Тёмный

ਕਿਹੋ ਜਿਹਾ ਹੁੰਦਾ ਮਹਿੰਗੀਆਂ ਘੋੜੀਆਂ ਦਾ ਸ਼ੋਕ, ਸੁਣੋ ਸਫਲ ਸਟੱਡ ਫਾਰਮ ਦੀ ਕਹਾਣੀ I Sidhu Stud Farm Muktsar 

Apni Kheti
Подписаться 361 тыс.
Просмотров 128 тыс.
50% 1

ਸਰਬੀਰਇੰਦਰ ਸਿੰਘ ਮੁਕਤਸਰ ਵਿੱਚ ਸਿੱਧੂ ਸਟੱਡ ਫਾਰਮ ਚਲਾ ਰਹੇ ਹਨ ਇਹਨਾਂ ਕੋਲ ਮਾਰਵਾੜੀ ਨਸਲ ਦੇ ਘੋੜੇ ਹਨ ਜਿੰਨਾਂ ਦੀ ਕੀਮਤ ਕਰੋੜਾ ਵਿੱਚ ਹੈ । ਬਹੁਤ ਸਾਰੀਆ ਘੋੜ ਦੌੜਾ ਵਿੱਚ ਸਰਬੀਰਇੰਦਰ ਸਿੰਘ ਦਾ ਘੋੜਾ ਵੱਡੇ ਇਨਾਮ ਵੀ ਜਿੱਤ ਚੁੱਕਿਆ ਹੈ। ਸਟੱਡ ਫਾਰਮ ਦੇ ਨਾਲ ਨਾਲ ਉਹ ਅਗਾਂਹ ਵਧੂ ਕਿਸਾਨ ਵੀ ਹਨ। ਆਪਣੀ ਖੇਤੀ ਨਾਲ ਘੋੜਿਆਂ ਦੇ ਸ਼ੋਕ ਤੇ ਕਿੱਤੇ ਬਾਰੇ ਆਪਣਾ ਤਜ਼ਰਬਾ ਸ਼ੇਅਰ ਕਰ ਰਹੇ ਹਨ ਸਰਬੀਰਇੰਦਰ ਸਿੰਘ , ਪੂਰੀ ਵੀਡੀਓ ਜਰੂਰ ਦੇਖੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐਪ ਵਿੱਚ ਪੁੱਛ ਸਕਦੇ ਹੋ।
ਡਾਊਨਲੋਡ ਕਰੋ ਅਪਣੀ ਖੇਤੀ ਐਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
ਪਾਓ ਸਹੀ ਜਾਣਕਾਰੀ ਸਹੀ ਸਮੇ 'ਤੇ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/2meysXf
ਆਈਫੋਨ: appsto.re/in/j...
ਅਪਣੀਖੇਤੀ ਫੇਸਬੁੱਕ ਪੇਜ: / apnikhetii
ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ
/ apnikheti
ਹੋਰ ਵੀਡੀਓ :
ਜਾਣੋ ਮਾਰਚ ਦੇ ਖੇਤੀ ਮੇਲਿਆਂ ਦੀ ਤਰੀਕ, ਤੇ ਇਸ ਵਾਰ ਕੀ ਹੋਵੇਗਾ ਨਵਾਂ I P.A.U. | Kisan Mele 2019 :
www.youtube.co....
ਆਖਿਰ ਕਿਵੇਂ ਮਸ਼ਹੂਰ ਹੋਇਆ ਬਰਗਾੜੀ ਗੁੜ, ਦੇਖੋ ਖਾਸ ਮੁਲਾਕਾਤ I Sugarcane processing | Bargari Gur Organic farming certification
• ਆਖਿਰ ਕਿਵੇਂ ਮਸ਼ਹੂਰ ਹੋਇਆ ...
ਡੇਅਰੀ ਲੋਨ ਲੈਣ ਦਾ ਪੂਰਾ ਤੇ ਸਹੀ ਤਰੀਕਾ ਜਾਣੋ I Dairy Loan I Pashu Loan Scheme :www.youtube.co....
पशु के गाभिन करवाने के लिए अब खिलाये लड्डू I Animals heat problem Solution : www.youtube.co....
ਇਸ ਤਰੀਕੇ ਨਾਲ ਸੂਰ ਪਾਲ ਕੇ ਕੀਤੀ ਜਾਂਦੀ ਹੈ ਚੰਗੀ ਕਮਾਈ| How to Start Pig Farming| Piggery
• ਇਸ ਤਰੀਕੇ ਨਾਲ ਸੂਰ ਪਾਲ ਕ...
#ਖੇਤੀਬਾੜੀ #ਖੇਤੀ #ਘੋੜੇ

Опубликовано:

10 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 128   
@ApniKheti
@ApniKheti 5 лет назад
ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6 ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।
@prabhjotdhaliwal9759
@prabhjotdhaliwal9759 4 года назад
mk1A
@gorawirring6604
@gorawirring6604 Год назад
ਸਰਦਾਰ ਜੀ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਧੰਨਵਾਦ ਜੀ ਸਰਦਾਰ ਸਾਬ੍ਹ
@ApniKheti
@ApniKheti Год назад
ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@KulwantSingh-ff4ju
@KulwantSingh-ff4ju 4 года назад
ਬਹੁਤ ਵਧੀਆ ਲੱਗਾ ਬਾਈ ਜੀ ਦਾ ਸੁਭਾਅ ਨੇਚਰ ਵੇਖ ਕੇ ਰੂਹ ਖੁਸ਼ ਹੋ ਗਈ ਸਿੱਧੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ ਤੁਹਾਨੂੰ
@ApniKheti
@ApniKheti 4 года назад
Aapne vichaar sanjhe Karn layi tuhada bahut bahut Dhanwaad ji
@vikramchahal9571
@vikramchahal9571 5 лет назад
ੲਿਹ SSP ਪਟਿਅਾਲਾ ਸਰਦਾਰ ਮਨਦੀਪ ਸਿੰਘ ਸਿੱਧੂ ਦੇ ਭਰਾ ਹਨ ।
@HarjotsinghgurmGurm
@HarjotsinghgurmGurm 4 года назад
ਬਹੁਤ ਬਧੀਆ ਬਾਈ ਜੀ ਇਨਾ ਘੋੜੇਆ ਦੀਆ ਨਸਲਾ ਤਹੁਡੇ ਬਰਗੇ ਅਨਸਾਨਾ ਕਰਕੇ ਚੱਲੀ ਜਾਦੀ ਹੈ ਧੰਨਵਾਦ ਜੀ
@ApniKheti
@ApniKheti 4 года назад
ਫੀਡਬੈਕ ਦੇਣ ਲਈ ਧੰਨਵਾਦ ਜੀ ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@harvindersingh8535
@harvindersingh8535 4 года назад
Very good talk.
@bababudhanurseryfarmsohian56
@bababudhanurseryfarmsohian56 2 года назад
Good job
@ApniKheti
@ApniKheti 2 года назад
ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@singhraman4039
@singhraman4039 4 года назад
ਬਹੁਤ ਵਧੀਅਾਾਾਾਾਾਾਾਾਾਾਾ
@lakhveerchahal23
@lakhveerchahal23 4 года назад
ਘੋੜਾ ਘੋੜੀਆ ਰੱਖ ਕੇ ਦੇਖ ਲਈਆ ਬਾਈ ਜੀ । ਦੂਜੀ ਗੱਲ ਬਾਈ ਨੇ ਕਹੀ ਹੈ ਕਿ ਘੋੜੀਆ ਵਾਲੇ ਗੱਪ ਬਹੁਤ ਮਾਰਦੇ ਹੈ ਇਹ ਕਰੋੜਾ ਤੇ ਲੱਖ ਰੁਪਏ ਦੀ ਕੀਮਤ ਦੱਸਦੇ ਨੇ । ਪਰ ਜੋ ਕੀਮਤ ਦੱਸੀ ਜਾਦੀ ਹੈ ਸੋਚ ਤੋ ਕਿਤੇ ਜਿਆਦਾ ਦੱਸੀ ਜਾਦੇ ਨੇ ਜੋ ਹਾਸੋ ਹੀਣਾ ਲਗਦਾ। ਦੂਜਾ ਜਿਸ ਹਾਰਸ ਫਾਰਮ ਦਾ ਨਾਮ ਹੋ ਗਿਆ ਉਹ ਜੇ ਇਮਾਨਦਾਰ ਤਾ ਬਹੁਤ ਵਧੀਆ ਨਹੀ ਜੇ ਐਵੇ ਗੱਪਾਂ ਮਾਰਨ ਵਾਲਾ ਤਾ ਉਹ ਇਮਾਨਦਾਰ ਨਹੀਂ ਤਾ ਉਹ ਰੇਤਾ ਵੀ ਸੋਨੇ ਦੇ ਭਾਅ ਦੱਸਦਾ । ਜੋ ਗਲਤ ਜਿਨੀ ਚੀਜ ਚੰਗੀ ਹੈ ਉਹ ਹੀ ਵਧੀਆ ਬਾਕੀ ਗੱਪ ਨਾ ਮਾਰੋ ।
@jatinderraju4048
@jatinderraju4048 4 года назад
Lakhveer kusha
@HarpalSingh-zx1gv
@HarpalSingh-zx1gv 3 года назад
Nice
@sandeepkurar
@sandeepkurar 5 лет назад
ਰੂਹ ਖੁਸ ਹੋ ਗਈ ਕਹਿਣ ਨੂੰ ਕੁਸ ਰਿਹਾ ਈ ਨੀ , ਜੁੱਗ ਜੁੱਗ ਜੀਓ 🌹
@ApniKheti
@ApniKheti 5 лет назад
ਧੰਨਵਾਦ ਜੀ
@khalistanjindabad9729
@khalistanjindabad9729 4 года назад
ਬਹੁਤ ਵਧੀਆ ਜੀ 👌👌ਮੈ ਵੀ ਮੁੱਕਤਸਰ ਸਾਹਿਬ ਤੋ ਆ ਜੀ
@raja131976
@raja131976 4 года назад
Very informative
@karnailsingh4095
@karnailsingh4095 5 лет назад
ਬਹੁਤ ਵਧੀਆ👍💯 ਘੋੜੇ🐴
@vikramjeetsinghbhangu7394
@vikramjeetsinghbhangu7394 4 года назад
Sat Shri akal sidhu Saab. I belong to Shri Amritsar Sahib. We like your interview because you belong to royal blood family. Tuhadi interview nu Dekh k bahut maan feel hoya kyon k asi brar aur sidhu surname bahut like karde ha g. Tuhade shaunk bahut vadiya g so youth nu v Kuch qualities deo.
@dhillondhillon9056
@dhillondhillon9056 4 года назад
Shri Muktsar sahib ess vaar j tusi aaye ta tuhanu jroor mil k auna ji bhut kaim ghoda baaj very nice 💪💪👌👌👌👌
@ApniKheti
@ApniKheti 4 года назад
Apni Kheti nal judan lyi dhanvad Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro: For Android: bit.ly/2ytShma For Iphone: apple.co/2EomHq6
@sanghakamboj1191
@sanghakamboj1191 5 лет назад
Bhuut vadiya veer.bhuut pyaar lain vala hai jaanvar hai
@ApniKheti
@ApniKheti 5 лет назад
Dhanwad ji
@jasvirsingh-hl9co
@jasvirsingh-hl9co 2 года назад
Sidhu saab orginal ghoda palk aa..majhuke blood line sda bomb aa.. bht sohna ghoda patala dekhya c mai
@jagmeetsinghchahar4326
@jagmeetsinghchahar4326 5 лет назад
Y ji Bhut vadiaa jankari
@ApniKheti
@ApniKheti 4 года назад
Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@sohalfarm2061
@sohalfarm2061 4 года назад
Attt👌👌👌👌👌👌
@surindersingh3871
@surindersingh3871 4 года назад
Very nice veer ji
@ranbirsingh2874
@ranbirsingh2874 4 года назад
Balle balle sidhu sahib.
@ApniKheti
@ApniKheti 4 года назад
Thank you so for contacting with Apni Kheti For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@HarmanSingh-fo5fc
@HarmanSingh-fo5fc 4 года назад
Nice veer
@advocatevikramkunwar4138
@advocatevikramkunwar4138 4 года назад
Speaking very true I personally want to see you bhai
@Fateh_boutique
@Fateh_boutique 4 года назад
great man
@ApniKheti
@ApniKheti 4 года назад
Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@hardeepchahal7771
@hardeepchahal7771 4 года назад
bahut vadia video aa..sachia galla ne eh ...
@ApniKheti
@ApniKheti 4 года назад
Dhanwad ji Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro: For Android: bit.ly/2ytShma For Iphone: apple.co/2EomHq6
@Gurisehgal5
@Gurisehgal5 4 года назад
Good sidhu sab
@virasatpunjabdi2423
@virasatpunjabdi2423 4 года назад
ਮੈਂ ਵੀ ਦੇਖਣਾ ਚਾਹੁੰਦੀ ਹਾਂ ਤੁਹਾਡਾ ਫਾਰਮ
@GagandeepSingh-cv6rj
@GagandeepSingh-cv6rj 4 года назад
Hji jror
@GagandeepSingh-cv6rj
@GagandeepSingh-cv6rj 4 года назад
Hji jror ji most welcome ji
@sunnydang9026
@sunnydang9026 4 года назад
Great bhaji
@gurshinderpalsandhu1927
@gurshinderpalsandhu1927 4 года назад
ਵਾਹ ਬਹੁਤ ਵਧੀਆ ਬਾਈ ਜੀ ।ਮਿਲਦੇ ਹਾਂ ਮੇਲੇ ਤੇ ।
@ApniKheti
@ApniKheti 4 года назад
ਧੰਨਵਾਦ ਜੀ ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@buttasingh665
@buttasingh665 4 года назад
Very nice veer ji jo kato mato name rakhea ji waheguru ji tuhanu tarakki dewe ji
@ApniKheti
@ApniKheti 4 года назад
Dhanvad ji Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro: For Android: bit.ly/2ytShma
@Jattboy.6633
@Jattboy.6633 5 лет назад
Bohut vdhiya ji
@ApniKheti
@ApniKheti 4 года назад
Dhanvad ji Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro: For Android: bit.ly/2ytShma For Iphone: apple.co/2EomHq6
@ramandeepkaurbhatti5435
@ramandeepkaurbhatti5435 4 года назад
Nice ji
@farmingsuccess4485
@farmingsuccess4485 5 лет назад
ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ
@bachanpalsingh1024
@bachanpalsingh1024 4 года назад
Nice speaker
@ApniKheti
@ApniKheti 4 года назад
Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@gulabsingh-mq9lo
@gulabsingh-mq9lo 4 года назад
Nice video

@sukhdhaliwal96
@sukhdhaliwal96 4 года назад
Great ✌
@ApniKheti
@ApniKheti 4 года назад
Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@sukhjeetsingh281
@sukhjeetsingh281 4 года назад
Singh is king
@rajsinghtanda7272
@rajsinghtanda7272 4 года назад
🐎🐎🐎🐎🐎👍🏿🇺🇸🇬🇧🇨🇦🇮🇳🌎. Punjab. India
@Rizwan7741
@Rizwan7741 4 года назад
Sa Sri kaar sab dostan nu. My name is Rizwan from Lahore, Pakistan. Mery paas 1 Ghorda hey hi shouqe k liye rakha hua hey. Mujy poochna hey k us ki peechy wali legs se hadda nikal liya hey. Us ka Ilaj koi bhai bta sakta hey
@ApniKheti
@ApniKheti 4 года назад
Rizwan ji, Apni Kheti se judne ke liye dhanyawad Aap apna yeh swal Apni Kheti mobile app mein puchein. App mein apko es se sambndhit sari jankari mahiron dwara di jayegi. App download krne ke liye niche diye gye link par click krein: For Android: bit.ly/2ytShma For Iphone: apple.co/2EomHq6
@ajaharmewgazirj3571
@ajaharmewgazirj3571 4 года назад
संत श्री काल जी 🐎🐎👌
@ApniKheti
@ApniKheti 4 года назад
अपनी खेती से जुड़ने के लिए धन्यवाद कृषि और पशुपालन के बारे में अधिक जानकारी के लिए आप अपना सवाल अपनी खेती मोबाइल एप्प में पूछें। एप्प में आपको सारी जानकारी माहिरों द्वारा विस्तार में दी जाएगी। एप्प डाउनलोड करने के लिए नीचे दिए गए लिंक पर क्लिक करें: एंड्राइड: bit.ly/2ytShma आई-फ़ोन: apple.co/2EomHq6
@aaqilmirza3575
@aaqilmirza3575 4 года назад
👌👌
@ApniKheti
@ApniKheti 4 года назад
Thank you for contacting with Apni Kheti For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@sammyrabbon4745
@sammyrabbon4745 4 года назад
Gapp mare janda
@rajvirthind9283
@rajvirthind9283 5 лет назад
ਕੋਈ ਇਸ ਵੀਰ ਦਾ ਪਿੰਡ ,ਪੂਰਾ ਪਤਾ ਦਸ ਸਕਦਾ ?
@ApniKheti
@ApniKheti 5 лет назад
ਵੀਰ ਜੀ, ਇਹ ਸ਼੍ਰੀ ਮੁਕਤਸਰ ਸਾਹਿਬ ਤੋਂ ਹਨ। ਇਹਨਾਂ ਦਾ ਨੰਬਰ ਵੀਡੀਓ ਦੇ ਅਖੀਰ ਵਿੱਚ ਦੱਸਿਆ ਹੋਇਆ ਹੈ। ਕਿਰਪਾ ਕਰਕੇ ਪੂਰੀ ਵੀਡੀਓ ਦੇਖੋ ਜੀ।
@rajvirthind9283
@rajvirthind9283 5 лет назад
@@ApniKheti ਧੰਨ ਵਾਦ ਵੀਰ ਜੀ
@jagseersidhu7326
@jagseersidhu7326 4 года назад
ਮਰਦ ਤੇ ਘੋੜਾ ਬੁੱਢੇ ਨੀ ਹੁੰਦੇ ਜੇ ਮਿਲਦੀਆਂ ਰਹਿਣ ਖੁਰਾਕਾਂ
@kainatfatima4394
@kainatfatima4394 4 года назад
As ghory di races video dekha do paa g bht sona ghora
@AmandeepSingh-hd9ui
@AmandeepSingh-hd9ui 4 года назад
👌👌👌👌
@ApniKheti
@ApniKheti 4 года назад
Thank you for contacting with Apni Kheti For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@dhillondhillon9056
@dhillondhillon9056 4 года назад
End bhaji
@ApniKheti
@ApniKheti 4 года назад
Dhanvad ji Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro: For Android: bit.ly/2ytShma For Iphone: apple.co/2EomHq6
@aaqilmirza3575
@aaqilmirza3575 4 года назад
Very nice
@ApniKheti
@ApniKheti 4 года назад
Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@gurdarshansidhu5612
@gurdarshansidhu5612 4 года назад
good o punjabi vero
@gurpiarsingh4857
@gurpiarsingh4857 3 года назад
ਮੀਟਿੰਗ ਫੀਸ ਕੀ ਰੱਖੀ ਹੋਈ ਆ ਬਾਜ਼ ਘੋੜੇ ਦੀ...??
@geetazaildar154
@geetazaildar154 3 года назад
Main suniya free aa Tuhada apna kharcha ona loading u loading vet check da
@gurpiarsingh4857
@gurpiarsingh4857 3 года назад
@@geetazaildar154 thik aw baii sukriya
@yashwardhansandu651
@yashwardhansandu651 3 года назад
Sidhu saab aap se milna h 🙏
@mohitkulharia8659
@mohitkulharia8659 4 года назад
Sirbeerindbireeender Singh ji...👍
@ApniKheti
@ApniKheti 4 года назад
Thank you for contacting with Apni Kheti For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@goradandiwal1159
@goradandiwal1159 4 года назад
Mitig fees kini aa ji
@amanpreetsanghera5665
@amanpreetsanghera5665 4 года назад
🙏🙏💝💝💝👌👌👌💪💪
@ApniKheti
@ApniKheti 4 года назад
Thank you for contacting with Apni Kheti For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@gurpreetchahal6963
@gurpreetchahal6963 5 лет назад
Bot sona ghoda g Uncle da pind keda g
@ApniKheti
@ApniKheti 5 лет назад
Eh Shri Mukatsar Sahib to ne ji
@Dhambha_1994
@Dhambha_1994 4 года назад
चंगा घोडा है ! चंगी हाईट है पाजी 🙏🙏🙏
@indigenouszebucattleclub3422
@indigenouszebucattleclub3422 4 года назад
Wah sidhu saahab
@ApniKheti
@ApniKheti 4 года назад
Thank you for contacting with Apni Kheti For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@maipunjabbolda2591
@maipunjabbolda2591 5 лет назад
Ae video manu sharma g ne banayi hai oh ik badiya videographer han baki baaj nahi super+baaz hai
@ApniKheti
@ApniKheti 4 года назад
Dhanvad ji Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro: For Android: bit.ly/2ytShma For Iphone: apple.co/2EomHq6
@newfastlion
@newfastlion 4 года назад
Please Train uour horse for Melbourne Cup
@ModernVersion
@ModernVersion 3 года назад
I am seeing this video after 1 year 👇 👇 👇
@davindergillgill4490
@davindergillgill4490 4 года назад
sulite aa bai ji
@ApniKheti
@ApniKheti 4 года назад
Dhanwad ji Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro: For Android: bit.ly/2ytShma For Iphone: apple.co/2EomHq6
@liveyungthinkhappy8139
@liveyungthinkhappy8139 4 года назад
Bai ji Punjab wich horse Dr bhot ght ney
@allpro2812
@allpro2812 4 года назад
Kaato da pio "HANS RAJ" lmaoooo
@gulabsingh-mq9lo
@gulabsingh-mq9lo 4 года назад
ਕੀ ਇਹ ਸੱਚ a ji ਘੋੜਾ ਥੱਕਦਾ ਨਹੀਂ ??
@Ecstasy_Hades
@Ecstasy_Hades 4 года назад
nahi ... ghoda vi thakda hai prr ghode da stamina bahut bahut jada hunda hai
@lippy751
@lippy751 4 года назад
gulab singh veer g har jo pasho panshi jo chalda ja udtda hai jo v saah lenda hai . Oh Bilkul thakh da hai but ghodha ek rider ja race lai use hunda aa es karke es di excise and practice bahut ho jandi aa jis nal es da stamina bahut vadh janda hai and horse nu aram ja saah len lai bahut ghat sma lagda hai jis Vich eh fer normal ho janda aa .
@gulabsingh-mq9lo
@gulabsingh-mq9lo 4 года назад
Thnx ji
@anirudh3577
@anirudh3577 4 года назад
Je mera number na lgge ta ap ji what's app number te msej chadd deyo ji m ap call kranga te m bhi ap ji di tarah jimidar ha te meri dassi Madison da koi paisa ta lalach nhi mera bas ghode naal bhut pyaar h bas es karke hi je lod pave te chotee veer nu yaad kar sakde ho
@samraogameing9505
@samraogameing9505 4 года назад
Bai kala nagni changi khai vi lagdi a
@gurdarshansidhu5612
@gurdarshansidhu5612 4 года назад
good o punjido
@ApniKheti
@ApniKheti 4 года назад
Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@dhillongoldy6595
@dhillongoldy6595 4 года назад
ए बिमारिया सब वयपारी ही रौला पोंदे ने ताकि किसान वाद ना सके कदे बरड फलू सब लोकल खेती नुं खत्म करन दी चाल आ होण जो चिजा वयपारिया दे कोल आ ओथे कोई बिमारी नी जो चीज किसान करदा ओलदा रौला
@karnailsingh4095
@karnailsingh4095 5 лет назад
ਇਸ ਘੋੜੇ ਦੀ ਕੀਮਤ ਕੀ ਹੈ ਦੱਸੋ
@baljot_singh666
@baljot_singh666 5 лет назад
🐴🐎🐎🐎🐴🐴🐴🦄🦄🐺🦅🦅🦅
@jagmeetsinghchahar4326
@jagmeetsinghchahar4326 5 лет назад
Sode number send karo ji
@ApniKheti
@ApniKheti 4 года назад
Tusi Sirbeerinder Singh Sidhu ji nal es number te sampark kr skde ho : 9876500051 Khetibadi and pashu palan lyi kise v trha di jankari lyi tusi Apni Kheti mobile app vich apna swal puch skde ho. App download krn lyi hetha dite link te click kro: For Android: bit.ly/2ytShma For Iphone: apple.co/2EomHq6
@manib6594
@manib6594 4 года назад
car to kite better hai horse.
@manindersingh4268
@manindersingh4268 5 лет назад
great man
@adeshkaur4163
@adeshkaur4163 4 года назад
very good veer ji
@ApniKheti
@ApniKheti 4 года назад
Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@sonysidhu0440
@sonysidhu0440 4 года назад
Good job
@ApniKheti
@ApniKheti 4 года назад
Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
@saabsinghsaabsingh33
@saabsinghsaabsingh33 4 года назад
Nice veer
@sikandersidhwan9340
@sikandersidhwan9340 4 года назад
Good Bai Jee
Далее
КОГДА НЕВЕСТУ ВЫБИРАЕТ МАМА
00:56
Hurricane Milton Extreme Surge Wind Slams Sarasota, FL
03:59
Majhuke blood line s story with Bittu Pamal ji
17:39
Просмотров 34 тыс.