Тёмный
No video :(

ਕਲਗ਼ੀਧਰ ਜੀ ਨੇ ਸਿੰਘ ਨੂੰ ਰੋਕਣ ਲਈ ਆਪਣੀ ਦਸਤਾਰ ਅੱਗੇ ਰੱਖ ਦਿੱਤੀ । Laverisar Sahib | G. Gobind Singh Marg 87 

Nishan Singh Australia
Подписаться 349 тыс.
Просмотров 102 тыс.
50% 1

Google Location : goo.gl/maps/kn...
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 359   
@NishanSinghAustralia
@NishanSinghAustralia 2 года назад
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 * ਨਵੀਆਂ ਵੀਡੀਓ ਹੁਣ ਸਿਰਫ RU-vid ਚੈਂਨਲ ਤੇ * ru-vid.com ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@jasbirkaurmalhi4968
@jasbirkaurmalhi4968 2 года назад
Thanks 🙏
@kulbeersingh2071
@kulbeersingh2071 2 года назад
Wahguru wahguru
@malhis6196
@malhis6196 2 года назад
ઞઞઞઞઞઞઞઞઞઞઞઞઞઞઞઞઞ
@joginderkaur3536
@joginderkaur3536 2 года назад
@@kulbeersingh2071 09í
@manvirsingh8635
@manvirsingh8635 10 месяцев назад
ਬਹੁਤ ਬਹੁਤ ਧੰਨਵਾਦ ਖ਼ਾਲਸਾ ਜੀ ਸਾਨੂੰ ਆਪਣੇ ਸਿੱਖ ਇਤਿਹਾਸ ਬਾਰੇ ਦੱਸਣ ਲਈ🙏🙏🙏
@pardeepgrewal2874
@pardeepgrewal2874 2 года назад
ਭਾਈ ਨਿਸ਼ਾਨ ਸਿੰਘ ਜੀ ਅਸਟ੍ਰੇਲੀਆ ਤੁਹਾਡਾ ਇਤਿਹਾਸ ਸਨਾਉਂਣ ਦਾ ਤਰੀਕਾ ਵਾ ਕਮਾਲ ਹੈ ।ਗੁਰੂ ਸਾਹਿਬ ਕਿਰਪਾ ਕਰੀ ਰੱਖਣ ਜੀ ਤੇ ਤੰਦਰੁਸਤੀ ਬਖਸ਼ਣ ।
@hardeepcanada1498
@hardeepcanada1498 2 года назад
ਭਾਈ ਸਾਹਿਬ ਜੀ ਬਹੁਤ ਬਹੁਤ ਮੇਹਰਬਾਨੀ ਜੀ 🙏🏻ਗੁਰ ਇਤਿਹਾਸ ਲਈ ਜੋ ਸੇਵਾ ਕਾਰਜ ਕਰ ਰਹੇ ਹੋ ਜੀ 🙏🏻
@rhinosingh3235
@rhinosingh3235 2 года назад
WAHEGURU JI 🙏🙏🙏
@jotinderdhaliwal2921
@jotinderdhaliwal2921 2 года назад
ਧੰਨ ਧੰਨ ਮੇਰੇ ਪਾਤਿਸਾਹ ਜਿੰਨਾ ਨੇ ਸ਼ਾਨੂੰ ਕਲਜੁਗੀ ਜੀਵਾਂ ਨੂੰ ਇਸ ਫ਼ਾਨੀ ਸੰਸਾਰ ਵਿੱਚੋਂ ਕੱਢਣ ਲਈ ਆਪਣੇ ਪਵਿੱਤਰ ਚਰਨ ਇਸ ਜਗਾ ਪਾਏ ਜਿੱਥੇ ਦਰਸ਼ਨ ਕਰਨ ਨਾਲ ਸਾਡੇ ਕਈ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ।
@ishersingh9446
@ishersingh9446 2 года назад
ਭਾਈ ਸਾਹਿਬ ਆਪ ਜੀ ਬਹੁਤ ਗਿਆਨ ਭਰਪੂਰ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@palklair6228
@palklair6228 2 года назад
ਨਿਮ੍ਰਤਾ ਦੇ ਪੁੰਜ ਦਸਮ ਗੁਰੂ ਜੀ! ਆਪ ਹੀ ਖੇਡ ਵਰਤਾਉਂਦੇ ਹਨ। ਭਾਈ ਰਾਮ ਸਿੰਘ ਜੀ ਕਿਸ ਦਾ ਬਿਚਾਰਾ ਹੈ!! ਇਤਿਹਾਸ ਦੀ ਬਹੁਤ ਵਧੀਆ ਜਾਣਕਾਰੀ ਵਰਤਾਅ ਰਹੇ ਹੋ ਜੀ। ਬਹੁਤ ਧੰਨਵਾਦ ਜੀ
@karamjeetkaur6307
@karamjeetkaur6307 2 года назад
ਮੇਰੇ ਬਾਜਾਂ ਵਾਲੇ ਬਾਪੂ ਵਰਗਾ ਹੋਰ ਕੋਈ ਨਹੀਂ ਹੈ ਜ਼ੋ ਸਾਡੀਆਂ ਐਨੀਆਂ ਵੱਡੀਆਂ ਵੱਡੀਆਂ ਗਲਤੀਆਂ ਮਾਫ਼ ਕਰਕੇ ਸਾਡੇ ਸਿਰ ਤੇ ਹਮੇਸ਼ਾ ਆਪਣਾ ਮਹਿਰਾ ਭਰਿਆ ਹੱਥ ਸਦਾ ਰੱਖਦੇ ਹਨ
@jagdishsingh9965
@jagdishsingh9965 2 года назад
ਮਹਾਂ ਪੁਰਖੋਂ ਆਪਾਂ ਕਥਾ ਸੁਣਦੇ ਹਾਂ ਅਤੇ ਬਹੁਤ ਅਨੰਦ ਆਉਂਦਾ ਹੈ ਪਰ ਆਪ ਜੀ ਕਥਾ ਦੇ ਨਾਲ ਨਾਲ ਕਥਾ ਨਾਲ ਸਬੰਧਤ ਗੁਰੂ ਸਾਹਿਬਾਨਾਂ ਦੇ ਅਸਥਾਨ ਦੇ ਦਰਸ਼ਨ ਵੀ ਕਰਵਾਉਂਦੇ ਹੋ। ਜਿਸ ਨਾਲ ਬਹੁਤ ਵਧੀਆ ਲਗਦਾ ਹੈ ਤੇ ਕਥਾ ਸੁਣਦਿਆਂ ਅਨੰਦ ਆਉਂਦਾ ਹੈ ,,ਮਹਾਂ ਪੁਰਖੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@Gurpreet_singh1699
@Gurpreet_singh1699 2 года назад
🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🏻 ਧੰਨ ਧੰਨ ਸਾਡੇ ਪਿਆਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🏻
@pindersraa
@pindersraa 2 года назад
ਧੰਨ ਦਸ਼ਮੇਸ਼ ਪਿਤਾ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻ਕੁਟੀ ਕੁਟੀ ਪ੍ਰਨਾਮ 🙏🏻🙏🏻🙏🏻🙏🏻🙏🏻🙏🏻🙏🏻🙏🏻
@gurmukhsingh6126
@gurmukhsingh6126 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RanjitKaur-me8hi
@RanjitKaur-me8hi 2 года назад
ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@baljinderdhillon9294
@baljinderdhillon9294 2 года назад
ਵਾਹਿਗੁਰੂ ਜੀ ਕਾ ਖਾਲਸਾ||ਵਾਹਿਗੁਰੂ ਜੀ ਕੀ ਫਤਹਿ||ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
@SurinderSingh-uq1wx
@SurinderSingh-uq1wx 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜੀ ਬਹੁਤ ਹੀ ਸੁੰਦਰ ਅਤੇ ਰਮਣੀਕ ਅਸਥਾਨ ਹੈ ਗੁਰੂਘਰ ਲਵੇਰੀਸਰ ਸਾਹਿਬ, ਆਪ ਜੀ ਨੇ ਜੋ ਸਾਖੀ ਦੀ ਸਾਝ ਪਾਈ ਆਪ ਜੀ ਧੰਨਵਾਦ
@balkourdhillon5402
@balkourdhillon5402 2 года назад
ਸਿੰਘ ਸਾਹਿਬ ਜੀ ਬੜੇ ਪਿਆਰ ਨਾਲ ਤੁਸੀਂ ਗੁਰ ਇਤਿਹਾਸ ਸੁਣਾਇਆ ਹੈ ਜੀਬਹੂਤਬਹੂਤ ਧੰਨਵਾਦ ਆਪ ਜੀ ਦਾ
@amrindersingh9685
@amrindersingh9685 2 года назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਜੀ
@amrindersingh9685
@amrindersingh9685 2 года назад
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ
@simrat_singh8118
@simrat_singh8118 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ
@anuragbawa7500
@anuragbawa7500 2 года назад
ਵਾਹਿਗੁਰੂ ਜੀ ਕਾ ਖਾਲਸਾ। ਸੀ੍ ਵਾਹਿਗੁਰੂ ਜੀ ਕੀ ਫਤਿਹ।
@SohanSinghkhalsa290
@SohanSinghkhalsa290 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏🙏🙏
@atmasingh6751
@atmasingh6751 2 года назад
ਵਾਹਿਗੁਰੂ ਜੀ। ਭਾਈ ਸਾਹਿਬ ਜੀ ਸਤਿ ਸ੍ਰੀ ਆਕਾਲ। ਬਹੁਤ ਬਹੁਤ ਧੰਨਵਾਦ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ
@deepdeep2139
@deepdeep2139 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BaljinderSingh-ri9gw
@BaljinderSingh-ri9gw 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@swaivirk2712
@swaivirk2712 2 года назад
Waheguru ji kirpa rakhani sab te
@mangakalkat5141
@mangakalkat5141 7 месяцев назад
ਵਾਹਿਗੁਰੂ ਜੀ 🙏, ਸਹੀ ਕਿਹਾ ਅਸੀਂ ਕਲਗੀਧਰ ਪਾਤਸ਼ਾਹ ਜੀ ਤੋਂ ਬੇਮੁੱਖ ਹੋ ਚੁੱਕੇ ਹਾਂ
@KulwantSingh-zu1iq
@KulwantSingh-zu1iq 2 года назад
Waheguru ji ka khalsa wehaguru ji ke phetha and thanks bhai ji god bless you khalsa ji
@rintu4244
@rintu4244 2 года назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ । ਦੀਨ ਦੁਨੀ ਦੇ ਮਾਲਿਕ। ਵਾਹਿਗੁਰੂ ਜੀ।
@amritkaur389
@amritkaur389 2 года назад
ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਨੂੰ ਵਡਮੁੱਲੇ ਇਤਿਹਾਸ ਦੀ ਜਾਣਕਾਰੀ ਮਿਲੀ ਹੈ ਜੀ।
@JagdeepSingh-by5cr
@JagdeepSingh-by5cr 2 года назад
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏💐
@harmandeepsingh833
@harmandeepsingh833 2 года назад
ਵਾਹਿਗੁਰੂ ਜੀ
@AmandeepKaur-nx6dp
@AmandeepKaur-nx6dp 2 года назад
Mainu tan Rona aa gia katha sun k😥😥
@sukhbirsingh54682
@sukhbirsingh54682 2 года назад
ਵਾਹਿਗੁਰੂ ਜੀ ਪਹਿਲਾਂ ਅਜਿਹੀ ਸਾਖੀ ਨਹੀਂ ਸੁਣੀ ਆਪਣੇ ਜੀ ਦਾ ਸੁਕਰੀਆ
@wachaspatisharma2786
@wachaspatisharma2786 2 года назад
मन चलो मार्ग गोबिंद, मन अन्दर की उतरे चिन्त।
@jspawaar675
@jspawaar675 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਆਪਣੀ ਵੀ ਟਰੇਨ ਅੱਗੇ ਵੱਲ ਵਧਣ ਲਈ ਤਿਆਰ ਹੋ ਗਈ ਹੈ ਜੀ ਇਸ ਲਈ ਅਸੀਂ ਬਾਜਾਂ ਵਾਲਿਆਂ ਦਾ ਸ਼ੁਕਰਾਨਾ ਕਰਦੇ ਹਾਂ ਜੀ
@GurcharanSingh-ic1ff
@GurcharanSingh-ic1ff 2 года назад
🙏🙏 वाहेगुरु जी 🙏🙏
@hardeepcanada1498
@hardeepcanada1498 2 года назад
ਵਾਹਿਗੁਰੂ ਧੰਨ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🏻
@harbanssingh7912
@harbanssingh7912 Год назад
ਭਾਈ ਸਿੰਘ ਸਾਹਿਬ ਜੀ ਨੂੰ ਬਹੁਤ ਧੰਨਵਾਦ ਸਾਨੂੰ ਇਤਿਹਾਸ ਦੇ ਪੰਨੇ ਦੰਰਸਨ ਕਰੌਣ ਦਾ ਧੰਨਵਾਦ ਜੀ
@simrantalks4746
@simrantalks4746 2 года назад
ਧੰਨ ਗੁਰੂ ਧੰਨ ਗੁਰੂ ਪਿਆਰੇ
@narinderkaur3868
@narinderkaur3868 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ 🙏
@sukpalsingh1022
@sukpalsingh1022 2 года назад
Bahut ,,2danwad Baba ji Malik sache patshah Sonu chadi kla rakhe,,
@bindersingh1452
@bindersingh1452 2 года назад
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@Punjab-96krodpanthkhalsa
@Punjab-96krodpanthkhalsa 2 года назад
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@AmandeepKaur-nx6dp
@AmandeepKaur-nx6dp 2 года назад
Boht hi Ramneek te SUNDAR asthaan hai🌴🌷🌴🌷🌴🌷🌴🌷
@parmjitkaur1967
@parmjitkaur1967 2 года назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏
@shahdevsingh7951
@shahdevsingh7951 2 года назад
Waheguru Waheguru Waheguru ji
@user-oy4sm2yk1s
@user-oy4sm2yk1s 2 года назад
ਵਾਹਿਗੂਰੁ ਵਾਹਿਗੂਰੁ ਵਾਹਿਗੂਰੁ ਵਾਹਿਗੂਰੁ ਵਾਹਿਗੂਰੁ ਵਾਹਿਗੂਰੁ ਵਾਹਿਗੂਰੁ ਵਾਹਿਗੂਰੁ ਵਾਹਿਗੂਰੁ ਵਾਹਿਗੂਰੁ ਵਾਹਿਗੂਰੁ ਵਾਹਿਗੂਰੁ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗ਼ੀਧਰ ਬ੍ਰਹਿਮ ਗਿਆਨੀ ਦਸ਼ਮੇਸ਼ ਪਿਤਾ , ਭੁਲ੍ਹੀਆ ਭਟਕੀਆ ਨੂੰ ਬਖਸ਼ੋ,, ਬਾਣੀ ਬਾਣੇ ਨਾਲ ਜੋੜਣਾ ਨਾਮ ਦਾ ਦਾਨ ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ੋ
@rajinderkaurkhalsa2004
@rajinderkaurkhalsa2004 2 года назад
Waheguruji ji ka Khalsa waheguru ji ki fateh khalsa ji 🙏 aapji cheti cheti video lai k ayea kro ji ,,,,, waheguru ji aap ji te Mehar krn ji 🙏🙏
@NishanSinghAustralia
@NishanSinghAustralia 2 года назад
ਗੁਰੂ ਸਾਹਿਬ ਸੇਵਾ ਲੈਂਦੇ ਰਹਿਣ 🙏
@palvindersingh3955
@palvindersingh3955 2 года назад
Waheguru ji waheguru ji 🙏🙏
@harpalsingh-px2er
@harpalsingh-px2er 2 года назад
Satnaam waheguru ji mehar karo
@RamSinghKhalsa
@RamSinghKhalsa 2 года назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ। ਸਾਖੀ ਸੁਣ ਕੇ ਮੰਨ ਦੁਖੀ ਹੋ ਗਿਆ ਜੀ। ਦਾਸ ਦਾ ਨਾਮ ਵੀ ਰਾਮ ਸਿੰਘ ਹੈ ਜੀ।
@jaswindersinghtoor4048
@jaswindersinghtoor4048 2 года назад
ਸਿੰਘਾ ਗੁਰੂ ਤਰਸ ਕਰੇ ਸਾਡਾ ਤੇ ਤੁਹਾਡਾ ਪਿਆਰ ਅਖੀਰ ਤੱਕ ਨਿਭਾ ਲੈਣ। ਧਨਵਾਦ।
@savinderanand4935
@savinderanand4935 Год назад
ਭਾਈ ਸਾਹਿਬ ਜੀ ਆਪ ਜੀ ਜੋ ਉਪਰਾਲਾ ਵਾਹਿਗੁਰੂ ਜੀ ਕਰ ਰਹੇ ਹੋ ਗੁਰੂ ਸਾਹਿਬ ਤੁਹਾਨੂੰ ਤੰਦਰੁਸਤੀ ਬਖਸ਼ਣ ਹਰਿ ਮੈਦਾਨ ਫਤਹਿ ਵਾਹਿਗੁਰੂ ਸਾਹਿਬ ਜੀ ੴੴੴੴੴੴੴੴੴੴੴ
@DAVINDERSINGH-uq9bt
@DAVINDERSINGH-uq9bt 2 года назад
ਵਾਹਿਗੁਰੂ ਵਾਹਿਗੁਰੂ ਜੀੳ👏
@RavinderSingh-tq2nw
@RavinderSingh-tq2nw 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@harjinderkaur7232
@harjinderkaur7232 2 года назад
🙏🙏waheguru g🙏🙏
@kiranpreetkaur1370
@kiranpreetkaur1370 2 года назад
Dhan dhan hai tera panth khalsa dhan hai Dhan hai dhan hai teri sadh sangat ji dhan hai
@gurpreetsinghsingh632
@gurpreetsinghsingh632 2 года назад
wahehuru ji waheguru ji
@tarsemkaursandhu8267
@tarsemkaursandhu8267 2 года назад
ਧਨ ਮੇਰੇ ਭਾਗिਜਸਨੇ ਘਗਰ ਬੈिਠਅਾਂ ਗੁਰੂ ਘਰ ਦੇਦਰਸ਼ਨ ਕੀਤੇ bahut dhanyvad aur Shivir Jila Darshan Karva rahe hain
@Rajwinderkaur_1984
@Rajwinderkaur_1984 2 года назад
ਸਤਿਗੁਰੂ ਜੀ ਆਪਣੇ ਚਰਨਾਂ ਨਾਲ ਜੋੜ ਲੳ ਜੀ ਤਰਲਾ ਜੇ ਅਸਾਡਾ। ਸਾਨੂੰ ਸੱਚੇ ਸਿੱਖ ਬਣਾ ਲੳ ਜੀ
@manjeetjohal8385
@manjeetjohal8385 2 года назад
ਵਾਹਿਗੁਰੂ ਦੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਭਾਈ ਦੀ ਬਹੁਤ ਮੇਹਰਬਾਨੀ ਤੁਸੀ ਸਿੱਖ ਇਤਿਹਾਸ ਵਾਰੇ ਜਾਣਕਾਰੀ ਦਿੰਦੇ ਹੋ 🙏🙏🙏🌹🌹🌹🌹
@faqirchandsharma6613
@faqirchandsharma6613 2 года назад
Waheguru ji 🙏
@ss.27
@ss.27 2 года назад
Dhan Guru Pita Sahib Sri Guru Gobind Singh g Maharaj
@mohinderkaur7867
@mohinderkaur7867 2 года назад
Heart touching story dhan guru gobind singh ji
@satwantsinghsssnahal8120
@satwantsinghsssnahal8120 2 года назад
Waheguru ji Dhan guru Gobind Singh sahib ji 🌹🌺🌹🌹🌹🌹🌺
@BhaniHarbhagwan
@BhaniHarbhagwan 2 года назад
ਵਾਹਿਗੁਰੂ ਜੀ ਮੇਹਰ ਕਰਿਓ ਸੱਚੇ ਪਿਤਾ ਵਾਹਿਗੁਰੂ ਜੀ
@RupinderSingh-oz2pt
@RupinderSingh-oz2pt 2 года назад
Waheguruuuuuuuu.....rongteeeee khadeeee ho gaye...sun ke....
@JaswinderKaur-uz7om
@JaswinderKaur-uz7om 2 года назад
ਵਾਹਿਗੁਰੂ ਜੀ ਮਿਹਰ ਕਰੋ ਜੀ ਸਭ ਤੇ ਆਪਣੀ ਧਨਵਾਦ ਵੀਰ ਜੀ
@gjitsidhupb4682
@gjitsidhupb4682 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@alessandrosingh3615
@alessandrosingh3615 2 года назад
Waheguru ji tu datata datara tera ditta khaawana 👏👏
@jasrajmann3390
@jasrajmann3390 2 года назад
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਹੈ ਬਾਬਾ ਜੀ ਤੁਹਾਡੀ ਸੇਵਾ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਬਣੀ ਰਹੇ ਜੀ
@RanjeetSingh-jk9ds
@RanjeetSingh-jk9ds 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਧੰਨਵਾਦ ਸ਼ੁਕਰੀਆ ਅਦਾ ਕਰਦੇ ਹਾਂ ਜੀ ਵਾਹਿਗੁਰੂ ਜੀਓ।
@lakhvirsingh1942
@lakhvirsingh1942 2 года назад
waheguru jio
@rifleman1923
@rifleman1923 2 года назад
❤🌹ਵਾਹਿਗੁਰੂ ਜੀ🌹❤
@nirbhaisingh8894
@nirbhaisingh8894 2 года назад
Dhan Dhan Shri Guru Gobind Singh Sahib ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@bittukhurana1139
@bittukhurana1139 2 года назад
Sat Shri Akal veer ji !!! Shukar h bht din bad Darshan hoye ji !!!!
@jagdeepsodhi8876
@jagdeepsodhi8876 2 года назад
🙏 wahyguru wahyguru wahyguru Ji 🙏🙏🙏❤️🌹 bemukh hoy ram te laggn jnm viyog,🙏🙏🙏🙏🙏
@gurjeetsinghvirk9933
@gurjeetsinghvirk9933 2 года назад
ਮੇਰਾ ਗੁਰੂ ਬਡੇ ਮੋਕੇ ਦੇਂਦਾ ਹੈ ।ਮੇਰਾ ਦਾਤਾ
@HardeepSingh-kq7ox
@HardeepSingh-kq7ox 2 года назад
धन धन दशमेश पिता जिओ
@gurpreet10224
@gurpreet10224 2 года назад
ਬਹੁਤ ਬਹੁਤ ਧੰਨਵਾਦ ਖਾਲਸਾ ਜੀ 🙏
@gurpreetsinghbrar6960
@gurpreetsinghbrar6960 2 года назад
ਵਾਹਿਗੁਰੂ ਜੀ🙏
@RanjodhSingh-lh3hx
@RanjodhSingh-lh3hx Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਖਾਲਸਾ ਜੀ ਗੁਰ ਇਤਿਹਾਸ ਤੋਂ ਜਾਣਕਾਰੀ ਦੇਣ ਲਈ ਆਪ ਜੀ ਦਾ ਕੋਟਾਨ ਕੋਟਾਨ ਧੰਨਵਾਦ ਜੀ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ ਆਪ ਜੀ ਦੇਹ ਅਰੋਗਤਾ ਬਖ਼ਸ਼ਿਸ਼ ਕਰਨ ਜੀ ਵਾਹਿਗੁਰੂ ਜੀ ❤️❤️❤️❤️❤️❤️❤️❤️❤️❤️❤️❤️🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽 ਦਾਸ ਬਲਦੇਵ ਸਿੰਘ ਨਿਹੰਗ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ❤️❤️❤️
@Vicky-xv9ct
@Vicky-xv9ct 2 года назад
waheguru sache patshah ji 🙏 😭
@Bhupindersingh-yl6xe
@Bhupindersingh-yl6xe 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ
@gurkamalnahal555
@gurkamalnahal555 2 года назад
Satnam shri waheguru ji 🙏
@vallysingh1668
@vallysingh1668 2 года назад
ਵਾਹਿਗੁਰੂ
@angrejsingh8842
@angrejsingh8842 2 года назад
Waheguru ji waheguru ji🙏🙏🌸🌸🌼🌼🏵️🏵️🌹🌹🙏🙏
@gsmaan4221
@gsmaan4221 Год назад
Dhan dhan sri guru gobind singh ji maharaj waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji🙏🙏🙏🙏🙏🙏🙏🙏🙏🙏🙏🙏
@nirmalkaur7131
@nirmalkaur7131 2 года назад
Waheguru ji ka Khalsa Waheguru Ji ki Fateh . Sachai Patshah ji ap ji nu sda Charhdi kal bakshan .
@HardeepSingh-kq7ox
@HardeepSingh-kq7ox 2 года назад
Dhan dhan pyare bapuji kalgidhar jio
@gsmaan4221
@gsmaan4221 Год назад
Dhanbad baba ji waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏❤🙏❤🙏❤🙏❤🙏❤🙏❤
@mandmand9107
@mandmand9107 2 года назад
Dhan dhan shri guru gobind singh ji maharaj waheguru ji waheguru ji
@kiranpreetkaur1370
@kiranpreetkaur1370 2 года назад
Waheguru ji ka khalsa waheguru ji ki fathe
@KuldeepKaur-xb9jk
@KuldeepKaur-xb9jk 2 года назад
Waheguru ji 🙏🏻🙏🏻🙏🏻
@sidaksandhu9239
@sidaksandhu9239 2 года назад
Jithe Jaye Bahe Mera Satguru So Than Suhawa Ram Rai 🙏✍️
@lavisharma4716
@lavisharma4716 2 года назад
Satnaam Shri waheguru ji
@worldworld6992
@worldworld6992 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
@dsbatth9105
@dsbatth9105 2 года назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਆਰੇ ਖਾਲਸਾ ਜੀ ਤੇ ਮੇਹਰ ਕਰਿਓ ☬Waheguru ji ka khalsa Waheguru ji ki fateh ☬
@bhupinderkaur1215
@bhupinderkaur1215 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sakinderboparai3046
@sakinderboparai3046 2 года назад
ਬਖਸ਼ੋ ਗੁਰੂ ਜੀ ਸਾਨੂੰ ਵੀ ।
@Uppal-ny5le
@Uppal-ny5le 2 года назад
Waheguru ji
@gurwantsandhu2699
@gurwantsandhu2699 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Далее
💀СЛОМАЛ Айфон за 5 СЕКУНД😱
00:26