Тёмный

ਕਾਸ਼ੀ ਨਾਥ ਨੇ ਜਦੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਸ਼ਬਦ ਬਾਰੇ ਜਿਕਰ ਕੀਤਾ ਫੇਰ ਵੇਖੋ ਕੀ ਹੋਈਆਂ ? 

Punjab Live Tv
Подписаться 491 тыс.
Просмотров 107 тыс.
50% 1

ਕਾਸ਼ੀ ਨਾਥ ਨੇ ਜਦੋਂ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਸ਼ਬਦ ਬਾਰੇ ਜਿਕਰ ਕੀਤਾ ਫੇਰ ਵੇਖੋ ਕੀ ਹੋਈਆਂ ?

Опубликовано:

 

27 июл 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 407   
@lakhbirsingh2842
@lakhbirsingh2842 11 месяцев назад
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ
@jasvirsingh514
@jasvirsingh514 11 месяцев назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@RamSingh-ub6gv
@RamSingh-ub6gv Месяц назад
ਬਹੁਤ ਵਧੀਆ ਕਲਾਂ ਕਾਰ ਸੱਚਾ ਬੰਦਾ ਕਾਂਸ਼ੀ ਨਾਥ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@baljindersingh6115
@baljindersingh6115 11 месяцев назад
ਜਗਤ ਗੁਰੂ ਪੂਰਨ ਸਮਾਜ ਸੁਧਾਰਕ ਗੁਰੂ ਰਵਿਦਾਸ ਮਹਾਰਾਜ ਜੀ
@Gurvindermahay
@Gurvindermahay Месяц назад
Dhan Dhan Satguru Ravidass Maharaj Ji 🙏🏻❤️🙏🏻
@Amardeep-mj3se
@Amardeep-mj3se 11 месяцев назад
ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ਸੰਤ ਸ਼੍ਰੋਮਣੀ ਕ੍ਰਾਂਤੀਕਾਰੀ ਜੋਤ ਇਨਕਲਾਬ ਦੇ ਮੋਢੀ ਜਗਤ ਗੁਰੂ ਸਤਿ ਗੁਰੂ ਰਵਿਦਾਸ ਮਹਾਰਾਜ ਜੀ ਸਤਿਨਾਮ ਸਬਦ ਨੂੰ ਉਚਾਰਣ ਵਾਲੇ ਗੁਰੂ ਜੀ ਰੱਬ ਦੇ ਭਗਤ ਸਨ ਸਾਡੇ ਗੁਰੂ ਹਨ ਇਸ ਕਰਕੇ ਬੇਨਤੀ ਇਹ ਕਿ ਗੁਰੂ ਜੀ ਸ਼ਬਦ ਨਾਲ ਸੰਬੋਧਨ ਕਰੋ ਬਾਕੀ ਵੀਰ ਜਿਸ ਦਾ ਵਿਆਹ ਹੋਵੇ ਉਸ ਦੀਆਂ ਹੀ ਘੋੜੀਆ ਗਾਓ ਫਕੀਰਾਂ ਦੇ ਦਰਬਾਰ ਤੇ ਆ ਕੇ ਨਿਮਰਤਾ ਨਾਲ ਰਹੀ ਦਾ ਮੈਂ ਵਾਲੀ ਬੋਲੀ ਨੀ ਬੋਲੀ ਦੀ ਤੁਸੀ ਸਰਕਾਰ ਦਾਨੇਵਾਲ ਸਰਕਾਰ ਜੀ ਦਾ ਹੀ ਗੁਣਗਾਨ ਕਰੋ ਮਹਿਫ਼ਿਲ ਵਾਲਾ ਰੂਪ ਦਿਓ ਕਲਾਕਾਰ ਵੀਰ ਤੁਸੀ ਵੀ ਸਾਡੇ ਵੀਰ ਹੋ ਸਤਿਕਾਰਯੋਗ ਹੋ ਪਰ ਵੀਰ ਗੁਰੂ ਸਬਦ ਲਗਾਓ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ
@TonyKaler
@TonyKaler 12 дней назад
Bai bht shone msg thuda
@ashokklair2828
@ashokklair2828 11 месяцев назад
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ
@ParamjeetSingh-nx5vp
@ParamjeetSingh-nx5vp 11 месяцев назад
ਜਗਤ ਗੁਰੂ ਸਾਡੇ ਨੇ ਸਤਿਗੁਰੂ ਰਵੀਦਾਸ ਜੀ ਮਹਾਰਾਜ
@Kartoon260
@Kartoon260 2 месяца назад
ਘੈਂਟ ਕਲਾਕਾਰ ਕਾਂਸ਼ੀ ਨਾਥ,,,
@ramanbangar
@ramanbangar 11 месяцев назад
ਤੂੰ ਵੀਰਾ ਭਗਤ ਕਹਿ ਕੇ ਕੀ ਸਾਬਤ ਕਰਨਾ ਅਸੀਂ ਗੁਰਬਾਣੀ ਨੂੰ ਨਹੀਂ ਕਹਿ ਸਕਦੇ ਕਦੀ ਵੀ ਬੱਸ ਆਪਣੇ ਰਹਿਬਰ ਜੀ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਹੀ ਕਹਿਣਾ ਤੇ ਉਹੀ ਸੁਣਨਾ
@ajaykumar78600
@ajaykumar78600 11 месяцев назад
Guru ravidaas khud nu rb da Bhagat hi savikar kr k gye ne veere
@7_star_shadow
@7_star_shadow 11 месяцев назад
​@@ajaykumar78600 bhaji oh rab de bhagt ne tuhade ni .....j tuc agge guru laluge tuc ghtt ni hon lge .....guru ravidas sbb to bdde hoye jihna ne sbb to pehla bani di rachna kiti ....guru bhagat da faisla jaat de Sira te hoya....bss
@santokhkumar2405
@santokhkumar2405 11 месяцев назад
@odae6546
@odae6546 11 месяцев назад
ਗੁਰੂ ਸਾਡਾ ਗੁਰੂ ਕਹਿਣਾ
@odae6546
@odae6546 11 месяцев назад
kehnde ਰੱਬ ਨੀ ਪਾਕੇ ਬੰਦਾ ਰੱਬ ਬਣ ਜਾਂਦਾ ਇਦਾ ਹੀ ਗੁਰੂ ਰਵਿਦਾਸ ਮਹਾਰਾਜ ਖੁਦ ਰੱਬ ਇਕ ਵਾਰ ਭਗਤ ਨਾਨਕ ਕਹਿਕੇ ਦੇਖ ਫੇਰ ਤੈਨੂੰ ਦੱਸ ਦੇਣਾ ਅਗਲਿਆਂ ਨੇ
@officialbains8762
@officialbains8762 Год назад
Wah 22 koi ta gal krda aa guru ravidas ji bare ❤ Jai guru ji
@NBDJ-hf4wy
@NBDJ-hf4wy Год назад
right
@neelambasra3235
@neelambasra3235 10 месяцев назад
ਗੁਰੂ ਪੀਰ ਸਭ ਇॅਕ ਨੇ ਏ ਆਪਣੇ ਮਨਾ ਚ ਹੀ ਖੋਟ ਆ ਰॅਬ ਨੇ ਸਾਨੂੰ ਕੁਝ ਦੇ ਕੇ ਪੈਦਾ ਨੀ ਕੀਤਾ ਖਾਲੀ ਹॅਥ ਆਏ ਸੀ ਜਾਤ ਪਾਤ ਸੀ िਕਸੇ ਦੇ ਹॅਥ ਚ ਨਾ ਕੋਈ िਨਸ਼ਾਨ ਸੀ ਕੇ ਤੂੰ ਚਮਾਰ ਆ ਤੂੰ ਚੂੜਾ ਆ ਸੋ ਆਏ ਹੋ ਕੁਝ ਲਾਹਾ ਲੈ ਲਉ 🙏🙏🙏
@PB07.303
@PB07.303 11 месяцев назад
ਕਾਸ਼ੀ ਨਾਥ ਵੀਰ ਹੰਕਾਰ ਤੇਰੇ ਸਿਰ ਚੜ੍ਹ ਗਿਆ ਹੁਣ ਤੈਨੂੰ ਕੋਈ ਨੀ ਬਚਾ ਸਕਦਾ
@GursimranSingh-ol6ex
@GursimranSingh-ol6ex 11 месяцев назад
Shi keha bro tuc
@jai_sai_ji786
@jai_sai_ji786 11 месяцев назад
Lah ta dena veer chmara ne
@lakhvirsingh9492
@lakhvirsingh9492 11 месяцев назад
@@jai_sai_ji786 Guru peer bhakt brahmgyani sab noor parkash ek parmatma na tushi brahmgyan nu Samajho
@Gagantajpuria08
@Gagantajpuria08 11 месяцев назад
Right paji g 👍
@romankaithrommy6534
@romankaithrommy6534 11 месяцев назад
ਦੱਸੋ ਵੀਰ ਅੱਜ ਤੱਕ ਕਿਸੇ ਨੇ ਗੁਰੂਆਂ ਦੀ ਭਾਨੀ ਨੂੰ ਝੂਠ ਕਿਹਾ ਜਾ ਮੰਨਿਆ, ਮੈਨੂੰ ਤਾਂ ਅੱਜ ਤੱਕ ਦਿੱਸਿਆ ਨੀ, ਹੁਣ ਤਾਂ ਛਿੱਤਰਾਂ ਤੋਂ ਬਚਨ ਦਾ ਮਾਰਾ ਕੈਂਹਦਾ ਕੇ ਭਾਨੀ ਨੂੰ ਕੋਈ ਝੂਠ ਕੇਹ ਦਵੇ ਫੇਰ ਮੈਥੋਂ ਬਰਦਾਸ਼ਤ ਹੋਣਾ, ਬੱਸ ਇਹਦਾ ਕੱਲੇ ਦਾ ਦਸਵਾਂ ਦਵਾਰ ਖੁੱਲੇਆ ਬਾਕੀ ਤਾਂ ਸਭ ਐਂਵੇ ਹੀ ਆ ਪ੍ਰੱਵਾ ਸਬਦੇ ਲੋਕ ਲੱਗਿਆ, ਜੈ ਤੇਰੇ ਕੋਲ ਚਾਭੀ ਹੈ ਤਾਂ ਮੈਨੂੰ ਵੀ ਦੇਵੀਂ 😊😊😊😊😊
@happybhatti1174
@happybhatti1174 Месяц назад
Dhan dhan SatGuru Ravidass ji maharaj
@SohailKhan-cp8to
@SohailKhan-cp8to 11 месяцев назад
Dhan Dhan sri guru Ravidas ji mahraj...
@RinkuSingh-fs3ux
@RinkuSingh-fs3ux 9 месяцев назад
🙏
@user-bj2jk5pp7j
@user-bj2jk5pp7j 7 дней назад
Jiouda wasday rah kaasi nath Biee ji 🎉🎉🎉❤❤❤🙏🙏🙏🙏👍👍👍🙏🙏🙏🙏🌹🌹🙏🙏🙏🙏
@AvtarSingh-gs1si
@AvtarSingh-gs1si 7 месяцев назад
ਜਗਤ ਗੁਰੂ ਰਵਿਦਾਸ ਜੀ
@RavinderKumar-pm7ww
@RavinderKumar-pm7ww 22 дня назад
ਗੁਰੂ ਰਵਿਦਾਸ ਜੀ ਕਹੀ ਦਾ ਹੁੰਦਾ, ਭਗਤ ਤਾਂ ਉਹ ਪ੍ਰਮਾਤਮਾ ਦੇ ਨੇਂ, ਪਰ ਮਾਨਵਤਾ ਦੇ ਗੁਰੂ ਹੀ ਨੇਂ। ਧੰਨ ਗੁਰੂ ਰਵਿਦਾਸ ਮਹਾਰਾਜ ਜੀ
@jswntsr
@jswntsr 11 месяцев назад
Bhagat is a very important word , Guru vs Bhagat is divide and rule policy by politicians Salute to singer to speak in front of all
@shyariscine1989
@shyariscine1989 11 месяцев назад
ਜੇ ਸਤਿਗੁਰੂ ਰਵਿਦਾਸ ਨਾ ਹੁੰਦਾ ਤੇ ਸਾਡਾ ਕੋਈ ਇਤਿਹਾਸ ਨਾ ਹੁੰਦਾl ਜਿਨ੍ਹਾਂ ਨੇ ਪੈਂਤੀ ਅੱਖਰਾਂ ਨੂੰ ਇੱਕ ਮਾਲਾ ਵਿੱਚ ਪ੍ਰੋ ਲਿਆ ਨਹੀਂ ਤਾ ਏ ਗਾਣ ਬਾਜਾਂਣ ਨਾਂ ਹੁੰਦਾ ਚੰਗੀ ਗਲ ਆਂ ਇਨੀ ਸੰਗਤ ਵਿੱਚੋ ਕ ਇੱਕ ਬੰਦਾ ਹੀ ਬੋਲਿਆ ਇਸ ਨੂੰ ਆਖ ਦੇ ਆਂ ਸਤਿਗੁਰਾਂ ਦੀ ਆਪਾਰ ਬਖਸ਼ਸ l
@lakhvirsingh9492
@lakhvirsingh9492 11 месяцев назад
Bus kero baba ji pehla brahmgyan nu jano tushi sab bhakt sant guru jo Akaal purakh noor parkash parmatma naal ek Ho giya sab de koi jaat paat Dharm majhav nahi parmatma na
@gurtejshing6785
@gurtejshing6785 3 месяца назад
ਸੱਚਾ ਹੈ ਇਹ ਬੰਦਾ ਕਾਂਸ਼ੀ ਨਾਥ
@SANDGVLOGSPB08
@SANDGVLOGSPB08 Месяц назад
Juttiya firdia salle de te tahde vrgya de v firdia dalleo sachae te nikl jani c ik mint ch ehne kha v lainia
@jassveersingh3772
@jassveersingh3772 11 месяцев назад
ਵੀਰ ਕਾਸੀ ਨਾਥ ਜੀ ਆਪ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਗੁਰਬਾਣੀ ਦਾ ਸੱਚ ਦਸਿਆ ਗੁਰੂ ਸਾਹਿਬ ਜੀ ਨੇ ਭਗਤਾ ਦੀ ਸਟੇਜ ਸਭ ਤੋ ਵੱਡੀ ਦੱਸੀ ਗਈ ਹੈ ਗੁਰਬਾਣੀ ਵਿੱਚ ਲਿਖਿਆ ਹੈ ਤੂੰ ਭਗਤਾ ਕੇ ਵਸ ਭਗਤਾ ਤਾਣ ਤੇਰਾ ਜਦੋਂ ਵੀ ਗੁਰਬਾਣੀ ਦਾ ਆਪਾਂ ਜਾਪ ਕਰਦੇ ਹਾਂ ਗੁਰਬਾਣੀ ਵਿੱਚ ਲਿਖਿਆ ਹੁੰਦਾ ਬਾਣੀ ਭਗਤ ਰਵਿਦਾਸ ਜੀ ਦੀ ਕਦੇ ਗੁਰੂ ਸਾਹਿਬ ਜੀ ਨੇ ਏਦਾਂ ਨੀ ਲਖਿਆ ਬਾਣੀ ਗੁਰੂ ਨਾਨਕ ਦੇਵ ਜੀ ਦੀ ਭਗਤ ਰਵਿਦਾਸ ਜੀ ਖੁਦ ਆਪ ਬਿਲਾਵਲ ਰਾਗ ਵਿੱਚ ਉਚਾਰਨ ਕਰਦੇ ਹਨ ਪੰਡਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰ ਔਰ ਨਾ ਕੋਇ ਵਿਦਵਾਨ ਹੋਵੇ ਸਾਰੇ ਦੇਸ ਦਾ ਰਾਜਾ ਹੋਵੇ ਸੂਰਮਾ ਹੋਵੇ ਭਗਤ ਬਰਾਬਰ ਨਹੀ ਹੋ ਸਕਦਾ ਇਸ ਕਰਕੇ ਸਾਨੂੰ ਜੋ ਗੁਰਬਾਣੀ ਵਿੱਚ ਲਿਖਿਆ ਹੈ ਓਸੇ ਨਾਮ ਨਾਲ ਸਬੋਦਿਨ ਕਰਕੇ ਸਤਿਕਾਰ ਕਰਨਾ ਚਾਹੀਦਾ ਹੈ
@7_star_shadow
@7_star_shadow 11 месяцев назад
Jasveer Singh ji tuhada bahut bahut shukriya tuc comment kita.....gal ta bhaav nu smjo....ohdi ki soch hai ..... jithe tk guru ja bhagat di gll hai.....guru ta kise agge v ni lgga...oh tuc laya ....j asi apne guru agge laa re ki problem? J oh la v lainda ta oh ghtt janda ?
@parshotamlal363
@parshotamlal363 11 месяцев назад
Bani bich tan kite v guru shbad da istemal nahi hai fir tusi baki guru q kehande ho Jan tan fir ohna nall guru na lagao
@Motivational_speakersG
@Motivational_speakersG 11 месяцев назад
@@parshotamlal363 tuc sirf apni caste da guru banuna chahune a isliye guru kehn sab fer ?
@SaroyaSonu
@SaroyaSonu 21 день назад
Jai satguru Ravidas g maharaj g
@ParamjeetSingh-nx5vp
@ParamjeetSingh-nx5vp 11 месяцев назад
ਭਗਤੀ ਰੱਬ ਦੀ ਕੀਤੀ ਰੱਬ ਦੇ ਭਗਤ ਹੋੲੇਤੂੰ ਕੀ ਸਬਤ ਕਰਨਾ ਚਾਹੁੰਦਾ ਕਾਸ਼ੀ ਨਾਥ
@sunilbanger7276
@sunilbanger7276 25 дней назад
Jai shree guru ravidas ji maharaj ji 🙏🙏🙏🙏🙏🙏🙏🙏🙏🙏🙏🙏🙏🙏
@jaishiv2310
@jaishiv2310 3 месяца назад
ਕੱਲ੍ਹ ਨੂੰ ਤੂੰ ਕਹੋਗੇ ਕਿ ਰਾਮਚਰਿਤ ਮਾਨਸ ਵਿੱਚ ਲਿਖਿਆ ਹੈ ਕਿ ਸ਼ੂਦਰ ਜਿਨੀ ਵੀ ਭਗਤੀ ਕਰ ਲਵੇ ਫਿਰ ਵੀ ਪੂਜਣ ਯੋਗ ਨਹੀਂ ਹੋ ਸਕਦਾ ਸਾਨੂੰ ਵੀ ਚਾਹੀਦਾ ਹੈ ਕਿ ਐਹੋ ਜਿਹੇ ਕਲਾਕਾਰਾਂ ਨੂੰ ਦੂਰੋਂ ਹੀ ਸਲਾਮ ਕਰੋ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ
@user-gr4wk3je6o
@user-gr4wk3je6o 11 месяцев назад
ਸਤਿਗੁਰੂ ਨਾਨਕ ਸਾਹਿਬ ਜੀ ਅਤੇ ਭਗਤ ਰਵਿਦਾਸ ਜੀ ਦਾ ਪਿਆਰਾ ਗਾਇਕ ਵੀਰ ਸਦਾ ਚੜ੍ਹਦੀ ਕਲਾ ਵਿੱਚ ਰਹਿ ਵੀਰਿਆ ਸੱਚੋ ਸੱਚ ਬੋਲਿਆ ਵੀਰ ਨੇ
@s.k_studio9058
@s.k_studio9058 27 дней назад
MasshaALLAH MasshaALLAH Kashi bhaiji I am proud of your bhaiji ❤
@kulwinderkumar1787
@kulwinderkumar1787 Год назад
Jai gurudev ji🙏🙏🙏🙏🙏🙏🙏🙏🙏
@kinnuowaan786
@kinnuowaan786 11 месяцев назад
🙏 Jai Guru Ravidas Maharaj Ji 🙏 Jai Sai Surinder Shah ji 🙏
@user-rw2qg4mo2x
@user-rw2qg4mo2x Год назад
jai guru dev ji dhan guru dev ji
@shambaldev1463
@shambaldev1463 5 месяцев назад
Dhan 2 Sh Guru Ravi Dass G Maharaj
@SANDGVLOGSPB08
@SANDGVLOGSPB08 11 месяцев назад
ਜਾਦਾ ਏ ਸਿਆਣਾ ਬਣਨਯਾ ਫਿਰਦਾ ਸਲਾ ਇੰਨਾ ਗੁਰਬਾਣੀ ਨਾਲ ਪਿਆਰ ਆਏ ਨਾ ਤੈਂਨੂੰ ਤੇ ਇੱਕ ਗੱਲ ਯਾਦ ਰੱਖੀ ਸਬ ਸਿੱਖਾਂ ਨੂੰ ਹੁਕਮ ਹਾਏ ਗੁਰੂ ਮਾਨਯੋ ਗ੍ਰੰਥ ਗੁਰੂ ਕਹਿ ਗੁਰੁ
@bantylakha2399
@bantylakha2399 9 месяцев назад
Jaa bhrava baki sare fuddu aa 😂
@sukha-nx5su
@sukha-nx5su 11 месяцев назад
ਭਗਤ ਤਾਂ ਉਹ ਰੱਬ ਦੇ ਸੀ ਤੇਂ ਤੁਸੀਂ ਉਦਈ ਭਗਤ ਕਹੀ ਜਾਓ ਜਗਤ ਗੁਰੂ ਰਵਿਦਾਸ ਜੀ ਮਹਰਾਜ ਜੀ ਜਗਤ ਗੁਰੂ ਜੀ ਰਹਿਣੇ 💯 ਮੈਂ ਵੀ ਕੋਈ ਵਾਲਾ ਸਿਆਣਾ ਨੀ but ਜੋ ਹੈਗਾ ਉਹ ਹੈਗਾ ਜੈ ਗੁਰੂਦੇਵ ਧੰਨ ਗੁਰੂਦੇਵ❤️🌍
@JOGINDERSINGH-on4zz
@JOGINDERSINGH-on4zz 11 месяцев назад
Tenu bolan di tameej nahi. Staje te.
@OfficialTaranjeet
@OfficialTaranjeet 10 месяцев назад
ਉਹ ਭਾਈ ਬਾਕੀ ਗੁਰੂ ਵੀ ਤਾ ਰੱਬ ਦੇ ਭਗਤ ਸੀ ਫਿਰ ਬਾਣੀ ਵਿਚ ਓਹਨਾ ਨੂੰ ਗੁਰੂ ਕਿਉ ਕਿਹਾ
@sarvjit1935
@sarvjit1935 9 месяцев назад
ਤੂੰ ਨਾਹੀਂ ਬੋਲ ਦਾ ਕਾਸੀ ਤੇਰੇ ਵਿੱਚ ਤੇਰਾ ਹੰਕਾਰ ਬੋਲ ਦਾ ਸੂਦਰ ਜਾ,,, ਧਨ ਧਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਜੈ
@malkitsingh3476
@malkitsingh3476 10 месяцев назад
ਸ਼੍ਰੋਮਣੀ ਭਗਤ ਸੀ ਰਵਿਦਾਸ ਮਹਾਰਾਜ ਜੀ 🎉🎉🎉
@savitadevi14
@savitadevi14 26 дней назад
Jai. Ravidass g good job veer g
@bangarhkumar1492
@bangarhkumar1492 11 месяцев назад
ਵੀਰ ਜੀ ਗੁਰੂ ਰਵਿਦਾਸ ਮਹਾਰਾਜ ਜੀ ਭਗਤ ਰੱਬ ਦੇ ਸੀ? ਨਾ ਕੇ ਬੰਦਿਆਂ ਦੇ, ਸਾਰੀ ਸੰਗਤ ਦੇ ਗੁਰੂ ਹਨ
@LALYTOOLs
@LALYTOOLs 11 месяцев назад
ਵੀਰ ਗੱਲ ਤਾ ਫੇਰ ਉਹ ਹੀ ਹੈ ? ਗੁਰੂ ਦਾ ਦਰਜਾਂ ਕਦੌ ਅਤੇ ਕਿਸ ਨੇ ਦਿੱਤਾ?
@bangarhkumar1492
@bangarhkumar1492 11 месяцев назад
@@LALYTOOLs ਬਾਕੀ ਗੁਰੂਆਂ ਦਾ ਦਰਜਾ ਕਿਸ ਨੇ ਦਿੱਤਾ? ਗੁਰੂ ਦਾ
@Allriteyeah12
@Allriteyeah12 28 дней назад
@@bangarhkumar1492sri guru granth sahib maharja ne❤
@ramjeetsinghravidasia683
@ramjeetsinghravidasia683 11 месяцев назад
ਜੈ ਗੁਰੂਦੇਵ ਜੀ ਜੋ ਬੋਲੇ ਸੋ ਨਿਰਭੈ ਗੁਰੂਆਂ ਦੇ ਗੁਰੂ ਸ੍ਰੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਸਦਾ ਸਦਾ ਹੀ ਜੈ ਜੈ ਜੈ ਜੈ ਜੈ ਜੈ ਕਾਰ ਕਰੋਂ ਜੀ ਸਚਾਈ ਸੁਪ ਨਹੀਂ ਸਕਤੀ ਕਿਸੀ ਕੇ ਸੁਪਨੇ ਸੈ ਜੀ
@pargatsingh8193
@pargatsingh8193 26 дней назад
ਧੰਨ ਧੰਨ ਗੁਰੂ ਰਵਿਦਾਸ ਜੀ
@nirmailsingh2482
@nirmailsingh2482 11 месяцев назад
Dhan dhan Sri Guru Ravidas ji !
@lifestylemylife7284
@lifestylemylife7284 11 месяцев назад
Jai guru dev ❤❤❤❤❤
@happybath5383
@happybath5383 11 месяцев назад
Jai guru dev ji 🙏🏻
@lakhbirsingh2842
@lakhbirsingh2842 11 месяцев назад
ਮੈਂ ਕਾਂਸ਼ੀ ਨਾਥ ਖੌਤੇ ਦਸ ਦੇਵਾਂ ਕਿ ਭਕਤ ਰੱਬ ਦੇ ਸਨ ਤੇਰੇ ਵਰਗੇ ਲੋਲੇ ਦੇ ਨਹੀਂ ਹੁਣ ਤੇਰੇ ਤੋਂ ਮਾਫ਼ੀ ਮਗਾਕੇ ਸਡਗਾ ਪੁੱਤ
@GurvinderSingh-jm7cx
@GurvinderSingh-jm7cx 11 месяцев назад
Satnam shri waheguru ji
@jon88887777
@jon88887777 10 месяцев назад
Right bro...
@g.p.s319
@g.p.s319 9 месяцев назад
ਉਹਨੇ ਕਿਹਾ ਮੇਰੇ ਭਗਤ ਸੀ।
@JaswinderSingh-th3vf
@JaswinderSingh-th3vf Месяц назад
ਤੈਨੂੰ ਪਤਾ ਕੀ ਉਹਨਾ ਬਾਰੇ
@user-jz1mb9vs4q
@user-jz1mb9vs4q Месяц назад
Veer tere soch kinne madi kashi Di gall koi v smaj nai sakeya
@harvindersingh376
@harvindersingh376 11 месяцев назад
Bhot wdiaaaa
@happysehgal6369
@happysehgal6369 11 месяцев назад
ਐਵੇਂ ਚੀਕਾਂ ਮਾਰੀ ਜਾਂਦਾ ਸਾਜਾ ਦੇ ਖੜਕੇ ਤੋਂ ਬਿਨਾ ਹੈਨੀ ਪੱਲੇ ਕੁਛ ਭਗਤ ਰੱਬ ਦੇ ਸੀ ਤੇਰੇ ਮੇਰੇ ਵਰਗਿਆਂ ਦੇ ਗੁਰੂ ਹੀ ਆ ਤਾਂਹੀ ਤਾਂ ਓਹਨਾ ਨੂ ਪੜ੍ਹਦੇ ਹਾ ਬਾਕੀ ਤੇਰੇ ਕੋਲ ਮਾਈਕ ਆ ਤਾਂ ਤੇਰੀ ਸੁਣੀ ਜਾਂਦੀ ਆ ਬਾਕੀਆਂ ਦੀ ਨੀ
@ghumanrecords5302
@ghumanrecords5302 День назад
❤❤❤❤ ja mata de ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@lovebangarh4739
@lovebangarh4739 11 месяцев назад
Ravidas guru ravidas guru ❤❤❤
@happyrandhawa6759
@happyrandhawa6759 Месяц назад
Jai satguru Ravidass Maharaj ji ki jai 🙏
@jaswant_kumar
@jaswant_kumar Месяц назад
jagatguru Dhan dhan satguru Ravidas maharaj ji 🙏❣️🙏🌹
@Pbgaming0723
@Pbgaming0723 11 месяцев назад
ਗੁੱਡ ਬਾਈ ਜੀ
@mandersaab5949
@mandersaab5949 11 месяцев назад
ਭਗਤ ਰਵਿਦਾਸ ਜੀ
@sukhjeetsinghsukhjeetsingh7795
@sukhjeetsinghsukhjeetsingh7795 11 месяцев назад
🙏🏻 ਭਗਤ ਗੁਰੂ ਰਵਿਦਾਸ ਜੀ ਮਹਾਰਾਜ ਮੇਹਰ ਕਰਨ ਸਬ ਤੇ ਹੰਕਾਰ ਕਦੇ ਨਹੀ ਚਲਦਾ ਰੱਬ ਅੱਗੇ ਪੈਸੇ ਨਾਲ ਹੀ ਹੰਕਾਰੀ ਬਣ ਜਾਦਾ
@tajinderkumar9534
@tajinderkumar9534 11 месяцев назад
ਭਾਗਤ ਕੀ ਹੁੰਦਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਾਉ ਜੀ ਭਾਗਤ ਭਾਗਤ ਕਿਨਾਂ ਸਾਦੋ ਜੀ ਗੁਰੂ ਗੁਰੂ ਗੁਰੁ ਜੀ ਗੁਰੂ ਰਵਿਦਾਸ ਮਹਾਰਾਜ ਜੀ ਕਉ ਜੀ ਧਾਨੰ ਧਾਨੰ ਗੁਰੂ ਰਵਿਦਾਸ ਜੀ 🙏🙏🙏🙏🙏👍👍
@bangarhkumar1492
@bangarhkumar1492 11 месяцев назад
ਇਸ ਨੂੰ ਪੁੱਛੋ ਕੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਕੀ ਗੁਰੂਆਂ ਨੂੰ ਕਿੱਥੇ ਗੁਰੂ? ਤੁਸੀਂ ਬਾਕੀ ਸਾਰਿਆਂ ਨੂੰ ਗੁਰੂ ਆਖਦੇ ਹਨ
@user-vg5pc7dm1r
@user-vg5pc7dm1r 11 месяцев назад
Jo srab kala samrath hon jinna nu kise di agya na laini pave oh Han guru sahiban
@bhupinderkaur1762
@bhupinderkaur1762 11 месяцев назад
Sadai sat guru a ravidas maharaj ji
@JaswinderSingh-th3vf
@JaswinderSingh-th3vf Месяц назад
ਜਿਨਾ ਨੂੰ ਗੁਰੂ ਕਹਿਦੇ ਹਾ ਉਹ ਗੁਰਗੱਦੀ ਤੇ ਬਿਰਾਜਮਾਨ ਰਹੇ ਸਨ ਜੇ ਕੁਝ ਪਤਾ ਨਾ ਹੋਵੇ ਐਵੇ ਗਿਆਨ ਨੀ ਵੰਡੀ ਦਾ
@bangarhkumar1492
@bangarhkumar1492 Месяц назад
@@JaswinderSingh-th3vf ਤੈਨੂੰ ਕੀ ਪੱਤਾ ਹੈ
@Allriteyeah12
@Allriteyeah12 28 дней назад
@@bangarhkumar1492tu kashi naal panga ta gurua nu kyo maada bol reha sade layi oh guru ne tere layi ravidas guru ne es vich dujeya nu maada kyo bolda fer kehnda ਬਮਾਰ aakhde ne sanu sale gandi nasal
@HarryNeer-ug3jh
@HarryNeer-ug3jh 11 месяцев назад
Jai guru dav ji ❤❤🙏🙏
@sohifastfood4897
@sohifastfood4897 11 месяцев назад
Sai surinder sah ji bakarpur waleaa di kirpa puri tuhade te
@user-ee9si5jw7h
@user-ee9si5jw7h 28 дней назад
Athe bond marwaun aya fer kashi nath 😂
@BaldevSingh-kh4rr
@BaldevSingh-kh4rr 7 месяцев назад
Bahut badhiya Geeta
@Sarpanch_prince13
@Sarpanch_prince13 11 месяцев назад
Dhan guru ravidas maharaj
@suchasingh9445
@suchasingh9445 11 месяцев назад
Jagat Guru Ravidas Maharaj Ji sab to vadde ne
@user-yo1hp3wq6x
@user-yo1hp3wq6x Месяц назад
ਕਾਂਸੀ ਰਾਮ ਜੀ ਭਗਤ ਰਵਿਦਾਸ ਮਹਾਰਾਜ ਵਾਰੇ ਇੱਹੋ ਜਹੇ ਲੋਕਾਂ ਦੇ ਖਾਨੇ ਵਿੱਚ ਘੋਲਕੇ ਪਾ ਦੇ ਰਵੀਦਾਸ ਜੀ ਨਾਲ ਹੀ ਬਾਣੀ ਜੁੜੀ ਹੋਈ ਆ ਨਹੀ ਫੇਰ ਜਿੰਨੇ ਅਕਸਰ ਬਾਣੀ ਵਿੱਚ ਹਨ ਅੰਖਰ ਵਿੱਚ ਨਾ ਲਿੱਤੇ ਜਾਣ ਨਾਲੇ ਮਾਹਰਾਜਾ ਬਾਬਾ ਬਾਲ ਮੀਕ ਮਾਹਰਾਜਾ ਜਿੰਨੇ ਵੀ ਅੱਖਰ ਦਾ ਇੰਨਾ ਗੁਰੂਆਂ ਪਰਚਾਰ ਤੇ ਉਧਾਰਨ ਸੰਗਤਾਂ ਨੂੰ ਦਿੱਤਾ ਉਹ ਅੱਖਰ ਕੀਤੇ ਨਾ ਬਰਤੇ ਜਾਣ
@harkiratjassi6389
@harkiratjassi6389 Год назад
Jai guru dev ji kirpa karo sab te 🙏🙏🙏🙏🙏
@diljotsingh1500
@diljotsingh1500 11 месяцев назад
ਜੇ ਗੁਰੂ ਰਵਿਦਾਸ ਜੀ ਦੀ ਜੈ
@Kashi_Live
@Kashi_Live Год назад
Sant guru ravidas ji mharaj
@davindermall6704
@davindermall6704 Месяц назад
Bhagat te oh rabb de hoye sade te guru a guru ravidas mharaj ji 🙏🏻🙏🏻
@ranasingh8936
@ranasingh8936 2 месяца назад
Veri good g jai guru dev ji
@ParamjeetSingh-nx5vp
@ParamjeetSingh-nx5vp 11 месяцев назад
ਸਾਡੇ ਗੁਰੂ ਦਾ ਨਾਮ ਲੈਣਾ ਤੇ ਿੲੰਜਤ ਨਾਲ ਲੲੀ ok nhi ta tanu pat hai gura da bcha ki kar sakda na
@maintenanceguru
@maintenanceguru Год назад
Jai Gurudev ji Jai Shree Guru Ravidas ji Maharaj
@mangalsinghmal3678
@mangalsinghmal3678 5 месяцев назад
ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥ धनु धनु हरि भगतु सतिगुरू हमारा जिस की सेवा ते हम हरि नामि लिव लाई ॥ DHAN DHAN HAR "BHAGAT" "SATGURU" HAMARA." Page 594 Guru Granth Ji. On behalf of Sri Nanak Ji Mahla Pehla, Mahla Chautha Ji, Explain: "Blessed, blessed is the Lord Bhagat, my True Guru; serving Him, I have come to enshrine love for the Name of the Lord."
@user-io7ne4xs8q
@user-io7ne4xs8q 5 месяцев назад
🎉
@KuldeepSingh-ex9sh
@KuldeepSingh-ex9sh 10 месяцев назад
Jai guru dab Ji wahe guru Ji
@pardeepkulchandu2859
@pardeepkulchandu2859 2 месяца назад
Sahi baat hai bhai Jai guru ravidas ji
@rajdavindersingh2527
@rajdavindersingh2527 10 месяцев назад
Ik dujey naal pyar karna sikho veer h…. Eho bhagt g ney sikhaeyA sanu….. Dhan guru ravidas g🙏🏻
@samsisgill1968
@samsisgill1968 11 месяцев назад
ਪਤਾ ਤੈਨੂੰ ਵੀ ਨਹੀਂ ਘੂਸਿਆ ਕੋਈ ਭਗਤੀ ਨਹੀਂ ਕੀਤੀ ਰਵਿਦਾਸ ਜੀ ਨੇ ਗੁਰਬਾਣੀ ਨੂੰ ਝੂਠਾ ਤੁਸੀਂ ਸਾਰੇ ਪਾਖੰਡੀ ਪਾਉਂਦੇ ਪਏ ਨੇ
@karnalkaur4402
@karnalkaur4402 11 месяцев назад
God bless you
@KuldeepSingh-db7hl
@KuldeepSingh-db7hl 10 месяцев назад
Haa gurbaani jewa sai aa mere veer kashi naath ji
@RamLal-ec2ws
@RamLal-ec2ws 11 месяцев назад
Dhan Dhan guru ravidas Maharaj ji jai guru Dev ji 💓💓🙏🙏🌹🌹🇮🇹
@SandeepKumar-ml3dm
@SandeepKumar-ml3dm Год назад
Sat guru Ravidas maharaj ji
@gillsaab9966
@gillsaab9966 9 месяцев назад
Dhan parmatma Guru Ravidas maharaj ji
@sunnysaroya7930
@sunnysaroya7930 11 месяцев назад
ਜੁੱਤੀਆਂ ਦੇ ਕੰਮ ਕਾਂਸੀ ਨਾਥ ਤੂੰ ਖੁੱਦ ਕਰ ਦਾ ਵਾਰ ਵਾਰ ਭਗਤ ਕਹਿ ਕੇ
@supergamer-tr7uy
@supergamer-tr7uy Год назад
Kashi nath Bai jo gata h vo sahi gata h
@shawindersingh2536
@shawindersingh2536 5 месяцев назад
ਸਿੱਖ ਗੁਰੂਆਂ ਨੇ ਦੋ ਗੁਰਬਾਣੀ ਵਿੱਚ ਆਦਰ ਸਤਿਕਾਰ ਤੇ ਆਉਂਦੇ ਦੀ ਥਾਂ ਭਗਤ ਰਵਿਦਾਸ ਜੀ ਨੂੰ ਦਿੱਤਾ ਓਹ ਤਾਂ ਆਪਣੇ ਆਪ ਨੂੰ ਨਹੀਂ ਦਿੱਤਾ।ਓਹਨਾਂ ਨੇ ਦਸ਼ਾ ਗੁਰੂਆਂ ਨੇ ਆ੍ਰਪਣੇ ਆਪ ਨੂੰ ਇੱਕ ਕਿਰਮ ਤੇ ਕੀੜਾ ਕੂਕਰ ਤੇ ਨਾਮ੍ਹ ਮੰਗਿਆ ਹੈ। ਭਗਤ ਹੀ ਭਗਤੀ ਕਰਕੇ ਜਨਤਾ ਜਗਤ ਦੇ ਗੁਰੂ ਬਣਦੇ ਹੈ।ਦਸ ਗੁਰੂ ਵੀ ਤਾਂ ਰਬ ਦੇ ਭਗਤ ਹੀ ਸੀ।ਬੱਸ ਅਸੀਂ ਵੀ ਗੁਰੂ ਧਾਰਣ ਕੀਤਾ ਹੈ ਓਹਨਾਂ ਨੂੰ।ਪਰ ਗੁਰੂ ਨੇ ਕਿਤੇ ਵੀ ਆਪਣੇ ਆਪ ਨੂੰ ਪੂਰਣ ਗੁਰੂ ਨਹੀਂ ਕਿਹਾ।ਬੱਸ ਏਨੀ ਹੀ ਸਮਝਣ ਵਾਲੀ ਗੱਲ ਹੈ। ਥੋਨੂੰ ਅਨਜਾਣ ਤੇ ਗਲਤ ਸੋਚ ਦੇ ਮਾਲਿਕ ਨਜਾਇਜ਼ ਭੜਕਾ ਦਿੰਦੇ ਹੈ।
@VijayKumar-el1kj
@VijayKumar-el1kj 11 месяцев назад
Dhan dhan satguru ravidass ji Maharaj
@KhushiPreet-sl3tn
@KhushiPreet-sl3tn Месяц назад
Shri guru Ravidas G Maharaj ji♥️
@gursharanrai9259
@gursharanrai9259 11 месяцев назад
Very good veer ji
@sindersingh1009
@sindersingh1009 11 месяцев назад
Sade lyi sada guru hi aa asi guru kehna te sunha hi psand krde aa
@user-qb1fr7kq5t
@user-qb1fr7kq5t 10 месяцев назад
Jai Guru dev.
@surrajrajput3644
@surrajrajput3644 16 дней назад
Jay pira di
@KaramjitSingh-rm9jp
@KaramjitSingh-rm9jp Месяц назад
Nice bro
@SonuSonu-pd1bu
@SonuSonu-pd1bu 11 месяцев назад
Jai Sheri guru ravidass ji Maharaj ki jai
@user-xz7px1xs7y
@user-xz7px1xs7y 11 месяцев назад
ਨੌਵੀਂ ਪਾਤਸ਼ਾਹੀ ਬਾਰੇ ਦੇਖੋ ਕੀ ਕਹਿ ਰਿਹਾ ਭਾਸ਼ਾ ਦੇਖੋ ਇਹਦੀ ਜਿਹੜੀ ਭਾਸ਼ਾ ਵਿੱਚ ਤੂੰ ਭੇਟਾ ਗਾ ਰਿਹਾ ਓਹੋ ਬੋਲੀ ਦੇ ਪੰਜਾਬੀ ਮਾਂ ਬੋਲੀ ਦੇ ਗੁਰਮੁੱਖੀ ਲਿੱਪੀ ਦੇ ਜਨਮਦਾਤਾ ਜਗਤ ਪਿਤਾ ਰਵਿਦਾਸ ਮਹਾਰਾਜ ਜੀ ਨੇ ⚔️
@SaroyaSonu
@SaroyaSonu 21 день назад
Kanchi nath paji love u
@sukhpalsinghchopra9442
@sukhpalsinghchopra9442 4 месяца назад
Dhan guru ravidas ji maharaj ji
@ParmjitSingh-cr3gn
@ParmjitSingh-cr3gn Год назад
Jai baba masat vali sarkar g mehar karo g sab te
@dildarliakataliqawaal7180
@dildarliakataliqawaal7180 Месяц назад
Jo asl a oho te bhagat ravidaas ji hé a Hun jivein mrzi tkkaa kri jaao Jinne b rbb nu mnn wale ne oho saare de saare hé bhagt c Kise ne Apne aap nu guru ni keaw
@sattu20813
@sattu20813 17 дней назад
ਇਹਨਾ ਨੂੰ ਵੀਰ ਕੁਝ ਨਹੀਂ ਪਤਾ ਇਹਨਾ ਏ ਪਿਛਲੀ ਵੀ ਜਗਤ ਗੁਰੂ ਰਵਿਦਾਸ ਜੀ ਕੀਹਦੀ ਭਗਤੀ ਕੀਤੀ ਕੀਹਨੂੰ ਪੂਜਦੇ ਸੀ
@JaspalSingh-bu5vn
@JaspalSingh-bu5vn 10 месяцев назад
ਭਗਤ ਅਤੇ ਗੁਰੂ ਵਿੱਚ ਬਹੁਤ ਫਰਕ ਐ, ਗੁਰੂ ਮੁਕਤ ਸੀ ਅਤੇ ਆਮ ਲੋਕਾਈ ਨੂੰ ਤਾਰਨ ਲਈ ਅਵਤਾਰ ਧਾਰਿਆ ਸੀ,ਮਾਨਸਿਕ ਅਵਸਥਾ ਗੁਰੂ ਅਤੇ ਭਗਤ ਦੀ ਬਰਾਬਰ ਐ।ਪਰ ਭਗਤ ਭਗਤੀ ਕਰ ਕਰ ਕੇ ਮੁਕਤ ਹੋਇਆ ਏ ਅਤੇ ਗੁਰੂ ਪਹਿਲਾਂ ਹੀ ਮੁਕਤ ਸੀ।ਪਰ ਬਾਣੀ ਹਰ ਕਿਸੇ ਦੇ ਪੱਲੇ ਨਹੀਂ ਪੈ ਸਕਦੀ। ਬਾਣੀ ਵਿਰਲੋ ਵਿਚਾਰ ਸੀ ਦੇ ਕੋ ਗੁਰਮੁਖਿ ਹੋਇ
@AngrejsinghBitu
@AngrejsinghBitu Месяц назад
Baba kansi nath ji very good
@user-bq6ve5fp1d
@user-bq6ve5fp1d 2 месяца назад
Jai shree guru Ravidas ji
@avneetsingh1098
@avneetsingh1098 11 месяцев назад
ਧੰਨ ਧੰਨ ਭਗਤ ਰਵਿਦਾਸ ਜੀ ਮਹਾਰਾਜ
@Romarani-ru3ed
@Romarani-ru3ed 5 месяцев назад
guru g aaa
@butasingh7464
@butasingh7464 4 месяца назад
ਜਗਤ ਗੁਰੂ ਰਵਿਦਾਸ ਮਹਾਰਾਜ ਜੀ
@user-lj9lt7gt2n
@user-lj9lt7gt2n Месяц назад
Sahi. Kah. . Rahaaa. Hay
@damankumar6723
@damankumar6723 10 месяцев назад
Shri guru ravidass Maharaj ji ki jai
Далее
Кто быстрее? (GTARP)
19:19
Просмотров 622 тыс.