Тёмный

ਕਿਵੇਂ ਪਏ ਏਸ ਟਰੈਕਟਰ ਦੇ ਟਾਇਰ 

Iam Hero
Подписаться 247 тыс.
Просмотров 449 тыс.
50% 1

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 126   
@Kulwantsingh.0786
@Kulwantsingh.0786 12 дней назад
ਬੱਸ ਟਾਇਰਾਂ ਦੇ ਨੰਬਰਾਂ ਤੱਕ ਹੀ ਸੋਚ ਸੀਮਤ ਰਹਿ ਗਈ ਹੈ।
@SandeepCheema35
@SandeepCheema35 12 дней назад
Hor kuch palle e ni .. ahi kuch aa
@varinders1ngh
@varinders1ngh 8 дней назад
Teri kine ku agge aa soch ? Pao chanana apne bare krda teer mareya
@KuldeepSingh-bw9mq
@KuldeepSingh-bw9mq 8 дней назад
ਟੋਬੇ ਦੇ ਡੰਡੂ ਨੇ ਇਹ ਕਲੰਕਨ ਨੇ
@amritpalsingh9413
@amritpalsingh9413 7 дней назад
Yr tuhadi v cmnta ch bhdaas kddn jogi e soch aa 😂😂 agla apni kmayi cho paise londa tuhadi kudi to thodi pwonda paise
@amreekmann6537
@amreekmann6537 5 дней назад
Zameen honi 4 kille, tractor rakhe hunde ne jiwei 100 killa howe
@pindaale5578
@pindaale5578 13 дней назад
ਆਹਾ ਹਾਂ ਹਾਂ ਅੱਛਾ ਹਾ ਨਾਂ ਨਾਂ ਹਾਹਾ ਅੱਛਾ ਆਹਾ ਅੱਛਾ ਹਾਂ ਅੱਛਾ ਹਾਂ ਅੱਛਾ 😂
@ManiSingh-ps7zm
@ManiSingh-ps7zm 12 дней назад
😂😂
@JassCanada-er7he
@JassCanada-er7he 10 дней назад
😂😂🤣🤣🤣🤣🤣
@GurpreetSingh-h3k
@GurpreetSingh-h3k 10 дней назад
😂😂
@jagmeetsinghchera641
@jagmeetsinghchera641 9 дней назад
🤣🤣🤣
@Gurfateh-x8j
@Gurfateh-x8j 9 дней назад
Kholeya ni likheya 😂
@manjeet-zn1rs
@manjeet-zn1rs 12 дней назад
ਦੁਨੀਆ ਦੀ ਸਭ ਤੋਂ ਨੰਬਰ ਵਨ ਫੁਕਰੀ ਕੌਮ ਪੰਜਾਬੀ
@gurbirgrewal4053
@gurbirgrewal4053 2 дня назад
ਚਲ ਚੌਲ ਜਾਤ
@HollywoodPunjabi
@HollywoodPunjabi 12 дней назад
Fir kehnde karja maaf karo । Sarkar nu ਫੁਕਰਿਆਂ ਦਾ channel।
@RakeshKumar-jy5co
@RakeshKumar-jy5co 10 дней назад
Well said ji
@frozenstaryt76
@frozenstaryt76 2 дня назад
😂😂😂😂😂😂
@PB26khanna108
@PB26khanna108 11 дней назад
ਆਹਾ ਹਾਂ ਹਾਂ 16 ਹਾਂ ਅੱਛਾ ਹਾਂ 😂ਨਾਂ ਨਾਂ ਨਾਂ ਹਾਹਾਅੱਛਾ ਆਹਾ ਅੱਛਾ ਹਾਂ ਅੱਛਾ ਖੋਲਿਆ ਆਹਾ ਅੱਛਾ😂😂😂
@amansingh612
@amansingh612 13 дней назад
ਇਹ ਟਰੈਕਟਰ ਤੇ ਟਾਇਰ ਦਾ ਖੇਤੀ ਕਰਨ ਵਿਚ ਕੀ ਖ਼ਾਸ ਸਹਾਇਤਾ ਕਰੇਗਾ ? ਜੇਕਰ ਨਹੀਂ ਤਾਂ ਇਹ ਸਿਰਫ ਪੈਸਾ ਖਰਾਬ ਕਰਨ ਵਾਲਾ ਕਾਰਾ ਹੈ।।
@baljinderpatwal6867
@baljinderpatwal6867 13 дней назад
bai ohne sirf stunt krn layi rkhya eh tractor kheti layi nhi
@amansingh612
@amansingh612 13 дней назад
@@baljinderpatwal6867 ਫੇਰ ਮਤਲਬ ਇਹ ਟਰੈਕਟਰ ਸਿਰਫ ਪੈਸਾ ਬਰਬਾਦ ਕਰਨ ਲਈ ਰੱਖਿਆ ਏਨੇ ਪੈਸਿਆਂ ਵਿਚ ਇੱਕ ਨਵਾਂ ਕਾਰਗਰ ਸੰਧ ਆ ਸਕਦਾ ਸੀ।।
@Karan09-14
@Karan09-14 13 дней назад
@@amansingh612veer agle da shonk aa bi passa agla da lgyaa one kamaye aa ta lye aa apa nu ki kheti li ki pta agle kol 2 hor hun
@amansingh612
@amansingh612 13 дней назад
@@Karan09-14 pesa jisda Marzi howe barbaad hoea jekar ohne video paayi taan fer vichaar v sun lene chahide asi taan ni keha sada pesa lagea asi keha pesa barbaad hoea...
@RajKumar-j6e1i
@RajKumar-j6e1i 12 дней назад
​@@Karan09-14nashatar Gill da gana v ehna waste he use hunda
@amardeep581
@amardeep581 11 дней назад
ਲਿਮਿਟ ਭਰ ਤੀ ਆਪਦੀ😂
@Balwindersingh-s2w
@Balwindersingh-s2w 5 дней назад
🥰🥰🥰
@e-motions9805
@e-motions9805 11 дней назад
ਖੇਤੀ ਸੰਦਾ ਨਾਲ ਖੇਡ ਕਰਨੀ ਹੀ ਸੀਮਤ ਰਹਿ ਗਈ ਆ ਲੋਕਾਂ ਨੂੰ ਫੇਰ ਜਦੋਂ ਸੰਦਾਂ ਨੇ ਟੁੱਟ ਭੱਜ ਕੇ ਹਾਵੀ ਹੋਣਾ RIP ਵੀਰ ਲਿਖਦੇ ਫਿਰਦੇ ਨੇ ਲੋਕ
@Malikmarjide
@Malikmarjide 10 дней назад
ਬਾਬੇ ਜੀਪਾ ਵਾਲੇ ਯਾਦ ਕਰਦੇ ਸੀ ਨਾਲੇ ਗਾਲਾਂ ਕੱਢਦੇ ਸੀ 😂😂😂😂
@Jaggi_khattra
@Jaggi_khattra 9 дней назад
ਅਸੀਂ ਤਿੰਨ ਚਾਰ ਬੰਦੇ ਇੱਕ ਵਾਰੀ ਤੁਰੇ ਜਾ ਰਹੇ ਸੀ , ਮੀਹ ਪੈ ਕੇ ਹਟਿਆ ਸੀ ਤਾਂ ਕੁਦਰਤੀ ਸੜਕ ਨੀਵੀਂ ਹੋਣ ਕਾਰਨ ਪਾਣੀ ਜਮਾਂ ਹੋਇਆ ਹੋਇਆ ਸੀ , ਸਾਫ ਦਿਖ ਰਿਹਾ ਸੀ ਕਿ ਪਾਣੀ ਖੜਾ , ਸਾਡੇ ਕੋਲੋਂ ਇੱਕ ਮੁੰਡਾ ਲੰਗਿਆ ਪੂਰੀ ਸਪੀਡ ਚ ਕਾਰ ਲੈ ਕੇ , ਜੇ ਓਹ ਚਾਹੁੰਦਾ ਹੌਲੀ ਲੰਘ ਸਕਦਾ ਸੀ , ਮੇਰੇ ਨਾਲ ਜਾ ਰਿਹਾ ਬਾਈ ਕਹਿੰਦਾ ਇਹਦੀ ਭੈਣ ਦੀ ਮਾਰਿਆ ****ਸਾਲੇ ਵੇਲਡੇ ਦੀ ਨੂੰ , ਅਤੇ ਦੂਜਾ ਕਹਿੰਦਾ ਵੇਲਡਾ ਕੀ ਹੁੰਦਾ , ਪੁੱਛਣ ਲੱਗ ਗਿਆ , ਚਲੋ ਅਸੀਂ ਗੱਲਾਂ ਕਰਦੇ ਕਰਦੇ ਸਾਈਡ ਤੇ ਗਰਾਊਂਡ ਵੱਲ ਹੋ ਰੁੱਕ ਗਏ , ਤੇ ਮੈਂ ਯੂ ਟਿਊਬ ਖੋਲ ਲਈ , ਤੇ ਐਨੇ ਨੂੰ ਆਹ ਫੁੱਦੁ ਜਿਹੇ ਦੀ ਟਰੈਕਟਰ ਭਜਾਈਂ ਫਿਰਦੇ ਦੀ ਵੀਡੀਓ ਆ ਗਈ , ਤੇ ਮੈਂ ਆਪਣੇ ਨਾਲਦੇ ਨੂੰ ਕਿਹਾ ਵੇਲਡਾ ਦੇਖਣਾ ਕਹਿਦਾ ਕਿਥੇ ਆ , ਜਦੋਂ ਉਹਨੇ ਵੀਡੀਓ ਦੇਖੀ ਤਾਂ ਉਹਨੇ ਇਹਦੀ ਚੰਗੀ ਮਾਂ ਭੈਣ ਇਕ ਕੀਤੀ ਨਾਲੇ ਕਹਿੰਦਾ “ ਪੁੱਠੇ ਕੰਮ ਵੇਲਡੇ ਹੀ ਕਰਦੇ ? “ ਪਰ ਕਹਿੰਦਾ ਇਹ ਨਸਲ ਕਿਵੇਂ ਤਿਆਰ ਹੁੰਦੀ ਮੈਂ ਕਿਹਾ ਨਾਂਮ ਕਿਸੇ ਦਾ ਹੁੰਦਾ ਮੁੰਡਾ ਕਿਸੇ ਦਾ ਹੁੰਦਾ 😂😂😂
@SidhuSurjit-ep6jl
@SidhuSurjit-ep6jl 13 дней назад
Es nal 20 kilo dud wadgya pahila eh 3 kilo dud dinda c hun 20 kilo ho gya
@arshmultani09
@arshmultani09 11 дней назад
😂😂😂😂😂😂😂
@keshavkumar6545
@keshavkumar6545 10 дней назад
ਇਹਨੂੰ ਫੁਕਰਾਪੰਤੀ ਕਹਿੰਦੇ ਨੇ।ਲਾਹਨਤ ਪੁੱਛਣ ਆਲੇ ਤੇ।ਛੇਤੀ ਚਲਾਨ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ।
@kharaksingh486
@kharaksingh486 12 дней назад
Tire ਪਾਕੇ ਕੋਈ ਫ਼ਾਇਦਾ ਹੁੰਦਾ ਟਰੈਕਟਰ ਵਾਲ਼ੀ company ਨੇ ਗ਼ਲਤ ਚਾੜ ਦਿਤੇ ਸੀ
@sunnykumarsunny8478
@sunnykumarsunny8478 12 дней назад
😂😂😂😂
@msharma373
@msharma373 10 дней назад
ਆਹਾਂ ਏਨੀ ਤਗੜੀ ਖੋਜ , ਈਲੋਣ ਮਸੱਕ ਨੂੰ ਟੈਗ ਕੀਤੀ ਜਾਵੇ video ਤਾਂ ਕਿ ਭਰਾ ਦੀ ਖੋਜ ਨੂੰ ਮਾਰਸ ਮਿਸ਼ਨ ਵਿੱਚ ਵਰਤਿਆ ਜਾਵੇ।
@Gurtajsingh-z1i
@Gurtajsingh-z1i 12 дней назад
ਪਰਾਂ ਦਾ ਸਿਖਿ ਸਰੂਪ ਦੇਖ ਕੇ ਦਿਲ ਖੁਸ਼ ਹੋਗੇਯਾ
@Radiochalla
@Radiochalla 10 дней назад
ਵੀਰੇ ਪਹਿਲਾਂ ਪੰਜਾਬੀ ਸਹੀ ਲਿਖਣੀ ਸਿੱਖੋ 🙏🏽
@veersurjitsingh657
@veersurjitsingh657 8 часов назад
ਵੇਖੋ ਐਨੀ ਮਿਹਨਤ ਕੀਤੀ ਕਰਜਾ ਮਾਫ ਤੇ ਹੋਣਾ ਚਾਹੀਦੈ ਫਿਰ ਲੋਕ ਕਹਿੰਦੇ ਧਰਨਾ ਲਾਉਦੇ। ਬਈ ਗਰੀਬ ਕਿਸਾਨ ਨੇ ਹੋਰ ਕਰਨ ਵੀ ਕੀ ਹੁਣ ਟਾਇਰ ਪਾਏ ਨੇ ਸਰਕਾਰ ਸਬਸਿਡੀ ਦੇਵੇ
@harudaysingh2211
@harudaysingh2211 День назад
Bai plz machinery naal pange na lavo it is not safe when u do such changes
@ArshGill-zp9xl
@ArshGill-zp9xl 10 дней назад
❤❤❤❤
@gurwinderratol1317
@gurwinderratol1317 12 дней назад
ਇਹਨਾਂ ਦੋਵਾਂ ਜਾਣਿਆ ਨੂੰ ਪਦਮਸ਼੍ਰੀ ਅਵਾਰਡ ਦੇ ਦਿਓ ਯਰ , ਖੌਰੇ ਖੁੱਲਕੇ ਆਜੁ ਫਿਰ। ਸ਼ਰਮ ਕਰੋ ਫੁਕਰਪੰਤੀ ਨੂੰ ਪ੍ਰਮੋਟ ਕਰੀ ਜਾਨੇ ਓ ਚਾਰ ਛਿੱਲੜਾਂ ਪਿੱਛੇ। 👇🏻👎🏻
@sidhuhardeep8238
@sidhuhardeep8238 11 дней назад
ਇਹ ਨੀ ਦਿਸਦਾ ਪੰਜਾਬ ਪੁਲਸ ਨੂੰ ਸਟੰਟ ਕਰਦਾ ਇਹ ਬੰਦਾ ਕਦੇ ਟਰੈਕਟਰ ਤੇ ਕਦੇ, ਕਦੇ ਸਕਾਰਪੀਓ ਉਤੇ ਜਾਨ ਜੋਖਿਮ ਵਿੱਚ ਪਾਉਂਦਾ ਇਸ ਉਤੇ ਕੋਈ ਕਾਰਵਾਈ ਕਿਉ ਨੀ ਹੁੰਦੀ
@kamalpunjab6567
@kamalpunjab6567 10 дней назад
ਹੁਣ ਟੱਟੀ ਆ ਗਈ ਖੁੱਲ ਕੇ ਟਾਇਰ ਪਵਾ ਕੇ
@ramankapil9841
@ramankapil9841 12 дней назад
ਕੀ ਕਿਹਾ ਜਾਵੇ ਸਮਝ ਨਹੀਂ ਆਉਂਦਾ।
@majaksingh9252
@majaksingh9252 5 дней назад
Bas tyra te tuppa pai jaiyo. Lok America canada pahunch gaye tusi tractor de tyre chadai jaio
@SatpalSingh-cc6uh
@SatpalSingh-cc6uh 9 дней назад
🇮🇳🇮🇳🇮🇳🇮🇳👏
@apinderjotsinghguru9449
@apinderjotsinghguru9449 11 часов назад
ਬਾਅਦ ਵਿੱਚ ਰੱਸਾ ਤੇ ਸਲਫਾਸ ਹੀ ਫੁੱਕਰੀਆਂ ਠੀਕ ਕਰਦੀ ਆ
@gulabdhanoa2482
@gulabdhanoa2482 10 дней назад
Aye ha aye ha
@ManpreetSingh-gw7tj
@ManpreetSingh-gw7tj 12 дней назад
Sab to vada Kusa patrkar eh eh no punjab wich hor kuch desda hi nhe
@amarjitsingh3090
@amarjitsingh3090 12 дней назад
Pattarkaar......???? 22 kitho lagda ehh pattarkaar ....?????
@gurbhejsingh-q2k
@gurbhejsingh-q2k 10 дней назад
eh fukra banda
@ArmanSanghera-jx4mr
@ArmanSanghera-jx4mr 15 дней назад
I love you you are hero I’d be wala😂😂
@SatpalSingh-cc6uh
@SatpalSingh-cc6uh 9 дней назад
🇮🇳💪
@dhaliwal1217
@dhaliwal1217 13 дней назад
Two Nunnu one Banana touching performance 😂😂😂ਗੱਲਾਂ ਘੂਸੇ ਆਲੀਆਂ 🍌 ਫਿਲਿੰਗਾ ਮੂਸੇ ਆਲੀਆਂ 😂
@GursherSingh-hb5me
@GursherSingh-hb5me 12 дней назад
ਮੈਂ ਪਿੰਡ ਭਗਤ ਭਾਈ ਕਾ ਜਿਲਾ ਬਠਿੰਡਾ ਵਿਖੇ ਰਹਿੰਦਾ ਹਾਂ❤
@amarjeetsingh-oq8zy
@amarjeetsingh-oq8zy Час назад
ਰਹਿ ਜਾ ਕੀ ਦਿੱਕਤ ਤੇਨੂ ?
@GurjeetSingh-rp9lr
@GurjeetSingh-rp9lr 8 дней назад
ਏ ਹੀ ਕੰਮ ਰਹਿ ਗਿਆ ਸਰਦਾਰਾਂ ਕੋਲ ਤੇ ਵੀਡੀਓ ਬਣਾਉਣ ਵਾਲਿਆਂ ਦੇ
@amarjitsingh3090
@amarjitsingh3090 12 дней назад
Matlab...??
@sukhwindersinghaujla614
@sukhwindersinghaujla614 6 дней назад
ਫੁਕਰੀ ਸਰਦਾਰ ਹੋ ਕੇ ਚੰਗੀ ਨਹੀਂ ਲਗਦੀ
@DilbagsinghDhadi
@DilbagsinghDhadi 4 дня назад
ਯਾਰ ਨਾ ਕਰਿਆ ਕਰੋ ਘਰ ਦੀ ਲੜਾਈ ਬਾਹਰ ਦੀ ਕਮਾਈ ਕਦੇ ਨਾ ਦਸੋ ਵੀਰ ਜੀ
@gurisidhu6131
@gurisidhu6131 13 дней назад
ਫਾਇਦਾ ਕੀ
@user-nz9gm5or8f
@user-nz9gm5or8f 11 дней назад
bhagte hi firda rehnda😅
@user-my9zy8bb5x
@user-my9zy8bb5x 14 дней назад
Tracror ਦਿਖਓ ਜੀ
@sukhjiwansingh7627
@sukhjiwansingh7627 8 дней назад
ਕਿੰਨੀ ਵੇਚੀ ਪੁੱਤ ਤੁਸੀਂ ਲੋਕ ਹੁਣ ਜੱਟ ਨਾ ਦੇ ਰਹ gye
@sukhjiwansingh7627
@sukhjiwansingh7627 8 дней назад
ਏ ਤੋਂ ਬਾਅਦ ਕਿਸੇ ਦੁਕਾਨਦਾਰ ਅੱਗੇ ਧਰਨੇ ਲਾਕੇ ਟਾਇਰ ਦੇ ਪੈਸੇ ਮੰਗਣਗੇ 😂
@ParmjeetWahla-qg7qe
@ParmjeetWahla-qg7qe 10 дней назад
EH KMAL AA LIMIT DA
@ajaybawa4794
@ajaybawa4794 9 дней назад
ਕਿਸੇ ਦਿਨ ਨਛੱਤਰ ਗਿਲ ਦਾ ਅਖਾੜਾ ਲੱਗੂ😂😂
@ranachima2407
@ranachima2407 8 дней назад
ਹੰਕਾਰ ਨੂੰ ਪੱਠੇ ਪਾਉਣ ਦਾ ਨਵਾਂ ਤਰੀਕਾ 😅😅😅😅😅
@sukhjiwansingh7627
@sukhjiwansingh7627 8 дней назад
ਇਹ ਫੁੱਫੜ ਨੂੰ ਆਵਾਰਾ ਗਿਰੀ ਲਈ ਰੱਖਿਆ ਕਿਲਾ ਚਾਹੇ 1 ਵੀ ਨਾ ਹੋਵੇ
@mathprof8266
@mathprof8266 4 дня назад
ਆ ਸੀਂਡਲ੍ਹ ਜਿਆ ਨਵਾਂ ਈ ਜੰਮਿਆ 😅
@ballubodalawala7662
@ballubodalawala7662 4 дня назад
ਕੋਈ ਪਾਣੀ ਬਚਾਓੁਣ ਦਾ ਸਾਧਨ ਲੱਭਲੋ ਏਸੇ ਫੁਕਰੇ ਕੰਮ ਚ ਜਿੰਦਗੀ ਕਿਓ ਗਾਲ਼ਨੀ
@ikjind87
@ikjind87 10 дней назад
Chawlaaan Punjab diya .. tyre pvaa pvaa Fahey na lai lyo
@linkabroad7422
@linkabroad7422 12 дней назад
Jugarri jat,😂
@allpro2812
@allpro2812 10 дней назад
ਅੱਛਾ 🤣🤣,
@GurjinderSingh-w7i
@GurjinderSingh-w7i 10 дней назад
BAs eh fukra pan hi eh geya Punjab ch😢
@harbhajanharbhajan8299
@harbhajanharbhajan8299 13 дней назад
Ma baap ronde hone vichare nped jm k
@dharmindersingh6366
@dharmindersingh6366 8 дней назад
ਲਿਮਟ ਕਿੰਨੀ ਉਸ ਦਾ ਞੀ ਦਸੋ
@gurbhejsingh-q2k
@gurbhejsingh-q2k 10 дней назад
patrkar fukra jidabad
@VarinderSingh-k8q
@VarinderSingh-k8q 10 дней назад
Tyre second hand gudi kudi hoiaa
@hoshiarpurtraveller3376
@hoshiarpurtraveller3376 10 дней назад
ਬੱਸ ਮੂਰਖਾਂ ਵਾਲੇ ਕੰਮ ਨਾ ਛੱਡਿਯੋ। ਕੁਜ productive v kar lavo
@Mrbeaat925
@Mrbeaat925 5 дней назад
ਇਹ ਕਿਹੜਾ ਕੋਇ ਵਿਰਸਾ ਆਪਣਾ
@MrSingh-ye8dw
@MrSingh-ye8dw 6 дней назад
Faha kdo laina fer
@SatnamSingh-gi9ds
@SatnamSingh-gi9ds 10 дней назад
Chabalaa patarkaare nu dahaa laa raheia😂
@AjayysinghSingh-y8q
@AjayysinghSingh-y8q 5 дней назад
Agency'an di sajish aa 😂😂😂
@bredpett007
@bredpett007 11 дней назад
Koi kmm d glll ihi hun fukre vehlar pwaa k sdkaa te bhjunde aa teej bddde spekar la k.
@Ludhianviz
@Ludhianviz 12 часов назад
Eh shalaru jeha Galla eda krda jiwe NASA ch scientist lga hunda , muh vekhan wala hunda eda ,,, acha acha haan achhaa tyre ah tyre ah alloy khusiya bhorda rehnda main pehla vi kini war recommendation ch hata Chuka fer edi video aa jandi hai
@dshiningsword2427
@dshiningsword2427 5 часов назад
Eho jihe kam karne fer kehna sada karza maaf karo
@amreekmann6537
@amreekmann6537 5 дней назад
Kisaaana de bestia na kraaao ..ehoje fukre pehlaa wi sige...koi nawi gal nai hai
@singhLeen
@singhLeen 6 часов назад
Ohh bharav tu avi looka nu fook na shkaun a jaya karr. Eh koi bhadri de kamm ni kardee jehdi tusi ena hala sheri nall dasde oo
@Gursewakbrar-ud3ci
@Gursewakbrar-ud3ci 16 минут назад
Bor
@sandeepgarcha4980
@sandeepgarcha4980 3 дня назад
Gareeb Kissan 😂😂😂
@sonybhullar5920
@sonybhullar5920 11 дней назад
Saabt ki krna chahunde aa ,,,,upro eh vdde pattarkaar bnde eh ki sabat krde koi chjj de kmm dikhao jo dunia nu sedh mile aah fudua dian glln eda lgdia jive ,,, tatti foosi hon
@MrAshwindersingh
@MrAshwindersingh 10 дней назад
Tahi youth jobless hai koi kam kum sikhlo
@hindusikh2375
@hindusikh2375 9 дней назад
Khotia de kam
@savindersingh3948
@savindersingh3948 13 дней назад
Fukri
@Karan09-14
@Karan09-14 13 дней назад
Fukri vi veer passe nl hi vjdi aa tuhi mrlo thnu kine dkyaa😂😂
@Love-qw8mb
@Love-qw8mb 7 часов назад
​@@Karan09-1422 ਜੇ ਹਾਲੇ ਵੀ ਨਾ ਸਮਜੇ ਤਾਂ ਬੇੜਾ ਗ਼ਰਕ ਹੋ ਜਾਣਾ ਜਮਾ ਪੰਜਾਬ ਦਾ ਇਹ ਫੁਕਰਪੰਥੀ ਨੇ ਪੰਜਾਬ ਨੂੰ ਡੋਬਤਾ ਹਰੇਕ ਟਰੈਕਟਰ ਤੇ 20 25 ਹਜਾਰ ਦੇ ਡੈੱਕ ਲਗੇ ਆ ਬਾਹਰ ਦੀਆਂ ਸਟੇਟਾਂ ਦੇ ਹਸਦੇ ਆ ਆਪਣੇ ਤੇ ਕੇ ਇਹਨਾਂ ਦੀ ਸੋਚ ਬੱਸ ਟਰੈਕਟਰ ਗੱਡੀਆਂ ਸਜਾਉਣ ਤੱਕ ਰਹਿ ਗਈ ਮੈਨੂੰ ਇਹ ਦੱਸੋ ਪੰਜਾਬ ਤੋਂ ਬਾਹਰ ਤੁਸੀਂ ਕਿੰਨੇ ਕੂ ਲੋਕ ਏਦਾਂ ਕਰਦੇ ਦੇਖੇ ਆ ਸੱਚੀ ਦਸਿਓ ਖਾਸਕਰ ਕਿਸਾਨ ਮਤਲਬ ਹੱਦ ਹੀ ਆ ਨਾਲੇ ਸੜਕਾਂ ਤੇ ਜਦ ਸਪੀਕਰ ਲਾਕੇ ਗਾਣੇ ਵਜਦੇ ਹੁੰਦੇ ਆ ਆਪਣੀ ਮਾਂ ਭੈਣ ਨਾਲ ਜਾਂਦੇ ਸਮੇਂ ਕੀ ਜਦ ਵੀ ਤੁਸੀਂ ਏਦਾਂ ਹੀ ਸੋਚਦੇ ਓ??
@JeetNl-z9s
@JeetNl-z9s 8 дней назад
Fudu
@AnkitSharma-kd3gv
@AnkitSharma-kd3gv 2 дня назад
Dono ghusse ikathe ho gye 😂😂😂
@amrikatwal2841
@amrikatwal2841 5 дней назад
Bas asi hun Tire joge he reh ge all nonsense where is the education? Bas hun hrak nu pump le lana chahida
@GurdeepSingh-g5x3t
@GurdeepSingh-g5x3t 10 дней назад
Fukre😂😂😂😂😂😂
Далее
If You Clean It, You Keep It!
46:08
Просмотров 37 млн
ДОМИК ДЛЯ БЕРЕМЕННОЙ БЕЛКИ #cat
00:38
10 VS 10,000 Piece Lego Plane Crash IN POOL
15:42
Просмотров 1,2 млн
jolly LLB movie
16:45
Просмотров 2,4 млн
ДОМИК ДЛЯ БЕРЕМЕННОЙ БЕЛКИ #cat
00:38