Тёмный

ਕਿੰਨਾ ਕੁ ਪਿਆਰ ਕਰਦੇ ਪਾਕਿਸਤਾਨੀ ਲੋਕ Punjabi Travel Couple | Ripan Khushi Pakistan Tour 

Punjabi Travel Couple
Подписаться 764 тыс.
Просмотров 407 тыс.
50% 1

In this video we are going to Lahore Markeet
Local markeet of lahore, Shahi Qila Lahore, Pakistan.
Yatra Shri Nankana Sahib, Panja Sahib Pakistan, #lahore
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Pakistantour #lahore #punjabitravelcouple
#Punjab #RipanKhushi #PunjabiCouple #PunjabiCoupleVlogs

Опубликовано:

 

23 ноя 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 808   
@dharwindersingh87
@dharwindersingh87 Год назад
ਠੀਕ ਹੋ ਤਸੀ ਜੀ ਜੇ ਤੁਹਾਡਾ ਬੱਸ ਚੱਲੇ ਤਾ ਸਾਰਾ ਲਹੋਰ ਖਰੀਦ ਲਵੋ ਤੁਹਾਡਾ ਸਮਾਨ ਟਰੱਕ ਬੁਕ ਕਰਵਾਉਣਾ ਪੁਉ ,,🙏🙏👌👌👌♥️♥️
@karandeepkaur1664
@karandeepkaur1664 Год назад
Right 👍
@jaswindersekhon3881
@jaswindersekhon3881 Год назад
ਭੈਣੇ ਮੌਜਾ ਮਾਣ ਰਿਪਨ ਛੋਟੇ ਭਾਈ ਦੇ ਸਿਰ ਤੇ ਖੁਸ਼ੀਆ ਮਾਣ 🙏 🇨🇦
@paramjitkaur7035
@paramjitkaur7035 7 месяцев назад
​❤❤❤❤❤❤❤❤❤❤❤❤❤❤
@deepbadesha7624
@deepbadesha7624 Год назад
ਜੇ ਲਹੌਰ ਨੂੰ ਬੱਸਾਂ ਜਾਣ ਫੇਰ ਚੰਡੀਗ੍ਹੜ ਕਿਸ ਨੇ ਜਾਣਾ ਸੀ ਲਗਦਾ ਹੀ ਨਹੀਂ ਵੀ ਸਾਡੇ ਤੋਂ ਕੁਸ ਵੀ ਵੱਖਰਾ ਹੋਵੇ ਲਾਹੌਰ ਤਾਂ ਦਿੱਲ ❤️ ਆ ਪੰਜਾਬ ਦਾ ਰੱਬਾ ਕਦੇ ਵੀ ਨਜਰ ਨਾ ਲੱਗਣ ਦੇਵੀ ਮੇਰੇ ਸਹੋਣੇ ਦੇਸ਼ ਪੰਜਾਬ ਨੂੰ 🙏🏼🙏🏼🙏🏼 ਲਵ ਯੂ ਪਾਕਿਸਤਾਨ ਭਰਾਵੋ ਵੱਸਦੇ ਰਹੋ 🙏🏼
@amreekkaur4136
@amreekkaur4136 Год назад
ਖੁਸ਼ੀ ਨਨਕਾਣਾ ਸਾਹਿਬ ਅਰਦਾਸ ਕਰਕੇ ਆਈ ਲਹਿੰਦੇ ਚੜਦੇ ਪੰਜਾਬ ਦੀਆ ਸਰਹੱਦਾ ਖਤਮ ਹੋ ਜਾਣ ਹਰ ਕੋਈ ਆ ਜਾ ਸਕੇ ॥
@moviesvision-yo1wf
@moviesvision-yo1wf Год назад
Right
@kanwarjeetsingh3495
@kanwarjeetsingh3495 Год назад
ਵਾਹਿਗੁਰੂ ਮੇਹਰ ਕਰਨ ਪੰਜਾਬੀ ਲਹੋਰ ਅਤੇ ਅੰਮ੍ਰਿਤਸਰ ਖੁਲੇਆਮ ਆਉਣ ਜਾਣ ਫਿਰ ਸਾਰੇ ਹੀ ਲਹੋਰ ਦੇ ਕੱਪੜੇ ਖਰੀਦਣ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਖੁੱਲੇ ਦਰਸ਼ਨ ਦੀਦਾਰੇ ਕਰ ਸਕਣ।
@saleembutt7014
@saleembutt7014 Год назад
veere.... sada dil , sada khoon , sada sohna punjab ikk hai ...sada dil ikk duje naal dharakda hai ..sanu koi border vakh nahi kar sakeya....te na hi kar saku ga ..june 84 nu darbar sahib di tabahi te Santaa di shahadat te lahore vich dukh te gussa jo main vekheya si ... menu odon hi samajh aa gai si k veriyan ne punjab te wandta par punjabi kadi nai wand saku ga...
@purewalji5979
@purewalji5979 Год назад
ਟੱਪ ਕੇ ਲਹੌਰ ਸ਼ਹਿਰ ਦੀਆ ਗਲੀਆ ਤੋੜ ਲਈਆ ਖੁਸ਼ੀ ਨੇ ਕਲੀਆਂ❤
@baldishkaur9953
@baldishkaur9953 Год назад
Lahore te bani kahawat 100 % sahi a 👍🏻👍🏻
@meharahmed8363
@meharahmed8363 Год назад
Tusi ve au Pakistan sister thonu visit krawa ga
@sumanrandhawa8977
@sumanrandhawa8977 Год назад
ਲਾਹੋਰ ਬਹੁਤ ਹੀ ਸੋਹਣਾ ਏ ਖੁਸ਼ੀ ਭੈਣ।ਮਨ ਖੁਸ਼ ਹੋ ਗਿਆ ਵਲੋਂਗ ਵੇਖ ਕੇ 👌👍 ਹੁਣ ਤਾਂ ਦਿਲ ਕਰਦਾ ਕਿ ਮੈਂ ਵੀ ਲਾਹੋਰ ਵੇਖਾਂ ਜਾ ਕੇ 🙏👍
@luckymohala9624
@luckymohala9624 Год назад
ਜਿਉਂਦੇ ਰਹਿ ਭੈਣ ਤੈਨੂੰ ਦੂਜੇ ਪੰਜਾਬ ਵਿੱਚ ਵੀ ਵੀਰ ਲਈ ਲਈ ਵੀ ਫ਼ਿਕਰ ਆ ਰਿੰਪਣ ਲਈ 🙏🙏🙏🙏🙏🙏🙏
@daljitkaur6646
@daljitkaur6646 Год назад
Dil khush ho gaya khushi ne te lahore Lutt leya sahi kehde ne jene lahore nahi dekhya oh jamya nahi
@rishi14586
@rishi14586 Год назад
Lahore is beautifully made . And seems total safe for women roaming around even at night.
@jarnailsandhusingh4003
@jarnailsandhusingh4003 Год назад
ਪਾਕਿਸਤਾਨ ਦਾ ਲਾਹੌਰ ਸਹਿਰ ਬਹੁਤ ਸੋਹਣਾ ਲੱਗਦਾ ਇਸ ਨੂੰ ਦੇਖਣ ਦਾ ਕਿੰਨਾ ਮਜਾ ਆਉਂਦਾ, ਬਸ ਸਾਡੀਆ ਸਰਕਾਰਾ ਮਾੜੀਆ ਦਾ ਬੇੜਾ ਗਰਕ ਹੋ ਗਿਆ ਜਿਸ ਟਾਈਮ ਵੰਡ ਕੇ ਦੋਵਾ ਪੰਜਾਬਾ ਵਿਚ ਲਾਕੀਰ ਮਾਰਤੀ ਤੇ ਫਿਰ ਪੰਜਾਬ ਦੇ ਦਿਲ ਦੇ ਵੀ ਇੰਨਾ ਟੋਟੇ ਟੋਟੇ ਕਰ ਤੇ ,,ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਓ ਕਰੀ ਕੀਤੇ ਮੇਲ ਮੋਲਾ ਦਿੱਲੀ ਤੇ ਲਾਹੌਰ ਦਾ 😢
@JaswinderSingh-io7uo
@JaswinderSingh-io7uo 10 месяцев назад
ਸਿਆਨੀਆ ਦੀ ਗੱਲ ਹੈ ਜਿਹੜਾ ਲਹੋੜ ਭੁੱਖਾ ਉਹ ਸਾਰੇ ਜਹਾਨ ਵਿੱਚ ਭੁੱਖਾ ❤❤❤❤ ਜਿਹਣੇ ਲਹੋੜ ਨਹੀਂ ਵੇਖਿਆ ਉਸਨੇ ਦੁਨੀਆਂ ਵਿੱਚ ਕੁੱਝ ਨਹੀਂ ਵੇਖਿਆ ❤❤❤❤❤ ਰੱਬ ਚੜ੍ਹਦੀ ਕਲਾ ਬਖਸ਼ੇ ਜੀ ❤❤❤❤❤❤
@harpindergill
@harpindergill Год назад
Love you pakistan waleyo 🇵🇰 🇮🇳
@allaboutyou2197
@allaboutyou2197 Год назад
Love you 2 Sardar Sb 💯💞
@goldenlines7165
@goldenlines7165 Год назад
Love u 2 veery
@ghanambano6459
@ghanambano6459 Год назад
Thanks brother. Love from Pakistan too.
@yasirshahani2544
@yasirshahani2544 Год назад
🚩🤝🇵🇰
@saleembutt7014
@saleembutt7014 Год назад
we love you too ...east punjab waleyo...
@harmanpreetkaur0101
@harmanpreetkaur0101 Год назад
Wow kina sohna a , ❤ LAHORE 🫶🫶
@chamkorsingh158
@chamkorsingh158 Год назад
ਖੁਸ਼ੀ ਦੀਦੀ ਸ਼ੂਟ ਕਿੰਨੇ ਸੋਹਣੇ ਨੇ ਇੰਨਾ ਦਾ ਰੇਟ ਕਿੰਨਾਂ ਕੁ ਤੇ ਸਾਰੇ ਰੰਗ ਵੀ ਬਹੁਤ ਜ਼ਿਆਦਾ ਸੋਹਣੇ ਨੇ
@ubaidbaloch
@ubaidbaloch Год назад
1 to 1.5 lakh
@randeepkailley8288
@randeepkailley8288 Год назад
Eh dono pakistani veer kinne change bande aa dil jitt leya pakistani veera ne
@ubaidbaloch
@ubaidbaloch Год назад
Just ye 2 nh jab aaogy to sub ap ko esa hi piyar dengy bs bol dena k India sy aaya hua hon
@thakorbhairathod4891
@thakorbhairathod4891 Год назад
⛪🌺🥀💐🌹🌜🌟
@HarpreetSingh-co4yd
@HarpreetSingh-co4yd Год назад
ਮਜ਼ਾ ਆ ਗਿਆ ਆਪਣਾ ਲਹੌਰ ਦੇਖ ਕੇ, ਸਾਡੇ ਪੰਜਾਬ ਵਿੱਚ ਦਸ ਵਜੇ ਤੋਂ ਬਾਅਦ ਲੁੱਟ ਖੋਹ ਦਾ ਭਰੋਸਾ ਨਹੀਂ ਹੈ, ਕਦੋਂ ਕਿੱਥੇ ਰਾਤ ਹੁੰਦਿਆਂ ਲੁੱਟ ਖੋਹ ਹੋ ਜਾਵੇ? ਪਰ ਲਹੌਰ ਵਿੱਚ ਸਭ ਬਿਨਾਂ ਡਰ ਤੋਂ ਰਾਤ ਦੇ ਦੋ ਵਜੇ ਤੱਕ ਤੁਰੇ ਫ਼ਿਰਦੇ ਨੇ, ਦੇਖ ਕੇ ਮਨ ਗਦ ਗਦ ਹੋ ਗਿਆ 🙏🙏
@kulwindersingh-id6xj
@kulwindersingh-id6xj Год назад
Sach dasso kiHarpreeet jii Ki lahore poori traah safe aa
@Lion-fg1oj
@Lion-fg1oj Год назад
ਜੈ ਪਾਕਿਸਤਾਨ ਤੈਨੂੰ ਇਹਨਾਂ ਸੈਫ ਲਗਦਾ ਪਾਕਿਸਤਾਨ ਚਲੇ ਜਾਂ ਮੁਸਲਮਾਨ ਬਣ ਜਾ
@bittukhurana1139
@bittukhurana1139 Год назад
@@Lion-fg1oj tenu Q mircha lagyiaa
@Lion-fg1oj
@Lion-fg1oj Год назад
@@bittukhurana1139 ਪੰਜਾਬੀ ਵਿੱਚ ਕਮੈਂਟ ਕਰ
@tajindartajindar4025
@tajindartajindar4025 Год назад
@@Lion-fg1oj ਤੇ ਪੁੱਤ ਆ ਜਾ ਤੇਰਾ ਵੀ ਸੂਰੀ ਵਾਲੀਆਂ ਕਰਾ ਗੇ
@tirathsingh6539
@tirathsingh6539 Год назад
ਸੱਚੀ ਦਿਲ ਖੁਸ਼ ਹੋ ਗਿਆ ਲਹੌਰ ਦੇ ਦਰਸ਼ਨ ਕਰਕੇ ❤️❤️❤️🇮🇳🇮🇳🤝🤝🤝🇵🇰🇵🇰🇵🇰🇵🇰🇵🇰
@Lion-fg1oj
@Lion-fg1oj Год назад
ਤੂੰ ਵੀ ਪਾਕਿਸਤਾਨ ਚਲੇ ਜਾਂ ਤੇ ਮੁਸਲਮਾਨ ਬਣ ਜਾਂ
@Faisal.hassan191
@Faisal.hassan191 Год назад
@@Lion-fg1oj Pakistan aney k lay Muslim hona lazim ni hy yaha koi b askta hy .Muslim .Sikh . Hindo b therefore sham on you
@tajindartajindar4025
@tajindartajindar4025 Год назад
@@Lion-fg1oj ਤੇ ਜਾਵਾ ਗੇ ਖਾਲਿਸਤਾਨ ਬਨਲ ਲੇ ਦੇ ਪੁੱਤ
@tajindartajindar4025
@tajindartajindar4025 Год назад
@@Lion-fg1oj ਤੂੰ ਨੰਬਰ ਦੇ ਪੁੱਤ ਤੇਰੀ ਮਾ ਦੀ
@Lion-fg1oj
@Lion-fg1oj Год назад
@@tajindartajindar4025 ਗਾਲ੍ਹ ਨਾਂ ਕੱਢ ਜੇ ਮੈਂ ਅਪਣੀ ਆਈ ਤੇ ਆ ਗਿਆ ਮੈਂ ਤੇਰੀ ਰਿਸਤੇਦਾਰੀ ਵਿੱਚ ਕੋਈ ਕੁੜੀ ਨਹੀ ਛੱਡਣੀ
@ReetKaur-fq2ix
@ReetKaur-fq2ix Год назад
Lahore bohut sohna lga g dekh k....👌👌
@hyphyyanky
@hyphyyanky Год назад
❤️🇵🇰 Har Dukaandaar ne izzat diti🇵🇰❤️
@NadeemRazaSandhu
@NadeemRazaSandhu Год назад
Being a younger sister with the utmost respect Respectfully Specially as an older brother Truckloads of love from daughters and younger sisters b happy always with family and friends GOD BLESS YOU 💐🙏👏👏 n Love with Respect to all Sangat 💐🙏 bye bye
@HarpreetSingh-co4yd
@HarpreetSingh-co4yd Год назад
ਨਦੀਮ ਵੀਰ ਜੀ ਬਹੁਤ ਸੋਹਣਾ ਲਹੌਰ ਘੁਮਾਇਆ ਤੁਸੀ ਖੁਸ਼ੀ ਭੈਣ ਨੂੰ ਨਾਲੇ ਸਾਡੇ ਵਰਗੇ ਦੇਖਣ ਵਾਲਿਆਂ ਨੂੰ, ਤਹਿ ਦਿਲੋਂ ਧੰਨਵਾਦ ਤੁਹਾਡਾ 🙏❤️❤️
@desiqueen695
@desiqueen695 Год назад
Pls come to india brother 🙏🏻
@NadeemRazaSandhu
@NadeemRazaSandhu Год назад
@tejbirsingh2932 🙏
@NadeemRazaSandhu
@NadeemRazaSandhu Год назад
@@HarpreetSingh-co4yd 🙏💚
@NadeemRazaSandhu
@NadeemRazaSandhu Год назад
@@HarpreetSingh-co4yd Thank you 🙏
@simranjeetsingh6960
@simranjeetsingh6960 Год назад
ਦਿਲ ਅਸ਼ ਅਸ਼ ਕਰ ਉਠਿਆ, ਕੋਈ ਸ਼ਬਦ ਨਹੀਂ ਜਿਉਂਦੇ ਵੱਸਦੇ ਰਹੋ 💐
@harpreetkaur-hv9mj
@harpreetkaur-hv9mj Год назад
Maja a gya Khushi ji TUC ta dhan dhan krati ..kudiya ta hun sochdiya ki kado asi v jaiye pakistan for shopping 😂😂...sachi ji bht wadiya everything lok v bht nice a pyar kina krde a ...sarkara ne Kam khrab kita h bas
@ranamunawarhussain6281
@ranamunawarhussain6281 Год назад
Twada media buhat wrong information denda Pakistan di please media te dehan na dwo
@Sk-hw1rt
@Sk-hw1rt Год назад
ਜਿਨ੍ਹੀਂ ਪਿਆਰੀ ਖੁਸ਼ੀ ਉਨੀਆ ਪਿਆਰੀਆਂ ਗੱਲਾਂ। ਲਾਹੌਰ ਵਿਖਾਇਆ ਪਰ ਆਪਣੇ ਢੰਗ ਨਾਲ ਅਨੰਦ ਆ ਗਿਆ।
@harmanpreetsingh6532
@harmanpreetsingh6532 Год назад
menu eh sab dekh k di ron aa jnda mera vi dil krda main ethe jrur jama ❤️❤️❤️❤️
@safdarbukhari7235
@safdarbukhari7235 7 месяцев назад
I am watching secondly after about one year. I was searching for your fresh one, yet it came across, wonderful commentary sister.
@jagmeetsidhu5886
@jagmeetsidhu5886 Год назад
ਪੰਜਾਬ ਦੇ ਸਾਰੇ ਸ਼ਹਿਰਾਂ ਵਿਚੋ ਸਹੋਣਾ ਲਾਹੋਰ
@qaisartufail4341
@qaisartufail4341 Год назад
Lahore, absolutely beautiful, spirit of DESH PUNJAB.
@usmanmalik1980
@usmanmalik1980 Год назад
Desh punjab ?
@ghanambano6459
@ghanambano6459 Год назад
It's Pakistan first. Everything else is secondary. Pakistan Zindabad ❤️🇵🇰
@ghanambano6459
@ghanambano6459 Год назад
@@usmanmalik1980 He's sleepy I think.
@pb31alea78
@pb31alea78 Год назад
Miss you sidhu mooseala y bai de fan ne paksitan ch 😢😢😢😢😢😢😢😢😢😢😢😢😢❤❤❤❤❤
@pb31alea78
@pb31alea78 Год назад
❤️❤️❤️❤️❤️
@shoaibmaitlashoaibmaitla3220
Beautiful View at Haveli Restaurant, near Badshi Masjid especially Evening time is So Beautiful
@janjua.2937
@janjua.2937 Год назад
Kush abad rahao behan achi yaday lay kar jao ap apny ghr 🇵🇰🤲
@harpalsingh1449
@harpalsingh1449 Год назад
ਖੁਸੀ ਜੀ ਸਾਰੇ ਹੀ ਗੁਰੂਦੁਆਰਾ ਸਾਹਿਬ ਔਰ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਉਣ ਤੇ ਦਿਲ ਦੀਆ ਗਿਹਰਾਈਆ ਤੋ ਆਪ ਜੀ ਧੰਨਵਾਦ
@truckingvlog9928
@truckingvlog9928 Год назад
ਖੁਸ਼ੀ ਭੈਣ ਨਾਂ ਕੁਝ ਹਿੰਦੂਆਂ ਦਾ ਗਿਆ ਨਾਂ ਮੁਸਲਮਾਨਾਂ ਦਾ ਪਰ ਅਫਸੋਸ ਕਿ ਵੰਡਿਆ ਸਾਡਾ ਪੰਜਾਬ ਗਿਆ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ
@Lion-fg1oj
@Lion-fg1oj Год назад
ਪਾਕਿਸਤਾਨ ਨਾਲ ਇਹਨਾਂ ਪਿਆਰ ਤੇ ਪਾਕਿਸਤਾਨ ਚਲੇ ਜਾਂ
@Lion-fg1oj
@Lion-fg1oj Год назад
@@shere-punjabsinghshergill3257 ਜੈ ਮੈ ਗਾਲ੍ਹ ਕੱਢ ਤੇ ਆ ਗਿਆ ਤੈਨੂੰ ਭੱਜਣ ਨੂੰ ਰਾਹ ਨਹੀ ਲੱਬਣਾ ਤੇਰੇ ਵਰਗੇ ਬਹੁਤ ਗਦਾਰ ਨੇ ਦੇਸ਼ ਵਿੱਚ ਤੂੰ ਵੱਡਾ ਪੰਜਾਬੀ
@yasirshahani2544
@yasirshahani2544 Год назад
@@Lion-fg1oj khalistan Zindabad
@ghanambano6459
@ghanambano6459 Год назад
@@Lion-fg1oj No one moved to Pakistan. 92% people of Pakistan are native to it. Only 8% are those who migrated from India. But still they are Pakistanis.
@ranjeetsinghsingh9248
@ranjeetsinghsingh9248 Год назад
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@rajudhiman3527
@rajudhiman3527 Год назад
ਸਰਕਾਰ ਨੂੰ ਬੇਨਤੀ ਆ ਕਿ ਬੋਰਡਰ ਖੋਲਦੋ ਅਸੀਂ ਵੀ ਜਾਣਾ ਪਾਕਿਸਤਾਨ
@goldenlines7165
@goldenlines7165 Год назад
Same i want to visit amritsar mera dada ge ki birthplace 🥲
@jaswindersinghbhola1313
@jaswindersinghbhola1313 Год назад
@@goldenlines7165 no
@lovelyAK1440
@lovelyAK1440 Год назад
ਕਿੰਨੇ ਸੋਹਣੇ ਸੂਟ ਨੇ ਵੈਸੇ shopping 🛍 ਕਰਨ ਤਾਂ ਲਾਹੌਰ ਹੀ ਜਾਣਾ ਚਾਹੀਦਾ ਏ,ਲਾਹੌਰ ਦਿਖਾਉਣ ਲਈ ਸ਼ੁਕਰੀਆ ਦੀਦੀ lots of love ❤ 🇩🇪
@asifgitaz4720
@asifgitaz4720 Год назад
I'm from jaipur very beautiful pakistan people are roaming at night without any fear wow hats off
@chudharyshahid8628
@chudharyshahid8628 Год назад
It's common here. Even at 11/12'O clock women can freely move n travel without male.
@ghanambano6459
@ghanambano6459 Год назад
@@chudharyshahid8628 As a woman I agree. I've haven't been to Lahore bit it's pretty same in Rawalpindi.
@shoaibmaitlashoaibmaitla3220
Beautiful moments during Call Ripan at Video Call Amazing 🥰
@sandhuschannel2114
@sandhuschannel2114 Год назад
Khushi peena ❤️dilo dhanwaad guru dhaam de bahut jyada vddiyaa sohne darshan kraye vaa ❤️👍🙏
@KASHIFKHAN-qk1pv
@KASHIFKHAN-qk1pv Год назад
Sister tussi Lahore Bohat detail naal dekara great 🇵🇰🇺🇸
@raviwarring764
@raviwarring764 Год назад
ਬਹੁਤ ਖੂਬਸੂਰਤ ਵਲੌਗ ਬਹੁਤ ਬਹੁਤ ਧੰਨਵਾਦ ਖੁਸ਼ੀ ਜੀ। ਜਿਓਦੇਂ ਵਸਦੇ ਰਹੋ ਜਿੰਨਾਂ ਚਿਰ ਤੁਹਾਡਾ ਜੀ ਕਰਦਾ।
@sanjayfaridian6742
@sanjayfaridian6742 Год назад
Ghaint gal baat a puri lahore sehar di
@parmjitkaurwaheguruji5292
@parmjitkaurwaheguruji5292 Год назад
ਸਤਿ ਸ੍ਰੀ ਅਕਾਲ🥰 ਬਹੁਤ ਵਧੀਆ ਜੀ🥰
@dharmindersekhon9680
@dharmindersekhon9680 Год назад
ਬਹੁਤ ਬਹੁਤ ਧੰਨਵਾਦ ਭੈਣ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ
@amritpalkaur1822
@amritpalkaur1822 Год назад
ਖੁਸ਼ੀ ਪੁੱਤ ਬਹੁਤ ਬਹੁਤ ਧੰਨਵਾਦ ਹੁਣ ਆਮ ਲੋਕ ਚਾਹੁੰਦੇ ਹਨ ਕਿ ਸਰਹੱਦਾਂ ਖੁੱਲ੍ਹ ਜਾਣ ਜਿਵੇਂ ਸਿੱਧੂ ਮਾਰ ਦਿੱਤਾ ਆਏਂ ਹੀ ਸਾਨੂੰ ਤੜਪਾਈ ਜਾਣਗੇ ਹਾਕਮ 😭❤️❤️🙏
@saleembutt7014
@saleembutt7014 Год назад
bhen jee Allah kare tuhadi te saadi dua manzoor ho jaye ....te punjab de sikh te muslims sakke veeran wangu mil ke piyar nal rehan.... sikh veera da raj chheti aaye ....ameen
@amritpalkaur1822
@amritpalkaur1822 Год назад
@@saleembutt7014 bill kull veer ji ❤️❤️💐💐👍👍🙏🙏
@Unknown-qm9jq
@Unknown-qm9jq Год назад
Kmal Dee chij aa Lahore 👌👌🌹🌹🔥🔥❤️❤️
@ahsaan1947official
@ahsaan1947official Год назад
Oh hoo ap hamry Lahore my ay hy or dubai my hy 😐 apki waja se muja Lahore Pakistan 🇵🇰 yad aa gai ab ma wapis jany laga Lahore apne ghar 🇵🇰🇦🇪 next time ap se Lahore my mula kat ho gi inshallah 💖
@kamaldaroch9548
@kamaldaroch9548 Год назад
Bhene eda lgda jida asi tere nal hi ghumde hunde aa thanks bhen Lahore Pakistan dhikhon lyi 🙏❤️🙏 raab tuhanu khush rakhe hamesha ❤️ asi eda lgda tuhade nal ghumde hunde aa sachii
@simokaur2005
@simokaur2005 Год назад
Ha eda he lgda bro 🙏
@KuldeepSingh-gs5pf
@KuldeepSingh-gs5pf Год назад
Kya baatan lahore diya ji we also missing so much
@karandeepsingh1721
@karandeepsingh1721 Год назад
ਸੱਚੀ ਮੇਰੀ ਤਾਂ ਰੂਹ ਖੁਸ਼ ਹੋ ਗਈ ਲਾਹੌਰ ਸ਼ਹਿਰ ਦੇਖ ਕੇ। ਵਾਹਿਗੁਰੂ ਸਾਰੀਆਂ ਸਰਹੱਦਾਂ ਮਿਟਾ ਦੇ। ਦੋਵਾਂ ਪੰਜਾਬਾਂ ਨੂੰ ਇਕ ਕਰ ਦੇ। ਗੁਰੂ ਨਾਨਕ ਦੇਵ ਜੀ ਤੁਹਾਡੇ ਕੋਲ ਸਾਡੀ ਇਹੀ ਅਰਦਾਸ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹💐💐🙏🙏🙏🙏🙏
@ranaabduljabbar6058
@ranaabduljabbar6058 Год назад
Jad tak khalistan ni Banda border enj he Rahe ga
@JoginderSingh-ul8jn
@JoginderSingh-ul8jn Год назад
Khushi ney lahore dakhaya hun sanu bchey lahore dakhaan gay jiondi ravey khushi 🌹🌹😂😂
@simrannarora3130
@simrannarora3130 Год назад
lahore dresses are very beautiful
@Ashveenkaur1704
@Ashveenkaur1704 Год назад
Mera v dil kri janda pakistan jaan nu 😍🥺
@meharahmed8363
@meharahmed8363 Год назад
G welcome. sis Tusi au jad marzi
@mandeepsingh-ks4cy
@mandeepsingh-ks4cy Год назад
Menu ta bai bahut khus lagda meri bhen vi shopping kar rahi hai mere bai lai love u both of u bro and sister
@jasbeerkaur5006
@jasbeerkaur5006 Год назад
ਖੁਸੀ।ਸੂਟ ਬਹੁਤ ਵਧੀਆ ਆ ਮੇਰਾ ਜੀਅ।ਕਰਦਾ ਸੀ ਲੈਣ ਨੂੰ ਬਹੁਤ ਵਧੀਆ ਬਜਾਰ ਏ ਕਿੰਨਾ ਸੋਹਣਾ ਲਹੌਰ।ਆ
@adilgujjar5929
@adilgujjar5929 Год назад
Shukar Keny din bad apna city Lahore wekhya From Dubai 👍🇵🇰
@Simmi658
@Simmi658 Год назад
Omg...mai inney sohney suit kade nahi dekhe..kinna sohna bajar ...saea ek c..kyo alag ho gaya eh hissa punjab to...I love pakistan....khushi mere lai ek velvet suit plzzzzzzz....tussi kidda control kita..mai ta 2 3 lakh da kapda hi le lanva..Kinney sohney suit...waoooo
@meharahmed8363
@meharahmed8363 Год назад
Tusi address send kar do ma baj du suit
@Simmi658
@Simmi658 Год назад
@@meharahmed8363 are u serious??mai canada che hegi.mera n my family long time to plan hega pakistan aun da.wahegurumehar kare jado mai aaungi udo jaroor laungi tuady kolo.pakisyan de log Kinney pyaar karn valy hege.
@meharahmed8363
@meharahmed8363 Год назад
@@Simmi658 tusi jadu marzi au welcome thoda thonu Pakistan visit krawa ga. Ager thonu suite zyada passand na ta manu dasdo ma parsal kardu ga
@MannatandAshmeet0911
@MannatandAshmeet0911 Год назад
ਖੁਸ਼ ਰਹ ਖੁਸ਼ੀ ਸਾਡੇ ਵਾਸਤੇ ਵੀ ਇਕ ਸੁਟ ਲਿਆਵੀਁ ਲਹੌਰ ਤੋਂ 🙏🙏🙏🙏😇
@VijayKumar-lp5uh
@VijayKumar-lp5uh Год назад
Excellent Lahore ki shopping or ripan Khushi ki pasand 👍👍👍👍 from dinanagar pb India
@tarlochanrai6339
@tarlochanrai6339 Год назад
ਖੁਸ਼ੀ ੍ਬੇਟਾ ਹਮੇਸ਼ਾ ਖੁਸ਼ ਰਹੋ 🙏👍💗
@hardishdhillon98
@hardishdhillon98 Год назад
Wow 👌 khushi ❤️ it's amazing beautiful 😍 city thanks lot for showing suits are beautiful too God bless both of you 🙏
@VishalKumar-uh6il
@VishalKumar-uh6il Год назад
ਅੱਖਾਂ ਵਿੱਚ ਅੱਥਰੂ ਆ ਗੲੇ ਧੰਨਵਾਦ ਖੁਸ਼ੀ ਜੀ ਰਿਪਨ ਵੀਰ
@manjeetkour3696
@manjeetkour3696 7 месяцев назад
ਵਾਹਿਗੁਰੂ ਜੀ ਤੁਹਾਡੀਆਂ ਲੰਮੀਆਂ ਉਮਰਾਂ ਕਰੇ ਲਹੌਰ ਦੀਆ ਗਲੀਆਂ ਦਿਖੋਨ ਦੀਆ
@karambirkaur1945
@karambirkaur1945 Год назад
Asi Lahore toh sirf 50 mint di durri a bss frk ena b vich border aajnda asi ja nai skde from charda Punjab khemkaran 😌
@muhammadosama2025
@muhammadosama2025 Год назад
mubarikan khushi shoping di tusi tay sara Lahore he khareed Laya osama from faisal abad punjab pakistan
@abnashbhullar3715
@abnashbhullar3715 Год назад
Khushi bete thanks it is beautiful city of Pakistan you showed us I am enjoying as I am with you so God bless you good health thanks again I miss to Ripan beta too❤️
@punjabimundaUK
@punjabimundaUK Год назад
Aa Punjab ve Mera ty ovi Punjab ve Mera ❤
@NadeemKhan-lz3sm
@NadeemKhan-lz3sm Год назад
Mughal Emperors, Mahraja Ranjit Singh and last period of Lahore development Sir Ganga Ram founder of New Lahore.......
@sukhmaansaab1963
@sukhmaansaab1963 Год назад
ਇਹ ਵੀ ਸਾਡਾ ਹੀ ਪੰਜਾਬ ਅਾ ,, ਬਹੁਤ ਵਧੀਆ ਲੱਗਿਆ ਦੇਖ ਕੇ ਜੀ
@usmankohli
@usmankohli Год назад
Bilkul
@ghanambano6459
@ghanambano6459 Год назад
@Salman Khan Yes Pakistan Alhamdulillah ❤️🇵🇰
@_Reviewer
@_Reviewer Год назад
@Salman Khan Sukh Maan Saab said it with love, not with the point of view of invading Pakistani Punjab. 😄😄😄 Try to understand. Much love to people in both the countries ♥♥♥♥♥♥
@burquk
@burquk Год назад
lahore lahore hei g, zindadil log hein❤️👍❤️
@usmanchuhan6717
@usmanchuhan6717 Год назад
So beautifully work Thank u coming Pakistan Thank u promoted Pakistan I love
@bachittarhakumatpuria2863
@bachittarhakumatpuria2863 Год назад
ਕਾਸ਼ ਦੋਨੋਂ ਪੰਜਾਬ ਫਿਰ ਤੋਂ ਇਕੱਠੇ ਹੋ ਜਾਣ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਆ
@iyi4322
@iyi4322 Год назад
Pakistan Zindabad ❣️❣️👍love you bhen ji.
@Lion-fg1oj
@Lion-fg1oj Год назад
ਪਾਕਿਸਤਾਨ ਮੁਰਦਾਬਾਦ
@yasirshahani2544
@yasirshahani2544 Год назад
@@Lion-fg1oj khalistan Zindabad
@ghanambano6459
@ghanambano6459 Год назад
@@Lion-fg1oj Begaani Shaadi mn Abdullah deewana??
@sandhujatt1362
@sandhujatt1362 Год назад
ਲਹੌਰ ਚੌ ਪੰਜਾਬ ਦਾ ਦਿਲ ਵੱਸਦਾ ਹੈ
@amreekkaur4136
@amreekkaur4136 Год назад
ਖੁਸ਼ੀ ਪੁਤ ਬੈਲਵਟ ਦੇ ਸੂਟ ਸਾਡੇ ਲਈ ਖਰੀਦ ਲਿਆਈ ॥
@thankyoutube2826
@thankyoutube2826 Год назад
ਰੱਬਾ ਕੈਡੀ ਵਧੀਆ ਗੱਲ ਹੋਜੇ ,🙏🙏 ਮੈ ਚੰਡੀਗੜੋ ਊਬਰ ਕਰਾਵਾ, 🚖🚕🚖 ਓਦਾ ਰੂਟ ਲਾਹੌਰ ਵੱਲ ਹੋਜੇ ,🛣️,😘🥰😍🥳
@gogavirk3403
@gogavirk3403 6 месяцев назад
Very nice blog god blessed my blessings are always with you i love to see Lahore bazaar thank you so much showing us everything god blessed again ❤❤❤❤❤❤❤❤❤
@rashpalsohi55
@rashpalsohi55 Год назад
ਖੁਸ਼ੀ ਪੂਰੀ ਖੁਸ਼ ਏ ਸੂਟ ਵੇਖ ਕੇ।
@tsgkarn4284
@tsgkarn4284 Год назад
ਲਵ ਫਰੋਮ ਲਿਹੰਦਾ ਔਰ ਚੜਦਾ ਪੰਜਾਬ ਖੁਸੀ ਜੀ ਸਤਿ ਸ਼੍ਰੀ ਆਕਾਲ
@goldyk80
@goldyk80 7 месяцев назад
Chalo ji tuhadda vlog dekh ke sada vi Mann ker aya Lahore jaan nu
@drsarvjeetbrarkundal2858
@drsarvjeetbrarkundal2858 Год назад
ਰੱਬ ਖੁਸ਼ ਰੱਖੇ
@rajnikhanna9770
@rajnikhanna9770 Год назад
Bhot kushi hoei Lahor dahk k bhot dil karda mai v jawa
@sukhravi6815
@sukhravi6815 Год назад
ਸੁਣਿਆ ਸੀ ਪਰ ਅੱਜ ਦੇਖ ਲਿਆ ਲਾਹੌਰ ਲਾਹੌਰ ਹੀ ਹੈ 👍
@user-mw3fh5qs3q
@user-mw3fh5qs3q Год назад
ਬਹੁਤ ਖੂਬਸੂਰਤ ਲਹੌਰ ਦੇਖਿਆ ਬੇਟਾ ਜੀ। ਕਿਆ ਕਹਨੇ। ਮੇਰੇ ਵਾਸਤੇ ਵੀ ਇੱਕ ਲੋਈ ਲੈ ਆਉਣਾ ਬੇਟਾ ਜੀ। ਚੜ੍ਹਦੀ ਕਲਾ ਰਹੇ।
@agul5758
@agul5758 Год назад
Excellent, yes true Pakistani lively , restaurants n markets Malls food streets open till late its safe u urself saw families everywhere u saw girls in groups shopping enjoying dine out also working . Forien media show Pakistan unsafe or opposite, Pakistan ful of energy, all big cities are enjoyable so are villages, big cities bazar Malls restaurants hotels open till late working people still enjoy life after work . Next time u come with ur husbnd explore more . Shoping was fun u bought nice things ur punjabi different dats y shop keepers were finding hard to understanding its good u had nice Pakistani helpful brothers Did ur family like ur gifts ? Did u make vlogs for showing ur Pakistani shopping n gifts ? Pakistani cloths shoes furniture ornaments fabrics so beautiful with good quality. 👍 Pakistan 🇵🇰 zindabad
@loveylovey007
@loveylovey007 Год назад
Khushi g mainu ta lagda tusi punjab aa k neend vich v boli jana..Lahore lahore hi aa.....Lahore lahore hi aa
@siddiquedogar6442
@siddiquedogar6442 Год назад
🤣🤣🤣🤣
@jaijwaanjaikisan7345
@jaijwaanjaikisan7345 Год назад
ਵਾਕਿਆ ਹੀ ਲਾਹੌਰ ਲਾਹੌਰ ਹੀ ਹੈ
@kidzpurawale2374
@kidzpurawale2374 Год назад
ਜਿਉਂਦੇ ਵਸਦੇ ਰਹੋ ਪੰਜਾਬੀਉ 🙏🙏🙏🙏🙏🙏🙏🙏🙏🙏🙏🙏🙏🙏
@balbirkaur6014
@balbirkaur6014 Год назад
Wakai lahor dekh ke dil khush ho gaya ji
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ
@vinylRECORDS0522
@vinylRECORDS0522 Год назад
ਵਾਕਿਆ ਹੀ ਲਾਹੌਰ ਕਮਾਲ ਦਾ ਸ਼ਹਿਰ ਹੈ।ਅਸੀ ਵੀ ਤੁਹਾਡੇ ਨਾਲ ਸੈਰ ਕਰ ਲਈ।ਲਾਹੌਰ ਦੇ ਲੋਕ ਵੀ ਬਹੁਤ ਪਿਆਰੇ ਹੈ।
@happysanger183
@happysanger183 Год назад
So Beautiful ❤️
@simrannarora3130
@simrannarora3130 Год назад
lahore is very beautiful very beautiful
@amriksinghthind6412
@amriksinghthind6412 Год назад
ਸੱਤ ਸ਼੍ਰੀ ਆਕਾਲ ਜੀ
@Social_singh
@Social_singh Год назад
Mere dad last year leke aaye c lohi…main kehna oho jeha rang na lbey edr…jutti v lyi c..by no.11 aaunda mere…bt loyi…da nazara vakhra…shawl dita c mata nu main lya k mannawala toh…uttrakhand …atlast i love your vlogs
@adnanashraf8300
@adnanashraf8300 Год назад
Agar koe ap ka pakistan ea tu btana ma ap bna kar don gha lohi
@adnanashraf8300
@adnanashraf8300 Год назад
Hm log pyar karna wala hain۔ Adnan Gujjar
@DeepSingh-dg2cx
@DeepSingh-dg2cx Год назад
ਸਾਡੇ ਹੀ ਭਰਾ ਨੇ ਏਹ ਪਾਕਿਸਤਾਨੀ ਲਾਹੌਰ ਵਾਲੇ
@manisinghmani891
@manisinghmani891 Год назад
ਸੱਚੀਂ ਗੱਲ ਜਿਹਨੇ ਲਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ
@manpreetkaurkaur3994
@manpreetkaurkaur3994 Год назад
Didi thuada nature bahuat vadia a tusi bahuat khush rehnde o hamesha 💯💯
@rajveer951
@rajveer951 Год назад
Wah ji wah... Bhut khushi hoi Khushi da vlog dekh k😊😊😊😊😊😊😊
@preetsandhu2836
@preetsandhu2836 Год назад
Di bhut vadia g. Waheguru tahhnu khus rkhe suit bhut sone c mera v bhut dil karn lag payia lahore jan nu
@fakharhayyat9870
@fakharhayyat9870 Год назад
Well come❤ From.Lahore
Далее