Тёмный

ਕਿਤੇ ਤੁਹਾਡਾ ਬੱਚਾ ਵੀ STRESS ਵਿੱਚ ਤਾਂ ਨਹੀਂ? | Achieve Happily | Gurikbal Singh 

Achievehappily: Self improvement health & wellness
Подписаться 155 тыс.
Просмотров 16 тыс.
50% 1

#achievehappily #gurikbalsingh #pixilarstudios #children #stress
ਹਰ ਕੋਈ ਇਹ ਸੋਚਦਾ ਹੈ ਕਿ ਬਚਪਨ ਦੇ ਦਿਨ ਬੇਫ਼ਿਕਰੇ ਤੇ ਤਣਾਅ ਤੋਂ ਮੁਕਤ ਹੁੰਦੇ ਹਨ। ਪਰ ਅਸਲ ਵਿੱਚ ਬੱਚੇ ਵੀ ਤਣਾਅ ਵਿੱਚ ਓਨਾ ਹੀ ਆ ਸਕਦੇ ਹਨ ਜਿੰਨਾ ਕਿ ਕੋਈ ਬਾਲਗ, ਅਤੇ ਕਈ ਵਾਰੀ ਦੋਵਾਂ ਦੇ ਕਾਰਨ ਵੀ ਇੱਕੋ ਜਿਹੇ ਹੋ ਸਕਦੇ ਹਨ। ਇਸ ਕਰਕੇ ਇਹ ਜ਼ਰੂਰੀ ਹੈ ਕਿ ਇਸ ਗੱਲ ਦੀ ਪਛਾਣ ਕੀਤੀ ਜਾਵੇ ਕਿ ਤੁਹਾਡਾ ਬੱਚਾ ਤਣਾਅ ਕਦੋਂ ਤੇ ਕਿਉਂ ਮਹਿਸੂਸ ਕਰ ਰਿਹਾ ਹੈ। ਇਸ ਬਾਰੇ ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਬੱਚੇ ਦੀ ਜ਼ਿੰਦਗੀ 'ਚ ਕੁਝ ਅਜਿਹਾ ਹੋ ਰਿਹਾ ਹੋਵੇ, ਜਿਸ ਤੋਂ ਉਸ ਤੋਂ ਨਿਰਾਸ਼ਾ ਤੇ ਤਣਾਅ ਮਹਿਸੂਸ ਹੋ ਰਿਹਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਇਸੇ ਕਰਕੇ ਉਸ ਦੇ ਵਤੀਰੇ, ਉਸ ਦੇ ਸੁਭਾਅ ਵਿੱਚੋਂ ਬਦਲਾਅ ਦਾ ਪ੍ਰਗਟਾਵਾ ਹੋ ਰਿਹਾ ਹੋਵੇ, ਅਤੇ ਤੁਸੀਂ ਇਸ ਨੂੰ ਸਿਰਫ਼ ਇਹ ਸੋਚ ਕੇ ਅਣਗੌਲਿਆ ਕਰ ਦਿੱਤਾ ਹੋਵੇ ਕਿ ਉਹ ਸਿਰਫ਼ ਮੌਸਮੀ ਜਾਂ ਨਿੱਜੀ ਕਾਰਨਾਂ ਕਰਕੇ ਆਲਸੀ ਹੋ ਰਿਹਾ ਹੈ। ਬੱਚਾ ਕਈ ਵਾਰੀ ਚੁਣੌਤੀਪੂਰਨ ਮਾਨਸਿਕ ਹਾਲਾਤਾਂ ਨਾਲ ਜੂਝ ਰਿਹਾ ਹੁੰਦਾ ਹੈ, ਤੇ ਉਸ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਸ ਤੋਂ ਬਾਹਰ ਨਿੱਕਲਣ ਲਈ ਕੀ, ਕਿੱਥੋਂ ਅਤੇ ਕਿਵੇਂ ਸ਼ੁਰੂ ਕਰਨਾ ਹੈ। ਇਸ ਵੀਡੀਓ 'ਚ ਬੱਚਿਆਂ ਦੇ ਜੀਵਨ ਨਾਲ ਜੁੜੇ ਤਣਾਅ ਬਾਰੇ ਵੱਖੋ-ਵੱਖ ਪੱਖਾਂ 'ਤੇ ਚਾਨਣ ਪਾਇਆ ਗਿਆ ਹੈ, ਜਿਸ ਨਾਲ ਤੁਸੀਂ ਇਸ ਮੁਸ਼ਕਿਲ ਨਾਲ ਨਜਿੱਠਣ ਵਿੱਚ ਆਪਣੇ ਬੱਚੇ ਦੀ ਮਦਦ ਕਰ ਸਕਦੇ ਹੋ।
ਸੋਚੋ ਨਾ, ਕਰੋ (Surrey Event)
Buy Your Tickets :- www.tickettail...
For workshop Inquiries and Social media pages, click on the link below :
linktr.ee/guri...
Digital Partner: Pixilar Studios
/ pixilar_studios
Enjoy & Stay connected with us!

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 47   
@user-lx2nb5du9b
@user-lx2nb5du9b Год назад
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਮੇਰਾ ਬੇਟੇ ਨੂੰ ਇਹ ਨੀ ਸਮਝ ਆ ਰਹੇ ਆ ਕਿ ਮੈ ਕੰਮ ਕੀ ਕਰ ਆ ਉਸ ਦੀ ਉਮਰ 22ਸਾਲ ਦੀਆ ਉਸ ਵਿਚ ਕੁੱਝ ਲੱਸਣ ਜੋ ਤੁਸੀਂ ਦੱਸੇ ਨੇ ਕਿਉ ਕਿ ਉਸ ਦਾ ਮਾਮੇ ਦੀ ਡੈਥ ਹੋ ਗਈ 2ਸਾਲ ਪਹਿਲਾ ਉਸ ਦਾ ਐਨੂੰ ਬਹੁਤ ਵੱਡਾ ਸਗਮਾ ਲੱਗਾ ਹੁਣ ਚੁਪ ਚਾਪ ਅੰਦਰ ਹੀ ਰੈਣਾ ਜਾ ਘਰੋ ਬਾਹਰ ਰੈਣਾ ਪਸੰਦ ਘਰੇ ਤਾ ਉਸ ਦਾ ਜੀਅ ਨਹੀ ਲੱਗਦਾ ਮੇਰੇ ਵੱਡੇ ਵੀਰ ਜੀ ਤਹੁਾਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖ ਅਤੇ ਮੇਰੇ ਇੱਕ ਪੁੱਤਰ ਹੈ ਜੀ ਵਾਹਿਗੁਰੂ ਇਸਨੂੰ ਚੜਦੀ ਕਲਾ ਵਿੱਚ ਰੱਖੇ ਹਾਜੀ ਅੱਗੇ ਰੱਬ ਰਾਖਾ
@Happy-hk8gt
@Happy-hk8gt Год назад
ਮੈਂ ਆਪਣੇ ਬਚਪਨ ਤੋਂ ਇਹੀ ਸਭ feel ਕੀਤਾ ਹੁਣ ਤੱਕ ਵੀ ਦੇਖ ਰਹੇ ਹਨ
@princesshargeet84
@princesshargeet84 Год назад
🙏Veerji , tuhada bahut bahut Dhanvaad eh Sab galan krn lyi it’s very very important
@MandipSingh-te8dg
@MandipSingh-te8dg Год назад
Best punjabi coach sada vir
@JaswinderKaur-ik4hu
@JaswinderKaur-ik4hu Год назад
Very nice putter buhat vdiaa glla kmm dia
@Avtarsinghvlog
@Avtarsinghvlog Год назад
Thank you veer ji Aisa video bhejo bahut badhiya Jankari Mili
@princesshargeet84
@princesshargeet84 Год назад
Already tusi paayi hoi aa food wali video Veerji , thanks 🙏
@manjeetsinghdeolmanjeetdeo2596
@manjeetsinghdeolmanjeetdeo2596 3 месяца назад
Thank you veere ji aa sab kuch samjon lai thank you so much
@rubykaur620
@rubykaur620 6 месяцев назад
Veere Ji meri Beti bahut cry krn lag gayi aa jado da school start Kita and bar bar ehhi kahi jandi aa I don’t have friends in school and it’s very hurtful to see her like this she is getting very sensitive and she worries all the time now
@daljeetkaur390
@daljeetkaur390 Год назад
thanks for sharing this video am single parents today am realize about my baby problems, I really cares about him , thanks once again
@TgdgGhj-qv3tj
@TgdgGhj-qv3tj Год назад
Tooo nyc way of talking 👌👌
@RahulKumar-pj7ch
@RahulKumar-pj7ch Год назад
So great 💯💯 bro 😊😊😊😊 be positive in negative condition 😊
@mandeepkaurbrar1187
@mandeepkaurbrar1187 Год назад
Bhut vdiaa video bro
@sandeepkaura1013
@sandeepkaura1013 Год назад
Knowledge wali video
@sarbjeetsingh6632
@sarbjeetsingh6632 6 месяцев назад
Nice brother
@user-sq2kv5ws8v
@user-sq2kv5ws8v Год назад
Good bhai ji
@gururashianamusic4444
@gururashianamusic4444 Год назад
Good work paji
@jaspreetkhela9230
@jaspreetkhela9230 Год назад
Very good information for us 👍
@ms-wh1sx
@ms-wh1sx 5 месяцев назад
Ek ek gal sahi bhai..birmingham smethwick ch seminar lgdo ..saade wargeyan lyi😊
@inderjitsinghsohi1112
@inderjitsinghsohi1112 Год назад
Thanks Veer ji 🙏,
@pannu20077
@pannu20077 Год назад
Thanks for everything veer ji ❤
@longwall3832
@longwall3832 Год назад
you are the best 👌 bro. thanks
@jatinderkaur4634
@jatinderkaur4634 Год назад
Thanks information 🙏🙏🙏
@sandhuhardeep5828
@sandhuhardeep5828 Год назад
Bahut thankyou veer ji
@sukhadhamrait1545
@sukhadhamrait1545 Год назад
love from nz
@kananpreetkour1158
@kananpreetkour1158 Год назад
Boht vadiya virji
@Harleenkaur-nu9ty
@Harleenkaur-nu9ty Год назад
Thanks Veere! For the beautiful message God bless you
@daljeetkaurpadda5274
@daljeetkaurpadda5274 Год назад
Gurbani paro
@amandeepkaur8297
@amandeepkaur8297 Год назад
🙏
@harpreet2970
@harpreet2970 Год назад
Thank u veer ji.. Bahut acha explain kita hai....
@binduparkashbains1669
@binduparkashbains1669 Год назад
🙏🙏
@kananpreetkour1158
@kananpreetkour1158 Год назад
Virji meri beti vi stress ch si but hun thodi better hai
@arjkaur1998
@arjkaur1998 Год назад
I need help saare parivaar nu pta aa par koi tyaar hi ni aa.....saare appniya problem mere naal compare karn lagg Jande aa ki roti milli ta jandi aa hor ki chahida aa
@kananpreetkour1158
@kananpreetkour1158 Год назад
Ji beti di counselling v krwayi
@prabhjitpannu2553
@prabhjitpannu2553 Год назад
🎉🎉🎉🎉🎉🎉🌹🌹🎉🎉🎉🌹🌹
@AmandeepKaur-vv1nu
@AmandeepKaur-vv1nu Год назад
Sir mri beti 7sal di aa oh nervous ho jandi aa jdo oh gathering vich hundi aa . Ohdi class mam ne v menu dasya k oh class vich v stress vich rehndi aa. Mein ki kr sakdi aa
@AmandeepKaur-tn2nx
@AmandeepKaur-tn2nx Год назад
Meri beti di v same problem aa ..
@bhupinderkaur8061
@bhupinderkaur8061 Год назад
Veer tuc kithe rehde o
@paramksandhu5984
@paramksandhu5984 Год назад
😭🙏💐💯
@sandeepsidhu3018
@sandeepsidhu3018 Год назад
ਵੀਰ ਜੀ ਮੈਨੂੰ ਇਹ ਸਮੱਸਿਆ ਹੈ ਸਮਝ ਨੀ ਆ ਰਹੀ ਕੀ ਕੀਤਾ ਜਾਵੇ
@bhupinderkaur8061
@bhupinderkaur8061 Год назад
Punjab kehde pind ton ho
@TMG_PLAYzz
@TMG_PLAYzz Год назад
Bhaji tuhada no ki ha me koi gal karni c g please
@jaitegsingh3835
@jaitegsingh3835 Год назад
Sir meri beti h 11 years old Oh school ch ta bahot vadia behave krdi h har teacher ohdi sift krda but ghare oh bahot hi lardi h Gal gal te gussa krdi h What about her?
@harsimransingh6102
@harsimransingh6102 Год назад
Same meri beti v 12years di
@Hockeychd
@Hockeychd Год назад
Try Karo sports activities wch jave or AAP vi tusi ohde nal park vagera jao ja savere morning walk Karo ohde nal gal bat Karo khul k or ohnu danto na it's suggestions pls don't mind.meri daughter vi same si but hun kafi fark a ,Kayi vari ma piyo da gussa vi bache di nature wch a janda a
@jaitegsingh3835
@jaitegsingh3835 Год назад
@@Hockeychd hnji Thanks
Далее