Тёмный

ਕਹਿ ਗਿਆ ਸੱਚ ਚਮਕੀਲਾ ਕੀ ਜ਼ੋਰ ਗਰੀਬਾਂ ਦਾ ● KI JOR GARIBAN DA ● ATMA BUDHEWAL & AMAN ROZI ● NEW LIVE ● HD 

Malwa Punjabi Cultural LIVE Frames
Подписаться 2,1 млн
Просмотров 620 тыс.
0% 0

Facebook : / infomalwatv1
Facebook : / malwapunjabiculturalli...
instagram - / malwatv
Malwa Tv Android App Download
bit.ly/3oHd16X
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 136   
@charanjeetsinghuppal8012
@charanjeetsinghuppal8012 Год назад
ਬਹੁਤੀ ਵਧੀਆ ਜੋੜੀ ਸੀ ਕਿਸ ਦੀ ਨਜ਼ਰ ਲੱਗ ਗਈ ਪੰਜਾਬ ਦੇ ਹੀਰਿਆਂ ਨੂੰ ਕਦੇ ਦੁਬਾਰਾ ਵੀ ਜੋੜੀ ਨੂੰ ਸੁਣ ਸਕਾਂਗੇ।
@manjitmann7943
@manjitmann7943 Год назад
ਇਕੱਲੀ ਰੋਜ਼ੀ ਨੂੰ ਨਾ ਕਹੋ ਆਤਮੇ ਨੂੰ ਕਹੋ ਕਿ ਰੋਜ਼ੀ ਤੋ ਬਿਨਾ ਗੱਲ ਨਹੀਂ ਬਣਦੀ ਜੋ ਸੱਚ ਹੈ
@mehrjitindersinghbrar7557
@mehrjitindersinghbrar7557 Год назад
ਅਮਨ ਰੋਜੀ ਗਾਉਣ ਵਿੱਚ ਘੈਟ ਕਲਾਕਾਰ ਹੈ ਅਤੇ ਵੈਸੇ ਕੰਦ ਕਾਠ ਪੱਖੋ ਵੀ ਘੈਟ ਹੈ ਜੀ ਰੱਬ ਲੰਮੀ ਉਮਰ ਕਰੇ ਜੀ ਬੁਲਾ ਤੇ ਸਦਾ ਹੀ ਮੁਸਕਰਾਹਟ ਹੁੰਦੀ ਹੈ ਜੀ
@dilbagbassi5952
@dilbagbassi5952 Год назад
ਬਹੁਤ ਵਧੀਆ ਜੋੜੀ ਰਲ ਮਿਲ ਕੇ ਰਹੋਗੇ ਤਾਂ ਵਧੀਆ ਮਾਰਕੀਟ ਬਣੀ ਰਹੂਗੀ
@harjitbohugun5071
@harjitbohugun5071 10 месяцев назад
ਅੱਤ ਸਿਰਾ ਜੋੜੀ ਸੀ ਬਹੁਤ ਅਫਸੋਸ ਹੈ ਟੁੱਟਣ ਦਾ ਰੱਬ ਕਰਕੇ ਫਿਰ ਅਕੱਠਏ ਹੋ ਜਾਊ ਦੋਨਾਂ ਨੂੰ ਹੀ ਬੇਨਤੀ ਹੈ ਜੀ
@sunitarani3073
@sunitarani3073 Год назад
ਹਾਏ ਵੇ ਮੇਰਿਆ ਰੱਬਾ ਇਹ ਜੋੜੀ ਕਦੋਂ ਇਕੱਠੀ ਹੋਵੇਗੀ ਸਾਡੇ ਕੋਲੋਂ ਤੁਹਾਡਾ ਵਿਛੋੜਾ ਝੱਲਿਆ ਨਹੀਂ ਜਾਂਦਾ ਜੀ 😢😢😔😔🙏🏻🙏🏻
@NinderSingh-r6k
@NinderSingh-r6k 2 месяца назад
ਰੱਬਾ ਕਦੋ ਮਿਲਣ ਗੇ ਦੋਨਾ ਦੇ ਗੀਤ ਸੁਣ ਨੂੰ
@moharpandher3574
@moharpandher3574 Год назад
ਮਾਨਸਿਕਤਾ ਕਿਸੇ ਦੀ ਘੱਟੀਆ ਨੀ ਸਭ ਦੀ ਸੋਚ ਵੱਖਰੀ ਵੱਖਰੀ ਹੈ
@gurmeetlehri38
@gurmeetlehri38 Год назад
ਅਮਨ ਰੋਜ਼ੀ ਜੀ ਆਤਮਾ ਸਿੰਘ ਨਾਲ ਗਾਉ ਜੋੜੀ ਬਹੁਤ ਸੋਹਣੀ ਲੱਗਦੀ ਆ
@harneksandhu1251
@harneksandhu1251 Год назад
ਚਮਕੀਲਾ ਤੇ ਅਮਰਜੋਤ ਨਹੀਂ ਕਿਸੇ ਨੇ ਬਣ ਜਾਣਾ । ਸਾਰੇ ਕਲਾਕਾਰਾਂ ਨੇ ਉਹਨਾਂ ਦੇ ਗੀਤਾਂ ਦੀ ਕਾਪੀ ਕੀਤੀ ਹੈ
@princeinternational3479
@princeinternational3479 Год назад
Waheguru ji Aman Rozi te Atama Singh ji da Jaldi Milap kara deve ji.
@KuldeepSingh-py2xv
@KuldeepSingh-py2xv 2 месяца назад
A sach a veero nice jodi rozi all song my favorite ❤❤ dilodhanwad saria da❤ from zira
@butasinghchatamla5978
@butasinghchatamla5978 Год назад
ਅੱਜ ਤੁਹਾਡੀ ਗਾਇਕੀ ਜ਼ਿੰਦਗੀ ਵਿੱਚ ਵੀ ਵਿਛੋੜਾ ਪੈ ਗਿਆ ਜਿਸ ਦਾ ਬਹੁਤ ਅਫਸੋਸ ਹੈ ਦੁਬਾਰਾ ਫਿਰ ਕੋਸਿਸ ਕਰਕੇ ਦੇਖੋ ਸਬੱਬ ਨਾਲ ਇਕੱਠੇ ਹੋ ਜਾਵੇ
@palsingh-nv5vj
@palsingh-nv5vj Год назад
ਜਿੰਨਾ ਚਿਰ ਤੁਸੀਂ ਇੱਕਠੇ ਨਹੀਂ ਹੁੰਦੇ ਅਸੀਂ ਤੁਹਾਡੇ ਗਾਣੇ ਨਹੀਂ ਸੁਣ ਨੇ । ਜਲਦੀ ਹੀ ਇੱਕਠੇ ਹੋਜੋ ਤੁਸੀਂ 🙌🏻
@satnamsingh7719
@satnamsingh7719 Год назад
ਤੁਸੀਂ ਫੇਰ ਇੱਕਠੇ ਹੀ ਜੋੜੀ ਬਣਾਂ ਲੳ। ਥੋੜੀ ਬਹੁਤ ਨੋਕ ਝੋਕ ਤਾ ਹੁੰਦੀ ਰਹਿੰਦੀ ਐ ਜੀ
@tarloksingh5755
@tarloksingh5755 5 месяцев назад
Atma singh and aman rozi beutiful singer hai ji and king song sira
@harmailsingh4822
@harmailsingh4822 Год назад
ਅਮਨ ਰੋਜੀ ਜੀ ਤੁਸੀਂ ਤੇ ਆਤਮਾ ਵੀਰ ਇਕਠੇ ਗੀਤ ਗਾਉਂਦੇ ਰਹਿੰਦੇ ਬਹੁਤ ਵਾਧੀਆ ਲਗਦਾ ਸੀ
@anmolbrar3391
@anmolbrar3391 Год назад
ਆਪ ਵੱਲੋ ਹੁਣ ਅਗਾਂਹ ਵੀ ਫਿਰ ਤੋਂ ਇਕਠਿਆਂ ਹੀ ਗਾਉਣ ਦੀ ਪੰਜਾਬੀਆ ਨੂੰ ਬਹੁਤ ਜਰੂਰਤ ਹੈ। ।ਧੰਨਵਾਦ ਜੀਉ।
@HukamSingh-mz1hx
@HukamSingh-mz1hx Год назад
P
@daljitsingh5855
@daljitsingh5855 Год назад
Guru Ramdas ji kirpa Karn eh jori dubara Fir millan ho jave kio ke joria jag Thodia Narad Bathere
@rkdhimankumar6571
@rkdhimankumar6571 Год назад
नवां नौ दिन पुराना सौ दिन, याद रखो दोनों 👌🏻
@MajorSingh-kk4ur
@MajorSingh-kk4ur Год назад
ਰੋਜੀ ਅਤਮੇ ਨਾਲ ਸੋਣੀ ਲ਼ਗਦੀ ਸੀ
@RanjeetSingh-s7t7j
@RanjeetSingh-s7t7j 3 месяца назад
Rozi te atama ji da jaldi milap kara deve ji waheguru ji
@CHHINDERPALKAUR-t6m
@CHHINDERPALKAUR-t6m Месяц назад
ਇਹ ਬੇਟੀ ਸਿਆਣੀ ਐ ਪਰ ਬਾਈ ਜੀ ਼
@sukhwindersekhon2570
@sukhwindersekhon2570 Год назад
ਰੋਜ਼ੀ ਪੁੱਤ ਇਕੱਠੇ ਹੋ ਜਾਊ ਪਲੀਜ਼
@JagtarSingh-f5z
@JagtarSingh-f5z Месяц назад
God bless both of you
@ikjass
@ikjass Год назад
Rozi kle gaao te es budde aatme nu dikhao rozi kon aw💐god bless u, tuc sohne v o gaunde v sohna 💐
@jaspalsingh9068
@jaspalsingh9068 Год назад
ਰੋਜੀ ਐਨਾ ਨਹੀਂ ਮਾਨ ਕਰੀਦਾ ਰੱਬ ਪਤਾ ਨਹੀਂ ਕਿਹੜੀ ਗੱਲੋਂ ਖੁਸ਼ ਹੈ
@drpardeepjodhan5450
@drpardeepjodhan5450 Месяц назад
Very nice 👌
@suchakataria946
@suchakataria946 Год назад
ਦੋਨੋ ਇੱਕ ਦੂਜੇ ਬਿਨਾਂ ੦.
@AshokKumar-ue6cn
@AshokKumar-ue6cn Год назад
Sat sahib ji 🙏 Rozi ji mil kar raho bohut aap ji di piyari joddi ha aap ji ko request ha ❤❤❤❤❤
@BalrajSingh-pv1lc
@BalrajSingh-pv1lc Год назад
Great Jodi roji ji atama Singh ke sath song kro
@JagdishSingh-xt9ds
@JagdishSingh-xt9ds 2 дня назад
very good
@RakeshKumar-uj1ig
@RakeshKumar-uj1ig Год назад
Punjabi savyachar great is tarah de programme zruri hun sanu maa boli naal jodan layi varna mobile saade virse nu khatam kar hi gya e ajj lokan da ikathh hona kise programme te bahut bdi gall e veero
@parmjeetsinghparas512
@parmjeetsinghparas512 2 месяца назад
Sara kasur he Aatma da .
@amritpalkaur2941
@amritpalkaur2941 Год назад
Dr darshan jit singh roji ji tusi te atma ji Ek ho javo
@sukhbirvartia3708
@sukhbirvartia3708 Год назад
Sahi gal aman rozi Teri Jodi atma naal jachadi e please kathe ho Jao 🙏🙏🙏
@raibilling4299
@raibilling4299 Год назад
Very good Aman Rozy We salute you
@BalwinderSingh-vr5yg
@BalwinderSingh-vr5yg 2 месяца назад
ਸਹੀ ਗੱਲ ਹੈ ਵੀਰ ਜੀ
@surindersingh7094
@surindersingh7094 Год назад
ਸੱਚ ਕਿਹਾ ਰੋਜੀ ਤੁੰਨੂ ਸਲਾਮ ਪਰਦੇਸੀ ਪਿੰਡ ਨੂੰ ਤਰਸਦੇ ਮਰ ਜਾਂਦੇ ਨੇ
@KulwinderKulwinder-g5d
@KulwinderKulwinder-g5d 2 месяца назад
Good bro 👌
@PaSingh-l4f
@PaSingh-l4f 2 месяца назад
Rozi good singer
@BaljeetSingh-xp9cl
@BaljeetSingh-xp9cl Год назад
Thanks Sir.G
@heerasandhu8097
@heerasandhu8097 Месяц назад
Roji good ❤❤❤❤❤❤❤❤❤
@NamdevBatti
@NamdevBatti Месяц назад
God. Gift
@balbirsinghbangar5049
@balbirsinghbangar5049 2 месяца назад
kathe ho jo pls
@MohanSingh-ed1od
@MohanSingh-ed1od Год назад
Aman rozi g tusi again nahi gaa sakte. App de avazor app ke nakhere h pablik nu nall jardna na mumkin to mumkin bana dita veheguru app ke umer lambi kere parmatma josan ragsthan
@mohindersingh7184
@mohindersingh7184 25 дней назад
❤❤❤❤❤
@ParamjitSingh-df2kh
@ParamjitSingh-df2kh Год назад
Atma ji. Madam. Roji. Nu. Sad. Ke ktm. Ho gia a
@mgksanjeev1268
@mgksanjeev1268 Год назад
Full world see u together So together singing kro
@JasdeepSingh-do7kp
@JasdeepSingh-do7kp 6 месяцев назад
Atma buddhe wali Jodi superhit
@gurjitkaur5536
@gurjitkaur5536 Год назад
Nice
@jaspalsingh9068
@jaspalsingh9068 Год назад
ਰੋਜੀ ਵਰਗੀ clakar ਕਿਤੋਂ ਨਹੀਂ ਮਿਲ ਸਕਦੀ
@kuldipsingh6472
@kuldipsingh6472 Год назад
Roji tusi te Atma di hi jodi jachdi a pata nahi kado dekhage tuhanu ikatheyia nu
@gurcharanbrar3029
@gurcharanbrar3029 Год назад
ਇਕੱਠ ਵਿੱਚ ਫਾਇਦਾ ਹੁੰਦਾ ਹੈ
@JagjitSingh-kf4gi
@JagjitSingh-kf4gi Год назад
Bahut hi wadhya jodi,Dil khush kar ditta.
@chamkaurdeol2646
@chamkaurdeol2646 Год назад
13:57 13:57 13:57
@amarjeetkaur8113
@amarjeetkaur8113 2 месяца назад
Good Jodi arama ji roti ji
@salochansingh3446
@salochansingh3446 Год назад
Sir.madam.g.all.duet.songs.i.recordings.in.my.heart.and.i.allwaysseen.your.all.duet.song.pls.contract.again
@moharpandher3574
@moharpandher3574 Месяц назад
ਮਿਨਤ ਕਰਦਾ ਦੋਹਾ ਦੀ ਇਕੱਠੇ ਹੋ ਜਾਵੇ plese roji
@amarjeetatwal7058
@amarjeetatwal7058 Год назад
Very true I love your voice please come back soon together 🙏🙏
@SatnamSingh-nq4hy
@SatnamSingh-nq4hy Год назад
Nakhra Te Awaaz Rozi Di Att
@amritlalbansal4669
@amritlalbansal4669 Год назад
ਅਮਨ ਰੌਜੀ ਜੀ ਤੁਸੀਂ ਆਤਮਾ ਜੀ ਨਾਲ ਹੀ ਗਾਓ। ਨਵੇਂ ਕਲਾਕਾਰ ਨਾਲ ਤਾਂ ਸਿਰਫ਼ ਵਕਤੀ ਸਮਝੋਤਾ ਹੀ ਹੁੰਦਾ ਹੈ। ਅਲੱਗ ਅਲੱਗ ਗਾਓਗੇ ਤਾਂ ਸਿਰਫ਼ ਗਾਓਗੇ ਪਰ ਤੁਹਾਡੀ ਅੰਦਰਲੀ ਆਤਮਾ ਨਹੀਂ ਗਾ ਸਕੇ ਗੀ। ਨਾਲੇ ਜੋੜੀਆਂ ਓਪਰੋ ਹੀ ਬਣਦੀਆਂ ਹਨ ਅਸੀਂ ਕੌਣ ਹੁੰਦੇ ਹਾਂ ਬਣਾਓਣ ਵਾਲੇ। ਚਾਹੇ ਜੋੜੀ ਗਾਇਕਾਂ ਕਲਾਕਾਰਾਂ ਦੀ ਹੋਵੇ ਜਾਂ ਜੀਵਨ ਸਾਥੀ ਦੀ ਹੋਵੇ। ਗੱਲ ਤੇ ਦੋਵੇਂ ਅਮਲ ਕਰਿਓ। ਤੁਸੀਂ ਮੇਰੇ ਬਚਿਆਂ ਵਰਗੇ ਹੋ👍
@satpalsinghkooner7047
@satpalsinghkooner7047 Год назад
Bapas.❤
@Tara-d2i
@Tara-d2i 27 дней назад
😊
@KalaKhosa-g3b
@KalaKhosa-g3b Год назад
Good 👍 👍 👍
@RajaSingh-cq7kw
@RajaSingh-cq7kw Месяц назад
ਹਾਏ।ਨੀ।ਅਮਨ।ਰੋਜ਼ੀ।ਤੇਰੀ।ਰੀਸ।ਨੀ।ਹੋਦੀ
@JaspalSingh-gk8wy
@JaspalSingh-gk8wy Год назад
Chamkila
@gurdeepsingh7784
@gurdeepsingh7784 Год назад
Very good
@SukhchainSingh-oq6oc
@SukhchainSingh-oq6oc Месяц назад
ਰੋਜ਼ੀ 1 ਹੋਰ ਨਹੀਂ।
@BaljeetSingh-xp9cl
@BaljeetSingh-xp9cl Год назад
Top.Hero C.22.G.Chamkila
@sukhdevmander5733
@sukhdevmander5733 Год назад
Atma te rozi nu apeel a ke tusi Ikathe ho ke gao wasta e rab da
@balwindersinghsran-ts5od
@balwindersinghsran-ts5od Год назад
Atma and Rozi very nice singing to this song and voice given to the song naturally brilliant and very good writer written this song ❤🎉
@gurdeepkaur1041
@gurdeepkaur1041 Год назад
Jodi A one
@ruplalsehgal1117
@ruplalsehgal1117 Год назад
Good job bro
@SurjitSingh-nm6ox
@SurjitSingh-nm6ox Год назад
Love both be happy
@sohansinghsandhu4025
@sohansinghsandhu4025 Год назад
ਰੋਜੀ ਲੋਕਾਂ ਦੀ ਗਲ ਮਨ ਆਤਮਾ ਨਾਲ ਹੀ ਗਾਓ ਮਿਲ ਕੇ ਰਹੋ ਸਾਨੂੰ ਜੋੜੀ ਨਾਲ ਬਹੁਤ ਪਿਆਰ ਹੈ ।
@Harpreetsinghrathour6132
@Harpreetsinghrathour6132 Год назад
Bilkul sahi
@harbhupindersingh9327
@harbhupindersingh9327 Год назад
0
@J_s_Sidhu
@J_s_Sidhu Год назад
Both r nice singer 👍👌🙏
@sehajpreetsinghjassar8417
@sehajpreetsinghjassar8417 Год назад
Aa rrrrurrvrr bbye
@parasnathparasnath7380
@parasnathparasnath7380 Год назад
@@Harpreetsinghrathour6132 ok,
@sahibpreetsingh5110
@sahibpreetsingh5110 Год назад
Mai apne bete de viah ch akhada lavauna si parmatma ehna nu ikatha kar de
@BaldevSingh-v1t
@BaldevSingh-v1t Месяц назад
College bnate tusi ashiki de adde
@SukhjeetKaur-w3k
@SukhjeetKaur-w3k 2 месяца назад
ਰੋਜ਼ੀ ਪੀਰੀ ਲੋਰ ਵਿੱਚ ਗਾ ਰਹੀ ਹੈ l
@dilbagbassi5952
@dilbagbassi5952 Год назад
ਬਹੁਤ ਵਧੀਆ ਜੋੜੀ ਰਲ ਮਿਲ ਕੇ ਰਹੋਗੇ ਤਾਂ ਵਧੀਆ
@davindersingh7039
@davindersingh7039 Год назад
ਦਰਸਕਾ ਦੀ ਗੱਲ ਮੰਨ ਲਉ।ਦੋਨੇ ਫੇਲ ਹੋ।
@davindersingh7039
@davindersingh7039 Год назад
ਦੋਨੇ 0-0 ਆਪਸੀ ਤਾਲਮੇਲ ਕਰੋ।
@sukhbrar7631
@sukhbrar7631 11 месяцев назад
ਆਤਮਾ ਜੀ ਰੋਜੀ ਜੀ ਰਬ ਕਰਕੇ ਤੁਸੀਂ ਦੁਵਾਰਾ ਇਕੱਠੇ ਹੋ ਜਾਓ ਗੁਰਵਿੰਦਰ ਸਿੱਧੂ <a href="#" class="seekto" data-time="617">10:17</a> <a href="#" class="seekto" data-time="622">10:22</a> ❤
@jarnails240
@jarnails240 Год назад
Roji atma good jodi
@ManjotSingh-sb1cy
@ManjotSingh-sb1cy Год назад
Roji varagi badhiya kalakar gussa nahi kar sakadi koy gal jaruri hon karana hi a kadam chukiya Jada hai nahi ta khushi jindagi nu koy kharab nahi karana chahida Roji and avata di majburi hovegi g Dona nu aapni jindagi Jin da hak hai dil hove ta dono kam karo pr khushi Raho Roti sabhi hi khade ne
@AmarjitSingh-dc5uv
@AmarjitSingh-dc5uv Год назад
Yar hun tan katha. Ho jao sare he bolde e bhanae
@BuntyGill-tk4zi
@BuntyGill-tk4zi Год назад
OK kml
@NirmalSingh-fq7sh
@NirmalSingh-fq7sh Год назад
Aman ji loka di gall man lo
@manishheer7478
@manishheer7478 Год назад
Tha pairing is great
@gurdeepkaur1041
@gurdeepkaur1041 Год назад
Right
@Sattekaking
@Sattekaking Год назад
PAIRING IS HIGHEST
@BaljeetSingh-wi1tu
@BaljeetSingh-wi1tu Год назад
ਕਿਹੜੀ ਦੇਸ਼ ਭਗਤੀ ਦਾ ਗੀਤ ਹੈ ਜਿਹੜਾ ਸੁਣਨ ਨੂੰ ਤਰਸ ਰਹੇ ਹੋ।ਜੇਕਰ ਮਾਨਸਿਕਤਾ ਘਟੀਆ ਹੈ ਤਾਂ ਘੱਟੋ ਘੱਟ ਪ੍ਰਚਾਰਿਆ ਤਾਂ ਨਾਂ ਕਰੋ।
@sarabjeetkaur5949
@sarabjeetkaur5949 Год назад
ਜਨ ਗਨ ਮਨ
@rupindergill5431
@rupindergill5431 Год назад
दोनों ही कम इकठा करो
@jagirsingh7381
@jagirsingh7381 Год назад
Good 👍👍👍👍
@armandeep5867
@armandeep5867 9 месяцев назад
😮😊😊
@Nirmalsingh-kh4gv
@Nirmalsingh-kh4gv Год назад
Rozi da koi bidal nehi
@manjitrcmbusiness1322
@manjitrcmbusiness1322 Год назад
Nice video ji 👍
@jaswantkhattra1155
@jaswantkhattra1155 Год назад
Good very nice 👍
@DilbagSingh-vs6ju
@DilbagSingh-vs6ju Год назад
Kale kale ni change lagde Kathe ho jao pl
@CharanjitSingh-pq8px
@CharanjitSingh-pq8px Год назад
Atmen nu gauna nhi aunda
@koonerbro4996
@koonerbro4996 Год назад
Bapes. Aaa.good
@salochansingh3446
@salochansingh3446 Год назад
Madam.roji.g.i.am.your.very.best..fine.pls.dubara.contract.jaldi.karo.g.very.fine.joddi.i.seen.your.har.duet.song.akahara
@jittisingh4716
@jittisingh4716 Год назад
Chamkile de geet chamkila hi ga sakda hor de bs di ni gl atma aur roji toh ta tarj hi nahi bni
@majorram2004
@majorram2004 Год назад
Ba sure
@JaspalSingh-bm5yd
@JaspalSingh-bm5yd Год назад
Very nice good song
Далее