Тёмный

ਕਿਵੇਂ ਫੜੀ ਗਈ ਸਤਕਾਰ ਕੌਰ , ਸੇਬਾਂ ਦੇ ਵਿਉਪਾਰੀ ਅਤੇ ਪਾਕਿਸਤਾਨੀ ਕਨੇਕਸ਼ਨ 

Such Kahoon
Подписаться 575
Просмотров 6 тыс.
50% 1

Опубликовано:

 

26 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 30   
@rbrar3859
@rbrar3859 Час назад
ਇਹ ਸੱਚ ਹੈ ਕੇ ਨਸ਼ੇ ਜਾਦਾ ਤਰ ਲੀਡਰਾਂ ਦਾ ਹੀ ਵਿਕਦਾ ਹੈ। ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ।
@harkiransingh8708
@harkiransingh8708 Час назад
ਬਿਲਕੁਲ ਸਹੀ ਕੰਮ ਤਾਰੀਫ਼ ਯੋਗ ਹੈ 🙏
@sukhpinderkaursandhu1294
@sukhpinderkaursandhu1294 Час назад
ਹੁਣ ਇਹ ਨਿਕਲਣੀ ਨਹੀ ਚਾਹੀਦੀ ਅੰਦਰ ਹੀ ਰਹਿਣੀ ਚ
@harkiransingh8708
@harkiransingh8708 Час назад
ਜਾਪਦਾ ਤਾਂ ਇੰਝ ਹੀ ਹੈ। 🙏
@prabhjotkaur629
@prabhjotkaur629 36 минут назад
ਨਾਮ ਸਤਿਕਾਰ ਯੋਗ ਪਰ ਕੰਮ ਸਤਿਕਾਰ ਯੋਗ ਨਹੀ ਹਨ ਸਰਮ ਵਾਲੀ ਗੱਲ ਹੈ
@harkiransingh8708
@harkiransingh8708 35 минут назад
ਬਿਲਕੁਲ ਸਹੀ ਜੀ 🙏
@sukhdevsingh8756
@sukhdevsingh8756 Час назад
😮 ਜੇ ਮੌਕੇ ਜੱਜ ਵੀ ਬੁਲਾਇਆ ਜਾਂਦਾ ਤੇ ਕੇਸ ਠੀਕ ਹੋਣ ਤੇ ਮੌਕੇ ਤੇ ਵੀਡੀਓ ਬਣਾ ਕੇ ਫੈਸਲਾ ਸੁਣਾਇਆ ਜਾਏ 😢
@harkiransingh8708
@harkiransingh8708 Час назад
ਫ਼ਿਲਹਾਲ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਪਰ 🤔🤔🤔🤔
@pushwindersingh4009
@pushwindersingh4009 22 минуты назад
ਓ ਭਰਾ ਜੀ ਹੁਣ ਵੀਡੀਓ ਬਣਦੀ ਹੈ ਨਾਲ ਹੀ on the spot net ਪਰ ਚੜ ਜਾਂਦੀ ਦੇ court ਦੀ ਇਸ ਪਰ
@pushwindersingh4009
@pushwindersingh4009 21 минуту назад
ਸੱਚ ਹੀ ਕਹੋ ਜੀ
@JszfSnzgn
@JszfSnzgn 2 часа назад
ਮਾੜਿਆਂ ਧੰਦਿਆਂ ਦਾ ਅੰਤ ਮਾੜਾ ਹੀ ਹੁੰਦਾ ਹੈ।
@harkiransingh8708
@harkiransingh8708 2 часа назад
ਬਿਲਕੁਲ ਸਹੀ ਕਿਹਾ ਜੀ 🙏
@HazoorBaba
@HazoorBaba Час назад
ਸਤਿਕਾਰ ਕੌਰ ਗਹਿਰੀ ਦਾ..... ਸੀ ਆਈ ਏ ਸਟਾਫ ਵਿੱਚ ਗਹਿਰਾ ਸਤਿਕਾਰ ਹੋਣਾ ਚਾਹੀਦਾ ਹੈ। 😡😡😡
@harkiransingh8708
@harkiransingh8708 Час назад
ਕੀ ਪਤਾ ਹੋ ਰਿਹਾ ਹੋਵੇ 😉
@npsbrar560
@npsbrar560 2 минуты назад
ਕੀ ਇਹ ਚੈਨਲ ਸੱਚਾ ਸੌਦਾ ਵਾਲਿਆਂ ਦਾ ਹੈ ? ਸਿਰਫ ਜਾਣਕਾਰੀ ਲਈ ਪੁੱਛ ਰਹੇ ਹਾਂ।
@ashwaniverma8700
@ashwaniverma8700 Час назад
Waheguru ji waheguru ji waheguru ji
@harkiransingh8708
@harkiransingh8708 Час назад
ਵਾਹਿਗੁਰੂ ਜੀ 🙏
@RameshKumar-l1q6t
@RameshKumar-l1q6t Час назад
Majuda MLA bare vi socho ouh ki karde aa koei ghat nahi sab eko EI AA Bhaei
@harkiransingh8708
@harkiransingh8708 Час назад
ਬਿਲਕੁਲ ਜੀ ਘੱਟ ਕੋਈ ਵੀ ਨਹੀਂ ਪਰ ਗੱਲ ਫੜੇ ਜਾਣ ਦੀ ਹੈ।🙏
@bhajansingh3849
@bhajansingh3849 29 минут назад
Eh Nasha sab leader vika rahe
@harkiransingh8708
@harkiransingh8708 27 минут назад
ਸ਼ੁਕਰ ਹੈ ਫੜੇ ਜਾ ਰਹੇ ਹਨ
@baljinderkaur-ji9sf
@baljinderkaur-ji9sf 2 часа назад
Mane Na Rakhe Satkar Kaur Uske Naam Ki sharm kar Leti
@harkiransingh8708
@harkiransingh8708 Час назад
ਲਾਲਚ ਸ਼ਰਮ ਉਪਰ ਅਕਸਰ ਭਾਰੀ ਪੈ ਜਾਂਦਾ ਹੈ।🙏
@jasmailsingh8355
@jasmailsingh8355 2 часа назад
ess de mata pita poojan jog
@harkiransingh8708
@harkiransingh8708 2 часа назад
ਬਾਈ ਜੀ ਇਹ ਆਪ ਸਿਆਣੀ ਬਿਆਣੀ ਹੈ। ਆਪਾਂ ਮਾਂ ਬਾਪ ਨੂੰ ਕਿਉਂ ਵਿੱਚ ਲਿਆਉਣਾ 🙏
Далее
Гаджет из даркнета 📦
00:45
Просмотров 227 тыс.
Random Emoji Beatbox Challenge #beatbox #tiktok
00:47
🎙А НЕ СПЕТЬ ли мне ПЕСНЮ?🕺🏼
3:06:10