Тёмный
No video :(

ਕਿਸਾਨਾਂ ਨੇ ਪਾਤੀ ਵੱਡੀ ਧੱਕ , ਅੱਜ ਹੋਊ ਪੰਜਾਬ ਦੀ ਕਿਸਮਤ ਦਾ ਫੈਸਲਾ | ਮੋਦੀ ਨੇ ਕਿਵੇਂ ਖੁਸ਼ ਕੀਤੀ RSS 

Surinder Dalla Official ਸੁਰਿੰਦਰ ਡੱਲਾ
Просмотров 3,2 тыс.
50% 1

ਕਿਸਾਨਾਂ ਨੇ ਪਾਤੀ ਵੱਡੀ ਧੱਕ , ਅੱਜ ਹੋਊ ਪੰਜਾਬ ਦੀ ਕਿਸਮਤ ਦਾ ਫੈਸਲਾ
ਕੀ ਹਰਿਆਣਾ ਚੋਣਾਂ ‘ਚ ਕਿਸਾਨ BJP ਨਾਲ ਕਰਨਗੇ ਪੰਜਾਬ ਵਾਲੀ
ਮੋਦੀ ਨੇ ਕਿਵੇਂ ਖੁਸ਼ ਕੀਤੀ RSS
• ਕਿਸਾਨਾਂ ਨੇ ਪਾਤੀ ਵੱਡੀ ਧ...

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2   
@sushilkumarkhullar9492
@sushilkumarkhullar9492 Месяц назад
ਢੱਲਾ ਜੀ RSS ਉਤੇ ਕੋਈ ਬੈਨ ਨਹੀਂ ਲੱਗਿਆ ਹੋਇਆ ਸੀ ਜਿਹੜਾ ਹਟਾਇਆ ਗਿਆ ਹੋਵੇ ਬਲਕਿ ਸਹੀ ਖਬਰ ਹੈ ਕੀ ਸਿਰਫ ਮੁਲਾਜ਼ਿਮਾਂ ਤੇ ਜਿਹੜੀ ਕਾਗ਼ਜ਼ੀ ਪਾਬੰਦੀ ਲੱਗੀ ਸੀ ਓਹ ਹੱਟਾਈ ਗਈ ਹੈ RSS ਅਤੇ BJP ਦੇ ਆਪਿਸ ਵਿੱਚ ਜੇਕਰ ਰਿਸ਼ਤੇ ਬਿਲਕੁਲ ਨੌਰਮਲ ਹੋ ਗਏ ਤੇ ਫੇਰ ਅਦ ਅਧੂਰਾ indi ਗਠਜੋੜ ਯਾਂ ਤਕਰੀਬਨ ਹਾਸ਼ੀਏ ਤੇ ਪਹੁੰਚ ਚੁੱਕੀ ਕਾਂਗਰਸ ਤੇ ਉਸਦੇ ਅਦਖੜ ਉਮਰ ਦੇ ਪਰ ਮਾਨਸਿਕ ਤੌਰ ਤੇ ਅਜੇ ਵੀ ਬੱਚੇ ਵਾਂਗ ਵਿਚਰਦੇ ਨੇਤਾ ਰਾਹੁਲ ਗਾਂਧੀ ਭਾਜਪਾ ਦਾ ਕੁੱਝ ਵੀ ਨਹੀਂ ਬਿਗਾੜ ਸਕਦੀ ਹੈ ਸਾਰੇ ਸੰਸਾਰ ਨੇ ਜੋਰ ਲਗਾ ਲਿਆ ਤੇ ਬਹੁਤ ਵੱਡੀ ਆਰਥਿਕ ਮਦਦ ਵੀ ਭੇਜ ਕੇ ਮੋਦੀ ਨੁ ਤੀਜ਼ੇ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਰੋਕ ਨਹੀਂ ਸਕੀ
@GulbaharSingh-Bat
@GulbaharSingh-Bat Месяц назад
❤❤🎉🎉
Далее
Первый день школы Катя vs Макс
19:37