Тёмный
No video :(

ਕਰਾਏ ਵਾਲਾ ਕਮਰਾ ।। ਭਾਗ 39 ।। PUNJABI SERIES ।। 

LOVEPREET GHUMAAN
Подписаться 393 тыс.
Просмотров 190 тыс.
50% 1

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 419   
@bipandeepkaur10b88
@bipandeepkaur10b88 Месяц назад
First comment ❤📌
@lovepreetghumaan5208
@lovepreetghumaan5208 Месяц назад
💝
@habeebchaudhry5926
@habeebchaudhry5926 Месяц назад
Lovely Lovepreet's Lovely Video! Thanks 👍! LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧
@kewalsandhu1451
@kewalsandhu1451 Месяц назад
​@@lovepreetghumaan5208so😮😂uvaozk
@kewalsandhu1451
@kewalsandhu1451 Месяц назад
​@lovepreetghumaan520n,skd8
@kewalsandhu1451
@kewalsandhu1451 Месяц назад
Aod😮 y😢❤rwyD
@Jashan_deep732
@Jashan_deep732 Месяц назад
ਜੋਂ ਕੋਈ ਮੇਰਾ ਇਹ ਨਿੱਕਾ ਜਿਹਾ comment ਪੜ੍ਹ ਰਿਹਾ ਪਰਮਾਤਮਾ ਓਨਾ ਦੇ ਮਾਤਾ ਪਿਤਾ ਦੀ ਉਮਰ ਲੰਮੀ ਕਰੇ ਨਾਲ ਹੀ ਓਨਾ ਦੇ ਪਰਿਵਾਰ ਉੱਪਰ ਮੇਹਰ ਭਰਿਆ ਹੱਥ ਬਣਾਈ ਰੱਖਣ ❤❤❤
@loveleenkaur729
@loveleenkaur729 Месяц назад
I read
@nuzhatsaeed5486
@nuzhatsaeed5486 Месяц назад
Ppp00pppppp0p 8:11 8:11
@user-dv8je6er7c
@user-dv8je6er7c Месяц назад
❤❤
@RajinderKaur-rk4ih
@RajinderKaur-rk4ih Месяц назад
Q😊 CR BH​@@loveleenkaur729
@sewaksingh184
@sewaksingh184 Месяц назад
@labhsingh9855
@labhsingh9855 Месяц назад
ਲਵਪ੍ਰੀਤ ਜੀ ,ਤੁਹਾਡੇ ਸਾਰੇ ਹੀ ਸੀਰੀਅਲ ਬਹੁਤ ਹੀ ਵਧੀਆ ਅਤੇ ਸਿੱਖਿਆਦਾਇਕ ਹੁੰਦੇ ਹਨ, ਪ੍ਰਮਾਤਮਾ ਸਾਰੇ ਹੀ ਮੈਂਬਰਾਂ ਨੂੰ ਤੰਦਰੁਸਤੀ ਅਤੇ ਤਰੱਕੀਆਂ ਬਖ਼ਸ਼ੇ।
@sandeepkumarsonusharma1202
@sandeepkumarsonusharma1202 Месяц назад
ਲਵਪਰੀਤ ਦੇ ਮੰਮੀ ਪਾਪਾ ਜੀ ਸਤਿ ਸ਼ੀ੍ ਅਕਾਲ ਜੀ..ਅਾਂਟੀ ਜੀ ਕਦੀ ਵੀ ਨੈਗਟਿਵ ਨਾ ਸੋਚੋ ਹਮੇਸ਼ਾਂ ਵਾਹਿਗੁਰੂ ਤੇ ਭਰੇਸਾ ਰੱਖੋ ਓਹ ਦਿਨ ਜਰੂਰ ਫੇਰਦਾ..ਤੁਸੀਂ ਕਦੇ ਸੋਚਿਅਾ ਸੀ ਕੇ ਲਵਪਰੀਤ ਨੂੰ ੲਨਾਂ ਚੰਗਾ ਘਰ ਜਾਂ ੲੇਨੇ ਚੰਗੇ ਸੰਸਕਾਰਾਂ ਵਾਲਾ ਮੁੰਢਾ ਮਿਲ ਜਾੳੂ.. ਗੁਰਬਾਣੀ ਕਹਿੰਦੀ ਹੈ.. ਕਰੇ ਕਰਾਵੇ ਅਾਪੇ ਅਾਪ....ਕੀ ਪਤਾ ਰੱਬ ਅਾਪਣੇ ਲੲੀ ਅਾਪਣੀ ਸੋਚ ਤੋਂ ਪਰੇ ਸੋਚੀ ਬੈਠਾ ਹੋਵੇ....❤❤❤❤❤🙏🙏🙏🙏🙏🙏
@ashaarora4679
@ashaarora4679 Месяц назад
Bhut sohni series h mzaa aunda dekh k...wait rehndi h ...episode di..ajj Ishu Veer mile patiala bus stand bhut chnga lgeya dekh k...
@daljitdhillon616
@daljitdhillon616 Месяц назад
ਲਵਪ੍ਰੀਤ ਭੈਣੇ ਜਦੋਂ ਕੱਪੜੇ ਲੈਣ ਗਏ ਬਜ਼ਾਰ ਤਾਂ ਤਾਰੀ ਨੂੰ ਵੀ ਇੱਕ ਲੋਰ ਨਵਾਂ ਲੈ ਦਿਆ ਜੇ ਹਰ ਰੋਜ਼ ਲਾਲ ਲੋਰ ਹੀ ਪਾਈ ਰੱਖਦਾ
@user-ep9ui3gp1l
@user-ep9ui3gp1l Месяц назад
😂😂
@user-fq6cd7pm5f
@user-fq6cd7pm5f Месяц назад
😂😂😂
@AmanKaur-qr8yz
@AmanKaur-qr8yz Месяц назад
😂😂
@Jashan_deep732
@Jashan_deep732 Месяц назад
ਦੀਦੀ ਮੈਨੂੰ ਇਹ series ਬੜੀ ਹੀ ਘੈਂਟ ਲੱਗ ਰਹੀ ਆ ❤ ਹੁਣ ਤਾਂ ਦੀਦੀ ਤੁਸੀ ਕਾਫ਼ੀ ਜਲਦੀ new part upload ਕਰ ਦਿੰਨੇ ਉਂ, ਤੁਸੀਂ ਏਨੀ ਗਰਮੀ ਵਿੱਚ ਮੇਹਨਤ ਕਰਕੇ ਵੀਡੀਓ ਬਣਾਉਂਦੇ ਹੋ ਸਾਡੇ ਲਈ। ਤਾਹੁਡਾ ਤੇ ਸਾਰੀ ਟੀਮ ਦਾ ਬਹੁਤ ਧੰਨਵਾਦ। ਨਾਲ਼ੇ ਹਾਂ ਇੱਕ ਗੱਲ ਹੋਰ ਜਸ਼ਨ ਨੂੰ ਵੀ ਕਦੇ ਆਪਣੇ ਪੇਕੇ ਲ ਕੇ ਜਾਓ ❤ ਉਹ ਵਿਚਾਰਾ ਐਵੇਂ ਹੀ ਦੁਖੀ ਹੋਇਆ ਰਹਿੰਦਾ 😅😅😅
@lovepreetghumaan5208
@lovepreetghumaan5208 Месяц назад
💝🙏
@habeebchaudhry5926
@habeebchaudhry5926 Месяц назад
NICE EMOTIONAL TALK BETWEEN LOVEPREET'S PARENTS! NICE 👌 SCENES!
@santokhsidhuatla7045
@santokhsidhuatla7045 Месяц назад
ਬਹੁਤ ਵਧੀਆ ਜੀ ਆਪਣੀ ਆਪਣੀ ਥਾਂ ਰੋਲ ਮੁਤਾਬਕ ਸਾਰਿਆਂ ਦੀ ਐਕਟਿੰਗ ਵਧੀਆ ਹੈ। 🙏🙏
@habeebchaudhry5926
@habeebchaudhry5926 Месяц назад
Nice 👌 Video! Great Scenes and Dialogues! 👍! LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧
@beetubeetu3797
@beetubeetu3797 Месяц назад
ਪੇਕੇ ਨੀ ਸਹੁਰੇ ਲਿਆਉਣ ਲਈ ਕਹੋ ਜਸਨ ਨੂੰ ਨਾਲੇ ਆਪਣੀ ਮਾਸੀ ਤੇ ਮਾਸੜ ਨੂੰ ਮਿਲ ਜੂ ਜਸ਼ਨ 🙏
@jasveerkaur9908
@jasveerkaur9908 Месяц назад
ਲਵਪਰੀਤ ਤੁਹਾਡਾ ਸੀਰੀਅਲ ਦੇਖ ਕੇ ਸਾਰੇ ਦਿਨ ਦੀ ਥਕਾਵਟ ਉੱਤਰ ਜਾਦੀ ਐ❤❤❤❤❤
@ManpreetKaur-fn1bd
@ManpreetKaur-fn1bd Месяц назад
ਬਹੁਤ ਸੋਹਣੀ ਵੀਡੀਉ ਆ ਲਵਪ੍ਰੀਤ ਦੀਦੀ ਪ੍ਰਮਾਤਮਾ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆ ਬਖਸ਼ੇ ਅਸੀਂ ਤੁਹਾਡੀ ਵੀਡੀਉ ਸ਼ੁਰੂ ਤੋਂ ਲ਼ੈ ਕੇ ਹੁਣ ਤੱਕ ਦੀ ਸਾਰੀ ਵੀਡੀਉ ਦੇਖ ਰਹੇ ਬਹੁਤ ਵਧੀਆ ਵੀਡੀਉ ਆ 🎉❤🎉 ਹਮੇਸ਼ਾ ਹੱਸਦੇ ਵੱਸਦੇ ਰਹੋ ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ
@saloniwaliya-df9ro
@saloniwaliya-df9ro Месяц назад
Lovepreet didi eh story bhut vdia a and waheguru chardikala ch rakhe tuhnu
@Raj-wu7yd
@Raj-wu7yd Месяц назад
ਲਵਪ੍ਰੀਤ ਦੀਦੀ ਆਪ ਕੋ ਬਹੁਤ ਬਹੁਤ ਮੁਬਾਰਕਾ ਇਹ ਵੀਡੀਓ ਤੋਂ ਸਦਾ ਤੁਹਾਡੇ ਸਾਰਾ ਪਰਿਵਾਰ 🙏🙏
@vijaykumari3183
@vijaykumari3183 Месяц назад
Very.nice.video.god.blass.all.team...radhe.radhe🙏🙏jai.ho.shiv.shakti.ki🙏🙏 ambala dosdka
@sumanbala8513
@sumanbala8513 Месяц назад
Brautifull. Very. Nice. Vedio. 👍. Suman. Bala. Ferozepur. City
@_sukhwinder
@_sukhwinder Месяц назад
❤❤ Bhut sweet hai eh part vi
@jaspalrandhawa7113
@jaspalrandhawa7113 Месяц назад
Very Nice Video. All Members Good Acting. God Bless You.
@gurmelsingh6916
@gurmelsingh6916 Месяц назад
Sure hi Actor wah kamal di.acting Kstde HSN...Jug jug jio. Capt. Gurmel Singh.
@JagguDhillon-h1b
@JagguDhillon-h1b Месяц назад
❤❤❤❤❤❤❤❤ nice didi ji🎉🎉🎉🎉🎉🎉🎉❤❤❤❤ Raman Mansa khurd to didi tin betiyaan Navjot, Tanveer, Mandeep Mann family 🙏🙏🙏🌹❤️❤️👍🙏
@user-nl9ex4fp5n
@user-nl9ex4fp5n Месяц назад
ਸਿਰਾ ਵੀਡਿਓੁ ਜੀ ਬਹੁਤ ਮਿਹਨਤ ਕੀਤੀ ਸਾਰੀ ਟੀਮ ਨੇ ਜੀ। ਥੈਕਯੂ। ਜੀ🥀🎄🥀🎄🥀🎄🥀🎄🥀🎄🥀🎄🥀🎄🥀🎄🥀🎄🎄🥀🎄🥀🎄🥀🎄🥀🎄🥀
@manjitkaur-wy1tg
@manjitkaur-wy1tg Месяц назад
ਤੁਹਾਡਾ ਇਹ ਸੀਰੀਅਲ ਬਹੁਤ ਬਹੁਤ ਬਹੁਤ ਘੈਂਟ ਹੈ ਮਜ਼ਾ ਆ ਜਾਂਦਾ ਦੇਖ ਕੇ 👌👌👍👍ਪ੍ਰਮਾਤਮਾ ਤੁਹਾਨੂੰ ਬਹੁਤ ਬਹੁਤ ਬਹੁਤ ਖੁਸ਼ ਰੱਖੇ 🙏🙏ਧੰਨਵਾਦ ਜੀ 🙏🙏
@Jass.i742
@Jass.i742 Месяц назад
Taari is back in red loar 😂😂
@eknoorsingh8022
@eknoorsingh8022 Месяц назад
Very nice video dear sister God bless you 💝💝💝💝
@arshdeepkaur6456
@arshdeepkaur6456 Месяц назад
ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤🎉🎉🎉🎉🎉🎉🎉🎉
@jaswinderkaur-xy4nm
@jaswinderkaur-xy4nm Месяц назад
Very nice👌👌👌 waheguru ji allteam members🎉
@user-qm2ir7ti9m
@user-qm2ir7ti9m Месяц назад
Love you didi jnn video ❤❤❤didi jnn
@razembroidery
@razembroidery Месяц назад
ਸੂਟਾਂ ਵਾਲੀ ਗੱਲ ਤੇ ਘਰੇ ਕਲੇਸ਼ ਕਰਨਾ ਚੰਗਾ ਨਹੀਂ ਲੱਗਿਆ, ਸਟੋਰੀ ਚ ਕੋਈ ਹੋਰ ਨਵਾਂ ਮੋੜ ਲੈ ਕੇ ਆਉ 🙏
@user-gz3ln9vp8s
@user-gz3ln9vp8s Месяц назад
Sahi gll hai
@laalimaanlallimaan2974
@laalimaanlallimaan2974 Месяц назад
Sahi gal aa g
@punjabibadgamer9180
@punjabibadgamer9180 Месяц назад
Hun lottery niklu tarri de sohreyann nu❤
@lovepalsingh40
@lovepalsingh40 Месяц назад
Lovepreet g very nice
@SimranSingh-zx4wj
@SimranSingh-zx4wj Месяц назад
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ❤❤❤❤❤❤
@user-cd8sg5ro6m
@user-cd8sg5ro6m Месяц назад
Bhahaut sohni video a g 👌👌👌👌❤️❤️🔥🔥
@satwantkaur3193
@satwantkaur3193 Месяц назад
Very very nice all family members and gbu ❤️❤️🙌 sare vadia ny lovepreet de mother-in-law very nice roll aa😅😅
@baljindersinghbrar5138
@baljindersinghbrar5138 Месяц назад
Asi tn wait krde rene. Thodi. Baut khoob.
@dspdhanveer2937
@dspdhanveer2937 Месяц назад
ਬਹੁਤ ਵਧੀਆ ਵੀਡੀਓ ਹੁੰਦੀਆਂ ਨੇ
@SatteSatte-iz4fy
@SatteSatte-iz4fy Месяц назад
ਬਹੁਤ ਵਧੀਆ ਵੀਡਿਓ ਲੱਗੀ ਜੀ ❤🎉
@kamlarani8052
@kamlarani8052 Месяц назад
Very nice episode Lovepreet thodi acting bahut vadiya aa God bless you all members❤❤❤❤❤
@lakhvirsinghqupu
@lakhvirsinghqupu Месяц назад
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@saloniwaliya-df9ro
@saloniwaliya-df9ro Месяц назад
Roz wait rehndi a episod di
@user-jh6rt3yp6r
@user-jh6rt3yp6r Месяц назад
ਕਰਮਾ ਵਾਲੇ ਹੋ ਜਿੰਨਾ ਨੂੰ ਸਭ ਦਾ ਬਹੁਤ ਪਿਆਰ ਮਿਲਦਾ ਲਵਪ੍ਰੀਤ ❤️
@user-dj5wo8rh3l
@user-dj5wo8rh3l Месяц назад
Lovepreet didi eh story bhut vadia a and waheguru chardikala ch rakhe tuhnu❤️❤️❤️❤️❤️🎉🎉🌹🌹💐💐👌👌👌🥰🥰
@kulwinderkaur9053
@kulwinderkaur9053 Месяц назад
Ik topic te bahutttttttt jiyada behas krde o tusi
@swarnsingh7936
@swarnsingh7936 Месяц назад
ਬਹੁਤ ਵਧੀਆ ਵੀਡੀਓ ਰੱਬ ਸਭ ਨੂੰ ਖ਼ੁਸ਼ੀਆਂ ਦੇਵੇ ❤❤
@jimmydhanoa4603
@jimmydhanoa4603 Месяц назад
ਲਵਪ੍ਰੀਤ ਦੀਦੀ ਤੁਹਾਡੀ ਐਕਟਿੰਗ ਬਹੁਤ ਵੱਧੀਆ ਹੁੰਦੀ ਹੈ। ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ।
@gurmalsingh3892
@gurmalsingh3892 Месяц назад
Very Very nice karae wala kamra all videos hai ji sari team di acting bahut sohni hai ji ❤❤❤❤❤ me gurmail singh DHANJAL RAISAR barnala
@gurjindermithu6032
@gurjindermithu6032 Месяц назад
ਲਵਪ੍ਰੀਤ ਦੀਦੀ ਤੁਹਾਡੀ ਵੀਡਿਓ ਬਹੁਤ ਸੋਹਣੀ ਲਗਦੀ ਆ ਪਰਮਾਤਮਾ ਤੁਹਾਡੀ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਚੜਦੀ ਕਲਾ ਬਖਸ਼ੇ ,🎉🎉❤❤
@user-ev1dh4uu3y
@user-ev1dh4uu3y Месяц назад
ਪਲੀਜ਼ ਇੱਕ ਬੇਨਤੀ ਕਰਨੀ ਸੀ ਜੀ, ਵੀ ਪਲੀਜ਼ Sunday ਦਾ ਜਰੂਰ ਖਿਆਲ ਰੱਖ ਲਿਆ ਕਰੋ ਜੀ, ਕਿੱਥੇ ਕੱਲ episode lod ਕਰ ਦਿੰਦੇ ,ਨਜਾਰੇ ਨਾਲ ਵੇਖਣਾ ਸੀ, ਹੁਣ ਡਿਊਟੀ ਟਾਇਮ ਸ਼ੁਰੂ ਹੋ ਗਿਆ, ਤੇ epissode ਵੀ ਆ ਗਿਆ, ਹੁਣ ਇਹ ਵੀ ਵੇਖਣ ਨੂੰ ਦਿਲ ਕਰਦਾ ਤੇ ਕੰਮ ਵੀ ਕਰਨਾ ਪੈਣਾ , 😢
@ModiKhera-b3i
@ModiKhera-b3i Месяц назад
❤❤❤❤❤
@TajveerSidhu-sd2xi
@TajveerSidhu-sd2xi Месяц назад
❤❤❤❤❤
@user-hasan4xi7
@user-hasan4xi7 Месяц назад
ਬਾਈ ਲਵਪ੍ਰੀਤ ਤੇਰੀਆਂ ਵੀਡੀਓ ਸਾਰੀਆਂ ਵਧੀਆਂ ਹੁੰਦੀਆਂ ਨੇ ਸਾਰੀਆਂ ਵੈਬਸਰੀ ਵਧੀਆਂ ਹੁੰਦੀਆਂ ਨੇ ਤੇ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਚੜਦੀ ਕਲਾ ਰੱਖੇ ਤਰੱਕੀਆਂ ਬਖਸ਼ੇ
@noor_verma_noor_verma2287
@noor_verma_noor_verma2287 Месяц назад
Mnu ta bhut vdia lag de video 📷😊❤
@prabhchahal2345
@prabhchahal2345 Месяц назад
Hye ji bhout kntt aa thudhi vedio act also good ji special for lovepreet didi and Ishu bro love you so much for your all team members of lovepreet Ghuman God bless you all team and keeping it up your work is very nice ❤❤❤❤❤🎉🎉🎉🎉🎉🎉
@gurjindersingh3638
@gurjindersingh3638 Месяц назад
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🌿💛🌿👌
@SukhpalGrewal-rx6bs
@SukhpalGrewal-rx6bs Месяц назад
ਤਾਰੀ ਦੀ ਭੂਆ ਵਰਗੀ ਹਰ ਇੱਕ ਦੀ ਭੂਆ ਹੋਵੇ ❤❤❤😂😂😂
@manjeetkaur7146
@manjeetkaur7146 Месяц назад
੍ਰਪਾਮਤਮਾ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ
@user-xp5gp4ty5o
@user-xp5gp4ty5o Месяц назад
All episodes nice ne
@SukhpalGrewal-rx6bs
@SukhpalGrewal-rx6bs Месяц назад
ਆਸੂ ਤੇ ਭੂਆ ਇਕੱਠੇ ਹੋ ਕੇ ਪਰੀਤ ਨਾਲ ਰੱਲ ਕੇ ਰੋਣਕ ਲਾ ਦਿੰਦੇ ਨੇ 😂😂😂😂😂😂
@makhandhaliwal4740
@makhandhaliwal4740 Месяц назад
❤❤very much funny videos
@porandhaliwal4330
@porandhaliwal4330 Месяц назад
ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਵੀਰਪਾਲ ਕੌਰ ਦਰਾਜ਼
@saggusao2808
@saggusao2808 Месяц назад
Bhhht Vidya video a Lovepreet ji ❤ good acting all teem meber hamesa khush raho GBU ❤
@user-ce6tx3pq5z
@user-ce6tx3pq5z Месяц назад
Starting view jabrdast👌👌
@gurdarshankaur8618
@gurdarshankaur8618 Месяц назад
ਈਸ਼ੂ ਨੇ ਰਸੌਈ ਦੀ ਸੇਲਫ ਤੇ ਜੁੱਤੀਆਂ ਸਮੇਤ ਪੈਰ ਰੱਖੇ ਜਾ ਕੇ ਗਲਤ ਹੈ
@user-un7rk3ti6s
@user-un7rk3ti6s Месяц назад
ਬਹੁਤ ਵਧਿਆ ਵਿਡਿੳ ਹੈ ਜੀ
@dhara1449
@dhara1449 Месяц назад
W. WAHEGURU JI !
@vijaykumari3183
@vijaykumari3183 Месяц назад
Bua.ki.ishu.ki.nok.jok.or..predt.or.tari.and.bua.ki.nok.jok.👍👍👍👏👏👏
@JaspreetSingh-gf2lo
@JaspreetSingh-gf2lo Месяц назад
Very very nice lovepreet didi nice story ji❤❤❤❤❤❤👌👌👌👌👌👌👌
@LovelyCamperVan-fc9fv
@LovelyCamperVan-fc9fv Месяц назад
Nice all video & love you love pareet ❤️❤️❤️❤️ from 🇵🇰🇵🇰🇵🇰🇵🇰🇵🇰🇵🇰
@SimranSingh-zx4wj
@SimranSingh-zx4wj Месяц назад
ਮੈਨੂੰ ਤਾਂ ਲਵਪ੍ਰੀਤ ਭੈਣ ਨੂੰ ਦੇਖ ਕੇ ਬਹੁਤ ਖੁਸ਼ੀ ਮਿਲਦੀ ਹੈ ਵਾਹਿਗੁਰੂ ਜੀ ਮੇਰੀ ਭੈਣ ਨੂੰ ਹਮੇਸ਼ਾ ਖੁਸ਼ ਰੱਖੇ
@manasidhusidhu7323
@manasidhusidhu7323 Месяц назад
Nice video 🎉🎉🎉🎉
@chamkaursingh3535
@chamkaursingh3535 Месяц назад
Very nice ji video ❤❤❤❤❤❤
@user-nk6pz6yy7y
@user-nk6pz6yy7y Месяц назад
Lovepreet de mom dad bhut nycc ne ਠੰਡੇ ਸੁਬਹ ਦੇ ਨੇ
@BalwinderSingh-jw5ws
@BalwinderSingh-jw5ws Месяц назад
ਖੁਸ਼ ਰਹੋ ਬੇਟਾ ਲਵਪ੍ਰੀਤ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🙏
@user-lx3nh4rt6t
@user-lx3nh4rt6t Месяц назад
Family episode as usual .team work good. Wait for next
@jatinderbassi4163
@jatinderbassi4163 Месяц назад
Sat Sri akal ji lovepreet ishu Tari jassi All group bahut bahut vadiya story video 👌🙏
@chanderparkash9481
@chanderparkash9481 Месяц назад
Boht vadia movies ha . Lovepreet de sas da roll Pura Nard da ha Gurpreet kude Jehde foreign chal gee us da character lovepreet dea Taree da Munde de pita da character boht vadia ha . Big proud nice movie real story .
@RajinderSingh-re2mp
@RajinderSingh-re2mp Месяц назад
🎉 nice video madam pan preet Jai 🎉
@user-ze5yi4ln1b
@user-ze5yi4ln1b Месяц назад
ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@user-kn6ul4bl8y
@user-kn6ul4bl8y Месяц назад
Very nice video sis ❤❤
@SarbjeetKaur-nm7ls
@SarbjeetKaur-nm7ls Месяц назад
Very nice video ji God bless you all team members ❤❤❤❤ har var video dekhan too phela hi asi like kar dene aa sanu pata hunda aa k video sohni hi aa
@gurmeetsingh-bd8oy
@gurmeetsingh-bd8oy Месяц назад
Very nice 👌👌👌👌👍
@manjindersingh1822
@manjindersingh1822 Месяц назад
Very nice video ji waheguru bless u all team members ji
@KulwinderSingh-hf1rd
@KulwinderSingh-hf1rd Месяц назад
❤nice video ❤❤waheguru g waheguru g ❤❤ kirpa kre❤❤
@HarvinderKaur-tq6nu
@HarvinderKaur-tq6nu Месяц назад
Bhaut vadiya episode
@SarbjeetKaur-nm7ls
@SarbjeetKaur-nm7ls Месяц назад
Sare actar bolde both sohna aa boli both vadia aa sab di ji
@manjeetkaur949
@manjeetkaur949 Месяц назад
ਭੂਆਜੀ ਦੀ ਐਕਟਿੰਗ ਬਹੁਤ ਵਧੀਆ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🧚‍♀️🧚‍♀️🧚‍♀️🧚‍♀️🧚‍♀️
@chahatveersingh1991
@chahatveersingh1991 Месяц назад
ਲਵਪ੍ਰੀਤ ਕੌਰ ਦਾ ਗਲਬਾਤ ਕਰਨ ਦਾ ਸਲੀਕਾ ਵਧੀਆ ਹੈ ਪਰੰਤੂ ਤਾਰੀ ਦੀ ਮਾ ਹਰ ਵਕਤ ਹੀ ਚੁਸਤੀ ਵਰਤ ਰਹੇ ਹਨ।
@user-zz5bs9xi5m
@user-zz5bs9xi5m Месяц назад
Lovepreet didi soda serial bhut ghaint hai
@narangsingh8329
@narangsingh8329 Месяц назад
Boht boht sohni vedio👌👌
@user-df9he6sj2r
@user-df9he6sj2r Месяц назад
ਬਹੁਤ ਵਧੀਆ ਵੀਡੀਓ ਹੈ ਲਵਪ੍ਰੀਤ ਜੀ ਜਦੋਂ ਕੱਪੜੇ ਲਿਆਣ ਜਾਓਗੇ ਤਾਰੀ ਨੂੰ ਲੋਰ ਲੈ ਦਿਓ ਨੀਲੇ ਰੰਗ ਦੀ
@jasmeetkaur4051
@jasmeetkaur4051 Месяц назад
Bahut vadia story ❤
@tanukaur10
@tanukaur10 Месяц назад
❤❤very Very nice video ji😊😊
@manjindersingh5679
@manjindersingh5679 Месяц назад
Very nice ji 😊😊❤❤
@Preet.Kaur527
@Preet.Kaur527 Месяц назад
Boht ee sohni te interesting story wa didu😍 sari team di acting nyc🥰 waheguru ji sari team te mehar bhrya hath bnai rakhn🙌 God bless you always didu and all team💝 Khichi rkho km🤗 always support of you didu❤️ Hmsha hasde wasde rhoo😀♥️ and garmi bhtt wa apna dhian rakhia kro sab😊 be carefully❤️
@sonudhillon831
@sonudhillon831 Месяц назад
ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰ ਅਕਾਲ ਲਵਪ੍ਰੀਤ ਭੈਣ ਜੀ ਤੁਹਾਡਾ ਕੀ ਹਾਲ ਤੁਹਾਡੀਆਂ ਸਾਰੀਆਂ ਵੀਡੀਓ ਹੁੰਦੀਆਂ ਨੇ ਕਮਾਲ ਕਰਾਏ ਵਾਲਾ ਕਮਰਾ ਸੀਰੀਜ ਨੇ ਪਾ ਰੱਖਿਆ ਧਮਾਲ
@simarjeetkour1976
@simarjeetkour1976 Месяц назад
😊
@lovepreetghumaan5208
@lovepreetghumaan5208 Месяц назад
💝🙏
@neelamjaspal4074
@neelamjaspal4074 Месяц назад
Nice video ji God bless you ❤❤❤
@SehajdeepSinghSandhu13
@SehajdeepSinghSandhu13 Месяц назад
Very nice story dii ❤
@iqbalsran7866
@iqbalsran7866 Месяц назад
Very Very nice video God bless you all teams ❤
@noor_verma_noor_verma2287
@noor_verma_noor_verma2287 Месяц назад
Very gaint series 😁😅
@gurudayalsingh5866
@gurudayalsingh5866 Месяц назад
ਸਤਿ ਸ੍ਰੀ ਅਕਾਲ ਪੁਰੀ ਟੀਮ ਨੂੰ 👍
@riyasanjeevbajaj
@riyasanjeevbajaj Месяц назад
Lovepreet sis all series so beautiful nd wait for next part nd God bless you all team members 👍🏻
@user-pz9hw4du4x
@user-pz9hw4du4x Месяц назад
God bless you and your team ji 🙏😊
@deepbrar7345
@deepbrar7345 Месяц назад
ਹੋਰ ਤਾਂ ਸਾਰਾ ਕੁਝ ਸਹੀ ਆ ਪਰ ਸੂਟਾਂ ਤੇ ਕਲੇਸ਼ ਬਹੁਤ ਗ਼ਲਤ
Далее