗੱਲ ਕੀਤੀ ਗੁਰੂ ਸਾਹਿਬ ਨੇ 🙏🙏🙏
@dhanwantsingh3263
@dhanwantsingh3263 Год назад
Namdhari,s are great freedom fighters of India Bhai sahib Bahut bahut dhanyawad
@ASTeer1699
@ASTeer1699 6 месяцев назад
Sikh ta aj v galam han ji. 1947 azad hindu ne Sikha naal thokha kitta te tusi India di azadi de nashe vich nach rahe. It is right? Or it is accepting slavery?
@Punjabi-hindu694
@Punjabi-hindu694 6 месяцев назад
​@@ASTeer1699yaar
@Shawn_mike34
@Shawn_mike34 6 месяцев назад
​@@ASTeer1699 Fer tusi na jao baaki states ch taan tuhadi gal sahi honi...
@SukhwinderSingh-wq5ip
@SukhwinderSingh-wq5ip Год назад
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ਵਾਹਿਗੁਰੂ ਜੀ
@jashpalsingh1875
@jashpalsingh1875 Год назад
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@BaljinderSingh-ri9gw
@BaljinderSingh-ri9gw Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਰਾਜ ਕਰੇਗਾ ਖਾਲਸਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ
@jatinderbhinder4360
@jatinderbhinder4360 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@takdirsinghgill2164
@takdirsinghgill2164 Год назад
ਬਾਈ ਜੀ ਬਹੁਤ ਹੀ ਵਧੀਆ ਲੱਗਿਆ ਦੇਖ ਮਨ ਖੁਸ਼ ਹੋਇਆ।
@ParamjitSingh-ok8he
@ParamjitSingh-ok8he Год назад
ਵਾਹ ਬਈ ਵਾਹ! ਆਹ ਤਾਂ ਜੰਗਲ ਚ ਮੰਗਲ ਬਣਾਇਆ ਹੋਇਆ ਹੈ।ਬਹੁਤ ਨਿਵੇਕਲੀ ਕੋਸ਼ਿਸ਼ ਤੇ ਬਿਜਨਸ ਮਾਡਲ ਤੇ ਕੰਮ ਹੋ ਰਿਹਾ ਹੈ ਨਾਮਧਾਰੀ ਸੀਡਜ ਵੱਲੋਂ।ਪੰਜਾਬ ਅਤੇ ਇੰਡੀਆ ਚ ਰੋਜੀ-ਰੋਟੀ ਦੇ ਬਹੁਤ ਮੌਕੇ ਹਨ।
@pashminderkaur9947
@pashminderkaur9947 Год назад
ਧੰਨ ਧੰਨ ਰਾਮਦਾਸ ਗੁਰ
@JagbirSingh-dn6qg
@JagbirSingh-dn6qg Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ
@gurmailsingh5936
@gurmailsingh5936 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਖਾਲਸਾ ਜੀ ਤੁਹਾਡੇ ਤੇ ਜੋ ਤੁਸੀਂ ਕਾਰਜ ਕਰ ਰਹੇ ਹੋ ਵਧੀਆ ਥਾਵਾਂ ਦੇ ਦਰਸ਼ਨ ਦੀਦਾਰੇ ਕਰਵਾ ਰਹੇ ਹੋ ਕੋਟਿਨ ਕੋਟ ਧੰਨਵਾਦ ਜੀ
@bhupinderkaur8236
@bhupinderkaur8236 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਹਤਿ ਭਾਈ ਸਾਹਿਬ ਜੀ ਧੰਨਵਾਦ ਜੀ ਨਾਮਧਾਰੀ ਫ਼ਾਰਮ ਦਿਖਾਉਣ ਲਈ 🙏🙏
@kuldeepbindra6470
@kuldeepbindra6470 6 месяцев назад
Excellent...it's amazing to see all this...
@sukhbirsingh54682
@sukhbirsingh54682 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਬਹੁਤ ਵਧੀਆ ਵੀਡੀਓ ਹੈ
@amrindersingh9685
@amrindersingh9685 Год назад
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ
@tanbirsingh777
@tanbirsingh777 Год назад
ਵਾਹਿਗੁਰੂ ਜੀ ਕੀ ਫਤਿਹ ਜੀ
@NavjotSingh-bh3ol
@NavjotSingh-bh3ol Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਖਾਲਸਾ ਜੀ🙏🙏
@rhinosingh3235
@rhinosingh3235 Год назад
WAHEGURU JI
@sukhmandersingh3017
@sukhmandersingh3017 Год назад
ਵਾਹਿਗੁਰੂ ਜੀ ਆਪ ਜੀ ਬਹੁਤ ਹੀ ਭਰਭੂਰ ਜਾਣਕਾਰੀ ਤੇ ਦਿਲਚਸਪ ਵੀਡਿਓ ਦੇ ਨਾਲ ਨਾਲ ਓਸ ਸੱਚੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹੋ ਤੇ ਵਾਹਿਗੁਰੂ ਜੀ ਦੇ ਅਨੇਕਾਂ ਰੰਗਾ ਵਿਚ ਵਸਣ ਦਾ ਇਕ ਆਮ ਮਨੁੱਖ ਨੂੰ ਅਹਿਸਾਸ ਕਰਵਾਕੇ ਰੱਬ ਸੱਚੇ ਨਾਲ ਜੋੜਦੇ ਹੋ ਖਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@morgansingh8186
@morgansingh8186 Год назад
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||
@gurjeetboparai62
@gurjeetboparai62 Год назад
🙏🙏 ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
@sunamimunde3760
@sunamimunde3760 Год назад
Waheguru ji ka Khalsa WaheGuru Ji ki Fateh 🎉
@satnamsinghpurba9584
@satnamsinghpurba9584 Год назад
Very nice video satguru ji sab da bhala kre
@MOR.BHULLAR-PB05
@MOR.BHULLAR-PB05 Год назад
ਖਾਲਸਾ ਜੀ ਬਹੁਤ ਵਧੀਆ ਦਰਸ਼ਨ ਦੀਦਾਰੇ ਕਰਵਾਏ ਇਸ ਥਾਂ ਨੂੰ ਵੇਖ ਕੇ ਮਨ ਬਾਗੋਬਾਗ ਹੋ ਗਿਆ
@ranjeetsinghsingh9248
@ranjeetsinghsingh9248 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@DilpreetSinghCHEEMA
@DilpreetSinghCHEEMA Год назад
Waheguru ji 🙏🏼🙏🏼
@jogindersingh4350
@jogindersingh4350 Год назад
Waheguru ji ka kahlsa waheguru ji ki fatah ji 🌹🌹🙏🏽🇸🇪🇸🇪👍🙏🏽🌹
@gurbachansingh7116
@gurbachansingh7116 Год назад
Guru.nanak patsah.charhdi.kalaa karan BHAI NISHAN.SINGH JI.WEARY GUD WORK JI
@glitterglassify3682
@glitterglassify3682 Год назад
ਵਾਹ ਜੀ ਵਾਹ।
@harjitkaurharjit6239
@harjitkaurharjit6239 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@MannatandAshmeet0911
@MannatandAshmeet0911 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
@reet9015
@reet9015 6 месяцев назад
Waheguru please keep Sikhs in chardi kala in all of world. Please keep Sikh successful. Good job!
@jathedarharpalsinghsribhai6412
ਬਹੁਤ ਬਹੁਤ ਧੰਨਵਾਦ ਭਾਜੀ ਦਰਸ਼ਨ ਕਰੌਣ ਲਈ ।
@varinderkaursandhu708
@varinderkaursandhu708 Год назад
Waheguru ji waheguru ji
@rajkumarsinghpanjabi6443
@rajkumarsinghpanjabi6443 Год назад
Waheguru ji🙏🙏
@savjitsingh8947
@savjitsingh8947 Год назад
ਬਹੁਤ ਵਧੀਆ ਜਾਣਕਾਰੀ ਵੀਰ ਜੀ
@gurudayalsingh5866
@gurudayalsingh5866 Год назад
Sat Shri akal veer ji 🙏🙏
@netarbahadur5846
@netarbahadur5846 Год назад
Sat nam shree waheguru ji🙏🙏🙏🙏
@gurmukhsingh6126
@gurmukhsingh6126 Год назад
ਵਾਹਿਗੁਰੂ ਜੀ
@user-sn6xo9ev3j
@user-sn6xo9ev3j 6 месяцев назад
❤ ਧੰਨ ਧੰਨ ਬਾਬਾ ਰਾਮ ਸਿੰਘ ਜੀ ਨਾਮਧਾਰੀ ਜੀ ਸਹਾਇ ❤
@avtarbains1599
@avtarbains1599 Год назад
Wahaguru
@isupportfarmers2877
@isupportfarmers2877 Год назад
ਬਹੁਤ ਵਧੀਆ ਬਹੁਤ ਵਧੀਆ ਲਗਿਆ
@JagdishSingh-ve4jz
@JagdishSingh-ve4jz Год назад
Waheguru ji ka Khalsa, Waheguru ji ki Fateh 🙏🙏🙏🙏 nice video 🌹🌹
@ManinderSingh-kj5et
@ManinderSingh-kj5et Год назад
Waheguru ji ka khalsa waheguru ji ki Fateh
@tarnjeetkaur5138
@tarnjeetkaur5138 Год назад
Very good
@jasvirmaan2074
@jasvirmaan2074 Год назад
🌹🌹🌴🌴🙏Wahaguru ji 🙏🌴🌴🌹🌹
@maansinghbains
@maansinghbains Год назад
ਵਾਹਿਗੁਰੂ ਜੀ 🙏🏻
@gurisab2327
@gurisab2327 Год назад
🙏🙏 ਵਾਹਿਗੁਰੂ ਜੀ 🙏🙏
@vickyhair5522
@vickyhair5522 Год назад
Wahaguru ji
@kiranpreetkaur1370
@kiranpreetkaur1370 Год назад
waheguru ji ka khalsa waheguru ji ki fathe
@gurmeetgill2749
@gurmeetgill2749 Год назад
Dhan Dhan Sri Sat guru uday Singh Ji 🙏🙏🙏🙏
@GurpreetSingh-sy9bx
@GurpreetSingh-sy9bx Год назад
Waheguru ji ka khalsa waheguru ji ke fathe 🙏
@Kiranpal-Singh
@Kiranpal-Singh 3 месяца назад
*ਸਦੀਵੀ ਖੁਸ਼ੀ-ਆਨੰਦ ਕਿਵੇਂ ਬਣੇ* ……….. ਗੁਜਰਾਨ ਲਈ ਕਿਰਤ ਕਰਨ ਦੇ ਨਾਲ, ਗੁਰੂ ਸਾਹਿਬ ਤੇ ਭਰੋਸਾ ਰੱਖ ਕੇ (ਜਾਂ ਬਿਹਤਰ ਅੰਮ੍ਰਿਤ ਛਕ ਕੇ, ਜਿਸ ਨਾਲ ਰਾਹ ਸੁਖਾਲਾ ਹੁੰਦਾ ਹੈ) *ਨਾਮ-ਬਾਣੀ ਦਾ ਅਭਿਆਸ ਕਰਨਾ* ! *ਗੁਰਬਾਣੀ ਵਿੱਚ ਬਾਰ ੨ ਜਪਣ ਲਈ ਕਿਹਾ* (ਕਿਉਕਿ ਜੋ ਅਸੀਂ ਬਾਰ ੨ ਕਰਦੇ ਹਾਂ, ਸਾਡੀ ਆਦਤ-ਸੁਭਾਅ ਬਣ ਜਾਂਦਾ ਹੈ) *ਵਾਹਿਗੁਰੂ ਜਾਂ ਆਪਣੇ ਧਰਮ ਅਨੁਸਾਰ ਕੋਈ ਹੋਰ ਨਾਮ, ਭਾਵਨਾ ਨਾਲ ਜਪਣਾ ਪਊ* ਰਸਨਾ ਨਾਲ ਬੋਲ ਕੇ ਸ਼ੁਰੂਆਤ ਕਰਨੀ ਹੈ, ਸੰਗਣਾ ਨਹੀਂ (ਜਿਵੇਂ ਬੱਚੇ ਸ਼ੁਰੂਆਤ ਵਿੱਚ ਕਰਦੇ ਹਨ, ਅਸੀਂ ਵੀ ਅਧਿਆਤਮਿਕ ਪੱਖ ਤੋਂ ਅਣਪੜ੍ਹ ਹਾਂ) ਫਿਰ ਆਪਣੇ ਆਪ ਅੰਦਰ *ਸਕੂਨ-ਵੱਖਰਾ ਅਨੰਦ ਦੇਣ ਵਾਲਾ ਅਜੱਪਾ ਜਾਪ (ਬਿਨਾ ਬੋਲਿਆਂ) ਹੋਵੇਗਾ* ! ਗੁਰਬਾਣੀ (ਨਿਤਨੇਮ) ਪੜ੍ਹਨੀ-ਸੁਣਨੀ-ਵਿਚਾਰਨੀ ਵੀ ਬਹੁਤ ਜਰੂਰੀ ਹੈ, ਪਰ ਦਿਲੋਂ ਸ਼ਰਧਾ ਨਾਲ, *ਸਬਦਿ ਗੁਰੂ ਸੁਰਤਿ ਧੁਨਿ ਚੇਲਾ ॥ ਸ਼ਬਦ (ਗੁਰੂ)-ਸੁਰਤਿ (ਚੇਲਾ) ਦੇ ਸਿਧਾਂਤ ਅਨੁਸਾਰ* ਧਿਆਨ ਗੁਰਬਾਣੀ ਵਿੱਚ ਟਿਕਾਉਣਾ-ਸੁਣਨਾ ਹੈ, ਸੁਰਤਿ-ਮਤਿ-ਮਨਿ-ਬੁਧਿ ਘੜੇ ਜਾਣਗੇ, *ਸਹਿਜੇ ੨ ਇਕਾਗਰਤਾ ਬਣਨ ਨਾਲ ਅਨੰਦ ਵਧਦਾ ਜਾਏਗਾ* ! ਰੱਬ ਦੀ ਰਜਾ ਵਿੱਚ ਰਾਜੀ ਰਹੀਏ, ਖੁਸ਼ੀ ਸਾਡੀ ਮਾਨਸਿਕ ਸੋਚ ਤੇ ਨਿਰਭਰ ਕਰਦੀ ਹੈ !
@dinenathdinenath1434
@dinenathdinenath1434 Год назад
Babe dee full kirpa
@JagdishSingh-gi1oy
@JagdishSingh-gi1oy 6 месяцев назад
Very good video......
@JaswinderKaur-iu2vc
@JaswinderKaur-iu2vc Год назад
Waheguru ji ki Fateh
@gurpreetbhullar2383
@gurpreetbhullar2383 Год назад
Waheguru Jee
@prabhboparai7978
@prabhboparai7978 Год назад
Bhot wdia farm hai ji 🙏🏻
@sulakhansingh7536
@sulakhansingh7536 Год назад
Waheguru ji ka khalsa Waheguru ji ki Fatey 🙏
@InderBtw
@InderBtw Год назад
Waheguru ji ❤
@navtejsinghkhosa8705
@navtejsinghkhosa8705 Год назад
Waheguru meaher rakhe sarbet te ji
@JasvinderSingh-ux3iu
@JasvinderSingh-ux3iu Год назад
Waheguru ji 👏🙏Waheguru ji 👏🙏
@gurcharansinghsandhu8427
@gurcharansinghsandhu8427 Год назад
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ
@har923
@har923 Год назад
Waheguru
@DeepakSingh-hi3un
@DeepakSingh-hi3un Год назад
Bhutt vidya veer ji
@daljeetsinghdaljeetsingh1684
Wahe guru ji
@artindersingh4550
@artindersingh4550 Год назад
Waheguru ji
@satyadevg
@satyadevg Год назад
SatnaamSreeWaheguruji🙏🙏🙏
@suchasingh2663
@suchasingh2663 11 месяцев назад
Bahut Vadhiya S Nishan Singh Australia g
@nirmalbhattinirmalbhatti490
Nishan singh je vary nic
@bajwa_hs
@bajwa_hs Месяц назад
V nice
@nirbhaisingh8894
@nirbhaisingh8894 Год назад
Waheguru ji 🙏 Waheguru ji 🙏 Waheguru ji 🙏
@msmavi7595
@msmavi7595 Год назад
Waheguru ji waheguru ji 👏🙏🙏🙏🙏
@deepsamra3003
@deepsamra3003 Год назад
Waheguru g 🙏🙏🙏🙏🙏🌹🙏🙏🌹🙏🌹
@angrejkumar2820
@angrejkumar2820 Год назад
ਖਾਲਸਾ ਜੀ ਨਾਮਧਾਰੀ ਸੀਡ ਵਾਲੇ ਹਨ ਦੱਸਣਾ ਜੀ ਸੀਡ ਫਾਰਮ ਵੀ ਦਖੋਣਾ
@jaswindersingh-li7sh
@jaswindersingh-li7sh Год назад
Very good job
@gursharankaur3479
@gursharankaur3479 Год назад
So good👍👍
@gurbaajsingh-qo4rw
@gurbaajsingh-qo4rw 6 месяцев назад
Wahfurujigood❤❤❤❤
@jagirsingh8544
@jagirsingh8544 Год назад
Very nice 🙏
@satvirsingh3842
@satvirsingh3842 Год назад
Bhaji 🙏🙏🙏🙏🙏
@MandeepSingh-ec4kc
@MandeepSingh-ec4kc Год назад
Canada🇨🇦
@suchasingh2663
@suchasingh2663 Год назад
Very good knowledge for us S Nishan Singh Australia
@KulwantSingh-gl5yw
@KulwantSingh-gl5yw Год назад
Good great viedo
@sukhpalsingh8203
@sukhpalsingh8203 Год назад
Baha'i Shab D Bhani Wahguru
@jagjitsingh1993
@jagjitsingh1993 Год назад
Good
@SurinderSingh-wy1lf
@SurinderSingh-wy1lf 5 месяцев назад
🙏🙏
@amritpalsingh6782
@amritpalsingh6782 Год назад
🙏🙏🙏🙏🙏🙏
@ArjunSingh-dj8pr
@ArjunSingh-dj8pr Год назад
👍👍🌟
@KuldeepKaur-fy7wi
@KuldeepKaur-fy7wi Год назад
Veer g .KDE...Bhani Sahib v ja k aayo ....te video v share kryo ....man boht khush hoya ...TUSI NAMDHARI SAMPARDA NAL MILE .....🙏💐💐💐💐💐💐💐🙏
@karanweersingh4669
@karanweersingh4669 Год назад
Bhaini sahib kithe jee ,
@gurdialsingh3131
@gurdialsingh3131 Год назад
@@karanweersingh4669 morinda to samrala road te nillon par karke road te hi right hand bhaini sahib gurdwara sahib ji hai ji jaroor ja ke darshan karo ji waheguru ji
@kuldeepsinghgill2078
@kuldeepsinghgill2078 Год назад
Bhai ni sahib 💪💪is good gurdwara sahib and cute people's houses haur i from ludhiana👙👠💋👙👠💋
@0bajwa0
@0bajwa0 6 месяцев назад
shuker karo india kar ke bach gaye namdhari..nahi tan jarnail singh ne sab nu sodha la dena c..namdhari neeldhari sab nu
@BalwinderSingh-oq6ju
@BalwinderSingh-oq6ju 5 месяцев назад
ਵੀਰംਮੇംਦਿੱਲੀംਤੌ.ਬੰਗਲੌਰ.ਚੁਹੱਤਰ.ਤੌ.ਟਰੱਕംਚਲਾਇਆംਇਥੇംਇਹ.ਸੱਚ.ਇਹ.ਮਿਲਣ.ਵੇਲੇ.ਇਹੀ.ਪੂਸਦੇ.ਖਾਣਾ.ਖਾਇਆ.ਬਾਕੀ.ਤੁਹਾਡਾ.ਟਰੇਕਟਰ.ਟਰਾਲੀ.ਸਿਟੀ.ਵਿੱਚ.ਅਸੀ.ਫਸਲ.ਲੲਈ.ਆਉਦੇ.ਵੇਖੇ
@baljinder29
@baljinder29 6 месяцев назад
S SHER SINGH JI V ITHE HAIGE NEIN LUDHIANA TON BIDAR FARM KARNATKA
@spsingh5103
@spsingh5103 Год назад
👍👍👍👍
@karanvirdhillon3115
@karanvirdhillon3115 Год назад
❤️❤️🙏🙏
@PawanKumar-ev9yu
@PawanKumar-ev9yu Год назад
🙏🙏🙏🙏🙏
@singhgurmail6186
@singhgurmail6186 6 месяцев назад
I had visited this farm in 1986
@BalkarSingh-dc1oq
@BalkarSingh-dc1oq 6 месяцев назад
ਵਾਹਿਗੁਰੂ
Далее