Тёмный

ਕਵੈਤ ‘ਚ ਅੱਧੇ ਰੇਟਾਂ ਤੇ ਮਹਿੰਗੀਆਂ ਗੱਡੀਆਂ। ਅੱਧੀ ਰਾਤ ਤੱਕ ਕਵੈਤੀਆਂ ਦੇ ਮੇਲੇ ਗੇਲੇ। Day-83। Ghudda 

Ghudda Singh
Подписаться 173 тыс.
Просмотров 57 тыс.
50% 1

#ghuddasingh #punjabivlog #punjabivideo #travel #nature #gulfcycletour #vlog #ghuddavlog #adventure #fitness #travelvlog
Instagram- amritpalsinghghudda

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 272   
@BalbirSingh-gv6zx
@BalbirSingh-gv6zx 6 месяцев назад
ਵਾਕਿਆ ਈ ਅੰਮ੍ਰਿਤਪਾਲ ਸਿੰਘ ਤੇਰੀ ਬੋਲਬਾਣੀ ਪਹਿਨਣ ਖਾਣ, ਬਹੁਤ ਹੀ ਸਾਦਾ ਤੇ ਮਿੱਠਾ. ਰੱਬ ਹੋਰ ਤਰੱਕੀਆਂ ਬਖਸ਼ੇ 🙏
@h.s.gill.4341
@h.s.gill.4341 6 месяцев назад
ਢੋਲਣਵਾਲ ਆਲੇ ਵੀਰ ਨੂੰ ਬਹੁਤ ਖੁਸ਼ੀ ਹੋਈ ਘੁੱਦੇ ਨੂੰ ਮਿਲਕੇ
@HarmanKahlon-p3t
@HarmanKahlon-p3t 6 месяцев назад
Best wishes bro
@jatindersaini5034
@jatindersaini5034 6 месяцев назад
0 ​@@HarmanKahlon-p3t
@jatinderbhinder4360
@jatinderbhinder4360 6 месяцев назад
Sahi gall a pata lag reha si bai da
@mandeepkaurgilljharsahib3543
@mandeepkaurgilljharsahib3543 6 месяцев назад
ਸਿਰ ਦਸਤਾਰਾਂ ਖੁੱਲ੍ਹੇ ਦਾਹੜੇ ਸਿੰਘ ਸਜਦੇ ਨੇ 🙏🙏❤️❤️👌👌 ਬਹੁਤ ਬਹੁਤ ਸਤਿਕਾਰ ਸਭ ਦਾ 🙏🙏
@sandalbhullar2932
@sandalbhullar2932 6 месяцев назад
Majha pind baba bakala
@GurmeetKaur-kl7zs
@GurmeetKaur-kl7zs 6 месяцев назад
ਜਿਉਂਦੇ ਵੱਸਦੇ ਰਹੋ ਰੱਬ ਦੀ ਲੰਮੀ ਉਮਰ ਕਰੇਂ ਤੁਹਾਡੀ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@DaljitSingh-y6r
@DaljitSingh-y6r 6 месяцев назад
ਦਬਾਈ ਦਾ ਤਾ ਨਾਮ ਹੀ ਬਦਨਾਮ ਏ ਸੋਹਣਾ ਕਵੈਤ ਵੀ ਬਹੁਤ ਆ ਮੈਂ ਤਾਂ ਪਹਿਲੀ ਬਾਰ ਵੇਖਿਆ ਜੀ।❤
@HappyBrar22
@HappyBrar22 6 месяцев назад
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
@balwindersingh-zh6oi
@balwindersingh-zh6oi 6 месяцев назад
ਢੋਲਣਵਾਲ ਵਾਲਾ ਵੀਰ ਬਹੁਤ ਵਧੀਆ ਲੱਗਿਆ , ਸਾਡਾ ਗੁਆਂਢੀ ਏ ਵੀਰ , ਆਪਣਾ ਪਿੰਡ ਸਿੰਘਪੁਰ ਹੈ । ਸਾਰੇ ਵੀਰਾਂ ਅਤੇ ਭੈਣਾਂ ਨੂੰ ਸਤਿ ਸ੍ਰੀ ਅਕਾਲਿ ਜੀ ।
@GurpreetSingh-se4wi
@GurpreetSingh-se4wi 6 месяцев назад
ਸਾਡੇ ਲਈ ਤੁਸੀਂ ਸਸਤੇ ਸ਼ੇਖ ਨਹੀਂ , ਸਾਡੇ ਲਈ ਤਾਂ ਕੋਹਿਨੂਰ ਓ ਤੁਸੀਂ ਸਾਰੇ।ਲੱਬ ਯੂ ਢੇਰ ਸਾਰਾ ਵੀਰੋ
@bittitalwandisabo5343
@bittitalwandisabo5343 6 месяцев назад
ਸ੍ਰੀ ਅਨੰਦਪੁਰ ਸਾਹਿਬ ਵਾਲੇ ਬਾਈਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
@SherSingh-vs9jd
@SherSingh-vs9jd 6 месяцев назад
ਘੁੱਦੇ ਵੀਰ ਜਿਹੜਾਂ ਵੀਰ ਤੇਰੇ ਨਾਲ ਘੂੱਮੀ ਜਾਦਾਂ ਆ ਤੇਰੀ ਫੋਟੋ ਕਾਪੀ ਆ ❤❤
@gamechanger6438
@gamechanger6438 5 месяцев назад
Hus bhangu veer ne hi responser kria c kyoki khuwait da tourest visa ni milda c veer bhangu business visa lee k dita
@GurmeetSingh-rt6or
@GurmeetSingh-rt6or 6 месяцев назад
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਹੀ ਖੂਬਸੂਰਤ ਬਲੋਗ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੋ❤❤❤❤❤❤❤❤❤❤❤❤❤❤❤❤❤
@bhindajand3960
@bhindajand3960 6 месяцев назад
ਕੁਵੈਤ ਦੇ ਰੰਗਾਂ ਰੰਗ ਮਹੌਲ ਮੇਲੇ ਗੇਲੇ ਮਿੱਤਰ ਪਿਆਰਿਆਂ ਨਾਲ ਬਹੁਤ ਸ਼ਾਨਦਾਰ ਸਫ਼ਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@bittitalwandisabo5343
@bittitalwandisabo5343 6 месяцев назад
ਆਂਧਰਾ ਪ੍ਰਦੇਸ਼ ਹਰਿਆਣਾ ਪੰਜਾਬ ਰਲ ਮਿਲ ਕੇ ਚਲਾ ਰਹੇ ਨੇ ਪੰਜਾਬੀ ਹਵੇਲੀ ਵੇਖ ਕੇ ਖੁਸ਼ੀ ਹੋਈ
@bittitalwandisabo5343
@bittitalwandisabo5343 6 месяцев назад
ਵਧ ਗਿਆ ਕੰਮ ਤਾਂ ਬਾਈ ਘੁੱਦੇ ਗਿਫਟਾਂ ਤੱਕ ਪਹੁੰਚ ਗਈ ਗੱਲ ਕਿਤਨੀ ਔਰ ਮੁਹੱਬਤੇਂ ਚਾਹੀਏ ਤੁਝੇ ਫਰਾਜ਼ ਜਿਉਂਦੇ ਵੱਸਦੇ ਰਹੋ ਬਾਈ ਮੇਰਿਓ
@ranbirkaur8196
@ranbirkaur8196 6 месяцев назад
shuru ch jihde 3 veee mile ohna vcho ik mera bhra hai(Bai Amarjit ) green parne ch shri anandpur sahib to ❤
@kauripandher7433
@kauripandher7433 6 месяцев назад
ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ ਨੂੰ
@GagandeepSingh-oz7lj
@GagandeepSingh-oz7lj 6 месяцев назад
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️ ਜ਼ਿੰਦਗੀ ਜ਼ਿੰਦਾਬਾਦ❣️🙏
@SukhSingh-j5s
@SukhSingh-j5s 6 месяцев назад
ਬਹੁਤ ਚਿਰਾਂ ਤੋਂ ਸੋਚਦੇ ਸੀ ਕਿ ਕੁਵੈਤ ਦੇਖਣਾ ਅੱਜ ਤੁਹਾਡੇ ਵੱਲੌਗਾਂ ਰਾਹੀਂ ਇਹ ਤਮੰਨਾ ਪੂਰੀ ਹੋ ਗਈ
@jarnailmarahar3985
@jarnailmarahar3985 6 месяцев назад
ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏
@sarabjitbadhesha
@sarabjitbadhesha 6 месяцев назад
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਨਾਲ ਵਾਲੇ ਵੀਰਾਂ ਨੂੰ ਜੀ। ਬਹੁਤ ਹੀ ਸੁੰਦਰ ਵਿਊ ਦੇਖਣ ਨੂੰ ਮਿਲੇ ਜੀ। ਬਹੁਤ ਬਹੁਤ ਧੰਨਵਾਦ ਜੀ।❤❤❤❤❤❤
@ravpreetgamer9493
@ravpreetgamer9493 6 месяцев назад
ਸਤਿ ਸ਼੍ਰੀ ਅਕਾਲ ਵੀਰ ਜੀ, ਪਰਮਾਤਮਾ ਹਮੇਸ਼ਾ ਚੜਦੀ ਕਲਾ ਿਵੱਚ ਰੱਖੇ ਤਹਾਨੂੰ🙏🏻🙏🏻🙏🏻
@baljindersingh7802
@baljindersingh7802 6 месяцев назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@bittitalwandisabo5343
@bittitalwandisabo5343 6 месяцев назад
ਕੁਵੈਤ ਵਿੱਚ ਆਪਣੇ ਪੰਜਾਬੀ ਭਰਾਵਾਂ ਦੀ ਪੰਜਾਬੀ ਹਵੇਲੀ ਜਿਉਂਦੇ ਵੱਸਦੇ ਰਹੋ
@ManjeetSingh-vj5ox
@ManjeetSingh-vj5ox 6 месяцев назад
ਬਹੁਤ ਸੋਹਣਾ ਦੇਸ਼ ਆ ਕਵਾਇਤ। ਧੰਨਵਾਦ ਸਾਰਿਆਂ ਦਾ। ਸਤਿਸ੍ਰੀਅਕਾਲ ਜੀ।
@SatnamSingh-fe3tg
@SatnamSingh-fe3tg 6 месяцев назад
Very good Jatta 👍 👍
@rimpykajal7802
@rimpykajal7802 6 месяцев назад
kinni khushi aw veer nu dholanwal 😊😊
@jagroopsingh5686
@jagroopsingh5686 6 месяцев назад
ਬਹੁਤ ਵਧੀਅਾ ਵੀਰ
@iqssira6296
@iqssira6296 6 месяцев назад
Gudde 22 nu mera hamesa like 👍
@navipawar2337
@navipawar2337 6 месяцев назад
ਬਹੁਤ ਖੂਬ ❤️Kptc ਵਾਲੇ ਕੁਵੈਤ ਤੋਂ
@pardeepsingh8928
@pardeepsingh8928 6 месяцев назад
Bohat vdya lagiya pajji tunu mill k❤
@sukhdarshansingh6579
@sukhdarshansingh6579 6 месяцев назад
Asi udeh asere tere raba mehar kari God bless you brother
@manpreetatwal6270
@manpreetatwal6270 5 месяцев назад
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ji🙏🙏🙏
@RanjeetSingh-vo3qp
@RanjeetSingh-vo3qp 6 месяцев назад
Amrit veer sat sri akal g.....sare punjabi veeran nu sat sri akal g ....ghaint kam a
@HardeepKhaira44
@HardeepKhaira44 6 месяцев назад
Bahut sohni video ❤❤❤❤❤ kaint mahol👌👌👌👌👌
@HarpreetSingh-ux1ex
@HarpreetSingh-ux1ex 6 месяцев назад
ਸਤਿ ਸ੍ਰੀ ਆਕਾਲ ਅਮ੍ਰਿਤਪਾਲ ਸਿੰਘ ਘੁੱਦਾ ਵੀਰ 🙏
@SukhpalDhaliwal-j1g
@SukhpalDhaliwal-j1g 6 месяцев назад
❤❤❤ਬਾਈ ਘੈਟ ਪੰਜਾਬੀ ਜੱਟ❤👍👍👌👌🌹👏👏❤️👏👏❤️🙏🏻🙏🏻❤️🌹🌹🌹🌹🌹
@mrsingh7580
@mrsingh7580 6 месяцев назад
Brilliant. Lots of respect from Scotland 🏴󠁧󠁢󠁳󠁣󠁴󠁿
@harsimransingh-bh1cb
@harsimransingh-bh1cb 6 месяцев назад
dhanwad bai ji..best off luck
@rshundle
@rshundle 6 месяцев назад
Well done paaji!!!!!
@JaswinderSingh-hm9rv
@JaswinderSingh-hm9rv 6 месяцев назад
ਸੱਤ ਸ਼੍ਰੀ ਆਕਾਲ ਬਾਈ ਜੀ
@nindersidhu3704
@nindersidhu3704 6 месяцев назад
Wahegur ji Maher karn ji❤❤❤
@jaswindersinghsodhi1851
@jaswindersinghsodhi1851 6 месяцев назад
ਬਹੁਤ ਖੂਬ, ਵੀਰ
@satnamsinghpurba9584
@satnamsinghpurba9584 6 месяцев назад
Bhut vadia video god bless you 🌺👌🏾
@KulwinderSingh-fm5hu
@KulwinderSingh-fm5hu 6 месяцев назад
ਨਿਰਾ ਪਿਆਰ ਬਾਈ ਘੁੱਦੇ ❤❤❤❤
@rajeshkumar-rl1ou
@rajeshkumar-rl1ou 6 месяцев назад
Love you veere bada khush hoea veer
@CharanjitSingh-sk9ox
@CharanjitSingh-sk9ox 6 месяцев назад
Very nice video gbu enjoy
@kulwinDDer
@kulwinDDer 6 месяцев назад
ਸਤਿ ਸ਼੍ਰੀ ਆਕਾਲ ਜੀ ਖੁਸ਼ ਰਹੋ
@tajinderjit84
@tajinderjit84 6 месяцев назад
Dholanwal saade Ghar kol hai.. gabru Khush Ho k milde
@paramjeetkaur4857
@paramjeetkaur4857 6 месяцев назад
God bless you beta Hoshiarpur
@harjindersingh3262
@harjindersingh3262 6 месяцев назад
Waheguru ji ka khalsa waheguru ji ki fateh #Kisaan andolan #justice for sidhu moosewala
@jsunbahti6224
@jsunbahti6224 6 месяцев назад
ਬਹੁਤ ਵਧੀਆ ਵੀਰ ਜੀ,ਵਾਹਿਗੁਰੂ ਸਦਾ ਹੀ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਉੱਪਰ,ਹਮੇਸ਼ਾ ਚੜ੍ਹਦੀਕਲਾ ਚ ਰਹੋ |
@suchasingh6554
@suchasingh6554 6 месяцев назад
ਬਹੁਤ ਵਧੀਆ ਵੀਰ ਜੀ
@GurpreetSingh-os4gn
@GurpreetSingh-os4gn 5 месяцев назад
ਬਹੁਤ ਵਧੀਆ ਲੱਗਿਆ ਵੀਰ ਜੀ
@Mastlalijatt
@Mastlalijatt 6 месяцев назад
Love you all jio or jeene do ❤❤❤ ghaint bai sada jio all bro waheguru mehar kre chardikla bhaksey ❤❤❤
@HarpreetKaur-st8fn
@HarpreetKaur-st8fn 6 месяцев назад
ਸਤਿ ਸ੍ਰੀ ਅਕਾਲ ਬੇਟਾ ❤❤🎉🎉USA California
@jasmersinghjassbrar3673
@jasmersinghjassbrar3673 6 месяцев назад
ਚੰਗਾ ਭਰਾਵਾ ਘੁੱਦੇਆ ਰਹਿ ਗਏ ਤੇਰੇ ਚਾਰ ਦਿਨ ਫੇਰ ਪਤਾ ਨੀ ਕਦੋ ਦਰਸ਼ਨ ਹੋਣਗੇ।
@bittitalwandisabo5343
@bittitalwandisabo5343 6 месяцев назад
ਹਸਾਬੀ ਨਾਮ ਦਾ ਇਲਾਕਾ ਆਪਣੇ ਪੰਜਾਬੀ ਭਰਾਵਾਂ ਨਾਲ ਮੇਲੇ ਗੇਲੇ ਗੱਲਾਂ ਬਾਤਾਂ ਹੋਈਆਂ ਜਿਉਂਦੇ ਵੱਸਦੇ ਰਹੋ
@pymkaur9519
@pymkaur9519 6 месяцев назад
Great video
@SarbjitSingh-fo7ed
@SarbjitSingh-fo7ed 6 месяцев назад
superior job brother
@bittitalwandisabo5343
@bittitalwandisabo5343 6 месяцев назад
ਬਹੁਤ ਵਧੀਆ ਰਿਹਾ ਅੱਜ ਦਾ ਦਿਨ ਮਿਲਦੇ ਹਾਂ ਅਗਲੇ ਬਲੌਗ ਵਿੱਚ ਕੱਲ੍ਹ ਨੂੰ ਰੱਬ ਰਾਖਾ ਬਾਈ ਘੁੱਦੇ
@issatv_17
@issatv_17 6 месяцев назад
Ghudda veer Bakamal ❤
@bhogal786
@bhogal786 6 месяцев назад
ਤੁਹਾਡਾ ਬਲੌਗ ਸ਼ਾਨਦਾਰ ਹੈ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ
@bittitalwandisabo5343
@bittitalwandisabo5343 6 месяцев назад
ਸਮਾਂ ਰਾਤ ਦਾ ਸਮੁੰਦਰ ਵਿੱਚ ਬੇੜੀ ਬੇੜੀ ਵਿੱਚ ਬੈਠ ਕੇ ਝੂਟੇ ਲੈਂਦੇ ਬਾਈ ਹੋਰੀਂ ਇੱਕ ਨੰਬਰ ਮਹੌਲ ਬਣਿਆ ਹੋਇਆ ਬਾਈ ਘੁੱਦੇ
@JagdevSingh-e2i
@JagdevSingh-e2i 6 месяцев назад
WAHEGURU ji chardekall biakshe siare veeria nu❤❤❤❤ good vedeo
@bawabrar2382
@bawabrar2382 6 месяцев назад
ਬਹੁਤ ਸੋਹਣਾ ਦੇਸ
@amitthakur8569
@amitthakur8569 6 месяцев назад
Sat Shri Akal veer ji 🙏
@gurbindersingh934
@gurbindersingh934 6 месяцев назад
ਬਹੁਤ ਵਧੀਆ
@amarjeetsingh8614
@amarjeetsingh8614 6 месяцев назад
Ssakal ji very nice video best regards from Belgium
@hardeepsinghkhatra4270
@hardeepsinghkhatra4270 6 месяцев назад
Very nice video 🚲🙏
@amarjotsangha730
@amarjotsangha730 6 месяцев назад
Poora sirra bai
@Takdir-Singh_Gill
@Takdir-Singh_Gill 6 месяцев назад
Nice blog.good luck.
@dineshkakkar1178
@dineshkakkar1178 6 месяцев назад
Bahut vadiya video banana bro God bless you
@RanjeetSingh-vo3qp
@RanjeetSingh-vo3qp 6 месяцев назад
Enjoy veer
@kuldeepSingh-nh8up
@kuldeepSingh-nh8up 6 месяцев назад
Enjoy,TheTrip.Amritpal YouAreLucky.
@JashanSingh-y2j
@JashanSingh-y2j 6 месяцев назад
Good bai ji from moga punjab Ajit pal singh thanks very much
@arshchahal7169
@arshchahal7169 6 месяцев назад
Kaleke wale veer g best 💖
@DarshanBrar-r7n
@DarshanBrar-r7n 6 месяцев назад
Like 👍 good knowledge from tour yes carry on veer ji
@maninderjaswal7828
@maninderjaswal7828 6 месяцев назад
Very nice thanks
@bhikhiwindwale8956
@bhikhiwindwale8956 6 месяцев назад
ਬਹੁਤ ਵਧੀਆ ਜੀ
@SukhwinderSingh-eh2jv
@SukhwinderSingh-eh2jv 6 месяцев назад
Shampy oe att krti💥🔥🔥
@jaskaransingh3-c904
@jaskaransingh3-c904 6 месяцев назад
Very nice by ji 🙏 👌 👍 👏 🙌 ❤
@karampreetsandhu2126
@karampreetsandhu2126 6 месяцев назад
ਭੂੰਗੇ ਰਿਹਾਣੇ ਦਾ ਮੁੰਡਾ ਕਿਹੜਾ ਉੱਥੇ ਮੇਰੇ ਨਾਨਕੇ
@sushilgarggarg1478
@sushilgarggarg1478 6 месяцев назад
Satnam wahaguru ji 🙏 ❤❤❤❤
@TarsemSingh-st1vw
@TarsemSingh-st1vw 6 месяцев назад
Amazing video beta ji bahut vadhia lagga sab kujh dekh ke keep it up beta ji god bless you lot's of West wishes Lakhwinder Kaur from gurdaspurjji
@amarjotsangha730
@amarjotsangha730 6 месяцев назад
Bhngu bai bharpoor singh ghaint banda
@AmanDeep-bs8hf
@AmanDeep-bs8hf 6 месяцев назад
ਸਾਤਿ ਸ੍ਰੀ ਆਕਾਲ ਵੀਰ ਜੀ
@AmritPalSinghGhudda
@AmritPalSinghGhudda 6 месяцев назад
ਸਤਿ ਸ੍ਰੀ ਅਕਾਲ ਬਾਈ
@JasbirSingh-y8p
@JasbirSingh-y8p 6 месяцев назад
ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਖੁਸ਼ ਰਹੋ ਰੱਬ ਰਾਖਾ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ😂❤
@jassbrar6029
@jassbrar6029 6 месяцев назад
Ajj mele c bai nu boht Vdea insan a bai
@DaljeetSingh-jx3hc
@DaljeetSingh-jx3hc 6 месяцев назад
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਚੜਦੀ ਕਲਾ ਰੱਖਣ
@ravindermaan9551
@ravindermaan9551 6 месяцев назад
ਸਤਿ ਸ਼੍ਰੀ ਅਕਾਲ ਜੀ 🙏❤
@khokharvlogs4732
@khokharvlogs4732 6 месяцев назад
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
@prince_gaming7840
@prince_gaming7840 6 месяцев назад
, ਸਤਿ ਸ੍ਰੀ ਆਕਾਲ ਬਾਈ ਜੀ ਕਵੈਤ ਦੇਖ ਕੇ ਬਹੁਤ ਵਧੀਆ ਲੱਗਿਆ, thank you❤❤❤❤❤
@damandeepkohli4526
@damandeepkohli4526 6 месяцев назад
Burjthrorh Wale veer nu sat sari akal
@SarbjitSingh-w5o
@SarbjitSingh-w5o 6 месяцев назад
Sat shri Akal Amritpal Veer ji ❤❤❤❤❤ Gurdaspur Kalanaur S S K
@indervirmundi4448
@indervirmundi4448 6 месяцев назад
Very nice 👍
@AmandeepSingh-jm1yt
@AmandeepSingh-jm1yt 6 месяцев назад
Koi heavy driver da Visa lai deo bannu bhaji ton
@SwaranSingh-uj1ch
@SwaranSingh-uj1ch 6 месяцев назад
Very Good
@ArjunSingh-zw6ce
@ArjunSingh-zw6ce 6 месяцев назад
Sat sri akaal bai ji 🙏
@GuriDhaliwal-xs2oy
@GuriDhaliwal-xs2oy 6 месяцев назад
Wmk
@bittitalwandisabo5343
@bittitalwandisabo5343 6 месяцев назад
ਕੁਵੈਤ ਦੀ ਕਰਾਂਸੀ ਵਾਰੇ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਈ ਘੁੱਦੇ
Далее