Тёмный

ਕਿਵੇਂ ਲੱਭੀ ਮਹਾਰਾਣੀ ਜਿੰਦ ਕੌਰ ਦੀ ਰੁਲ ਰਹੀ ਸਮਾਧ ਲੋਕਾਂ ਨਾਲ ਮਿਲ ਕੇ || Maharani Jind Kaur d Samadh Nashik 

The Sikh Traveller
Подписаться 121 тыс.
Просмотров 136 тыс.
50% 1

Опубликовано:

 

22 дек 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 286   
@tejindersingh7279
@tejindersingh7279 7 месяцев назад
ਸਭ ਤੋਂ ਪਹਿਲਾਂ ਪੰਜਾਬ ਦੇ ਇਸ ਪੁੱਤਰ ਦਾ ਧੰਨਵਾਦ, ਜਿਸਨੇ ਇਸ ਪਵਿੱਤਰ ਧਰਤੀ ਦੇ ਦਰਸ਼ਨ ਕਰਵਾਏ,, ਬਾਕੀ ਸਿੱਖ ਰਾਜ ਦੀ ਮਹਾਰਾਣੀ ਦੀ ਸਮਾਧੀ ਦੀ ਇਹ ਹਾਲਤ ਦੇਖ ਕੇ ਕਲੇਜਾ ਮੂੰਹ ਨੂੰ ਆਉਂਦਾ ਹੈ, ਪੰਜਾਬੀਆਂ ਲਈ ਸੋਚਣ ਦੀ ਗੱਲ ਹੈ ਕਿ,, ਅੰਗਰੇਜ਼ਾਂ ਨੇ ਕਿਸ ਤਰ੍ਹਾਂ ਪੰਜਾਬ ਦੇਸ਼ ਦੇ ਟੁਕੜੇ ਟੁਕੜੇ ਕਰਕੇ ਸਿੱਖ ਰਾਜ ਨੂੰ ਖਤਮ ਕਰਿਆ, ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਇਹ ਹਾਲ ਕਰਿਆ ਅੰਗਰੇਜ਼ਾਂ ਨੇ, ਪੰਜਾਬ ਸਰਕਾਰ ਨੂੰ ਓਥੇ ਸਾਡੀ ਮਹਾਰਾਣੀ ਦੀ ਯਾਦਗਾਰ ਬਨਾਉਣੀ ਚਾਹੀਦੀ ਹੈ
@prabhjitpannu2553
@prabhjitpannu2553 7 месяцев назад
ਵੀਰ ਜੀ ਮੇਹਰਬਾਨੀ ਤੁਹਾਡੀ ਬੇਗਾਨਿਆ ਦੇ ਇਲਾਕੇ ਵਿਚ ਸਾਡੀ ਪਈ ਨਿਸ਼ਾਨੀ ਦੇ ਦਰਸ਼ਨ ਕਰਵਾਏ 😢😢😢😢😢😢😢😢😢😢😢😢😢
@HarpalSingh-uv9ko
@HarpalSingh-uv9ko 7 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਜਗ੍ਹਾ ਦੀ ਸਾਭ ਸੰਭਾਲ ਕੀਤੀ ਜਾਵੇ।
@rajbindersingh5777
@rajbindersingh5777 7 месяцев назад
ਬਹੁਤ ਅਫਸੋਸ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਹਾਰਾਣੀ ਜਿੰਦਾਂ ਦੀ ਸਮਾਧੀ ਦਾ ਬੁਰਾ ਹਾਲ ਹੈ ਪੰਜਾਬ ਸਰਕਾਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਥੇ ਯਾਦਗਾਰ ਬਨਵਾਉਣ😊
@vickylucky7364
@vickylucky7364 7 месяцев назад
ਯਾਦਗਾਰ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ
@khattrafarm4474
@khattrafarm4474 6 месяцев назад
ryt g
@raghumalhi4439
@raghumalhi4439 6 месяцев назад
pehla saadi maharani jind kaur nu angreja ne rolta te hun punjab sarkar rol rahi aa
@RangitSinghHarike-uy7md
@RangitSinghHarike-uy7md 7 месяцев назад
ਮਾਤਾ ਜਿੰਦ ਕੌਰ ਜੀ ਅਤੇ ਦਰਸ਼ਨ ਕਰਵਾਉਣ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ।। ਧੰਨਵਾਦ।
@premsinghduggal4652
@premsinghduggal4652 7 месяцев назад
ਬਹੁਤ ਵਧੀਆ ਕੰਮ ਕੀਤਾ. ਪਹਿਲੀ ਵਾਰੀ ਇਹ ਜਾਣਕਾਰੀ ਸਾਹਮਣੇ ਆਈ ਆ. ❤
@rajwantkaur1408
@rajwantkaur1408 7 месяцев назад
ਧੰਨਵਾਦ ਵਿੱਰ ਜੀ ਪੰਜਾਬ ਦੀ ਮਹਾਰਾਣੀ ਜਿੰਦ ਕੌਰ ਦੀ ਸਮਾਧ ਦੇ ਦਰਸਨ ਕਰਵਾ ਦਿੱਤੇ ਜੇ ਪੱਕੀ ਬਣੋਣੀ ਚਾਹੀਦੀ ਆ ਪੰਜਾਬ ਸਰਕਾਰ ਜਾ ਸ੍ਰੋਮਣੀ ਕਮੇਟੀ ਨੂੰ 🙏🙏
@user-bv4dt1oq5e
@user-bv4dt1oq5e 7 месяцев назад
ਬਹੁਤ ਵਧੀਆ ਲੱਗਿਆ ਵੇਖਕੇ ਇਸ ਜਗ੍ਹਾ ਨੂੰ ਸਰਕਾਰ ਸਾਂਭ ਸੰਭਾਲ ਕਰਨ ਦੀ ਲੋੜ ਹੈ
@KuldeepSingh-pc2zq
@KuldeepSingh-pc2zq 7 месяцев назад
ਸ੍ਰੋਮਣੀ ਕਮੇਟੀ ਤੇ ਪੰਥਕ ਜੱਥੇਬੰਦੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ🙏
@singhisking9173
@singhisking9173 7 месяцев назад
Good idea 👍
@sarabsingh5487
@sarabsingh5487 7 месяцев назад
ਸ਼੍ਰੋਮਣੀ ਕਮੇਟੀ ਉਹਨਾਂ ਥਾਵਾਂ ਦੇ ਧਿਆਨ ਰੱਖਦੀ ਏ, ਜਿੱਥੇ ਚੜ੍ਹਾਵਾ ਬਹੁਤਾ ਚੜ੍ਹਦਾ ਹੋਵੇ,
@angrazesingh1054
@angrazesingh1054 7 месяцев назад
ਆਹੋ ਇਕ ਗੋਲਕ ਹੋਰ ਲੱਗ ਜਾਵੈਗੀ
@jasvirsingh6413
@jasvirsingh6413 7 месяцев назад
ਬਹੁੱਤ ਬਹੁੱਤ ਧੰਨਵਾਦ ਵੀਰ ਜੀ ਦਰਸ਼ਨ ਕਰਵਾਉਣ ਲਈ ਮਹਾਰਾਣੀ ਜਿੰਦ ਕੌਰ ਜੀ ਦੇ, ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਜਗ੍ਹਾ ਦੀ ਸਾਂਭ ਸੰਭਾਲ ਕੀਤੀ ਜਾਵੇ। ਧੰਨਵਾਦ।
@sukhdevsingh295
@sukhdevsingh295 7 месяцев назад
Sikhs should spent less and less on gold plating Marbalisation and other activities and the money so saved should be spent on saving all such gurdwaras and sikh memorials all over the world🙏
@JasveerSingh-ji4sl
@JasveerSingh-ji4sl 7 месяцев назад
ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਸਾਡਾ ਸੋਹਣਾ ਦੇਸ਼ ਪੰਜਾਬ ਅਜ਼ਾਦ ਹੋਵੇ ਅਤੇ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਵਾਸੀ ਅਖਵਾਈਏ
@user-xc8xo8vk4k
@user-xc8xo8vk4k 7 месяцев назад
Veer ji keda keda Area aega khalisthan ch ?
@punia5709
@punia5709 7 месяцев назад
ਵਾਹਿਗੁਰੂ ਜੀ 🙏 ਮੇਹਰਬਾਨ ਹੋਣਗੇ ਬਹੁਤ ਜਲਦ
@rajdix2313
@rajdix2313 7 месяцев назад
Jaldi kro yar nvedo roj roj da kut klesh lailo pasay hovo
@user-xc8xo8vk4k
@user-xc8xo8vk4k 7 месяцев назад
@@rajdix2313 😂 😂 😂 😂
@geetabhalla5768
@geetabhalla5768 7 месяцев назад
ਸ਼ਰਮ ਕਰ ਵੀਰ,ਦੇਸ਼ ਨੂੰ ਤੋੜਨਾ ਅਜਾਦੀ ਕਹਿੰਦੇ ਹੋ? ਚੰਗਾ ਹੋਵੇ ਸਾਰੇ ਭਾਰਤ ਨੂੰ ਹੀ ਖਾਲਿਸਤਾਨ ਬਣਾਉਣ ਦੀ ਗੱਲ ਕਰੀਏ,ਮੇਰਾ ਪੂਰਾ ਦੇਸ਼ ਖਾਲਿਸ ਭਾਵ ਪਵਿੱਤਰ ਹੋਵੇ, ਸਰਬੰਸਦਾਨੀ ਦਸ਼ਮ ਪਾਤਸ਼ਾਹ ਜੀ ਦਾ ਖਾਲਸ ਰਾਜ ਪੁਰੇ ਦੇਸ਼ ਵਿੱਚ ਫੈਲੇ ❤❤❤
@prabhjitpannu2553
@prabhjitpannu2553 7 месяцев назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਵਮੇਰਾ ਜੋਰ ਚੱਲੇ ਤਾਂ ਏਥੇ ਮਹਿਲ ਬਣਾ ਦੇਵਾਂ
@user-pi9zs8ei6z
@user-pi9zs8ei6z 7 месяцев назад
ਪੰਜਾਬ ਵਿੱਚ ਵੀ ਇਹ ਹੀ ਹਾਲ ਰਾਜ ਬਿਨਾਂ ਸਮਾਧ ਤਾਂ ਕੀ ਗੁਰੂ ਘਰਾਂ ਨੂੰ ਨੁਕਸਾਨ ਕਰਨ ਤੋ ਨਹੀ ਡਰਦੇ
@samnicolasamnicola3747
@samnicolasamnicola3747 7 месяцев назад
❤❤BAI BAHUT VADIA UPRALA KITTA . BAKI SADAY PUNJABI LOK SWARTHI HI HAN . MELE LA LA DUSI JANDE MAHARAJA EDDA C UDDA C HOR KUJ NI.
@Dil-Sacha-hai
@Dil-Sacha-hai 7 месяцев назад
ਮਹਾਰਾਸ਼ਟਰ ਸਰਕਾਰ ਨਾਲ ਮੁੱਦਾ ਚੁੱਕਿਆ ਜਾਣਾ ਚਾਹੀਦਾ ਹੈ।
@Hatsunemiku-o5n
@Hatsunemiku-o5n 7 месяцев назад
Respect baba ji thanks for honesty
@rapinderdhanjal4453
@rapinderdhanjal4453 7 месяцев назад
It’s good to know street vendors know where it is! Sikhs living around this area should preserve it. There are buildings in Punjab from Sikh Raj that are also falling apart! They can be repaired and turned into offices or schools instead of leaving them to crumble!
@user-ro6fh2tx2d
@user-ro6fh2tx2d 7 месяцев назад
Dear Valoger, please do efforts for our history our culture to maintain it with the help of rich Sikh.
@ManjitKaur-wg5kt
@ManjitKaur-wg5kt 7 месяцев назад
Punjabio apna haak Naa chhado , Dileep Singh Dee khareedi hoi jameen hai .iss jagah te raani da smark jarur banvaoji.god help you.
@user-qx2ps5ys2l
@user-qx2ps5ys2l 7 месяцев назад
ਮੈ ਇਸ ਅਸਥਾਨ ਤੇ 1978 ਵਿਚ ਗਿਆ ਸੀ। ਗੋਦਾਵਰੀ ਨਦੀ ਦੇ ਕਿਨਾਰੇ ਜੰਗਲ ਟਾਈਪ। ਪੰਚਵਟੀ ਅਸਥਾਨ ਭੀ ਨਜਦੀਕ ਪੈਦਾ ਹੈ। ਮੇਨ ਸਹਿਰ ਨਾਸਿਕ ਸਿਟੀ ਪੈਦਾ ਹੈ।
@arshugill8001
@arshugill8001 5 месяцев назад
ਵਾਹਿਗੁਰੂ ਜੀ WAHEGURU JIJIJIJIJI
@parmjeetsingh1314
@parmjeetsingh1314 7 месяцев назад
🙏🙏 ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਉਪਰਾਲਾ ਕੀਤਾ ਤੁਸੀ 🙏🙏
@surjitsingh1885
@surjitsingh1885 7 месяцев назад
Wahe guru chardikala which rakhe apjinoo putterji
@jagtarsingh1578
@jagtarsingh1578 7 месяцев назад
ਧੰਨਵਾਦ, ਵੀਰ ਜੀ,
@amarjeetkaur8471
@amarjeetkaur8471 7 месяцев назад
Wahaguru ji ka Khalsa Waheguru ji ki Fateh 🙏🙏
@avtarkasoulino.1363
@avtarkasoulino.1363 7 месяцев назад
Wahyguru ji kirpa karo ji apne guru sikhan ty Ji Maharaj ji......Bai ji bhout sukriya ap ji da ver ap ji ny dekhaya ....
@swaransingh483
@swaransingh483 7 месяцев назад
ਸਤਿ ਸ੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ
@GurmeetKaur-hz6yc
@GurmeetKaur-hz6yc 3 месяца назад
ਧੰਨਵਾਦ ਪੁੱਤਰ
@gurmailsingh3766
@gurmailsingh3766 7 месяцев назад
ਵਾਹਿਗੁਰੂ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@manjitsinghkandholavpobadh3753
@manjitsinghkandholavpobadh3753 7 месяцев назад
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
@kamaljitsingh99620
@kamaljitsingh99620 7 месяцев назад
ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ ਵੀਰ ਜੀ ਤੁਹਾਡਾ
@m.goodengumman3941
@m.goodengumman3941 7 месяцев назад
Thanks for sharing this video 🙏🙏 Destruction of Sikh history but where is the leaders of PUNJAB?? Bring it to their attention 🙏🌹🙏 RIP Maharani Jinda Kaur Ji 🙏
@sukhdevsingh295
@sukhdevsingh295 7 месяцев назад
All sikh gurdwaras committee's and kar seva committee's should come forward to save all such memorials and gurdwaras which are laying unattended till date before they disappear and become think of the past
@m.goodengumman3941
@m.goodengumman3941 7 месяцев назад
@@sukhdevsingh295 thanks for your reply 🙏💫👍
@RavinderSingh-np4gz
@RavinderSingh-np4gz 7 месяцев назад
Veer jdo Tak appa ek duje de vich kamiya kadage udo Tak kujh ni hona bai valo bahut badda uprala Kita gya thank u veer ji
@tonysingh-ft9ki
@tonysingh-ft9ki 7 месяцев назад
Dhan waheguru ji dhan Sri guru Govind Singh ji
@raminderkaur7064
@raminderkaur7064 7 месяцев назад
History of Sikh Raj ਮਹਾਰਾਣੀ ਜਿੰਦ ਕੌਰ ਦੀ ਸਮਾਧੀ ਦੇ ਦਰਸ਼ਨ...S.G.P.C should take care.
@atmabrar6719
@atmabrar6719 7 месяцев назад
Weldone sardar sahib thanks
@sukhigill1873
@sukhigill1873 7 месяцев назад
Omg doesn’t even look like a tomb . Would be so hard to find . But what a wonderful work you have done to discover the special place 🙏🙏🙏♥️♥️❤️
@singhharjinder476
@singhharjinder476 7 месяцев назад
Harsimran chote veer tu bahut vadia kam kita hai , saloot hai tenu . Par Sadi Punjab govt nu is bare kuj na kuj karna chahida hai . Waheguru tere te kirpa kare , bahut vadi himmat hai teri tu eho ji jaga nu explore kita hai , mere hissab nal Punjab vich jyadatar kise nu is bare pata v nahi hou.
@bobbiecheema4833
@bobbiecheema4833 7 месяцев назад
Great khoj. Waheguru ji bless you.
@gurdialsingh5951
@gurdialsingh5951 7 месяцев назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@user-lj9ym9jt4w
@user-lj9ym9jt4w 7 месяцев назад
ਸਤਿ ਸ਼੍ਰੀ ਅਕਾਲ 22 ਜੀ ❤️🌹🌹🌹🌹🌹❤️❤️🎉🎉🎉🎉🎉❤️❤️🙏🙏
@manusamra7439
@manusamra7439 4 месяца назад
Bhut vdiya uprala veer Dhanwaad 🙏🏻
@SukhpalSinghDhaliwal-xt2rt
@SukhpalSinghDhaliwal-xt2rt 7 месяцев назад
❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤
@sujansinghsujan
@sujansinghsujan 6 месяцев назад
ਆਪ ਜੀ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਜੀ ।
@user-em5nl5tx2b
@user-em5nl5tx2b 7 месяцев назад
ਇਹ ਵੀਡੀਓ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥਕ ਦਰਦੀਆ ਤੱਕ ਪਹੁੰਚਾਉਣ ਦੀ ਲੋੜ ਹੈ ਅਤੇ ਪੰਥਕ ਦਰਦੀਆ ਨੂੰ ਇੱਥੇ ਵੱਡੀ ਯਾਦਗਾਰ ਬਣਾਉਣੀ ਚਾਹੀਦੀ ਹੈ। ਭਾਰਤ ਵਿੱਚ ਰਹਿਣ ਵਾਲੇ ਪੰਥਕ ਦਰਦੀਓ ਇੱਧਰ ਧਿਆਨ ਦਿਓ!
@preetdhindsa1991
@preetdhindsa1991 3 месяца назад
Lakh Di lahnat Punjab Sarkar day
@SureshKumar-uv4gi
@SureshKumar-uv4gi 7 месяцев назад
V v nyc I m v v happy sir g aj te ruh khush ho gyi sir g
@isha207
@isha207 7 месяцев назад
Bahut vadhiya bai ji
@unit-ms6sr
@unit-ms6sr 6 месяцев назад
ਬਹੁਤ ਵਧੀਆ ਜਾਣਕਾਰੀ ਧੰਨਵਾਦ
@pymkaur9519
@pymkaur9519 7 месяцев назад
Informative video. Like to watch your videos everyday. Safe riding.
@bhakkarsingh8872
@bhakkarsingh8872 7 месяцев назад
ਧੰਨਵਾਦ ਬਾਈ ਜੀ
@TajinderUGGcseexxzzsbrdddd
@TajinderUGGcseexxzzsbrdddd 7 месяцев назад
ਧੰਨਵਾਦ ਬਾਈ ਜੀ।
@lovepreet_vlogs0001
@lovepreet_vlogs0001 7 месяцев назад
Waheguru tandrustiya bkshnn ❤🎉 thanks for gurdwara darshans🙏🙏
@blocksingh8216
@blocksingh8216 7 месяцев назад
Very good bye ji 🙏 Australia.
@AnjuSharma-it1nu
@AnjuSharma-it1nu 6 месяцев назад
Lk 2:8 waheguru ji waheguru ji
@harinderpalsingh8400
@harinderpalsingh8400 7 месяцев назад
Very very Nice JI. Thanks very much for hard work.
@darshandardi849
@darshandardi849 7 месяцев назад
ਬਹੁੱਤ ਵਧੀਆ ਕੰਮ ਕੀਤਾ ਵੀਰ ਜੀ । ਅਗਾਂਹ ਕੌਮ ਦੀ ਜਿੰਮੇਵਾਰੀ ਹੈ ਕੇ ਸੰਭਾਲ ਲਈ ਅਗਲੇਰਾ ਕਾਰਜ ਕਰਨ ਲਈ
@tonysingh-ft9ki
@tonysingh-ft9ki 7 месяцев назад
Dhan Maharani jindkaur ji
@fakradafarm
@fakradafarm 7 месяцев назад
thank you brother thank for improve permission
@babasangatsaspali9736
@babasangatsaspali9736 24 дня назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Sukhdeepsinghkahlon-ld2wr
@Sukhdeepsinghkahlon-ld2wr 7 месяцев назад
Veer ji sat shree akal ji
@poonamaa5815
@poonamaa5815 7 месяцев назад
Sat Sariya kal veer ji
@BalbirSingh-co3zb
@BalbirSingh-co3zb 7 месяцев назад
Good job thank you
@tirathramm1752
@tirathramm1752 7 месяцев назад
Sing. Saab G. satshiri Akaal Eh Jankaari S G P C Tak Phuchao G Thanks
@harvindersingh1133
@harvindersingh1133 6 месяцев назад
Waheguru aap ji nu chardikala wich rakhey ji
@sheerysingh1705
@sheerysingh1705 7 месяцев назад
Satnam sri waheguru ji maher karo ji 🙏
@AnjuSharma-it1nu
@AnjuSharma-it1nu 6 месяцев назад
Waheguru ji ka Khalsa Waheguru ji ki Fateh
@NirmalSingh-bz3si
@NirmalSingh-bz3si 7 месяцев назад
ਖਾਲਸਾ ਪੰਥ ਦੀ ਮਾਂ ਦਾ ਹਾਲ ਦੇਖਲੋ ?? ਥੋਡਾ ਬੇੜਾ ਗਰਕ ਜਾਏ ਸਰੋਮਣੀ ਕਮੇਟੀ ਦਾ 😢😢😢😢😢🎉😢
@amrikjohal476
@amrikjohal476 7 месяцев назад
Thanks for your great efforts 🎉
@Janti838
@Janti838 7 месяцев назад
Waheguru ji 🙏
@narindersingh6785
@narindersingh6785 7 месяцев назад
Very nice Good news
@jagsirsingh5430
@jagsirsingh5430 7 месяцев назад
ਬਹੁਤ ਵਧੀਆ ਖੋਜ
@khajansingh7591
@khajansingh7591 7 месяцев назад
ਵਾਹਿਗੁਰੂ ਜੀ 🙏
@jaisinghsekhon7
@jaisinghsekhon7 7 месяцев назад
Waheguru waheguru waheguru ji
@khattramotorsirhind4154
@khattramotorsirhind4154 6 месяцев назад
Veera ji good job
@manmohansingh701
@manmohansingh701 7 месяцев назад
God bless you
@ManjitSingh-me8ov
@ManjitSingh-me8ov 7 месяцев назад
ਸਤਿਨਾਮ ਵਾਹਿਗੁਰੂ ਜੀ
@jagirsandhu6356
@jagirsandhu6356 7 месяцев назад
Very good ❤❤❤❤❤
@surinderbajaj4381
@surinderbajaj4381 7 месяцев назад
very beautiful efforts simran
@harpreetkaurbajwa4805
@harpreetkaurbajwa4805 7 месяцев назад
Bahot vadiya video aa veere aaj bahot zruri aa eho jehi videos di ta jo apni bachya nu itihas nal jodeya ha ske
@ashoksinghmattu8055
@ashoksinghmattu8055 7 месяцев назад
Very good vir ji 🙏
@mandersingh6082
@mandersingh6082 7 месяцев назад
ਵਾਹਿਗੁਰੂ ਜੀ
@rampalsingh7667
@rampalsingh7667 7 месяцев назад
Waheguru ji
@satwantsinghbansal2406
@satwantsinghbansal2406 7 месяцев назад
👋god bless you
@apskhant4513
@apskhant4513 7 месяцев назад
Very valuable information
@biljeetkaur3246
@biljeetkaur3246 7 месяцев назад
ਮਹਾਰਾਣੀ ਜਿੰਦ ਕੌਰ ਜੀ ਵਾਹਿਗੁਰੂ ਧੰਨ ਮੇਹਰ ਕਰ
@tejpalpannu2293
@tejpalpannu2293 6 месяцев назад
Waheguru ji 🙏🙏🇮🇳💯🇮🇳🙏🙏
@rashpalsingh8962
@rashpalsingh8962 7 месяцев назад
waheguruji 🙏🙏🙏🙏🙏🙏
@user-ol7yk9rn2o
@user-ol7yk9rn2o 5 месяцев назад
Goodwork
@JaswinderSingh-io7uo
@JaswinderSingh-io7uo 7 месяцев назад
❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ ❤❤❤
@amarjitsingh845
@amarjitsingh845 7 месяцев назад
Very good ji
@ashmeetbrar8169
@ashmeetbrar8169 7 месяцев назад
Waheguru. Ji
@djmaanpatiala4049
@djmaanpatiala4049 7 месяцев назад
Veer boht shukria dikha ta ditti bit pay ne koi gall nai lokka nu kush krna boht okha e pta nai kive labi a veer boht vdia kam kitta e par sikha da kuch nhi ho sakda sgpc ne kuch nhi krna
@user-xq3cn3ev3s
@user-xq3cn3ev3s 7 месяцев назад
Waheguru g
@isha207
@isha207 7 месяцев назад
Very Very nice
@punjabi7510
@punjabi7510 5 месяцев назад
Good job bro🎉❤
@armansinghCheema
@armansinghCheema 7 месяцев назад
ਸਤਿਨਾਮ ਵਾਹਿਗੁਰੂ ਜੀ ❤❤❤❤❤
@user-pp2bq7by9k
@user-pp2bq7by9k 3 месяца назад
🙏🏻wahguru ji 🙏
@GurcharanSinghGurcharanS-vr8qz
@GurcharanSinghGurcharanS-vr8qz 7 месяцев назад
Very nice
@jaswinderjaswinder9101
@jaswinderjaswinder9101 7 месяцев назад
Sikh raj abe cheti sache patsha ji 🙏🏼 ♥
@Bismeetsingh-pu4pd
@Bismeetsingh-pu4pd 7 месяцев назад
Very good bhaji
@lallyheera
@lallyheera 6 месяцев назад
Nice work bro 👍👍
@renukanda8421
@renukanda8421 7 месяцев назад
Punjab sarkar ethe maharani Jind Kaur di yadgar banave ji.
Далее
ELA NÃO ESPERAVA POR ISSO 🥶 ATTITUDE #shorts
00:20
ELA NÃO ESPERAVA POR ISSO 🥶 ATTITUDE #shorts
00:20