Тёмный

ਕਿਵੇਂ ਬਦਲੀ ਜਿੰਦਗੀ  

ਜੋਸ਼ Talks
Подписаться 686 тыс.
Просмотров 299 тыс.
50% 1

‪@nihalonihal‬, ਚੰਗੀ - ਮਾੜੀ ਸੰਗਤ ਦਾ ਬੰਦੇ ਦੇ ਉੱਤੇ ਅਸਰ ਹੁੰਦਾ ਏ ਇਹ ਗੱਲ ਤਾ ਤੁਸੀਂ ਸਭ ਨੇ ਜਰੂਰ ਸੁਣੀ ਹੋਵੇਗੀ ਪਰ ਸਾਡੇ ਅੱਜ ਦੇ Speaker ਪ੍ਰਭਸਿਮਰਨਜੀਤ ਸਿੰਘ ਜੀ ਇਸਦੀ ਸਹੀ ਉਧਾਰਣ ਹਨ।
ਪ੍ਰਭਸਿਮਰਨਜੀਤ ਸਿੰਘ ਅੱਜ ਮਾਛੀਵਾੜਾ ਸਾਹਿਬ ਵਿਖੇ ਸਕੂਲ ਦੇ ਅਧਿਆਪਕ ਹਨ ਪਰ ਇੱਕ ਸਮਾਂ ਅਜਿਹਾ ਸੀ ਕੇ ਪ੍ਰਭ ਆਪਣੇ ਕਾਲਜ ਦੀ ਪੜ੍ਹਾਈ ਦੌਰਾਨ ਮਾੜੀ ਸੰਗਤ ਦਾ ਸ਼ਿਕਾਰ ਹੋਏ ਤੇ ਉਹ ਦਾਰੂ ਤੇ ਹੋਰ ਨਸ਼ੇ ਕਰਨ ਲੱਗ ਪਾਏ, ਅਚਾਨਕ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚ 2 ਬੱਚਿਆ ਦੀ ਮੌਤ ਨੇ ਉਨ੍ਹਾਂ ਦੇ ਬਹੁਤ ਜਿਆਦਾ ਅਸਰ ਕੀਤਾ ਤੇ ਉਨ੍ਹਾਂ ਨੇ ਸਭ ਕੁਝ ਛੱਡਕੇ ਅੰਮ੍ਰਿਤ ਸ਼ੱਕਣ ਦਾ ਮਨ ਬਣਾ ਲਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਜਿੰਦਗੀ ਪੂਰੀ ਤਰਾਂ ਬਦਲ ਗਈ ਤੇ ਅੱਜ ਉਨ੍ਹਾਂ ਨੂੰ ਪੰਜਾਬੀ ਸਰਕਾਰ ਅਤੇ ਹੋਰ ਕਈ ਸੰਸਥਾਵਾਂ ਵਲੋਂ ਸਨਮਾਨਤ ਕੀਤਾ ਗਿਆ ਹੈ।
ਆਓ ਸੁਣੀਏ ਉਨ੍ਹਾਂ ਦੀ ਪੂਰੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ।
All of you must have heard that good and bad company has an effect on a person, but today's Speaker Prabhasimranjit Singh ji is a good example of this.
Prabhsimranjit Singh is a school teacher at Machiwara Sahib today but there was a time when Prabh fell victim to the lousy company during his college studies and he started taking alcohol and other drugs. But the sudden death of 2 children in his family made him Guilty about his habits and it affected him a lot they decided to leave everything and made up his mind. After which his life changed completely, he has been honored by the Punjabi government and many other institutions.
Let's hear their full story in their own words.
Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, so many people are already doing extraordinary work that you might not even know. But Josh Talks Punjabi’s best motivational video, which is inspirational, and motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only in our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
----**DISCLAIMER**----
All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: www.instagram....
Important Keywords :
nihalonihal,sikhism,sikh,nihalonihalshorts,nihalonihalnewvideo,waheguru ji,josh talks,josh talks punjabi,nihalonihalvideo,prabhsimranjit singh,prabh simranjit singh,prabh sir vlogs,prabh sir,nihalo nihal josh talks,prabh sir josh talks,josh talks prabhsimranjit singh,scienceteacher,guru gobind singh ji,back to sikhi status,prabhsimran singh josh talks,josh talks prabhsimran singh,nihalonihal josh talks,josh talks nihalonihal,nihalonihal josh talks punjabi
#JoshTalksPunjabi #zerotohero #prabhsimranjitsingh #nihalonihal #nihalonihalvideo
#nihalonihalshorts #nihalonihaltruth #realstory #backtosikhi #recovery #failuretosuccess #struggletosuccess #strugglestory #struggle #sikhism #sikhinfluencer #morningmotivation #youtubeshorts #youtuber #instainfluencer

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 291   
@samarsingh6700
@samarsingh6700 Год назад
ਬਹੁਤ ਵਧੀਆ ਖ਼ਾਲਸਾ ਜੀ 🙏🙏 ਤੁਹਾਡੀ ਜ਼ਿੰਦਗੀ ਸੱਚੀਂ ਪ੍ਰੇਰਣਾ ਭਰਪੂਰ ਹੈ 🙏🙏
@nirmalsingh864
@nirmalsingh864 Год назад
ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ।❤
@pbx-preetsingh295
@pbx-preetsingh295 Год назад
ਖਾਲਸਾ ਜੀ ਸਾਹਿਬ ਤੁਹਾਨੂੰ ਸਲੂਟ ਹੈ 🙏🙏🙏
@bhagasingh-tp8zl
@bhagasingh-tp8zl Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🚩🚩🚩
@nihalonihal
@nihalonihal Год назад
Thanks a lot to all the team members of @joshtalks and also to all of you very much 🙏🏻🙏🏻
@roxykaur9034
@roxykaur9034 Год назад
Veer ji, tusi blessed soul ho ji - you are very inspiring 🙏 We need ladies gatka teachers in USA. I am in mid 40s and want to learn gatka but can’t find a local teacher. You are doing great work ji - Guru Sahib chardi kala wich rakhan ji 🙏🙏🙏
@karanvirdhillon3115
@karanvirdhillon3115 Год назад
ਪੰਜਾਬ ਪੁਲਿਸ ਵੱਲੋਂ ਬਹੁਤ ਸਾਰਾ ਪਿਆਰ 🙏
@joshimukul6467
@joshimukul6467 Год назад
Thankyou sir for sharing this 🙏
@ARTMASTER1313
@ARTMASTER1313 Год назад
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ 🙏
@justjoking1673
@justjoking1673 Год назад
Bole so nihaal sarsriakal
@renukaahuja664
@renukaahuja664 Год назад
ਵੀਰਜੀ ਸਤ ਸ਼੍ਰੀ ਅਕਾਲ 🙏 ਆਪ ਜੀ ਦਾ ਕੰਮ ਪ੍ਰਤੀ ਜ਼ਜ਼ਬਾ ਹੀ ਆਪ ਜੀ ਦਾ ਜਨੂਨ ਹੈ , ਆਪ ਨੇ ਸਿੱਧ ਕਰ ਦਿੱਤਾ ਹੈ ਕਿ ਕੰਮ ਹੀ ਸੇਵਾ ਹੈ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏🙏
@AmrikSingh-ut6yj
@AmrikSingh-ut6yj Год назад
ਭਾਈ ਸਾਹਿਬ ਮੈਂ ਤੁਹਾਡਾ ਲੈਕਚਰ ਪਹਿਲੀ ਵਾਰ ਸੁਣਿਆ ਬਹੁਤ ਵਧੀਆ ਲੱਗਿਆ। ਗੁਰੂ ਗੋਬਿੰਦ ਸਿੰਘ ਜੀ ਦੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@rajinderaustria7819
@rajinderaustria7819 Год назад
ਸਿੱਖੀ ਨੂੰ ਵਧਾਉਣ ਲਈ ਇਹ ਤਰੀਕਾ ਬਹੁਤ ਹੀ ਅੱਛਾ ਲੱਗਾ।
@dineshsinghyadav9760
@dineshsinghyadav9760 Год назад
Bhai sahab is a science teacher and social worker. His life is an open book and we pray to waheguru for his well being 🙏🏻
@fivestarmusiccom.3176
@fivestarmusiccom.3176 Год назад
ਖਾਲਸਾ ਜੀ ਤੁਹਾਨੂੰ ਸਲੂਟ ਆ ਤੁਸੀਂ ਆਪਣੇ ਬਹੁਤ ਵਧੀਆ ਵਿਚਾਰ ਰੱਖੇ ਅਤੇ ਨੌਜਵਾਨਾਂ ਨੂੰ ਸੇਧ ਦਿੱਤੀ। ਪਵਨਦੀਪ ਸਿੰਘ ਭਠੇਜਾ ਸ੍ਰੀ ਮੁਕਤਸਰ ਸਾਹਿਬ।
@KaramjitSingh-es7zx
@KaramjitSingh-es7zx Год назад
ਬਹੁਤ ਬਹੁਤ ਚੰਗਾ ਕਾਰਜ ਕਰ ਰਹੇ ਹੋ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਅਾਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ👍👍👍👍
@singhsabb883
@singhsabb883 Год назад
ਮੇਰਾ ਧਰਮ, ਭਾਰਤ ਮਾਤਾ, ਮੇਰੀ ਜਾਤ, ਵੰਦੇ ਮਾਤਰਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ !
@sahilbaisal7374
@sahilbaisal7374 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਖਾਲਸਾ ਜੀ
@devindersingh3916
@devindersingh3916 Год назад
ਬਹੁਤ ਵਧੀਆ ਖਾਲਸਾ ਜੀ
@malwinderwalia2119
@malwinderwalia2119 Год назад
,,🙏 ਖਾਲਸਾ ਜੀ ਇਹ ਹੀ ਸਿੱਖ ਦਾ ਅਸਲ ਧਰਮ ਹੈ ਜੋ ਤੁਸੀ ਕਰ ਰਹੇ ਹੋ
@harmeetharmeet4220
@harmeetharmeet4220 Год назад
ਵਹਿਗੁਰੂ ਜੀ ਇਸ ਵੀਰ ਨੂੰ ਹੋਰ ਬਲ ਬਖਸ਼ਨ ਵਹਿਗੁਰੂ ਜੀ ਕਾ ਵਹਿਗੁਰੂ ਕੀ ਫਹਿਤ 🙏🌹🌹
@shaktibhushan2252
@shaktibhushan2252 Год назад
ਲੱਖ ਲੱਖ ਸਜਦੇ ਹਨ ਭਾਈ ਸਾਹਿਬ ਜੀ ਦੀ ਸ਼ਖ਼ਸੀਅਤ ਨੂੰ 🙏🙏
@davinderkaur5095
@davinderkaur5095 Год назад
ਬਹੁਤ ਵਧੀਆ ਵਿਚਾਰ ਦਿਤੇ ਭਾਈ ਸਾਹਿਬ ਦੇ ਅਜ ਦੇ ਮਾਪਿਆਂ ਨੂੰ ਇਸਤੋਂ ਸਿਖਿਆ ਲੈਕੇ ਆਪਣੇ ਬਚਿਆਂ ਨੂੰ ਕੋ਼ਸ਼ਿਸ਼ ਕਰਨ ਕਿ ਇਸ ਤਰਾਂ ਦੇ ਵਿਚਾਰਾ ਤੋ ਪ੍ਰੇਰਿਤ ਹੋਕੇ ਆਪ ਵੀ ਚਲਣ ਤੇ ਜਿੰਦਗੀ ਨੂੰ ਬੇਹਤਰੀਨ ਬਨਾਣ ਸਮਾਜ ਦੀ ਸੇਵਾ ਵਿਚ ਯੋਗਦਾਨ ਪਾਉਣ🎉❤🎉
@harcharansingh3016
@harcharansingh3016 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਖੂਬ ਆਨੰਦ ਆ ਗਿਆ ਜੀ
@makhansingh8880
@makhansingh8880 Год назад
ਗੁਰੂ ਸਾਹਬ ਦਾ ਕਥਨ ਹੈ ਨਰੂ ਮਰੇ ਕਿਸੇ ਕਾਮ ਨਾਆਵੇ ਪਛੂ ਮਰੇ ਦਸ ਕਾਜ ਸਵਾਰੇ ਭਾਵ ਜਦੋਂ ਇੰਨਸਾਨ ਵਿੱਚੋਂ ਇੰਸਾਨੀਅਤ ਮਰਜਾਵੇ ਤਾਂ ਕਿਸੇ ਕੰਮ ਨਹੀਂ ਔਦਾ ਜਦੋਂ ਸਾਡੇ ਅੰਦਰ ਬੈਠਾ ਪਸ਼ੂ ਮਰ ਜਾਂਦਾ ਹੈ ਫਿਰ ਦਸ ਕਾਜ ਸਵਰਦਾ ਹੈ ਸੰਗਤ ਜੀ ਮੱਖਣ ਧਨੇਰ
@hardialdeol331
@hardialdeol331 Год назад
I am proud of you. Spirituality is Everything. It could change anybody's life. Do it, it is the big mantra In the world. Anyone will Practice Unconditionally to achieve it.
@sureshkrkumar8740
@sureshkrkumar8740 Год назад
I proud to you🙏
@prabhjotkaur629
@prabhjotkaur629 3 месяца назад
ਵਾਹਿਗੁਰੂ ਬੇਅੰਤ ਅਪਾਰ ਕਿਰਪਾ ਕਰਨ ਵਧਾਈ ਦੇ ਪਾਤਰ ਹੋ ਵਾਹਿਗੁਰੂ ਕਿਰਪਾ ਕਰਨ ਗੁਰਸਿਖਾਂ ਵਾਲੀ ਰਹਿਣੀ ਬਹਿਣੀ ਕਹਿਣੀ ਸਹਿਣੀ ਬਖਸ਼ਣ ਖੁਸ਼ ਰਹੋ ਜੁਗ ਜੁਗ ਜੀਉ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 👍👍👌👌🙏🙏
@gurpreetdhandli8389
@gurpreetdhandli8389 Год назад
ਖਾਲਸਾ ਜੀ ਬਹੁਤ ਵਧੀਆ ਵਿਚਾਰ
@Vipanpreet_Kaur_V.K._
@Vipanpreet_Kaur_V.K._ Год назад
An inspirational story for everyone ,great job.....waheguruji bless you always.....
@avsingh1450
@avsingh1450 Год назад
ਬਹੁਤ ਵਧੀਆ ਜੀ ੴੴੴੴੴ ਸਿੰਘ ਜੀ
@avtarsinghsandhu9338
@avtarsinghsandhu9338 Год назад
ਤੁਸੀ ਗੁਰੂ ਵਲ 2 ਕਦਮ ਚੱਲ ਪਾਉ, ਗੁਰੂ ਤੁਹਾਡੇ ਵੱਲ 10 ਕਦਮ ਆਉਂਦਾ ਹੈ , ਲੋੜ ਏ ਵਿਸਵਾਸ਼ ਦੀ ਗੁਰੂ ਦੇ ਪਿਆਰਿਓ।
@ramsewakyadav8827
@ramsewakyadav8827 Год назад
को
@japsiratkaur8997
@japsiratkaur8997 Год назад
​@@ramsewakyadav8827 DpiIFUifIFPDUfdffDPIPIPPd
@bhagsingh9077
@bhagsingh9077 Год назад
Waheguru ji bahut vadhia bahut var nagar kiratan te village ghumait aapni team de nal gatak khelia parbhjot ji dekh ke Khushi hoei dhanvad
@krishanmohan2385
@krishanmohan2385 Год назад
Bhai eh gall kalle guru nahi hardharam ch lagu hundi
@guruplaha
@guruplaha Год назад
ਬੱਚੇ ਨੂੰ ਧਰਮ ਲੋੜ ਅਨੁਸਾਰ ਹੀ ਦੇਣਾ ਚਾਹੀਦਾ ਹੈ,
@Raman42002
@Raman42002 Год назад
Guru Saab di bakshish hove Zalim vi Rab ban janda 🙏
@varinderkumar934
@varinderkumar934 Год назад
Waheguru g ne tohade te kirpa kiti hai Khalsa g ,,🙏🙏🙏🙏🙏🙏👍👍👍👍👍
@americanandpunjabilifevlog3951
Everything gets improved with doing something positive “step-by-step” Everyone needs education, development & employment opportunities
@gurjeetkaur5149
@gurjeetkaur5149 Год назад
We proud of you beta . You are honesly good work for schools vaheguru tuhade ute mehar rkhn🙏🙏🙏
@navreetrandhawa1990
@navreetrandhawa1990 Год назад
Bohat Vadia Ji, Very Motivational...
@manpreesingh969
@manpreesingh969 Год назад
ਬਹੁਤ ਵਧੀਆ ਕੰਮ ਕਰ ਰਹੇ ਹੋ ਖਾਲਸਾ ਜੀ ਕੋਈ ਸ਼ਬਦ ਹੀ ਨਹੀ ਤੁਹਾਡਾ ਧੰਨਵਾਦ ਕਿਵੇਂ ਕਰੀਏ
@HarpreetKaur-bg4ol
@HarpreetKaur-bg4ol Год назад
Bai ji Sikhi sroop vich dekh ke bhout khusi hoi
@BhupinderKaur-df8tb
@BhupinderKaur-df8tb Год назад
ਵਾਹਿਗੁਰੂ ਜੀ ਦੀ ਬੋਹਤ ਕਿਰਪਾ ਆਪ ਜੀ ਤੇ
@surindermavi6114
@surindermavi6114 Год назад
Waheguru g lami umar krey veer
@punjabmadepb06wale68
@punjabmadepb06wale68 Год назад
Waheguru ji Prabsimranjeet Singh Khalsa ji nu Hamesha Chardikala ch Rakhna ji wmk ji 🙏🙏
@gurlalsinghjawanda7699
@gurlalsinghjawanda7699 Год назад
ਬਹੁਤ ਵਧੀਆ ਖਾਲਸਾਂ ਜੀ ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਬਖ਼ਸ਼ਣ ਜੀ 🙏
@ParamjitKaur-bp4de
@ParamjitKaur-bp4de Год назад
ਅਸੀਂ ਲੋੜਵੰਦ ਬੱਚਿਆਂ ਦੀ tuition ਦੇ ਕੇ ਮਦਦ ਕਰਨਾ ਚਾਹੁੰਦੇ ਹਾਂ free ਪਰ ਸਾਨੂੰ platform ਨਹੀਂ ਮਿਲ ਰਿਹਾ ।
@gurbeerhundal7673
@gurbeerhundal7673 Год назад
RU-vid vdia platform a tusi atha video paa sakhda ho
@gurbeerhundal7673
@gurbeerhundal7673 Год назад
Ja frr tusi apna as pas ja k v pda sakhda ho
@h.a3407
@h.a3407 Год назад
Bhut bacche ne ... But ona kol Paisa nhi .. bhut ne known ch
@mastansingh2909
@mastansingh2909 Год назад
Thouda area ?
@big--brain4231
@big--brain4231 Год назад
ਕਿਸ ਟਾਇਪ ਦੀ ?
@davinderkaur5095
@davinderkaur5095 Год назад
ਜਿਹੜੇ ਧਰਮ ਦੇ ਮੁਖੋਟੇ ਪਾਕੇ ਆਪਣੇ ਆਪ ਨੂੰ ਵਡੇ ਤੇ ਸਿਆਣੇ ਸਮਝਦੇ ਹਨ ਦੂਜੇ ਦਸਿਆਣਪ ਤੇ ਕੁਤਿਆਂ ਦੀ ਤਰਾਂ ਭੋਂਕਦੇ ਹਨ ਕੁਝ ਸਿਖਣ ਦੀ ਕੋਸ਼ਿਸ਼ ਕਰਨ
@rattandhaliwal
@rattandhaliwal Год назад
ਸ਼ਾਬਾਸ਼ ਸਿੰਘ ਸਾਹਬ ।
@SukhdevSingh-tk8pn
@SukhdevSingh-tk8pn Год назад
Satnam waheguru ji 🌹
@chetpal664
@chetpal664 Год назад
Sir tusi ta Punjab de CM hone chahide 👌
@GurcharanDhillon
@GurcharanDhillon Год назад
ੲੇਸ ਡੈਮੋਕਰੇਸੀ ਦੇ ਦੌਰ ਚ ਕੋੲੀ ਸੱਚਾ ਸੁੱਚਾ ਬੰਦਾ, ਖਾਸ ਕਰ ਖਾਲਸਾ ਜੀ ਦਾ ਮੁੱਖ ਮੰਤਰੀ ਬਣਨਾ ਸੰਭਵ ਨਹੀਂ I ਸਿਰਫ ਕੇਂਦਰ ਅੱਗੇ ਜੋ ਝੁਕ ਸਕਦੈ ਓਹੀ ਮੁੱਖ ਮੰਤਰੀ ਬਣ ਸਕਦੈ I
@tasveersingh9802
@tasveersingh9802 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🙏
@balwinderoberoi
@balwinderoberoi Год назад
Ssa purab ji app ke stories sune k I very happy like is stories
@glitterglassify3682
@glitterglassify3682 5 месяцев назад
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕਿਰਪਾ ਵਰਤਾਉਂਦੇ ਤਾਂ ਉਸਦੀ ਡੂੰਘਾਈ ਕੋਈ ਸੋਚ ਵੀ ਨਹੀਂ ਸਕਦਾ। @nihalonihal
@BhupinderKaur-df8tb
@BhupinderKaur-df8tb Год назад
ਪ੍ਰਭ ਸਿਮਰਨ naam hi bohat strong aa
@sukhsandhu8998
@sukhsandhu8998 Год назад
Waheguru ji 🙏 Waheguru ji 🙏 Waheguru ji 🙏 Waheguru ji 🙏
@SukhwinderSingh-gs8zs
@SukhwinderSingh-gs8zs Год назад
ਵਾਹਿਗੁਰੂ ਮੇਹਰ ਕਰੇ ਜੀ
@geetgujjar5793
@geetgujjar5793 Год назад
Thank uh veere ❤️🤲🌸🙏rabb mehr kre
@Desiforever
@Desiforever Год назад
He is very inspiring person
@fatehkaur2909
@fatehkaur2909 Год назад
ਅਪਣਾ ਸਿੰਘ ਜੀ ਮਾਛੀਵਾੜਾ ਸਾਹਿਬ ਤੋਂ
@vijaydevsingh4646
@vijaydevsingh4646 Год назад
Waheguru ji tuhanu chardi Kalla vich rakhe Khalsa ji
@chamelsingh8304
@chamelsingh8304 Год назад
ਇਹ ਹਨ ਗੁਰੂ ਨਾਨਕ ਸਾਹਿਬ ਜੀ ਦੀਆਂ ਕਰਾਮਾਤਾਂ ਇਹ ਹਨ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਸਿੱਖ ਇਤਿਹਾਸ ਦੀਆਂ ਕਰਾਮਾਤਾਂ ਇਹ ਹਨ ਕਰਾਮਾਤਾਂ ਖਾਲਸਾ ਪੰਥ ਦੀਆਂ ਵੀਡੀਓ ਬਹੁਤ ਵਧੀਆ ਲੱਗੀ ਧੰਨਵਾਦ ਖਾਲਸਾ ਜੀ ਓ ਤੁਹਾਡੀ ਧੰਨ ਕਮਾਈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@PremChand-cg1oc
@PremChand-cg1oc Год назад
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@JatinderSingh-ys3cj
@JatinderSingh-ys3cj Год назад
ਬਹੁਤ ਹੀ ਵਧੀਆ ਲੱਗਿਆ ਹੈ। ਧੰਨਵਾਦ ਜੀ।
@GANGARAM-je8lc
@GANGARAM-je8lc Год назад
Very good. You are trying to turn the people ( specifically govt servants) towards their duties and responsibilities.
@firozkhanrandhawa7545
@firozkhanrandhawa7545 Год назад
Bahut vdia uprala g
@karanvirdhillon3115
@karanvirdhillon3115 Год назад
ਸਮਰੱਥ ਵਾਹਿਗੁਰੂ 🙏🙏
@BaldevSingh-qq9pp
@BaldevSingh-qq9pp Год назад
I am a retired teacher.a great salute for you and your thinking.
@simerjitkaur4337
@simerjitkaur4337 Год назад
Waheguru ji
@drogangamer8746
@drogangamer8746 Год назад
ਵਾਹਿਗੁਰੂ ਜੀ 🙏🏻 ਮਿਹਰ 🙏🏻 🙏🏻
@InderjitSingh-gs6hu
@InderjitSingh-gs6hu Год назад
ਖਾਲਸਾ ਜੀ ਤਹਾਨੂੰ ਸਲੂਟ🙏🙏🙏
@harprempalsingh-pk8gw
@harprempalsingh-pk8gw Год назад
Hinduism clears when in primary class we used to write on wooden takhti : Always speak the truth , Follow non-violence , Don't steal and cheat, Obey your parents and teachers ......
@makhansinghranu132
@makhansinghranu132 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@RajwinderKaur-kg1lx
@RajwinderKaur-kg1lx Год назад
ਸਿਖਿਆ ਇਹ ਹੈ hapleਕਰੋ ਆਪਣੇ ਗੁਣ ਦੁਸਰੇ ਵਿਚ ਵੰਡੋ
@ParvinderSingh-lr9jy
@ParvinderSingh-lr9jy Год назад
Vaheguru tuhanu chardikala wich rakhe. Garib bachea dee madad karni jari rakho. Jat de hankaria de virudh bhee karana zari rakho
@jagdishsingh9176
@jagdishsingh9176 Год назад
.😊😊 ਦੀ 😊
@ManjitKaur-vn4ve
@ManjitKaur-vn4ve Год назад
ਬਹੁਤ ਵਧੀਆ ਵੀਰ 🙏
@darshanmehra693
@darshanmehra693 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ
@gsmaan4221
@gsmaan4221 Год назад
Baba ji waheguru ji ka khalsha sri waheguru ji ki fathe ji baba ji daas tuhadian bhut video's dekhda ji mai kleen sev Haji waheguru ji mere te v kirpa karan ji mai v sikhi dharan kran ji 🙏❤🙏❤🙏❤🙏❤🙏❤🙏❤🙏❤🙏❤🙏❤
@rupinderharf7818
@rupinderharf7818 Год назад
Baba ji bht sohni job nibhai tusi ..parmatma tuhanu chrdi kla ch rkhe
@rashpalsingh8767
@rashpalsingh8767 Год назад
ਬਹੁਤ ਵਧੀਆ ਖਾਲਸਾ ਜੀ।
@JaswinderKaur-iu2vc
@JaswinderKaur-iu2vc Год назад
Waheguru ji ka khalsa Waheguru ji ki fateh
@kulwantsingh4608
@kulwantsingh4608 Год назад
Tusi dhanta yog ho. Waheguru TUHANU nimrta te sewa de nal sikhi pradhan banayi rakhe.😊
@kashmirhundal1217
@kashmirhundal1217 Год назад
Very good information Ji waheguru Ji
@GursimranSingh1
@GursimranSingh1 Год назад
Dhanwad Nihal ji apne story share karn lae.
@JagjitSingh-kf4gi
@JagjitSingh-kf4gi Год назад
Dil khush ho Gaya aap ji diyan praptyan dekh ke,sun ke .
@mohie0082
@mohie0082 Год назад
Waheguru ji na tuhada ta mahar keeti aa
@hardialsingh5972
@hardialsingh5972 Год назад
ਬਹੁਤ ਵਧੀਆ
@FaraattaTv
@FaraattaTv Год назад
Well done Singh Saab . Big Respect
@rupinderkaur2593
@rupinderkaur2593 Год назад
Guru sahib tahanu chaddikla ch rakhan veer ji👏👏
@sarbjitkaur2648
@sarbjitkaur2648 Год назад
waheguru g chardikla ch rakhe waheguru g ka khalsa waheguru g ki fateh 🙏🙏
@ritabatra8711
@ritabatra8711 Год назад
We support you may god bless you
@sksekhon6295
@sksekhon6295 Год назад
Waheguru ji 🙏
@dimpykaur9394
@dimpykaur9394 Год назад
He is great sikh have amritvela at katana sahib
@sukhmeetdeol3908
@sukhmeetdeol3908 Год назад
🙏🙏🙏🙏🙏Waheguru ji ka kahlsa Waheguru ji ki fetha ji
@darshansingg7148
@darshansingg7148 Год назад
ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ
@Gurwindervlogs
@Gurwindervlogs Год назад
ਵਾਹਿਗੁਰੂ ਜੀ
@user-fw8lp9rl8q
@user-fw8lp9rl8q Год назад
Bahut wdhia khalsa ji🎉
@navneetkaur2816
@navneetkaur2816 Год назад
Veer g ajj pehli war thodi life story da pta lggea bhut Wdia uprala kar rye o ehda e karde raho..ik cheez hor mention kar deni c v nagar kiratan te tusi chote chote bachya nu lai k jane o jithy v kite pind to blonde ne tan k loki thonu apni team li invite karn 🙏🏻
@jwalagaget8057
@jwalagaget8057 Год назад
ਜੱਥੇਦਾਰ ਸਾਹਿਬ ਜੀ ਬਹੁਤ ਵਧੀਆ ਲੱਗਿਆ ਜੀ । ਸੱਚਾਈ ਨੂੰ ਸਾਮ੍ਹਣੇ ਲਿਆਂਦਾ ਹੈ
@JoshTalksPunjabi
@JoshTalksPunjabi Год назад
ਧੰਨਵਾਦ ਜੀ
@KarnailSingh-ej7rx
@KarnailSingh-ej7rx Год назад
Waheguru ji ka Khalsha Waheguru ji ki fethay. Guru Ramdas ji Maharaj de kirpa ha.ap ji ta. Waheguru saria ko apni mehar Karan. Waheguru Har ek na achay Kam Karan de Dat bakhshay ji.
@Bdog6868
@Bdog6868 Год назад
ਵਾਹਿਗੂਰ ਜੀ
@sukhwindersidhu3919
@sukhwindersidhu3919 Год назад
Very nice ji God bless you brother. Waheguru Ji Sab Ta Maher Karna Ji 🙏
@manveerdhindsa8325
@manveerdhindsa8325 Год назад
Dasmesh pita app ji nu trakkian bakshan ji
@balrajsinghnagi1175
@balrajsinghnagi1175 Год назад
Tusi veerji vadia vichar dase eh sahi a ki je janam tumare lekhe
@judge8985
@judge8985 Год назад
Salute veer ji
@rajkumarchhabra4419
@rajkumarchhabra4419 Год назад
U are looking a Great Personality. Waheguru bless u
@simranjeetsagoo1596
@simranjeetsagoo1596 Год назад
waheguru ji sab da bhala karyo
@charanjeetsingh695
@charanjeetsingh695 Год назад
1st view, 1st like & 1st comment🙏🏻
@JoshTalksPunjabi
@JoshTalksPunjabi Год назад
🎉
@amandeepsinghrajpuraofficial
ਚੜਦੀਕਲਾ ਜੀ🙏
@karamjitsekhon498
@karamjitsekhon498 Год назад
Very good, teacher de job ta nale sarkar money dide ah nale sava karan da moka milda...
@gurukagyan7216
@gurukagyan7216 Год назад
Va ji va aap,hi sahi adhyapak ho 🙏🙏🙏
Далее