Тёмный

ਕਿਸੇ ਵਖਤ ਬਾਪੂ ਜੋਰਡਨ ਚ ਲੱਖਾਂ ਰੁ ਕੁਮਾਉਦਾ ਸੀ ਪਰ ਪੁੱਤ ਦੀ ਬਿਮਾਰੀ ਨੇ ਸਾਰਾ ਘਰ ਬਰਬਾਦ ਕਰ ਦਿੱਤਾ… 

Pal Kharoud
Подписаться 973 тыс.
Просмотров 435 тыс.
50% 1

ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲ਼ਾ
Apna Farz Sewa Society Vill Lachkani Patiala
Near By Rajiv Gandhi Law Univercity And Bajri Plant
Mobile Only WhatsApp Pls 7 3 0 7 0 0 0 0 8 5

Опубликовано:

 

20 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 880   
@HarjinderSingh-ul6lp
@HarjinderSingh-ul6lp Год назад
ਵਾਹਿਗੁਰੂ ਜੀ ਇਸ ਬੱਚੇ ਨੂੰ ਤੰਦਰੁਸਤੀ ਵਖਸੀ ਅਤੇ ਲੰਮੀਆਂ ਉਮਰਾਂ ਵਖਸੀ ਅਤੇ ਪਾਲ ਸਿੰਘ ਵੀਰ ਦਾ ਧੰਨਵਾਦ ਕਰਦੇ ਹਾਂ
@jagdeepsingh353
@jagdeepsingh353 Год назад
ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ ਪ੍ਰਮਾਤਮਾ ਇਸ ਬੱਚੇ ਨੂੰ ਜਲਦੀ ਤੋ ਜਲਦੀ ਠੀਕ ਕਰਨ
@waqasvirk1244
@waqasvirk1244 Год назад
🥰🥰🥰🥰🥰🥰🥰🥰🥰🥰🥰🥰🥰🥰🥰🥰👍👌
@balwinderkaursembhi803
@balwinderkaursembhi803 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖੋ ਮਾ ਬਾਪ ਰੋਂਦੇ ਙੰਲੇ ਨਹੀਂ ਜਾਂਦੇ ਪੁਤ ਫਿਕਰ ਨਾ ਕਰੋ ਤੁਸੀ ਸਹੀ ਜੱਗਾ ਤੇ ਆ ਗਇ ਪਹਿਲੀ ਦੁਆਈ ਨਾਲ ਫਰਕ ਪੈ ਜਾਣਾ ਵਾਹਿਗੁਰੂ ਪਾਲ ਪੁਤ ਨੂੰ ਸਾਰੇ ਸੇਵਾਦਾਰਾਂ ਨੂੰ ਚੱੜਦੀ ਕਲਾ ਰੱਖੇ ਬਹੁਤ ਵਧੀਆ ਕੰਮ ਕਰਦੇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏🙏🙏
@waqasvirk1244
@waqasvirk1244 Год назад
🥰🥰🥰🥰🥰🥰🥰🥰🥰🥰🥰🥰🥰🥰🥰🥰👍👌
@sharanjitkaur4731
@sharanjitkaur4731 Год назад
ਵਾਹਿਗੁਰੂ ਜੀਵੀਰ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੋ 🙏🙏🙏
@shafqatullahvlogs5004
@shafqatullahvlogs5004 Год назад
ru-vid.com/video/%D0%B2%D0%B8%D0%B4%D0%B5%D0%BE-otDWtVLtqNI.html
@Unfnich
@Unfnich Год назад
Dillon ardaas 😢❤
@kavishbedi3574
@kavishbedi3574 Год назад
ਸੱਚੇ ਪਾਤਸ਼ਾਹ ਜੀ ਪ੍ਰਦੀਪ ਸਿੰਘ ਤੇ ਮਿਹਰ ਭਰਿਆ ਹੱਥ ਰੱਖਿਉ ਜੀ ਤਾ ਜੋ ਕਿ ਇਹ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰ ਜਾ ਸਕੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।🙏🙏🙏
@gursewaksingh8299
@gursewaksingh8299 Год назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ। ਵਾਹਿਗੁਰੂ ਜੀ ਕਿਰਪਾ ਕਰੋ ਇਸ ਲਾਚਾਰ ਮਾਤਾ ਪਿਤਾ ਦਾ ਨੌਜਵਾਨ ਬੱਚਾ ਤੰਦਰੁਸਤ ਹੋ ਜਾਵੇ। ਮਾਲਕ ਸਭ ਦਾ ਭਲਾ ਕਰੇ ਜੀ।
@waqasvirk1244
@waqasvirk1244 Год назад
🥰🥰🥰🥰🥰🥰🥰🥰🥰🥰🥰🥰🥰🥰🥰👍👌
@dhillonjatt7650
@dhillonjatt7650 Год назад
ਵਾਹਿਗੁਰੂ ਸੱਚੇ ਪਾਤਸ਼ਾਹ ਇਸ ਵੀਰ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ਅਤੇ ਮਾਤਾ ਪਿਤਾ ਨੂੰ ਤਾਕਤ ਬਖਸ਼ਿਸ਼ ਕਰਨ ਤਾਂ ਜੋ ਇਸ ਵੀਰ ਦੀ ਸਾਭ ਸੰਭਾਲ ਕਰ ਸਕਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏❣️
@mansimarn1332
@mansimarn1332 Год назад
ਧੰਨ ਧੰਨ ਰਾਮਦਾਸ ਗੁਰੂ ਜੀ ਕਿਰਪਾ ਕਰੋ ਵੀਰ ਤੇ ਜਲਦੀ ਠੀਕ ਕਰਦੋ ਵਾਹਿਗੁਰੂ ਜੀ ।
@komalpallah636
@komalpallah636 Год назад
ਧੰਨ ਧੰਨ ਗੁਰੂ ਰਾਮਦਾਸ ਜੀ 🙏ਧੰਨ ਧੰਨ ਬਾਬਾ ਦੀਪ ਸਿੰਘ ਜੀ🙏 ਧੰਨ ਧੰਨ ਗੁਰੂ ਹਰਿਕਿਸ਼ਨ ਜੀ ਧੰਨ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਡੁਬਦੇ ਦੇ ਬੇੜੇ ਪਾਰ ਕਰਨ ਵਾਲੇ🙏ਇਸ ਬੱਚੇ ਨੂੰ ਵੀ ਤੰਦਰੁਸਤ ਕਰਨਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ🙏🙏🙏🙏🙏
@Ps_Gamer_34
@Ps_Gamer_34 Год назад
ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰੋ ਵੀਰ ਤੇ ਜਲਦੀ ਠੀਕ ਹੋ ਜਾਵੇ ਤੰਦਰੁਸਤੀ ਦੀ ਦਾਤ ਬਖਸ਼ੋ 😭😭🙏🙏🙏🙏
@ਮੈਗਲਸਿੰਘ-ਘ6ਢ
ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰੋ ਵੀਰ ਜਲਦੀ ਠੀਕ ਹੋ ਜਾਵੇ🤲👏👏👏👏👏😥😥😭
@GurmeetSingh-pn2re
@GurmeetSingh-pn2re Год назад
@@ਮੈਗਲਸਿੰਘ-ਘ6ਢ 👃👃👃👃👃👃
@maqsoodahamid2766
@maqsoodahamid2766 Год назад
+8b
@preet_batth._
@preet_batth._ Год назад
਼ਵੀਰ ਨੂੰ ਸੇਦੇਵਾਲ ਗੁਰਦੁਆਰਾ ਸਾਹਿਬ ਜੋੜਾ ਸਾਹਿਬ ਲਵਾਕੇ ਰਖ ਕਰੋ ਜ਼ਰੂਰ ਕਿਰਪਾ ਕਰਨ ਗਏ ਜ਼ਰੂਰ
@preet_batth._
@preet_batth._ Год назад
ਵੀਰ ਜ਼ਰੂਰ ਗੁਰੂ ਅਮਰਦਾਸ ਜੀ ਦਾ ਜੋੜਾ ਲਵਾ ਕਿ ਜ਼ਰੂਰ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਨ ਗਏ
@kanwaljitsokhi69
@kanwaljitsokhi69 Год назад
ਵਾਹਿਗੁਰੂ ਜੀ ਅਗੇ ਅਰਦਾਸ ਹੈ ਕਿ ਇਸ ਵੀਰ ਨੂੰ ਪੂਰੀ ਤੰਦਰੁਸਤੀ ਬਖ਼ਸ਼ੇ।।ਇਹ ਜਲਦੀ ਸਿਹਤਯਾਬ ਹੋਵੇ।।
@waqasvirk1244
@waqasvirk1244 Год назад
🥰🥰🥰🥰🥰🥰🥰🥰🥰🥰🥰🥰🥰🥰🥰🥰👍👌
@RoopSingh-jz1gz
@RoopSingh-jz1gz Год назад
ਧੰਨ ਧੰਨ ਗੁਰੂ ਰਾਮਦਾਸ ਜੀ ਇਸ ਬੇਟੇ ਨੂੰ ਜਲਦੀ ਤੋਂ ਜਲਦੀ ਤੰਦਰੁਸਤੀ ਬਖਸ਼ੋ ਜੀ 🙏🙏🙏🙏🙏
@waqasvirk1244
@waqasvirk1244 Год назад
❤️❤️❤️❤️❤️❤️❤️❤️❤️❤️❤️❤️❤️👍👌
@omkarsinghvirkjatt3942
@omkarsinghvirkjatt3942 Год назад
Waheguru ji 🙏🙏
@PawanKumar-yd5sh
@PawanKumar-yd5sh Год назад
A
@juttveertv
@juttveertv Год назад
सत श्री अकाल
@surinderkumar1713
@surinderkumar1713 Год назад
Guru ji thees ho jawa
@SandeepKaur-yq6ro
@SandeepKaur-yq6ro Год назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਿਹਰ ਕਰੋ ਪਰਮਾਤਮਾ ਜੀ ਬੱਚੇ ਤੇ 🙏🏻🙏🏻👏👏
@kaurkulwinderjeet676
@kaurkulwinderjeet676 Год назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🏻
@shivdevsingh8458
@shivdevsingh8458 Год назад
ਬੱਚੇ ਦੇ ਦਿਲ ਵਿੱਚ ਡਰ ਬੈਠ ਗਿਆ। ਕੋਈ ਗੱਲ ਨਹੀਂ ਇਹ ਠੀਕ ਹੋ ਜਾਵੇਗਾ। ਧਰਮ ਦਾ ਡਰ ਵੀ ਬੈਠ ਗਿਆ। ਇਹਨੂੰ ਦਿਲੋਂ ਦੁਆਵਾਂ।
@gurpreetpawar7522
@gurpreetpawar7522 Год назад
ਵਾਹਿਗੁਰੂ ਜੀ ਇਸ ਵੀਰ ਨੂੰ ਜਲਦੀ ਤੰਦਰੁਸਤੀ ਬਖਸ਼ੇ 🙏🙏🙏
@jasvirkaur5248
@jasvirkaur5248 Год назад
ਵਾਹਿਗੁਰੂ ਜੀ ਇਸ ਵੀਰ ਨੂੰ ਜਲਦੀ ਠੀਕ ਕਰੇ ♥️🙏🙏
@BSNL-j8y
@BSNL-j8y Год назад
ਵਾਹਿਗੁਰੂ ਮੇਹਰ ਕਰੇ ਜੀ ਜਲਦੀ ਠੀਕ ਹੋਣ🙏🏻
@atifrajput3968
@atifrajput3968 Год назад
Love you from Pakistan 🇵🇰 punjab to Keep it up paa ji Waheguru ji da khalsa Waheguru ji de fathe🙏
@gurveersinghsidhu2294
@gurveersinghsidhu2294 Год назад
Sat sri akal 🙏 veer g veer mere dil di khwaish aa Pakistan ek var jrur auna nankana sahib ta pakistan da pind dekhne aa
@atifrajput3968
@atifrajput3968 Год назад
@@gurveersinghsidhu2294 ji ji most welcome paa ji
@atifrajput3968
@atifrajput3968 Год назад
@new account • 8.8B views • 3 seconds ago keun Rajput Muslim ni ho skdy
@gurveersinghsidhu2294
@gurveersinghsidhu2294 Год назад
@new account • 8.8B views • 3 seconds ago ਉਹ ਭਰਾਵਾਂ ਬਾਹਰ ਘੁੰਮ ਕੇ ਦੁਨੀਆਂ ਦਾਰੀ ਦੇਖ ਪਾਕਿਸਤਾਨ ਵਿੱਚ ਜੱਟ ਰਾਜਪੂਤ ਚਮਾਰ ਲੁਬਾਣੇ ਵੀ ਮੁਸਲਮਾਨ ਨੇ ਸਭ ਕਾਸਟਾ ਨੇ ਮੁਸਲਮਾਨਾਂ ਵਿੱਚ ਵੀ
@gurveersinghsidhu2294
@gurveersinghsidhu2294 Год назад
@new account • 8.8B views • 3 seconds ago ਜਦੋਂ ਵੰਡ ਹੋਈ ਸੀ ਪਾਕਿਸਤਾਨ ਤੇ ਇੰਡੀਆ ਵਿੱਚ ਉਸ ਟਾਈਮ ਬਹੁਤ ਹਿੰਦੂ ਜੱਟ ਪਰਿਵਾਰ ਪਾਕਿਸਤਾਨ ਵਿੱਚ ਰਹਿ ਗਏ ਸੀ ਉਹ ਬਾਅਦ ਵਿੱਚ ਸਾਰੀਆਂ ਕਾਸਟਾ ਵਾਲੇ ਲੋਕ ਮੁਸਲਿਮ ਬਣ ਗਏ ਸੀ ਕੁਛ ਹਿੰਦੂ ਸਿੱਖ ਪਰਿਵਾਰ ਨੇ ਅੱਜ ਨੇ ਜਿਹਨਾਂ ਨੇ ਆਪਣਾਂ ਧਰਮ ਨਹੀਂ ਬਦਲਿਆਂ
@gurpeetsingh9642
@gurpeetsingh9642 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@dakshveer9434
@dakshveer9434 Год назад
ਸ਼੍ਰੀ ਹਰਕ੍ਰਿਸ਼ਨ ਧਿਆਈਏ ਜਿਸ ਡਿਠੇ ਸਭਿ ਦੁਖਿ ਜਾਇ 🙏 ਵਾਹਿਗੁਰੂ ਸਹਾਈ ਹੋਣ,,,,ਮੈਨੂੰ ਲਗਦਾ ਓਸ ਲੜਾਈ ਦਾ e ਧੱਕਾ ਲੱਗਾ a,,physicatrist nu dikhao,,,,menu lagda dipression da level jada a,,,gurbani da jaap krn ghare hamesha ,,,Sara din
@gurveersinghsidhu2294
@gurveersinghsidhu2294 Год назад
ਵੀਡੀਓ ਦੇਖਕੇ ਰੋਣਾਂ ਆ ਗਿਆ ਵਾਹਿਗੁਰੂ ਜੀ ਵੀਰ ਜਲਦੀ ਠੀਕ ਕਰਨ 🙏
@waqasvirk1244
@waqasvirk1244 Год назад
🥰🥰🥰🥰🥰🥰🥰🥰🥰🥰🥰🥰🥰🥰🥰🥰👍👌
@manoharsingh1907
@manoharsingh1907 Год назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਵੀਰ ਤੰਦਰੁਸਤੀਆ ਬਖਸ਼ਿਸ਼ ਕਰਨ
@lovepreet4627
@lovepreet4627 Год назад
ਵਾਹਿਗੁਰੂ ਭਲੀ ਕਰੇ ਇਸ ਪਰਿਵਾਰ ਤੇ🙏🥺🙏🥺🙏🥺❤️🥺🙏🥺🙏🥺🤭🥺🙏🥺🙏🥺
@baljeetkaur5085
@baljeetkaur5085 Год назад
ਬਾਬਾ ਜੀ ਸਦਾ ਸਖ ਰਖਣਾ ਸਾਰੀਆ ਵੀਰਾ ਮੰਮੀ
@gursidhu895
@gursidhu895 Год назад
ਵਾਹਿਗਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@bholasingh2736
@bholasingh2736 Год назад
ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰਨਗੇ ਜ਼ਰੂਰ ਜਦੋਂ ਤੱਕ ਤੇਰੇ ਵਰਗੇ ਵੀਰਾਂ ਦਾ ਸਹਾਰਾ ਹੈ ਪਾਲ ਵੀਰ ਤੇਰੇ ਤੇ ਤੇ ਤੇਰੀ ਪੂਰੀ ਟੀਮ ਉਤੇ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ 🙏🙏🙏
@AmrinderSingh-dw4fp
@AmrinderSingh-dw4fp Год назад
ਇਸ ਪਰਿਵਾਰ ਦੀ ਦੀ ਮੱਦਦ ਕਰੋ ਜੋ ਚੰਗਾ ਭਲਾ ਕਿਰਤ ਕਮਾਈ ਕਰਕੇ ਆਪਣਾ ਵਧੀਆ ਗੁਜ਼ਾਰਾ ਕਰਦੇ ਸੀ ਪਰ ਲੜਕੇ ਦੀ ਬੀਮਾਰੀ ਦੇ ਕਰਕੇ ਅੱਜ ਸਾਰਾ ਪਰਵਾਰ ਮੁਸ਼ਕਿਲ ਵਿੱਚ ਹੈ ਤੁਹਾਡੀ ਮਦਦ ਨਾਲ ਇਹ ਨਾ ਦਾ ਭਲਾ ਹੋ ਜਾਣਾਂ ਹੈ ਤੇ ਤੁਹਾਡਾ ਵੀ ਭਲਾ ਪ੍ਰਮਾਤਮਾ ਨੇ ਕਰਨਾਂ ਹੈ ਸਾਡੇ ਤੇ ਕਿਸੇ ਤੇ ਵੀ ਇਹ ਬੁਰਾ ਸਮਾਂ ਆ ਸਕਦਾ ਹੈ ਪਰਮਾਤਮਾ ਅੱਗੇ ਵੀ ਅਰਦਾਸ ਕਰਦੇ ਹਾਂ ਕਿ ਇਸ ਵੀਰ ਨੂੰ ਜਲਦੀ ਤੰਦਰੁਸਤੀ ਦੇਵੇ ਧੰਨਵਾਦ ਜੀ
@gurmejsingh338
@gurmejsingh338 Год назад
ਵਾਹਿਗੁਰੂ ਮੇਹਰ ਕਰਨ ਏਸ ਵੀਰ ਤੇ 🙏🏻🙏🏻
@gurbinderkaurdoad854
@gurbinderkaurdoad854 Год назад
ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ
@waqasvirk1244
@waqasvirk1244 Год назад
🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰👍👌
@GURMEETSINGH-rl7fe
@GURMEETSINGH-rl7fe Год назад
Waheguru ji Mehar karma veer te.
@kabalbhullar3873
@kabalbhullar3873 Год назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਮੇਹਰ ਕਰੇ
@mandeepsinghmandeepsingh8398
Waheguru Mehar kare is bacche te 🙏🙏
@victortakla1864
@victortakla1864 Год назад
ਵਾਹਿਗੁਰੂ ਇਸ ਮਾਂ ਦੇ ਬੇਟੇ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਖੁਸ਼ੀਆਂ ਬਖਸ਼ੋ
@victortakla1864
@victortakla1864 Год назад
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@NavdeepSingh-lt5ym
@NavdeepSingh-lt5ym Год назад
ਧੰਨ ਧੰਨ ਰਾਮਦਾਸ ਗੁਰੂ ਜੀ ਮਿਹਰ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurusharanpalsinghrandhawa6069
Waheguru Ji Ka Khalsa Waheguru Ji Ki Fateh 🌹🌹🌹
@waqasvirk1244
@waqasvirk1244 Год назад
😍😍😍😍😍😍😍😍😍😍😍😍😍👍👌
@shafqatullahvlogs5004
@shafqatullahvlogs5004 Год назад
ru-vid.com/video/%D0%B2%D0%B8%D0%B4%D0%B5%D0%BE-otDWtVLtqNI.html
@SatnamSingh-nz5uq
@SatnamSingh-nz5uq Год назад
Waheguru,, Ji, waheguru , Ji,,
@Meet_patel_5911
@Meet_patel_5911 Год назад
WAHEGURU JI PARIVAR TE MAHER KARE ♥️ LOVE FROM GUJARAT ⛳🙏
@waqasvirk1244
@waqasvirk1244 Год назад
❤️❤️❤️❤️❤️❤️❤️❤️❤️❤️❤️❤️❤️❤️👍👌
@schoolgam5106
@schoolgam5106 Год назад
ਪਾਲ ਵੀਰ ਜੀ ਤੁਸੀਂ ਇਸ ਨੂੰ ਕੁਝ ਸਮਾ ਆਪਣੇ ਕੋਲ ਰੱਖੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਵੀਰ ਬਿਲਕੁਲ ਸਹੀ ਹੋ ਜਾਵੇਗਾ ਜੀ।
@ajitsandhu9594
@ajitsandhu9594 Год назад
ਵਾਹਿਗੁਰੂ ਜੀ ਉਸ ਬੱਚੇ ਨੂੰ ਤੰਦਰੁਸਤੀ ਬਖ਼ਸ਼ੇ
@harneetkaur7057
@harneetkaur7057 Год назад
ਵਾਹਿਗੁਰੂ ਜੀ ਇਸ ਵੀਰ ਨੂੰ ਤੰਦਰੁਸਤੀ ‌ਬਖ਼ਸੋ
@machhiwarasahib6160
@machhiwarasahib6160 Год назад
ਵਾਹਿਗੁਰੂ ਜੀ ਤੰਦਰੁਸਤੀ ਦੀ ਦਾਤ ਬਖਸੇ ਅਤੇ ਮੇਹਰ ਭਰਿਆ ਹੱਥ ਰੱਖੇ ।
@jasbeerkaur5006
@jasbeerkaur5006 Год назад
ਧੰਨ ਧੰਨ ਗੁਰੂ ਰਾਮਦਾਸ ਵੀਰ ਨੂੰ ਜਲਦੀ।ਠੀਕ ਕਰੇ ਵਹਿਗੁਰੂ ਜਲਦੀ।ਠੀਕ ਵੀਰ ਭੈਣ ਜੀ ਦਿਲ ਨਾ ਛੱਡੋ ਗੁਰੂ ਰਾਮਦਾਸ ਜਰੂਰ ਠੀਕ ਕਰੋ ਭਰੋ ਰਖੋ
@rehmatphotos795
@rehmatphotos795 Год назад
ਧੰਨ ਧੰਨ ਸ਼੍ਰੀ ਗੂਰੂ ਰਾਮਦਾਸ ਸਾਹਿਬ ਜੀ ਮਹਾਰਾਜ ਕ੍ਰਿਪਾ ਕਰਦੋ ਵੀਰ ਤੇ
@benaammaan457
@benaammaan457 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏❤️
@surindergill9090
@surindergill9090 Год назад
ਦੂਜੇ ਮੁੰਡਿਆਂ ਨੂੰ ਕਹਿ ਕੇ ਮਿੰਨਤ ਕਰਕੇ ਮੁਆਫੀ ਮੰਗਵਾਓ ਇਹ ਠੀਕ ਹੋ ਜਾਵੇਗਾ ਓਹਮੁੰਡੇ ਨਵੀਂ ਪੱਗ ਲੈ ਕੇ ਇਹਦੇ ਬੰਨ ਦੇਣ ਇਹ ਦੇ ਦਿਲ ਦਾ ਡਰ ਨਿਕਲ ਜਾਵੇਗਾ
@amandeepsinghkhehra3454
@amandeepsinghkhehra3454 Год назад
Waheguru guru koi kisse de ਅੱਗੇ ਸੌਖਾ ਨਹੀਂ ਰੋਂਦਾ ਅਗਲੇ ਦੀ ਰੂਹ ਤੇ ਦਿਲ ਰੋਂਦਾ ਰੱਬਾ ਕਿਸੇ ਨੂੰ ਏਨਾ ਦੁਖ ਨਾ ਦੇ ਵੀ।।।wahguru
@Jassbhangu31
@Jassbhangu31 Год назад
ਵਾਹਿਗੁਰੂ ਜੀ.....ਵੀਰ ਜਲਦੀ ਹੀ ਠੀਕ ਹੋ ਜਾਵੇਗਾ....
@waqasvirk1244
@waqasvirk1244 Год назад
😍😍😍😍😍😍😍😍😍😍😍😍😍😍😍👍👌😭
@surinderkuarbolina8601
@surinderkuarbolina8601 Год назад
ਵਾਹਿਗੁਰੂ ਜੀ ਭਲਾ ਕਰੋ ਇਸ ਬੱਚੇ ਨੂੰ ਠੀਕ ਕਰਨ
@paramsingh1811
@paramsingh1811 Год назад
God bless you brothers Waheguru ji help this family Waheguru ji waheguru ji ❤️🙏✊ Love Punjab From Amsterdam 🇳🇱 HOLLAND 🇳🇱 Nederland ❤️🙏✊#JusticeForSidhuMooseWala✊✊✊✊✊
@waqasvirk1244
@waqasvirk1244 Год назад
😍😍😍😍😍😍😍😍😍😍😍😍😍😍😍😍😍😍👍👌
@SinghzRUS
@SinghzRUS Год назад
JAPP OR WAHEGURU JI SATNAM, WAHEGURU SATNAM, WAHEGURU SATNAM, WAHEGURU SATNAM WAHEGURU JI MERR, PAHRA HATH,JI AS MAA, bappu ta
@LovepreetSingh-gn3ee
@LovepreetSingh-gn3ee Год назад
Waheguru ji ess bache nu theek kr den , waheguru waheguru waheguru waheguru waheguru waheguru ji
@meetrandhawa0036
@meetrandhawa0036 Год назад
ਵਾਹਿਗਰੂ ਜੀ ਮੇਹਰ ਕਰਨ ਇਸ ਵੀਰ ਤੇ
@Psychotherapist_prince
@Psychotherapist_prince Год назад
ਵਾਹਿਗੁਰੂ ਮੇਹਰ ਕਰਨ 🙏🙏
@tejirajwindertejiteji2295
@tejirajwindertejiteji2295 Год назад
ਵਾਹਿਗੁਰੂ ਗੁਰੂ ਜੀ ਇਸ ਵੀਰ ਜੀ ਨੂੰ ਜਲਦੀ ਠੀਕ ਹੋ ਜਾਣ
@ManjitKaur-rd9gi
@ManjitKaur-rd9gi Год назад
Waheguru Ji apna mehar bhriya hath bache te rakhio te privar nu charhdi kla ch rakheo
@baljitmatharu
@baljitmatharu Год назад
Waheguru kirpa karan es bachey nu tundrusty bakshan ji, All the best 🙏🏼
@mendorkaur7456
@mendorkaur7456 Год назад
WAHEGURUJI, Bless this soul with Good Health!
@maninderkaur5484
@maninderkaur5484 Год назад
ਵਾਹਿਗੁਰੂ ਜੀ ਕਿਰਪਾ ਕਰਨੀ ਜੀ 🌹🌹🙏🙏🙏
@Karamjotkaurjajj27
@Karamjotkaurjajj27 Год назад
ਵਾਹਿਗੁਰੂ ਜੀ ਮੇਹਰ ਕਰੀ ਇਸ ਵੀਰ ਤੇ ਤੰਦਰੁਸਤੀ ਬਖਸ਼ਣ ਮਾ ਬਾਪ ਦਾ ਸਹਾਰਾ ਬਣੇ 🙏🙏
@karamgill547
@karamgill547 Год назад
ਧੰਨ ਧੰਨ ਗੁਰੂ ਰਾਮਦਾਸ ਜੀ ਬੱਚੇ ਤੇ ਮਹਿਰ ਭਰਿਆ ਹੱਥ ਰੱਖਿਓ ਤੁਹਾਡੀ ਕਿ੍ਰਪਾ ਨਾਲ ਬੱਚੇ ਨੂੰ ਦਵਾਈ ਲੱਗ ਜਾਵੇ
@hardeepkaur7674
@hardeepkaur7674 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@PANKAJGUPTA-ws8he
@PANKAJGUPTA-ws8he Год назад
ਰੱਬਾ ਜੇ ਤੂ ਹੈ ਤਾ ਵੀਰ ਨੂੰ ਜਲਦੀ ਠੀਕ ਕਰ । ਮੈ ਆਪਨੇ ਲਈ ਤੇਰੇ ਕੋਲੋ ਕਦੇ ਕੁਝ ਨੀ ਮੰਗਿਆ ਰੱਬਾ।
@amanjot7881
@amanjot7881 Год назад
Baba ji bless him with speedy recovery
@BalvinderKumar76708
@BalvinderKumar76708 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਪ੍ਰਦੀਪ ਸਿੰਘ ਬਾੲੀ ਨੂੰ ਤੰਦਰੁਸਤ ਕਰ ਦੇਣ ਅਤੇ ਪਰਿਵਾਰ ਤੇ ਮੇਹਰ ਭਰੀਅਾ ਹੱਥ ਰੱਖਣ
@dalbirnagra7885
@dalbirnagra7885 Год назад
Waheguru Ji is pariwaar nu chardi kala bakhshana 🥰🙏
@mynanogarden6842
@mynanogarden6842 Год назад
ਵਾਹਿਗੁਰੂ ਜੀ ਮੇਹਰ ਕਰੋ ਜੀ ਇਸ ਬੇਟੇ ਤੇ ਸਤ ਪਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ 🙏
@gaavosachibani7500
@gaavosachibani7500 Год назад
ਵਾਹਿਗਰੂ ਜੀ ਇਸ ਵੀਰ ਤੇ ਤਰਸ ਕਰਕੇ ਤੰਦਰੁਸਤੀ ਬਖ਼ਸ਼ਣੀ ਜੀ , ਵੀਰ ਨੂੰ ਚੜਦੀਕਲਾ ਬਖਸ਼ੋ ਜੀ 🙏🙏
@jaspreet6055
@jaspreet6055 Год назад
Waheguru mehar krn veer ji te 🙏🏻🤲🏻 tandrusti bakshan
@kulwantkaur839
@kulwantkaur839 Год назад
Waheguru ji apna mehar bhriya hath veer te rakho te privar nu charhdi kla ch rakho 🙏🙏
@ManjitKaur-rd9gi
@ManjitKaur-rd9gi Год назад
Waheguru Ji Sewa kern wale veera nu v tandrusti te charhdi kla ch rakhio jo dukhi loka di nishkam sewa kerde ne
@VarinderSingh-dh7ee
@VarinderSingh-dh7ee Год назад
Baba ji waheguru ji es bache te kirpa bakhasan wahe guru ji mehar kare ji
@Keeratkalervlogs2068
@Keeratkalervlogs2068 Год назад
ਵਹਿਗੁਰੂ ਜੀ ਕਿਰਪਾ ਜ਼ਰੂਰ ਕਰਨਗੇ👏👏,,,,ਤਰਸਯੋਗ ਹਲਾਤ ਵੇਖ ਮਨ ਦੁਖੀ ਹੋਇਆ
@narindernanua9870
@narindernanua9870 Год назад
ਵੀਹਗੂਰ ਜੀ ਇਸ ਬੇਟੇ ਨੂੰ ਤੰਦਰੁਸਤੀ ਬਖਸ਼ੇ
@jagjitsingh4785
@jagjitsingh4785 Год назад
ਵਾਹਿਗੁਰੂ ਜੀ ਮੇਹਰ ਕਾਰੋ ਜੀ ਗੁਰੂ ਰਾਮਦਾਸ ਜੀ ਮੇਹਰ ਕਰਨੇ ਗਏ
@jassisingh6319
@jassisingh6319 Год назад
Waheguru ji ❤❤Maher kero ji 🙏🙏❤
@waqasvirk1244
@waqasvirk1244 Год назад
🥰🥰🥰🥰🥰🥰🥰🥰🥰🥰🥰🥰🥰🥰🥰🥰👍👌
@BalwinderKaur-mu9zb
@BalwinderKaur-mu9zb Год назад
ਵਾਹਿਗੁਰੂ ਜੀ ਇਸ ਬੱਚੇ ਨੂੰ ਤੰਦਰੁਸਤੀ ਬਖਸ਼ੋ 🙏🙏🙏
@BalwinderKaur-mu9zb
@BalwinderKaur-mu9zb Год назад
ਵੀਰ ਜੀ ਤੁਸੀ ਰੋਵੋ ਨਾ ਤੁਹਾਡਾ ਬੇਟਾ ਬਹੁਤ ਜਲਦੀ ਠੀਕ ਹੋ ਜਾਵੇ ਗਾ । ਵਾਹਿਗੁਰੂ ਤੇ ਭਰੋਸਾ ਰੱਖੋ 🙏
@ManmeetSandhu-Music
@ManmeetSandhu-Music Год назад
ਵਾਹਿਗੁਰੂ ਜੀ ਮੇਹਰ ਕਰਿਓ ਸਭਨਾ ਤੇ 🙏
@gurwinderkaur9102
@gurwinderkaur9102 Год назад
ਹੇ ਵਾਹਿਗੁਰੂ ਜੀ🙏ਕ੍ਰਿਪਾ ਕਰੋ ਜੀ ਇਸ ਪਰਿਵਾਰ ਤੇ ਜੀ।,🙏
@manigujjar8670
@manigujjar8670 Год назад
ਵਾਹਿਗੁਰੂ ਜੀ ਇਸ ਬੱਚੇ ਨੂੰ ਛੇਤੀ ਠਿਕ ਕਰਦੇ
@harjinderkavisher7322
@harjinderkavisher7322 Год назад
ਵਾਹਿਗੁਰੂ ਵਾਹਿਗੁਰੂ ਗੁਰੂ ਰਾਮਦਾਸ ਜੀ ਕ੍ਰਿਪਾ ਕਰਕੇ ਪੂਰਨ ਕਰਿਉ ਦਾਸ ਦੀ ਅਰਦਾਸ ਰੱਖਿਓ ਗਰੀਬ ਦੀ ਲਾਜ਼ ਨਾ ਕਰਿਉ ਕਿਸੇ ਦੇ ਮੋਥਾਜ ਧੰਨ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਰਬੱਤ ਦਾ ਭਲਾ ਕਰਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਗੁਰੂ ਨਾਨਕ ਦੇਵ ਜੀ ਇਸ ਵੀਰ ਨੂੰ ਤੰਦਰੁਸਤੀ ਬਖ਼ਸ਼ੋ
@tajbal4482
@tajbal4482 Год назад
Waheguru g .ehna di mdad kro g .jina nu Waheguru ny koi kmi ni shadi . Waheguru g mehar krn .tandrusti den veer nu .
@gagangagan7251
@gagangagan7251 Год назад
Waheguru ji kirpa karan veer te jaldi jaldi Thik ho jawe veer 🙏🏻😊
@baljeetkaur5085
@baljeetkaur5085 Год назад
ਵਹਿਗੁਰੂ ਵਾਹਿਗੁਰੂ ਵਹਿਗੁਰੂ ਵਾਹਿਗੁਰੂ
@vickygill2068
@vickygill2068 Год назад
ਗੁਰੂ ਰਾਮਦਾਸ ਜੀ ਭਲਾ ਕਰੇ ਬਾਕੀ ਵਾਹਿਗੁਰੂ ਬਲ। ਬਕਸ਼ੇ ਪਾਲ। ਵੀਰੇ ਨੂੰ ਸੇਵਾ ਕਰਨ ਦਾ
@gurjindarsingh8320
@gurjindarsingh8320 Год назад
ਵਾਹਿਗੁਰੂ ਜੀ ਮੇਹਿਰ ਕਰੌ
@baldevsingh8811
@baldevsingh8811 Год назад
ਵਾਹਿਗੁਰੂ ਕਿਰਪਾ ਕਰੇ ਬੱਚੇ ਤੇ
@surjitkaur1895
@surjitkaur1895 Год назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ।
@balwinderkaur8933
@balwinderkaur8933 Год назад
ਵਹਿਗੁਰੂ ਜੀ ਇਸ ਵੀਰ ਤੇ ਮੇਹਰ ਕਰਨ ਜ਼ਲਦੀ ਜਲਦੀ ਠੀਕ ਕਰ ਦੇਣ
@zubirali4876
@zubirali4876 Год назад
May Almighty Allah Ta'ala Bless our Brother with Good Health n cure him of his Mental Health, Aamiin 🤲🙏, Hopefully by Allah's Blessings the Unfortunate Poor Family members will have Peacefull Days ahead, Aamiin 🤲🙏. Many Good Wishes from MALAYSIAN with Punjab roots 🙏🤲
@shortflim8462
@shortflim8462 Год назад
ਵਾਹਿਗਰੂ ਸਾਹਿਬ ਜੀ ਇਸ ਵੀਰ ਨੂੰ ਜਲਦੀ ਤੰਦਰੁਸਤੀ ਬਖ਼ਸ਼ਣ
@jaspreetghuman5217
@jaspreetghuman5217 Год назад
ਧੰਨ ਗੁਰੂ ਰਾਮਦਾਸ ਜੀ ਬੱਚੇ ਨੂੰ ਤੰਦਰੁਸਤੀ ਬਖ਼ਸ਼ੇ
@neetathapar8039
@neetathapar8039 Год назад
Apny wasty sb ardas krty hy. Dusro k liya ki gye ardaas nu WAHYGURU g jrur pure krn gay. Baba g sb thik krygy🙏
@dharmjeetsingh668
@dharmjeetsingh668 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@Funfacts23
@Funfacts23 Год назад
Waheguru is vir te mehar kre te vir jaldi to jaldi thik ho jawe , waheguru 🙏🏻
@kulvinderkaur7253
@kulvinderkaur7253 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙇🏻‍♀️🙇🏻‍♀️🙇🏻‍♀️
@ranvirsingh4021
@ranvirsingh4021 Год назад
ਵਾਹਿਗੁਰੂ ਜੀ ਵੀਰ ਜਲਦੀ ਠੀਕ ਹੋ ਜਾਏ
@surjeetlifestyle
@surjeetlifestyle 4 месяца назад
Waheguru ji her mata pita dey bacchey nu Tandrust rakhey Meher karo datta ji
@Deephdstudio2626
@Deephdstudio2626 Год назад
ਵਾਹਿਗੁਰੂ ਜੀ ਮੇਹਰ ਕਰਿਓ ਏਸ ਵੀਰ ਤੇ
@rupinderkumar7131
@rupinderkumar7131 Год назад
ਮੇਰਾ ਸਤਿਗੁਰੂ ਜਰੂਰ ਠੀਕ ਕਰੂ ਭਰਾ ਨੂੰ..........ਮਾਲਕ ਤੇ ਵਿਸ਼ਵਾਸ ਰੱਖੋ....ਅਰਦਾਸ 🙏
@waqasvirk1244
@waqasvirk1244 Год назад
❤️❤️❤️❤️❤️❤️❤️❤️❤️❤️❤️❤️❤️❤️👍👌
@gurmeetlalka9580
@gurmeetlalka9580 Год назад
ਪਰਮਾਤਮਾ ਜ਼ਰੂਰ ਭਲਾ ਕਰੇ ਜੀ
@azadvirkk1478
@azadvirkk1478 Год назад
dhan dhan baba nanak ji🙏
@komalpallah636
@komalpallah636 Год назад
ਵੀਰ ਜੀ ਬਹੁਤ ਮਾੜਾ ਕੀਤਾ ਉਨ੍ਹਾਂ ਨੇ ਕਿਤੇ ਸਿਰ ਤੇ ਸੱਟ ਲਗ ਗਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਸ ਨੂੰ ਠੀਕ ਕਰਨਾ 🙏🙏🙏🙏🙏
Далее