Тёмный

ਕਰਨੈਲ ਡਰਿਆ ਫਿਰਦਾ । ਨਾਕੇ ਤੇ ਘੇਰ ਲਿਆ ਨਾਜਰ ਹੁਣ ਫਿਰੂ ਪਟਾ 😆 । Latest punjabi comedy video 2024 

jatt sauda
Подписаться 698 тыс.
Просмотров 92 тыс.
50% 1

...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 224   
@SukhwinderSingh-wq5ip
@SukhwinderSingh-wq5ip Месяц назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@lakhvirsinghqupu
@lakhvirsinghqupu Месяц назад
ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਲਾਬੋ ਨਸੀਬ ਵੀਰੋ ਪ੍ਰੀਤ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@JoginderSinghJinder
@JoginderSinghJinder Месяц назад
ਕਰਨੈਲ ਦਾ ਰੋਲ ਬਹੁਤ ਵਧੀਆ ਹੈ ਰਾਮਾ ਵੀ ਲੰਗ ਮਾਰਦਾ ਵਧੀਆ ਲੱਗਦਾ ਹੈ
@SachalSalaar
@SachalSalaar Месяц назад
love your all team from Punjab Pakistan
@sardajijagmohan3191
@sardajijagmohan3191 Месяц назад
ਇੱਕ ਗੱਲ ਆ ਬੰਤ ਬਿਨਾ ਪਰੀਤੋ ਦਾ ਰੋਲ ਜੀਰੋ ਹੋ ਗਿਆ,,, ਬੰਤ ਬਿਨਾ ਰੌਣਕਾਂ ਹੀ ਖਤਮ ਹੋ ਗਈ,,,, ਮਿੰਦੋ ਨੇ ਲਾਬੋ ਨੂੰ ਜੀਰੋ ਕਰਤਾ,,, ਲਵ ਯੂ ਮਿੰਦੋ❤❤❤❤❤❤❤❤
@gurpreetkhan6586
@gurpreetkhan6586 Месяц назад
Sahi gl aaa vr
@rachhpalsingh78466
@rachhpalsingh78466 Месяц назад
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@swarnpalsinghbhatthal4454
@swarnpalsinghbhatthal4454 Месяц назад
ਪੁਲਿਸ ਅਫ਼ਸਰ ਕਿਸੇ ਚੰਗੇ ਪਰਿਵਾਰ ਦਾ ਲੱਗਦੈ, ਬੋਲੀ ਮਿੱਠੀ ਤੇ ਲਹਿਜਾ ਸਤਿਕਾਰਤ ਹੈ, ਇਹੋ ਫਰਕ ਹੁੰਦਾ ਖਾਨਦਾਨੀਆਂ ਦਾ
@rachhpalsingh78466
@rachhpalsingh78466 Месяц назад
ਕਰਨੈਲ ਦਾ ਪੂਰਾ ਪਲੈਸਰ ਪੈ ਗਿਆ । ਅਸਲੇ ਨਾਲ 😅😂
@malkeetsingh1602
@malkeetsingh1602 Месяц назад
ਮਿੰਦੋ ਕਹਿੰਦੀ ਸਾਰਾ ਦਿਨ ਮੇਰੇ ਤੇ ਚੜਿਆ ਰਹਿੰਦਾਂ ਏ
@sarvansinghgill4702
@sarvansinghgill4702 Месяц назад
ਬਹੁਤ ਹੀ ਵਧੀਆ ਵੀਡੀਓ ਆ ਸਾਰੇ ਟੀਮ ਬਹੁਤ ਹੀ ਵਧੀਆ ਐਕਟਿੰਗ ਕਰਦੇ ਨੇ ਕਾਮੇਡੀ ਵੀ ਬਹੁਤ ਹੀ ਵਧੀਆ ਕਰਦੇ ਨੇ
@KarnailSingh-iy9cd
@KarnailSingh-iy9cd Месяц назад
ਮਿਦੋ ਤਾ ਆਪ ਹੀ ਮੰਨੀ ਜਾਂਦੀ ਹੈ ਕ ਕਰਨੈਲ ਮੇਰੇ ਚੜੀ ਜਾਦਾ
@gaggidhaliwal9468
@gaggidhaliwal9468 Месяц назад
Pagg wale police wale da bolan da treeka bhut sohna lggeya ❤
@AjeetSingh-md5eb
@AjeetSingh-md5eb Месяц назад
ਕਰਨੈਲ ਵੀਰਾ ਸਤਿ ਸ੍ਰੀ ਅਕਾਲ ਬੰਤ ਬਿਨਾ ਪ੍ਰੀਤੀ ਜੀਰੋ ਆ ਲਾਬੋ ਮਿੰਦੋ ਨੇ ਜ਼ੀਰੋ ਕਰਤੀ ਮਿੰਦੋ ਖਾਨ ਜੀ ਕਰਨੈਲ ਮੇਰਾ ਯਾਰ ਆ ਮੇਰੇ ਤੇ ਚੜੀ ਜਾਂਦਾ ਆਪਦੇ ਮੂਹੇ ਕਹੀ ਜਾਂਦੀ ਹ ਇਹੋ ਜਿਹੇ ਲਾਂਬੇ ਦੇ ਰਹੀ ਹ ਉਹਦੇ ਪੁੱਤਰ
@BhupinderSingh-yg8cg
@BhupinderSingh-yg8cg Месяц назад
ਪ੍ਰੀਤੋ,,,,, ਕਰਨੈਲ ਕੈਲੀ,,,,, ਰਾਮਾ ਵਿਚੋਲਾ,,,,, ਨਾਜਰ ਕੱਟਾ,,,,,, ਸੀਬੋ,,,,,, ਸੰਦੀਪ ਬੇਟਾ,,,,,, ਜਿੰਦਰ,,,,,, ਬੀਰੋ,,,,,,, ਗੱਰਜਨ,,,,,,, ਲਾਂਬਾ,,,,,, ਲਾਬੋ,,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@amarjitsingh1946
@amarjitsingh1946 Месяц назад
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@JaswantSingh-ww5sy
@JaswantSingh-ww5sy Месяц назад
ਕੁਰਨੈਲ ਤੇਰੀ ਐਕਟਿੰਗ ਬਹੁਤ ਹੀ ਵਧੀਆ ਹੁੰਦੀ ਆ ਵੀਡਿਓ ਸਾਂਰੇ ਪਿੰਡ ਵਿੱਚ ਤੇਰੀ ਆ ਹੀ ਗੱਲਾਂ ਹੁੰਦੀਆਂ ਨੇ ਧੰਨਵਾਦ ਜਸਵੰਤ ਸਿੰਘ ਔਲਖ ਹਰਦਾਸਪੁਰਾ
@user-un7rk3ti6s
@user-un7rk3ti6s Месяц назад
ਬਹੁਤ ਵਧਿਆ ਵਿਡਿੳ ਕਰਨੈਲ ਸਿੰਘ ਜੀ
@officialRupinderchahal
@officialRupinderchahal Месяц назад
ਸਿਰਾਂ ਵੀਡੀਓ ਹੁੰਦੀਆਂ ਨੇ ਲਾਡੀ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏 🙏🙏🙏
@KarnailSingh-iy9cd
@KarnailSingh-iy9cd Месяц назад
ਸਿਬੋ ਤੇ ਲਾਬੋ ਵਧੀਆ ਐਕਟਿੰਗ ਕਰਦੀ ਆ ਨੇ
@badygrils6920
@badygrils6920 Месяц назад
I love you ਮਿੰਦੋ ਜੀ 👍🏻👌🏻👌🏻👌🏻👌🏻👌🏻
@jashansidhu9450
@jashansidhu9450 Месяц назад
ਫੁੱਫੜ ਵੀ ਸਿਰਾ ਕਰਦਾ ਏ 3 2 ਠਾਹ ਬਹੁਤ ਵਧੀਆ ਵੀਡੀਓ ਬਣਾਈਐ
@sukhbitkaursukhbitkaur4113
@sukhbitkaursukhbitkaur4113 Месяц назад
😂😂ਬਹੁਤ ਬਹੁਤ ਵਧੀਆ viode ਜੀ. Gbu
@GurmejHundal-li1oe
@GurmejHundal-li1oe Месяц назад
ਵੀਡੀਓ ਬਹੁਤ ਘੈਟ
@LovepreetSingh-mg9xv
@LovepreetSingh-mg9xv Месяц назад
ਬਹੁਤ ਵਧੀਆ ਵੀਰ ਜੀ
@simransidhu2755
@simransidhu2755 Месяц назад
Sirra karnail ve 😂😂😂😂😂
@harpreetmanesh7461
@harpreetmanesh7461 Месяц назад
ਲਬੋ ਦੀ ਸਿਰਰਾ ਐਕਟਿੰਗ
@rachhpalsingh78466
@rachhpalsingh78466 Месяц назад
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@saraotv
@saraotv Месяц назад
ਬਹੁਤ ਵਧੀਆ 😂
@user-iv7hy9fl7i
@user-iv7hy9fl7i Месяц назад
Bhut garmi aa apna lyi video bnoda aa like share karda karo jatt sauda channel appa millon ch la ka ayuna
@Resham_singh_vaid
@Resham_singh_vaid Месяц назад
Very nice👍
@user-py4lo1os3s
@user-py4lo1os3s Месяц назад
ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎊🎉🎊
@ArshKhosa-jh3bk
@ArshKhosa-jh3bk Месяц назад
👍👍👍👍
@surendersheoran1696
@surendersheoran1696 Месяц назад
Surender sheoran kheowali sirsa nice video
@Baljeetbrarchhattiana
@Baljeetbrarchhattiana Месяц назад
Good ji 👍👍👍👍
@jasipreetsinghjasipreetsin2370
@jasipreetsinghjasipreetsin2370 Месяц назад
Very very nice video good 👍👍👍👍
@user-hy8gt8tc4l
@user-hy8gt8tc4l Месяц назад
ਜਿੰਦਰ ਕੋਠੇ ਤੇ ਚੜ੍ਹ ਦਾ ਚੜ੍ਹ ਦਾ ਉੱਤਰ ਗਿਆ। ਬਿਰੋ ਕਹਿੰਦੀ ਚੂਲਾ ਟੁੱਟ ਜੂ ਡਰਾਤਾ ਜਿੰਦਰ ਬਿਰੋ ਨੇ। ਬਹੁਤ ਹੀ ਵਧੀਆ ਵੀਡੀਓ ਹੈ ਬਾਈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਤੰਦਰੁਸਤੀਆ ਦੇਣ।🙏
@ustaadbabbumaan6539
@ustaadbabbumaan6539 Месяц назад
ਨਹੀਂ ਇੱਕ ਪੈਰ ਦਾ ਅੰਗੂਠਾ ਭੰਨ ਦੇ ਇੱਟ ਨਾਲ ਚਕਨਾਚੂਰ ਕਰਦੇ 😂😂😂😂😂😂
@amrikbilling8884
@amrikbilling8884 Месяц назад
Nice video Amrik kheri
@KulwantSingh-ff4ju
@KulwantSingh-ff4ju Месяц назад
ਬਹੁਤ ਵਧੀਆ ਵੀਡੀਓ
@navi4059
@navi4059 Месяц назад
Very nice ji ❤❤❤❤😂😂
@user-vi9ve1zw4n
@user-vi9ve1zw4n Месяц назад
Very very nice video love you bai ji ❤❤❤❤👌🏻👌🏻👌🏻👌🏻
@BalwinderSingh-zb6gc
@BalwinderSingh-zb6gc Месяц назад
ਬਹੁਤ ਸੋਹਣੀ ਵੀਡੀਓ ਆ ਜੀ
@user-uf8od3zi4q
@user-uf8od3zi4q Месяц назад
Very nice video brother and beautiful family members thanks you bro
@user-dw6ve4rs2q
@user-dw6ve4rs2q Месяц назад
Sira jatta 👍👍
@kuldeepkakrali6327
@kuldeepkakrali6327 Месяц назад
😂😂😂 sirra all team good work
@DharmpreetChahal
@DharmpreetChahal Месяц назад
Very very nice video
@user-ws2li3df1q
@user-ws2li3df1q Месяц назад
Very nice video jinder bai ji ❤❤❤😂🎉🎉🎉😮❤
@jagseersingh4506
@jagseersingh4506 Месяц назад
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
@JaspreetSingh-cb3iw
@JaspreetSingh-cb3iw Месяц назад
Veero ta best a 😂😂😂😂
@user-uk5cc2de6c
@user-uk5cc2de6c Месяц назад
Very funny video bai g ❤❤😊😊
@DharmpreetChahal
@DharmpreetChahal Месяц назад
🤟🏻👍🏻👌🏻💪🏻
@SimisharmaSimran
@SimisharmaSimran Месяц назад
ਪੁਲਿਸ ਵਾਲੇ ਦੀ ਵਰਦੀ ਬਦਲਵਾਓ, ਗਰਮੀ ਲਗਦੀ ਇਹਨੂੰ ਦੇਖ ਕੇ
@sukhwinderkaur7145
@sukhwinderkaur7145 Месяц назад
ਗਰਮ ਵਰਦੀ ਪਾਈ ਹੋਈ ਆ😊😊😊😊
@DharmpreetChahal
@DharmpreetChahal Месяц назад
🔥
@DharmpreetChahal
@DharmpreetChahal Месяц назад
Very nice video bhai ji
@DharmpreetChahal
@DharmpreetChahal Месяц назад
😂😂
@user-hx3go6we1i
@user-hx3go6we1i Месяц назад
Mindooo sirraaa
@PalaAULAKH
@PalaAULAKH Месяц назад
ਆ ਗਏ ਬਾਈ ਉਏ ਨਮੋਲ ਆਲੇ ਕਰਨੈਲ ਹੋਰੀ ਨਵੀ ਵੀਡੀਓ ਲੈਕੇ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤🎉🎉🎉🎉
@MK.SHORT_410
@MK.SHORT_410 Месяц назад
❤🎉
@TejwinderSingh-gp7cf
@TejwinderSingh-gp7cf Месяц назад
Video 🥰🥰🥰🥰🥰🥰🥰🥰🥰🥰🥰🥰🥰🥰🥰
@bikerjitsingh2952
@bikerjitsingh2952 Месяц назад
Very very nice 😂😂👍👍👍👌👌👌👌
@sukhdhillonpb4671
@sukhdhillonpb4671 Месяц назад
ਨਾਜਰ ਦਾ ਬਚਾਅ ਹੋ ਗਿਆ ਨਾ ਬੱਦਲ ਕੇ ਨਿਰਮਲ ਸੰਧਾਵਾਲੀਆ ਬਣ ਗਿਆ ਮਿੰਦੋ ਦੀਆ ਸਿੱਧੀਆ ਗੱਲਾ ਸਾਰਾ ਦਿਨ ਚੱੜਿਆ ਰਹਿਦਾ ਕਰਨੈਲ ਰਾਮਾ ਸਨਦੀਪ ਨਾਜਰ ਜਿੰਦਰ ਕਾਕਾ ਲਾਬਾ ਨਸੀਬ ਪ੍ਰੀਤੋ ਲਾਬੋ ਮਿੰਦੋ ਪੁਲੀਸ ਟੀਮ ਸਾਰੇ ਵਧੀਆ ਐਕਟਿੰਗ ਕਰਦੇ ਵਧੀਆ
@user-hx3go6we1i
@user-hx3go6we1i Месяц назад
🎉Mindoo bichari oee fass jandi a, sirrra mindooo, 😊😊😊
@user-nf8mw9yj4s
@user-nf8mw9yj4s Месяц назад
ਕਰਨੈਲ ਦੀ ਸੀਬੋ ਰਾਮਾ ਜਿੰਦਰ ਸੰਦੀਪ ਲਾਭੋ ਦਾ ਲਾਭ ਤੇ ਲਾਭੋਦੇ ਦਿਲ ਦੀ ਧੜਕਣ ਨਾਜਰ ਬੈਲੀ😮😅😊😊
@jaskarandhindsa6818
@jaskarandhindsa6818 Месяц назад
Very nice video g ❤❤❤❤❤❤
@SimranKaur-ew1qu
@SimranKaur-ew1qu Месяц назад
❤❤❤❤❤
@user-iv7hy9fl7i
@user-iv7hy9fl7i Месяц назад
Nice video good job ❤🎉
@avtarmaan6736
@avtarmaan6736 Месяц назад
Nice ❤❤
@suchasingh3466
@suchasingh3466 Месяц назад
Very nice video🙏🙏👌👌👌👌👌👌
@sonudanewala3831
@sonudanewala3831 Месяц назад
ਕਰਨੈਲ ਸਿਰਾਂ ਐਕਟਿੰਗ ਕਰਦਾ
@Lakhveersingh-mx5fw
@Lakhveersingh-mx5fw Месяц назад
👌👌👌👌🎉🎉
@user-cb4sp7fh5w
@user-cb4sp7fh5w Месяц назад
❤❤❤❤❤❤❤❤❤
@gurlalgora2589
@gurlalgora2589 Месяц назад
ਲੱਗੀ ਵਾਲ਼ੇ ਨਾ ਕਦੇ ਅੱਖ ਲੱਗ ਗਈ ਸਾਰੀ ਟੀਮ ਦਾ ਦਿਲ ਦੀਆ ਗਹਰਾਇਆ ਤੋਂ ਧੰਨਵਾਦ ਬਾਈ ਜੀ
@Jagseer_SidhuBrar4
@Jagseer_SidhuBrar4 Месяц назад
👍
@rupinderdhillon2374
@rupinderdhillon2374 Месяц назад
ਵੀਡੀਓ ਬਹੁਤ ਹੀ ਵਧੀਆ ਲੱਗੀ
@sunnymehto664
@sunnymehto664 Месяц назад
Siraaa
@ajaibbrar987
@ajaibbrar987 Месяц назад
🎉🎉 Good 🎉🎉
@abcxyz8668
@abcxyz8668 Месяц назад
😅😅😅😅 हमारे ऊना में भी यही कल्चर है 😅😅😅😅
@Aamlok11
@Aamlok11 Месяц назад
ਲਾਬੋ ਬਹੁਤ ਵਧੀਆ ਹੈ। ਵੀਡੀਓ ਚੰਗੀ ਹੈ
@soniuppal161
@soniuppal161 Месяц назад
Sira video y
@TejwinderSingh-gp7cf
@TejwinderSingh-gp7cf Месяц назад
Nice video 👍👍👍👍👍👍👍👍👍👍👍👍👍👍👍
@user-yz3zp2uo6d
@user-yz3zp2uo6d Месяц назад
Sira gal aa jatta
@TejwinderSingh-gp7cf
@TejwinderSingh-gp7cf Месяц назад
Good video 🌿🍁🌿🍁🌿🍁🌿🍁🌿🍁🌿🍁🌿🍁
@Totakhan-ln5qv
@Totakhan-ln5qv Месяц назад
👌👌👍👍👍♥️
@Lakhveersingh-mx5fw
@Lakhveersingh-mx5fw Месяц назад
Sir a 22🎉🎉🎉
@ginisingh4578
@ginisingh4578 Месяц назад
🎉🎉🎉🎉
@SukhpreetKauruppal
@SukhpreetKauruppal Месяц назад
Very nice story ❤❤🎉
@user-gc8ze7co7l
@user-gc8ze7co7l Месяц назад
Jatt shuda ❤❤❤🎉
@davinderdhanaulacomedy2109
@davinderdhanaulacomedy2109 Месяц назад
ਸੱਜਰਾ ਯਾਰ😂😂😂😂😂
@ParmjitSidhu-gk9fq
@ParmjitSidhu-gk9fq Месяц назад
👌👌👌😂😂
@fazalhussain5013
@fazalhussain5013 Месяц назад
Rama Karnail aur naseebo ki acting👍
@BhanguSaab-gm2ic
@BhanguSaab-gm2ic Месяц назад
❤❤😂😂
@JasssidhuJass-or7mn
@JasssidhuJass-or7mn Месяц назад
👍👍👍👍👍❤❤❤
@ButaSingh-pq8fh
@ButaSingh-pq8fh Месяц назад
❤sera 22😂❤😂
@wraichsabb9866
@wraichsabb9866 Месяц назад
@sharanjeetkaur6462
@sharanjeetkaur6462 Месяц назад
ਵੀ ਡੀ ਉਸ ਤਾਂ ਵਧੀਆ ਹੈ ਪਰ ਪੁਲਿਸ ਦੀ ਵਰਦੀ ਦਾ ਖਿਆਲ ਰੱਖਿਆ ਜਾਵੇ ਦੋ ਦੇ ਗਰਮੀ ਦੀ ਹੈ ਤੇ ਇੱਕ ਦੇ ‌ਸਰਦੀ ਹੈ
@user-nf8mw9yj4s
@user-nf8mw9yj4s Месяц назад
ਜੱਟ ਸੋਦਾ ਟੀਮ ਨੂ ਦੀ ਚੜਦੀਕਲਾ ਵਖਸੇ ਤੇ ਨਾਜਰ ਬੈਲੀ ਸਿਰਾ ਖਰੜ ਮੁਹਾਲੀ (ਅਮਲੋਹ) ਮਾਲਵਾ ਬੈਲਟ
@AmandeepSingh-bu4wn
@AmandeepSingh-bu4wn Месяц назад
ਸਾਰੀ ਟੀਮ ਬਹੁਤ ਵਧੀਆ ਜੀ🎉🎉🎉🎉
@davinderdhanaulacomedy2109
@davinderdhanaulacomedy2109 Месяц назад
😅😅😅
@jashanpreetsinghsidhu
@jashanpreetsinghsidhu Месяц назад
ਬਿਗੜਵਾਲ ਸੰਗਰੂਰ ਮਾਲਵਾ ਬੈਲਟ ❤
@schatar2452
@schatar2452 Месяц назад
Very,nice
Далее
Sigma Girl Pizza #funny #memes #comedy
00:14
Просмотров 1,6 млн
🎙А не СПЕТЬ ли мне ПЕСНЮ?🍂
3:04:50
Sigma Girl Pizza #funny #memes #comedy
00:14
Просмотров 1,6 млн