Тёмный

ਕਿਸੇ ਨੇ ਜਿੱਤ ਲਿਆ ਘਰਵਾਲੀ ਨੂੰ | ਮੋਟਰ ਤੇ ਨਹੀਂ ਰਹਿਣਾ | We Love Village 

mahal vlogs
Подписаться 89 тыс.
Просмотров 47 тыс.
50% 1

ਇਸ ਵੀਡੀਓ ਵਿੱਚ ਸਾਡੀ ਪਿੰਡ ਦੀ ਮਸਤੀ ਤੇ ਮੋਟਰ ਤੇ ਰਹਿਣ ਦੇ ਮਜ਼ੇ, ਨਾਲ ਹੀ ਘਰਵਾਲੀ ਨੂੰ ਜਿੱਤਣ ਵਾਲੀ ਹਾਸਿਆਂ ਭਰੀ ਘਟਨਾ ਨੂੰ ਸਾਂਝਾ ਕਰ ਰਹੇ ਹਾਂ। ਵੇਖੋ ਕਿਵੇਂ ਸਾਡੇ ਪਿੰਡ ਦੇ ਜੀਵਨ ਵਿੱਚ ਹਰ ਪਲ ਦੀ ਇੱਕ ਖ਼ਾਸ ਮਹਿਕ ਹੈ, ਜਿੱਥੇ ਸਾਦਗੀ ਅਤੇ ਪਿਆਰ ਨਾਲ ਭਰਪੂਰ ਜੀਵਨ ਬਿਤਾਉਂਦੇ ਹਾਂ। ਵੀਡੀਓ ਦੇਖ ਕੇ ਤੁਹਾਨੂੰ ਹੱਸਣ ਦਾ ਵੀ ਮੌਕਾ ਮਿਲੇਗਾ ਅਤੇ ਪਿੰਡ ਦੇ ਜੀਵਨ ਦੀ ਅਨੋਖੀ ਸੁੰਦਰਤਾ ਦਾ ਅਹਿਸਾਸ ਹੋਵੇਗਾ।
ਤੁਸੀਂ ਵੀ ਪਿੰਡ ਦੇ ਮੋਟਰ ਤੇ ਕਦੇ ਮੌਜ ਮਾਣੀ ਹੈ? ਆਪਣੇ ਤਜਰਬੇ ਸਾਡੇ ਨਾਲ ਜ਼ਰੂਰ ਸਾਂਝੇ ਕਰੋ! 🙏
#VillageLife #PunjabiVlogs #WeLoveVillage #PunjabCulture #PindDiMasti

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 137   
@GurvinderSingh-jg4nn
@GurvinderSingh-jg4nn 17 дней назад
ਮੈਂ ਆਵਦੀ ਭੈਣ ਵੱਲ ਹਾਂ ਬਾਈ ਜੀ ਖੇਤ ਬੰਦਿਆਂ ਦਾ ਤੇ ਘਰ ਔਰਤਾਂ ਦਾ ਹੁੰਦਾ ਹੈ।ਔਰਤ ਨੇ ਤੀਲਾ ਤੀਲਾ ਕਰਕੇ ਘਰ ਬਣਾਇਆ ਹੁੰਦਾ ਹੈ ਇਸ ਕਰਕੇ ਘਰ ਛੱਡਣਾ ਮੁਸ਼ਕਿਲ ਹੁੰਦਾ ਹੈ 🙏🙏
@sikandersingh1485
@sikandersingh1485 17 дней назад
ਬਾਈ ਜੀ ਮੈਡਮ ਦੀ ਗੱਲ ਬਿਲਕੁਲ ਠੀਕ ਹੈ। ਅੱਗੇ ਸਮਾਂ ਬਹੁਤ ਮਾੜਾ ਅਾ ਰਿਹਾ। ਇਕੱਲੇ ਬੰਦੇ ਨੂੰ ਮੋਟਰ ਤੇ ਅੋਖਾ।
@jagdeepbhutta8525
@jagdeepbhutta8525 17 дней назад
ਗੁੱਜਰ ਬੰਦਾ ਨੀ ਜੜ੍ਹਿਆ ਮੋਟਰ ਤੇ
@sukh5957
@sukh5957 17 дней назад
​@@jagdeepbhutta8525 ਗੁਜਰ ਨੇ ਦੁਗੜ ਕਰ ਦੇਣੀੜੁਹ ਡਰਦੀ ਆ😂
@karanveersinghtatla1443
@karanveersinghtatla1443 17 дней назад
ਭੌਣ ਦੀ ਗਲ ਬਿਲਕੁਲ ਠੀਕ ਆ ਵਕਤ ਦੇ ਹਿਸਾਬ ਨਾਲ 🎉🎉🎉🎉😊😊😊😊❤❤❤❤❤❤
@harwindergill396
@harwindergill396 17 дней назад
ਭੈਣ ਹੁੰਦਾ ਭੌਣ ਨੀ ਉਸਤਾਦ ਜੀ
@kewaljeetkaur2531
@kewaljeetkaur2531 15 дней назад
ਵੀਰ ਜੀ ਇਕੱਲੀ ਜਨਾਨੀ ਨੂੰ ਬਹੁਤ ਔਖਾ ਖੇਤ ਵਿੱਚ ਮੈਂ ਭੈਣ ਨਾਲ ਸਹਿਮਤ ਹਾਂ
@Cookingwithkamal435
@Cookingwithkamal435 17 дней назад
Motar te Ghar bot Sona par ase pase kheat karke rat nu shead dar lagda hove din vele ta Sona lagda❤
@manpreetkaur5506
@manpreetkaur5506 13 дней назад
Aj to kai saal phla vlogs dekhdd aa thude❤❤
@ParamjeetSingh-ol4ir
@ParamjeetSingh-ol4ir 12 дней назад
ਬਾਈ ਜਦੋਂ ਤੇਰੇ ਕੋਲ ਪਿੰਡ ਥਾਂ ਹੈਗਾ ਤੈਨੂੰ ਖੇਤ ਘਰ ਪਾਉਣ ਦੀ ਕੋਈ ਲੋੜ ਨਹੀਂ। ਪਿੰਡ ਨਾਲ ਦੀ ਕੋਈ ਮੌਜ ਨਹੀਂ
@bablihunjan3737
@bablihunjan3737 17 дней назад
Right my sister love you so much sister very nice 👍 good 👍❤️❤️❤️❤️❤️❤️❤️ love you all family very nice family babli from Calgary Canada 🇨🇦 ❤❤❤❤❤❤❤❤❤❤❤❤❤❤
@dg9358
@dg9358 17 дней назад
Motor such a nice place to live and enjoy nature
@harjinderkaur5570
@harjinderkaur5570 17 дней назад
ਵੀਰ ਜੀ ਭੈਣ ਜੀ ਠੀਕ ਹਨ ਹਾਲਾਤ ਬਹੁਤ ਮਾੜੇ ਨੇ ਇਕੱਲੀ ਜਨਾਨੀ ਖੇਤਾਂ ਵਿਚ ਕਿਵੇਂ ਰਹੇ ਤੁਸੀ ਤਾਂ ਬਹਾਰ ਜਿਆਦਾ ਰਹਿਣਾ ।
@sukh5957
@sukh5957 17 дней назад
ਗੁਜਰ ਨੇ ਠੋਕ ਦੇਣੀ😂
@user-io8wr2lw9s
@user-io8wr2lw9s 15 дней назад
​@@sukh5957teri maa thokkki lagda gujjar ne jehda tenu darr lagda😂
@GurmukhSekhon-oc1ur
@GurmukhSekhon-oc1ur 17 дней назад
ਠੀਕ ਆ 22 ਭਾਬੀ ਦੀ ਗੱਲ ਪਿੰਡ 100 ਹਲ ਆ
@MohinderSingh-tl7to
@MohinderSingh-tl7to 16 дней назад
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੋਟਰ ਤੇ ਨਹੀ ਰਹਿ ਸਕਦੀ ਕੱਲੀ ਭੈਣ ਜੀ ਤੁਸੀਂ ਤਾਂ ਬਹਾਰ ਅੰਦਰ ਜਾਣਾ ਪੈਂਦਾ ਮਹਿਕ ਵੀ ਕੋਲਜ ਚਲਾ ਜਾਂਦਾ ਤੁਸੀਂ ਗ਼ਲਤ ਕਹਿ ਰਹੇ ਉ ਜੀ ਨਹੀਂ ਰਹਿ ਸਕਦੀ ਕੱਲੀ ਭੈਣ ਜੀ ਅਸੀ ਸਾਰੇ ਭੈਣ ਜੀ ਵੱਲ ਆ ਜੀ
@kulveerSingh-rb1mx
@kulveerSingh-rb1mx 17 дней назад
ਬਾਈ ਜੀ sahi ਨੇ ਭੈਣ ਜੀ , ekli lady ਨੂੰ ਮੋਟਰ ਤੇ ਰਹਿਣਾ ਬੜਾ ਔਖਾ , ਤੁਸੀ ਤਾਂ ਘਰ ਵੜ ਦੇ ਨੀ
@sukh5957
@sukh5957 17 дней назад
ਗੁਜਰ ਨੇ ਠੋਕ ਦੇਣੀ 😂
@KalaBains-dx4db
@KalaBains-dx4db 17 дней назад
Bhai sada vadda veer g love from Brampton Canada 🇨🇦
@kamaljeet19821
@kamaljeet19821 17 дней назад
Assi tah kheta vich hi banaya hoeya hai ghar....sade ikale da hi ghar hai.. J81MOHALI 🙏
@user-nt4qo5tv9z
@user-nt4qo5tv9z 15 дней назад
ਜਦੋਂ ਤੱਕ ਮਕਾਨ ਬਣਦਾ ਆਰਜ਼ੀ ਤੌਰ ਤੇ ਰਹਿਣਾ ਕੋਈ ਵੱਡੀ ਗੱਲ ਨਹੀਂ। ਅਡਜਸਟਮੈਂਟ ਥੋੜੇ ਸਮੇਂ ਲਈ ਕਰ ਲੈਣੀ ਚਾਹੀਦੀ ਹੈ।
@Gypsywale47
@Gypsywale47 17 дней назад
ਬਲੋਗ ਦੇ ਚੱਕਰ ਚ ਤੁਸੀਂ ਆਪਣਾ ਕੰਮ ਦੋ ਮਹੀਨੇ ਨਹੀਂ ਘੱਟੋ ਘੱਟ ਡੇਢ ਸਾਲ ਚੱਲੇਗਾ ਸੱਚ
@BaljinderKaur-lt4xv
@BaljinderKaur-lt4xv 16 дней назад
ਵੀਰ ਭਾਬੀ ਜੀ ਦੀ ਗੱਲ ਸਹੀ ਹੈ ਇਕੱਲੀ ਜਨਾਨੀ ਦਾ ਬਹੁਤ ਔਖਾ ਹੋ ਜਾਂਦਾ ਅੱਗੇ ਟਾਈਮ ਬਹੁਤ ਖਰਾਬ ਆ ਰਹੇ ਨੇ
@174yearsold
@174yearsold 17 дней назад
ਖੇਤ best option ਸੀ। ਆਉਣ ਵਾਲੇ ਸਮੇਂ ਚ ਪਤਾ ਚੱਲੂ ਜੀ।
@hamhat-tt3lj
@hamhat-tt3lj 14 дней назад
Ballaa ballaa ballaaa
@bhupinderkaur8236
@bhupinderkaur8236 17 дней назад
ਵੀਰ ਜੀ ਇਕੱਲੀ ਜ਼ਨਾਨੀ ਬਹੁਤ ਔਖਾ ਹੈ ਖੇਤਾਂ ਵਿੱਚ ਮੈਂ ਤਾਂ 100/. ਉੱਨਾਂ ਨਾਲ ਹੈ
@sukh5957
@sukh5957 17 дней назад
ਗੁਜਰ ਨੇ ਠੋਕ ਦੇਣੀ 😂
@Singhaze80
@Singhaze80 16 дней назад
​@@sukh5957wah bai teri soch de
@sukh5957
@sukh5957 15 дней назад
@@Singhaze80 ਧੰਨਵਾਦ ਜੀ ਜੋ ਤੁਸੀ ਸਮਝੇਆ
@navneetsingh1873
@navneetsingh1873 15 дней назад
​@@sukh5957 akal kar pedal aw dimag toh.... Apni ਭੈਣ nu eida reply krda apde Ghare v
@kulveerSingh-rb1mx
@kulveerSingh-rb1mx 17 дней назад
ਬਾਈ ਮਹਿਕ ਆਲੇ vlog ਚ ਦੇਖਿਆ, ਤੁਸੀ ਅਮਰੂਦ ਭਨਤਾ , ਢਾਹ ਤਾਅ ਤੁਸੀ ਘੁੱਗੀਆਂ ਦਾ ਆਲ੍ਹਣਾ , ਮਾੜੀ ਕੀਤੀ ਬਾਈ ਜੀ
@ਜਸਮੇਰਸਿੰਘਧਨੋਆ
😢 sad
@ਜਸਮੇਰਸਿੰਘਧਨੋਆ
ਮਾੜਾ kaita ਬਹੁਤ ਗ਼ਲਤ😢
@kewaljeetkaur2531
@kewaljeetkaur2531 15 дней назад
ਵੀਰ ਜੀ ਭੈਣ ਬਿਲਕੁਲ ਸਹੀ ਹੈ ਪਿੰਡ ਨਾਲ ਦੀ ਰੀਸ ਨਹੀਂ ਮੈਂ ਭੈਣ ਨਾਲ ਹਾ
@KulwinderKaur-k3n
@KulwinderKaur-k3n 17 дней назад
ਵਿਰੇ ਥੋਡੇ ਘਰ ਆਲੀ ਨੂੰ ਲਗਦਾ ਹੋਉਗਾ ਵੀ ਥੋਡੇ ਕੋਲੇ ਪੈਸਾ ਹੈਗਾ ਘਰ ਤੇ ਲਾਉਣ ਵਾਸਤੇ ਨਹੀਂ ਤਾਂ ਅਗਲੀ ਕੈਹਦੀ ਨੀ ਹੁੰਦੀ ਐਂਮੇ
@pinderotal4722
@pinderotal4722 16 дней назад
Very nice video
@ParamjeetSingh-ol4ir
@ParamjeetSingh-ol4ir 12 дней назад
ਬਾਈ ਘਰ ਛੱਤ ਕੇ ਰਿਹਾਇਸ਼ ਕਰੋ ਬਾਕੀ ਤਿਆਰੀ ਹੌਲੀ ਹੌਲੀ ਹੁੰਦੀ ਰਹੁ
@paramjitt15
@paramjitt15 17 дней назад
👍👍👍👍👍👍👍👍
@NareshKumar-cd6se
@NareshKumar-cd6se 17 дней назад
Very nice❤❤❤
@yashsannan7772
@yashsannan7772 16 дней назад
Brother, you're right Wife is home Laxmi But she takes care home.
@rahulbhardwaj9490
@rahulbhardwaj9490 17 дней назад
MEIN TAAN EH DEKHIA APNI 37 YEAR DI LIFE CH K MAA PEO E KAM AUNDE APNI FAMILY KM ANDI WAKI SB JAR DOST KHAAN NU HUNDE NAAL SB MATLABI HUNDE
@paramjitt15
@paramjitt15 17 дней назад
👌👌👌👌👌👌👌👌👌
@gursharankaur5433
@gursharankaur5433 17 дней назад
😊😅😅😊
@kewaljeetkaur2531
@kewaljeetkaur2531 15 дней назад
ਵੀਰ ਤੇਰੇ ਘਰ ਵਾਲੀ ਬਹੁਤ ਸਿਆਣੀ ਹੈਪਿੰਡ ਨਾਲ ਦੀ ਰੀਸ ਨਹੀਂ ਮੈਂ ਤਾਂ ਭੈਣ ਨਾਲ ਹਾਂ
@toorvlogs3528
@toorvlogs3528 17 дней назад
ਜਦੋਂ ਬਾਈ ਤੈਨੂੰ ਕਿਸੇ ਨੇ ਰੈਨੂ ਕਰ ਦਿੱਤਾ ਫਿਰ ਖੇਤਾਂ ਚ ਜਾਣ ਦੀ ਕੀ ਲੋੜ ਆ ਤੂੰ ਹਜੇ ਵੀ ਵਾਲਾ ਕਹਿੰਦਾ ਵੀ ਮੇਰੇ ਤੇ ਕੋਈ ਹੋਰ ਵੱਡਾ ਅਹਿਸਾਨ ਕਰੋ ਤੂੰ ਇਹ ਗੱਲਾਂ ਨੂੰ ਬਾਰ-ਬਾਰ ਦਾ ਹਾਰੀ ਦੁਹਾਈ ਜਾ ਰਿਹਾ ਜਦੋਂ ਤੈਨੂੰ ਹੁਣ ਕਿਸੇ ਨੇ ਰਾਇ ਨੂੰ ਘਰ ਦਿੱਤਾ ਤੂੰ ਉੱਥੇ ਰਹਿ ਹੁਣ ਖੇਤਾਂ ਚ ਕੇ ਕੀ ਕਰੇਗਾ
@surdipkaur5909
@surdipkaur5909 17 дней назад
Sät shri akal bhaji pind thik hai❤
@BachitarSingh-t5h
@BachitarSingh-t5h 17 дней назад
❤❤🎉🎉
@rupindergill189
@rupindergill189 16 дней назад
Jasveer Kaur right about but women have to like all family and friends more needs
@simanbatthsimanbatth1298
@simanbatthsimanbatth1298 17 дней назад
ਬਾਈ ਅਸੀਂ ਆਪਣੀ ਸਿਸਟਰ ਬੱਲ ਆ
@pardeepbrar2211
@pardeepbrar2211 15 дней назад
Sister is right
@sukhmailkaur5002
@sukhmailkaur5002 15 дней назад
🙏🏻🙏🏻🙏🏻🙏🏻
@pinderthathgaria
@pinderthathgaria 17 дней назад
❤❤❤❤
@amancheema6018
@amancheema6018 15 дней назад
ਬਾਈ ਪੁਰਾ ਜੱਗ ਔਰਤ ਤੋ ਨਹੀ ਜਿੱਤ ਸਕਦਾ ਜਨਹਿਤ ਚ ਜਾਰੀ 😂😂😂
@Kessel_natham
@Kessel_natham 17 дней назад
Bai ji ik room chad lao cement rakhan lyi nhi tn okha hojana
@HarpreetSingh-we6dt
@HarpreetSingh-we6dt 17 дней назад
ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉🎉🎉🎉❤❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ
@harpreetpreet621
@harpreetpreet621 16 дней назад
Ethe atta dal ne melde bro eni details den lae.
@harpreetgosal9716
@harpreetgosal9716 15 дней назад
​@@harpreetpreet621😂😂😂😂😂😂😂😂😂😂😂
@jaspalmaanjaspalmaan9473
@jaspalmaanjaspalmaan9473 16 дней назад
ਸਤਿ ਸ੍ਰੀ ਆਕਾਲ ਵੀਰ ਜੀ ਹੁਣ ਕੋਈ ਕਸਰ ਨਾ ਛੱਡੀ ਫੁੱਲ ਉੱਚਾ ਕਰਕੇ ਘਰ ਪਾਉਣਾ ਜੀ
@paramjitt15
@paramjitt15 17 дней назад
🌹🌿🌹🌿🌹🌿🌹🌿🌹🌿
@kewaljeetkaur2531
@kewaljeetkaur2531 15 дней назад
ਵੀਰ ਚੰਡੀਗੜ੍ਹ ਵਾਲੀ ਕੋਠੀ ਦਾ ਕਰਾਇਆਂ ਕੀ ਹੈ
@paramjitt15
@paramjitt15 17 дней назад
🙏🙏🙏🙏🙏🙏🙏🙏🙏
@ranjitkaur6830
@ranjitkaur6830 17 дней назад
Didi is right veere
@Gypsywale47
@Gypsywale47 17 дней назад
ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ
@ranavlogger
@ranavlogger 17 дней назад
ikli nu okha
@Kamal-fq6wd
@Kamal-fq6wd 17 дней назад
Nic vlong keo.mane.dede..❤❤
@GurjeetSingh-vh9ey
@GurjeetSingh-vh9ey 16 дней назад
Sahi gl h ji kheta ch safety nhi h
@balwindersanghera1038
@balwindersanghera1038 17 дней назад
Move in farm good decision,
@SarbjitSingh-o7w
@SarbjitSingh-o7w 17 дней назад
Mera pind badali e paprali e asi sister wal a changa ne lagda khata ch
@JaskaranSingh-qu9vs
@JaskaranSingh-qu9vs 17 дней назад
Sat Sri akal Mahal bha ji
@Sonusangha-xl6in
@Sonusangha-xl6in 17 дней назад
Yr masad ne tra saman sra ghre rkhya app tre lai chubare te bed Chda dta koi krda ena siyane beyne Banda di bezti kri jna Ava a gla krn walia .tnu dhanbad krna chida masad da .dil dkh ajj kl de time ch ena koi ni krda
@Gypsywale47
@Gypsywale47 17 дней назад
ਸਤਿ ਸ਼੍ਰੀ ਅਕਾਲ ਬਾਈ ਜੀ
@rkmann4728
@rkmann4728 16 дней назад
Theek mehendi
@Jatt___99
@Jatt___99 15 дней назад
Assi bai Ghar shuru kita c estimate 40 lakh layia c gal 70 tak paunch gyi
@pb46singh43
@pb46singh43 17 дней назад
ਆਹੋ ਤੂੰ ਤਾਂ ਚੱਕ ਕੇ ਬੈਗਡ਼ੀ ਤੁਰ ਪੈਣਾ ਟੂਰਾ ਤੇ ਅਗਲੀ ਪਿੱਛੇ ਤੰਗ ਹੋ ਦੇ ਮੋਟਰ ਤੇ
@sukh5957
@sukh5957 17 дней назад
ਗੁਜਰ ਨੇ ਠੋਕ ਦੇਣੀ 😂 ਮੋਟਰ ਤੇ
@pb46singh43
@pb46singh43 16 дней назад
@@sukh5957 ਨਾ ਨਾ ਬਾਈ ਡਲੀਟ ਕਰ ਕਮੈਟ ਘਰਦੀ ਬਹੁਤ ਚੰਗੀ ਹੈ ਇਹਦੀ ਵੀਰ
@sukh5957
@sukh5957 16 дней назад
@@pb46singh43 ਮੈ ਕਿਹਾ ਈ ਕੁਝ ਨੀ ਘਰਵਾਲੀ ਨੂੰ ਇਸਦੀ ਨੂੰ ਤੁਸੀ ਕਿਹਾ ਘਰ ਦੀ ਚੰਗੀ ਆ ।
@paramjitt15
@paramjitt15 17 дней назад
🌾🌾🍀🌺🌾🍀🌺🌾🌾🍀🌺
@karmjitgill9536
@karmjitgill9536 17 дней назад
ssa veer m apdi bhabi wali side a
@jatinderpalsinghgill
@jatinderpalsinghgill 17 дней назад
Pind Ton Elava kitey nahi rehna ehna ne ji 🌹🙏🌹🙏🌺🙏🌹🙏
@user-ip6qf8qs7l
@user-ip6qf8qs7l 17 дней назад
😂😂😂😂😂😂😢😢😢😢😢😢
@فایزاحمدناصربھوپالپوریشکرگڑھ
Acchi aurat ke liye Bahar rahana bahut mushkil hai buri aurt to har jagah rah sakti hai Aur aapki wife bahut acchi nek surat aur pakeezah aur saaf go Waf
@syedsikandershahbukhari8102
@syedsikandershahbukhari8102 17 дней назад
Veer .G pehly v. Juldi keti hy ty..pher dobara ohi kum...main pehly vee arz kiti c...k. pehly pind ich rehn da aarzi bundobast kerna c...bhai .G Motor ty family stay namunasib.hy Har geet di gal ne hy..thori c..planing zarori c...
@pritpalsinghsandhu5510
@pritpalsinghsandhu5510 17 дней назад
Jangle ch kive rahu
@gillmogeale4854
@gillmogeale4854 17 дней назад
Bai ji tushi Guawa tree todd ta ghare yar oss ta birds rehde si bai . It's not good bai ji
@sandhupreetvlogs
@sandhupreetvlogs 17 дней назад
ਖੇਤ ਬਾਈ ਬੰਦੀਆਂ ਦਾ ਹੁੰਦਾ ਕੱਲੇ ਕਾਰੇ ਬੰਦੇ ਦਾ ਨਹੀਂ ਹੁੰਦਾ ਏਦਾ ਦਾ ਰਿਸਕ ਕਦੀ ਨਾ ਲਵੋ
@RajKakar-l4k
@RajKakar-l4k 17 дней назад
ਤੇ ਜਦੋਂ ਤੁਸੀਂ ਸੀਰੀ ਨੂੰ ਖੇਤਾਂ ਵਿੱਚ ਛੱਡਦੇ ਆਂ ਤੇ ਉਹਦੀ ਜਨਾਨੀ ਨੂੰ ਖੇਤਾਂ ਵਿੱਚ ਛੱਡਦੇ ਆਂ ਉਹ ਸਹੀ ਹੁੰਦਾ ਆ ਸ਼ਰਮ ਕਰੋ ਡੁੱਬ ਕੇ ਮਰ ਜਾਓ
@bhavjot5005
@bhavjot5005 15 дней назад
👌👍👌👍👌👍🌹🌿🌹🌿🌹🌿🌹
@virusingh7247
@virusingh7247 17 дней назад
Madam di gl thik ha
@Kamal-fq6wd
@Kamal-fq6wd 17 дней назад
Vere.ase.pela.ek.kamra.banaea.fer.ote.rahe.bake.fer.dah.ke.banaea...tuse.3.ho.ase.4.c.femely.mebar.
@JatinderSingh-qb2sh
@JatinderSingh-qb2sh 17 дней назад
Bai didi g honi thik ne 100%
@parveenkumari94
@parveenkumari94 17 дней назад
Ek bat p sare video bna ly bus kar bhut view aa gha
@ManjeetSingh-ki3hu
@ManjeetSingh-ki3hu 16 дней назад
Motor ta canera lav do
@gurmeetkaurpandher9057
@gurmeetkaurpandher9057 17 дней назад
ਤੁਸੀਂ ਤਾਂ ਕੰਮ ਕਾਰਾ ਲਈ ਬਾਹਰ ਜਾਂਦੇ ਹੋ ਮੋਟਰ ਤੇ ਸਕਿਉਰਿਟੀ ਨਹੀਂ 🙏🙏🙏🙏🙏
@RajKakar-l4k
@RajKakar-l4k 17 дней назад
ਉਹ ਤੂੰ ਨਾ ਟੈਂਸ਼ਨ ਲੈ ਦਰਸ਼ਨ ਫੌਜੀ ਹੈਗਾ ਆ ਕੇਅਰ ਕਨ ਨੂੰ
@mandykhattra1290
@mandykhattra1290 15 дней назад
​@@RajKakar-l4kdarshan foji 😂😂😂😂
@gaganpreetsingh4583
@gaganpreetsingh4583 17 дней назад
Aukha ho janda 22 ikalli budi nu tusi ta 22 chakk k gaddi tur Jane oo😅
@DHAMI-ux1pd
@DHAMI-ux1pd 17 дней назад
Jasbir you are wrong motor is not safe
@gaganmahal9176
@gaganmahal9176 17 дней назад
ਜਸਵੀਰ ਕੌਰ ਸਹੀ ੲੇ
@ggygu3719
@ggygu3719 17 дней назад
By behan shai a
@ggygu3719
@ggygu3719 17 дней назад
By thik a ghar wale kali janani nu aukhA a khete ch by pind pind he hunda meri bhean Changi a
@kamaljeet19821
@kamaljeet19821 17 дней назад
Par kheta wargi mauj nahi ji... J81MOHALI
@surinderbrar4249
@surinderbrar4249 16 дней назад
50 lakh taan laguga te ghato ghat 1 saal laguga kothi paon te.
@johnybravo7943
@johnybravo7943 16 дней назад
Yar mohali wale flat ech move hu jao
@AmandeepSingh-yr1fx
@AmandeepSingh-yr1fx 17 дней назад
Na.bhi.jar
@parvindersingh8608
@parvindersingh8608 17 дней назад
2ਮਹੀਨੇ ਦੇ ਵਿੱਚ ਨਹੀ ਬਣਾ ਹੋਣਾ 22ਜੀ
@ManpreetsinghSandhu-xx2bs
@ManpreetsinghSandhu-xx2bs 5 дней назад
Wife da spon moter tay ghar pa may tara spoter ha kyo darda drpok wife to
@ShamsherSingh-ms9il
@ShamsherSingh-ms9il 15 дней назад
Tuhada pehla ghar wadhia bania hoyia si, usnu girana theek nahin si.
@syedsikandershahbukhari8102
@syedsikandershahbukhari8102 17 дней назад
Sorry to say..your motor stay for family is not suitable ❤❤❤
@jatindersingh-qr8ze
@jatindersingh-qr8ze 16 дней назад
Pji wife tuhade shi khande nye maan lo tusi kite travel karan gye ho mahak v kite gya hove tuhadi wife kheta vich ikale kide rehan gye
@GurmukhSekhon-oc1ur
@GurmukhSekhon-oc1ur 17 дней назад
ਆਹੋ ਤੇਰੇ ਵਰਗਾਂ ਟੂਰ ਤੇ ਚਲੇਂ ਜਾਂਦਾ ਬਾਅਦ ਵਿੱਚ ਔਖਾ ਹੋ ਜਾਂਦਾ
@rahulbhardwaj9490
@rahulbhardwaj9490 17 дней назад
Gharwali ghar da shingaar hundi veer g so GHARWALI KDE B GALT NAI HO SAKDI
@RajKakar-l4k
@RajKakar-l4k 17 дней назад
ਅੱਛਾ ਘਰ ਵਾਲਿਆਂ ਦਾ ਬੰਦਾ ਮਰਾਂਦੀਆਂ ਆ
@BalbirSingh-ur8dt
@BalbirSingh-ur8dt 17 дней назад
ਸਮਾ ਚੰਗਾ ਨਹੀਂ ਭਾਈ😮😮
@kamaljeet19821
@kamaljeet19821 17 дней назад
Ikale ladies lai aukha hai ji... J81MOHALI
@khalasawaj
@khalasawaj 16 дней назад
Galti na kareyo khetan vich ghar paoun da, jameen nu na barbaad kareyo
@lovegill222
@lovegill222 8 дней назад
Oh bhrava teri ghrwali samjdar a tu ta ghoosa salya motar par bthon nu firda ghrdeya nu oh jhudu
@Kiratallrounder
@Kiratallrounder 17 дней назад
2 mheene ch ik kamra ni ban da kothi ik saal ch tyar hundi
@navdeepkaur5902
@navdeepkaur5902 17 дней назад
Tuhadi ghrwali bahut hi syani te sobar lady hai te doosri side oh Netar and family Dian ladies Dekh lo, majj waddi ki akal wala hisab hai ,ohna da....
@GurpreetKaur-u3w
@GurpreetKaur-u3w 16 дней назад
Ene seane a oh vechari. 👍par kote lok ohnu v ni tekan dende
@parvinderkaur9458
@parvinderkaur9458 17 дней назад
Ih koi khel a veer 2mhine 6 month aram nal lg jande fer vi rh janda
Далее
Ice Bear would appreciate some cheese 🧀
00:18
Просмотров 11 млн
Homemade Samosa Recipe 😍 | Harman khosa |
17:29
Просмотров 220 тыс.
Ice Bear would appreciate some cheese 🧀
00:18
Просмотров 11 млн