Тёмный

ਕਰਾਏ ਵਾਲਾ ਕਮਰਾ ।। ਭਾਗ 24 ।। PUNJABI SERIES ।। 

LOVEPREET GHUMAAN
Подписаться 398 тыс.
Просмотров 265 тыс.
50% 1

Опубликовано:

 

26 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 814   
@gurmalsingh3892
@gurmalsingh3892 3 месяца назад
ਐ ਈਸੂ ਤੇ ਉਸਦੀ ਨਵੀ ਮਾ ਕਿਰਨਾ ਨੇ ਲਵਪ੍ਰੀਤ ਦੇ ਘਰੇ ਜਾ ਕੇ ਲਵਪ੍ਰੀਤ ਦੇ ਮਾ ਪਿਉ ਦੀ ਰਜ ਕੇ ਬੇ ਇਜਤੀ ਕੀਤੀ ਹੈ ਰਬ ਕਿਸੇ ਨੂੰ ਐਨੀ ਗਰੀਬੀ ਵੀ ਨਾ ਦੇਵੇ ਲਵਪ੍ਰੀਤ ਦੀ ਮਾਂ ਰਾਣੀ ਨੂੰ ਰੋਦੀ ਦੇਖਕੇ ਮੈਨੂੰ ਵੀ ਸਚੀ ਰੋਣਾ ਆ ਗਿਆ ਜੇ ਲਵਪ੍ਰੀਤ ਦਾ ਘਰ ਨਹੀ ਪਸੰਦ ਸੀ ਤਾ ਈਸੂ ਤੇ ਇਸਦੀ ਮਾ ਨੂੰ ਕੋਈ ਹਕ ਨਹੀ ਕਿ ਇਹ ਲਵਪ੍ਰੀਤ ਦੇ ਮਾ ਪਿਉ ਦੀ ਬੇਇੱਜ਼ਤ ਕਰਨ ਬਹੁਤ ਮਾੜੀ ਗਲ ਹੈ ਬਾਕੀ ਵੀਡੀਓ ਬਹੁਤ ਵਧੀਆ ਹੈ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਬਰਨਾਲਾ
@jagjitsingh-wl9bg
@jagjitsingh-wl9bg 3 месяца назад
ਪਰੀਤ ਨੇ ਸਟੋਰੀ ਦਾ ਰਸ ਫਿੱਕਾ ਪਾਤਾ ।ਪਰੀਤ ਕਿਰਨਾ ਦੇ ਮੂਡ ਚ ਰਹੇ ਤਾਂ ਠੀਕ ਹੈ। ਜੜ ਵੱਢਤੀ ਪਰੀਤ ਨੇ ,ਕਿਰਨਾ ਹੀ ਠੀਕ ਹੈ। ਸਾਰੇ ਪਾਤਰ ਸਿਰੇ ਦੇ ਸੀ।
@KulwantMand-si4kz
@KulwantMand-si4kz 3 месяца назад
I appreciate you and your good family members, God bless 🙏❤️🎉
@parmjeetfdk7906
@parmjeetfdk7906 3 месяца назад
ਕਿਸੇ ਵੀ ਸੀਰੀਅਲ, ਸੀਰੀਜ਼ ਅਤੇ ਉਸ ਵਿਚਲੇ ਕਲਾਕਾਰਾਂ ਨੂੰ ਪਸੰਦ ਕਰਨ ਜਾਂ ਨਾਂ ਕਰਨ ਦਾ ਅਧਿਕਾਰ ਦਰਸ਼ਕਾਂ ਕੋਲ ਹੀ ਹੁੰਦਾ ਹੈ, ਸੋ ਜੇਕਰ ਤੁਹਾਡਾ ਕੋਈ ਕਲਾਕਾਰ ਦਰਸ਼ਕਾਂ ਨੂੰ ਪਸੰਦ ਨਹੀਂ ਆ ਰਿਹਾ ਤਾਂ ਉਨਾਂ ਦੀ ਰਾਏ ਨੂੰ ਸਵੀਕਾਰ ਕਰੋ ਨਾਕਿ ਅਪਣੀ ਮਰਜੀ ਉਨਾਂ ਤੇ ਥੋਪੋ ਕਿ ਸਾਡੇ ਇਸ ਕਲਾਕਾਰ ਨੂੰ ਸਵੀਕਾਰ ਕਰੋ ਕਿਉਕਿ ਸਾਡਾ ਸੀਰੀਅਲ ਹੈ, ਸੀਰੀਜ਼ ਵਧੀਆ ਹੈ, ਸਭ ਦਾ ਅਭਿਨੈ ਪਰਫੈਕਟ ਹੈ ,ਸੋ ਹਰ ਇਕ ਸੋਅ ਮੋਤੀਆ ਦੀ ਮਾਲਾ ਵਾਂਗ ਹੁੰਦਾ, ਜਿਸ ਦਾ ਇਕ ਮਣਕਾ ਟੁੱਟ ਜਾਵੇ ਤਾਂ ਸਾਰੀ ਮਾਲਾ ਬਿਖਰ ਜਾਂਦੀ ਹੈ
@davinder3522
@davinder3522 Месяц назад
Menu ron aa gya
@BarinderkaurHundal
@BarinderkaurHundal 3 месяца назад
ਨਨਾਣ ਭਰਜਾਈ ਦੀ ਜੋੜੀ ਬਹੁਤ ਵਧੀਆ ਲਗਦੀ ਆ ਬੀਬੀ ਨਨਦੇ ਜਿਸ ਵੇਲੇ ਕਹਿਦੇ ਬੜਾ ਵਧੀਆ ਲਗਦਾ ਪਹਿਲਾ ਈ ਕਲੇਸ ਕਰੀ ਜਾਦੇ ਰਿਸਤ ਕਰਨ ਚੱਲੇ ਅਜੇ ਉਥੇ ਪਤਾ ਨੀ ਕੀ ਬੰਬ ਫਟਣਾ🥰🥰
@gurjindersingh3638
@gurjindersingh3638 3 месяца назад
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਆਲ ਟੀਮ ਗੁੱਡ ਅਕਟਿੰਗ ਵੈਰੀ ਸਲੋਟ ਜੀ 🙏🥀💛 🥀👌
@KamalK-ft7rb
@KamalK-ft7rb 3 месяца назад
Everybody did excellent job.Add some love and laughter its very sad.Its very good story 🌹🌹
@DarshanSingh-k2d
@DarshanSingh-k2d 3 месяца назад
V.emotional episode. Liked too much. All team did good acting.
@balrajsidhu3296
@balrajsidhu3296 3 месяца назад
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ਰੱਬ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏
@gurmeet3684
@gurmeet3684 3 месяца назад
Sare character vadia hain pr jo actor phela acting krda hove o dil dimag vich vas janda 👌👌👌🌺🌺🌺🌺🌺🌺🌺🌺🌺🌺
@surmukhsingh-tq9wl
@surmukhsingh-tq9wl 3 месяца назад
😅😅😅😅😅😅hio
@MannuKaur-n4g
@MannuKaur-n4g 3 месяца назад
Bhahaut sohni video c lovepreet didhi g 👌👌👌❤️❤️🔥 ghaint story a g, all team members good acting ji, lovepreet, preet,Ishu and tari de acting sirra g
@poonamkamboj4933
@poonamkamboj4933 3 месяца назад
Lovepreet sister bhot vadia video bna Raha ho waheguru jii mehar Banya rakan ❤❤❤
@japnoorsingh8638
@japnoorsingh8638 3 месяца назад
ਬਹੁਤ ਵਧੀਆ ਵੀਡੀਓ ਭੈਣੇ
@harjitkaur3959
@harjitkaur3959 3 месяца назад
ਬਹੁਤ ਵਧੀਆ ਕਹਾਣੀ ਹੇ ਤੇ ਸਭ ਨੇ ਬਹੁਤ ਕੰਮ ਕੀਤਾ ਹੇ
@bachittarsingh-pw2rq
@bachittarsingh-pw2rq 3 месяца назад
ਨਹੀਂ ਨਹੀਂ ਬਹੁਤ ਵਧੀਆ ਜੀ
@sukhdevsingh-bc7dr
@sukhdevsingh-bc7dr 3 месяца назад
ਪਰੀਤ ਤਾਂ ਲੜਾਈ ਵਿੱਚ ਕਿਰਨਾਂ ਨਾਲੋਂ ਵੀ ਤੇਜ ਹੈ 👍
@nareshsaini577
@nareshsaini577 3 месяца назад
Purani mata ji de acting bahut hi achchhi hai..pl continue.. good wishes
@Jashan_deep732
@Jashan_deep732 3 месяца назад
ਸਭ ਤੋਂ ਪਹਿਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ 😊 ਦੀਦੀ ਕੋਈ ਗੱਲ ਨਹੀਂ ਅਗਰ ਕਿਰਨਾਂ aunti ਬਿਮਾਰ ਨੇ ਅਸੀਂ ਪਰਮਾਤਮਾ ਤੋਂ ਬੇਨਤੀ ਕਰਦੇ ਆ ਕਿ ਉਹ ਜਲਦੀ ਹੀ ਠੀਕ ਹੋ ਜਾਣ। ਜਿਵੇਂ ਕਿ ਤੁਸੀਂ ਵੀਡੀਓ ਦੀ starting ਵਿੱਚ ਦੱਸਿਆ ਕਿ ਪ੍ਰੀਤ aunti ਜੀ ਵੀ ਬਹੁਤ ਵਧੀਆ ਰੋਲ ਕਰਦੇ ਹਨ 😊। ਅਸੀਂ ਸਾਰੇ parts ਨੂੰ ਇਸੇ ਤਰ੍ਹਾਂ ਵਧ ਤੋਂ ਵਧ ਪਿਆਰ ਦੇਵਾਂਗੇ। ਅਗਰ ਕਿਰਨਾਂ aunti ਨਹੀਂ ਆ ਸਕਦੇ ਤਾਂ ਉਨ੍ਹਾਂ ਨੂੰ ਆਰਾਮ ਕਰਨ ਲਈ ਕਹੋ, ਅਤੇ ਕਹੋ ਕਿ ਆਪਣੀ ਸਿਹਤ ਦਾ ਖ਼ਿਆਲ ਰੱਖਣ। ਬਾਕੀ ਅੱਜ ਦਾ part ਵੀ ਹਮੇਸ਼ਾ ਦੀ ਤਰ੍ਹਾਂ super duper 🎉❤ ਸੀ, ਸਾਨੂੰ ਬਹੁਤ ਵਧੀਆ ਲੱਗਦਾ ਕਿ ਤੁਸੀਂ ਏਨੀ ਜਿਆਦਾ ਗਰਮੀ ਵਿੱਚ ਮੇਹਨਤ ਕਰਕੇ ਵੀਡੀਓ ਬਣਾਉਂਦੇ ਹੋ। ਪਰਮਾਤਮਾ ਸਭ ਉੱਪਰ ਆਪਣੀ ਮੇਹਰ ਬਣਾਈ ਰੱਖਣ।❤❤😊😊
@lovepreetghumaan5208
@lovepreetghumaan5208 3 месяца назад
💝🙏
@jagseerbehniwal7935
@jagseerbehniwal7935 3 месяца назад
❤❤❤❤❤❤❤❤ ਬੀਬਾ ਲਵਪ੍ਰੀਤ ਕੌਰ ਬੇਟਾ ਜਿਹੜੀ ਬੀਬੀ ਕਿਰਨਾ ਦੇ ਥਾਂ ਨਵੀਂ ਐਕਟਿੰਗ ਕਰਦੀ ਹੈ ਬਹੁਤ ਵਧੀਆ ਐਕਟਿੰਗ ਕਰ ਰਹੀ ਹੈ ਉਹ ਬਹੁਤ ਮਨ ਖੁਸ਼ ਹੋਇਆ ਦੇਖ ਕੇ ਆਪਦੀ ਵੀਡੀਓ
@harpreetsinghsra7253
@harpreetsinghsra7253 3 месяца назад
ਬਹੁਤ ਵਧੀਆ ਵੀਡਿਓ ਪ੍ਰੀਤ ਦੀ ਐਕਟਿੰਗ sirrrrrrra
@SahilSahil-th7kl
@SahilSahil-th7kl 3 месяца назад
ਹਾਂ ਜੀ ਕਰਮਾ ਵਾਲੀ ਦਾ ਦਾਜ ਵਿੱਚ ਇਹਨਾਂ ਦਾ ਭੂਆ ਦਾ ਕਿਰਦਾਰ ਬਹੁਤ ਵਧੀਆ ਸੀ
@Prabh225
@Prabh225 3 месяца назад
Pta ni keo jassa jad dialogue marda haasi aundi aa mnu😂 acting according face impressions bahut sohne krda jassa bahutttt ghaintt no words of jasse 's acting❤
@sukhwinder3858
@sukhwinder3858 3 месяца назад
ਗੁੱਸਾ ਨਾ ਕਰਿਓ ਜੀ ਸਾਨੂੰ ਵੀ ਈਸੂ਼ ਦੀ ਐਕਟਿੰਗ ਬਹੁਤ ਘੈਂਟ ਲੱਗਦੀ ਹੈ ਦੇਖ ਲਿਓ ਇਹ ਜਲਦੀ ਕਮੇਡੀਅਨ ਮੂਵੀ ਵਿੱਚ ਆਵੇਗਾ
@azadthakur7050
@azadthakur7050 3 месяца назад
Real fect story of society and family feeling video... Mummy expression and voice is crystal clear but personality mara ja kat lagadi... She seems to be good character and performing well as a mother Thanks
@manjeetkaur949
@manjeetkaur949 3 месяца назад
ਬਹੁਤ ਵਧੀਆ ਵੀਡਿਉ ਜੀ ❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉
@babandeep10
@babandeep10 3 месяца назад
ਦੀਦੀ ਬਹੁਤ ਸੋਹਣੀ ਸਟੋਰੀ ਆ ਤੁਸੀ ਬਹੁਤ ਵਧੀਆ ਐਕਟਿੰਗ ਕਰਦੇ ਓ ❤
@SatnamsinghDhaliwal-l5z
@SatnamsinghDhaliwal-l5z 3 месяца назад
ਗਲਤ ਡਾਇਲੌਗ "ਭੂਆ ਚੱਕ ਬੈਗ ਪੇਕੇ ਵਗਜਾ "
@manjitkaur-wy1tg
@manjitkaur-wy1tg 3 месяца назад
ਬਹੁਤ ਬਹੁਤ ਬਹੁਤ ਸੋਹਣੀ ਸਟੋਰੀ 👌👌👌👍👍👍ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ 👌👌👍👍ਧੰਨਵਾਦ ਜੀ 🙏🙏🙏❤️❤️❤️❤️❤️
@lovepalsingh40
@lovepalsingh40 3 месяца назад
Menu ta aa vali aunty di v aching bhut vadia lage same hi lagdia h jive sakia bhaina hon
@bittuuhdnawalia4235
@bittuuhdnawalia4235 3 месяца назад
ਸਤਿ ਸ੍ਰੀ ਅਕਾਲ ਜੀ ਮੈਂ ਵੀ ਥੋੜਾ ਜਿਹਾ ਉਲਝ ਗਿਆ ਸੀ ਤੇ ਜੋ ਮਾਤਾ ਜੀ ਦਾ ਕਰੈਕਟਰ ਸੀ ਉਹ ਤੁਸੀਂ ਚੇਂਜ ਕੀਤਾ ਨਹੀਂ ਮਾਤਾ ਜੀ ਦਾ ਰੋਲ ਇਹਨਾਂ ਨੇ ਵੀ ਬਹੁਤ ਵਧੀਆ ਕੀਤਾ ਹੈ ਬਾਕੀ ਬਹੁਤ ਹੀ ਵਧੀਆ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ
@prabhchahal2345
@prabhchahal2345 3 месяца назад
Bhout hi kntt episode as didi ji ❤❤❤ god bless you and your family and team I am big fan ❤❤❤😊😊😊😊 always I miss you too
@Hardeep_lally
@Hardeep_lally 3 месяца назад
Today episode very nice ਏਸ ਵੀਡਿਓ ਦੇ ਸੀਨ ਚੱਕਮੇ, ਤਾਰੀ ਦੀ ਨਵੀਂ ਮਾਤਾ ਦੀ ਐਕਟਿੰਗ ਘੈਂਟ ਐ . From Hardeep Lally Chandigarh
@dilkal1756
@dilkal1756 3 месяца назад
New mom da character v bahut wadhya hai ji! No worries at all ji! 👏👏👏👏👏👍👍🙏🙏
@mandeepsingh-ur4bm
@mandeepsingh-ur4bm Месяц назад
Bahut vadiya sare part 24 tak dekh liya aage dekhde a very good nice 👍
@PreetMogga-oc4yx
@PreetMogga-oc4yx 3 месяца назад
ਕਿਰਨ ਜਿਆਦਾ ਵਧੀਆ ਸੀ ਉਸ ਨਾਲ ਜਿਆਦਾ ਵਧੀਆ ਲੱਗਦਾ ਸੀ
@karamsinghlang6414
@karamsinghlang6414 3 месяца назад
ਹਾਂ ਜੀ ਪ੍ਰੀਤ ਜੀ ਸਤਿ ਸ੍ਰੀ ਆਕਾਲ ਜੀ ਮੈਂ ਕਰਮ ਸਿੰਘ ਪਿੰਡ ਲੰਗ ਤੇ ਜ਼ਿਲ੍ਹਾ ਪਟਿਆਲਾ ਤੋਂ ਆ਼ ਜੀ ਮੈਂ ਹੁਣ ਤੱਕ ਤੁਹਾਡੇ ਸਾਰੇ ਸਿਰੀਅਲ ਦੇਖਿਆਂ ਜੀ ਚਲੋ ਕੋਈ ਗੱਲ ਨੀ ਜੀ ਦੁੱਖ ਸੁੱਖ ਤਾਂ ਜ਼ਿੰਦਗੀ ਦੇ ਇਕ ਹਿੱਸਾ ਨੇ ਜੀ ਪਰ ਜਦੋਂ ਉਹਨਾਂ ਦੀ ਐਕਟਿੰਗ ਉਹ ਉਹੀ ਕਰ ਸਕਦੇ ਨੇ ਜੀ ❤❤ ਸਲੂਟ ਆ ਜੀ ਤੁਹਾਡੀ ਸਾਰੀ ਟੀਮ ਨੂੰ ਸਭ ਤੋਂ ਵੱਧ ਧੰਨਵਾਦ ਭੂਆ ਜੀ ਦਾ
@sarbansingh4422
@sarbansingh4422 3 месяца назад
ਦਾਦੀ ਦੀ ਮਾਂ ਨੇ ਤੇ ਤਾਰੀ ਨੇ ਬਹੁਤ ਗਲਤ ਸਲੂਕ ਕੀਤਾ ਇਨਾ ਗਲਤ ਸਰੂਪ ਨਹੀਂ ਕਰਨਾ ਚਾਹੀਦਾ ਵੀਡੀਓ ਹ ਕੋਈ ਪਰਿਵਾਰਕ ਵੀਡੀਓ ਬਣਾਈ ਹੈ ਪਰਿਵਾਰ ਵਾਂਗੂ ਗੱਲ ਕਰਨੀ ਚਾਹੀਦੀ ਹੈ ਨਹੀਂ ਬਿਲਕੁਲ ਗਲਤ ਹੈ ਇਹ
@surinderkarra-ਜਲੰਧਰ
@surinderkarra-ਜਲੰਧਰ 3 месяца назад
ਸਤਿ ਸ੍ਰੀ ਅਕਾਲ ਲਵਪ੍ਰੀਤ ਜੀ। ਅੱਜ ਦੀ ਵੀਡੀਓ ਜਿਸ ਤਰਾਂ ਸੋਚਿਆ ਸੀ ਉਹੀ ਹੋਇਆ। ਬਹੁਤ ਹੀ ਉਦਾਸ ਕਰਨ ਵਾਲੀ ਸੀ । ਇੰਨੇ ਹੰਕਾਰੀ ਅਤੇ ਗਿਰੀ ਹੋਈ ਸੋਚ ਦੇ ਲੋਕ ਕਿਸੇ ਕਿਸੇ ਘਰ ਵਿਚ ਹੁੰਦੇ ਹਨ। ਲਵਪ੍ਰੀਤ ਦੇ ਘਰ ਦਾ ਸੀਨ ਬਹੁਤ ਹੀ ਦਰਦ ਵਾਲਾ ਸੀ, ਸਾਡਾ ਵੀ ਬੀਤਿਆ ਸਮਾਂ ਯਾਦ ਕਰਵਾ ਦਿੱਤਾ । ਇਸ਼ੂ ਬਹੁਤ ਗਲਤ ਬੋਲਦਾ ਹੈ, ਜੀਅ ਕਰਦਾ ਇਸ ਦੀਆਂ ਲੱਤਾਂ ਤੋੜ ਦਿਆਂ , ਬਹੁਤ ਗੁੱਸਾ ਆਂਉਦਾ ਹੈ । ਬਿਲਕੁਲ ਠੀਕ ਕਿਹਾ , ਰੱਬ ਗਰੀਬੀ ਨਾ ਦੇਵੇ ਜੇ ਦੇਵੇ ਤਾਂ ਕਦੇ ਧੀ ਨਾ ਦੇਵੇ, ਇਹ ਤਾਂ ਉਹ ਮਾਂ-ਬਾਪ ਹੀ ਜਾਣਦੇ ਹਨ। ਲਵਪ੍ਰੀਤ ਦੇ ਮਾਤਾ -ਪਿਤਾ ਦਾ ਕਿਰਦਾਰ ਬਹੁਤ ਵਧੀਆ ਲੱਗਿਆ। ਲਵਪ੍ਰੀਤ ਵਰਗੀਆਂ ਧੀਆਂ ਭੈਣਾਂ ਰੱਬ ਸਭ ਨੂੰ ਦੇਵੇ । ਬਹੁਤ ਲੋਕ ਵੀਡੀਓ ਇਕ ਮਨੋਰੰਜਨ ਲਈ ਦੇਖਦੇ, ਪਰ ਜਿਹਨਾ ਦੀ ਜ਼ਿੰਦਗੀ ਦੀ ਇਹ ਅਸਲੀਅਤ ਹੁੰਦੀ। ਕੋਈ ਉਹਨਾਂ ਨੂੰ ਪੁੱਛ ਕੇ ਦੇਖੇ । ਇਸ ਵੀਡੀਓ ਵਿਚ ਬਹੁਤ ਕੁਝ ਸਿੱਖਣ ਲਈ ਹੈ। """"""ਲਵਪ੍ਰੀਤ ਤੁਹਾਡੀ ਮਿਹਨਤ ਨੂੰ ਦਿਲੋਂ ਨਮਸਕਾਰ। ਪ੍ਰਮਾਤਮਾ ਲਵਪ੍ਰੀਤ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖੇ।"""""" 💕💕💕🙏🙏🙏🙏🙏💕💕💕 🌹🌹🌹🌹🌹🌹
@lovepreetghumaan5208
@lovepreetghumaan5208 3 месяца назад
💝🙏
@InderjeetSingh-ez3ti
@InderjeetSingh-ez3ti 3 месяца назад
ਤਾਰੀ ਤਾ ਦੱਸ ਦੱਸ ਹਜ਼ਾਰ ਰੁਪਏ ਵੰਡਦਾ ਫਿਰਦਾ। 4500 ਦਾ ਮੋਬਾਇਲ ਭੀ ਲੇ ਆਇਆ। ਤੇ ਘਰ ਦਾ ਗੇਟ ਤਾਂ ਰੰਗ ਕਰਵਾ ਲੈਦਾ ਪਹਲੇ।
@brownmunde444
@brownmunde444 3 месяца назад
Preet di acting v bohut ਵਧੀਆ but ਲੜਾਈ bohut ਵਧੀਆ ਕਰਦੇ ne🎉
@SukhpalGrewal-rx6bs
@SukhpalGrewal-rx6bs 3 месяца назад
ਪ੍ਰੀਤ ਭੈਣ ਬਹੁਤ ਵਧੀਆ ਐਕਟਿੰਗ ਕਰਦੇ ਨੇ ਇਹ ਤਾਂ ਲੜਾਈ ਵਿੱਚ ਬਹੁਤ ਮਾਹਿਰ ਨੇ 😂😂😂😂😂😂❤❤❤❤❤
@rakeshMehra-vi7gl
@rakeshMehra-vi7gl 3 месяца назад
😅😅😢❤😂🎉b
@Sukhvindersingh1313-i2b
@Sukhvindersingh1313-i2b 3 месяца назад
ਜਾਰ ਐਦਾ ਦੈ ਸੀਣ ਨਾ ਪਾਇਆ ਕੱਰੋ ਬੜਾ ਦੁਖ ਹੁਦਾ 😢 ਦੈਖਿਆ ਨਹੀ ਜਾਦਾ ਮੈ ਦੇਖਣਾ ਨਹੀ ਚੋਹਦਾ ਸੀ ਇਹ ਸੀਣ ਮਿਨੂ ਪਤਾ ਸੀ ਐਨੈ ਬੇਜਤੀ ਕੱਰਨੀ ਵਾਹਿਗੁਰੂ ਕਿਸੈ ਨੂੰ ਐਨਾ ਮਜਬੂਰ ਨਾ ਕੱਰੈ ਧੀ ਦੈਣੀ ਤਾ ਉਸਨੂ ਰਿਜਕ ਵੀ ਦੇਵੈ
@JaspreetSingh-c6x
@JaspreetSingh-c6x 3 месяца назад
ਬਹੁਤ ਵਧੀਆ ਵੀਡੀਓ ਹੈ👌👌👌👌👌👌👌👌👌👌💯💯💯💯💯💯💯💯
@sonudhillon831
@sonudhillon831 2 месяца назад
ਸਾਰਿਆਂ ਦੇ ਰੋਲ ਬਹੁਤ ਵਧੀਆ ਨੇ ਵੀਡੀਓ ਬਹੁਤ ਵਧੀਆ ਭੈਣ
@HarjotSingh-jt1kg
@HarjotSingh-jt1kg 3 месяца назад
ਬਹੁਤ ਵਧੀਆ ਵੀਡੀਓ ਚੱਲ ਰਹੀ ❤️❤️
@jit7788
@jit7788 3 месяца назад
🙏 ਤਾਰੀ ਦੀ ਮਾ ਨੇ ਲਵਪ੍ੀਤ ਦੇ ਮਾ ਬਾਪ ਦੀ ਬੇਜਤੀ ਕੁਝ िਜਅਾਦਾ ਕਰ िਦॅਤੀ ਹੁਣ ਤਾਰੀ ਦੀ ਮਾ ਦੀ िਤਲਕ ਕੇ ਲॅਤ ਟੁॅਟਣੀ ਚਾਹੀਦੀ ਹੈ? ਕिਹ िਦਓ ਰॅਬ ਨੇ ਹੰਕਾਰ ਤੋੜਤਾ
@jagseerbehniwal7935
@jagseerbehniwal7935 3 месяца назад
❤❤❤❤❤ ਬੇਟਾ ਲਓ ਪ੍ਰੀਤ ਮੈਂ ਬਲਰਾਜ ਸਿੰਘ ਪਿੰਡ ਨੱਤ ਜਿਲੇ ਬਠਿੰਡੇ ਤੋਂ ਮੈਂ ਆਪਦੀ ਵੀਡੀਓ ਸਹੀ 9 ਵਜੇ 9ਵ ਵਜੇ ਦੇਖਦਾ ਹਾਂ ਅਤੇ ਮੇਰਾ ਸਾਰਾ ਪਰਿਵਾਰ ਸ਼ਾਮ ਨੂੰ 7 ਵਜੇ 8 ਵਜੇ ਬੈਠ ਕੇ ਸਾਰਾ ਪਰਿਵਾਰ ਪ੍ਰੇਮ ਦੇ ਨਾਲ ਦੇਖਦੇ ਹਾਂ ਧੰਨਵਾਦ ਭਾਈ
@AjayGupta-tm7vw
@AjayGupta-tm7vw 3 месяца назад
Very nice story lovepreet Didi God bless you waiting for next part
@PawanKumar-n9v5w
@PawanKumar-n9v5w 3 месяца назад
ਹਾਂਜੀ ਇਸ ਹਫਤੇ ਦਾ ਐਪੀਸੋਡਤਾਂ ਬਹੁਤ ਵਧੀਆ ਸੀ
@jagdeshkatara1087
@jagdeshkatara1087 3 месяца назад
बहुत वधिया कहानी बनाई है इस पार्ट विच गरीबी नू साबित कर दिया कि ग़रीबी की चिज हुनदी है मैं तह दिल तो सलूट करदा हां मैं शमशेर कटारा सूरेवाला हनूमानगढ राजस्थान से हूं ऐहे भाग नू देख के सारी टिम नू किवे धन्यवाद करा सिरा ला दिता
@harjinderkaur575
@harjinderkaur575 29 дней назад
ਭੂਆ ਜੀ ਬਹੁਤ ਸੋਹਣੀ ਗਲ ਕਰਦੇ ਹਨ
@jagtarmann9939
@jagtarmann9939 3 месяца назад
ਪੀ੍ਤ ਤੇ ਕਰਨੈਲ ਦੀ ਜੋੜੀ ਵੀ ਬਹੁਤ ਵਧੀਆ ਹੈ ਰਮੈਟਕ ਵੀਡੀਓ ਹੁੰਦੀਆਂ ਇਨ੍ਹਾਂ ਦੀਆਂ
@AmmuDhaliwal-eq1ow
@AmmuDhaliwal-eq1ow 3 месяца назад
Ishu ਵੀਰੇ ਥੋਡੀ ਐਕਟਿੰਗ ਤੇ dialoulge ਬਹੁਤ ਘੈਂਟ ਲਗਦੇ ਨੇ...... Hrek series ch ishu veere di acting menu too much ghaint lgdi a ...love uhh bri god bless uhh
@KawaljitGill-if9ln
@KawaljitGill-if9ln 3 месяца назад
Sat shri akaal didi love Preet mere majhe di an shaan one and only preet didi
@monikasethi9231
@monikasethi9231 3 месяца назад
Very nice vidio ji waiting for next part of this story ❤❤❤❤❤❤
@jagjitsingh-wl9bg
@jagjitsingh-wl9bg 3 месяца назад
ਸਟੋਰੀ ਵਿੱਚ ਕਿਰਨਾ ਦਾ ਟੈਂਸਨ ਅਤੇ ਨਸ਼ੇੜੀ ਦੀ ਮਾਂ ਵਰਗਾ ਭੋਲਾ ਜਾ ਦੁਖੀ ਰੋਲ ਜਮਾ ਈ ਅਸਲੀ ਲਗਦਾ ਸੀ
@sukhwinder3858
@sukhwinder3858 3 месяца назад
ਇਹੀ ਤਾਂ ਐਕਟਿੰਗ ਹੁੰਦੀ ਹੈ
@armandeep324
@armandeep324 3 месяца назад
ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤🎉🎉🎉
@JaspreetJassi-jl8ug
@JaspreetJassi-jl8ug 3 месяца назад
Bhout hi khntt episodes as dede ji❤❤god bless your familyand team I am big fan ❤❤❤always miss youtoo
@jaspreetsingh-jo6bz
@jaspreetsingh-jo6bz 3 месяца назад
Bahut hi Vadia episide aa ji ❤❤🎉🎉
@naibsingh5273
@naibsingh5273 3 месяца назад
ਪ੍ਰੀਤ ਦੀ ਜ਼ੁਬਾਨ ਪਹਿਲਾਂ ਵਾਲੀ ਨਾਲੋਂ ਪੰਜ ਗੁਣਾ ਵੱਧ ਚਲਦੀ ਹੈ ਸ਼ੁਰੂ ਤੋਂ ਹੀ ਇਸ ਨੂੰ ਲੈਣਾ ਚਾਹੀਦਾ ਸੀ ਪ੍ਰੀਤ ਵਧੀਆ ਐਕਟਰ ਹੈ
@habeebchaudhry5926
@habeebchaudhry5926 3 месяца назад
Great Emotional Episode! Great Acting 👍 LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧
@BalkarSingh-ci5mz
@BalkarSingh-ci5mz 3 месяца назад
Lovepreet sister boht vadia video bna Raha ho waheguru ji mehar Banya rakan 🙏🏻❤❤❤❤❤❤❤❤❤❤
@inderjitkeepitupcheerssing6573
@inderjitkeepitupcheerssing6573 3 месяца назад
ਲਵ ਸੱਭ ਤੋ ਚੰਗੀ acting (real) ਪੰਜਾਬ ਚ ਜਮੀਨਾ costly. ਹੋ ਗਿਆ ਭੂਆ ਦਬਕੇ ਮਾਰਦੀਆਂ ਉਹ ਤਾ ਬੁਢਾਪਾ ਵਿੱਚ ਵੀ ਪੇਕੇ ਦੀਆਂ ਹਰੀਕ ਚੀਜ਼ਾਂ ਤੈ ਆਪਣਾ ਹੱਕ ਸਮਝਦੀਆਂ
@thanasingh7525
@thanasingh7525 3 месяца назад
ਬੀਬਾ ਤੁਹਾਡੀ ਐਕਟਿੰਗ ਬਹੁਤ ਵਧੀਆ ਜਿਲਾ ਮੋਗਾ ਖੋਸਾ ਪਾਡੋ
@reetjhamat339
@reetjhamat339 3 месяца назад
Rona agya lovepreet de ghardya nu dekh k... Rongte khdee hunde acting dekh k sbb di... Osmmm episode 😢😢😢😢😢😢😢😢😢god bless u all...
@mangikumar1968
@mangikumar1968 2 месяца назад
Very nice story rab tuhadi sari team nu chardikla cho rakhe hai
@tanukaur10
@tanukaur10 3 месяца назад
❤❤😊😊Very Very nice video ji 😊😊❤❤
@SatteSatte-iz4fy
@SatteSatte-iz4fy 3 месяца назад
ਬਹੁਤ ਵਧੀਆ ਵੀਡਿਓ ਲੱਗੀ ਜੀ,,, ਤਰਸੇਮ ਸਿੰਘ ਪਿੰਡ ਖੋਟੇ, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,
@JaspreetJassi-jl8ug
@JaspreetJassi-jl8ug 3 месяца назад
Lovpreet sister love you😘😘 story bhout wadiaya
@BakhsisSingh-o6r
@BakhsisSingh-o6r 3 месяца назад
ਲਵਪ੍ਰੀਤ ਸਟੋਰੀ ਚ ਖੁੱਭ ਜਾਨੇ ਆਂ ਬਿਲਕੁਲ ਸੱਚ ਲੱਗ ਰਿਹਾ ਮਨ ਸੋਚਦੈ ਕਿਤੇ ਤੁਹਾਡੇ ਵਿਆਹ ਤੋਂ ਪਹਿਲਾਂ ਅੰਟੀ ਭੂਆ ਦੀ ਦੌੜ ਨਾ ਲਵਾ ਦੇਵੇ।।।। ਪਰ ਇਹ ਤਾਂ ਕਹਾਣੀ ਆ❤❤❤❤❤
@HardeepSinghKamboj-mb5eo
@HardeepSinghKamboj-mb5eo 3 месяца назад
Jo pahla wala tractor chahie na vah nahin chahie
@HardeepSinghKamboj-mb5eo
@HardeepSinghKamboj-mb5eo 3 месяца назад
Mela film Delhi Today film release ful maja nahin hai madam film dekhna koi maja nahin aaega bekar hai film. No no beggar gandi chij Ganda
@darshansingh4193
@darshansingh4193 3 месяца назад
Best ever episode. Budher de acting best. Mata de man vich hassa nazar aya ,jo belora se . Bua / bapu de acting bhe vadhia se. Better it would have been, if Lovpreet,mother health hor serious honi chahide se . Koi dawae buti hone jaruri se .
@swarnsingh7936
@swarnsingh7936 3 месяца назад
ਹੁਣ ਸਾਰੇ ਹੀ ਕਰਦੇ ਆ ਦਿਹਾੜੀ ਕੋਈ ਵੀ ਜਾਤ ਦਾ ਹੋਵੇ ਈਸ਼ੂ ਬਾਈ ਰੱਬ ਤੋ ਡਰੋ ਵੀਡੀਓ ਬਹੁਤ ਵਧੀਆ ਹੈ 🙏🙏
@augustinesardar5170
@augustinesardar5170 3 месяца назад
ਕਿਰਨਾ ਦਾ ਕਿਰਦਾਰ ਨਿਭਾਉਣ ਲਈ ਇਹ ਅੈਕਟਰ ਜਿਆਦਾ ਜਚਦੀ ਹੈ
@Kirandeep-zm1fv
@Kirandeep-zm1fv 3 месяца назад
Sahi gal a eh aunti jyada jachde ne
@roopsingh3106
@roopsingh3106 3 месяца назад
A
@ManjotSingh-sb1cy
@ManjotSingh-sb1cy 3 месяца назад
1:21 1:21
@BalvirKaur-yd7ed
@BalvirKaur-yd7ed 3 месяца назад
😊1.0❤0m​@@Kirandeep-zm1fv
@AnmolKular-x7j
@AnmolKular-x7j 3 месяца назад
❤WAHEGURUJI ❤NiceVeryGood ❤
@Manjeet_Kaur-cd3bf
@Manjeet_Kaur-cd3bf 3 месяца назад
Bhut Sona ❤❤❤❤❤❤❤
@Manjeet_Kaur-cd3bf
@Manjeet_Kaur-cd3bf 3 месяца назад
❤❤❤❤❤❤❤❤
@SimranSingh-zx4wj
@SimranSingh-zx4wj 3 месяца назад
ਕਿਰਨ ਆਂਟੀ ਦੀ ਐਕਟਿੰਗ ਬਹੁਤ ਵਧੀਆ ਵਾਹਿਗੁਰੂ ਜੀ ਉਹਨਾਂ ਨੂੰ ਤੰਦਰੁਸਤੀ ਬਖ਼ਸ਼ੇ
@jagdeepkaur8160
@jagdeepkaur8160 3 месяца назад
ਵੈਸੇ ਕਈ ਗੱਲਾਂ ਵਿੱਚ ਈਸ਼ੂ ਤੇ ਮਾਂ ਵੀ ਠੀਕ ਹੈ।ਈਸ਼ੂ ਦੀ ਐਕਟਿੰਗ .......❤
@Karamjit-p3f
@Karamjit-p3f 3 месяца назад
Very nice video ❤❤❤❤❤🎉🎉🎉🎉🎉🎉
@dilpreetbaasi6251
@dilpreetbaasi6251 3 месяца назад
ਕਬੀਲਦਾਰੀ ਉਹ ਹੁੰਦੀ ਹੈ ਜਦੋਂ ਮੁੰਡੇ ਦਾ ਵਿਆਹ ਹੋ ਜਾਂਦਾ ਤੇ ਨਿਆਣੇ ਹੋ ਜਾਂਦੇ ਨੇ ਉਹਨੂੰ ਕਹਿ ਦਿੰਨੇ ਆਂ ਕਬੀਲਦਾਰ ਹੋ ਗਿਆ ਲਵਪ੍ਰੀਤ ਭੈਣੇ ਜਿਹੜਾ ਮੈਂਬਰ ਘਰ ਦਾ ਹਿਸਾਬ ਕਿਤਾਬ ਦੇਖਦਾ ਹੁੰਦਾ ਉਹਨੂੰ ਆਪਾਂ ਲਾਣੇਦਾਰ ਕਹਿ ਦਿੰਨੇ ਆ ਇਸੂ ਐ ਨਾ ਕਿਹਾ ਕਰੇ ਕਬੀਲਦਾਰੀ ਮੈਨੂੰ ਫੜਾ ਦੋ ਬਲਕੀ ਐ ਕਿਹਾ ਕਰੇ ਲਾਣੇਦਾਰੀ ਮੈਨੂੰ ਫੜਾ ਦੋ ਬਾਕੀ ਤੁਹਾਡੀ ਸੀਰੀਸ ਕਮਾਲ ਹੈ ਖਿੱਚ ਕੇ ਰੱਖੋ ਕੰਮ ਬੈਕ ਟੂ ਬੈਕ ਐਪੀਸੋਡ ਛੱਡੀ ਜਾਓ ਗੋਡ ਬਲੈਸ ਯੂ god bless you to all 😊❤
@robinsingh3156
@robinsingh3156 3 месяца назад
Mjburi hundi aa koi na koi
@NawazSahi-zx3nb
@NawazSahi-zx3nb 3 месяца назад
Very good film by love preset and her team Muhammad nawaz , sialkot pakistan .
@rajindarsalhotra7697
@rajindarsalhotra7697 3 месяца назад
Vry nice appisode of today Love Preet beta this seems the theme of the full appisode Keep it up GOD BLESS YOU AND UR TEAM
@KuldeepKaur-vt1hz
@KuldeepKaur-vt1hz 3 месяца назад
Bht sona family drama a mnu bhua g d acting bdi vdia lgdi jida koi ladi jawe koi kuj kri jwe bhua ago boli jau dialogue sun sun e hasa ni rukda baki v sare bht sona act krde❤ m te mere mom in law asi dono dekhde maza krde a dekh k😊mnu tuhada karma d gal serial v bht sona lgda ode ch kirna aunty nu change na kryo please bht e soni acting ona d bht vdia ❤lovepreet g tusi v bht e sone o cute j face e dekhdi rehni m tuhada❤❤❤
@baljinderkaur1626
@baljinderkaur1626 3 месяца назад
ਬਹੁਤ ਵਧੀਆ ਹੈ ਜੀ😊😊
@sonyfoujigurdaspur
@sonyfoujigurdaspur 3 месяца назад
ਸਾਰੇ ਸੀਰੀਅਲ ਬਹੁਤ ਵਧੀਆ ਜੀ 1 ਤੋਂ 24 ਤੱਕ
@vickycool1
@vickycool1 3 месяца назад
Today part is very intresting, Tari mother played good role.She coverd up very brillently.
@ParmjeetKaur-p8y
@ParmjeetKaur-p8y 3 месяца назад
ਬਹੁਤ ਵਧੀਆ ਮੂਵੀ ❤❤🎉🎉
@tarsembrar9375
@tarsembrar9375 3 месяца назад
ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਅਸੀਂ ਚਾਹੁੰਦੇ ਹਾਂ ਕਿ ਪਰਮਾਤਮਾ ਤੁਹਾਨੂੰ ਹੋਰ ਵੀ ਬੁਲੰਦੀਆਂ ਵੱਲ ਲੈ ਕੇ ਜਾਵੇ ਪਰ ਇੱਕ ਗੱਲ ਤੁਹਾਡੀ ਸਹੀ ਨਹੀਂ ਲੱਗੀ ਜੋ ਤੁਸੀਂ ਕਿਹਾ ਕਿ ਅਸੀਂ ਤੁਹਾਡੇ ਲਈ ਇੰਨੀ ਗਰਮੀ ਵਿਚ ਸ਼ੂਟ ਕਰਦੇ ਹਾਂ ਮੰਨਦੇ ਹਾਂ ਕਿ ਸਾਨੂੰ ਤੁਹਾਡੀਆਂ ਵੀਡੀਓ ਦੀ ਉਡੀਕ ਰਹਿੰਦੀ ਹੈ ਪਰ ਅੱਜ ਤੱਕ ਕਿਸੇ ਨੇ ਵੀ ਕਿਸੇ ਲਈ ਕੰਮ ਨਹੀਂ ਕੀਤਾ ਅਤੇ ਨਾ ਤੁਸੀਂ ਕਰਦੇ ਹੋ ਇਹ ਕੰਮ ਤੁਹਾਡੀ ਰੋਜ਼ੀ ਰੋਟੀ ਹੈ ਅਤੇ ਤੁਸੀਂ ਆਪਣੇ ਲਈ ਹੀ ਕਰਦੇ ਹੋ। ਬਾਕੀ ਜੇ ਮੇਰੀਆਂ ਗੱਲਾਂ ਬੁਰੀਆਂ ਲਗੀਆਂ ਤਾਂ ਹੱਥ ਜੋੜ ਕੇ ਮੁਆਫੀ ਚਾਹੁੰਦਾ ਹਾਂ।
@dangergamer458
@dangergamer458 3 месяца назад
Aslam Wa Alaikum, I am from Lahore, Pakistan. We watch your drama with great interest.
@Kamaljitkaurwm5hg5sg4e
@Kamaljitkaurwm5hg5sg4e 3 месяца назад
Eshu ਕੁਸ਼ ਜਿਆਦਾ ਹੀ ਬੋਲਦਾ ਆ
@Jashan_deep732
@Jashan_deep732 3 месяца назад
Ryt 😊
@Hardeep_lally
@Hardeep_lally 3 месяца назад
ਤਾਰੀ ਦੀ ਨਵੀਂ ਮਾਤਾ ਦੇ ਆਉਣ ਨਾਲ ਸੋਨੇ ਤੇ ਸੁਹਾਗਾ ਹੋ ਗਿਆ 👍🏻👍🏻
@jaspalkhoslababbu8594
@jaspalkhoslababbu8594 3 месяца назад
Love preet ji very good story
@TarsemSingh-pm3gt
@TarsemSingh-pm3gt 3 месяца назад
Very nice 👍
@vickycool1
@vickycool1 3 месяца назад
lovepreet replied about public comment in starting of this part its very nice.
@muhammadmohsin4661
@muhammadmohsin4661 3 месяца назад
کرانے دا کمرہ بہت اعلیٰ ۔
@channiverma176
@channiverma176 3 месяца назад
Lovepreet sare hi member voht vadhiya hnn ...preet didi taa pehla hi voht sohne hnn
@nasirmalik5103
@nasirmalik5103 3 месяца назад
اوکے جی کوئی بات نہیں تسی جاری رکھو😊😊 اللّٰہ کرن ماتا نوں صحت دے آ مین
@jaswindarsingh6429
@jaswindarsingh6429 3 месяца назад
#1 eushoo aa Valley da roll #1 aa.i liked eushoo
@gurudayalsingh5866
@gurudayalsingh5866 3 месяца назад
ਸਤਿ ਸ੍ਰੀ ਅਕਾਲ ਪੂਰੀ ਟੀਮ ਨੂੰ 🌻🌻
@rajindersinghmaan4683
@rajindersinghmaan4683 3 месяца назад
ਤਾਰੀ ਦੀ ਇਹ ਮਾਂ ਤਾਂ ਸਿਰਫ਼ ਲੜਾਈ ਵਿੱਚ ਮਾਹਿਰ ਹੈ ਇਹ ਕੌਈ ਭਾਵਨਾ ਪ੍ਰਧਾਨ ਰੋਲ ਅਦਾ ਨਹੀਂ ਕਰ ਸਕਦੀ
@jaswinderkaur-xy4nm
@jaswinderkaur-xy4nm 3 месяца назад
Very nice beautiful😍😍 story👌👌👌
@BindersinghBindersingh-c6l
@BindersinghBindersingh-c6l 3 месяца назад
ਬਹੁਤ ਵਧੀਆ ਸਟੋਰੀ ਐ ਜੀ
@SandeepvirkVirk-f7f
@SandeepvirkVirk-f7f 3 месяца назад
Hanji di acting taa vadia ena di ❤
Далее
Kenji's Sushi Shop Showdown - Brawl Stars Animation
01:55