Тёмный

ਕਿਉਂ ਬੰਦ ਹੋਏ ਚੇਤਕ Bajaj Chetak: The Rise and Fall of an Iconic Scooter | Punjab Talkz 

Punjab Talkz
Подписаться 259 тыс.
Просмотров 45 тыс.
50% 1

ਕਿਉਂ ਬੰਦ ਹੋਏ ਚੇਤਕ Bajaj Chetak: The Rise and Fall of an Iconic Scooter | Punjab Talkz
Discover the full story of the legendary Bajaj Chetak, the scooter that became a symbol of Indian middle-class mobility. From its glorious rise in the 1970s to its peak in the 1990s, and the eventual fall, learn how the Chetak changed the Indian two-wheeler market forever. What made it so popular, and why did its charm fade? Watch to find out!
#scooter #bajaj #chetak #bajajchetak #bikes #riseandfall #story #success #successstory #company #business
ਮਨਮੋਹਨ ਸਿੰਘ ਵਾਲੀ ਵੀਡਿਉ ਦੇਖੋ👇
Video Link - • ਮਨਮੋਹਨ ਸਿੰਘ ਦੀ ਇੰਨੀ ਇੱ...
Queries:-
bajaj chetak
bajaj chetak scooter
bajaj chetak electric
bajaj chetak story
Chetak
bajaj chetak ev
bajaj chetak scooter history
bajaj chetak 2901
bajaj chetak electric scooter
bajaj chetak 1972
bajaj chetak price
bajaj chetak range
bajaj chetak features
bajaj chetak all models
bajaj chetak 2006
chetak bajaj
old bajaj chetak

Опубликовано:

 

21 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 138   
@amarjitsingh287
@amarjitsingh287 5 дней назад
ਮੇਰੇ ਕੋਲ ਅੱਜ ਵੀ Bajaj chetak ਚਲਦਾ ਹੈ ਅਤੇ ਇਸ ਨੂੰ ਪਹਿਲਾਂ ਵਾਂਗ ਹੀ ਵਰਤਦੇ ਹਾਂ
@Gagan_Hoshiarpuriya_07
@Gagan_Hoshiarpuriya_07 3 дня назад
❤❤❤
@hazoorsingh
@hazoorsingh 2 дня назад
​😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@charanjeetgill1708
@charanjeetgill1708 4 дня назад
ਮੇਰੇ ਕੋਲ ਹੁਣ ਵੀ ਚੇਤਕ ਸਕੂਟਰ ਹੈ। ਮੈਂ ਰੋਜ਼ ਚਲਾਉਂਦਾ ਹਾਂ। ਬਹੁਤ ਵਧੀਆ ਸਕੂਟਰ ਹੈ। ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ।
@veerpalkaur9617
@veerpalkaur9617 8 часов назад
Bahut.vadhi..c.mere.kol..c
@santlashmanmuni6045
@santlashmanmuni6045 4 дня назад
ਵਜਾਜ ਚੇਤਕ ਰਾਜ ਦੂਤ ਦੋਵੇਂ ਰੱਖਣ ਦਾ ਮੌਕਾ ਮਿਲਿਆ
@chahal1234
@chahal1234 3 дня назад
ਮੈਂ ਸਾਲ 1986 ਵਿੱਚ ਬਜਾਜ ਚੇਤਕ ਸਕੂਟਰ ਮਾਡਲ 1982 ਜੋ ਕਿ 11,500/Rs. ਵਿੱਚ ਖਰੀਦ ਕੀਤਾ ਸੀ । ਉਦੋਂ ਨਵੇਂ ਬੁਲੇਟ ਦੀ ਕੀਮਤ ਸਿਰਫ 17,000/Rs. ਸੀ। ਅੱਜ ਕੱਲ ਬੁਲੇਟ ਦੀ ਕੀਮਤ 1,74,000/Rs. ਤੋ ਸ਼ੁਰੂ ਹੁੰਦੀ ਹੈ।
@barjinderpalsingh6035
@barjinderpalsingh6035 День назад
@@chahal1234 Bilkul
@Ranglapunjab103
@Ranglapunjab103 3 дня назад
ਚੇਤਕ ਤੋੰ ਪਹਿਲਾਂ ਬਜਾਜ -150 ਅਤੇ ਪਰੀਯਾ ਵੀ ਕੰਪਨੀ ਨੇ ਬਣਾਏ ਸਨ।ਇਹਨਾਂ ਤੋਂ ਵੱਡੇ ਟਾਇਰਾਂ ਵਾਲਾ ਚੇਤਕ ਬਾਦ ਚ ਬਣਾਇਆ ਗਿਆ।
@barjinderpalsingh6035
@barjinderpalsingh6035 День назад
@@Ranglapunjab103 bjaaj super vee cee
@VirSukh-x6m
@VirSukh-x6m 2 дня назад
ਤੇਰੀਆ ਵੀਡੀਓਜ਼ ਤੋ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਭਰਾ 😊 ਆਪਾਂ ਤਾਂ ਤੇਰੀ ਵੀਡਿਓ ਲਾਈਕ ਪਹਿਲਾ ਕਰੀ ਦੀਆ ਵੀਡਿਓ ਬਾਅਦ ਵਿੱਚ ਦੇਖਣਾ ਸ਼ੁਰੂ ਕਰਦੇ ਹਾਂ ❤❤
@sainagrewal9810
@sainagrewal9810 4 дня назад
ਮੇਰੇ ਕੋਲ ਸੰਨ 1993 ਤੋਂ 2013 ਤੱਕ ਰਿਹਾ ਬਜਾਜ਼ ਚੇਤਕ
@kulvinderkaur8072
@kulvinderkaur8072 2 дня назад
ਸਾਡੇ ਕੋਲ ਅਜ ਵੀ ਹੈ ਬਜਾਜ ਚੇਤਕ ਅਤੇ ਚੱਲਦਾ ਵੀ ਹੈ 1992ਵਿਚ
@jassidhillon9639
@jassidhillon9639 День назад
Sade kol aaj vi mojood hai
@makhan4254
@makhan4254 2 дня назад
Veer ji i have also BAJAJ CHETAK NOW I ALSO USE NOW PB 08 AC............
@swaran5454
@swaran5454 День назад
Zabardast ❤
@gulbaharsinghshahpuria3682
@gulbaharsinghshahpuria3682 2 дня назад
Yes ❤❤❤❤❤❤❤❤❤❤❤
@progressivefarm3212
@progressivefarm3212 Час назад
Good ਉਏ ਸੋਹਣਿਆਂ, ਬਹੁਤ ਵਧੀਆ....
@sarbjeetgill1735
@sarbjeetgill1735 День назад
ਬਾਈ ਮੇਰੇ ਕੋਲ 1989ਮਾਡਲ। ਹੁੰਦਾ ਸੀ ਜੋ ਵੇਚ ਦਿੱਤਾ ਪਰ ਅੱਜ ਮੈਂ ਬਹੁਤ ਪਛਤਾ ਰਿਹਾ ਹਾਂ
@ranvirs.khanna2511
@ranvirs.khanna2511 3 дня назад
Pehle din e chkya sambh ni hoya chal sidha suye ch, pr sua sukka c utheya kpde jhade furrrrrrr😊gr8 memories hmara bajaj❤
@punjabtalkz
@punjabtalkz 3 дня назад
😂
@narinder.singh.nama.9582
@narinder.singh.nama.9582 3 дня назад
1982 ਤੋਂ ਲੇ 2024 ਤੱਕ ਬਜਾਜ ਚੇਤਕ ਰੱਖਿਆ ਅੱਜ ਵੀ ਕੋਲ
@sociallifejk
@sociallifejk Час назад
Aa scooter mera favourite aa👍👍👍
@anilchoudhary3068
@anilchoudhary3068 День назад
Aasi v bathinda to lay k aaye c 1988 vich 16000 da
@ShivRajput-v8y
@ShivRajput-v8y 4 дня назад
18 9 24 ਮੇਰੇ ਕੋਲ ਬਜਾਜ ਚੇਤਕ1999 ਨਵਾ ਮਾਢਲ ਕਾਲਾ ਰੰਗ ਮੈ ਰੋਜ ਚਲਾੳੁਦਾ ,ਕੜਚ ਕੜਚ ਗੇਰ ਪੈਦੇ... 🙏ਜੀ....
@arjindersingh7288
@arjindersingh7288 2 дня назад
❤❤❤❤
@molakhans9820
@molakhans9820 5 дней назад
Ma School jada rha aa 2014 vich Bajaj chetak ta Ase 5 jana badh jada huda c scooter ta Bahut vadia sma c ❤🎉
@lakhwindertiwana03
@lakhwindertiwana03 2 дня назад
Onida👍
@bulletwala678
@bulletwala678 5 дней назад
2 stroke 4 gear he hunda c 2 stroke engine ch petrol naal oil penda
@jassisingh6398
@jassisingh6398 6 часов назад
Interesting information sir thanks for sharing paji n Indian government was useless at that time that's unbelievable ❤
@karamjeetsingh3745
@karamjeetsingh3745 3 дня назад
ਮੇਰੇ ਕੋਲ 2002 ਮਾਡਲ ਹੈ ਵੀਰ ਜੀ ਜੋ ਨਜ਼ਾਰਾ ਚੇਤਕ ਚਲਾਉਣ ਦਾ ਵੱਖਰਾ ਨਜ਼ਾਰਾ 💯🐎
@budhsingh1722
@budhsingh1722 12 часов назад
1989 ਤੋਂ 2002 ਤੱਕ ਚੇਤਕ ਬਾਜਾਜ ਚਲਾਇਆ 2002 ਤੋਂ 2016 ਤੱਕ ਬਾਜਾਜ ਦਾਂ ਮੋਟਰਸਾਈਕਲ ਚਲਾਇਆ ਬਹੁਤ ਦਮਦਾਰ ਵਹੀਕਲ ਸੀ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ
@ShamLal-oc8xx
@ShamLal-oc8xx 5 дней назад
Honda Activa,Hero pleasure ਆਦਿ ਸੇਲਫ ਸਟਾਰਟ ਸਕੂਟਰਾਂ ਨੇ ਵੀ ਬਜਾਜ ਚੇਤਕ ਨੂੰ ਤਕੜੀ ਟੱਕਰ ਦਿੱਤੀ
@varinderkaur2461
@varinderkaur2461 5 дней назад
Nice video 👍💯.. Manmohan Singh ji great person..
@bholapindi4818
@bholapindi4818 4 дня назад
GOOD..22..G
@kulvirram-1733
@kulvirram-1733 День назад
Yas
@farmerloverz4358
@farmerloverz4358 19 часов назад
Veer ji sanu 1999 vich sanu bajaj chetak lottery vich niklya ce sirf 250 rupaye vich
@JaswantSingh-iq8cu
@JaswantSingh-iq8cu 2 дня назад
Yes
@kultarsinghcheema7452
@kultarsinghcheema7452 День назад
Excellent Bajaj scooter . Its production need to be restarted. At present, there is no vehicle as scooter , now only scootys are running in the market. I am myself running this scooter satisfactory since 1995. I see no alternative of this scooter in the market.
@Bhangujatt3191
@Bhangujatt3191 4 дня назад
ਬਹੁਤ ਵਧੀਆ ਜਾਣਕਾਰੀ ਹੈ ਜੀ
@kashmirsingh8895
@kashmirsingh8895 3 дня назад
Bajaj Chetak Scooter Bahut hi vadiya hai mere kol vi hai 1993 model
@amandeepsinghdhaliwal5056
@amandeepsinghdhaliwal5056 3 дня назад
Nyc veer bro
@HARSH_FF485
@HARSH_FF485 3 дня назад
Good ji
@paramjitsingh7491
@paramjitsingh7491 3 дня назад
Brother bajaj chetak company nu kaho ke bajaj chetak scoter dubara banvai bahut hi vikri hovegi
@navjotkaur1360
@navjotkaur1360 10 часов назад
ਮੇਰੇ ਕੋਲ ਅੱਜ ਵੀ 2002 ਮੌਡਲ ਸਕੂਟਰ ਹੈ
@navneetkumar2280
@navneetkumar2280 3 дня назад
ਮੇਰੇ ਡੈਡੀ ਕੋਲ ਅੱਜ ਵੀ ਪ੍ਰਰੀਆ ਸਕੁਟਰ ਹੈ
@abhinavbibian1994
@abhinavbibian1994 2 дня назад
22 g Mai v 1999 da ajj v rakhya Hoya pyo da...
@khushpreetchahal1257
@khushpreetchahal1257 5 дней назад
ਮੇਰੇ ਕੋਲ ਹੈਗਾ ਬਈ ਮੇਰੇ ਡੈਡੀ ਆਲਾ ਸਕੂਟਰ ❤
@HarmanKaler-n5q
@HarmanKaler-n5q 4 дня назад
Sade v 22
@ParwinderSingh-j8g
@ParwinderSingh-j8g 4 дня назад
Fer tah trophy bandi aa veer
@khushpreetchahal1257
@khushpreetchahal1257 2 дня назад
@@ParwinderSingh-j8g nai bai tusi rakho
@Ishwerlaa
@Ishwerlaa 2 дня назад
Mere pass aj vi bajaj chetak scooter hai
@harpreetsingh-ic8th
@harpreetsingh-ic8th 2 дня назад
1995 ton 2007 tak sade kol c Bajaj scuter
@parwindersingh4038
@parwindersingh4038 3 дня назад
Hun vi chalda har sunday nu
@Harwinder.Singh.pb10
@Harwinder.Singh.pb10 3 дня назад
Ghaint scooter
@GurdeepSingh-mt4eh
@GurdeepSingh-mt4eh 3 дня назад
Mein rakhya veer buth song nal
@brarjass1290
@brarjass1290 2 дня назад
I have a Bajaj chatik scooter
@dhanwantsingh9111
@dhanwantsingh9111 2 дня назад
Mai 1985 Lia c 2saal bad new laike aunda 1995 tak 6 sakootar badle c
@RanjitSinghsatnamwaheguru
@RanjitSinghsatnamwaheguru 2 дня назад
Ok
@Grewal5911.
@Grewal5911. 5 дней назад
ਮੇਰੇ ਪਿਤਾਜੀ ਕੋਲ 2 ਚੇਤਕ ਹਨ 1 ਕੰਮ ਲਈ ਰੱਖਿਆ ਤੇ ਦੂਜਾ ਆਉਣ ਜਾਣ ਵਾਸਤੇ 😂
@bakhshishsingh8335
@bakhshishsingh8335 3 дня назад
Same idha hi mere kol
@Sunnydhaliwal-ht2tw
@Sunnydhaliwal-ht2tw 2 дня назад
mere kol v 😅😅
@user-rl8nv9mm2z
@user-rl8nv9mm2z День назад
ਮੇਰੇ ਚਾਚੇ ਦੇ ਵਿਆਹ ਦੇ ਦਾਜ ਵਿੱਚ ਪ੍ਰੀਆ ਸਕੂਟਰ ਮਿਲਿਆ ਸੀ 1988 ਵਿੱਚ
@mrjtt6023
@mrjtt6023 21 час назад
Balle oye grewala jeonda reh eh chetak nhi aa saade bachpan da saathi aaa 😂
@Grewal5911.
@Grewal5911. 20 часов назад
@@mrjtt6023 sahi gll aa mai ta 2 wheeler chalona hi chetak to sikhya c
@VirSukh-x6m
@VirSukh-x6m 2 дня назад
Chetak scooter ਦਾ ਤਾਂ ਆਪਣਾ ਸਵਾਦ ਹੀ ਵੱਖਰਾ ਹੁੰਦਾ ਬਾਈ,😅😅ਮੋਟਰਸਾਈਕਲ ਹੁੰਦੇ ਹੋਏ ਵੀ ਮੈਂ 2013 ਵਿੱਚ ਘਰਦਿਆਂ ਨਾਲ ਲੜ੍ਹ ਕੇ ਚੇਤਕ ਲਿਆ ਸੀ ਅਤੇ ਦੁਬਾਰਾ ਤੋ ਫਿਰ ਤਿਆਰ ਕਰਵਾਇਆ ਸੀ 😅😅
@parasprabhdeep9191
@parasprabhdeep9191 2 дня назад
ਸਾਡੇ ਕੋਲ ਵੀ ਬਜਾਜ ਚੇਤਕ ਸਕੂਟਰ ਹੁੰਦਾ ਸੀ। PB-15A-4102
@avtarsinghdhaliwal1522
@avtarsinghdhaliwal1522 3 дня назад
Bai ji purani zad dua diti dhanbad
@rajeshsharmasharma4542
@rajeshsharmasharma4542 3 дня назад
Yes I have chatek scooter 2005 model
@RakeshKumar-g9v6t
@RakeshKumar-g9v6t 3 дня назад
Bajaj chetak. Sher. Aa
@BalwinderSingh-g5w
@BalwinderSingh-g5w 4 дня назад
ਅਸੀਂ 1922 ਵਿਚ 2nd hand Bajaj chatak 1987 model purchse ਕੀਤਾ।
@kuldipgill3194
@kuldipgill3194 3 дня назад
1922 ਨਹੀਂ ਹੋਣਾ 1945 ਵਿਚ ਤਾਂ ਸ਼ੁਰੂ ਹੋਈ ਆ😅😅
@gagandeepsinghgill6123
@gagandeepsinghgill6123 3 дня назад
1992 ਲਿਖਣਾ ਸੀ ਵੀਰ ਨੇ।
@BaldevSingh-if3bw
@BaldevSingh-if3bw 3 дня назад
Asi bajaj scootr 1989 wich lia c
@FunnyGondola-ic6qg
@FunnyGondola-ic6qg 5 дней назад
1965 ਦੀ war ਬਾਰੇ video detail ch banayao y g
@jassyuvi9522
@jassyuvi9522 5 дней назад
Sade v haiga ..bilkul showroom condition..25 sal ch 25 hajaar km chleyaa..je keh diye vechan lai 5 mint ni lagne vikn nu ..koka pees aa g
@harbhajansinghbawa
@harbhajansinghbawa 13 часов назад
Ji han Hansi bhi chalaya hai aur 3 sal vate Kiya hai
@navdeepmahant8736
@navdeepmahant8736 5 дней назад
❤❤❤❤❤ nice 👍👍👍👍👍
@parmjitlegha9892
@parmjitlegha9892 3 дня назад
ਮੈਂ ਵੀਹ ਕੁਝ ਸਾਲ ਚਲਾਇਆ ਪਰ ਇੱਕ ਤਾਂ ਸਟਾਰਟ ਕਰਨ ਲਈ ਵਾਰ ਵਾਰ ਟੇਢਾ ਕਰਨਾ ਪੈਂਦਾ ਸੀ ਦੂਜਾ ਸੜਕ ਦੇ ਵਿਚਾਲੇ ਹੀ ਬੰਦ ਹੋ ਜਾਂਦਾ ਸੀ ਕਦੀ ਓਵਰ ਹੋ ਜਾਂਦਾ, ਐਕਟਿਵਾ, ਮੋਟਰਸਾਈਕਲ ਕਦੀ ਬੰਦ ਨਹੀਂ ਹੁੰਦੇ
@kanwaljitsingh3733
@kanwaljitsingh3733 День назад
I strongly don't agree with you. It requires proper maintenance and you get EXCELLENT Results.
@GurpreetSingh-lt4gq
@GurpreetSingh-lt4gq 5 дней назад
Good video
@kulvinderkaur8072
@kulvinderkaur8072 2 дня назад
1988 ਵਿਚ ਬਲੈਕ ਤੇ ਮਿਲਿਆ ਸੀ
@ranjitkumarverma8809
@ranjitkumarverma8809 3 дня назад
ਮੈਂ ਵੀ ਪਹਿਲੀ ਵਾਰ,੧੯੮੭ ਵਿਚ , second hand khridya ਸੀ5000rs.da,ਹੁਣ ਵੀ 2001ਮਾਡਲ ਚਲਾਂਦਾ ਹਾਂ, ਕਿਆ ਗਜ਼ਬ ਸਵਾਰੀ
@lflfsso8553
@lflfsso8553 3 дня назад
Mere ko bajaj chetak c 1985 vich dollars jama kite c 1sall bad namber aayeaa c in jalandhar
@BalwinderSingh-gy1fm
@BalwinderSingh-gy1fm 2 дня назад
ਐਕਟਿਵਾ ਤੋਂ ਸਕੂਟਰ ਕੀਤੇ ਵਧੀਆ ਸੀ ਸਿਰਫ ਮੋਡਲ ਨਾ ਚੇਜ ਹੋਣ ਕਾਰਨ ਫੇਲ੍ਹ ਹੋ ਗਿਆ
@karamjitsingh7431
@karamjitsingh7431 3 дня назад
ਜਦੋਂ ਮੈ college ਜਾਣ ਲੱਗਾ ਤਾਂ ਮੇਰੇ father sahib ਨੇ vespa ਸਕੂਟਰ ਲੈ ਕੇ ਦਿੱਤਾ ਸੀ ਕਿਉਕਿ vespa was 100 time better than chetak.
@narinderwaraich7442
@narinderwaraich7442 2 дня назад
Pr Vespa chetak jinna nahi vikya c
@RajSingh-wm5yx
@RajSingh-wm5yx 5 дней назад
Ha
@JAGA2857-c1r
@JAGA2857-c1r День назад
Mare Kol aa Chetak 2001 model 14000 km challah
@RamandeepKaur-my1vi
@RamandeepKaur-my1vi День назад
Amritchauke Bathinda
@gurmailsingh2788
@gurmailsingh2788 День назад
Mere kol aj vi scooter ha model 1990
@kulwindersingh8909
@kulwindersingh8909 3 дня назад
ਮੇਰੇ ਕੋਲ ਆ ਚਾਰ ਮਾਡਲ ਸਾਰਾ ਉਰਿਜਨਲ ਆ ਕਲਮ ਵੀ ਨੀ ਲੱਗੀ ਨਾਲ ਦੇ ਟਾਇਰ ਵੀ ਹੈ ਕਾਰ ਵਾਂਗੂ ਚੱਲਦਾ ਆ ਕਿਤੇ ਜੰਗਾਲ਼ ਨੀ ਉਰਿਜਨਲ ਰੰਗ ਤਾ ਹੈ ਨੀ ਹੁਣ
@user-kq3sh4dt9r
@user-kq3sh4dt9r 3 дня назад
Sur power
@Bhangujatt3191
@Bhangujatt3191 4 дня назад
ਸਾਡੇ ਕੋਲ ਦੋ ਸਕੂਟਰ ਸੀ ਇੱਕ 92 ਮਾਡਲ ਇੱਕ 2001 ਮਾਡਲ
@HarpreetkoonerKooner-lt2ip
@HarpreetkoonerKooner-lt2ip 2 дня назад
Mere kol do scoter ne
@barjinderpalsingh6035
@barjinderpalsingh6035 3 дня назад
1985 Model Ajj vi hai mere kol
@anmolgill01
@anmolgill01 4 дня назад
3 gear wala priya v hunda c
@BALWINDERsingh-d7z
@BALWINDERsingh-d7z 9 часов назад
Hamara Bajaj hamara Bajaj TV add
@dimplegarg9845
@dimplegarg9845 3 дня назад
1992 mode है मेरे पास अभी भी चला रहा हां
@RakeshKumar-g9v6t
@RakeshKumar-g9v6t 3 дня назад
Mere Bajaj chetak Aaj bhi hai
@bulletwala678
@bulletwala678 5 дней назад
Sade kol 1994 model aa hun v
@SurinderSingh-e4i
@SurinderSingh-e4i День назад
I bought 1 for 13000rps in 1982
@lachhmansinghsingh2069
@lachhmansinghsingh2069 3 дня назад
2003. To. 2016. 14yers.
@sanjeevkumarpooniabishnoi3149
@sanjeevkumarpooniabishnoi3149 5 дней назад
❤😂🎉
@ranjeetkhanna3993
@ranjeetkhanna3993 5 дней назад
ਮੇਰੇ ਕੋਲ 1974 ਮਾਡ ਹੈ ਬਹੁਤ ਰੋਣਾ ਮੈ ਅੱਜ ਵੀ ਸਵਾਰੀ ਕਰਦਾ ਹਾਂ ਕਦੇ ਕਦੇ ਗੇੜਾ ਕੰਡ ਦਾ ਬਹੁਤ ਪਿਆਰਾ ਰੰਗ ਕਰਕੇ ਮਾਡਲ74 ਵਾਲਾ ਰੰਗ
@RMental
@RMental 4 дня назад
Bhai mere paas abi b ha ma chalata hu😊
@DaljitSingh-hf3sc
@DaljitSingh-hf3sc День назад
Jo chetak da maza c uh kise hor vich nahi
@AmrikBhullar-d7z
@AmrikBhullar-d7z 5 часов назад
Mare husband her sall bajaj chetaklande cee
@navtajbrar_8
@navtajbrar_8 5 дней назад
3rd commment
@sanjivkumar3795
@sanjivkumar3795 2 дня назад
ਮੇਰੇ ਕੋਲ 98 ਮਾਡਲ ਆ ਹਾਲੇ ਵੀ ਛਾਲਾਂ ਮਾਰਦਾ
@VinodKumar-u6m9j
@VinodKumar-u6m9j 3 дня назад
Activa failed Chetak bajaj .
@AmrikBhullar-d7z
@AmrikBhullar-d7z 5 часов назад
Sade koĺ 1987 to 2007tak cee
@devindertogar1295
@devindertogar1295 3 дня назад
65 nahi 35 or 45
@jaiveerlamber3918
@jaiveerlamber3918 4 дня назад
1998 model Hia rs 21850 da se
@hammusingh9218
@hammusingh9218 4 дня назад
Asi 1990 vich 15600 da Lia ci hun v hai
@AshokKumar-t4h8j
@AshokKumar-t4h8j 3 дня назад
Us wele di Bharat sarkar ne 400 ton sona girvi rkh ke paise udhhar le c ji
@Gunowalia
@Gunowalia День назад
I liter 40 km
@JarnailSingh-ud8gb
@JarnailSingh-ud8gb 11 часов назад
Merai kol pahla ve hai vech pirya fer chate
@LakhwinderSingh-jm9gw
@LakhwinderSingh-jm9gw 3 дня назад
Bajaj chetak averej 40 ya 45 c is ton jiyada nahi c
Далее
Unique deep painful back massage for Lisa #chiropractor
00:11
Unique deep painful back massage for Lisa #chiropractor
00:11