Тёмный

ਕਾਟੋ ਕਾਹਤੋਂ | Kaato kahto | new punjabi movies2024 | 

Gharparivarvlogs
Подписаться 24 тыс.
Просмотров 106 тыс.
50% 1

Опубликовано:

 

25 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 211   
@jagdevsingh8335
@jagdevsingh8335 3 месяца назад
ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਬੇਬੇ ਦਲਜੀਤ ਕੌਰ ਜੀ ਤੁਸੀਂ ਮੁੱਖ ਭੂਮਿਕਾ ਨਿਭਾਉਂਦੇ ਹੋ ਪਰ ਅੱਜ ਦੀ ਵੀਡੀਓ ਦੇਖ ਕੇ ਮੇਰਾ ਤਾਂ ਮਨ ਭਰ ਆਇਆ ਬੇਬੇ ਪਰਮਜੀਤ ਕੌਰ ਦਾ ਰੋਲ ਦੇਖ ਕੇ ਪੂਰਾ ਪਾਗਲਾਂ ਵਾਲਾ ਰੋਲ ਨਿਭਾਇਆ ਸੱਚ ਮੁੱਚ ਹੀ ਪਾਗ਼ਲ ਇਸ ਤਰ੍ਹਾਂ ਹੀ ਕਰਦੇ ਹਨ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਬੇਬੇ ਪਰਮਜੀਤ ਕੌਰ ਨੂੰ ਤੰਦਰੁਸਤੀ ਬਖ਼ਸ਼ੇ ਰੱਬ ਇਸ ਦਾ ਰੋਗ ਕੱਟ ਦੇਵੇ ਮੇਰੀ ਤਾਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਜੀ ਵੀਰ ਲਛਮਣ ਸਿੰਘ ਅਤੇ ਵੀਰਪਾਲ ਕੌਰ ਦੀ ਜ਼ਿੰਦਗੀ ਸੁਖਾਲੀ ਹੋ ਜਾਵੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏
@deepsidhu6899
@deepsidhu6899 3 месяца назад
ਜੇ ਇਹੋ ਜਹੀ ਸੋਚ ਸਾਰਿਆ ਦੀ ਹੋ ਜਾਵੇ ਤਾ ਕੋਈ ਬਜੁਰਗ ਨਾ ਰੁਲੇ ਧੰਨਵਾਦ ਚੰਗਾ ਸੁਨੇਹਾ ਦੇਣ ਲਈ
@manjitkaur-wy1tg
@manjitkaur-wy1tg 3 месяца назад
ਬਹੁਤ ਬਹੁਤ ਬਹੁਤ ਸੋਹਣੀ ਵੀਡੀਓ 👌👌👍👍ਧੰਨਵਾਦ ਜੀ 🙏🙏
@PunjabiKitchenvlogs1313
@PunjabiKitchenvlogs1313 3 месяца назад
ਪਰਮਜੀਤ ਬੇਬੇ ਦੀ ਐਕਟਿੰਗ 👌👌👌
@rajsingh2776
@rajsingh2776 3 месяца назад
ਬਹੁਤ ਵਧੀਆ ਵੀਡੀਓ ਬਣਾਈ ਹੈ ਇੱਕ ਪਗਲੀ ਸੱਸ ਦੀ ਸੇਵਾ ਕਰਕੇ ਵੀਰਪਾਲ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਪਰਮਾਤਮਾ ਦੇ ਰੰਗ ਨਿਆਰੇ ਹੁੰਦੇ ਨੇ ਪਰ ਸੇਵਾ ਨੂੰ ਹਮੇਸ਼ਾ ਮੇਵਾ ਲਗਦਾ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
@Londonukk
@Londonukk 3 месяца назад
ਕਾਟੋ ਬੇਬੇ acting bohot vadiya ❤❤❤
@RajwinderKaur-ty7dl
@RajwinderKaur-ty7dl 3 месяца назад
ਬੇਬੇ ਦੀ ਐਕਟਿੰਗ ਵਾਹ ❤
@Maninder_brar
@Maninder_brar 3 месяца назад
ਜਿਹੜੇ ਇਨਸਾਨ ਦਾ ਦਿਮਾਗੀ ਸੰਤੁਲਨ ਵਿਗੜ ਜਾਵੇ ਓਹਨੂੰ ਸਾਂਭਣ ਲਈ ਬਹੁਤ ਜਿਆਦਾ ਸਹਿਣਸ਼ੀਲਤਾ ਚਾਹੀਦੀ ਆ,,ਵੀਰਪਾਲ ਨੇ ਬਹੁਤ ਵਧੀਆ ਢੰਗ ਨਾਲ ਸੰਭਾਲ ਕੀਤੀ ਆਵਦੀ ਸੱਸ ਦੀ,,,ਬਹੁਤ ਵਧੀਆ ਸੁਨੇਹਾ ਦਿੱਤਾ ❤❤❤❤ ਮਨਿੰਦਰ ਬਰਾੜ
@sidhusiblings385
@sidhusiblings385 3 месяца назад
ਅਜਿਹੀਆਂ ਭੈਣਾ ਕਰਮਾ ਵਾਲਿਆ ਨੂੰ ਮਿਲਦੀਆ ਹਨ ਤੁਸੀਇਕਲ ਪੁਤ ਨੇ ਮਾ ਘੂਰਿਆ ਭੈਣ ਨਹੀ ਔਖੀ ਹੈ ਪਰ ਪਿਉ ਨੂੰ ਕਿਹਾ ਮੈਨੂੰ ਤਾ ਇਸ ਵਿਚ ਰਬ ਦਿਸਦਾ‌ਹੈ‌ਕਿੰਨੀ ੜਧ ਈਆ‌ ਸੋਚ ਵਹਿਗੁਰੂ ਚੜਦੀਕਲਾ ਬਖ਼ਸ਼ੇ ਦਾਤਿਆ ਤੰਦਰੁਸਤੀ ਬਖ਼ਸੀ
@Noordhaliwalpunjab
@Noordhaliwalpunjab 3 месяца назад
ਬਹੁਤ ਵਧੀਆ 😂❤ਕੌਂਗਰੇਸੁਲੇਸ਼ਨ to all team
@darshankaur4761
@darshankaur4761 Месяц назад
ਬਹੁਤ ਹੀ ਵਧੀਆ ਵੀਡੀਓ ਵੀਰ ਅਲਫਾਜ ਈ ਖਤਮ ਹੋ ਗਏ ਕਿਵ ਧੰਨਵਾਦ ਕਰੀਏ ਹਾਸਾ ਵੀ ਆਇਆ ਰੋਣਾ ਵੀ ਆਇਆ ਦੁਖ ਵੀ ਹੋਇਆ ਕਿਵੇ ਕਰ ਲੈਨਿਓ ਤੁਸੀਂ ਅੈਨੀ ਵਧੀਆ ਐਕਟਿੰਗ ਧੰਨਵਾਦ
@jaswindersinghpannu3316
@jaswindersinghpannu3316 3 месяца назад
Babe parmjeet the acting veer pal the sas lya payar👌👌
@MandeepKaur-nc5dm
@MandeepKaur-nc5dm 3 месяца назад
Bahut Vidya video c g God bless you parmatma Tarki bakshe Mandeep Kaur Gill Patiala ❤❤❤❤❤
@jashanpreet3534
@jashanpreet3534 3 месяца назад
waaoo...parmjt bebe di baakmaal acting nu prnaam .....vesecmere kol shbd nhi eni sohni acting krn lyi ..te tuhadi vdo bht bht bht bht bht sohni lgi ...❤❤❤🎉
@ShivaniSharma-po2bt
@ShivaniSharma-po2bt 3 месяца назад
Waa ji waa mata ji ne bhutt soni tra acting kitti hai te veerpal ne vi bhutt sabar dikhaya hai .... ❤❤❤❤
@DeepWalia-e5b
@DeepWalia-e5b 9 дней назад
Good veerpal kaur proud of you soch tuhade❤❤❤❤🎉🎉🎉🎉😊😊😊😊😊😊
@hardipkaur3479
@hardipkaur3479 3 месяца назад
ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਸਾਰੀ ਟੀਮ ਨੂੰ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@DeepWalia-e5b
@DeepWalia-e5b 9 дней назад
Deep kaur bangi ruldu 🎉🎉🎉🎉🎉🎉❤❤❤❤❤❤❤cute story nice.
@Gulabkaur-h2z
@Gulabkaur-h2z 3 месяца назад
ਜਦੋਂ ਕਿਸੇ ਦੀ ਦਿਮਾਗੀ ਹਾਲਤ ਖਰਾਬ ਹੋ ਜਾਂਦੀ ਐ ਤਾਂ ਬਹੁਤ ਘੱਟ ਨੂੰਹਾਂ ਸਾਂਭਦੀਆਂ ਨੇ ਪਰ ਵੀਰਪਾਲ ਤਾਂ ਬਹੁਤ ਧਿਆਨ ਰੱਖਦੀ ਐ ਆਪਣੀ ਸੱਸ ਦਾ ਇਹੋ ਜਿਹੀਆਂ ਨੂੰਹਾਂ ਘਰ ਘਰ ਆਉਣ ਅੱਜ ਕੱਲ੍ਹ ਦੀਆਂ ਨੂੰਹਾਂ ਤਾਂ ਚੰਗੇ ਭਲਿਆਂ ਨੂੰ ਨਹੀਂ ਸਿਆਣੀਆਂ 🙏 ਵਾਹਿਗੁਰੂ ਮੇਹਰ ਕਰਨ ਬੇਬੇ ਤੇ🙏
@jatinderbajwa9600
@jatinderbajwa9600 3 месяца назад
ਬਹੁਤ ਵਧੀਆ ਵੀਡੀਓ/ ਛੌਟੀ/ਬੇਬੇ/ਦੀ/ਐਕਟਿੰਗ/ ❤❤❤❤❤❤❤❤❤🥰🥰
@RajinderKaur-gk9gi
@RajinderKaur-gk9gi 3 месяца назад
❤😊 very nice Rajinder Kaur Village ghudani khurd
@navtejbrar1018
@navtejbrar1018 Месяц назад
Bhot vdia veerpalle bhene
@BalwantSingh-eb4be
@BalwantSingh-eb4be 3 месяца назад
ਬਹੁਤ ਵਧੀਆ ਜੀ ਵੀਡੀਓ ਬਲਵੰਤ ਸਿੰਘ ਜਲਾਲਦੀਵਾਲ
@boharsingh7725
@boharsingh7725 3 месяца назад
ਬਹੁਤ ਹੀ ਵਧੀਆ ਵੀਡੀਓ ਬੇਬੇ ਜੀ ਵਾਹਿਗੁਰੂ 👍👍👍👍👍 🤙🤙🤙🤙🤙
@BhupinderKaur-r6g
@BhupinderKaur-r6g 3 месяца назад
ਬਹੁਤ ਵਧੀਆ ਵੀਡੀਓ ਹੈ । ਵੀਰਪਾਲ ਨੇ ਬਹੁਤ ਵਧੀਆ ਰੋਲ ਕੀਤਾ ਹੈ । ਬਹੁਤ ਸੇਵਾ ਕਰਦੀ ਹੈ ।ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ । ਭੁਪਿੰਦਰ ਕੌਰ
@gurpreetmaan-oh1yr
@gurpreetmaan-oh1yr 3 месяца назад
ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ
@hardeepsingh4057
@hardeepsingh4057 3 месяца назад
ਬੇਬੇ ਦੀ ਐਕਟਿੰਗ ਸੀਰਾ ਹੈ
@rocketleaguesideswipe9692
@rocketleaguesideswipe9692 27 дней назад
Bhut achi h apki sari vedioes aap sabki vedioes bhut h mast h veer pal lachi dono bebe bhut h jabardast acting kiti h
@ArpanBawa
@ArpanBawa 3 месяца назад
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐 💐💐💐💐💐💐💐💐💐💐💐💐💐💐
@SahilSahil-th7kl
@SahilSahil-th7kl 3 месяца назад
ਬੇਬੇ ਦੀ ਐਕਟਿੰਗ
@bhupindergaddu4562
@bhupindergaddu4562 3 месяца назад
Very good story team, amazing acting 👏 👌 👍 🙌 by pammi😊😊, everyone needs a daughter in law like veerpal ❤❤❤❤❤❤❤❤❤
@meetokaur6000
@meetokaur6000 3 месяца назад
Very nice ਐਕਟਿੰਇੰਗ ਬਹੁਤ ਦੂਰ ਤਕ ਜਾਂਦੀ ਤੁਰੀ ਫਿਰਦੀ ਰਹੇ ਦੀ ਆ nice video 🙏🌹👌uk
@shnasir1649
@shnasir1649 3 месяца назад
Bohat zabardast wedeo hy pagal ke adakare bohat zabardast ke hy.shekh ibraheem and SHEIKH Azhan jani FAISALABAD Pakistan
@ramshrma1173
@ramshrma1173 3 месяца назад
ਬਹੁਤ ਵਧੀਆ ਵੀਰ ਜੀ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖ਼ਸੇ ਰਾਮ ਸ਼ਰਮਾ ਕੋਟਕਪੂਰਾ ਸੋਨੀਆਂ ਸ਼ਰਮਾ ਕੋਟਕਪੂਰਾ
@Harpreetsingg-xe1xu
@Harpreetsingg-xe1xu 3 месяца назад
ਬਹੁਤ ਵਧੀਆ ਸਟੋਰੀ❤ ਛੋਟੀ ਬੇਬੇ ਦੀ ਐਕਟਿੰਗ ਵਧੀਆ,ਅਮਨ ਵੀਡੀਓ ਵਿਚ ਕਿਉ ਨੀ ਆਉਦੀ ।❤❤
@SatyaPaul-im1bp
@SatyaPaul-im1bp 3 месяца назад
Why Aman is required.
@ranisidhu9760
@ranisidhu9760 3 месяца назад
ਬਹੁਤ ਵਧੀਆ ਸਟੋਰੀ ਆ ਜੀ ਐਕਟਿੰਗ ਬਾ ਕਮਾਲ ❤❤❤❤❤❤❤❤❤
@GurpreetKaur-so3zx
@GurpreetKaur-so3zx 3 месяца назад
ਪਰਮਜੀਤ ਬਹੁਤ ਵਧੀਆ ਐਕਟਿੰਗ
@SahilSahil-th7kl
@SahilSahil-th7kl 3 месяца назад
ਬਹੁਤ ਵਧੀਆ ਵੀਡਿਓ ਹੈ ਜੀ
@gurbaxkaur2452
@gurbaxkaur2452 3 месяца назад
ਸੵਸ ਸਹੁਰੇ ਦੀ ਸੇਵਾ ਰਬ ਦੀ ਸੇਵਾ ਗੂਰਦੂਆਰੇ ਸੇਵਾ ਕਰਨ ਨਾਲੋ ਘਰੇ ਸੇਵਾ ਕਰ ਲਵੋ ਗੂਰਬਖਸ਼ ਕੌਰ
@zimmysandhu
@zimmysandhu 3 месяца назад
Bahot vdiya vedio bnae ਐ G ਜਿੰਮੀ ਬਾਬਰਪੁਰ ਨਾਭਾ।
@GAMERZREK_77
@GAMERZREK_77 3 месяца назад
ਬਹੁਤ ਵਧੀਆ ਵੀਡੀਓ ਸੀ❤
@Karanvirdi-s9n
@Karanvirdi-s9n 3 месяца назад
Choti bebe tuci super super super super super super super aj wali video vaste ta sabad hi nhi h gye 🙏🏻🙏🏻🙏🏻🙏🏻🙏🏻
@_sewak
@_sewak 3 месяца назад
ਬਹੁਤ ਵਧੀਆ ਵਡਿਉ ਸੀ ਵਿਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਜੀ ਬੇਬੇ ਬਹੁਤ ਵਧੀਆ ਰੋਲ ਕਰਦੀ ਏ 😂😂😂
@HarmanDeep-lu9im
@HarmanDeep-lu9im 3 месяца назад
Kato bebe v sera e aa bahut badiya rool nibhaya bebe ne Very nice video ji ❤❤❤❤❤❤❤❤❤
@JasmeenkaurHansra
@JasmeenkaurHansra 3 месяца назад
ਬਹੁਤ ਸੋਹਣੀ ਐਰਟਿੰਗ ਅਤੇ ਵੀਡੀਓ 👍🏻👍🏻👍🏻👍🏻 ਬਿੱਟੂ ਹੰਸਰਾ ਕਮਾਲਪੁਰਾ
@BeantSingh-ih1sn
@BeantSingh-ih1sn 3 месяца назад
ਬਹੁਤ ਵਧੀਆ ਵੀਡੀਓ ਆ ਬੇਬੇ ਪਰਮਜੀਤ ਕੌਰ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।
@SatyaPaul-im1bp
@SatyaPaul-im1bp 3 месяца назад
Ideology of the play is good which should be continue till the recovery of lunatic lady in respective way.The role performed by this lady is appreciable.Best wishes for ghar pariwar.🙏
@BeantSingh-ih1sn
@BeantSingh-ih1sn 3 месяца назад
ਵੀਰਪਾਲ ਕੌਰ ਦੀ ਬਹੁਤ ਵਧੀਆ ਸੋਚ ਆ। ਇਸ ਹਲਾਤਾਂ ਵਿੱਚ ਛੱਡ ਕੇ ਜਾਣਾ ਬਹੁਤ ਔਖਾਂ ਆ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ। ਸਾਡਾ ਨਾਮ ਕੁਮੈਂਟਾਂ ਵਿੱਚ ਜਰੂਰ ਪੜਿਆ ਕਰੋ ਜੀ।
@SarbjitKaur-n7p
@SarbjitKaur-n7p 3 месяца назад
ਬਹੁਤ ਵਧੀਆ ਵੀਡੀਓ 🎉🎉❤❤ਸਰਬਜੀਤ ਕੌਰ ਡਾਗੋ ਸਰਬਜੀਤ ਕੌਰ ਡਾਗੋ🎉🎉🎉❤❤❤
@Rohit-pr4pj
@Rohit-pr4pj 3 месяца назад
ਵਧੀਆ ਵੀਡੀੳ ਬਾਈ ਜੀ
@amanmehta129
@amanmehta129 3 дня назад
Nice sms
@sukhjeetkaur68
@sukhjeetkaur68 3 месяца назад
Sari team di acting bhot vdia hai g .par chhoti bebe ne ta kmal hi karti❤❤
@sidhu4385
@sidhu4385 3 месяца назад
ਕੋਈ ਸ਼ਬਦ ਨ੍ਹੀ ਤੁਹਾਡੀ ਐਕਟਿੰਗ ਦੀ ਤਾਰੀਫ ਕਰਨ ਲਈ❤❤❤❤❤❤❤❤❤❤❤❤❤❤❤❤❤❤ ਜਸਪ੍ਰੀਤ canada
@daljeetjeeti383
@daljeetjeeti383 3 месяца назад
ਵੀਡੀਓ ਬਹੁਤ ਵਧੀਆ ਬਣਾਈ ਹੋਈ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 29 / 6
@Paramjit_kaur_chahal
@Paramjit_kaur_chahal 3 месяца назад
ਬਹੁਤ ਸੋਹਣੀ ਵੀਡੀਓ 👌
@bainsfamily4734
@bainsfamily4734 3 месяца назад
ਬਹੁਤ ਵਧੀਆ ਬੀਡੀਓ ਜੀ ਨਿਰਮਲਜੀਤ ਕੌਰ ਮੋਹਾਲੀ
@binderdhumi1232
@binderdhumi1232 3 месяца назад
ਬਹੁਤ ਵਧੀਆ ਜੀ❤❤❤❤❤❤
@paramjeetkor
@paramjeetkor 3 месяца назад
Bhut hi sohni story c bebe ji veerpal ne taan dil jitt leya ❤❤❤sari team bhut hi jadaa vadiya aaw ji parmjit kaur pind taunsa ropar
@gurjotkaur8945
@gurjotkaur8945 3 месяца назад
ਬਹੁਤ ਸੋਹਣੀ ਵੀਡਿਓ ਆ ਜੀ ❤❤
@Londonukk
@Londonukk 3 месяца назад
Bohot sohni video Thodi Assi fan London to Thoda Dil to respect ❤❤❤❤
@desiswag5921
@desiswag5921 3 месяца назад
Arshnoor alisher 🌹❤️ rab thonu traki bakshe🎉
@devrajjindal9636
@devrajjindal9636 3 месяца назад
ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ
@CharanjeetKaur-sr3uo
@CharanjeetKaur-sr3uo 3 месяца назад
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ
@gursewaksingh903
@gursewaksingh903 3 месяца назад
ਬਹੁਤ ਵਧੀਆ ਵੀਡਿਓ ਹੈ ਜੀ ❤❤❤
@KamaljeetKaur-ce9wc
@KamaljeetKaur-ce9wc 3 месяца назад
Kamal jeet canada
@RajniRajwat
@RajniRajwat 3 месяца назад
Fantastic acting Paramjeet babe God bless her
@RavinderKaur-bb4vi
@RavinderKaur-bb4vi 3 месяца назад
ਰਬਿੰਦਰ ਕੋਰ ਘਡਸਾਨਾ ਮਡੀ❤❤
@nimran8787
@nimran8787 3 месяца назад
Sadhu Singh Saroop sanitary Store Mandi Gobind Garh toh Bahut badia ne ji sariya video
@taranjitkaur949
@taranjitkaur949 3 месяца назад
Bahut badhiya video Veer ji
@kanshiramsharma2403
@kanshiramsharma2403 3 месяца назад
Very Nice video acted nicely by every actor Kanshi Ram Sharma Kasauli Himachal Pradesh India waah waah kya baat hai
@deepdhaliwal7854
@deepdhaliwal7854 3 месяца назад
😂😂 nyc video😂😂😂❤❤❤❤❤❤❤❤❤❤❤❤Deep italy
@RukmaniDevi-vl4nn
@RukmaniDevi-vl4nn 3 месяца назад
Nice vedio choti Bebe acting krke thak gyi hogi all the best manjinder kaur
@SukhDeep-c9k
@SukhDeep-c9k 3 месяца назад
Bebe acting bhut vadhiaa 😂❤❤🎉🎉Sandeep akalgarh
@Life6095
@Life6095 3 месяца назад
🥰🙌🏻🙌🏻🙌🏻🙌🏻🙌🏻🙌🏻🙌🏻🙌🏻
@RupinderShergill-tn9yf
@RupinderShergill-tn9yf 3 месяца назад
Bhut vadia video
@BoharDhillon-hw3uc
@BoharDhillon-hw3uc 3 месяца назад
Very Very nice ji 👍👍👍👍👍 👌👌👌👌👌
@manpreetdhaliwal6765
@manpreetdhaliwal6765 3 месяца назад
Bebe di acting very good
@MohinderSingh-bl1gx
@MohinderSingh-bl1gx 3 месяца назад
Nice video Mohinder singh patiala
@inderjeet3625
@inderjeet3625 3 месяца назад
Good message Superb acting bebe ji❤❤
@KiranPal-pc3zd
@KiranPal-pc3zd 3 месяца назад
Prmjeet bebe g bhut good h love u bebe❤❤❤
@gurdipsidhu6013
@gurdipsidhu6013 3 месяца назад
Great story.
@sarbjeetkaur1179
@sarbjeetkaur1179 3 месяца назад
❤bhut vadiya
@ravimittal9692
@ravimittal9692 3 месяца назад
SOOOOOOOOOO BEAUTIFUL VIDEO 🎉🎉🎉🎉
@bhajankaur8289
@bhajankaur8289 3 месяца назад
Bhut vdhia acting kiti sarea n❤❤❤❤ bhajan kaur jirkpur Chandigarh 🎉🎉🎉🎉
@BeantSingh-xb9cv
@BeantSingh-xb9cv 3 месяца назад
❤❤❤ਬਹੁਤਵਧਿਆਮੈਹਰਜਿਦਰ
@faqirchand3396
@faqirchand3396 3 месяца назад
Nice video Faqir Chand Barnala
@Armanveer_sidhu
@Armanveer_sidhu 3 месяца назад
ਬਹੁੱਤ ਵਧੀਆ ਵੀਡੀਓ ਬੇਬੇ ਜੀ ਰਾਜ ਕੌਰ ਮਾਨਸਾ
@Jasvir128
@Jasvir128 3 месяца назад
👌🏻👌🏻👌🏻👌🏻ਜਸਵੀਰ ਸਿੰਘ ਪਿੰਡ ਕੁਲਾਰਾਂ
@BhinderKaur-pg7hk
@BhinderKaur-pg7hk 3 месяца назад
Very good video bro ji ❤❤❤❤
@sukhpalhunjan8353
@sukhpalhunjan8353 3 месяца назад
❤❤
@RajinderRehal-c3q
@RajinderRehal-c3q 3 месяца назад
ਕਾਟੋ ਵੀ ਸਿਰਾ ਕਰ ਦੀ😢😢
@parveenkaur7066
@parveenkaur7066 3 месяца назад
Thanks g Yamunanagar Haryana
@gurmeetkaur9773
@gurmeetkaur9773 3 месяца назад
Very nice video ji 🙏
@tarnpreetsingh8334
@tarnpreetsingh8334 3 месяца назад
Bebe ji very nice God bless you
@SunitaDevi-mt2yb
@SunitaDevi-mt2yb 3 месяца назад
Very nice video ❤❤
@RanjeetSingh-ck4ep
@RanjeetSingh-ck4ep 3 месяца назад
Jasse Jaspal to v jiyada ਵਧੀਆ
@manpreetdhaliwal6765
@manpreetdhaliwal6765 3 месяца назад
Bahut vadia video bnai a
@suchasingh-c1v
@suchasingh-c1v 3 месяца назад
eh vidieo bhut vdhia ji, God bless you all
@Virrpal009
@Virrpal009 3 месяца назад
Great acting bebe ji,Noor- Bathinda.
@HarpreetKaur-k5y
@HarpreetKaur-k5y 3 месяца назад
Paramjit 5:30 te chpal sidi kardi hoi jime syane bande sidi karde aa 😅😅 baki movi osm ❤❤🎉🎉
@GurpinderKaur-kx1vg
@GurpinderKaur-kx1vg 3 месяца назад
Bahut vadiya story ji,♥️♥️
Далее
Ilkinchi hotin oberasanmi deb o’ylabman🥹😄
00:26
Sandeep Di Bhen Nu Kina Cha Saria De Aaon Da 😍
22:46