Тёмный

ਕਿਤਾਬ ਜਿਸਨੇ ਮਚਾਈ ਤਰਥੱਲੀ! ਨੰਗੇ ਕਰਤੇ ਰਸੂਖਦਾਰ! ਮਰਨਉਪਰੰਤ ਛਪੀ ਸਵੈਜੀਵਣੀ! 

Punjab Television
Подписаться 330 тыс.
Просмотров 567 тыс.
50% 1

‪@PunjabTelevision‬ ‪@punjabtellive‬
/ @punjabtellive
#HarjinderSinghRandhawa #PunjabTelevision
Punjab Television is a trustworthy news discussion portal where various guests are invited to provide a thorough analysis of current issues and other topics relating to the punjabi people in their language for their interests.
/ punjabtelevision
/ punjabtelevision
/ punjabtelevision

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 877   
@mohankahlon4563
@mohankahlon4563 25 дней назад
ਇਸ ਕਿਤਾਬ ਦਾ ਪੰਜਾਬੀ ਵਿਚ ਉਲੱਥਾ ਕਰ ਕੇ ਘਰ ਘਰ ਪੰਹੁਚਦੀ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਹਿੰਦੂ ਨੂੰ ਸਮਝ ਆ ਸਕੇ ਕਿ ਅਸੀਂ ਸਾਜਿਸ ਦਾ ਸਿਕਾਰ ਹੋ ਕੇ ਆਪਣੀ ਮਾਂ ਬੋਲੀ ਨੂੰ ਭੁਲ ਕਿ ਹਿੰਦੀ ਨੂੰ ਅਪਣਾ ਪੰਜਾਬ ਦੇ ਭਾਈਚਾਰੇ ਨੂੰ ਨੁਕਸਾਨ ਪੰਹੁਚਾਇਆ ਰੰਧਾਵਾ ਸਾਹਿਭ ਦਾ ਧੰਨਵਾਦ ਬੀ ਡੀ ਪਾਡੇ ਸਾਹਿਬ ਦੀ ਕਿਤਾਬ ਦੀ ਜਾਣਕਾਰੀ ਲਈ।
@JdeepbhaiyaSidhu
@JdeepbhaiyaSidhu 10 месяцев назад
ਬਹੁਤ ਧੰਨਵਾਦ ਜੀ ਸੱਚ ਲਿਖ ਗਏ
@SukhminderSingh-k5h
@SukhminderSingh-k5h 9 месяцев назад
ਸਰਦਾਰ ਤਿਲੋਲਨ ਸਿੰਘ ਜੀ ਇਹ ਕਿਤਾਬ ਪੰਜਾਬੀ ਭਾਸ਼ਾ ਵਿੱਚ ਵੀ ਮਿਲ ਸਕਦੀ ਹੈ ਜੀ।
@HarpalSingh-ql9of
@HarpalSingh-ql9of 2 месяца назад
⁰😊⁰
@harjeetkullar9834
@harjeetkullar9834 9 месяцев назад
ਸੱਚ ਸਾਹਮਣੇ ਆਉਂਦਾ ਹੁੰਦਾ ਜੀ ਵਾਹਿਗੁਰੂ ਜੀ ਮਿਹਰ ਕਰਨ ਪੰਜਆਬੀਅਤ ਤੇ
@pritamsingh1724
@pritamsingh1724 4 месяца назад
ਇਹ ਕਿਤਾਬ ਪ੍ਰੀਤਮ ਸਿੰਘ ਅਨਜਾਨ ਨੇ ਅੱਜ ਪਬਲਿਕ ਡੋਮੇਨ ਦੇ ਆਉਣ ਦੇ ਨਾਲ ਹੀ ਕੁਝ ਦਿਨਾਂ ਬਾਅਦ ਪੜ੍ਹ ਲਈ ਸੀ ਹੁਣ ਇਹ ਕਿਤਾਬ ਦਾ ਤਾਂ ਹੀ ਲਾਹਾ ਲੈ ਸਕਦੇ ਹਾਂ ਕਿ ਇਸ ਕਿਤਾਬ ਨੂੰ ਪੰਜਾਬੀ ਦੇ ਵਿੱਚ ਛੁਪਾਇ ਆ ਜਾਏ
@gurcharansinghsandhu5561
@gurcharansinghsandhu5561 2 года назад
ਰੰਧਾਵਾ ਜੀ ਬੜੀ ਮੇਹਰ ਬਾਨੀ ਆਪ ਜੀ ਨੇ ਸਰਦਾਰ ਜੀ ਇਹ ਇੰਟਰਵਿਉ ਕੀਤੀ ਤੇ ਸਾਡੇ ਵਰਗੇ ਜਿਨਾ ਉੜਾ ਨਹੀਂ ਆਉਂਦਾ ਉਂਨਾਂ ਨੂੰ ਆਪ ਰਾਹੀਂ ਪਤਾ ਲਗਾ ਕਿ ਸੱਚ ਕੀ ਅਤੇ ਆਪ ਨੂੰ ਬੇਨਤੀ ਹੈ ਕਿ ਕੋਈ ਇਸ ਕਿਤਾਬ ਨੂੰ ਪੰਜਾਬੀ ਅਨੁਵਾਦ ਜੇ ਹੋ ਸ਼ੱਕੇ ਬੜੀ ਮੇਹਰਬਾਨੀ ਹੋਵੇ ਗੀ
@pritampj2238
@pritampj2238 6 месяцев назад
ਪੰਜਾਬੀ ਭਾਸ਼ਾ ਵਿੱਚ ਅਨੁਵਾਦ ਹੋਣਾ ਚਾਹੀਦਾ ਹੈ ਇਸ ਕਿਤਾਬ ਦਾ।
@manibassi3946
@manibassi3946 4 месяца назад
Punjabi vich vi hai
@money.sharma
@money.sharma 3 месяца назад
​@@manibassi3946ਕੀ ਨਾਮ ਹੈ ਨਾ ਜੀ ਪੂਰਾ
@wisdomhigh5808
@wisdomhigh5808 2 месяца назад
ਪੰਜਾਬੀ ਵਿੱਚ ਹੈ ਇਹ ਕਿਤਾਬ ਮੈਂ ਮੰਗਵਾਈ ਹੈ। ਮੈਂ ਅੰਮ੍ਰਿਤਸਰ ਤੋਂ " ਸਿੰਘ ਬ੍ਰਦਰਜ਼" ਵਾਲਿਆਂ ਕੋਲੋਂ ਮੰਗਵਾਈ ਹੈ।
@money.sharma
@money.sharma 2 месяца назад
@@wisdomhigh5808 ਕੀ ਨਾ ਏ ਕਿਤਾਬ ਦਾ ਜੀ
@arogijivan
@arogijivan 2 года назад
ਰੰਧਾਵਾ ਸਾਹਿਬ ਜੀ ਇਹ ਜਾਣਕਾਰੀ ਜ਼ਰੂਰ ਦੇਵੋ ਕਿ ਇਹ ਕਿਤਾਬ ਮੇਰੇ ਵਰਗਿਆਂ ਦੇ ਪੜਨ ਲਈ ਕਿਸੇ ਨੇ ਪੰਜਾਬੀ ਵਿੱਚ ਅਨੁਵਾਦ ਕੀਤੀ ਆ ਕਿ ਨਹੀਂ।
@ranbirsinghbajwa1173
@ranbirsinghbajwa1173 2 года назад
Very nice information s tarlochan singh ji Waheguru God bless you always 🙏🏾
@riverocean4380
@riverocean4380 2 года назад
@V. K. Punj ਮੋਦੀ ਗੋਧਰਾ ਦਾ ਜੁਮੇਵਾਰ !! ਅਡਵਾਨੀ ਅਤੇ bjp ਦੇ ਬਹੁਤ leader ਜਿਨਾ ਨੇ ਮੰਗ ਕੀਤੀ ਸੀ attack ਦੀ !!
@arogijivan
@arogijivan 2 года назад
@V. K. Punj ਜਦ ਹੋਈ ਤਾਂ ਪਲੀਜ ਮੈਨੂੰ ਜ਼ਰੂਰ ਦੱਸਣਾ।
@riverocean4380
@riverocean4380 2 года назад
@V. K. Punj ਤੇ ਤੂ ਪੱਕਾ rss !!! ਇੰਦਿਰਾ ਗਾਂਧੀ ਤਾ ਕਦੋ ਦੀ ਖਤਮ ਹੋ ਗਈ !! ਕਾੰਗ੍ਰੇਸ ਪਾਰਟੀ ਇੰਦਿਰਾ ਜਾ ਨਹਿਰੂ ਨੇ ਨਹੀ ਬਣਾਈ ਸੀ !! ਜੇ ਵਾਜਪਈ ਹੁੰਦਾ ਅਸੀਂ ਉਸ ਨੂ ਵੋਟ ਪਾ ਦੇਣੀ ਸੀ !! ਮਨਮੋਹਨ ਸਿੰਘ ਦੀ ਕਾੰਗ੍ਰੇਸ ਨੇ ਹੀ ਅਕਾਲੀਆ ਨੋ ਪੈਸਾ ਦਿਤਾ ਸੀ ਪੰਜਾਬ ਵਾਸਤੇ !!
@riverocean4380
@riverocean4380 2 года назад
@V. K. Punj ਮੋਦੀ ਅਤੇ ਸ਼ਾਹ ਤਾ ਵਿਚਾਰੇ ਮਹਾਤਮਾ ਹਨ !! ਗੁਜਰਾਤ 2002 ਵਿਚ ਕੁਝ ਨਹੀ ਕੀਤਾ ਇਨਾ ਨੇ !! ਮੋਦੀ = ਇੰਦਿਰਾ = minorities ਦੇ ਕਾਤਲ !! ਇੰਡੀਆ ਵਿਚ majority community ਨੂ ਓਹੀ ਪਸੰਦ ਜੋ minorities ਨੂ ਮਾਰੇ ਕੁਟੇ!! ਵਡੇ ਘਰੇ ਸ਼ੇਰ!!
@param_dhami
@param_dhami 2 года назад
ਭਾਅ ਹਰਜਿੰਦਰ ਸਿਆਂ ਦਿਲ ਜਿੱਤ ਲਿਆ ਅੱਜ, ਦਾਸ ਨੂੰ ਪ੍ਰਭਾਵਿਤ ਕਰਨ ਵਾਲੇ ਚੁਣਿੰਦਾ ਲੋਕ ਹੀ ਹਨ ਜਿਨਾ ਵਿਚ ਆਉਣ ਲਈ ਤਿਆਰੀਆ ਵਿਚ ਹੋ ਤੁਸੀ।
@surjitgill6411
@surjitgill6411 2 года назад
ਤਾਂਹੀਏਂ ਤਾਂ ਯੋਧਿਆਂ ਨੇ ਵੈਦਿਆ ਛਾਨਣੀ ਕੀਤਾ ਸੀ ਅਤੇ ਮੂੱਖ ਦੋਸ਼ੀ ਇੰਦਰਾਂ ਖੱਖੜੀਆਂ ਕੀਤੀ ਸੀ
@ahujakigoodveerygoodkisanm9402
@ahujakigoodveerygoodkisanm9402 2 года назад
ਰੰਧਾਵਾ ਸਾਹਿਬ ਇਸ ਕਿਤਾਬ ਨੂੰ ਪੰਜਾਬੀ ਅਤੇ ਹਿੰਦੀ ਵਿਚ ਪ੍ਰਕਾਸ਼ਿਤ ਕਰਵਾਉਣ ਜੀ ਤਾ ਕੈ ਲੋਕਾ ਨੂੰ ਸਚਾਈ ਦਾ ਪਤਾ ਲਗ ਸਕੈ
@mittarsingh7311
@mittarsingh7311 Год назад
Randhava ji Ish ki tab ka anuvad nahin ho sakta Hindi yah Punjabi mein
@pritpalsingh4634
@pritpalsingh4634 10 месяцев назад
ਮੈਂ ਵੀ ਚਾਹੁੰਦਾ ਹਾਂ ਕਿ ਇਹ ਕਿਤਾਬ ਪੰਜਾਬੀ ਵਿੱਚ ਛੱਪਣੀ ਚਾਹੀਦੀ ਹੈ !! ਰੱਬ ਸੁੱਖ ਰੱਖੇ , ਮੈਂ ਇਸ ਬਾਰੇ ਇੱਕ ਪ੍ਰਕਾਸ਼ਕ ਨਾਲ ਗੱਲ ਕਰਾਂਗਾ !!
@satgutsinghsatgutsingh3613
@satgutsinghsatgutsingh3613 2 месяца назад
ਔੌਮ ਸਹੀ ਗੱਲ ਹੈ ਜੀ ਹਿੰਦੀ ਅਤੇ ਪੰਜਾਬੀ ਦੋਨਾਂ ਵਿੱਚੋਂ ਹੋਣੀ ਚਾਹੀਦੀ ਆ
@mohartur9241
@mohartur9241 2 года назад
MP ਸਾਹਿਬ ਦੀ ਅਵਾਜ਼ ਤੁਹਾਡੇ ਮੁਕਾਬਲੇ ਥੋੜੀ ਮੱਧਮ ਹੈ । ਸਾਇਦ ਮਾਈਕ ਸੈਟਿੰਗ...
@parmjitsingh2834
@parmjitsingh2834 Год назад
ਸ ਰੰਧਾਵਾ ਸਾਹਿਬ ਬਹੁਤ ਵਧੀਆ ਜਾਣਕਾਰੀ ਦੇ ਪੇਜ ਫਰੋਲੇ ਸਿਖ ਕੌਮ ਨਾਲ ਹੋ ਧੱਕਾਸ਼ਾਹੀ ਮਿ ਪਾਡੇਦੀ ਲਿਖੀ ਕਿਤਾਬ ਨੇਭਰਪੂਰ ਜਾਣਕਾਰੀ ਦਿਤੀ ਮੈ ਸ ਤਰਲੋਚਨ ਸਿੰਘ ਜੀ ਨੂੰ ਬੜੇ ਧਿਆਨ ਨਾਲ ਸੁਣਿਆ ਜੇਕਰ ਇਹ ਕਿਤਾਬ ਪੰਜਾਬੀ ਵਿਚ ਛਪ ਕੇ ਸਿਖ ਬੱਚੇ ਬਚੀਆ ਦੇ ਗਿਆਨ ਵਿੱਚ ਵਾਧਾ ਹੋ ਸਕੇ ਕੋਸ਼ਿਸ਼ ਕਰੋ ਕਿਤਾਬ ਬੁੱਕ ਸੋਪ ਤੇਅਵੈਲੇਬਲ ਹੋ ਜਾਵੇ
@indersidhu7812
@indersidhu7812 День назад
ਜੇ ਪਾਂਡੇ ਸਾਹਿਬ ਨੇ ਸੱਚ ਹੀ ਲਿਖਿਆ ਹੈ ਫੇਰ ਮਰਨ ਤੋਂ ਬਾਅਦ ਛਪਾਉਣ ਲਈ ਕਿਉਂ ਲਿਖ ਕੇ ਗਏ। ਕੁਝ ਤਾਂ ਦਾਲ ਵਿੱਚ ਕਾਲਾ ਹੈ ।
@dildiyasadran2582
@dildiyasadran2582 2 года назад
ਸਾਡੇ ਸਾਰਿਆਂ ਵੱਲੋਂ ਰੰਧਾਵਾ ਜੀ ਅਤੇ ਸਰਦਾਰ ਤਰਲੋਚਨ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਰੰਧਾਵਾ ਜੀ ਕਿਤਾਬ ਬਾਰੇ ਸੂਣ ਕੇ ਚਰਾਸੀ ਯਾਦ ਕਰਵਾਤੀ ਚਰਾਸੀ ਦਾ ਵਾਕਿਆ ਅਸੀਂ ਅੱਖੀਂ ਵੇਖਿਆ ਹੈ ਵਾਹਿਗੁਰੂ ਜੀ ਹੁਣ ਸਿਖਾਂ ਮੇਹਰ ਰੱਖਣ ਸਰਕਾਰਾਂ ਤੋਂ ਡਰ ਲੱਗਦਾ ਹੈ ਕਿਸਾਨੀ ਅੰਦੋਲਨ ਵਿਚ ਸਿੱਖ ਸਰਕਾਰ ਦੀ ਇੱਕ ਫ਼ੇਰ ਨਜ਼ਰ ਵਿਚ ਨੇ ਡਰ ਲੱਗਦਾ ਹੈ ਜਿਸ ਤਰ੍ਹਾਂ ਦੀਪ ਸਿੱਧੂ ਨੇ ਸਿਖਾਂ ਦੀ ਹੋਂਦ ਖ਼ਤਮ ਕਰਨ ਦੀ ਗੱਲ ਕੀਤੀ ਉਸ ਦੀ ਮੌਤ ਇੱਕ ਐਕਸੀਡੈਂਟ ਦਾ ਬਹਾਨਾ ਬਣਾ ਦਿੱਤਾ ਹੈ ਵਾਹਿਗੁਰੂ ਜੀ ਪੰਜਾਬ ਦੇ ਹੀਰਿਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ
@SukhdevSingh-ju1ie
@SukhdevSingh-ju1ie 6 месяцев назад
ਤੁਸੀ ਸਭ ਟਕਸਾਲੀਆ ਤੋਂ ਡਰਦੇ ਹੋ ਇਸ ਸਭ ਕੁਝ ਦਾ ਜਿਮੇਦਾਰ ਹੋਰ ਕੋਈ ਨਹੀਂ ਇਸ ਸਭ ਕੁਝ ਦਾ ਜਿਮੇਦਾਰ ਜਿਮੇਦਾਰ ਭਿੰਡਰਾਂਵਾਲੇ ਦੀ ਹੈਕੜ ਸੀ ਤਿਰਲੋਚਨ ਸਿੰਘ ਵੀ ਸਿਰਫ ਬਕਵਾਸ ਹੀ ਕਰਦਾ ਅਤੇ ਟਕਸਾਲੀਆਂ ਤੋਂ ਡਰਦਾ ਝੂਠ ਬੋਲਦਾ
@karamjitkaur2459
@karamjitkaur2459 2 года назад
ਸਰਦਾਰ ਤਰਲੋਚਨ ਸਿੰਘ ਜੀ ਪਿੱਛੇ ਜਿਹੇ ਮੌਜੂਦਾ PM ਨੂੰ ਵੀ ਮਿਲ ਕੇ ਆਏ ਹਨ, ਉਨ੍ਹਾਂ ਦੀ ਸੋਚ ਬਾਰੇ ਵੀ ਇੱਕ ਕਿਤਾਬ ਲਿਖ ਦੇਣ, ਬੇਸ਼ਕ release ਥੋੜ੍ਹਾ late ਕਰ ਦੇਣ ਪਰ ਕਦੇ ਣਾ ਕਦੇ ਸਚਾਈ ਤਾਂ ਪਤਾ ਲੱਗ ਜੂ 🙏
@JaspreetSinghArtist
@JaspreetSinghArtist 2 года назад
ਹੁਕੁਮਤ ਨੇ ਗੁਲਾਮਾਂ ਦਾ ਜੇਨੋਸਾਈਡ ਕਿੱਤਾ ਪਰ ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੋਇਆ। ਬੜੀ ਰਿਸਪੇਕਟ ਦੇ ਰਹੇ ਹੋ ਕਾਤਲਾਂ ਨੂੰ ਇੰਦਰਾ ਜੀ ਕਹਿ ਕੇ। ਪੁਰੀ ਇੰਡੀਅਨ ਸ੍ਟੇਟ ਕਸੂਰਵਾਰ ਹੈ। ਸ਼ਿਰੀ ਦਰਬਾਰ ਸਹੀ ਕੋਈ ਇੱਕ ਵਾਰ ਹਮਲਾ ਨਹੀਂ ਹੋਇਆ। 47 ਤੋਂ ਬਾਅਦ ਨਹਿਰੂ ਵੇਲੇ ਵੀ ਹੋਇਆ ਸੀ।
@najarsingh3234
@najarsingh3234 9 месяцев назад
Bilkulsach very
@harwindersingh9374
@harwindersingh9374 8 месяцев назад
ਅਜੇ ਵੀ ਇੰਦਰਾ ਜੀ ? ਭੈੜੇ ਤੋਂ ਭੈੜਾ ਸ਼ਬਦ ਵੀ ਇੰਦਰਾ ਕੁੱਤੀ ਲਈ ਹਲਕਾ ਹੈ।
@kakaavtarpandher8802
@kakaavtarpandher8802 Год назад
ਰੰਧਾਵਾ ਜੀ ਸੱਚ ਤੋਂ ਜਾਣੂ ਕਰਵਾਉਂਦੇ ਰਹੋ ਜੀ ,ਪੰਜਾਬ ਸਿਉਂ ਹੁਣ ਕਿਧਰ ਨੁੰ ਜਾ ਰਿਹਾ ਜੀ ,ਸਾਡੇ ਲੀਡਰਾਂ ਦੇ ਕੱਚੇ ਪੱਕੇ ਚਿੱਠੇ ਸੱਭ ਲੋਕਾਂ ਦੇ ਰੂਬਰੂ ਕਰਵਾਉ ਜੀ ਚਾਨਣਾ ਪਾਉ ਜੀ
@darshansinghkotia4072
@darshansinghkotia4072 3 месяца назад
ਇਹ ਕਿਤਾਬ ਹਰ ਘਰ SGPC ਦੀ ਜ਼ੁੰਮੇਵਾਰੀ ਬਣਦੀ ਜਰੂਰ ਪਹੁਚਾੳ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ
@MalkeetSingh-nj8vq
@MalkeetSingh-nj8vq 28 дней назад
ਉਸ ਗਵਰਨਰ ਦਾ ਬਹੁਤ ਧੰਨਵਾਦ ਜਿਸ ਨੇਂ ਸਿੱਖ ਕੌਮ ਦਾ ਸੱਚ ਸਾਹਮਣੇ ਲਿਆਂਦਾ
@KesarSingh-e4d
@KesarSingh-e4d 9 месяцев назад
ਗੁਰੂਰਾਮ ਦਾਸ ਜੀ ਨੇ ਤਾਂ ਕਾਂਗਰਸ ਨੁ ਸਜਾ ਦਿੱਤੀ ਪਰ ਪੰਜਾਬੀਆਂ ਨੇ ਕਾਂਗਰਸ ਨੁ ੮੪ ਤੋਂ ਬਾਅਦ ਪੰਜਾਬ ਵਿੱਚ ਚੁਣਿਆ ਇਸ ਗੱਲ ਦਾ ਮਲਾਲ ਹੈ। ਧੰਨ ਗੁਰੂ ਰਾਮਦਾਸ ਜੀ ।
@raovarindersingh7038
@raovarindersingh7038 Год назад
ਅਸੀਂ ਆਪਣੀ ਜ਼ਮੀਰ ਮਾਰ ਕੇ ਜਿਉਂਦਾ ਸੁਰੂ ਕਰ ਦਿੱਤਾ ਇਸ ਕਰਕੇ ਅਸੀਂ ਨਿਗਾਰ ਵੱਲ ਤੇਜ਼ੀ ਨਾਲ ਵੱਧਣ ਲੱਗੇ ਹਾਂ ਅਸੀਂ ਆਪਣੇ ਗੁਰੂਆਂ ਦੇ ਵਿਸ਼ੇ ਤੋਂ ਪਿੱਛੇ ਹੱਟਦੇ ਜਾ ਰਹੇ ਹਾਂ ਸਾਡੇ ਵਿੱਚ ਬਹੁਤ ਗਿਰਾਵਟ ਆ ਚੁੱਕੀ ਹੈ ਬੜਾ ਚਿੰਤਾਜਨਕ ਵਿਸ਼ਾ ਹੈ ਲੋਕਾਂ ਨੂੰ ਝੂਠ ਤੇ ਫੋਕੇ ਹਨਕਾਰ ਨੇ ਖਤਮ ਕਰ ਦਿੱਤਾ ਹੈ ਸਾਨੂੰ ਆਪਣੇ ਪਿਛੋਕੜ ਤੇ ਝਾਤ ਮਾਰਨੀ ਦੀ ਲੋੜ ਹੈ 🙏🙏
@jagdevbrar6100
@jagdevbrar6100 6 месяцев назад
ਵੀਰੇ ਪੰਜਾਬੀ ਲਿਖਣੀ ਸਿੱਖੋ ਹਨਕਾਰ ਨਹੀਂ ਹੰਕਾਰ ਹੁੰਦਾ ਹੈ
@JaskaranSingh-pe9bh
@JaskaranSingh-pe9bh Год назад
ਸਰ ਕਿਤਾਬ ਦਾ ਪੰਜਾਬੀ ਅਨੁਵਾਦ ਕਰਵਾਓ
@ParminderSingh-us6wl
@ParminderSingh-us6wl 2 года назад
ਗੋਲਡਨ ਟੈਂਪਲ ਤੇ ਹਮਲਾ ਕਰਨ ਵਾਲੇ ਨੂੰ ਵੀ ਲੋਕ ਵੋਟ ਪਾਉਂਦੇ ਤੇ ਬਰਗਾੜੀ ਵਾਲੇ ਨੂੰ ਵੀ ਸਿੱਖ ਕੌਮ ਕਿੱਥੇ ਗਈ
@shere-punjabsinghshergill3257
@shere-punjabsinghshergill3257 2 года назад
Sirf Badal hi jumewaar e ihna dono lai.
@riverocean4380
@riverocean4380 2 года назад
ਪਰ ਇੰਦਿਰਾ ਗਾਂਧੀ ਤਾ ਗਈ !! ਅਤੇ bjp ਵਾਲਿਆ ਦੇ leader ਹਾਲੇ ਵੀ ਜਿਓਦੇ !! ਅਡਵਾਨੀ ਨੇ ਹੁਰਾਂ ਨੇ ਤਾ ਰਥ ਯਾਤਰਾ ਕੀਤੀ ਸੀ ਅਤੇ ਇੰਦਿਰਾ ਨੂ ਦੇਵੀ ਕਹਿਆ ਸੀ !! ਨਾਲੇ ਮੋਦੀ ਤਾ ਗੋਦਰਾ ਦਾ ਜੁਮੇਵਾਰ !!
@vardaantv542
@vardaantv542 2 года назад
BILKUL BHAI SAAB MAI VI ESSE GLO HAIRAN HAAN KE 84 CH SHRI AKAL TAKHAT SAHIB JI TE SHRI DARBAR SAHIB TE HUMLA KRN VALI PARTY NU IKK VI SIKH VOTE KIVE PA SKDA HAI ? KIO KE BINA SIKH VOTE TON KDI VI PUNJAB VICH KOI VI SARKAR NHI BN SKDI .IMPOSSIBLE..BUT FER VI CONGRESS DI SARKAR BNI TE HUN BI CONGRESS DA HI RAAJ HAI .SIRF BADAL YA CAPTAIN HI ZIMMEWAR NHI ASI SARE SIKHAN NU HI ZIMMEWAR SMJDE HAAN KI GL SIKHA DI ZAMEER KITHE GEHNE PAI JANDI CONGRESS NU VOTE PAUN VELE ?EH SIRF NAAM DE HI SIKH HN .EHNA NE TAN BIBI KHALRHA NU VI ELECTION VICH VOTE NHI PAI .AISE AKIRATGHAN HN EH ...
@billlabilllatanhaa9015
@billlabilllatanhaa9015 2 года назад
Darbar sahib likhya kro golden temple na likhya kro
@vardaantv542
@vardaantv542 2 года назад
@@billlabilllatanhaa9015 BHAJI GOLDEN TEMPLE NAAM TAN APNE ITIHAAS VICH KITE VI NHI AUNDA JI .YOU'RE RIGHT
@paljj65
@paljj65 2 года назад
ਵੱਡੇ ਅਫਸੋਸ ਦੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪੰਜਾਬੀਆਂ ਦੀ ਸੁਚੱਜੀ ਅਗਵਾਈ ਕਰਣ ਲਈ ਕੋਈ ਪੰਜਾਬੀਅਤ ਨੂੰ ਪਿਆਰ ਕਰਦਾ ਨੇਤਾ ਨਹੀਂ ਮਿਲਿਆ ਪੰਜਾਬ ਦੋਖੀਆਂ ਨੇ ਪੰਜਾਬੀਆਂ ਨੂੰ ਧਰਮ ਦੇ ਨਾਂ ਤੇ ਵੰਡ ਕੇ ਆਪਣੀਆਂ ਰੋਟੀਆਂ ਸੇਕ ਲਈਆਂ ਪੰਜਾਬ ਸਿੰਘਾਂ ਤੇਰੇ ਬੱਚੇ ਨਲਾਇਕ ਨਿਕਲੇ ਪੰਜਾਬ ਦਾ ਰੱਬ ਰਾਖਾ 🙏🙏
@pawangarg1980
@pawangarg1980 2 года назад
Aage aayega bhi nahin jab teek dharm aade aayega.
@rajwantkaur9639
@rajwantkaur9639 Год назад
ਬਹੁਤ ਸਹੀ ਵਿਚਾਰ, ਰੋਟੀਆ ਹੀ ਛੇਕੀਆਂ, ਕੌਮ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਪਹੁੰਚ ਵਿੱਚ ਲੈ ਕੇ ਆਏ, ਧੰਨਵਾਦ
@balkarsinghsingh9186
@balkarsinghsingh9186 Год назад
​@@pawangarg19809
@balwindersingh8521
@balwindersingh8521 Год назад
Waheguru ji
@gs7458
@gs7458 8 месяцев назад
Khalistan is Political movement. It has nothing to do anything with Panth Sikhism or Punjab. RSS is doing damage control. Jo Kam Sikh ne karna oh BJP ne kar Dita. Ajj Sanatani Guru Sb di Sacrifice, Chote Shaib-Jade di Sahidi nu yad kar kar Ro rahe ne, Khalsa da thanks kar rahe ne. Modi told whole world Hindustan Ajj ha due to Khalsa. Kuch fukre Sikh eh Historical Proud Panth da Mann nu pacha nahi sake. Nafrat fla rahe ne.
@santokhsingh1112
@santokhsingh1112 Год назад
ਜਿਸਨੇ ਦਰਬਾਰ ਸਾਹਿਬ ਨਾਲ ਮੱਥਾ ਲਾਇਆ, ਉਹਨਾਂ ਦੀ ਕੁੱਲ ਖਤਮ ਹੋਈ , ਅੱਗੇ ਵੀ ਖਤਮ ਹੁੰਦੀ ਰਹੇਗੀ ।
@Daljitsinghkhalsa.
@Daljitsinghkhalsa. 8 месяцев назад
ਬਾਦਲ ਕਿਆ ਨੇ
@dravtarmahal8279
@dravtarmahal8279 7 месяцев назад
Hor aj keenoo pon das dio
@indersidhu7812
@indersidhu7812 День назад
ਮਹਾਰਾਜਾ ਰਣਜੀਤ ਸਿੰਘ ਨੇ ਹਰਿਮੰਦਰ ਸਾਹਿਬ ਤੇ ਸੋਨਾ ਲਾਉਣ ਦੀ ਸੇਵਾ ਕਰਵਾਈ ਪਰਿਵਾਰ ਤਾਂ ਉਨਾਂ ਦਾ ਵੀ ਖਤਮ ਹੋਗਿਆ । ਫੇਰ ਇਸ ਵਾਰੇ ਕੀ ਕਹੋਂਗੇ
@sashpalsharma5675
@sashpalsharma5675 4 месяца назад
ਹਿੰਦੂ ਸਿੱਖ ਭਰਾ ਹਨ ਇਹਨਾਂ ਨੂੰ ਅੰਗਰੇਜ਼ਾਂ ਨੇ ਵੱਖ ਕੀਤਾ ਜਦੋਂ ਦੇਸ਼ ਆਜ਼ਾਦ ਹੋਇਆ
@RandhirSingh-tk8vi
@RandhirSingh-tk8vi 4 месяца назад
ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਬਣਦਾ ਸੀ ਅਤੇ ਬਣਦਾ ਹੈ ਕਿ ਇਸ ਕਿਤਾਬ ਨੂੰ ਪੰਜਾਬੀ ਵਿੱਚ ਛਪਵਾਵੇ ਅਤੇ ਸਿੱਖਾਂ ਵਿੱਚ ਮੁਫ਼ਤ ਵੰਡਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸਚਾਈ ਪਤਾ ਲੱਗੇ।
@RaviSonia-s8p
@RaviSonia-s8p 10 месяцев назад
ਇਹੀ ਕਾਰਨ ਹੈ ਕਿ ਜੌ ਬਲੂ ਸਟਾਰ ਦੀ ਜੁੰਮੇਵਾਰ ਸੀ, ਉਸੇ ਨੂੰ ਹੀ ਠੋਕਿਆ ਗਿਆ ਹੈ।
@gurmeetsidhu4890
@gurmeetsidhu4890 2 года назад
ਇਸ ਕਿਤਾਬ ਦਾ ਨਾਮ ਕੀ ਹੈ ਅਤੇ ਇਸ ਕਿਤਾਬ ਨੂੰ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ
@harjitsinghkalra6780
@harjitsinghkalra6780 10 месяцев назад
ਰੰਧਾਵਾ ਜੀ ਧੰਨਵਾਦ ਇਹ ਸੱਚ ਬਾਹਰ ਲਿਆਉਣ ਲਈ ।
@ਬਲਰਾਜਸਿੰਘ-ਚ5ਢ
ਕਾਮਰੇਡ, ਰੂਸ ਹਮੇਸ਼ਾ ਹੀ ਸਿੱਖਾਂ ਦੇ ਦੁਸ਼ਮਣ ਰਹੇ ਅੱਜ਼ ਯੂਕਰੇਨ ਤੇ ਹਮਲਾ ਹਿਟਲਰ ਸ਼ਾਹੀ ਏ
@ParamjitSingh-ts1kx
@ParamjitSingh-ts1kx 10 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ।
@tarlochansingh5877
@tarlochansingh5877 Год назад
ਸਰ ਜੀ ਤੁਹਾਡਾ ਦਿਲੋਂ ਧੰਨਵਾਦ ਹੈ, ਕ੍ਰਿਪਾ ਕਰਕੇ ਇਸ ਕਿਤਾਬ ਨੂੰ ਜ਼ਰੂਰ ਪੰਜਾਬੀ ਭਾਸ਼ਾ ਵਿਚ ਵੀ ਛਾਪਣਾ ਦਾ ਉਪਰਾਲਾ ਕੀਤਾ ਜਾਵੇ ਤਾਂ ਕਿ ਜੋ ਆਮ ਪੰਜਾਬੀ ਪਾਠਕ ਜੋ ਅੰਗਰੇਜ਼ੀ ਵਿੱਚ ਨਹੀਂ ਪੜ ਸਕਦੇ ਉਹ ਵੀ ਇਸ ਨੂੰ ਆਪਣੀ ਭਾਸ਼ਾ ਵਿਚ ਪੜ੍ਹ ਸਕਣ ਤੇ ਅਸਲ ਸਚਾਈ ਨੂੰ ਜਾਨਣ ਇਹ ਬਹੁਤ ਜ਼ਰੂਰੀ ਹੈ। ਇੱਕ ਐਸੀ ਕੌਮ ਨੂੰ ਬਦਨਾਮ ਕੀਤਾ ਗਿਆ ਜੋ ਹਮੇਸ਼ਾ ਦੇਸ਼ ਨੂੰ ਪਹਿਲ ਦੇ ਆਧਾਰ ਤੇ ਪਿਆਰ ਸਤਿਕਾਰ ਕਰਦੀ ਰਹੀ ਹੈ....
@baldevsinghmann2474
@baldevsinghmann2474 Год назад
ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਉਂਦੇ ਰਹਿੰਦੇ ਫ਼ਿਰ ਗੁਰੂ ਘਰਾਂ ਤੇ ਬਾਦਲ ਕਬਜ਼ ਨਾ ਰਹਿੰਦੇ। ਪੰਜਾਬ ਬਾਰੇ ਬਹੁਤ ਮੰਗਾਂ ਸੀ ਜਿਵੇਂ ਪਾਣੀ ਦੀ ਮੰਗ, ਦੁਕਾਨਾਂ ਤੇ ਟੈਕਸ ਨਾ ਲਾਇਆ ਜਾਵੇ,ਕਿਸੇ ਦੀ ਧੀ ਭੈਣ ਨੂੰ ਠਾਣੇ ਵਿਚ ਨਾ ਲਜਾਇਆ ਜਾਏ,ਹਰੇਕ ਧਰਮ ਨੂੰ ਆਪਣੇ ਧਰਮ ਵਿੱਚ ਪੱਕਾ ਹੋਣਾ ਚਾਹੀਦਾ ਹੈ,ਹਰੇਕ ਧਰਮ ਅਜ਼ਾਦ ਹੋਣਾ ਚਾਹਿਦਾ ਹੈ।ਇਸ ਲਈ ਬਾਦਲ ਪਰਿਵਾਰ ਨੂੰ ਭਿੰਡਰਾਂਵਾਲੇ ਸੰਤ ਤੋਂ ਖ਼ਤਰਾ ਸੀ।
@dravtarmahal8279
@dravtarmahal8279 7 месяцев назад
Keri khami c mharaj Sadi das k jaeo 😊
@bhagsinghbharaj4123
@bhagsinghbharaj4123 Год назад
ਇਨ੍ਹਾਂ ਕੁੱਛ ਹੋਣ ਦੇ ਬਾਵਜੂਦ ਵੀ ਅਸੀਂ ਕਾਂਗਰਸ ਨੂੰ ਵੋਟਾਂ ਪਾਉਂਦੇ ਹਾਂ ਜਿਹਨੇ ਪੰਜਾਬ ਨੂੰ ਬਰਬਾਦ ਕੀਤਾ
@mittiputtmajhail2960
@mittiputtmajhail2960 9 месяцев назад
Nahi ohna nu payie, jina ne RSS te BJP nu khush karn lai qaum nu baldi agg ch sutt ditta? Bai dono passe hi khai e. Par Indira nu Sikha de ult karn wale vi oh bukal de sapp hi san. Aj vi sirsewlae de yaar, fake maafia, te Jis Jth. Kaun ke shaheed kitta usde katila nu DGP te SSP lon walia nalo ta behtar ne.
@preetpajetta9030
@preetpajetta9030 3 месяца назад
Saleh fuddu lok Panjab deh . Congress deh chappal chatt han
@indersidhu7812
@indersidhu7812 День назад
ਕਾਂਗਰਸ ਨੂੰ ਦੋਸ਼ ਦੇਣ। ਨਾਲ ਸਾਡੀਆਂ ਗਲਤੀਆਂ ਛੁੱਪ ਨਹੀਂ ਜਾਣਗੀਆਂ
@Gurbachan-qq2im
@Gurbachan-qq2im 2 года назад
ਸ ਤਰਲੋਚਨ ਸਿੰਘ ਨੇ ਪਹਿਲੇ ਸਾਰੇ ਰੋਣੇ ਧੋਣੇ ਧੋਅ ਦਿੱਤੇ ਬਹੁਤ ਕਮੀ ਐ ਪੰਜਾਬੀਆਂ ਚ ਪੜਨ ਤੇ ਵਿਚਾਰ ਕਰਨ ਦੀ
@bpeo9578
@bpeo9578 2 года назад
ਮੱਥੇ ਦੀਆਂ ਲਿਖੀਆਂ ਕਦੇ ਪੜੀਆਂ ਨੀ ਜਾਂਦੀਆਂ,,, ਜੋ ,ਬੀਤ ਗਈਆਂ ਘੜੀਆਂ ,ਉਹ ਫੜੀਆਂ ਨੀ ਜਾਂਦੀਆਂ
@prabjit7425
@prabjit7425 2 года назад
👍👍👌
@bpeo9578
@bpeo9578 2 года назад
@@prabjit7425 😊
@kulwantsinghsaggu8905
@kulwantsinghsaggu8905 2 года назад
ਬੀਤ ਗਈਆਂ ਘੜੀਆਂ ਫੜੀਆਂ ਤਾਂ ਨਹੀਂ ਜਾ ਸਕਦੀਆਂ ਵੀਰ ਜੀ, ਪਰ ਉਸ ਤੋਂ ਸਿਖਿਆ ਲਈ ਜਾ ਸਕਦੀ ਹੈ। ਜਿਸ ਕਾਂਗਰਸ ਨੇ ਸਿੱਖਾਂ ਦਾ ਏਹਨਾਂ ਬਹੁਤ ਭਾਰੀ ਅਤੇ ਕਦੀ ਨਾ ਪੂਰਾ ਹੋਣ ਵਾਲਾ ਨੁਕਸਾਨ ਕੀਤਾ ਸੀ ਉਸ ਪਾਰਟੀ ਦਾ ਸਾਥ ਛੱਡ ਦੇਣਾ ਚਾਹੀਦਾ ਹੈ।
@riverocean4380
@riverocean4380 2 года назад
@@kulwantsinghsaggu8905 ਪਾਰਟੀ ਕੋਈ ਵੀ ਮਾੜੀ ਨਹੀ ਹੁੰਦੀ - ਲੋਕ ਮਾੜੇ ਹੋ ਸਕਦੇ ਹਨ especially ਜਦੋ ਓਹ majority ਸਰਕਾਰ ਵਿਚ ਹੋਣ ਤਾ ਹੰਕਾਰ ਜਾਂਦੇ ਹਨ !1 ਉਦੋ ਦੀ ਕਾੰਗ੍ਰੇਸ ਕੋਲ majority ਸੀ - ਇੰਦਿਰਾ ਨੇ ਤਾ ਆਵਦਾ ਖਿਆਮ੍ਜਾ ਭੁਗਤ ਲਿਆ ਪਰ ਜਿਹੜੇ bjp leader ਮੰਗ ਕਰਦੇ ਸੀ ਅਡਵਾਨੀ ਵਰਗੇ ਉਨਾ ਦੀ ਕੀ ਬਣੇ ! ਨਾਲੇ ਮੋਦੀ ਨੇ ਤਾ ਗੋਧਰਾ ਕਾਂਡ ਕਰਵਾਇਆ ਸੀ ਅਤੇ ਕਿਸਾਨਾ ਨੇ ਹੁਣੇ ਹੀ ਕਿਨੇ ਖਿਮ੍ਜੇ ਭੁਗਤੇ ਹਨ !!
@kulwantsinghsaggu8905
@kulwantsinghsaggu8905 2 года назад
@@riverocean4380 ਅਜ਼ ਮੋਦੀ ਤੋਂ ਬੇਹਤਰ ਆਦਮੀ ਪ੍ਰਧਾਨ ਮੰਤਰੀ ਬਣਨ ਦੇ ਲਾਇਕ ਕੋਈ ਹੋਰ ਹੈ ਤਾਂ ਜਾਣਕਾਰੀ ਦੇਣਾ ਜੀ।
@bpeo9578
@bpeo9578 2 года назад
ਖੰਭ‌ ਖਿਲਰੇ ਨੇ ਕਾਵਾਂ ਦੇ, ਰੋਕਲੋ ਨਿਸ਼ਾਨੇਬਾਜੀਆਂ, ਓਏ ਪੁੱਤ ਮੁੱਕ ਚੱਲੇ ਮਾਵਾਂ ਦੇ।
@noreensingh1743
@noreensingh1743 2 года назад
kamaal bapu ji !
@bpeo9578
@bpeo9578 2 года назад
@@noreensingh1743 ਧੰਨਵਾਦ ਬੇਟਾ ਜੀ
@darshansingh_shersinghpura
@darshansingh_shersinghpura 2 года назад
ਬੇਸ਼ੱਕ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਭਾਈ ਅਮਰੀਕ ਸਿੰਘ ਬਾਬਾ ਥਾਰਾ ਸਿੰਘ ਦੀ ਰਿਹਾਈ ਲਈ ਮੋਰਚਾ ਲਾਇਆ ਸੀ ਪਰ ਅਕਾਲੀ ਦਲ ਦੇ ਕਪੂਰੀ ਤੇ ਤਲਵੰਡੀ ਦੇ ਦਿੱਲੀ ਲਾਏ ਮੋਰਚੇ ਨੂੰ ਨਾਂਹ ਪੱਖੀ ਹੁੰਗਾਰੇ ਤੇ ਬਾਅਦ ਵਿਚ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਰਲਣ ਤੇ ਮੋਰਚੇ ਦਾ ਧਰਮ ਯੁੱਧ ਮੋਰਚੇ ਵਿੱਚ ਤਬਦੀਲ ਹੋਣਾ ਤੇ ਰਿਹਾਈ ਦੇ ਨਾਲ ਨਾਲ ਕਿਸਾਨੀ ਮੰਗਾਂ ਵੀ ਸ਼ਾਮਲ ਕਰਨੀਆਂ ਤੇ ਹੁਣ ਫੇਰ ਕਿਸਾਨੀ ਮੰਗਾਂ ਦਾ ਉੱਭਰਨਾ ਕੀ ਦੁਬਾਰਾ ਕਿਸੇ ਰੂਪ ਵਿੱਚ ਕੋਈ ਧਰਮ ਯੁੱਧ ਮੋਰਚੇ ਵਰਗੀ ਮੂਵਮੇੰਟ ਫੇਰ ਉੱਠ ਸਕਦੀ ਹੈ। ਕਿਓਂਕਿ ਹਰ ਤੀਹ ਚਾਲੀ ਸਾਲਾਂ ਬਾਅਦ ਖੇਤੀ ਮੁੱਦਿਆਂ ਨਾਲ ਸਬੰਧਤ ਕੋਈ ਲਹਿਰ ਉੱਠਦੀ ਹੈ। ਨਕਸਲਬਾੜੀ ਤੇ ਧਰਮ ਯੁੱਧ ਮੋਰਚਾ ਇਸਦੀਆਂ ਮੁੱਖ ਉਦਾਹਰਨਾਂ ਨੇ।
@Gurbachan-qq2im
@Gurbachan-qq2im 2 года назад
ਬਹੁਤ ਹੀ ਵਧੀਆ ਚਰਚਾ ਵਿਚਾਰ ਇਸ ਬਾਰੇ ਹੋਰ ਡਿਸਕਸਨ ਹੋਣੀ ਚਾਹੀਦੀ ਹੈ
@amriksinghlamba6172
@amriksinghlamba6172 2 года назад
Llllll
@JARNAILSINGH-vc2mt
@JARNAILSINGH-vc2mt 2 года назад
ਰੰਧਾਵਾ ਸਾਹਿਬ ਜੀ ਇਹ ਗਲਾਂ ਤਾਂ ਉਸ ਵੇਲੇ ਕਾਲਜ ਪੜਾਈ ਕਰਦੇ ਸਮੇਂ ਡਿਸਕਸ ਹੁੰਦੀਆ ਸੀ, ਓਸ ਵੇਲੇ ਜਾਣਕਾਰੀ ਰੱਖਣ ਵਾਲੇ ਸਭ ਜਾਣਦੇ ਸੀ, ਭਿੰਡਰਾ ਵਾਲਾ ਕਿਸ ਦੀ ਦੇਣ ਸੀ, ਬਾਦ ਵਿੱਚ ਓਹ ਕਟਰ ਸਿੱਖ ਨਿਕਲ ਗਿਆ, ਪਰ ਤਿਰਲੋਚਨ ਸਿੰਘ ਜੀ ਹੋਰੀ ਵੀ ਇਹਨਾਂ ਗਲਾਂ ਨੂੰ ਜਾਣਦੇ ਹੋਣਗੇ, ਇਹਨਾਂ ਨੂੰ ਖੁਦ ਗਲਾਂ ਤੋ ਸਿੱਖਾਂ ਨੂੰ ਜਾਣੂੰ ਕਰਵਾਇਆ ਜਾਣਾ ਚਾਹੀਦਾ ਸੀ, ਅਸੀਂ ਖ਼ੁਦ ਹਰਿਆਣੇ ਵਿੱਚ ਬੇਜਤ ਹੁੰਦੇ ਰਹੇ ਹਾਂ, ਇਹਨਾਂ ਨੂੰ ਕਿਹੜਾ ਪਤਾ ਨਹੀਂ, ਭਜਨ ਲਾਲ ਕੀ ਕਰਦਾ ਸੀ ਜੋਂ ਪਾਇਲ ਕਾਂਡ ਨਾਲ ਮਸ਼ਹੂਰ ਹੈ ਪੰਜ ਬੰਦੇ ਮਾਰਨ ਬਾਰੇ, ਇਹਨਾਂ ਨਾਲੋ ਵਧ ਲੋਕਾਂ ਨੂੰ ਪਤਾ ਹੈ ਕਿ ਇੰਦਰਾ ਗਾਂਧੀ ਵਲੋਂ ਦਰਬਾਰ ਸਿੰਘ ਰਾਹੀਂ ਜੇਲ ਵਿਚੋਂ ਪਰੋਲ ਤੇ ਰਿਹਾ ਕਰਵਾਏ ਗਏ ਫਿਰ ਮੁਕਾਬਲਾ ਬਣਾਇਆ ਗਿਆ,
@hardialdeol331
@hardialdeol331 Год назад
I really appreciate it. It is a blessing 85-year-old Person so excited to explain. Thank you so much for Covering the event Mr Randhawa.
@anuragg-p8k
@anuragg-p8k 9 месяцев назад
guru padhe likhe deshbhakt shehri guruwan di sikhi yes..nafrati jahil pendu jutt soch no
@kartarsingh-ps1ly
@kartarsingh-ps1ly 25 дней назад
ਪਰ ਇੱਕ ਬੇਨਤੀ ਹੈ ਕਿ ਇਸ ਦਾ ਅਨੁਵਾਦ ਪੰਜਾਬੀ ਵਿੱਚ ਹੋਣਾ ਲਾਜ਼ਮੀ ਹੈ ਤਾਂ ਜੋ ਹਰ ਇੱਕ ਨੂੰ ਸਮਝ ਆਵੇਗੀ
@sukhwinderchahal2733
@sukhwinderchahal2733 2 года назад
ਅੱਧਿਉ ਵੱਧ ਤਾਂ ਅਕਾਲੀ ਤੇ ਜਥੇਦਾਰ ਅਨਪੜ੍ਹ ਹਨ, ਉਹ ਕਿਵੇਂ ਕਿਤਾਬਾਂ ਦੀ ਘੋਖ ਪੜਤਾਲ ਕਰ ਸਕਦੇ ਹਨ।
@rajinderbhogal9280
@rajinderbhogal9280 23 часа назад
So were akali MPs
@jassaroffical2051
@jassaroffical2051 2 года назад
ਜੋ ਬੀਤੇ ਹੋਏ ਸਮੇਂ ਤੋਂ ਨਾ ਸਿਖਿਆ ਉਹ ਦੁਬਾਰਾ ਫਿਰ ਧੋਖਾ ਖਾਉਗਾ
@Baldevsingh-tu5pu
@Baldevsingh-tu5pu 4 месяца назад
The Sikhs are not willing to retrospect. Who were responsible for 84, we called then s*** We are miles away from guru Nanak dev Ji,s teachings.
@preetjatt4009
@preetjatt4009 2 года назад
ਰੱਦਾਵੈਂ ਭਾਜੀ ਧਾਨੂੰ ਤੈਂ ਸ਼ੱਰਦਾਰ ਸ਼ਾਬਜੀ ਨੂੰ ਗੁਰੂ ਪਾਤਛਾਂ ਚੱੜਦੀਕਲ਼ਾ ਬੱਖਛਣ ਜੀ
@malkitdhami4275
@malkitdhami4275 2 года назад
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ । ਜੋ ਬੰਦਾ ਗਵਰਨਰ ਰਿਹਾ ਤੇ ਹੋਰ ਵੀ ਬੱਡੇ ਬੱਡੇ ਆਹੁਦਿਆ ਤੇ ਰਿਹਾ ਸੀ ਤੇ ਇੰਦਰਾ ਗਾਂਧੀ ਦਾ ਤੇ ਸਰਕਾਰ ਦਾ ਖਾਸਮ ਖਾਸ ਰਿਹਾ ਹੋਵੇ ਤੇ ਉਹ ਡਰਦਾ ਮਾਰਾ ਘਰ ਦਿਆ ਨੂੰ ਬੋਲ ਕੇ ਗਿਆ ਸੀ ਕਿ ਇਹ ਕਿਤਾਬ ਮੇਰੇ ਮਰਨ ਤੋ ਪੰਜ ਸਾਲਾਂ ਦੇ ਵਾਅਦ ਰਿਲੀਜ ਕਰਵਾਇਉ ਉਹ ਹੋਰ. ਵੀ ਕਿੰਨੇ ਕੁ ਰਾਜ ਜਾਣਦਾ ਹੋਣਾ ਪੰਜਾਬ ਦੇ ਖਿਲਾਫ ਤੇ ਸਿੱਖ ਕੌਮ ਦੇ ਖਿਲਾਫ ਵਾਲੇ ਜੋ ਉਹ ਦੱਸ ਵੀ ਨਹੀਂ ਸੀ ਸਕਦਾ ਇੰਦਰਾ ਗਾਂਧੀ ਦਾ ਬਾਪ ਜਵਾਹਰ ਲਾਲ ਨਹਿਰੂ ਨੇ ਆਪਣੇ ਮਰਨ ਤੋਂ ਪਹਿਲਾਂ ਆਪਣੇ ਕਾਂਗਰਸ ਦੇ ਸਾਰੇ ਦੇ ਸਾਰੇ ਲੀਡਰਾਂ ਨੂੰ ਕਿਹਾ ਸੀ ਕਿ ਮੇਰੇ ਮਰਨ ਤੋ ਬਾਅਦ ਕਦੇ ਵੀ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਨਾ ਬਣਨ ਦੇਣਾ ਤੇ ਨਾਂ ਹੀ ਬਣਾਉਣਾ ਜੇ ਇਹ ਪ੍ਰਧਾਨਮੰਤਰੀ ਬਣ ਗਈ ਤੇ ਭਾਰਤ ਦਾ ਸੱਤਿਆਨਾਸ਼ ਕਰ ਦੇਵੇਗੀ ਕਿਉਂਕਿ ਉਹ ਵਹੁਤ ਹੀ ਜਿਆਦਾ ਸਿਰਫੀਰੀ ਤੇ ਈਗੋ ਵਾਲੀ ਤੇ ਬੰਦਿਆਂ ਤੇ ਰਾਜ ਕਰਨ ਦੀ ਵਹੁਤ ਹੀ ਜਿਆਦਾ ਚਾਹਵਾਨ ਜਨਾਨੀ ਹੈ ਤੇ ਉਸ ਨੇ ਅੱਜ ਤੱਕ ਮੇਰੀ ਕੋਈ ਵੀ ਗੱਲ ਨਹੀਂ ਮੰਨੀ ਏਥੋਂ ਤੱਕ ਕਿ ਉਸ ਨੇ ਇੱਕ ਮੁਸਲਮਾਨ ਕਸ਼ਮੀਰੀ ਦੇ ਨਾਲ ਵਿਆਹ ਵੀ ਕਰਵਾ ਲਿਆ ਜਿਸ ਦਾ ਨਾਂ ਸੀ ਫਿਰੋਜ ਖਾਨ ਕਸ਼ਮੀਰੀ। ਰਾਜੀਵ ਗਾਂਧੀ ਸੰਜੇ ਗਾਂਧੀ ਉਸ ਫਿਰੋਜ ਖਾਨ ਕਸ਼ਮੀਰੀ ਦੇ ਬੱਚੇ ਹਨ। ਥੋੜ੍ਹੇ ਟਾਈਮ ਤੋ ਬਾਅਦ ਦੇ ਵਿੱਚ ਆਪਣੇ ਘਰਵਲੇ ਨੂੰ ਮਰਵਾਉਣ ਦੇ ਵਿੱਚ ਵੀ ਇਸ ਦਾ ਹੀ ਹੱਥ ਸੀ ਕਿਉਂਕਿ ਉਸ ਇਸ ਦੇ ਰਾਜਨੀਤਿਕ ਮਾਮਲਿਆਂ ਦੇ ਵਿੱਚ ਆਪਣੀ ਲੱਤ ਅੜਾਉਦਾਂ ਸੀ। ਪੰਜਾਬ ਨੂੰ ਤੇ ਪੰਜਾਬ ਦੇ ਲੀਡਰਾਂ ਨੂੰ ਉਹ ਹਮੇਸ਼ਾ ਹੀ ਆਪਣੇ ਪੈਰਾਂ ਤੇ ਡਿੱਗਿਆ ਹੋਇਆ ਦੇਖਣਾ ਚਾਹੁੰਦੀ ਸੀ।
@padamnabhsharma7149
@padamnabhsharma7149 10 месяцев назад
Inna Gyan sirf aap ji dey kol hi hai ki aap unha dey PA si ya PS rahey si ya kisi sarkar dey vadey pad tey jarur hovo gey
@BaljitKaur-fp2cx
@BaljitKaur-fp2cx 3 месяца назад
Ghandi woman is very Good job 😮😮😮😮😮😮
@babliram3794
@babliram3794 Год назад
ਮੈਂ ਏਸ ਇਨਸਾਨ ਨੂੰ ਇਹ ਪੁੱਛਦਾ ਕੇ ਜੂਨ 84 ਵਿੱਚ ਸੰਤ ਜੀ ਦਾ ਨਾਮ ਲਾਉਦੇ ਉ 4ਜੁਲਾਈ 1955 ਵਿੱਚ ਕਿਹੜਾ ਭਿੰਡਰਾਂਵਾਲਾ ਸੀ ਓਦੋਂ ਸਿੱਖ ਪੰਜਾਬੀ ਸੂਬਾ ਮੰਗਦੇ ਸੀ ਨਾਕੇ ਖਾਲਸਤਾਨ ਓਦੋ CRPF ਤੋ ਦਰਬਾਰ ਸਹਿਬ ਤੇ ਅਟੈਕ ਕਰਵਾਇਆ ਗਿਆ ਕੋਈ ਜਵਾਬ ਨੀ ਓਦੋ ਤਾਂ ਬਾਦਲ ਵੀ ਨੀ ਸੀ ਵੀ ਚਿੱਠੀ ਲਿੱਖ ਦਿੱਤੀ ਹੋਵੇ ਗੁਲਾਮ ਲੋਕ ਹਮੇਸ਼ਾ ਆਪਣੇਆ ਦਾ ਕਸੂਰ ਕੱਢਦੇ ਹੁੰਦੇ ਨੇ ਤੇ ਆਪਣੇ ਮੂੰਹ ਤੇ ਆਪ ਚਪੇੜਾ ਮਾਰਦੇ ਰਹਿੰਦੇ ਨੇ ਇਹੀ ਗੁਲਾਮੀ ਹੁੰਦੀ ਆ ਕੇ ਦੁਸ਼ਮਣ ਦੀ ਲਿਖੀ ਹੋਈ book ਨੂੰ ਸੱਚ ਮੰਨ ਲੈਂਦੇ ਨੇਂ
@sbstusgnr2881
@sbstusgnr2881 8 месяцев назад
Right
@iqbalsingh2495
@iqbalsingh2495 6 месяцев назад
ਹਰੇਕ ਨੂੰ ਲੱਗਦਾ ਹੈ ਕਿ ਇਹ ਦੁਨੀਆਂ ਮੇਰੇ ਕਾਰਨ ਜਿੰਦਾ ਹੈ
@karansrankaran4365
@karansrankaran4365 4 месяца назад
😅​@@sbstusgnr2881
@Bharat61778
@Bharat61778 26 дней назад
Punjab was number 1 state in 1980 in per capita income. Pakistan motive was to revenge 1971 and supported terrorism, Indra motive was to win election and created a group to counter Akali which later got out of control ( as per book of Sh Kuldeep nayar) Lack of political wisdom and Punjab problem- Punjab is still suffering. Erogance, agitations etc result slow down of economy due to shift of investors.
@indersidhu7812
@indersidhu7812 День назад
ਇਹ ਸਿੱਖ ਕੌਮ ਹੀ ਹੈ ਜੋ ਗਲਤੀਆਂ ਤੇਗਲਤੀਆਂ ਕਰੀ ਜਾ ਰਹੀ ਹੈ 1947 ਵੇਲੇ ਅੰਗਰੇਜ਼ ਇੰਨਾਂ ਨੂੰ ਖਾਲਿਸਤਾਨ ਦੇ ਰਹੇ ਸਨ ਇਕ ਆਦਮੀ ਨੂੰ ਲੀਡਰ ਬਣਾ ਕੇ ਭੇਜ ਦਿੰਦੇ ਹਨ ਉਹ ਵਿਕ ਜਾਂਦਾ ਹੈ ਅੱਧਾ ਪੰਜਾਬ ਪਾਕਿਸਤਾਨ ਨੂੰ ਦੇ ਦਿੱਤਾ ਕੁਰਸੀਆਂ ਦੇ ਲਾਲਚ ਨੇ ਫੇਰ ਪੰਜਾਬ ਨੂੰ ਛੋਟਾ ਕਰਵਾ ਲਿਆ ।ਹੁਣ ਫੇਰ ਖਾਲਿਸਤਾਨ ਬਣਾਉਣਾ ਹੈ ਕਿਉਂਕਿ ਇੰਨਾਂ ਲੀਡਰਾਂ ਦੇ ਟੱਬਰਾਂ ਨੇ ਨਹੀਂ ਮਰਨਾ ਆਮ ਜਨਤਾ ਨੇ ਹੀ ਹਰ ਵਾਰ ਬੱਲੀ ਦਾ ਥੱਕਰਾ ਬਣਨਾ ਹੈ 🙏
@bharpoorbhoora7836
@bharpoorbhoora7836 26 дней назад
ਇਸ ਕਿਤਾਬ ਨੂੰ ਯੂਟਿਊਬ ਤੇ ਪਾ ਦਿਉ ਜੀ ਤਾਂ ਕਿ ਸਾਰੇ ਪੜ ਸਕਣ
@shubegsingh8394
@shubegsingh8394 Год назад
ਰੰਧਾਵਾ ਸਾਹਿਬ ਸਰਦਾਰਜੀ ਨੂੰ ਮੈ ਸਿਖਾ ਦਾ ਦਿਮਾਗ ਸਮਝਦਾ ਹਾਂ ਇਹਨਾਂ ਦੀ ਪੰਜਾਬ ਨੂੰ ਲੋੜ ਹੈ ਪਰਮੇਸ਼ੁਰ ਇਨਾਂ ਦੀ ਲੰਮੀ ਉਮਰ ਕਰੇ ਸਤਿ ਸ੍ਰੀ ਅਕਾਲ
@parvindersingh6377
@parvindersingh6377 9 месяцев назад
But Brother Mr K.S.Pannu Ex I.A.S. is dead honest person, I personally known him from past more than 15 years
@SurjitSingh-lp3cu
@SurjitSingh-lp3cu Год назад
ਬੜੀ ਮਾੜੀ ਗੱਲ ਹੈ ਮਹਾਰਾਜ ਰਣਜੀਤ ਸਿੰਘ ਜੀ ਦੇ ਰਾਜ ਤੋ ਬਾਦ ਕੋਈ ਵੀ ਚੰਗੀ ਲੀਡਰਸ਼ਿਪ ਨਹੀਂ ਮਿਲੀ ਮਾੜੀ ਕਿਸਮਤ ਪੰਜਾਬ ਦੀ ਸਭ ਗਦਾਰ ਹੀ ਮਿਲੇ ਪੱਗਾ ਵਿੱਚ ਸੀਰ ਫਸਾਉਣ ਵਾਲੇ ਹੀ ਹਨ
@AmarjitSingh-zt8cb
@AmarjitSingh-zt8cb 27 дней назад
ਤੁਸੀ ਬਣ ਜਾਓ ਲੀਡਰ ਨਿਰਾ ਆਪਣੇ ਲੀਡਰਾ ਨੂੰ ਨਿੰਦਨਾ ਹੀ ਸਿੱਖ ਕੌਮ ਕੋਲ ਰਹਿ ਗਿਆ ! ਏਡੀ ਵੱਢੀ ਸਰਕਾਰ ਨਾਲ ਲੜਨਾ ਸੌਖਾ ਨਹੀਂ ਹੁੰਦਾ । ਸ਼ਾਂਤ ਮਈ ਢੰਗ ਨਾਲ ਲੜਨ ਵਾਲੇ ਧਰਨੇ ਮਾਰ ਸਕਦੇ ਨੇ ਸਰਕਾਰ ਕੀ ਕਰਦੀ ਏ ਇਹ ਸਭ ਸਾਨੂੰ ਪਤਾ ਹੀ ਹੈ ਜੇਲ੍ਹ ਵਿੱਚ ਸੁੱਟ ਦੇਂਦੀ ਸੀ ਓਹੀ ਸੱਭ ਕੁਝ ਅਕਾਲੀ ਲੀਡਰਾ ਨੇ ਕੀਤਾ ਹੋਰ ਕੀ ਕਰ ਸਕਦੇ ਸੀ । ਹਥਿਆਰ ਬੰਦ ਸੰਘਰਸ਼ ਵੀ ਕਰ ਕੇ ਵੇਖ ਲਿਆ ਕਿੰਨੇ ਸਾਲ ਚਲਿਆ । ਉਲਟਾ ਸਿੱਖ ਕੌਮ ਦਾ ਹੀ ਨੁਕਸਾਨ ਵੱਧ ਹੋਇਆ ।
@satpalsingh7298
@satpalsingh7298 Год назад
ਰੰਧਾਵਾ ਜੀ ਤੁਹਾਡੀਆਂ ਕੋਸ਼ਿਸ਼ਾਂ ਤੇ ਸਾਨੂੰ ਮਾਣ ਹੈ ਇਸ ਕਿਤਾਬ ਦਾ ਪੰਜਾਬੀ ਤਰਜਮਾ ਜਦ ਵੀ ਉਪਲੱਬਧ ਹੋਵੇ ਸੂਚਿਤ ਕਰਨਾ ਧੰਨਵਾਦ ਸਹਿਤ-Ldh.
@bhullarbhullar23
@bhullarbhullar23 10 месяцев назад
❤q❤❤❤❤❤
@BaldeepSinghKhalsa
@BaldeepSinghKhalsa 10 месяцев назад
ਰੰਧਾਵਾ ਸਾਹਿਬ ਏਸ ਕਿਤਾਬ ਨੂੰ ਪੰਜਾਬੀ ਦੇ ਛਪਵਾਉਣਾ ਚਾਹੀਦਾ ਹੈ
@kulwinderSingh-nv1dj
@kulwinderSingh-nv1dj 8 месяцев назад
ਇਸ ਕਿਤਾਬ ਦਾ ਪੰਜਾਬੀ ਵਿਚ ਅਨੁਵਾਦ ਕਰਵਾਕੇ ਜ਼ਿਆਦਾ ਤੋਂ ਜ਼ਿਆਦਾ ਪੜਾਉਣੀ ਚਾਹੀਦੀ ਹੈ
@kartarsingh-ps1ly
@kartarsingh-ps1ly 25 дней назад
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
@babliram3794
@babliram3794 Год назад
ਜੂਨ 84 ਇੱਕ ਸੋਚੀ ਸਮਝੀ ਨਸਲਕੁਸ਼ੀ ਕੀਤੀ ਸੀ ਇੰਡੀਅਨ ਸਟੇਟ ਨੇ ਜਿਨਾ ਨੇ booka ਲਿਖਿਆ ਨੇ ਉਹ ਇੰਡਿਅਨ ਸਟੇਟ ਦੇ ਸਿਸਟਮ ਦਾ ਹਿੱਸਾ ਨੇ ਉਹਨਾਂ ਦੀ ਮਾਨਸਿਕਤਾ ਬ੍ਰਹਮਣਵਾਦੀ ਹੈ ਉਹ ਉਸੇ ਮਾਨਸਿਕਤਾ ਨਾਲ booka ਲਿੱਖਦੇ ਆ ਰਹੇ ਨੇ ਅੱਜ ਦਾ ਦੁਸ਼ਮਣ ਮੁਗ਼ਲਾਂ ਨਾਲੋ ਜਿਆਦਾ ਖ਼ਤਰਨਾਕ ਆ ਮੁਸਲਮਾਨਾਂ ਦਾ ਸੂਈਆਂ ਵੀ ਸਿੱਖਾਂ ਬਾਰੇ ਸੱਚ ਲਿਖਦਾ ਰਿਹਾ ਪਰ ਇਹ ਭਾਰਤ ਦੇ ਕੁੱਤੇ ਕਦੇ ਸੱਚ ਨੀ ਲਿਖਣ ਗੇ
@gs7458
@gs7458 6 месяцев назад
SYL de Pani di wand nu leke ene Nafrat fla diti ke Sikh youth Radicalise ho gia. Us-ton pehlan Punjab da koi issue Sega hi nahi. Shyd ajj de Sikh nu eh ni pata hona 1975 emergency doran sirf Sikh hi Indra Gandhi de nal kadhe rahe, Indira Gandhi da Home minister President etc sab Sikhs hi sege. But after Cong lose election from Akali-BJP usne Bhindrawala nu use kita Nafrat fla diti. Bad wich usnu Marwa Dita. Saint Ji Indra Gandhi nu Bhua bolde san. He was infact Saint till 1978 bad wich oh Radicalise ho gia. Hindus nu Cars Buses which ton kad ke Golian Marian. Ohna nu Punjab Chadan Li majboor kita. Panchkula city isi karke bania. Izatan we lutian, Kudian de tejab we paye chuni na len karke. Eh sab Taliban ton upper hoge se. Koi lady Bindi tika ni laga sakdi se. Girls de college band karwa dite. Eh se Khalistani anpad Gawar Kute. Ehna nu Rab ne we Maff ni karna.
@hardeepsingh-jp2ck
@hardeepsingh-jp2ck 3 месяца назад
ਬੁਹੁਤ ਹੀ ਵਧੀਆ ਜਾਣਕਾਰੀ ਸਾਂਝਾ ਕਾਰਨ ਲਈ ਬਹੁਤ ਬਹੁਤ ਧੰਨਵਾਦ
@tiwanatv6454
@tiwanatv6454 2 года назад
ਰੰਧਾਵਾ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਕਰਦੇ ਰਹੋ ਜੀ
@Exdarbarasingh-xh9xz
@Exdarbarasingh-xh9xz 5 дней назад
ਸਚੀਆ ਕਥਾਵਾਂ ਵਾਹਿਗੁਰੂ ਜੀ
@nishansinghhundal4667
@nishansinghhundal4667 2 года назад
ਹਰਜਿੰਦਰ ਸਿੰਘ ਰੰਧਾਵਾ ਜੀ ਸਤਿ ਸ੍ਰੀ ਅਕਾਲ ਜੀ ਕਿਤਾਬ ਦਾ ਕੀ ਨਾਮ ਹੈ ਜੀ
@Exdarbarasingh-xh9xz
@Exdarbarasingh-xh9xz 5 дней назад
ਅਨਮੋਲ ਸੁਪਰ ਹਿਟ ਚੇਪੀਅਨ ਸਚੀਆ ਗਲਾ ਰਚਨਾ ਧਾਰਮਿਕ ਵਿਚਾਰਧਾਰਾ ਗੀਤ ਔਰ ਜੋਬ ਦੇਸ਼ ਸ਼ਿਵਾ ਬਰ ਮੋਹੇ ਹੇ ,,,,,,,, ਵਾਹਿਗੁਰੂ ਜੀ
@paramjeetsingh3700
@paramjeetsingh3700 Год назад
ਬਿਲਕੁਲ ਸਹੀ ਹੈ ਜੀ ਸਰਦਾਰ ਸਾਬ ਜਿੰਦਾਬਾਦ ਸੱਚ ਨੂੰ ਸਾਮ੍ਹਣੇ ਲਿਆਓਣ ਲੇਈ ਅਤੇ ਮੀਡੀਆ ਵਾਲੇ ਵੀਰ ਜੀ ਦਾ ਬਹੌਤ ਤਨਵਾਦ ਹੈ ਜੀ
@nikkamalliana1646
@nikkamalliana1646 3 месяца назад
ਬਹੁਤ ਵਧੀਆ👍💯 ਜਾਣਕਾਰੀ ਦਿੱਤੀ ਜੀ
@bhattibhattiks
@bhattibhattiks 10 месяцев назад
ਧੰਨਵਾਦ ਰੰਧਾਵਾ ਜੀ
@manpreetmantri2551
@manpreetmantri2551 2 года назад
ਹਰਜਿੰਦਰ ਸਿੰਘ ਰੰਧਾਵਾ ਜੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
@romyelect452
@romyelect452 7 месяцев назад
Qa
@ਜੂਨ84ਰਿਸਦੇਜਖਮ
ਏ ਆਰ ਦਰਸੀ ਪੁਲਿਸ ਕਮਿਸ਼ਨਰ ਜਾਬਾਂਜ ਰਾਖਾ ਬਿਲਕੁਲ ਸੱਚ ਲਿਖਿਆ
@GopalSingh-us3jw
@GopalSingh-us3jw Год назад
ਰੰਧਾਵਾ ਜੀ ਬਹੁਤ ਬਹੁਤ ਧੰਨਵਾਦ
@gurcharnsingh7184
@gurcharnsingh7184 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@sukhjinderkaur1417
@sukhjinderkaur1417 2 года назад
ਇਹ ਕਿਤਾਬ ਪੰਜਾਬੀ ਵਿਚ ਮਿਲ ਜਾਵੇਗੀ ਹਰਜਿੰਦਰ ਵੀਰ ਦਸੋ
@jaswinderkaursandhu1397
@jaswinderkaursandhu1397 27 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@raghbirsinghdhindsa3164
@raghbirsinghdhindsa3164 Месяц назад
Very valuable analysis and information!!
@zvkzbznzsbjzbzbz7166
@zvkzbznzsbjzbzbz7166 2 месяца назад
ਇਹ ਕਿਤਾਬ ਪੰਜਾਬੀ ਵਿਚ ਮਿਲ ਸਕਦੀ ਹੈ
@bobsingh9149
@bobsingh9149 2 года назад
Randhawa ji, Salute to you bringing Subjects, which no body can even think...much more. Great Think Tanks...
@hakamsingh6861
@hakamsingh6861 3 месяца назад
ਜੇ ਇਹਨਾਂ ਨੂੰ ਸਿੱਖ ਚੰਗੇ ਨਹੀ ਲਗਦੇ ਤਾਂ ਪਾਕਿਸਤਾਨ ਵਾਂਗੂ ਅਲਗ ਕਰ ਦਿੳ।
@bahadursingh2006
@bahadursingh2006 Месяц назад
ਬਿਲਕੁਲ ਸਹੀ ਗੱਲ ਹੈ ਰੰਧਾਵਾ ਸਾਹਬ ਜੀ ਇਹ ਕਿਤਾਬ ਪੜ੍ਹਨ ਵਾਲੀ ਹੈ ਪਰ ਇਸ ਦੀ ਪੰਜਾਬੀ ਵਿਚ ਵੀ ਛਪਾਈ ਹੋਣੀ ਚਾਹੀਦੀ ਹੈ ਧੰਨਵਾਦ
@Exdarbarasingh-xh9xz
@Exdarbarasingh-xh9xz 6 дней назад
ਸਚੀਆ ਕਥਾਵਾਂ ਵਾਹਿਗੁਰੂ ਜੀ ਊਤਮ ਜੀ ਸੁਪਰ ਸ਼ਰ
@bhagsingh9077
@bhagsingh9077 8 месяцев назад
ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਚਰਚਾ ਹੁਣ ਅੱਖਾਂ ਖੁਲਦੀਆ ਹਨ ਧੰਨਵਾਦ
@bikermaan5805
@bikermaan5805 Год назад
ਸਿੱਖ ਕੌਮ ਨੂੰ ਬਾਦਲ ਨੇ ਟੌਹੜਾ ਰਾਮੂਵਾਲੀਆ ਅਤੇ ਢੀਂਡਸਾ ਨੇ ਖਤਮ ਕਰ ਦਿੱਤਾ ਹੈ ਜੋਂ ਕੌਮ ਦੇ ਆਗੂ ਨੌਜਵਾਨਾਂ ਨੂੰ ਖਤਮ ਕਰ ਦਿੱਤਾ ਗਿਆ ਖਾੜਕੂ ਲਹਿਰ ਬਣਾ ਕੇ ਕਿਉਂਕਿ ਕੀ ਇਹਨਾਂ ਨੇ ਗੁਰੂ ਘਰਾਂ ਦੀ ਗੋਲਕ ਤੇ ਅੱਖਾਂ ਸੀ ਜੇ ਇਹ ਬੇਈਮਾਨ ਲੋਕ ਨਾਂ ਹੁੰਦੇ ਖਾਲਸਤਾਨ ਦਾ ਨਕਸ਼ਾ ਬਣਕੇ ਰੇਹਣਾ ਸੀ ਇਹਨਾਂ ਦੁਸ਼ਮਣਾਂ ਨੇ ਦਸਤਾਰ ਧਾਰੀ ਬਣਕੇ ਲੁੱਟੀਆਂ ਕੁੱਟਿਆ ਖਤਮ ਕਰ ਦਿੱਤਾ ਹੁਣ ਵੀ ਨਹੀਂ ਪੀਛੇ ਹੱਟ ਰਹੇ ਮੋਦੀ ਨਾਲ ਮੁਲਾਕਾਤ ਚਲਦੀ ਹੈ ਸੁਖਬੀਰ ਬਾਦਲ ਦੀ
@jaismeenkaur4936
@jaismeenkaur4936 Месяц назад
ਰੰਧਾਵਾ ਜੀ ਇਹ ਕਿਤਾਬ ਪੰਜਾਬੀ ਵਿਚ ਮਿਲ ਸਕਦੀ ਹੈ
@gurjitsinghgiaspura2146
@gurjitsinghgiaspura2146 2 года назад
ਬਹੁਤ ਵਧੀਆ ਵਿਚਾਰ ਦਿੱਤੇ ਰੰਧਾਵਾ ਜੀ ਧੰਨਵਾਦ
@balbirsinghgill1595
@balbirsinghgill1595 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@devindersingh4796
@devindersingh4796 28 дней назад
Sardar Tarlochen singh is a gentleman , honest,helpful,kind,intelligent, without any greed. Sikh community should be proud of him. May Mighty lord bless him with healthy and prosperous life.
@mohanaujlainfotainmentlive7422
@mohanaujlainfotainmentlive7422 2 года назад
Tarlocan singh ji u r PA of Gaini jail singh ur roul fully anty punjab and sikhism
@buttar753
@buttar753 6 месяцев назад
ਤਾਂ ਹੀ ਤਾਂ ਇੰਦਰਾ ਨੂੰ ਜੀ ਜੀ ਕਹਿੰਦਾ
@jaspreetclar4788
@jaspreetclar4788 2 года назад
Best channel and always talks about facts 👍🏼
@baldevsinghmann2474
@baldevsinghmann2474 Год назад
ਵਾਹਿਗੁਰੂ ਜੀ ਤੇਰੇ ਘਰੇ ਦੇਰ ਹੈ ਅੰਧੇਰ ਨਹੀਂ। ਖਾਲਸਾ ਜੀ ਤੁਸੀਂ ਪੂਰੀ ਸਚਾਈ ਨਹੀਂ ਦੱਸੀ,3,4 ਜੂਨ ਨੂੰ ਇਸ ਲਈ ਅਟੈਕ ਨਹੀਂ ਕਰਿਆ, ਕਿਉਂਕਿ 6 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। 6 ਤਰੀਕ ਨੂੰ ਵੱਧ ਤੋਂ ਵੱਧ ਸਿੱਖ ਸ਼ਹੀਦੀ ਦਿਹਾੜਾ ਤੇ ਪਾਉਚਣ ਤੇ ਫ਼ਿਰ ਅਟੈਕ ਕਰਨਾ ਹੈ। ਅਕਾਲੀਆਂ ਦੀ ਮਿਲੀ ਭੁਗਤ ਨਾਲ ਇਹ ਅਟੈਕ ਹੋਇਆ ਹੈ,ਇਹ ਵੀ ਪੰਜ ਅਕਾਲੀ ਅੰਦਰ ਮੋਰਚੇ ਵਿੱਚ ਸਨ ਫਿਰ ਇਹ ਕਿਵੇਂ ਸੇਫ ਨਿਕਲ ਗਏ,।ਆਰਮੀ ਦੇ ਅਫ਼ਸਰ ਨੇ ਖੁਦ ਇਨਾਂ ਨੂੰ ਬਚਾਕੇ ਦਿੱਲੀ ਪਚਾਇਆ ਗਿਆ।
@nirmaljitsingh537
@nirmaljitsingh537 2 года назад
ਚਾਰ ਮਹੀਨੇ ਬਾਅਦ ਦੁਬਾਰਾ ਟੈਲੀਕਾਸਟ ਕਰ ਰਹੇ ਹੋ । ਪਰ ਹੈ ਬਹੁਤ ਵਧੀਆ ।. ਪਰ ਰੰਧਾਵਾ ਜੀ ਇਸ ਤੇ ਡਿਸਕਸ਼ਨ ਕਦੋਂ ਕਰਵਾਓੰਗੇ ??
@NirmalSingh-gr4oc
@NirmalSingh-gr4oc 2 года назад
ਰੰਧਾਵਾ ਸਾਹਿਬ ਿੲਹ ਦਸਿਆ ਜਾਵੇ ਕਿ ਿੲਸ ਕਿਤਾਬ ਦਾ ਨਾਮ ਕੀ ਹੈ ਤੇ ਕਿਸ ਜਗ੍ਹਾ ਤੋਂ ਮਿਲ ਸਕਦੀ ਹੈ ਮੇਹਰਬਾਨੀ ਕਰਕੇ ਦਸਣ ਦੀ ਖੇਚਲ ਕਰਨੀ ਧੰਨਵਾਦ
@darshansinghkotia4072
@darshansinghkotia4072 3 месяца назад
ਏਹ ਕਿਤਾਬ ਪੰਜਾਬੀ ਭਾਸ਼ਾ ਵਿੱਚ ਛਾਪ ਕੇ SGPC ਹਰ ਘਰ ਵਿੱਚ ਪਹੁੰਚਾਉਣੀ ਚਾਹੀਦੀ
@user-dd1bm6ub9f
@user-dd1bm6ub9f 2 года назад
Waheguru ji da khalsa Waheguru ji di Fateh ⚘🦅🏹🙏
@paramjeetsingh3700
@paramjeetsingh3700 Год назад
ਤਰਲੋਚਨ ਵੀਰ ਜੀ ਆਪ ਜੀ ਦਾ ਧਨਵਾਦ ਹੈ ਜੀ
@ajitsingh736
@ajitsingh736 4 месяца назад
ਸ਼੍ਰੋਮਣੀ ਕਮੇਟੀ ਨੂੰ ਆਪ ਛਪਵਾਕੇ ਸਮੂਹ ਲੋੜਵੰਦਾਂ ਨੂੰ ਮੁਫ਼ਤ ਵੰਡਣਾਂ ਚਾਹੀਦਾ ਹੈ ।
@baldevsinghgill6557
@baldevsinghgill6557 2 года назад
ਸੱਚਮੁੱਚ ਹੀ ਇਹ ਪੁਸਤਕ ਵੱਡੇ ਪੱਧਰ ਪ੍ਕਾਸ਼ਿਤ ਕਰਕੇ ਸਾਰੇ ਪੰਜਾਬ ਚ ਪੜ੍ਹੀ ਜਾਣੀ ਚਾਹੀਦੀ ਹੈ
@gurpannu6670
@gurpannu6670 2 года назад
Very honest writing in book 📕 Great knowledge by ur channel
@technicalsardari2462
@technicalsardari2462 Год назад
Which books is this ,name of this book
@baldevsinghgill6557
@baldevsinghgill6557 2 года назад
ਲਾਜਵਾਬ ਵਿਚਾਰ ਵਿਮਰਸ਼!!👍👍👍👍👍
@hsrandhawa9391
@hsrandhawa9391 2 месяца назад
ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਵਾਉ ਜੀ
@kuldeepsinghgill9851
@kuldeepsinghgill9851 Год назад
Assist sahmne liaun te Randhawa Sahib dhanwad
@sarbjitkaur-es3gy
@sarbjitkaur-es3gy 4 месяца назад
ਹਰ ਕਿਤਾਬ ਸਾਰੀਆਂ ਭਾਸ਼ਾਵਾਂ ਵਿੰਚ ਛਿਪਣੀਆਂ ਚਾਹੀਦੀਆਂ ਨੇ
@paramjeetsingh3700
@paramjeetsingh3700 Год назад
Good job ਹਰਵਿੰਦਰ ਵੀਰ ਜੀ ਦਾ ਵਾਹੇਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਦੀ ਚਡਦੀਕਲਾ ਕਰਨ ਜੀ
@ranjitsinghnagpal8843
@ranjitsinghnagpal8843 9 месяцев назад
ਇਹ ਕਿਤਾਬ ਲੋਕਾਂ ਵਿੱਚ ਜਨਤਕ ਕੀਤੀ ਜਾਵੇ
@tajindrasingh8516
@tajindrasingh8516 3 месяца назад
ਸੱਚ ਕੱਦੇ ਮਰਦਾ ਨਹੀ।
@ashokmachalla9194
@ashokmachalla9194 2 года назад
An interesting briefing by Tarlochan Singh ji with matching introduction by Randhawa ji.
Далее
#慧慧很努力#家庭搞笑#生活#亲子#记录
00:11
V16 из БЕНЗОПИЛ - ПЕРВЫЙ ЗАПУСК
13:57
OYUNCAK DİREKSİYON İLE ARABAYI SÜRDÜ 😱
00:16
Bharpur Singh Balbir Archive Speech
20:45
Просмотров 1 млн