Тёмный

ਕਰਾਏ ਵਾਲਾ ਕਮਰਾ ।।ਭਾਗ 10 ।। PUNJABI SERIES ।। 

LOVEPREET GHUMAAN
Подписаться 399 тыс.
Просмотров 293 тыс.
50% 1

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 870   
@i_navideep
@i_navideep 4 месяца назад
❤ ਬਹੁਤ ਹੀ ਸ਼ਾਨਦਾਰ ਭਾਗ… ਮੈਂਨੂੰ ਲੱਗ ਰਿਹਾ ਸੀ ਕਿ ਸਫਾਈ ਵਾਲਾ ਸ਼ੌਟ ਜ਼ਿਆਦਾ ਲੰਬਾ ਖਿੱਚਤਾ ਪਰ ਓਹਦਾ ਬਾਅਦ ‘ਚ ਕਾਰਨ ਪਤਾ ਲੱਗ ਗਿਆ😊
@harjitSingh-ir8iu
@harjitSingh-ir8iu 4 месяца назад
0
@tanveerchaudhry1105
@tanveerchaudhry1105 4 месяца назад
Episod 11 behjo
@deepwalia1709
@deepwalia1709 4 месяца назад
ਲਵਪ੍ਰੀਤ ਭੈਣੇ ਸੱਚ ਬਹੁਤ ਦੁੱਖ ਜਾ ਹੋਇਆ ਜਦੋਂ ਰਸੋਈ ਵਿੱਚ ਅੱਜ ਭੂਆ ਨਾਲ ਮਾਂ ਵਾਲੀ ਗੱਲ ਕੀਤੀ
@shindersingh5708
@shindersingh5708 4 месяца назад
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਇਹ ਸਾਰਿਆ ਨਾਲੋਂ ਵਧੀਆ ਵੀਡੀਓ ਲੱਗੀ ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@GurpreetSingh-hn1kc
@GurpreetSingh-hn1kc 4 месяца назад
Ishu ਦੀ ਐਕਟਿੰਗ ਬਹੁਤ ਘੈਂਟ 😂😂😂
@darshanmatharoo5868
@darshanmatharoo5868 4 месяца назад
ਲਵਪ੍ਰੀਤ ਸਭ ਦੀ ਐਕਟਿੰਗ ਬਹੁਤ ਵਧੀਆ ਕਹਾਣੀ ਵੀ ਪਿੰਡ ਦੀ ਸਹੀ ਤਸਵੀਰ ਪੇਸ਼ ਕੀਤੀ ਹੈ ਡਾ ਡੀ ਐਸ ਮਰਾੜ੍ਹ ਭਿਲਾਈ ਛੱਤੀਸਗੜ੍ਹ
@jagseerbehniwal7935
@jagseerbehniwal7935 4 месяца назад
ਧੰਨਵਾਦ ਬੀਬੀ ਲਵਪ੍ਰੀਤ ਕੌਰ ਅਤੇ ਆਪ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਵੀਡੀਓ ਹੁੰਦੀ ਹੈ ਭਾਈ ਅਸੀਂ ਸਾਰਾ ਪਰਿਵਾਰ ਦੇਖਦੇ ਹਾਂ ਧੰਨਵਾਦ
@surjeetsinghdullat493
@surjeetsinghdullat493 4 месяца назад
ਇਸ਼ੂ ਅਤੇ ਤਾਰੀ ਦੀ ਐਕਟਿੰਗ ਬਹੁਤ ਵਧੀਆ 👍👍
@999sachdev
@999sachdev 4 месяца назад
ਬਹੁਤ ਹੀ ਪਿਆਰੀ ਤੇ ਘਰੇਲੂ ਸਟੋਰੀ ਐ very nice 👍 ❤❤❤from 🍁 you’re the best forget the rest 🎉
@SukhchainSahota-in9bf
@SukhchainSahota-in9bf 4 месяца назад
ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦੋਸਤ ਸੁਖਚੈਨ ਬਹੁਤ ਹੀ ਵਧੀਆ ਲੱਗਿਆ ਜੀ ਮੈਨੂੰ ਦਸਵਾਂ ਐਪੀਸੋਡ ਪਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਉਹ ਗੱਲ ਇਹ ਹੈ ਕਿ ਤੁਸੀਂ ਜਦੋਂ ਦਸਵਾਂ ਐਪੀਸੋਡ ਸ਼ੁਰੂ ਕੀਤਾ ਤੇ ਉਸਦੇ ਵਿੱਚ ਸ਼ੁਰੂ ਦੇ ਵਿੱਚ ਹੀ ਇੰਨਾ ਮਿਊਜ਼ਿਕ ਪਾ ਦਿੱਤਾ ਸੋ ਮੇਰੀ ਗੱਲ ਧਿਆਨ ਨਾਲ ਜਰੂਰ ਸੁਣਿਓ ਅਤੇ ਇਸ ਤੇ ਗੌਰ ਵੀ ਕਰਿਓ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਗੱਲ ਤੇ ਗੌਰ ਵੀ ਜ਼ਰੂਰ ਕਰੋਗੇ ਮਿਊਜਿਕ ਕਿਰਪਾ ਕਰਕੇ ਥੋੜਾ ਪਾਇਆ ਕਰੋ ਕਿਉਂਕਿ ਫਿਰ ਅੱਧਾ ਟਾਈਮ ਤਾਂ ਮਿਊਜਿਕ ਦੇ ਵਿੱਚ ਹੀ ਲੰਘ ਜਾਂਦਾ ਹੈ ਤੇ ਸੁਣਨ ਦਾ ਸਵਾਦ ਵੀ ਨਹੀਂ ਆਉਂਦਾ ਕੇ ਜੀ
@KamaljeetBatth
@KamaljeetBatth 4 месяца назад
ਜੱਸੀ ਤੈਨੂੰ ਘਰ ਪੱਟਣਾ ਤੋਂ ਲਾਵਾ ਕੁੱਝ ਨੀਂ ਆਉਦਾ
@naibsingh5273
@naibsingh5273 4 месяца назад
ਭੂਆ ਦੀ ਐਕਟਿੰਗ ਬਹੁਤ ਵਧੀਆ ਕੁਦਰਤੀ ਰੋਹਬ ਵਾਲਾ ਚਿਹਰਾ
@saggusao2808
@saggusao2808 4 месяца назад
Bhhht Vidya video a Lovepreet ji ❤ good acting all teem meber
@meenagoyal1031
@meenagoyal1031 4 месяца назад
Very Good serial
@GurjitSingh-sg6ic
@GurjitSingh-sg6ic 4 месяца назад
ਲਵਪ੍ਰੀਤ ਬਹੂਤ ਜਿਆਦਾ ਵਧੀਆ ਲੱਗਿਆ ਰਣਜੀਤ ਸਿੰਘ ਧਲੇਵਾ
@rajasidhu9069
@rajasidhu9069 4 месяца назад
ਲਵਪ੍ਰੀਤ i like ur vedio and like u 🌹❤️from deep heart 🙏good ਮੋਰਨਿੰਗ love +preet kaur a nice actor,, nice girl
@manjitsingh3127
@manjitsingh3127 4 месяца назад
ਕਿਰਪਾ ਕਰਕੇ ਰੋਜ਼ਾਨਾ ਇੱਕ ਭਾਗ ਅੱਪਲੋਡ ਕਰੋ
@Chahal_Goat_Farm
@Chahal_Goat_Farm 4 месяца назад
ਸਾਨੂੰ ਤਾਂ ਬਹੁਤ ਉਡੀਕ ਰਹੈਦੀ ਆ ਥੋਡੀ ਵਿਡੀਉ ਦੀ ਲਵਪ੍ਰੀਤ ਜੀ
@NirmlaBali
@NirmlaBali 4 месяца назад
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@lucky-vt9gf
@lucky-vt9gf 4 месяца назад
Same
@meetindersinghaujla6952
@meetindersinghaujla6952 4 месяца назад
Kirayewala kamra bahut wadhia hai À​@@lucky-vt9gf
@JaswinderSingh-be1ww
@JaswinderSingh-be1ww 4 месяца назад
777​❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤.❤❤❤❤❤❤❤❤❤❤❤❤❤❤❤❤❤❤❤❤❤
@BittuSingh-uw9el
@BittuSingh-uw9el 4 месяца назад
@@lucky-vt9gf 5"²
@tangocharly4217
@tangocharly4217 4 месяца назад
ਭੂਆ ਬਦਲ ਗਈ 😂 ਪਰ ਆਹ ਬੀਬੀ ਨਣਦੇ ਵਧੀਆ 👌 dilog ਬਣਾਇਆ।
@ਗੱਲਜਮੀਰਾਂਦੀ
@ਗੱਲਜਮੀਰਾਂਦੀ 4 месяца назад
ਅੱਜ ਦਾ ਸੀਰੀਅਲ ਤਾਂ ਬਾ -ਕਮਾਲ ਹੈ। ਇਕੱਲਾ -ਇਕੱਲਾ ਸੰਵਾਦ ਲਾ-ਜਵਾਬ ਹੈ।ਅੱਜ ਤਾਰੀ ਵੀ ਵਧੀਆ ਕੰਮ ਕਰ ਰਿਹਾ ਹੈ।
@shimlarani2033
@shimlarani2033 4 месяца назад
Right
@RajSandhu-gq8bj
@RajSandhu-gq8bj 4 месяца назад
¹⅕​@@shimlarani2033
@BaldevSingh-Balaggan
@BaldevSingh-Balaggan 4 месяца назад
ਬਹੁਤ ਹੀ ਵਧੀਆ ਕਹਾਣੀ ਹੈ ਲਵਪ੍ਰੀਤ ਬੇਟਾ ਜਾਉਂਦੀ ਰਹਿ
@BASANTSHUKLA-ux7th
@BASANTSHUKLA-ux7th 4 месяца назад
बहुत बढ़िया वीडियो है दिन दूनी रात तरक्की करेंगे आप निश्चित है कि आप बहुत बड़े कलाकार बनेंगे एक दिन आप
@gurbajsingh765
@gurbajsingh765 4 месяца назад
Dekho ji.... ਆਪਾ ਸਿਆਣਿਆ ਕੋਲ ਜਾਂਦੇ ਆ ....... ਪਰ ਅੱਜ ਕੱਲ tecnology ਬਹੁਤ ਵੱਧ ਚੁੱਕੀ ਹੈ..... ਯੰਤਰ ਮੰਤਰਾਂ ਚ ਕੁਝ ਨਹੀਂ ਰੱਖਿਆ ...... believe in only god....❤❤❤ Punjab [punjab]❤❤
@jagdeepsidhu1313
@jagdeepsidhu1313 4 месяца назад
ਏਹ ਜੱਸੀ ਤੋਂ ਬਚੋ ਭਾਈ ਸਾਰੇ ਪੁਆੜੇ ਦੀ ਜੜ੍ਹ ਆ ਇਹ ਊਂ ਗੱਲ ਆ ਇੱਕ ਜੱਸੀ ਭਾਈ ਗੁੱਸਾ ਨਾਂ ਕਰੀਂ 😂😂
@ramnathgumber8086
@ramnathgumber8086 4 месяца назад
Very nice story Lovepreet
@parveenkhurana3221
@parveenkhurana3221 4 месяца назад
Lovepreet ji or Tarri jii satsrikal jii aap dono husband wife ho kya agar yes to good Jodi waheguru jiii
@ramanraman-6741
@ramanraman-6741 4 месяца назад
ਸ਼ੁਕਰ ਆ ਭੂਆ ਜੀ ਨੂੰ ਦੀਦੀ ਦੇ ਹਾਲਤਾਂ ਦਾ ਸਮਝ ਚ ਅਾਇਆ 😊😊😊 ਬਹੁਤ ਖੁਸ਼ੀ ਹੋਈ ਭੂਆ ਦਾ ਦੀਦੀ ਦੇ ਪ੍ਤੀ ਪਿਆਰ ਦੇਖ ਕੇ❤❤❤😊😊😊 ਜੇ ਕੁਝ ਸਹੀ ਹੋਣ ਲਗਦਾ ਤਾਂ ਇਹ ਜੱਸੀ ਅੱਗ ਲਾ ਜਾਂਦੀ ਐ ਇਹ ਤਾਂ ਹੋਰ ਘਰ ਵਿੱਚ ਪਵਾੜੇ ਪਾਉਣ ਤੇ ਰਹਿੰਦੀ ਐ😏😏 ਸਾਰੀਆਂ ਦੀ ਐਕਟਿੰਗ ਬਹੁਤ ਵਧੀਆ ਐ🎉🎉❤❤❤
@surmukhsingh7091
@surmukhsingh7091 4 месяца назад
ਵਹਿਗੁਰੂ ਸਾਰੀਆਂ ਅਲਾਮਤਾਂ ਤੋਂ ਸਭ ਨੂੰ ਬਚਾਕੇ ਰੱਖੇ
@AmandeepSingh-ni2kf
@AmandeepSingh-ni2kf 4 месяца назад
Bhut shona part a sister ❤ Akha ch pani aunda jedo tusi avdi maa nu yaad kre aa Sach kiha kise ne maa ta maa hundi aa❤❤ God bless you sis
@Gurmeet-xi7wd
@Gurmeet-xi7wd 4 месяца назад
ਬਹੁਤ ਵਧੀਆ ਵੀਡੀਓ ❤❤❤❤😢
@jugrajsingh9407
@jugrajsingh9407 4 месяца назад
ਇਹ ਗੁਆਂਢਣ ਤਾਂ ਘਰ ਪੱਟਣ ਵਾਲੀ ਹੈ ਜੱਸੀ ਦੇ ਨਾਂ ਨੂੰ ਲੀਕ ਲਾਤੀ ਸਾਰੇ ਟੱਬਰ ਨੂੰ ਪੁਠੇ ਸਿੱਧੇ ਰਾਹ ਪਾਉਂਦੀ ਹੈ ਭੂਆ ਭਾਵੇਂ ਕੌੜੇ ਸੁਭਾਅ ਦੀ ਹੈ ਪਰ ਦਿਲ ਦੀ ਸਾਫ਼ ਹੈ ਜਵਾ ਨਿਚੋੜ ਕੱਢ ਕੇ ਵਿਸ਼ਵਾਸ਼ ਕਰਦੀ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿਰਨਾਂ ਲਾਈਲੱਗ ਜਿਹੀ ਲਾਟੂ ਵਾਂਗ ਘੁੰਮਦੀ ਹੈ
@RaniRani-kc1nq
@RaniRani-kc1nq 4 месяца назад
ਕਿਊ ਕਿਸੇ ਦਾ ਘਰ ਪੱਟਦੀ ਆ
@RaniRani-kc1nq
@RaniRani-kc1nq 4 месяца назад
ਜੱਸੀ ਵਾਲੀ ਬੇਵਾ ਆ ਗੀ
@GaganSaini-e2r
@GaganSaini-e2r 4 месяца назад
In ​@@RaniRani-kc1nq
@RajniArora-r4s
@RajniArora-r4s 4 месяца назад
TUC bhut vadia story bnaunde ho
@arunthapa382
@arunthapa382 4 месяца назад
Mera favrate serial mainu bahut vadia lagda hai ji
@sewasarpanch2647
@sewasarpanch2647 4 месяца назад
ਸਾਨੂੰ ਅੱਜ ਭੂਆ ਜੀ ਦਾ ਰੋਲ ਬਹੁਤ ਵਧੀਆ ਲੱਗਿਆ ਜਿਸ ਨੂੰ ਤੁਸੀਂ ਲਾਸਟ ਦੇ ਵਿੱਚ ਬਾਂਦਰੀਏ ਕਿਹਾ ਉਹ ਵੀ ਐਕਟਰ ਬਹੁਤ ਵਧੀਆ ਨੇ ਬਹੁਤ ਹੀ ਸੋਹਣਾ ਰੋਲ ਕਰਦੇ ਨੇ ਪਲੀਜ ਉਹਨਾਂ ਦਾ ਵੀ ਵਿੱਚ ਜਰੂਰ ਰੋਲ ਪਾ ਲਿਆ ਕਰੋ
@ShamaChaddha
@ShamaChaddha 4 месяца назад
Alp
@KulwinderKaur-gm1du
@KulwinderKaur-gm1du 4 месяца назад
Part 10bhut short a lambe video khdya kro
@beantkaur-ss3qq
@beantkaur-ss3qq 4 месяца назад
Saria vedios bhut sohnia hundia aa ji🎉🎉
@gurjeetkaurdhaliwal3559
@gurjeetkaurdhaliwal3559 4 месяца назад
ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉😊😊
@jindergill8407
@jindergill8407 4 месяца назад
🙏🏻❤️❤️❤️❤️👌👌👌🔥
@EakamSingh-p8y
@EakamSingh-p8y 4 месяца назад
ਲਵਪ੍ਰੀਤ ਭੈਣ ਜੀ ਸਤਿ ਸ੍ਰੀ ਆਕਾਲ ਜੀ ਤੁਹਾਡੀ ਸਾਰੀ ਟੀਮ ਨੂੰ ਮੇਰੇ ਵੱਲੋਂ ਜੀ ਬਹੁਤ ਸੋਹਣੀ ਆ ਫਿਲਮਾ ਬਣਾਉਣੇ ਹੈ ਇਹ ਪਿੰਡ ਦੀਆ ਸਹੀ ਭੈਣੇ ਪਿਡਾਆ ਵਿਚ ਇਸ ਤਰਾ ਹੁੰਦਾ ਹੈ
@ChaudryZahid-t8s
@ChaudryZahid-t8s 4 месяца назад
Pooha zabrdust seen jusy chuglkhor sy bcho
@beantsingh4056
@beantsingh4056 4 месяца назад
Very nice video ❤️akhir kar lovepreet didi di oder pe hi gyi sare members team di acting bahut vdya lgyi dilo 🙏 karde aa❤️❤️😘😘😘😘🙏🙏🙏🙏🙏
@gurjindersingh3638
@gurjindersingh3638 4 месяца назад
ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਲਵਪ੍ਰੀਤ ਬੇਟਾ ਹੈ 🙏 ਬਹੁਤ ਵਧੀਆ ਅਕਟਿੰਗ ਨਿਭਾ ਰਹੇ ਹੋ ਆਲ ਟੀਮ ਵੈਰੀ ਸਲੋਟ ਜੀ 🙏🥀💛🥀👌
@NirmlaBali
@NirmlaBali 4 месяца назад
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@BabbuCaneda
@BabbuCaneda 4 месяца назад
ਲਵਪ੍ਰੀਤ ਦੀਦੀ ਬਹੁਤ ਵਧੀਆ ਸਟੋਰੀ ਆ ਐਕਟਿੰਗ ਬਹੁਤ ਵਧੀਆ ਸਾਰਿਆ ਦੀ ਲਵ ਯੂ ਦੀਦੀ ❤❤❤❤❤❤ ਜਸਪਾਲ ਭੁੱਲਰ 👌👌👌👌👌
@ravimann1566
@ravimann1566 4 месяца назад
Bhout vadia video aa lovpreet
@NarinderKaur-y7o
@NarinderKaur-y7o 4 месяца назад
ਹੌ ਤਾਰੀ ਤੇਰੀ ਭੂਵਾ❤❤❤❤❤❤❤ਬਦਲ ਗੀ❤ਕੇ ਐਕਟਿੰਗ
@nareshtaneja-b5m
@nareshtaneja-b5m 4 месяца назад
Wait kar rahe the 10 No. Serial kado ayuga
@Aman_jot_karan
@Aman_jot_karan 4 месяца назад
Eve lgda Hunda v Dekhi jye kdo tym ho janda ptahi ni lgda ....very nice❤❤❤❤❤God bless you..whole team❤
@surmukhsingh7091
@surmukhsingh7091 4 месяца назад
ਜੱਸੀ ਦੇ ਰੋਲ ਵਾਲੀ ਕੁੜੀ ਕਿਰਦਾਰ ਵਿੱਚ ਜਾਨ ਪਾ ਦਿੰਦੀ ਆ ਬਹੁਤ ਵਧੀਆ
@Preet.Kaur527
@Preet.Kaur527 4 месяца назад
Lovepreet didu tuhadi acting mind blowing and very loving😊😍 Bohtt pyare lagde o bolde hoye😻 Har time tuhadi video di wait rehndi waa😊 ajj da episode wala pyara laga🥰 bhtt ee jyda entertainment hoya😀 tusi bhtt ee pyare person oo😊 Koi rees ni tuhadi🙌 otherwise lovepreet ghuman di koi rees kar v lave par lovepreet ghuman koi nhi ban sakda🥰❤️ Rab tuhanu Hmsha charhdikala ch rakhn❤️ Always best wishes didu😊🙌 Khich k rakho km nu🤩 Always full support🙌❤️🙌 bhtt uchaya tak jao tusi❤️🙌 Hmsha Hasde wasde rhoo☺️💖 next part jaldi laike ao didu😀 Bhtt jyda wait rehndi wa nd bhtt jyda excitement🤩🤩
@yousafsardar8411
@yousafsardar8411 4 месяца назад
Your name is beautiful and your comments are excellent 🌹🌹🌹🌹🌹❤️❤️❤️❤️❤️
@rajasidhu9069
@rajasidhu9069 4 месяца назад
ਤੁਹਾਡੀ ਹਰੇਕ ਵੀਡੀਓ like ਕਰਦੇ ਆ
@harjinderkhatri9468
@harjinderkhatri9468 4 месяца назад
ਬੁੱਢਾ ਬੂਡੀ ਨੀ ਹੁੰਦੇ ਮਾ ਪਿਓ ਜਾ ਮਾਤਾ ਪਿਤਾ ਕੀਹਦੇ ਹੁੰਦੇ ਨੇ
@SarbjeetKaur-nm7ls
@SarbjeetKaur-nm7ls 4 месяца назад
Very nice video ji God bless you all team members ❤❤❤❤
@PandherSingh
@PandherSingh 4 месяца назад
ਇਹ ਜਿਹੀਆਂ ਔਰਤ ਨੂੰ ਆਪਣੇ ਘਰ ਵਿਚ ਕਲੇਸ਼ ਪਵਾ ਕੇ ਖੁਸ਼ੀ ਮਨਾਉਂਦੀਆਂ ਨੇ ਆਪਣੇ ਘਰ ਵਿਚ ਨਹੀਂ ਆਉਣ ਦੇਣਾ ਚਾਹੀਦਾ ਜਨਾਨੀ ਨੂੰ
@avtarsinghhundal7830
@avtarsinghhundal7830 4 месяца назад
VERY GOOD performance
@sumanbala8513
@sumanbala8513 4 месяца назад
Beautifull. Very. Nice. Vedio. 👍
@harikishore507
@harikishore507 4 месяца назад
Very very nice video 😮😮😮❤❤❤
@gajjansingh4832
@gajjansingh4832 4 месяца назад
ਬਹੁਤ।ਪਿਆਰੀ।ਚੰਗੀੰ।ਘਰੇਲੂਕਹਾਣੀ।ਸਮਾਜਨੂੰ।ਸੇਧਦੇੱਣ।ਵਾਲੀ ਹੈ।ਸਾਰਿਆਨੂੰਰੱਬਚੜਦੀ।ਕਲਾਵਿੱਚਰੱਖੇ
@mukeshkumargaba3234
@mukeshkumargaba3234 4 месяца назад
Shuker a a gayi video ❤
@BhagwanDass-uq9es
@BhagwanDass-uq9es 4 месяца назад
Bohat Badia vidio Ludhiana
@Rajwindr-m6b
@Rajwindr-m6b 4 месяца назад
ਘੈਂਟ ਜੀ ਬੋਤ ਵਦੀਆ
@sardoolsingh8639
@sardoolsingh8639 4 месяца назад
ਸਿਫਤ ਲਈ ਲਫਜ਼ ਈ ਨੀ ਮੇਰੇ ਪਾਸ।👌❤️
@lovepreetghumaan5208
@lovepreetghumaan5208 4 месяца назад
🙏💝
@majorsingh1285
@majorsingh1285 4 месяца назад
ਭੂਆ ਤੋਂ ਜੱਸੀ ਦੀ ਰਿਪੇਅਰ ਕਰਵੋ , ਬਹੁਤ ਵਧੀਆ ਸੀਨ ਲੱਗੀਆਂ ਭੂਆ ਦਾ ,,
@habeebchaudhry5926
@habeebchaudhry5926 4 месяца назад
Nice Story 👌! Great Episode 👍! Thanks 👍! LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧
@lovepreetghumaan5208
@lovepreetghumaan5208 4 месяца назад
🙏💝
@sikandershahi1526
@sikandershahi1526 4 месяца назад
ਪਿੰਡ ਹਰਰਾਣ ਸਿਕੰਦਰ ਸਿੰਘ ❤
@satnarayanbansal3971
@satnarayanbansal3971 4 месяца назад
Ekdum sahi soah badal gyi Bhua nu doubt clear ho gaya hai thoda sa intzar kar rahi ho Hardwoker Lovepreet
@HarwinderSingh-v1n
@HarwinderSingh-v1n 4 месяца назад
❤❤ਬਹੁਤ.ਵਧੀਆ. ਜੀ.ਸਟੋਰੀ ਲਵਪਰੀਤ.ਭੈਣ.ਬਹੁਤ ਵਧੀਆ. ਜੀ.ਜੋੜੀ.ਏ.ਇਸੂ.ਵੀਰ.ਵੀ.ਬਹੁਤ. ਵਧੀਆ
@surjeetsinghdullat493
@surjeetsinghdullat493 4 месяца назад
ਬਹੁਤ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਤੁਹਾਡੀ ਵੀਡੀਓ ਦੇ ਅਗਲੇ ਪਾਰਟ ਦੀ
@amansidhu7086
@amansidhu7086 4 месяца назад
Bhut soni vodio
@VishalSingh-m1f2u
@VishalSingh-m1f2u 4 месяца назад
Next appi ummm part da nal 😂😂😂😂😂 garmi c es lai Phol gai didi
@simerjeetkaur2890
@simerjeetkaur2890 4 месяца назад
ਬਹੁਤ ਵਧੀਆ ਪਾਰਟ ਸੱਚੀ ਰੋਲ ਹੀ ਇਨਸਾਨ ਦਾ ਕਿਰਦਾਰ ਬਣਾਉਦਾ। ਉਹੀ ਤਾਰੀ ਆ ਜਿਹੜਾ ਗੁਲਾਬੋ ਵਿੱਚ ਵਧੀਆ ਨੀ ਸੀ ਲੱਗਦਾ ਪਰ ਹੁਣ ਵਾਲੇ ਕਿਰਦਾਰ ਵਿੱਚ ਬਹੁਤ ਵਧੀਆ ਲੱਗਦਾ। ਬਾਕੀ ਸਾਰਿਆਂ ਦੀ ਐਕਟਿੰਗ ਵੀ ਬਹੁਤ ਵਧੀਆ।
@lovepreetghumaan5208
@lovepreetghumaan5208 4 месяца назад
💝🙏
@prabhchahal2345
@prabhchahal2345 4 месяца назад
Bhout hi kntt aa yrr story
@sukharts1414
@sukharts1414 4 месяца назад
Jehdi sodi ek hor series chali c wrong number ohda next part kdo avega te sodi eh v series bhot vdiaa bhot interesting te bhot sohni aa raab sode channel nu bhot aage tak leke jave ❤❤❤❤
@KalaKataria-iv1wo
@KalaKataria-iv1wo 4 месяца назад
Jassi jaise aag koi nai la sakda sareya nu aag lan layi eder di uder chugliya ta culture reha punjab da baki jassi di acting wali ne sire la Dita aag lake 😂😂😂😂😂😂😂😂
@robinsingh3156
@robinsingh3156 4 месяца назад
Didi mara b rona agea jdo tusi ronda c 😪
@InderNeer
@InderNeer 4 месяца назад
Lovpreet so quite
@mukeshkumargaba3234
@mukeshkumargaba3234 4 месяца назад
Ajj ta jassi di class v laggayi❤
@surjitkaur6178
@surjitkaur6178 4 месяца назад
Very nice video ❤❤❤
@tarlochansinghkhanna8602
@tarlochansinghkhanna8602 4 месяца назад
Lovepreet.Beti.Ji.Bahut.Behtrin.Kirae.Wala.Kamra.Di.Story.De.All.Part.Rahin.Asliat.Samzai.Hai.Thanks.a.lot.to.Ur.all.team
@MalkeetSingh-d3f6k
@MalkeetSingh-d3f6k 4 месяца назад
ਇਸ ਸੀਰੀਅਲ ਦੇ ਵਿੱਚ ਬੀਬੀ ਨਨਦ ਸ਼ਬਦ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਆਮ ਜਿੰਦਗੀ ਵਿੱਚ ਵੱਡੀ ਨਨਾਣ ਨੂੰ ਬੀਬੀ ਜਾਂ ਭੈਣ ਜੀ ਆਖਿਆ ਜਾਂਦਾ ਹੈ ਅਤੇ ਛੋਟੀ ਨਨਾਣ ਨੂੰ ਨਾਮ ਨਾਲ ਬੁਲਾਇਆ ਜਾਂਦਾ ਹੈ
@KalliMalkpur
@KalliMalkpur 4 месяца назад
Very nice video ❤❤
@gskhanna4735
@gskhanna4735 4 месяца назад
Instead part by part why not make a full length film
@singhgurtej5180
@singhgurtej5180 4 месяца назад
Very nice story God bless you all family members ❤ wating for next part jaldi please hor ਇੰਤਜ਼ਾਰ ni hunda kyo k story ha he bhut vadiaa
@mohindersinghpakka5828
@mohindersinghpakka5828 4 месяца назад
Bhut vadia story aa ji ❤❤❤❤
@manjeetkaurwaraich1059
@manjeetkaurwaraich1059 4 месяца назад
ਲਵਪ੍ਰੀਤ ਬੇਟਾ ਬਹੁਤ ਬਹੁਤ ਵਧੀਆ ਵੀਡੀਓ ਬਣੀ ਬਿਲਕੁਲ ਸੱਚੀ ਕਹਾਣੀ ਲੱਗੀ ਹੈ
@jagwindersingh9446
@jagwindersingh9446 4 месяца назад
ਬਹੁਤ ਵਧੀਆ ਵੀਡਿਉ ਐ ਲਵਪ੍ਰੀਤ ਦੀ thode hasbnd bahot cute ne tuci b tari veer b love ਯੂ
@HarmanDeep-lu9im
@HarmanDeep-lu9im 4 месяца назад
Very nice video ji happy mothers day ❤❤❤❤❤❤❤❤
@KamleshpathelaRani
@KamleshpathelaRani 4 месяца назад
Ishu da role bhout vadhia ha kamlesh pathela muktsar
@sikandershahi1526
@sikandershahi1526 4 месяца назад
ਪਿੰਡ ਹਰਰਾਣ
@SukhwinderSingh-wq5ip
@SukhwinderSingh-wq5ip 4 месяца назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@HarjeetSingh-wx5ey
@HarjeetSingh-wx5ey 4 месяца назад
Very very very nice video👍👍👍👍👍👍👍👍
@surjeetsinghdullat493
@surjeetsinghdullat493 4 месяца назад
ਭੂਆ ਜੀ ਨੇ ਲਵਪ੍ਰੀਤ ਦੀਦੀ ਦੀ ਸਪੋਟ ਕੀਤੀ ਬਹੁਤ ਵਧੀਆ ਲੱਗਾ 👌👌
@GurdeepkaurDhaliwal-l8b
@GurdeepkaurDhaliwal-l8b 4 месяца назад
Hi bilkul bilkul😅😊
@gurkirpalsingh2974
@gurkirpalsingh2974 4 месяца назад
V vvvvvvvv nice g ❤❤❤❤❤❤❤❤❤❤
@sevenhandiayaludher5331
@sevenhandiayaludher5331 4 месяца назад
ਘੈਟ
@RajuSingh-dv6vk
@RajuSingh-dv6vk 4 месяца назад
ਮੈਂਡਮ ਜੀ ਇਹ ਸੰਦੇਸ਼ ਬਹੁਤ ਸੋਹਣਾ ਹੈ ਜੀ ਜੋ ਤੁਸੀਂ ਕਰ ਰਹੇ ਹੋ
@simerjeetkaur7045
@simerjeetkaur7045 4 месяца назад
Hiya beautiful episode again 👌 ❤. I'm glad ( Aunty puaw ) become nice person 😊. Lovepreet I feel sorry for you 😢 doing so much work in this house 🏠 😢. Great acting by whole team 👍❤️. Love ❤️ from 🇦🇨.
@lovepreetghumaan5208
@lovepreetghumaan5208 4 месяца назад
💝🙏
@bindergahlot6920
@bindergahlot6920 4 месяца назад
ਛਿੰਦਰਪਾਲ ਸੋਨੀ ਦਾ ਪਹਿਲੀ ਵਾਰ ਆਹ ਰੂਪ ਦੇਖਿਆ ਜੀ. ਨਹੀਂ ਤਾਂ ਇਹਨਾਂ ਨੂੰ ਲੜਦੇ ਹੀ ਦੇਖਿਆ. ਇਹ ਬੋਲੀਆਂ ਬਹੁਤ ਵਧੀਆ ਪਾਉਂਦੇ ਨੇ ਜੀ. ਲਵਪ੍ਰੀਤ ਭੈਣ ਜਰੂਰ ਇਹਨਾਂ ਨੂੰ ਕਹਿਣਾ ਕਿਸੇ ਵੀਡੀਓ ਦੇ ਵਿੱਚ ਬੋਲੀਆਂ ਜਰੂਰ ਪਾਉਣ. ਬੜਾ ਮਿਸ ਕਰ ਰਿਹਾ ਇਹਨਾਂ ਦੀਆਂ ਬੋਲੀਆਂ ਨੂੰ. ਲਵਪ੍ਰੀਤ ਦੀ ਐਕਟਿੰਗ ਬਹੁਤ ਵਧੀਆ ਜੀ. ਜੱਸੀ ਨੂੰ ਚੰਗੀ ਛਾਪ ਪਾਈ.ਸਿੰਦਰਪਾਲ ਸੋਨੀ ਨੇ. ਅਗਲੀ ਵੀਡੀਓ ਦਾ ਬੜਾ ਬੇਸਬਰੀ ਨਾਲ ਇੰਤਜ਼ਾਰ ਹੈ ਜੀ. ਵੀਡੀਓ ਥੋੜੀ ਲੰਬੀ ਬਣਾਇਆ ਕਰੋ. ਘੱਟੋ ਘੱਟ ਇੱਕ ਘੰਟੇ ਦੀ.
@lovepreetghumaan5208
@lovepreetghumaan5208 4 месяца назад
🙏💝
@ranjitsinghnagpal8843
@ranjitsinghnagpal8843 4 месяца назад
ਆਦਤ ਜਿਹੀ ਪੈ ਗਈ ਹੈ ਤੁਹਾਡੀ ਇਹ ਕਹਾਣੀ ਵੇਖਣ ਦੀ
@BakhsisSingh-o6r
@BakhsisSingh-o6r 4 месяца назад
ਸੱਚ ਦੀ ਜਿੱਤ ਹਮੇਸ਼ਾ ਹੁੰਦੀ ਹੈ ਬਹੁਤ ਵਧੀਆ ਬਹੁਤ ਵਧੀਆ ❤❤❤❤❤❤
@ManjitKaur-nz9ok
@ManjitKaur-nz9ok 4 месяца назад
Very nice video 🙏🏻❤️🙏🏻
@gursharannehal9715
@gursharannehal9715 4 месяца назад
Very very nice video didi ji ❤❤❤❤god bless you all time members nu 😍🥰🥰❤️❤️ next part jaldi la ka ao ji ❤❤❤❤❤❤
@manjitkaur1070
@manjitkaur1070 4 месяца назад
ਮੈਨੂੰ ਤਾਂ ਬਹੁਤ ਵਧੀਆ ਲੱਗਦਾ ਜੀ🎉🎉🎉🎉🎉❤❤❤❤ ਮਨਜੀਤ ਕੌਰ ਸਲੇਪੁਰ
Далее
Вопрос Ребром - Серго
43:16
Просмотров 738 тыс.
Вопрос Ребром - Серго
43:16
Просмотров 738 тыс.