Тёмный

ਕਾਗ਼ਜ਼ ਰੱਦ ਕਰਵਾ Dimpy Dhillon ਨੇ ਆਪਣੀ ਹਾਰ ਕਰ ਲਈ ਪੱਕੀ!ਗਿੱਦੜਬਾਹਾ ਵਿੱਚ Raja Warring ਦੀ ਹੋ ਗਈ... 

LOK AWAZ TV
Подписаться 592 тыс.
Просмотров 11 тыс.
50% 1

ਕਾਗ਼ਜ਼ ਰੱਦ ਕਰਵਾ Dimpy Dhillon ਨੇ ਆਪਣੀ ਹਾਰ ਕਰ ਲਈ ਪੱਕੀ!
ਗਿੱਦੜਬਾਹਾ ਵਿੱਚ Raja Warring ਦੀ ਹੋ ਗਈ ਫੁੱਲ ਚੜ੍ਹਾਈ,
ਪੰਜਾਬ ਵਿੱਚ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਜ਼ੀਰੋ।
#punjab #dimpydhillon #rajawarring #politics #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Опубликовано:

 

11 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 75   
@shivrajmaan1511
@shivrajmaan1511 2 часа назад
ਸਾਰੇ ਪੰਜਾਬ ਦੀ ਚੋਣ ਰੱਦ ਕਰ ਕੇ ਨਵੀ ਤਰੀਕ ਤੈਅ ਕਰ ਲਈ ਜਾਵੇ
@KuldeepSingh-nx3lc
@KuldeepSingh-nx3lc Час назад
ਸੁਖਵੀਰ ਬਾਦਲ ਨੇ ਜਿਮਨੀ ਚੋਣ ਜਿੱਤ ਜਾਣੀ ਗਿੱਦੜਬਾਹਾ ਦੀ ਮਨਿੰਦਰ ਜੀਤ ਸਿੰਘ ਤੇਰਾ ਬਹੁਤ ਬਹੁਤ ਧਨਵਾਦ ਜੀ ❤❤
@gagasmalsar9404
@gagasmalsar9404 Час назад
ਗਿਦੜਬਾਹਾ ਦੀ ਜਿਮਨੀ ਚੋਣ ਸੁਖਬੀਰ ਸਿੰਘ ਬਾਦਲ ਜਿਤੂ
@gagasmalsar9404
@gagasmalsar9404 Час назад
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
@jitsingh8827
@jitsingh8827 2 часа назад
ਸਹੀ ਕਿਹਾ ਮਨਿੰਦਰ ਬਾਈ
@sukhbatth9089
@sukhbatth9089 2 часа назад
ਵਧੀਆ ਪੱਤਰਕਾਰੀ ਵੀ ਜਿਉਂਦਾ ਰਹੇ ਜੱਟਾ
@singhnice6890
@singhnice6890 20 минут назад
Next MLA gidderbaha Aman warring ji
@GurjantSingh-eh6em
@GurjantSingh-eh6em 2 часа назад
ਮਨਿਦਰ ਜੀ ਰੱਬ ਮੱਤ ਮਾਰਦਾ ਲੱਤ ਨੀ ਮਾਰਦਾ।ਕਰਮਾ ਤੋ ਬਿਨਾਂ ਕੁਝ ਨਹੀਸ਼
@goldygoldychahal2723
@goldygoldychahal2723 2 часа назад
ਗੁਡ ਜੋਬ ਮਨਿੰਦਰ ਬਾਈ ਬੈਸਟ ਆਫ ਲਾਕ
@HardeepSingh-py6ve
@HardeepSingh-py6ve Час назад
Dimpi dhilon de ta made din odo hii shru ho gye c jad sukhvirBadal nu chdea c
@chamkaursinghhappy4342
@chamkaursinghhappy4342 29 минут назад
Very good y
@haripalgill3471
@haripalgill3471 Час назад
Good job bro
@harbhajansinghsekhon2899
@harbhajansinghsekhon2899 15 минут назад
ਲੋਕਾਂ ਦੀ ਯਾਦ ਦਾਸਤ ਬਹੁਤ ਘੱਟ ਏ, ਸੁਖਬੀਰ ਬਾਦਲ ਨੇ ਸਰਸੇ ਵਾਲੇ ਨੂੰ ਮੁਆਫੀ ਦਿੱਤੀ ਤੇ ਸਿੱਖਾਂ ਨੂੰ ਗੋਲੀਆ ਮਾਰ ਕੇ ਸਹੀਦ ਕਰ ਦਿੱਤਾ। ਬਹੁਤ ਜੁਲਮ ਕੀਤੇ ਨੇ ਬਾਦਲਾਂ ਨੇ।
@charanjitsingh6974
@charanjitsingh6974 43 минуты назад
Dimpy dhillon jindabad jindabad
@DeepSingh-gd5kw
@DeepSingh-gd5kw Час назад
ਮਨਿੰਦਰ ਬਾਈ ਨਿਰਪੱਖ ਬੰਦਾ " ਰਾਜਾ ਵੜਿੰਗ ਕੋਈ ਚੰਗਾ ਬੰਦਾ ਨਹੀਂ " ਸਭ ਤੋ ਵਧੀਆਂ ਬੰਦਾ ਸੁਖਬੀਰ ਸਿੰਘ ਬਾਦਲ ਆ " ਹੁਣ ਉਹ ਬਹੁਤ ਸੁਧਰ ਗਿਆ "
@kishanibande3904
@kishanibande3904 Час назад
ਇਕਾ ਦੂਕਾ ਲੀਡਰਾਂ ਨੂੰ ਛੱਡ ਕੇ ਪਹਿਲਾਂ ਵੀ ਏਹੀ ਕੁਝ ਹੁੰਦਾ ਰਿਹਾ, ਗਿੱਦੜਬਾਹਾ ਹਲਕੇ ਪੱਖ ਦਾ ਕੋਈ ਨਹੀਂ ਸਾਰੇ ਰੋਟੀਆਂ ਸੇਕਣ ਲੱਗੇ ਨੇ
@SarbjitSingh-vz1sn
@SarbjitSingh-vz1sn 2 часа назад
ਵੀਰ ਜੀ ਇਹ ਜਿਹੜਾ ਡਿੰਪੀ ਢਿੱਲੋਂ ਹੈ ਨਾ ਅਕਾਲੀ ਦਲ ਛੱਡਣਾ ਦਾ ਮਤਲਬ ਇਹ ਹੈ ਕਿ ਆਪ ਵਿਚ ਜਾ ਕੇ ਪਿੰਡਾਂ ਦੇ ਵਿਚ ਜਾ ਕੇ ਅਕਾਲੀ ਦਲ ਦੇ ਲਈ ਵੋਟ ਬੈਂਕ ਬਣਾਇਆ ਜਾਵੇਗਾ ਇਸ ਲਈ ਅਕਾਲੀ ਦਲ ਦੇ ਬੰਦੇਆ ਦੀਆਂ ਪੰਚਾਇਤਾਂ ਬਣਾਈਆਂ ਗਈਆਂ ਹਨ
@gurdeepsinghgrewal5329
@gurdeepsinghgrewal5329 Час назад
ਸਹੀ ਗੱਲਾਂ ਵੀਰ ਦੀਆਂ
@ranjeetsekhon3459
@ranjeetsekhon3459 Час назад
ਬਾਈ ਇਹ ਕੀ ਪੱਤੇ ਕਾਲੀਆ ਨੇ ਭੇਜੇਆ ਹੋਵੇ ਡਿਪੀ ਢਿਲੋ ਝਾੜੂ ਨੂੰ ਖੱਤਮ ਕਰਨ ਵਾਸਤੇ
@gurnoorpadda7304
@gurnoorpadda7304 33 минуты назад
Badal❤❤❤❤
@PappuMamber-n1w
@PappuMamber-n1w 2 часа назад
Very, nice,sidhu,ji,,,,
@palasinghdhillon9567
@palasinghdhillon9567 2 часа назад
Very good Sidhu sahib
@surjitsinghsurjitsingh9862
@surjitsinghsurjitsingh9862 Час назад
Very good brother je
@SukhdeepSingh-j1g
@SukhdeepSingh-j1g Час назад
Report bhot good hi g❤❤❤
@mohkamsingh2193
@mohkamsingh2193 Час назад
ਭਰਾ ਜੀ ਪ੍ਰਕਾਸ਼ ਸਿੰਘ ਬਾਦਲ ਨੇ ਤੇ ਕੈਨਰੇਸ ਨੇ 1978 ਤੋ ਲੈ ਕੇ 2024 ਤਕ ਸਿੱਖ ਮੁੰਡੇ ਮਰਵਾਏ ਨੇ
@KaurSandhu-d6d
@KaurSandhu-d6d Час назад
ਗੁੱਡ ਇਹ ਹੁੰਦੇ ਅਸਲੀ ਪੱਤਰਕਾਰ ਜਿਹੜਾ ਸੱਚ ਨੂੰ ਜੁਰਤ ਨਾਲ ਬਿਆਨ ਕਰ ਰਿਹੈ ਮੀਡੀਆ ਜਨਤਾ ਦਾ ਥੰਮ ਹੁੰਦਾ ਹੈ ਸੋ ਸਭ ਵਲੋਂ ਸੱਚ ਦੀ ਅਵਾਜ ਉਠਾਈ ਜਾਂਣੀ ਚਾਹੀਦੀ ਹੈ
@GurleenkaurKaur-j2r
@GurleenkaurKaur-j2r 2 часа назад
Sare punjab diaa chona Rd kro
@lakhwindergrewal4999
@lakhwindergrewal4999 2 часа назад
ਰਾਜਾ ਬੜਿੰਗ ਵੀ ਸਕੀਮ ਲਾਕੇ ਧਰਨਾ Capture ਕਰਕੇ ਜਿਮਨੀ ਚੋਣ ਜਿੱਤਣ ਨੂੰ ਫਿਰਦਾ ਬਸ ਉਸਨੂੰ ਬੱਸਾਂ ਦੀਆਂ ਬਾਡੀਆਂ ਜਰੂਰ ਯਾਦ ਕਰਵਾਦਿਆ ਕਰੋ ਬਾਈ
@gurmukhsingh9717
@gurmukhsingh9717 2 часа назад
ਪੱਤਰਕਾਰ ਵੀਰ ਜੀ ਕਾਂਗਰਸ ਪਾਰਟੀ ਜਾਂ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਧੱਕਾ ਨਹੀਂ ਕੀਤਾ ਲੋਕਾਂ ਦੇ ਫਾਰਮ ਖੋਹ ਪਾੜ ਦਿੱਤੇ ਹੁਣ ਅਗਲੀ ਵਾਰ ਜਦੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਬੋਟਾ ਲੈਣ ਲਈ ਪਿੰਡਾਂ ਵਿੱਚ ਜਾਣਾ ਫਿਰ ਲੋਕਾਂ ਨੇ ਪਿੰਡਾਂ ਵਿੱਚ ਵਰਣਨ ਨਹੀਂ ਦੇਣਾ
@harjinderbajak4930
@harjinderbajak4930 19 минут назад
ਰਾਜਾ ਬੜਿੰਗ ਜਿੰਦਾ ਬਾਦ
@manjitSingh-yo9fq
@manjitSingh-yo9fq 2 часа назад
Very good sepeech bai sidhu sab ji
@shivrajmaan1511
@shivrajmaan1511 2 часа назад
Right bro
@maninderdogra8859
@maninderdogra8859 2 часа назад
@rajawaring zindabaad
@jaggabrar6319
@jaggabrar6319 3 часа назад
🎉🎉🎉🎉🎉🎉🎉🎉🎉
@charanjitsingh6974
@charanjitsingh6974 39 минут назад
Raja waring ne galat kakaj bharway
@JattJatt-pk2mn
@JattJatt-pk2mn Час назад
Sari ellctioan rad honi chadi ha ji fer lagu patea
@anmolanmol2049
@anmolanmol2049 Час назад
aap da end aa gea
@charanjitsingh6974
@charanjitsingh6974 37 минут назад
Wada thekedar samjhate hai apne AAP ko
@jeewanjot5382
@jeewanjot5382 2 часа назад
Good job sir
@AmanDeep-x4f5r
@AmanDeep-x4f5r 2 часа назад
Raje ne lokan da sath dita hor kon mure aya
@satpalsinghsatpal8529
@satpalsinghsatpal8529 3 часа назад
Good by patarkar
@ishanrajdeep6935
@ishanrajdeep6935 Час назад
Kuj nahi hona bai ji
@JaswantBrar-uw9fn
@JaswantBrar-uw9fn 2 часа назад
Dimpy kol power kiwe ai jado ki dimpy ta hale jhadu party da menber vi nahi
@Paraforce959
@Paraforce959 Час назад
Bhai manu tuc sukhbir Badal de nal lagde o tuc ona bare koi news nhi denda😂😂😂😂😂😂😂
@JaswantBrar-uw9fn
@JaswantBrar-uw9fn 2 часа назад
Pehlan ta eh dasso ki dimpy nu eni power kisney ditti a halka incharge naal vi gall karo maninder sidhu Bai bahut ijjat karde a kioki tusi sahi patarkar ho per eh dumpy nu pata vini lagga ki mere naal ki hogea eh sirf ticket na den lai bahana q
@JaswantBrar-uw9fn
@JaswantBrar-uw9fn 2 часа назад
Eh sab Sharat hi Horan di hai pehlan socho ta sahi ki dimpy kol eni pawer agi ke na jekar agi ta kisney ditti
@Harjinderbrar-j2e
@Harjinderbrar-j2e 40 минут назад
ਇਸ ਵਾਰ ਇਹ ਸੀਟ ਤੋਂ ਅਕਾਲੀ ਦਲ ਦੀਆਂ ਸਾਰੀਆਂ ਵੋਟਾਂ ਵਿੱਚੋਂ ਵੰਡ ਕੇ ਤਿੰਨ ਉਮੀਦਵਾਰ ਨੂੰ ਪੈ ਜਾਣ ਕਾਰਨ ਇਹ ਸੀਟ ਦੇ ਵੋਟਰ ਵੱਲੋ ਬੀਬਾ ਅੰਮ੍ਰਿਤਾ ਵੜਿੰਗ ਬਰਾੜ ਜੀ ਨੂੰ ਜਰੂਰ ਜਿੱਤ ਹਾਸਲ ਕਰਵਾ ਦੇਣੀ ਹੈ।ਧੰਨਵਾਦ ਜੀ
@kulwantsinghlali5361
@kulwantsinghlali5361 2 часа назад
dimpy de karma vich mla bnna nhi hi Mla plate no constration in home
@AvtarSingh-gs1si
@AvtarSingh-gs1si 2 часа назад
ਕਾਂਗਰਸ ਸਰਕਾਰ ਵੇਲੇ ਬਹੁਤ ਧਕਾ ਹੁੰਦਾ ਰਿਹਾ ਸਾਰੇ ਪੰਜਾਬ ਵਾਸੀਆ ਨੂ ਪਤਾ ਤੀਹ ਸਾਲ ਰਾਜ ਕਰਿਆ ਕਾਂਗਰਸ ਨੇ ਕੀ ਸਵਾਰਤਾ ਪੰਜਾਬ ਦਾ ਕਖ ਵੀ ਨਹੀ ਐਵੇ ਕਾਂਗਰਸ ਕਾਂਗਰਸ ਲਾਈ ਆ ਰਾਜਾ ਵੜਿੰਗ ਜਿਤ ਕੇ ਕਈ ਕਰਦੂ ਕੀ ਸਵਾਰਿ ਦੇਣਗੇ ਸਤਰ ਸਾਲ ਵਿਚ ਤਾ ਕੁਝ ਸਵਾਰਿਆ ਨਹੀ ਹੁਣ ਕਿਹੜਾ ਰੁਪਏ ਵਾਲੀਆ ਮਸੀਨਾ ਚਲਾ ਦੇਣਗੇ ਇਕ ਰੁਪਏ ਦਾ ਇਕ ਡਾਲਰ ਹੁੰਦਾ ਸੀ ਤੀਹ ਸਾਲ ਰਾਜ ਕਰਿਆ ਕਾਂਗਰਸ ਨੇ ਰੁਪਏ ਵਿੱਚ ਅੰਨਾ ਨਿਘਾਰ ਲਿਅਆਦਾ ਹੁਣ 60 ਰੁਪਏ ਦਾ ਮਿਲਦਾ ਡਾਲਰ ਤੀਹ ਸਾਲ ਰਾਜ ਵਿੱਚ ਕਾਂਗਰਸ ਨੇ ਕੋਲਾ ਮੂਲ ਲਿਆ ਆਪਦੀ ਕੋਲਾ ਖਾਣ ਕਿਊ ਨਹੀ ਚਲਾਈ। ਭਗਵੰਤ ਮਾਨ ਨੇ ਪਹਿਲੇ ਸਾਲ ਹੀ ਕੋਲਾ ਖਾਣ ਚਲਾ ਦਿਤੀ ਫਰਕ ਸਿਆਣੇ ਲੋਕ ਦੇਖ ਲੈਣਗੇ
@PalwinderSingh-zj2ms
@PalwinderSingh-zj2ms 10 минут назад
😂😂 lok awaz 😂😂
@JattJatt-pk2mn
@JattJatt-pk2mn Час назад
Chanda ch danda gad lo 27. Ch lagu patea
@charanjitsingh6974
@charanjitsingh6974 42 минуты назад
Lok aawaj vikau maal hai
@sandeepmaan3517
@sandeepmaan3517 2 часа назад
tusi ap samjdar hu eko samei kagaj cancel hoi fir kalhaa wringh sahb kithon sarei punjab nu cavar karlenda .wring sahb only muktsar si te jado loka de msj ayee tan gidharbaha cavar karlea
@Mossewala-nq9du
@Mossewala-nq9du Час назад
Raja 22 jindabad
@PalwinderSingh-zj2ms
@PalwinderSingh-zj2ms 10 минут назад
Bai tu te na hi bol
@kulwantgillgill2807
@kulwantgillgill2807 2 часа назад
CM ਡੈਪੀ ਦੀ ਜਿੱਤ ਪੱਕੀ ਰਾਜੇ ਨੇ ਵੀ ਰੱਦ ਕਰਵਾਈਆਂ ਸੀ ਕੋਈ ਵੀ ਡੈਪੀ ਦਾ ਨੁਕਸਾਨ ਨਹੀਂ ਹੋਇਆ
@surindersingh2233
@surindersingh2233 2 часа назад
ਤੇਰੇ ਡਿੰਪੀ ਨੂੰ ਪਿੰਡ ਦੀ ਫਿਰਨੀ ਤੇ ਪੈਰ ਨਹੀਂ ਰੱਖਣ ਦੇਣਾ
@PreetKahlon-wx1ft
@PreetKahlon-wx1ft Час назад
ਵਾਹ ਓਏ ਤੁਹਾਡੇ ਚਮਚਾਗਿਰੀ ਦੇ ਡੁੱਬ ਕੇ ਮਰ ਜੋ ਦੋ ਮਹੀਨੇ ਪਹਿਲਾਂ ਇਹੋ ਡਿੰਪੀ ਢਿੱਲੋਂ ਗਦਾਰ ਸੀ ਪੰਜਾਬ ਦਾ ਜਦੋਂ ਦਾ ਬੋਕਰ ਚੁੱਕ ਲਈ ਡਿੰਪੀ ਢਿੱਲੋ ਨੇ ਉਦੋਂ ਦਾ ਉਹ ਸਹੀ ਹੋ ਗਿਆ ਇਮਾਨਦਾਰ ਹੋ ਗਿਆ ਉਹ ਕਿਹੜੀ ਗਿੱਦੜ ਸਿੰਘੀ ਆ ਤੁਹਾਡੇ ਕੋਲੋਂ ਸੋਰੀ ਤੁਹਾਡੀ ਪਾਰਟੀ ਕੋਲੋਂ ਕੇਜਰੀਵਾਲ ਕੋਲੋਂ ਜਿਹੜਾ ਝਾੜੂ ਚੁੱਕ ਲੈਂਦਾ ਉਹ ਬੰਦਾ ਇਮਾਨਦਾਰ ਹੋ ਜਾਂਦਾ ਜਿਹੜੇ ਕਾਂਗਰਸ ਅਕਾਲੀ ਆ ਉਹ ਸਾਰੇ ਚੋਰ ਆ ਪਰ ਜਦੋਂ ਉਹਨਾਂ ਵਿੱਚੋਂ ਇੱਕ ਵੀ ਬੰਦਾ ਝਾੜੂ ਚੁੱਕਦਾ ਉਹ ਉਸੇ ਵੇਲੇ ਇਮਾਨਦਾਰ ਹੋ ਜਾਂਦਾ ਉਹਦੇ ਪਿਛਲੇ ਪਾਪ ਸਾਰੇ ਤੋਂ ਜਾਂਦੇ ਜਿਹੜਾ ਵਾਸ਼ਿੰਗ ਪਾਊਡਰ ਤੁਹਾਡੇ ਕੋਲ ਇਹ ਕੇਜਰੀਵਾਲ ਨੇ ਪੁੱਤ ਲੁੱਟਣਾ ਤੁਹਾਨੂੰ ਵੀ ਆ ਕੁੱਟਣਾ ਤੁਹਾਨੂੰ ਵੀ ਆ ਤੁਹਾਡੇ ਉਹ ਛਿੱਤਰ ਪੈਣੇ ਆ ਨਾ ਜਿਦਾ ਵੱਜ ਰਹੇ ਆ ਲੋਕਾਂ ਦੇ ਜਿਹੜੇ ਲੋਕ ਝਾੜੂ ਵਾਲਿਆਂ ਦੀਆਂ ਦਰੀਆਂ ਝਾੜਦੇ ਸੀ ਭਮੱਕੜ ਨਾਂ ਦਿੱਤਾ ਸੀ ਨਾ ਭਗਵੰਤ ਮਾਨ ਨੇ ਉਹ ਵਿਚਾਰੇ ਰੋਣ ਡਹੇ ਆ ਕੋਈ ਹਾਲ ਨੀ ਵਿਚਾਰਿਆਂ ਦਾ ਪਰ ਤੁਸੀਂ ਚਮਚੇ ਓ ਡੁੱਬ ਕੇ ਮਰ ਜੋ ਤੁਹਾਨੂੰ ਨਹੀਂ ਦਿਸਦਾ ਕਿੰਨਾ ਧੱਕਾ ਹੋਣ ਦਿਆ ਪੰਜਾਬ ਵਿੱਚ ਕਿੰਨੇ ਕਤਲ ਹੋਏ ਝਾੜੂ ਵਾਲੇ ਆਉਣ ਤੋਂ ਬਾਅਦਵਿਚਾਰੇ 20 ਤੋਂ 25 ਸਾਲ ਦੇ ਮੁੰਡੇ ਕਿੰਨੇ ਮਾਰ ਤੇ ਸਿੱਧੂ ਮੂਸੇ ਆਲਾ ਕੱਲ ਦੀਪ ਬਾਈ ਦਾ ਦੋਸਤ ਪਤਾ ਨਹੀਂ ਕਿੰਨੇ ਮੁੰਡੇ ਮਰ ਗਏ ਪਰ ਨਾ ਤੁਹਾਨੂੰ ਤਾਂ ਸਿਰਫ ਚਮਚਾਗਿਰੀ ਕਰਨੀ ਹ ਸਹੀ ਗਲਤ ਨਾਲ ਮਤਲਬ ਵੀ ਨਹੀਂ ਅਸੀਂ ਵੀ ਕਾਂਗਰਸ ਨੂੰ ਵੋਟਾਂ ਪਾਉਂਦੇ ਸੀ ਪਰ ਅਸੀਂ ਕੈਪਟਨ ਨੂੰ ਗਾਲਾਂ ਕੱਢਦੇ ਰਹੇ ਆਂ ਦੂਜਿਆਂ ਨੂੰ ਵੀ ਕੱਢਦੇ ਰਹੇ ਆ ਜਿਹੜੇ ਗਲਤ ਸੀ ਉਹ ਗਲਤ ਸੀ ਅਸੀਂ ਅੱਜ ਵੀ ਕਹਿੰਦੇ ਆ ਉਹ ਗਲਤ ਆ ਪਰ ਨਹੀਂ ਤੁਸੀਂ ਪਤਾ ਨਹੀਂ ਕਿਹੜੀ ਐਨਕ ਲਾਈ ਆ ਕੇਜਰੀਵਾਲ ਨੇ ਤੁਹਾਡੇ ਤੁਹਾਨੂੰ ਸਾਰੇ ਜਿਹੜੇ ਝਾੜੂ ਵਾਲੇ ਉਹ ਸਹੀ ਲੱਗਦੇ ਬਾਕੀ ਸਾਰੇ ਚੋਰ ਕੱਲ ਨੂੰ ਜੇ ਅਮਰਿੰਦਰ ਰਾਜਾ ਬੜਿੰਗ ਝਾੜੂ ਚ ਆ ਜਾਂਦਾ ਉਹ ਵੇਖਿਓ ਸਭ ਤੋਂ ਇਮਾਨਦਾਰ ਹੋ ਜਾਣਾ ਡੁੱਬ ਕੇ ਮਰ ਜੋ ਉਹ ਸਾਲਿਓ ਪੈਸੇ ਕਮਾਉਣ ਦੇ ਉਪਰਲੇ ਕੇਜਰੀਵਾਲ ਵਰਗੇ ਮਹਿਲ ਬਣਾ ਲਏ ਕੇਜਰੀਵਾਲ ਵਰਗੇ ਆਂ ਆਹ ਜਿਹੜੇ ਪੈਂਚਰਾਂ ਵਾਲੇ ਸੀ ਐੱਮਐਲਏ ਮੋਬਾਇਲਾਂ ਵਾਲਾ ਐਮਐਲਏ ਇਹਨਾਂ ਦੀ ਪ੍ਰਾਪਰਟੀ ਚੈੱਕ ਕਰਵਾਓ ਵੋਟਾਂ ਤੋਂ ਪਹਿਲਾਂ ਤੇ ਹੁਣ ਦੀ ਇਹਨਾਂ ਦੀ ਟੌਰ ਵੇਖੋ ਤੇ ਤੁਹਾਡੇ ਵਰਗੇ ਜਮੀਨ ਵੇਚ ਵੇਚ ਸਰਪੰਚੀ ਵਿੱਚ ਖਰਚਾ ਕਰਨ ਦੇ ਹੁਣ ਮਿਲਣਾ ਤੁਹਾਨੂੰ ਕੀ ਹ ਗਰਾਂਟ ਵੀ ਕੋਈ ਨਹੀਂ ਆਉਣੀ ਜਿਹੜੀ ਆਉਣੀ ਆ ਉਹ ਸੈਕਟਰੀ ਨੇ ਖਾ ਜਾਣੀ ਤੁਸੀਂ ਪਿੰਡ ਦਾ ਭਲਾ ਕਰਨ ਦੇ ਨਾਂ ਤੇ ਜੇਬ ਚੋਂ ਬ*** ਮਰਵਾਉਣੀ ਕੁਝ ਨਹੀਂ ਬਣਨਾ ਤੁਹਾਡਾ ਡੁੱਬ ਕੇ ਮਰਨ ਵਾਲਾ ਹਾਲ ਤੁਹਾਡਾ ਚਪਣੀ ਹੈਗੀ ਕੇ ਦੇ ਕੇ ਜਾਈਏ ਸਾਲਿਓ ਬਚ ਜੋ ਜਿੰਨਾ ਬਚ ਹੁੰਦਾਨਹੀਂ ਤਾਂ ਤੁਹਾਨੂੰ ਵੀਰੇ ਲੁਕਣ ਨੂੰ ਥਾਂ ਨਹੀਂ ਲੱਭਣਾ ਜਿਦ ਸਰਕਾਰ ਬਦਲ ਗਈ ਕਾਂਗਰਸ ਦੀ ਜਾਂ ਅਕਾਲੀਆਂ ਦੀ ਜਾਂ ਕੋਈ ਹੋਰ ਵੀ ਆ ਗਈ ਜਿੰਨਾਂ ਨਾਲ ਧੱਕਾ ਹੋਣ ਡਿਆਨਾ ਹੁਣ ਸੋਚ ਲਓ ਉਹ ਕਿੰਨਾ ਧੱਕਾ ਕਰਨਗੇ ਤੁਹਾਡੇ ਨਾਲ ਅੱਜ ਤੁਸੀਂ ਬੁੜਕ ਬੁੜਕ ਪੈਂਦੇ ਜੇ ਤੁਹਾਨੂੰ ਨੀਂਦ ਨਹੀਂ ਆਇਆ ਕਰਨੀ ਭਗੌੜੇ ਰਹਿਣਾ ਤੁਸੀਂ ਅਗਲੇ ਪੰਜ ਸਾਲ ਮੁੜ ਕੇ ਸਰਕਾਰ ਬਦਲਣ ਤੋਂ ਬਾਅਦ ਲੱਭਿਆ ਨਹੀਂ ਲੱਭਣੇ ਤੁਸੀਂ ਪਿੰਡਾਂ ਚ ਤੁਹਾਡੇ ਘਰਦਿਆਂ ਨੇ ਮੂੰਹ ਵੇਖਣ ਨੂੰ ਦੱਸ ਜਾਣਾ ਤੁਹਾਡੇ ਤੇ ਜਿਹੜਾ ਫੜਿਆ ਗਿਆ ਉਤੇ ਕਰਪਸ਼ਨ ਦੇ ਕੇਸ ਵੇਖਿਓ ਜੇ ਧੱਕਾ ਝਾੜੂ ਵਾਲੇ ਕਰਦੇ ਆ ਕਾਂਗਰਸ ਵਾਲੇ ਤੇ ਅਕਾਲੀ ਇਹਨਾਂ ਦੇ ਵਿਊ ਆ ਇਹਨਾਂ ਦੇ ਸਬੂਤ ਵੇਖਿਓ
@PalwinderSingh-zj2ms
@PalwinderSingh-zj2ms 9 минут назад
Tanu paka patt aa dimpy na hi kita aa kuj tu puraa sure aa
@charanjitsingh6974
@charanjitsingh6974 41 минуту назад
Dimpy dhillon jindabad jindabad jindabad jindabad
@KaramveerSingh-po5kn
@KaramveerSingh-po5kn 31 минуту назад
😅😅
@satnamsingh011
@satnamsingh011 2 часа назад
Bas kar veer tuci fodo patrar kar
@sanjeevbobby8538
@sanjeevbobby8538 3 часа назад
Yaar eh patrkaar aam Aadmi party nal kyu lagda ina
@rajuarora3163
@rajuarora3163 2 часа назад
ਤੈਨੂੰ ਤਾ ਲੱਗਦਾ ਕਿਉਂਕਿ ਤੂੰ ਆਮ ਪਾਰਟੀ ਦੀ 🐑🐑 ਆ
@GurdeepSingh-mh7tc
@GurdeepSingh-mh7tc 2 часа назад
ਬਾਦਲਾਂ ਦਾ ਪੱਤਰਕਾਰ ਹੈ
Далее
Will A Basketball Boat Hold My Weight?
00:30
Просмотров 16 млн
Will A Basketball Boat Hold My Weight?
00:30
Просмотров 16 млн