Тёмный

ਕਾਂਗਰਸੀ ਬੀਬੀ ਨੇ ਪਾ ਦਿੱਤੇ ਪਟਾਕੇ। ਭਗਵੰਤ ਮਾਨ ਦੀ ਘਰਵਾਲੀ ਕਰਤਾ ਸਿੱਧਾ ਸਵਾਲ ਝਾੜੂ ਵਾਲਿਆਂ ਨੂੰ ਵੀ ਕਰਤਾ ਖੁੱਲ੍ਹਾ 

RMB Television
Подписаться 999 тыс.
Просмотров 37 тыс.
50% 1

#RMBTelevision #JalandharElection #PunjabNews bibi
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor- Jass Grewal
CameraMan- Amritpal Singh
Editor- Kamalpreet Singh, Hardishan Singh
----------------------------------------------------------------------
Other social links
RU-vid:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 133   
@amerjeetsingh833
@amerjeetsingh833 2 месяца назад
ਸਹੀ ਕਿਹਾ ਬੀਬਾ ਜੀ ❤
@sikanderjitdhaliwal2078
@sikanderjitdhaliwal2078 2 месяца назад
ਅਗਲੀ ਵਾਰ ਮੁੱਖ ਮੰਤਰੀ ਦਾ ਚਿਹਰਾ ਖਹਿਰਾ ਜਾਂ ਚੰਨੀ ਹੋਵੇ ਤਾਂ ਹੀ ਤੁਸੀਂ ਜਿੱਤ ਸਕਦੇ ਹੋ।ਬੀਬੀ ਮੁੱਦਿਆਂ ਤੇ ਗੱਲ ਕਰਦੀ ਜੋ ਚੰਗੀ ਗੱਲ ਹੈ
@manjitpal1156
@manjitpal1156 2 месяца назад
Punjab. Zindabad
@gurmeetsinghgurmeetsingh2599
@gurmeetsinghgurmeetsingh2599 2 месяца назад
ਬੀਬਾ ਜੀ ਸਭ ਤੋਂ ਵੱਡਾ ਮਸਲਾ ਗੁਰੂ ਜੀ ਦੀ ਬੇਅਦਬੀ ਦਾ ਸੀ। ਉਸਨੂੰ ਸਰਕਾਰ ਨੇ ਟਚ ਤਕ ਨਹੀਂ ਕੀਤਾ।
@JASSISINGH-hg4in
@JASSISINGH-hg4in 2 месяца назад
ਬੀਬਾ ਜੀ ਅਗਰ ਤੁਸੀਂ ਜਿੱਤ ਗਏ ਤਾਂ ਕੀ ਰਿਸ਼ਵਤ ਖੋਰੀ ਨਹੀਂ ਲੈਣੀ ਨਾ ਦੇਣੀ
@Mannsingh-mv3un
@Mannsingh-mv3un 2 месяца назад
ਕੀ ਕਾਂਗਰਸ, ਅਕਾਲੀਆ, ਭਾਜਪਾਈ ਸਰਕਾਰ ਸਮੇਂ ਮਹੀਨੇ ਚੜ੍ਹ ਦੇ ਸੀ?????????? ਰਾਜਨੀਤੀ ਇਕ ਸੇਵਾ ਹੈ ਜਾਂ ਵਪਾਰ?????????? ਕੁਰਸੀ ਲਈ ਲੀਡਰ ਕਿਉ ਭੱਜੇ ਫਿਰ ਰਹੇ ਹਨ???????????? ਲੀਡਰਾਂ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਅਤੇ ਹੁਣ ਦੀ ਜਾਇਦਾਦ ਦੀ ਜਾਂਚ ਹੋਵੇ??????? ਕਰਜਾ ਪੰਜਾਬ ਸਿਰ ਚੜ ਗਿਆ, ਪਰ ਲੀਡਰ ਅਰਬਾਂ ਪਤੀ ਕਿਉ???????? ਇਕ ਲੱਖ ਦੀ ਗ੍ਰਾਂਟ ਵਿੱਚੋਂ ਵੀਹ ਹਜ਼ਾਰ ਉੱਡ ਜਾਂਦਾ ਹੈ। ਕਈ ਗਰਾਂਟ ਪੁਰੀ ਦੀ ਪੂਰੀ ਹੀ ਲੀਡਰ ਖਾ ਜਾਂਦਾ ਹੈ। ਪੰਜਾਬ ਤੇ ਕਰਜਾ ਕਾਂਗਰਸ, ਅਕਾਲੀ ਗਠਜੋੜ ਸਮੇਂ ਵੀ ਵਧਦਾ ਸੀ।
@PBwalegs
@PBwalegs 2 месяца назад
ਕਾਂਗਰਸ ਪਾਰਟੀ ਜਿੰਦਾਬਾਦ
@JaggiSingh-h7j
@JaggiSingh-h7j 2 месяца назад
Good 👍👍👍👍 👍👍👍 Jay ho 🎉🎉🎉🎉🎉🎉🎉🎉🎉😂
@JASSISINGH-hg4in
@JASSISINGH-hg4in 2 месяца назад
ਬਾਈ ਜੀ ਕਾਂਗਰਸ ਨੇ ਝਾੜੂ ਦੀਆਂ ਚੀਕਾਂ ਕਢਾਈਆਂ ਪਈਆਂ
@surinderpalsingh3365
@surinderpalsingh3365 2 месяца назад
ਮੈਡਮ ਜੀ ਬਹੁਤ ਵਧੀਆ ਬਲਾਰੇ ਹੋ ਬੇਬਾਕ ਅਤੇ ਵਧੀਆ ਅੰਦਾਜ ਦੇ ਮਾਲਕ ਹੋ ਤੁਸੀ ਬਹੁਤ ਖੂਬ ਜੀ👍
@PargatSingh-hr7dz
@PargatSingh-hr7dz 2 месяца назад
ਮੈਡਮ ਟੀਨਾ ਚੌਧਰੀ ਜੀ ਬਹੁਤ ਵਧੀਆ
@RahulKumar-yc8nu
@RahulKumar-yc8nu 2 месяца назад
RIGHT NOW
@manjitpal1156
@manjitpal1156 2 месяца назад
Great
@SatnamSingh-h6e
@SatnamSingh-h6e 2 месяца назад
Good speech...great person...god bless 🙏 you Sister
@sukhisharma375
@sukhisharma375 2 месяца назад
Bilkul sahi keha madam ji
@AvtarSingh-gs1si
@AvtarSingh-gs1si 2 месяца назад
ਕਾਂਗਰਸ ਪਾਰਟੀ ਵਧੀਆ ਪਾਰਟੀ ਹੈ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਤਾ ਹੀ ਸਾਰਾ ਪੰਜਾਬ ਨੌਕਰੀਆ ਕਰ ਰਿਹਾ ਹੈ ਘਰ-ਘਰ ਨੌਕਰੀ ਦਿਤੀ ਕਾਂਗਰਸ ਨੇ ਨਾਲੇ ਮੁਲਾਜ਼ਮਾ ਨੂ ਬਕਾਏ ਜਲਦੀ ਦੇਣਗੇ ਗਰੀਬ ਬੀਬੀਆ ਨੂ ਘਰ-ਘਰ ਇਕ ਇਕ ਲੱਖ ਰੁਪਏ ਵੀ ਦੇਣਗੇ ਬੈਗ ਲੇ ਲਿਓ ਰੁਪਏ ਪਾਊਣ ਨੂ
@proudofindiandemocracyocra1445
@proudofindiandemocracyocra1445 2 месяца назад
Terrorism has been eliminated by Congress CM S Beant Singh who had sacrificed his life infront of Punjab secretariat Chandigarh in a bomb blast by terrorists for maintaining peace in Punjab. Besides S.Darshan Singh Kay Pee and Sh Jagat Ram Sood have been sacrificed their lives for maintaining peace in Punjab. Jai Hind
@scaryff9021
@scaryff9021 2 месяца назад
Good
@d.p.sahota
@d.p.sahota 2 месяца назад
madam ne bahut sone jawab ditte, ekdum cool rahke.
@KuldeepSingh-l9h6g
@KuldeepSingh-l9h6g 2 месяца назад
Very good Job❤
@ranthirsingh8886
@ranthirsingh8886 2 месяца назад
ਠੀਕ ਹੈ ਜੀ ਤੁਸੀਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕੂੜਾ ਕਰਕੱਟ ਹੀ ਸਮਝਦੇ ਹੋ ਤਾਂ ਹੀ ਤਾਂਹੀ ਕੂੜਾ ਕਰਕਟ ਉਨਾਂ ਨੇ ਲੈ ਲਿਆ ਇਸ ਦਾ ਮਤਲਬ ਤਾਂ ਇਹੀ ਹੈ ਪਰ ਆਮ ਪਾਰਟੀ ਹਰ ਬੰਦੇ ਨੂੰ ਬੰਦਾ ਸਮਝ ਦੀ ਹੈ
@proudofindiandemocracyocra1445
@proudofindiandemocracyocra1445 2 месяца назад
Congress party is comparatively better for workers?
@ruplalsehgal1117
@ruplalsehgal1117 2 месяца назад
CM Manan to Punjab bachao
@SatvinderPal
@SatvinderPal 2 месяца назад
#justicforsidhumoosewala
@Sukhmandersingh-n9
@Sukhmandersingh-n9 2 месяца назад
ਨਸ਼ਾ ਬੀਬੀ ਜੀ ਦੋ ਢਾਈਆਂ ਸਾਲਾਂ ਦਾ ਬੇਰਜਗਾਰੀ ਭੁੱਖ ਮਰੀ ਕੀ ਦੋ ਢਾਈਆਂ ਸਾਲਾਂ ਦੀ ਹੋਈ ਆ ਪੰਜਾਬ ਚ
@BantSingh-t5o
@BantSingh-t5o 2 месяца назад
Very very very good
@Chinalwadhera-rw5lz
@Chinalwadhera-rw5lz 2 месяца назад
Congress party jindabad
@KuldeepSingh-sm5ss
@KuldeepSingh-sm5ss 2 месяца назад
ਬਹੁਤ ਵਧੀਆ ਵਿਚਾਰ
@AmandeepSingh-ze9cb
@AmandeepSingh-ze9cb 2 месяца назад
ਨਵਜੋਤ ਸਿੰਘ ਸਿੱਧੂ ਨੂੰ ਲਿਆਉ ਨਹੀਂ ਤਾਂ ਤੁਸੀਂ ਵੀ ਖ਼ਤਮ
@AmrikSingh-p6i
@AmrikSingh-p6i 2 месяца назад
ਇਹ ਨੇ ਤਾ ਕਰਜਾ ਚੁਕ ਲਿਆ ਕੀ ਕਿਸੇ ਹੋਰ ਸਰਕਾਰ ਨੇ ਕਰਜਾ ਨਹੀਂ ਚੁੱਕਿਆ
@JaswinderKaur-ei8wm
@JaswinderKaur-ei8wm 2 месяца назад
ਸਰਕਾਰਾ ਨੇ ਫਰੀ ਰਾਸ਼ਨ,ਫਰੀ ਸਫਰ ਬਿਜਲੀ ਪਾਣੀ ਤੇ 1000/-ਰੁਪਏ ਦੇਣ ਦੀਆ ਸਕੀਮਾ ਨੇ ਲੋਕ ਨਕਾਰਾ ਕਰ ਦਿਤੇ ਹਨ।ਦੇਸ਼ ਵਿਚ ਕੋਈ ਵੀ ਕੰਮ ਕਰਕੇ ਰਾਜੀ ਨਹੀ ਇਹ ਸਭ ਕੁੱਝ ਬੰਦ ਹੋਣਾ ਚਾਹੀਦਾ ਹੈ।
@ruplalsehgal1117
@ruplalsehgal1117 2 месяца назад
Congress winning Jalandhar west
@SatvinderPal
@SatvinderPal 2 месяца назад
Congress party jindabad jindabad
@RamPal-wz1up
@RamPal-wz1up 2 месяца назад
ਕਮਾਲ ਦੇ ਮੈਡਮ ਕਮਾਲ ਦੇ ਬੁਲਾਰੇ ਸਾਨੂੰ ਮਾਣ ਹੈ ਤੁਹਾਡੇ ਤੇ
@harpinderbhullar5719
@harpinderbhullar5719 2 месяца назад
Right
@Vickygill-bl3sx
@Vickygill-bl3sx 2 месяца назад
ਮੈਡਮ ਜੀ ਜੈ ਤੁਸੀ ਆਮ ਆਦਮੀ ਵਲੋ ਪੁਸ ਰਹੇ ਹੋ ਤਾਂ ਠੀਕ ਆ ਜੈ ਕਿਸੇ ਪਾਰਟੀ ਵੱਲੋ ਫੇਰ ਤੁਸੀ ਇਹ ਪੁਸ਼ਨ ਤੇ khehan ਦੇ ਹੱਕਦਾਰ ਨੀ ਆ ਆਮ ਪਾਰਟੀ ਦੂਜਿਆਂ ਪਾਰਟੀਆਂ ਨਾਲੋ ਕਿਤੇ ਵੱਧ ਈਮਾਨਦਾਰ ਆ ਪਹਿਲਾ ਕਰਜ਼ਾ ਲਿਆ ਹੀ ਕਾਤੋ ਜੇ ਆਮ ਪਾਰਟੀ ਨੇ ਲਏ ਲਿਆ ਤਾਂ ਕੇਹਰ ਤਾਂ ਨੀ ਹੋਇਆ ਜੀ
@manishkambojj5749
@manishkambojj5749 2 месяца назад
ਕਰਜਾ ਚੜਾਇਆ ਕਿੰਨੇ ਹੈ ਕਾਂਗਰਸੀ ਤੇ ਅਕਾਲੀ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ
@proudofindiandemocracyocra1445
@proudofindiandemocracyocra1445 2 месяца назад
What was total loan as on May 2022 on Punjab? What was amount loan on Punjab from May 2022 to uptil now? Only then comparative study on loan of Punjab can be ascertain ed and to be commented upon on issue of loan Jai Hind
@manishkambojj5749
@manishkambojj5749 2 месяца назад
ਕਾਂਗਰਸ ਨੇ ਪਿਛਲੇ ਪੰਜ ਸਾਲਾਂ ਵਿਚ ਆਪਣੀਆਂ ਜੇਬਾਂ ਭਰੀਆ ਨੇ
@PreetKahlon-wx1ft
@PreetKahlon-wx1ft 2 месяца назад
Hun eh bhar rhe aa eh ta eda hi chlda rehna jdo tak loki ek nhi hunde galt nu galt kehna sikho sarkar koi v hove nale swal mojo da sarkar nu hi hunde aa jere har gye oh galt c ta hun eh v ohi kuj kri jande par lok galt nu galt kehna sikh gye jdo odo hi sarkar nu Akal ouni lok ek ho ke Khar jan fer hi sare kam imandari nal hon ge jdo koi afsar rishvat mang da onu na diti jave virod keta jave eh nhi ki ek me virod kita te baki 2 rishvat de ke kam krvon risvat odo band honi aa jdo lok rishvat deni band krn ge lok jaldi kam krvon lyi ja galt kam nu Shi krvon lyi rishvat dende aa odo officers 👮‍♀️ da fer mooh pai janda aa
@DaljitSingh-kk9ud
@DaljitSingh-kk9ud 2 месяца назад
So good 💯
@AmandeepSingh-bu4wn
@AmandeepSingh-bu4wn 2 месяца назад
ਫੇਲ ਸਰਕਾਰ ਏ
@PBwalegs
@PBwalegs 2 месяца назад
ਚੋਧਰੀ ਜੀ ਨ ਸਰੀਆ ਗਲਾਂ ਸਚ ਬੋਲਿਆ ਈ
@SurindersinghManguwal
@SurindersinghManguwal 2 месяца назад
ਇਸ ਬੀਬੀ ਦੀਆਂ ਗੱਲਾਂ ਸੁਣ ਕੇ ਜਲੰਧਰ ਵਿਸਟ ਵਾਲੇ ਭਗਵੰਤ ਮਾਨ ਦੇ ਕੈਡੀਡੇਟ ਭਗਤ ਨੂੰ ਵੋਟਾਂ ਨਹੀ ਪਾਉਣਗੇ ਲੋਕਾਂ ਦੇ ਮੁੱਦੇ ਜਿਉ ਤੇ ਤਿਉ ਪਏ ਹਨ ਲੋਕਾਂ ਨੂੰ ਆਪ ਵੋਟਾਂ ਲਈ ਨਹੀ ਕਹਿਣਾ ਚਾਹੀਦਾ ਲੋਕ ਆਪਣੀ ਮਰਜੀ ਨਾਲ ਸਾਰਿਆ ਦੇ ਕੰਮ ਦੇਖ ਕੇ ਵੋਟਾਂ ਪਾਉਣ ਕਿਸੇ ਨੂੰ ਵੀ ਝੂਠ ਬੋਲ ਕੇ ਝੂਠੇ ਲਾਰੇ ਲਾ ਕੇ ਵੋਟਾਂ ਨਹੀ ਮੰਗਣੀਆਂ ਚਾਹੀਦੀਆਂ ।
@AjmerBhullar-i7y
@AjmerBhullar-i7y 2 месяца назад
Bhainji is good s great
@rkdua8555
@rkdua8555 2 месяца назад
DUA R K RADHEY RADHEY
@BalvirSingh-gl4gq
@BalvirSingh-gl4gq 2 месяца назад
Kahira.. good.y
@shindasarpanch3903
@shindasarpanch3903 2 месяца назад
Vy good Madam ji
@labhsingh8134
@labhsingh8134 2 месяца назад
Very good speech madam jee
@VarinderVaidNews
@VarinderVaidNews 2 месяца назад
Very Very good speech Madam ji👌👌
@singhamritpal2652
@singhamritpal2652 2 месяца назад
🎉🎉Right Good a ji
@khalasawaj
@khalasawaj 2 месяца назад
All true madam ji.
@SatnamSingh-bf6dv
@SatnamSingh-bf6dv 2 месяца назад
Historically submission. Brought out hidden facts to save the democracy and law and order in the punjab state.
@Sukhwindersingh-f9r
@Sukhwindersingh-f9r 2 месяца назад
Good
@SurindersinghManguwal
@SurindersinghManguwal 2 месяца назад
ਕਾਂਗਰਸ ਵਿਚ ਬੇਦਾਗ ਹੱਥ ਵਿੱਚ ਪਰੂਫ ਫੜ ਕੇ ਗੱਲ ਕਰਨ ਵਾਲਾ ਇਕੋ ਇਕ ਲੀਡਰ ਹੈ ਸੁੱਖਪਾਲ ਸਿੰਘ ਖਹਿਰਾ ਬਾਜਵਾ ਵੜਿੰਗ ਮਾਨ ਨਾਲ ਰਲੇ ਹੋਏ ਹਨ ।
@DineshKumar-tp8fb
@DineshKumar-tp8fb 2 месяца назад
ਬਿਲਕੁਲ ਸਹੀ ਗੱਲ ਹੈ ਆਪ ਦੇ ਐਮ ਐਲ ਏ ਚੰਡੀਗੜ੍ਹ ਜਾ ਕੇ ਆਏ ਸੀ ਐਮ ਸਾਹਿਬ ਨੂੰ ਹਟਾਉਣ ਵਾਸਤੇ
@gurpreetsingh-tq3pv
@gurpreetsingh-tq3pv 2 месяца назад
👍👍👍
@dharmindersingh7271
@dharmindersingh7271 2 месяца назад
Good g
@MukeshKumar-od4ur
@MukeshKumar-od4ur 2 месяца назад
Good job 🎉Madam Ji
@deepakchaani7665
@deepakchaani7665 2 месяца назад
Aa bibi nu bye election ch ticket deve party
@Vickygill-bl3sx
@Vickygill-bl3sx 2 месяца назад
ਇਹ ਪਾਰਟੀ ਨੀ ਮੁੱਕਦੀ
@GurdeepSingh-ye5dr
@GurdeepSingh-ye5dr 2 месяца назад
Good 👍Madam
@AmrikSingh-p6i
@AmrikSingh-p6i 2 месяца назад
70 ਸਾਲ ਕਰਜਾ ਕਿਸ ਨੇ ਚੁੱਕਿਆ
@ashukarnania9995
@ashukarnania9995 2 месяца назад
1000 rs wali gal bilkul Sahi Hai bus galan hi ne ehda da
@JaswinderKaur-qr1ro
@JaswinderKaur-qr1ro 2 месяца назад
Congreas party jindabad
@sukhpalgill785
@sukhpalgill785 2 месяца назад
From last 70 years we are hearing same story but leaders properties increased public became poor who is responsible give us answers ?????🙏🙏🙏
@gurnamsingh2438
@gurnamsingh2438 2 месяца назад
ਕੈਪਟਨ ਨੇ ਵਾਅਦਾ ਕੀਤਾ ਸੀ ਸਾਰਿਆਂ ਦਾ ਕਿਸਾਨਾਂ ਦਾ ਕਰਜ਼ਾ ਮੁਆਫ ਹੋਊਗਾ ਕੀ ਹੋਇਆ
@AmarjitKaur-vu4ub
@AmarjitKaur-vu4ub 2 месяца назад
😢kmm
@Aapkamboj
@Aapkamboj 2 месяца назад
Raja warring di 2nd wife😂😂😂😂😂
@RamShyam-bp3ru
@RamShyam-bp3ru 2 месяца назад
100/right🎉🎉🎉🎉🎉🎉🎉🎉🎉🎉🎉🎉🎉
@yadwindersingh3213
@yadwindersingh3213 2 месяца назад
Sada channi jindabad
@belgiumwale6019
@belgiumwale6019 2 месяца назад
ਕਿਰਪਾ ਕਰਕੇ ਮਾਈਕਰੋਫੋਨ ਦੀ ਆਵਾਜ ਵਧਾਓ
@Sukhmandersingh-n9
@Sukhmandersingh-n9 2 месяца назад
ਭਗਵੰਤ ਮਾਨ ਇਮਾਨਦਾਰ ਹੈ ਉਹ ਪੰਜ ਸਾਲ ਪੂਰੇ ਕਰਨ ਨਹੀਂ ਦੇਣੇ ਇਹਨਾਂ ਪਾਰਟੀਆਂ ਦੇ
@KuldeepSidhu-j3d
@KuldeepSidhu-j3d 2 месяца назад
ਸਾਨੂੰ ਤਾਂ ਕਿਤੇ ਬਿੱਲ ਨੀ ਆਇਆ
@JS50108
@JS50108 2 месяца назад
ਓਹ ਤੁਸੀਂ ਹਰ ਰੋਜ਼ ਪੈਟਰੋਲ, ਡੀਜ਼ਲ ਤੇ ਟੋਲ਼ ਉੱਤੇ ਦੇ ਰਹੇ ਹੋ ਵੀਰ ਜੀ ।
@KewalJaspal
@KewalJaspal 2 месяца назад
Menu ajj a giya g
@Vir850
@Vir850 2 месяца назад
Y ਸੜਕਾਂ ਬਣੀਆਂ ਹੋਈਆਂ ਨੇ ਓਹਨਾ ਤੇ ਚਲਦੇ ਵੀ ਤਾਂ appa hi petrol modi hath ਪਹਿਲੀਆਂ ਵਾਲਿਆ ਸਰਕਾਰ ਨੇ ਤਾਂ ਓਹੋ ਟੋਲ ਵੀ ਬੰਦ ਨੀ ਕਿੱਤੇ ਜੀ expired cc ghato ght ena ਉਹ ਤਾਂ ਬੰਦ ਕਰਤੇ🙋🙋🙋🙏🙏🙏🙏
@JS50108
@JS50108 2 месяца назад
@@Vir850 Ohna da time poora hogia see bai ji. Road tax roads laee bharday O jadon koee vehicle lainday O. Extend your knowledge.
@Vir850
@Vir850 2 месяца назад
@@JS50108 then farmers should pay their electricity bills 🤣🤣😂😂
@NavdeepEducation
@NavdeepEducation 2 месяца назад
Cm bhagwan Kajeriwl all gup... Gupi... Mann Punjab aaj mar ri ha.... Aap party failed sarkaar... The End
@bablibansal572
@bablibansal572 2 месяца назад
🥱NEW BIWI 🥱NEW BABY 🥱NEW BUNGLOW 🦧🦍🐒
@gurnamsingh2438
@gurnamsingh2438 2 месяца назад
ਹੁਣ ਕਿਹੜਾ ਕਾਂਗਰਸ ਦਾ ਭੂਤ ਨਿਕਲ ਗਿਆ ਹੁਣ ਵੀ ਕਾਂਗਰਸ ਉਹੀ ਆ ਸੰਨ 84 ਵਿਚ ਕਾਂਗਰਸ ਨੇ ਦੰਗੇ ਕਰਾਈ ਪੰਜਾਬੀਓ ਯਾਦ ਰੱਖਿਓ ਕਾਂਗਰਸ ਅਤੇ ਅਕਾਲੀਆਂ ਨੂੰ 70 ਸਾਲ ਦਿੱਤੇ ਸਮਾਂ ਦਿਓ ਭਗਵੰਤ ਮਾਨ ਨੂੰ ਇੰਨੀ ਕਾਹਲੀ ਕਾਹਨੂੰ ਹੋ ਰਹੀ ਹ ਮਿਲ ਜਾਏਗਾ ਤੁਹਾਨੂੰ ਹਜ਼ਾਰ ਰੁਪਈਆ
@gurjeetkaur-ch7mh
@gurjeetkaur-ch7mh 2 месяца назад
Nhi ji Jo ina ne bandi Sikh ni shudhvae guru granth sahib ji di beadbi bare koi gl ni Sade fdk vich ta 1% v km ni hoea
@gurparkash5226
@gurparkash5226 2 месяца назад
PIHLA MODY WALA 15'00000 TA LELA BIBI
@gurjeetkaur-ch7mh
@gurjeetkaur-ch7mh 2 месяца назад
Nhi bhai amritpal ji nu lai k aou fr dasnge sarkar kive chldi a
@ateekbhutto4530
@ateekbhutto4530 2 месяца назад
ਇਕੋਟੇਵਲ ਮੋਰਟਗੇਜ ਉਪਰ.25 percent ਅਸ਼ਟਾਮ ਲਗਾਤਾ
@gurjeetkaur-ch7mh
@gurjeetkaur-ch7mh 2 месяца назад
Asi ta app bijli valea di galt reading check krke bhrn te 20,000 bill bhrea
@amitbansal1012
@amitbansal1012 2 месяца назад
Biba sheetal angural na tahi astifa dita oh imander banda hai
@Pawargoldenhut
@Pawargoldenhut 2 месяца назад
Congras jitegi
@bablibansal572
@bablibansal572 2 месяца назад
🙉🙈🙊
@ruplalsehgal1117
@ruplalsehgal1117 2 месяца назад
AAP BJP zero
@ashukarnania9995
@ashukarnania9995 2 месяца назад
Roj goliya chaldia Punjab ch and Sidhu b aap sarkar ch marya gea
@GurdipkaurNagi
@GurdipkaurNagi 2 месяца назад
Bainsan about ki kehna madam ji he is on bail
@bablibansal572
@bablibansal572 2 месяца назад
🤔🤭👩‍⚖️
@sukhpalgill785
@sukhpalgill785 2 месяца назад
Congress from 25 years was in power what they did still public has not basic facilities please give us answers roads schools sewers drugs how long leaders only looted Panjab
@gurparkash5226
@gurparkash5226 2 месяца назад
45000 HAJAR NOKRIA DEKH BIJLY MAPH DEKH 1000 BARE BOLI JANI HE
@nishansran7672
@nishansran7672 2 месяца назад
Kise ne kush nhi karna na cong na akali lok je aap noo 15 sal mouka denge tan tusi suderoge
@Dharminder222
@Dharminder222 2 месяца назад
Tuhadi party ne ghar ghar noukri da baada kitta c par kise nu naukri nahi mili,hun aap de samaye vich free noukri mili hai ji es lyi meri vote Jalandhar west to aap sarkaar nu
@GuraSingh-r8b
@GuraSingh-r8b 2 месяца назад
Bahgwat maan jumle was kgrewal bajahao Punjab punjabi vachao bahgwat maan bahout gooth bolda loka ne garu majke rakhna hai
@Dharminder222
@Dharminder222 2 месяца назад
Tuhadi congress de time tuhade halke vich biji nahi aundi c na kise nu koi nouri mili udo kithe c maidam ji Hun je lok khush ne tuhanu pareshaani ki hai
@KalaSingh-p7p
@KalaSingh-p7p 2 месяца назад
Teena g tuci ena Makeup Q krde Jo tuci ta onj e bhut sohny ho
@hazurkhehra6838
@hazurkhehra6838 2 месяца назад
2027 ch amritpal singh nu cm banao ji plz share masle Hal ho jange ji plz 🙏🏻
@GuraSingh-r8b
@GuraSingh-r8b 2 месяца назад
Garu majke rakhna hai loka ne bahgwat maan jumle was hun murgi farm kholo phela sarkara nu teachra makhol karda se
@SukhchainsinghGillSukhchai-o5h
@SukhchainsinghGillSukhchai-o5h 2 месяца назад
ਭੈਣ ਜੀ, ਤੁਹਾਨੂੰ ਕੀਹਨੇ ਵੋਟ ਪਾਉਣੀ ਹੈ?
@HardeepSingh-qi7ox
@HardeepSingh-qi7ox 2 месяца назад
Ghar ghar nokreecongrasbolisee
@JagdeepSingh-nv6zb
@JagdeepSingh-nv6zb 2 месяца назад
vehle party wellye vote kuj Dena kaam karo apani bas gal aa sab chor aa
@sukhpalgill785
@sukhpalgill785 2 месяца назад
Jalander drowning in water sharam kro if congress did something in last 70 years we did not see this condition
@ManjitSingh-wz7hr
@ManjitSingh-wz7hr 2 месяца назад
Eh kini paise di bhukhi hai.
@hargopalattri5587
@hargopalattri5587 2 месяца назад
Good leader Tina ji
@aydenkaura6613
@aydenkaura6613 2 месяца назад
ihne avde ghar 2 meter laun lyi arji pyi c oh manjoor ni hoyi was oo bibi ik passe free bijli lyi 2-2 meter bhaldi utto aap party nu galla kadddi balleh tere chalako de ihne jhooth boldi ihde naal v alka lamba wali honi pspcl 19:16 da sara paisa clear kita jo pheli wari hoya jhooth jhooth boli jandi jihna marji jor lahlo jalandher ni jeetdi ih
@banarsilal7275
@banarsilal7275 2 месяца назад
Lok sabha diyan gallan bhul gao.hun tuhanu kujh ni milna. Nasha v madam tuhada hi ditta hoya.maan ki ki kare.partiyan ne tanchanga kehna hi nahi.aap seat jit chukki aa.ailan hi baki aa.bhul jao hun .2027 vich thhok ke jitna.lok Maan de naal aa .Punjab de naal aa.
Далее
Cheese grater HACK
00:22
Просмотров 1 млн
Cheese grater HACK
00:22
Просмотров 1 млн