Тёмный
No video :(

ਕਰਮਜੀਤ ਅਨਮੋਲ ਤੋਂ ਸਵਾਲ ਪੁੱਛਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਘਰੋਂ ਚੱਕਿਆ | Ground Report 

Talk with Rattan
Подписаться 204 тыс.
Просмотров 149 тыс.
50% 1

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
----------------------------------------------------------------------------------------------------------------------
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 616   
@harbhajansinghsekhon2899
@harbhajansinghsekhon2899 2 месяца назад
ਦੇਖੋ ਭੰਡ ਕਹਿਦਾ ਸੀ ਸਵਾਲ ਪੁਛੋ, ਜੇ ਪੁਛ ਲਿਆ ਤਾ ਥਣੇ ਚੁਕ ਕੇ ਲੈ ਗਏ ਵੇਖੋ ਬਦਲਾਅ ਆ ਗਿਆ ਏ
@Geja
@Geja 2 месяца назад
Wah kive da ਬਦਲਾ
@gurbhejsingh5703
@gurbhejsingh5703 2 месяца назад
ਇਹੋ ਜਿਹੇ ਧੱਕਿਆ ਕਰਕੇ ਹੀ ਲੋਕ ਇਨ੍ਹਾਂ ਤੋਂ ਅੱਕੇ ਐ
@baggasingh8329
@baggasingh8329 2 месяца назад
ਏਕਤਾ ਬਣਾਈ ਰੱਖੋ ਬਾਈ ਪਿੰਡ ਵਿੱਚ
@user-tj2pm2ow8z
@user-tj2pm2ow8z 2 месяца назад
ਹੁਣ ਤਾਂ ਬੋਕਰ ਵਾਲਿਆਂ ਨੂੰ ਪਿੰਡਾਂ ਚ ਨਾ ਵੜਨ ਦੇਵੋ ਭਾਈ ਸਰਬਜੀਤ ਸਿੰਘ ਖਾਲਸੇ ਨੂੰ ਵੋਟਾ ਪਾਓ
@user-kf1cp1td9z
@user-kf1cp1td9z 2 месяца назад
ਭਾਈ ਅੰਮ੍ਰਿਤਪਾਲ ਤੇ ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾ ਕੇ ਜਿਤਾਓ
@user-ji6em5er2u
@user-ji6em5er2u 2 месяца назад
000😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊0😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@Jaspreetkaur-sl8sr
@Jaspreetkaur-sl8sr 2 месяца назад
So said
@Jaspreetkaur-sl8sr
@Jaspreetkaur-sl8sr 2 месяца назад
Khalsa phanth
@SachinSharma-kn1pg
@SachinSharma-kn1pg 2 месяца назад
Kyu
@daljitsingh-xb6bg
@daljitsingh-xb6bg 2 месяца назад
ਫਰੀਦਕੋਟੀਉ ਮਿਸਾਲ ਕਾਇਮ ਕਰਦੋ ਜੀ।
@user-zv6lr7bt2p
@user-zv6lr7bt2p 2 месяца назад
ਜ਼ਮਾਨਤਾਂ ਜ਼ਬਤ ਕਰਵਾਉ ਇਹਨਾ ਦੀਆ
@narinderpalsingh4086
@narinderpalsingh4086 2 месяца назад
ਭਰਾਵੋ ਇਹਨਾ ਨੂੰ ਭਜਾੳ,ਇਹ ਨੌਜਵਾਨਾ ਦਾ ਘਾਣ ਕਰਨਗੇ। ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਨੂੰ ਜਿਤਾੳ, ਝਾੜੂ ਨੂੰ ਭਜਾੳ ।
@HSsingh741
@HSsingh741 2 месяца назад
ਸਾਰਿਆਂ ਵੀਰਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਸਰਬਜੀਤ ਸਿੰਘ ਜੀ ਨੂੰ ਜਤਾਉ।
@jatinderdeol6942
@jatinderdeol6942 2 месяца назад
ਪਿੰਡ ਵਾਸੀਆਂ ਦਾ ਏਕਾ ਜ਼ਿੰਦਾਬਾਦ 👍 ਤਾਨਾਸ਼ਾਹ ਭਗਵੰਤ ਸਰਕਾਰ ਅਤੇ ਕੇਜੀ ਮੀਡੀਆ ਮੁਰਦਾਬਾਦ।
@DaraBajakhana.Official
@DaraBajakhana.Official 2 месяца назад
ਫਰੀਦਕੋਟ ਵਾਲੇਓ ਐਤਕੀਂ ਸਾਰਿਆ ਦੀਆ ਜ਼ਮਾਨਤਾਂ ਜ਼ਬਤ ਕਰਾ ਦਿਓ ਤੇ ਵੋਟਾਂ ਭਾਈ ਸਰਬਜੀਤ ਸਿੰਘ ਜੀ ਨੂੰ ਪਾਓ🙏🙏🙏
@arshdeep7181
@arshdeep7181 2 месяца назад
Topran de bai g
@romysandhusandhu3359
@romysandhusandhu3359 2 месяца назад
ਪੰਜਾਬੀਉ ਇਹਨਾਂ ਨੂੰ ਵੋਟਾਂ ਨਾ ਪਾਇੳ,,,, ਵੇਖ ਲਾਉ ਕੀ ਹੋ ਰਿਹਾ ਨੌਜਵਾਨਾਂ ਨਾਲ ਜੀ,, ,
@butasingh4607
@butasingh4607 2 месяца назад
ਭਾਈ ਸਰਬਜੀਤ ਸਿੰਘ ਨੂੰ ਭਾਰੀ ਬਹੁਮਤ ਨਾਲ ਜਤਾਊ ਧੰਨਵਾਦ ਜੀ
@zulfkarali735
@zulfkarali735 2 месяца назад
ਬਦਲਾਅ ਦਾ ਦੇਖੋ ਸਵਾਦ । ਜਦੋ ਸਮਝਦਾਰੀ ਤੇ ਸੰਜੀਦਗੀ ਦੀ ਜਗਾ ਨਫਤਰ ਤੇ ਜਜਬਾਤੀ ਹੋ ਕੇ ਵੋਟਾਂ ਪਾਉਣਗੇ । ਇਹ ਹੀ ਹੋਣਾ ਹੈ ।😢
@user-xz3oh6or5u
@user-xz3oh6or5u 2 месяца назад
ਗੁਲਾਮੀ ਗਲੋਂ ਲਾਹੁਣੀ ਆ, ਉਹ ਚਾਹੇ ਅੱਜ ਲਾਹ ਦਿਉ, ਚਾਹੇ ਕੱਲ ਲਾਹ ਦਿਉ , ਖਾਲਸਾ ਰਾਜ ਜਿੰਦਾਬਾਦ
@user-no7sq7fo6o
@user-no7sq7fo6o 2 месяца назад
ਬਹੁਤ ਗ਼ਲਤ ਕੀਤਾ ਇਹ ਤਾਂ ਡਿਕਟੇਟਰਸ਼ਿਪ ਹੈ
@karmitakaur3390
@karmitakaur3390 2 месяца назад
ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏
@shivanisharma5562
@shivanisharma5562 2 месяца назад
ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਨਾਲ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ ਖਰੜ ਵਿਖੇ 😮😮😮😮
@user-qn2ei1fo8p
@user-qn2ei1fo8p 2 месяца назад
ਜਾਗਦੀਆਂ ਜ਼ਮੀਰਾਂ ਵਾਲਿਓ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉ ਜੀ
@khannewaleyadagroup307
@khannewaleyadagroup307 2 месяца назад
ਹੁਣ ਹਿਕ ਠੋਕ ਕੇ ਭਾਈ ਸਰਬਜੀਤ ਸਿੰਘ ਜੀ ਦਾ ਸਾਥ ਦਿਓ
@gurjitsidhu1813
@gurjitsidhu1813 2 месяца назад
ਡਰੋ ਨਾ ਇਹ ਅਮਲੋਕ ਹੁਣੀ ਚੋਰ ਕੁਛ ਨੀ ਕਰ ਸਕਦੇ
@narinder_singh_1965
@narinder_singh_1965 2 месяца назад
ਪਤਰਕਾਰ ਵੀਰ ਦੀ ਬਹੁਤ ਵਧੀਆ ਰਿਪੋਰਟਿੰਗ ਨੋਜਵਾਨ ਦੇ ਸਵਾਲ ਪੁੱਛਣ ਤੇ ਜ਼ੋ ਭਗਵੰਤ ਮਾਨ ਦੀ ਗੁੰਡੀ ਪੁਲਿਸ ਨੇ ਮਣਾਕ ਵਾਲੇ ਵੀਰ ਨੂੰ ਨਜਾਇਜ਼ ਹਿਰਾਸਤ ਵਿਚ ਲਿਆ ਬਿਲਕੁਲ ਗਲਤ ਹੈ ਤੇ ਹੁਣ ਆਪਾਂ ਆਮ ਆਦਮੀ ਪਾਰਟੀ ਦੇ ਹਰ ਇਕ ਕੈਂਡੀਡੇਟ ਦੇ ਖਿਲਾਫ ਵੋਟਾਂ ਪਾਈਏ ਤਾਂ ਜ਼ੋ ਭਗਵੰਤ ਸ਼ਰਾਬੀ ਨੂੰ ਸਬਕ ਸਿਖਾਇਆ ਜਾ ਸਕੇ
@jaisinghrandhawa-cz3bo
@jaisinghrandhawa-cz3bo 2 месяца назад
ਭਾਈ ਸਰਬਜੀਤ ਸਿੰਘ ਜਿੰਦਾਬਾਦ
@tejvinderpalsingh428
@tejvinderpalsingh428 2 месяца назад
ਭਾਈ ਪਿੰਡਾਂ ਵਾਲਿਊ...... ਵੀਰੋ ਭੈਣੋ ਮਾਤਾ ਜੀ ਸਬ ਨੂੰ ਬੇਨਤੀ.... ਇਹਨਾਂ ਦਾ ਬੂਥਨਾ ਲਗਣ ਦੇਣਾ... ਭਾਈ ਸਰਬਜੀਤ ਸਿੰਘ ਨੂੰ ਜਿਤਾਉ.... ਇਹ ਨਸ਼ੇੜੀ ਨਚਾਰ ਭਜਾਓ.... ਪੰਜਾਬ ਬਚਾਓ 🚩🚩🚩🚜🚜🚜🚩🚩🚩
@romysandhusandhu3359
@romysandhusandhu3359 2 месяца назад
ਧੰਨਵਾਦ ਰਤਨ ਧਾਲੀਵਾਲ ਜੀ,,,,
@A1multifashion
@A1multifashion 2 месяца назад
ਇਹ ਆਪਣੇ ਪੁਰਾਣੇ ਦਿਨ ਭੁਲ ਗਿਆ ਇਸ ਭੰਡ ਨੇ ਖੁਦ ਇਕ ਇੰਟਰਵਿਊ ਕਿਹਾ ਸੀ ਕਿ ਮੇਰੀ ਘਰਵਾਲੀ ਤੇ ਬੱਚੇ ਕਹਿਦੇ ਸੀ ਜਾਓ ਕਿਸੇ ਕੰਮ ਤੇ ਲੱਗ ਹੁਣ ਜੇ ਰੱਬ ਨੇ ਸਭ ਕੁਝ ਦਿੱਤਾ ਭੰਡਾ ਰੱਬ ਤੋ ਡਰ ਇਹਨੇ ਤੇ ਪਹਿਲਾ ਹੀ ਆਪਣੀ ਔਕਾਤ ਦਿਖਾ ਦਿਤੀ
@narinderpalsingh5349
@narinderpalsingh5349 2 месяца назад
ਸ਼ਰਮਨਾਕ 😢😢😢😢 ਸ਼ਰਮਨਾਕ
@JagtarSingh-cj4ve
@JagtarSingh-cj4ve 2 месяца назад
ਧੰਨਵਾਦ ਸਾਰੇ ਪਿੰਡ ਦਾ 👍👍🙏🙏ਏਕਤਾ ਬਹੁਤ ਜਰੂਰੀ ਆ ਜੀ 🙏🙏
@amanindersinghtoor4774
@amanindersinghtoor4774 2 месяца назад
ਭੰਡ ਦਾ ਅੰਤ ਹੀ ਹੁਣ ਬੱਸ
@HardeepSingh-wy4mh
@HardeepSingh-wy4mh 2 месяца назад
ਸਰਬਜੀਤ ਨੂੰ ਵੋਟ ਪਾਓ
@talwindersingh8929
@talwindersingh8929 2 месяца назад
ਇਹੀ ਤਾਂ ਬਦਲਾਅ ਆ
@ParminderSingh-gm1ch
@ParminderSingh-gm1ch 2 месяца назад
ਸਰਬਜੀਤ ਸਿੰਘ ਖ਼ਾਲਸਾ ਨੂੰ ਵੋਟ ਪਾਉ
@CanadaKD
@CanadaKD 2 месяца назад
ਹੁਣ ਪਿੰਡ ਵਿੱਚੋ ਭੰਡ ਨੂੰ ਇੱਕ ਵੀ ਵੋਟ ਨਾਂ ਪਵੇ।
@BajSingh-di6pi
@BajSingh-di6pi 2 месяца назад
ਮੈਂ ਵੀ ਇਹਨਾਂ ਕੰਜ਼ਰਾ ਨੂੰ ਬਹੁਤ ਵੋਟਾਂ ਪਾਈਆਂ ਸੀ ਅੱਜ ਹੱਥਾਂ ਉੱਤੇ ਦੰਦੀਆਂ ਵੱਢਦੇ ਹਾਂ ਸ਼ਰਮ ਆਉਂਦੀ ਅੱਜ ਆਪਣੇ ਆਪ ਉੱਤੇ ਵੀ ਕੀ ਕਰ ਬੈਠੇ ਹਾਂ ਪਰ ਹੁਣ ਕਦੇ ਵੀ ਆਖ਼ਰੀ ਸਾਹਾਂ ਤੱਕ ਨਾ ਵੋਟਾਂ ਇਹਨਾਂ ਨੂੰ ਪਾਵਾਂਗੇ ਤੇ ਨਾ ਪੈਣ ਦਵਾਂਗੇ ਜੇ ਕੰਜ਼ਰ ਪਹਿਲੇ ਹੀ ਚੰਗੇ ਹੁੰਦੇ ਤਾਂ ਇਹਨਾਂ ਕੰਜ਼ਰਾ ਨੂੰ ਕਦੇ ਨਾ ਵੋਟਾਂ ਪਾਉਂਦੇ ਦੀਪ ਸਿੱਧੂ ਸੱਚ ਦੱਸ ਗਿਆ ਸੀ ਇਹਨਾਂ ਬਾਰੇ ਪਰ ਅਸੀਂ ਕੁੱਤਿਆਂ ਨੇ ਉਸ ਦੀ ਨਹੀਂ ਮੰਨੀ।
@gurwindermaan8698
@gurwindermaan8698 2 месяца назад
ਇਹਨਾਂ ਭੰਡਾਂ ਦੀਆਂ ਜਮਾਨਤਾਂ ਜਬਤ ਹੋਈਆਂ ਚਾਹੀਦੀ ਹਨ ਲੋਕਾਂ ਨੂੰ ਇੱਕ ਪਾਸੇ ਹੋਣਾ ਪੈਣਾ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਉਣਾ ਚਾਹੀਂਦਾ
@Jatt-sata
@Jatt-sata 2 месяца назад
ਨਾਟਕ ਕੰਪਨੀ, ਆਮ
@user-rn6md5zq5r
@user-rn6md5zq5r 2 месяца назад
ਮੜਾਕ ਪਿੰਡ ਵਾਲਿਓ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾ ਜਿਤਾਉਣਾ ਜੀ ਸਹੀਦ ਭਾਈ ਬੇਅੰਤ ਸਿੰਘ ਜੀ ਨੂੰ ਯਾਦ ਰੱਖਿਓ ਧੰਨਵਾਦ ਮਾਛੀਵਾੜਾ ਸਾਹਿਬ ਤੋਂ
@HarmeetSingh-jv7wj
@HarmeetSingh-jv7wj 2 месяца назад
ਪੰਜਾਬ ਦੀ ਜਵਾਨੀ ਨੂੰ ਬਚਾਅ ਲੋ 🙏🏻
@jaswantsingh-li5lf
@jaswantsingh-li5lf 2 месяца назад
ਭਗਵੰਤ ਮਾਨ ਤਾਂ ਕਹਿੰਦਾ ਸੀ ਕਿ ਇਹ ਮੇਰੇ ਭਮਕ੍ਕੜ ਨੇ ਹੁਣ ਭਮਕ੍ਕੜਾਂ ਤੋਂ ਹੀ ਡਰ ਲੱਗਦਾ ਹੈ ਭਗਵੰਤ ਮਾਨ ਨੂੰ ਪਰ ਬਹੁਤਾ ਚਿਰ ਤੱਕ ਇਹ ਕੰਮ ਚੱਲਣਾ ਨਹੀਂ ਭਗਵੰਤ ਮਾਨਾ ਤੇਰਾ ਇਹ ਪੰਜਾਬੀ ਹਨ ਬਹੁਤਾ ਚਿਰ ਬਰਦਾਸ਼ਤ ਨਹੀਂ ਕਰਦੇ ਹੁਣ ਜਵਾਬ ਤਾਂ ਦੇਣੇ ਹੀ ਪੈਣਗੇ ਤੂੰ ਬੀ ਬਹੁਤ ਵੱਡੀ ਪਦਰ ਤੇ ਟਿਚਰਾ ਹੀ ਕੀਤੀ ਗਈ ਸਨ ਬਾਦਲ ਵਾਲਿਆਂ ਨੂੰ ਕਾਗਰਸ ਪਾਰਟੀ ਵਾਲਿਆਂ ਨੂੰ ਹੁਣ ਜਦੋਂ ਲੋਕਾਂ ਨੇ ਤੇਰੇ ਚੇਲੇ ਚਮਚਿਆਂ ਨੂੰ ਜਵਾਬ ਜਵਾਬ ਕਰਨੇ ਸ਼ੁਰੂ ਕਰ ਦਿੱਤੇ ਤਾਂ ਦੁੱਖ ਲੱਗ ਰਿਹਾ ਹੈ ਪਹਿਲਾਂ ਟਰੱਕ ਯੁਨੀਅਨ ਵਾਲਿਆਂ ਨੂੰ ਮੋਹਾਲੀ ਧਰਨੇ ਵਿੱਚ ਲੱਕੜ ਦੇ ਮੁੰਡੇ ਬਹੁਤ ਦਿੱਤੇ ਤੂੰ ਅਤੇ ਤੇਰੇ ਗੁਰੂ ਕੇਜਰੀਵਾਲ ਨੇ ਹੁਣ ਟਰੱਕ ਯੁਨੀਅਨ ਬਰਨਾਲਾ ਵਾਲੇ ਪੂਰੀ ਤਰ੍ਹਾਂ ਜਵਾਬ ਦੇਣ ਲਈ ਤਿਆਰ ਬੈਠੇ ਹੋਏ ਹਨ ਤੇਰੇ ਮੀਤ ਹੇਅਰ ਨੂੰ ਭੁੱਲ ਜਾਵੇ ਮੀਤ ਹੇਅਰ ਜਿੱਤਣ ਲਈ
@NavdeepEducation
@NavdeepEducation 2 месяца назад
ਪੰਜਾਬ ਆਜੇ ਵੀ ਵੋਟ ਪਾਉ ਗੇ,,,,, ਆਪ ਪਾਰਟੀ ਬਾਈਕਾਟ ਕਰੋ,,,,,, Karjeet Anmol,,,, SC ਸਾਰਟੀਫੇਕੇਟ,,, ਜਾਲੀ,, ਥਾਨੇ ਦਰਖਾਸਤ ਦਿਊ
@simrandeep7350
@simrandeep7350 2 месяца назад
_ਪੰਜਾਬੀਉ ਤੁਹਾਡੀ ਜ਼ਮੀਰ ਥੋੜ੍ਹੀ ਜਿਹੀ ਵੀ ਬਾਕੀ ਬਚੀ ਹੋਈ ਹੈ ਤਾਂ ਇਸ ਵੀਡੀਉ ਦੇ ਲਿੰਕ ਨੂੰ ਸ਼ੇਅਰ ਕਰਕੇ ਕੱਲੇ ਕੱਲੇ ਪੰਜਾਬੀ ਤੱਕ ਪਹੁੰਚਾ ਦਿਓ,ਤੁਹਾਡੇ ਲਾਗੇ ਚਾਗੇ ਦੇ ਅਲਗ ਅਲਗ ਪਾਰਟੀਆਂ ਦੇ ਉਪਾਸ਼ਕਾਂ ਤੱਕ ਜ਼ਰੂਰ ਜਾਣੀ ਚਾਹੀਦੀ ਹੈ,ਤਾਂ ਜੋ ਸੁੱਤੀਆਂ ਹੋਈਆਂ ਜ਼ਮੀਰਾਂ ਦੀ ਨੀਂਦ ਖੁੱਲ ਸਕੇ।_
@mandeepgill5876
@mandeepgill5876 2 месяца назад
ਸਰੇਆਮ ਧੱਕਾ ਹੈ ਇਹੋ ਜਿਹਿਆਂ ਨੂੰ ਸੰਸਦ ਕੋਈ ਵੋਟ ਨਾ ਪਾਉ ਜਦੋਂ ਚੁਣਿਆ ਹੈ ਅਸੀ ਪੁੱਛ ਸਕਦੇ ਹਾਂ ਕਿ ਕੀਤਾ ਹੈ ਪੰਜਾਬ ਲਈ ਉਹ ਦੱਸੋ ਫਿਰ ਕਿਉਂ ਨਹੀਂ ਦੱਸਦੇ ਚੰਗੇ ਬੰਦਿਆਂ ਨੂੰ ਵੋਟ ਪਾਉ ਸਰਬਜੀਤ ਸਿੰਘ ਨੂੰ ਵੋਟ ਪਾਉ ਸੰਸਦ ਵਿੱਚ ਭੋਜੋ ਤਾਂ ਕਿ ਅਸੀ ਸਿੱਖੀ ਵੱਲ ਜਾਈਏ ਤਾਂ ਕਿ ਨੇਜਵਾਨ ਨਸ਼ੇ ਵਿਲ ਨਾਂ ਜਾਣ
@avtars.dhindsa8381
@avtars.dhindsa8381 2 месяца назад
ਜੇਕਰ ਕੋਈ ਧਰਮ ਦੀ ਗੱਲ ਕਰੂ ਉਹ ਵੀ ਜੇਲਾਂ ਚ ਜੇਕਰ ਕੋਈ ਸਵਾਲ ਕਰੂ ਰੋਜਗਾਰ ਮੰਗੂ ਤਾਂ ਵੀਲ ਪੁਲਿਸ ਥਾਣੇਆਂ ਚ ਪਰਚੇ ਲੋਕੋ ਫੈਸਲਾ ਤੁਸੀ ਕਰਨਾ
@AtwalFamily-or3pg
@AtwalFamily-or3pg 2 месяца назад
ਝਾਝੂ ਫੇਰ ਦਿਉ 0-13 💯ਕਰਦੋਜ਼ੇ ਪੰਜ਼ਾਬ ਨੂੰ ਬਚਾਉਣਾ
@sardarsidhu5934
@sardarsidhu5934 2 месяца назад
ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਚੁਟਕਲੇਬਾਜ ਤੇ ਡਰਾਮੇਬਾਜ਼ ਸਾਬਿਤ ਹੋਈ
@DilbagSingh-qk6vh
@DilbagSingh-qk6vh 2 месяца назад
ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ
@bootasingh8597
@bootasingh8597 2 месяца назад
Ghalt kam ha aa sarkara da
@virasat-e-Panjab13
@virasat-e-Panjab13 2 месяца назад
ਲੱਖ ਦੀ ਲਾਹਨਤ ਹੈ ਇਹੋ ਜਿਹੇ ਸਿਸਟਮ ਤੇ , ਜਿੱਥੇ ਬੋਲਣ ਤੇ ਵੀ ਪਾਬੰਦੀ ਹੋਵੇ । ਇਸ ਭੰਡ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਨ ਦਾ ਤਹੀਆ ਕੀਤਾ ਹੋਇਆ ਹੈ । ਇਸ ਹਲਕੇ ਦੇ ਲੋਕਾਂ ਨੂੰ ਬੇਨਤੀ ਹੈ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਇਹਨਾਂ ਆਪ ਪਾਰਟੀ ਦੇ ਸਿਰ ਚ ਵੜਿਆ ਹੰਕਾਰ ਬਾਹਰ ਕੱਢੋ ।
@virsasingh6859
@virsasingh6859 2 месяца назад
ਹਰਾ ਪੈੱਨ ਚੱਲ ਰਿਹਾ ਹੈ
@Jatt-sata
@Jatt-sata 2 месяца назад
ਆਮ ਆਦਮੀ ਪਾਰਟੀ ਮੁਰਦਾਬਾਦ
@surjitsingh1397
@surjitsingh1397 2 месяца назад
😂😂
@GurbachanRai-jj2hq
@GurbachanRai-jj2hq 2 месяца назад
ਜੈ ਕਰਮਜੀਤ ਅਨਮੋਲ ਕੁਝ ਸੁਣ ਨੀਂ ਸਕਦੇ ਜਾਂ ਜਰ ਨੀ ਸਕਦੇ ਤਾਂ ਬੋਂਡ ਦੇਣ ਨੂੰ ਖੜ ਗਿਆ
@RajivKumar-ty2qk
@RajivKumar-ty2qk 2 месяца назад
ਸਹੁਰਿਆ ਨੇ ਵੀ ਮਾਲ ਛਕਨਾ ਤਾਂ ਹੀ ਤਾਂ ਸਬ ਇੰਸਪੈਕਟਰ ਪਟਵਾਰੀ ਭਰਤੀ ਹੋ ਰਹੇ ਆ ਮੋਟੇ ਅਹੁਦਿਆਂ ਚ ਮਾਲ਼ ਵੀ ਮੋਟਾ ਮਿਲਿਆ ਹੋਣਾ
@user-df9hi8ss8l
@user-df9hi8ss8l 2 месяца назад
ਝਾੜੂ ਤਾਂ ਖਿਲਰ ਗਿਆ ਫਰੀਦਕੋਟ ਹਲਕੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੇ ਲਾਤੇ ਸਾਰੇ ਖੂੰਜੇ ਚੀਕਾਂ ਨਿਕਲ ਗਈਆਂ ਕੂਚੀ ਪਾਰਟੀ ਦੀਆਂ
@beantsran92
@beantsran92 2 месяца назад
ਛਿਤਰ ਫੇਰੋ ਜਦ ਪਿੰਡ ਆਉਂਦੇ ਜਾ ਹੁਣ ਨੀ ਏਸ ਪਿੰਡ ਵੜਦੇ
@AmandeepSingh-tn7dd
@AmandeepSingh-tn7dd 2 месяца назад
Bhai sarbjit Singh Khalsa zindabad
@gillsaab-yy5ng
@gillsaab-yy5ng 2 месяца назад
Awaz ਹੀ ਨਾਹੀ a ਰਹੀ video di..ehna ਨੂੰ vota naal jwab deo
@Janti838
@Janti838 2 месяца назад
Bhai Sarabjit Singh Khalsa zindabad
@tsgkarn4284
@tsgkarn4284 2 месяца назад
ਬਾਈ ਐਤਕੀਂ ਗੋਡੀ ਲਗਵਾ ਦਿਉ ਆਪ ਪਾਰਟੀ ਦੀ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਉ
@jaswantsingh-li5lf
@jaswantsingh-li5lf 2 месяца назад
ਮਤਲਬ ਗਿੱਦੜ ਦੀ ਮੌਤ ਆ ਗਈ ਭਗਵੰਤ ਮਾਨ ਭੁੱਲ ਭੁੱਲ ਜਾਣ
@Dosanjh84
@Dosanjh84 2 месяца назад
੨੫ ਪਟਵਾਰੀ ਪੜ੍ਹਾਈ ਆਧਾਰ ਤੇ ਨਹੀਂ, ਸਾਫ ਦਿਸਦਾ ਬਾਈ ਹੁਣਾਂ ਦੇ ਮੁਤਾਬਿਕ ਸਹੁਰਿਆਂ ਦੇ ਆਧਾਰ ਤੇ ਭਰਤੀ ਹੋਏ ਆ। ਏਨਾ ਹੋਣ ਦੇ ਬਾਵਜੂਦ ਇਹਨਾਂ ਨੂੰ ਵੋਟਾਂ ਮਰੀ ਜ਼ਮੀਰ ਵਾਲੇ ਪਾਉਣਗੇ ਜ਼ਰੂਰ।
@DhaliwaSaab-iq4si
@DhaliwaSaab-iq4si 2 месяца назад
ਆਮ ਪਾਰਟੀ ਮੁਰਦਾਬਾਦ
@AmandeepSingh-tn7dd
@AmandeepSingh-tn7dd 2 месяца назад
Waheguru ji 🙏🙏
@jitsingh8827
@jitsingh8827 2 месяца назад
ਬਹੁਤ ਨਿਕੰਮੀ ਪੰਜਾਬ ਸਰਕਾਰ ਆ
@punjabineurope44
@punjabineurope44 2 месяца назад
ਅਜੇ ਤਾਂ ਜਿੱਤਿਆ ਨੀ 😂😂😂😂😂😂
@baljitsingh374
@baljitsingh374 2 месяца назад
Sarabjit nu vote pao Sare🙏
@Janti838
@Janti838 2 месяца назад
Bhai sabarjit Singh khalsa da sath devo ji
@kashmir2445
@kashmir2445 2 месяца назад
ਕੌਮੀ ਸ਼ਹੀਦ ਦੇ ਲੜਕੇ ਨੂੰ ਵੋਟ ਦਿਉ ਜੀ।
@user-zg8zb4uf6r
@user-zg8zb4uf6r 2 месяца назад
ਬਾਈ ਜੀ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ
@ruplalsehgal1117
@ruplalsehgal1117 2 месяца назад
ਹੋਰ ਪਾਵੋ ਵੋਟਾਂ
@user-jh6tk5kd7u
@user-jh6tk5kd7u 2 месяца назад
ਆ ਹੀ ਹਾਲ ਆ ਇੰਨਾ ਦਾ ਇਹ ਨੀ ਹੋਰ ਕੇਹੜਾ ਛੱਡੇ ਇੰਨਾ ਨੇ ,,ਇੱਦਾ ਨੀ ਬੰਦ ਹੋਣੇ ਸਵਾਲ ਜਵਾਬ
@user-jh6tk5kd7u
@user-jh6tk5kd7u 2 месяца назад
ਸ਼ਰੇਆਮ ਧੱਕਾ ਆ ਇਹ ਸੱਭ ਨਾਲ ਇੱਦਾ ਹੀ ਕਰਦੇ ਆ ,,ਪਰਚੇ ਪਾਉਣੇ ਇੰਨਾ ਲਈ ਆਮ ਗੱਲ ਆ ਇਹ ਤਾਂ ਹੁਣ ਸੱਭ ਨੂੰ ਪਤਾ
@gillsaab-yy5ng
@gillsaab-yy5ng 2 месяца назад
Singh sajjo ,,guru ਵਾਲੇ bano
@pavittarsingh739
@pavittarsingh739 2 месяца назад
ਕਰਮਜੀਤ ਅਨਮੋਲ ਬੁਰੀ ਤਰਾਂ ਹਾਰ ਰਿਹਾ।
@chamkaur_sher_gill
@chamkaur_sher_gill 2 месяца назад
ਰਤਨ ਵੀਰ ਜੀ ਸਤਿ ਸਰੀ ਅਕਾਲ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@prab438
@prab438 2 месяца назад
ਦੇਖ ਲੋ ਵੋਟਾਂ ਤੋ ਪਹਿਲਾਂ ਹੀ ਹਾਲ ਇਹਨਾਂ ਦੇ ਵਾਹਿਗੁਰੂ ਨੇ ਤੁਹਾਨੂੰ ਮੋਕਾ ਦੇਖਿਆ ਦਿੱਤਾ ਕੇ ਹਾਲਵ ਵੀ ਮੋਕਾ ਹੈ ਸੱੰਭਲ ਜੋ🙏
@user-im1fr1iz8u
@user-im1fr1iz8u 2 месяца назад
Good putt
@harrybenipal5528
@harrybenipal5528 2 месяца назад
AAp fudu party
@Khalsa-kf3wt
@Khalsa-kf3wt 2 месяца назад
ਵੇਖੋ ਆਮ ਲੋਕ ਕੀ ਕਰ ਰਹੇ ਹਨ ਜੇ ਇਹੋ ਜਿਹੀ ਪਾਰਟੀ ਅੱਗੇ ਰਹੀ ਕੀ ਹਾਲ ਹੋਊ ਲੋਕਾ ਦਾ
@AmarSingh-gp2hd
@AmarSingh-gp2hd 2 месяца назад
ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉 ਯੂ ਐਸ ਮੀਡੀਆ ਜਿੰਦਾਬਾਦ 🚩 ਟੀ ਵੀ 84 ਮੀਡੀਆ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ 🚩 ਇਹਨਾਂ ਮੀਡੀਆ ਨੂੰ ਵੇਖਿਆ ਕਰੋ 🚩
@kultarsingh8096
@kultarsingh8096 2 месяца назад
ਇਹ ਪੰਜਾਬ ਹੈ ਬਾਈ ਜੀ, ਫੋਰੈਂਨ ਨਹੀਂ !
@RajSingh-pd1vg
@RajSingh-pd1vg 2 месяца назад
ਬਾਈ ਕੱਲਾ ਪੰਜਾਬ ਦਾ ਨਹੀਂ ਪੂਰੀ ਦੁਨੀਆਂ ਦਾ ਦਸਤੂਰ ਆ ਕਿ ਜਿਹੜਾ ਪਹਿਲੇ ਨੰਬਰ ਤੇ ਆਉਂਦਾ ਕਿਸੇ ਵੀ ਅਦਾਰੇ ਵਿੱਚ ਨੌਕਰੀ ਲੈਣ ਦੇ ਲਈ ਕਿਸੇ ਵੀ ਪ੍ਰਾਈਵੇਟ ਜਗਹਾ ਤੇ ਕਿਸੇ ਵੀ ਸਰਕਾਰੀ ਜਗ੍ਹਾ ਤੇ ਜਿਹੜਾ ਟੋਪ ਕਰੂਗਾ ਨੌਕਰੀ ਤਾਂ ਉਹਨੇ ਮਿਲਣੀ ਚਾਹੀਦੀ ਹ ਤੂੰ ਇਸ ਨੂੰ ਗਲਤ ਤਰੀਕੇ ਨਾਲ ਦਿਖਾ ਕੇ ਕੀ ਸਾਬਿਤ ਕਰਨਾ ਚਾਹੁੰਦਾ ਰਤਨ ਭਾਈ ਝੂਠੀਆਂ ਸੱਚੀਆਂ ਖਬਰਾਂ ਬਣਾ ਕੇ ਨਾ ਤੇ ਆਪਦੇ ਵਿਊ ਦੇ ਚੱਕਰ ਚ ਨਾ ਪਏ ਥੋੜਾ ਜਿਹਾ ਇਮਾਨਦਾਰੀ ਵਰਤ ਲਾ ਆਪਣੀ ਪੱਤਰਕਾਰਤਾ ਦੇ ਲਈ
@navrajsingh4550
@navrajsingh4550 2 месяца назад
Pusha chka do am admi party dia
@Bhathal_preet
@Bhathal_preet 2 месяца назад
ਏਹ ਗਲਤ ਆ ਵੀਰ ਉ ਹਜੇ ਕੁੱਝ ਨਹੀਂ ਬਣਿਆ ਸਵਾਲ ਬਣਦੇ ਨਹੀਂ ਸੀ
@rajsidhu6667
@rajsidhu6667 2 месяца назад
कर्मजीत अनमोल फरीदकोट तो हार रहा है
@gurjitvirk3192
@gurjitvirk3192 2 месяца назад
0-13krdo loko
@Janti838
@Janti838 2 месяца назад
Bhai sarabjit Singh khalsa sath jarur dena ha
@AvtarSingh-pw7fv
@AvtarSingh-pw7fv 2 месяца назад
ਆਹ ਤਾਂ ਹੱਦ ਤੋ ਵੀ ਅੱਗੇ ਕੰਧ ਹੋ ਗਈ ਜਿਹੜਾ ਸਵਾਲ ਪੁੱਛਣ ਤੇ ਜੇਲ ਦੀ ਹਵਾ ਖਾਣੀ ਪਈ ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਕੇਂਦਰ ਤੇ ਝਾੜੂ ਵਾਲਿਆਂ ਦੀਆਂ ਨੀਤੀਆਂ ਇਕੋ ਜਿਹੀਆਂ ਹੀ ਹਨ
@mikesandhu3719
@mikesandhu3719 2 месяца назад
ਜਦੋਂ ਕੋਈ ਸਵਾਲ ਕਰਦਾ ਉਦੋਂ ਚੱਕੁ ਕੇ ਲੈਣ ਜਾਂਦੇ ਇਹ ਧੱਕਾ ਪੰਜਾਬ ਨਾਲ ਹੁੰਦਾ ਆ ਰਿਹਾ ੪੦ ਤੋਂ ਲੈ ਕੇ ਹੁਣ ਤੱਕ
@jattlife7451
@jattlife7451 2 месяца назад
ਪੰਥਕ ਉਮੀਦਵਾਰਾਂ ਨੂੰ ਵੋਟਾਂ ਪਾਓ ਹੁਣ ਨਹੀਂ ਤਾਂ ਆਮ ਵਾਲ਼ੇ ਔਖਾ ਕਰਨ੍ਹਗੇ।
@GursewakSidhu-bt5bn
@GursewakSidhu-bt5bn 2 месяца назад
ਵੀਰ ਅਨਮੋਲ ਤੇ ਇੱਕ ਲੰਡੂ ਗਾਇਕ ਤੇ ਐਮ ਐਲ ਏ ਹੈ ਤੇ ਇਹ ਹਾਲ ਹੈ।ਐਮ ਬਣਕੇ ਤੇ ਪੂਰਾ ਪਿੰਡ ਹੀ ਚੱਕ ਲੈਣਗੇ।
@ShankarSingh-qy3im
@ShankarSingh-qy3im 2 месяца назад
Waheguru ji🙏❤
@ruplalsehgal1117
@ruplalsehgal1117 2 месяца назад
ਮਾਨ ਸਰਕਾਰ ਬੇਕਾਰ ਸਰਕਾਰ 2 ਸਾਲ ਬਿਜਲੀ ਫ੍ਰੀ ਹੋਰ ਮੁਦੇ ਤੇ cm ਕਦੋਂ ਬੋਲੁ ਪੰਜਾਬੀ ਕਦੋਂ ਪੁੱਛਣਗੇ
@jattlife7451
@jattlife7451 2 месяца назад
ਝਾੜੂ ਵਾਲਿਆਂ ਨੂੰ ਵੋਟਾਂ ਨਾ ਪਾਓ ਸੰਗਤ ਜੀ।
@aashmsidhu7217
@aashmsidhu7217 2 месяца назад
ਕਮਾਲ ਦੀ ਗੱਲ ਹੈ ਜੀ ਜੇ ਕਰਮਜੀਤ ਜਿਤ ਗਿਆ ਤਾ ਸਮਝੋ ਫੇਰ ਕੀ ਹਾਲ ਹੋਵੇ ਗਾ ਇਸ ਕਰਕੇ ਇਨਾ ਨੂੰ ਵੋਟਾ ਨਾ ਪਾਓ 🙏🙏🙏
@avijitaulja8399
@avijitaulja8399 2 месяца назад
ਭੰਡ ਸਰਕਾਰ😄😄
@bindersidhu1092
@bindersidhu1092 2 месяца назад
Good Cm Bhagwant mann saab ji and Aam Aadmi party zindabad ✌✌
@Panjab_de_Jaye1984
@Panjab_de_Jaye1984 2 месяца назад
ਰਗੜ ਦਿਓ ਫਰੀਦਕੋਟ ਵਾਲਿਓ ਨਚਾਰਾਂ ਨੂੰ ਇਹਨਾਂ ਦਾ ਵੋਟਾਂ ਤੋਂ ਪਹਿਲਾਂ ਇਹ ਹਾਲ ਆ ਬਾਅਦ ਵਿਚ ਸਾਡੇ ਨਾਲ ਕਿੰਨਾ ਬੁਰਾ ਹੋਵੇਗਾ ਆਪ ਸੋਚੋ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਓ ਕੰਜਰਾ ਨੂੰ ਭਜਾਓ ਪੰਜਾਬ ਬਚਾਓ
@simerjitkaur4337
@simerjitkaur4337 2 месяца назад
Bhai Sarabjit Singh ji zindabad
@singhlalli7599
@singhlalli7599 2 месяца назад
Shame on Drama Ban🎭 App
@Parv64
@Parv64 2 месяца назад
ਕਰਮਜੀਤ ਅਨਮੋਲ ਮੇਰੀ ਜੁੱਤੀ ਦਾ ਨਾਮ ਆ
@Shanjhpunjab
@Shanjhpunjab 2 месяца назад
ਵੋਟਾਂ ਨਾ ਪਾਓ ਜੀ
@Dosanjh84
@Dosanjh84 2 месяца назад
ਭਰਾਵੋ ਭਗਵੰਤ ਮਾਨ ਦਾ ਕੋਈ ਕਸੂਰ ਨਹੀਂ, ਕਿਉਂ ਕਿ ਭਗਵੰਤ ਮਾਨ ਨੇ ਸਵਾਲ ਪੁੱਛਣ ਨੂੰ ਕਿਹਾ ਜ਼ਰੂਰ ਸੀ ਪਰ ਕਿਹਾ ਵਿਰੋਧੀਆਂ ਨੂੰ ਪੁੱਛਣ ਲਈ ਸੀ ਪਰ ਤੁਸੀਂ ਭਗਵੰਤ ਮਾਨ ਦੇ ਬੰਦਿਆਂ ਨੂੰ ਪੁੱਛਣ ਲੱਗ ਪਏ ਅਗਲਾ ਬਰਦਾਸ਼ਤ ਕਿਵੇਂ ਕਰੇਗਾ।
@amriksingh9252
@amriksingh9252 2 месяца назад
ਝਾੜੂ ਦਾ ਤੀਲਾ ਤੀਲਾ ਕਰ ਦਿਓ ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾਓ
@kuldeeptakher4503
@kuldeeptakher4503 2 месяца назад
ਇਹਨਾਂ ਨੂੰ ਲੀਡਰਾਂ ਨੂੰ ਅੱਗੋਂ ਸਵਾਲ ਕਰਨ ਵਾਲੇ ਜਿਵੇਂ ਫਾਂਸੀ ਤੇ ਲਟਕਾਏ ਜਾਣ ਦੇ ਬਰਾਬਰ ਹੁੰਦਾ ਹੈ ਇਹਨਾਂ ਦੇ ਆਉਣ ਤੇ ਜ਼ਿੰਦਾਬਾਦ ਦੇ ਨਾਅਰੇ ਲਾਉ ਫੇਰ ਖ਼ੁਸ਼ ਹੁੰਦੇ ਹਨ
Далее
would you eat this? #shorts
00:29
Просмотров 1,1 млн