Тёмный

ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਨਾ ਵੀ ਗੁਨਾਹ ਹੋ ਗਿਆ? | Bhai Sarbjit Singh Dhunda 

Bhai Sarbjit Singh Dhunda
Подписаться 250 тыс.
Просмотров 35 тыс.
50% 1

ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਨਾ ਵੀ ਗੁਨਾਹ ਹੋ ਗਿਆ? | Bhai Sarbjit Singh Dhunda | Giani Amrik Singh Chandigarh | Bhai Mehal Singh Chandigarh

Опубликовано:

 

17 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 283   
@kulwantsingh2401
@kulwantsingh2401 Месяц назад
ਭਾਈ ਸਰਬਜੀਤ ਧੂੰਦਾ ਜੀ ਡਟੇ ਰਹੋ ਸਿੱਖਾ ਵਿੱਚ ਜਾਗਰਤੀ ਆ ਰਹੀ ਹੈ ਧਨਬਾਦ
@davindersingh3618
@davindersingh3618 Месяц назад
ਮਹਿਲ ਸਿੰਘ ਚਾਰ ਗੱਲਾਂ ਇਧਰੋਂ ਉਧਰੋਂ ਫੜਕੇ ਪ੍ਰਚਾਰਕ ਬਣਿਆ ਫਿਰਦਾ ਪਰ ਭਾਈ ਅਮਰੀਕ ਸਿੰਘ ਦੀ ਬਰਾਬਰੀ ਕਦੀ ਵੀ ਨਹੀਂ ਕਰ ਸਕਦਾ
@satnamkaur4050
@satnamkaur4050 Месяц назад
ਗਿਆਨੀ ਅਮਰੀਕ ਸਿੰਘ ਜੀ ਨੇ ਬਿਲਕੁਲ ਸੱਚ ਬਿਆਨ ਕੀਤਾ ਹੈ ਪਰਮਾਤਮਾ ਉਨ੍ਹਾਂ ਦੀ ਉਮਰ ਲੰਮੀ ਕਰੇ ਸਰਬਜੀਤ ਸਿੰਘ ਧੂੰਦਾ ਜੀ ਵਾਂਗੂੰ ਉਨ੍ਹਾਂ ਦਾ ਸਾਰੇ ਸਾਥ ਦੇਣ।
@balrajsingh3426
@balrajsingh3426 Месяц назад
ਭਾਈ ਸਰਬਜੀਤ ਸਿੰਘ ਜੀ ਤੁਹਾਨੂੰ ਅਤੇ ਅਮਰੀਕ ਸਿੰਘ ਜੀ ਨੂੰ ਹੋਰ ਜੁਰਤ ਬਖਸ਼ੇ ਅਕਾਲ ਪੁਰਖ😊
@harneksingh5359
@harneksingh5359 Месяц назад
ਸਾਨੂੰ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਗਏ
@TheNirmalji
@TheNirmalji Месяц назад
ਪਰ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਨੂੰ ਨਹੀਂ ਮੰਨਦੇ। ਧੂੰਦੇ ਪੰਥੀ ਹੋ
@RoopSingh-mu2fj
@RoopSingh-mu2fj Месяц назад
Je guru Gobind singh sahib di bani hundi ta jdo guru teg bahadar sahib di bani khud guru Gobind singh sahib ji ne guru granth sahib ji bich daraj karbay ta apni bani bi guru granth sahib ji bich lakhba sakde c par eh jo rachnama han 2 kabya dia han je tusi jabar dasty guru de nam nal jornya chauhde ho ta 6 patsa te 7 patsa Ona di bi bani de granth bna devo te nam rakh Dewo 6 ma te 7 ma granth jime 10 ma granth dharlita hai baki gal rahi ardas di ki guru nanak sahib ji to laike guru teg bahadar ji tak kise guru ne ardas nahi kity sirf guru Gobind singh ji nehi ardas kity c baki kse nahi kity baki khande di paul sakan to paihla jdo guru ji apna sewak bnode c ta guru ji da bi koi sdat howega laihna ji nu guru jine apna sewak bnaya ta kus ta maryada howe gi ja paihle bah farke apna sewak bna lainde c
@manihan2924
@manihan2924 Месяц назад
ਭਾਈ ਧੂੰਦਾ ਜੀ ਬਹੁਤ ਸੁਲਝੇ ਹੋਏ ਵਿਦਵਾਨ ਹਨ। ਉਹ ਬਿਲਕੁਲ ਤਰਕ ਨਾਲ ਗੱਲ ਕਰਦੇ ਹਨ।
@bhupindersingh1193
@bhupindersingh1193 Месяц назад
ਭਾਈ ਸਰਬਜੀਤ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਰਬਜੀਤ ਸਿੰਘ ਧੂੰਦਾ ਜੀ ਮੈਨੂੰ ਲੱਗਦਾ ਹੈ ਤੁਸੀਂ ਜਿੰਨੇ ਵਧੀਆ ਤਰੀਕੇ ਨਾਲ ਤੁਸੀਂ ਗੁਰਬਾਣੀ ਦੀਆਂ ਤੁਕਾਂ ਨਾਲ ਸਮਝਾਇਆ ਇਸ ਦੇ ਨਾਲ ਉਸ ਦੇ ਖਾਨੇ ਵਿੱਚ ਗੱਲ ਜਰੂਰ ਪੈ ਗਈ ਹੋਵੇਗੀ
@JSVB
@JSVB Месяц назад
ਸਿੱਖਾਂ ਦਾ ਇਕੋ ਗੁਰੂ ਹੈ | ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ | 🙏🙏🙏
@majhadoabavlog1970
@majhadoabavlog1970 Месяц назад
ਬਿਲਕੁਲ ਸਹੀ ਕਿਹਾ ਵੀਰ ਜੀ, ਇਹ ਲੋਕ ਆਪ ਤਾ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਹਮੇਸ਼ਾ ਤਰੋੜ ਮਰੋੜ ਕੇ ਪੇਸ਼ ਕਰਦੇ ਹਨ ਅਤੇ ਜੋ ਪ੍ਰਚਾਰਕ ਗੁਰੂ ਸਿਧਾਂਤ ਤੇ ਗੱਲ ਕਰਦਾ ਹੈ ਉਸਨੂੰ ਹੀ ਭੰਡਣ ਲੱਗ ਜਾਦੇ ਹਨ ਸਿਰਫ਼ ਸਸਤੀ ਸੌਹਰਤ ਲਈ, ਵੀਰ ਅਮਰੀਕ ਸਿੰਘ ਜੀ ਬਹੁਤ ਸੁਲਝੇ ਹੋਏ ਇਤਿਹਾਸ ਕਾਰ, ਵਿਆਖਿਆ ਕਾਰ ਹਨ ਅਸੀਂ ਉਨ੍ਹਾਂ ਦੇ ਨਾਲ ਹਾ ਜੀ 🙏
@jogasingh-wv6eh
@jogasingh-wv6eh Месяц назад
ਧੰਧੇ ਆਲੇ
@KulwantTaneja
@KulwantTaneja 28 дней назад
BILKUL.SAHI.KAHNA.HAI.AAP.JI.DA.
@mundakuwaitdinarwarga2188
@mundakuwaitdinarwarga2188 Месяц назад
ਪਰਮਾਤਮਾ ਤੁਹਾਡੇ ਉੱਤੇ ਸਦਾ ਮਿਹਰ ਭਰਿਆ ਹੱਥ ਰੱਖੇ ਜਦੋਂ ਕੋਈ ਸਿੱਖ ਇੱਕ ਅਕਾਲ ਦੀ ਗੱਲ ਕਰਦਾ ਵਾਹਿਗੁਰੂ ਕਦੀ ਉਹਦਾ ਵਾਲ ਵਿੰਗਾ ਨਹੀਂ ਹੋਣ ਦਿੰਦਾ
@user-ul2oc4cq6p
@user-ul2oc4cq6p Месяц назад
ਸਾਡੇ ਗੁਰੂ ਗ੍ਰੰਥ ਸਾਹਿਬ ਜੀ✅👍
@RajuGill-ym5ne
@RajuGill-ym5ne Месяц назад
ਆਸੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸੁਣਾਂਗੇ ਤੇ ਪੜ੍ਹਾ ਗਏ
@parkashsingh3909
@parkashsingh3909 Месяц назад
ਗੁਰੂ ਸਹਿਬ ਸਾਨੂੰ ਗੁਰੂ ਗ੍ਰੰਥ ਸਹਿਬ ਦੇ ਲੜ ਲਾ ਕੇ ਗਏ ਹਨ , ਅਸੀ ਗੁਰੂ ਗ੍ਰੰਥ ਸਹਿਬ ਦਾ ਲੜ ਛੱਡ ਕੇ ਕਿਉਂ ਪਾਪਾਂ ਦੇ ਭਾਗੀ ਬਣੀਏ ?
@JasbirSingh-yh3fq
@JasbirSingh-yh3fq Месяц назад
ਧੂੰਦਾ ਸਾਹਿਬ ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ
@gurtejsidhu3898
@gurtejsidhu3898 Месяц назад
ਪਹਿਲਾ ਇੰਨਾਂ ਦਾ ਚੱਲੀ ਜਾਦਾ ਸੀ ,ਹੁਣ ਮਾਰਦੇ ਆ ਚੀਕਾਂ ,ਸੱਚ ਦਾ ਪ੍ਰਕਾਸ਼ ਹੋਣਾ ਹੀ ਹੋਣਾ.ਧੁੰਦਾ ਜੀ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ,ਇੰਨਾ ਟੋਲਿਆਂ ਦੀਆਂ ਇਵੇਂ ਹੀ ਲਾਟਾਂ ਕਢਾਈ ਚੱਲੋ👍
@kashmirsingh6802
@kashmirsingh6802 Месяц назад
ਧੂੰਦਾ ਜੀ ਆਪ ਜੀ ਧੰਨਵਾਦ ਆਪਜੀ ਭਾਈ ਅਮਰੀਕ ਸਿੰਘ ਜੀ ਦੇ ਹੱਕ ਚ ਬੋਲੇ ਇਹ ਮਹਲਾ ਪੰਜ ਕਕਾਰੀ ਬ੍ਰਾਹਮਣ ਇਸੇ ਤਰ੍ਹਾਂ ਹੀ ਦਸਮ ਗ੍ਰੰਥ ਨੂੰ ਪ੍ਰਮੋਟ ਕਰਦਾ ਹੈ
@user-ul2oc4cq6p
@user-ul2oc4cq6p Месяц назад
ਸਹੀ✅✅
@KulwinderSingh-zx2kk
@KulwinderSingh-zx2kk Месяц назад
Right❤
@jaswantsingh7640
@jaswantsingh7640 Месяц назад
Bilkul ji
@singingmylife2715
@singingmylife2715 29 дней назад
ਆਪਣੇ ਅਗਿਆਨ ਦੇ ਅੰਧਕਾਰ ਚੋਂ ਬਾਹਰ ਆਓ ਜੀ, ਹਰ ਰੂਪ ਵਿੱਚ, ਓਸ ਨਿਰਾਕਾਰ ਤੋਂ ਬਿਨ੍ਹਾਂ ਹੋਰ ਕੋਈ ਦੂਜਾ ਨਹੀਂ ਐ, ਫੇਰ ਵਿਰੋੜਤਾ ਕਿਸ ਗੱਲ ਦੀ, ਆਪਣੇ ਅੰਦਰ ਝਾਤੀ ਮਾਰੋ ਜੀ, ਸਭ ਆਕਾਰ ਗੁਰੂ, ਪੀਰ, ਪੈਗੰਬਰ, ਦੇਵੀ ਦੇਵਤਾ, ਇਨਸਾਨ ਉਹ ਨਿਰੰਕਾਰ ਆਪ ਹੀ ਐ
@manjitsinghkhalsa7035
@manjitsinghkhalsa7035 Месяц назад
ਸਿੱਖ ਧਰਮ ਵਿੱਚ ਬਹੁਤ ਸਾਰੇ ਗ੍ਰੰਥ ਹਨ ਸਾਨੂੰ ਪੜ੍ਹਨੇ ਚਾਹੀਦੇ ਹਨ ਪ੍ਰੰਤੂ ਜਦੋਂ ਗੁਰੂ ਦੀ ਗੱਲ ਆਉਂਦੀ ਹੈ ਤਾਂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ ਨੂੰ ਮਾਨਤਾ ਨਹੀਂ ਦੇਣੀ। ਬਲਕਿ ਅਗਰ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਹੈ ਤਾਂ ਉਸਦੀ ਵਿਰੋਧਤਾ ਹੋਣੀ ਚਾਹੀਦੀ ਹੈ।
@user-nm2gs1bg6j
@user-nm2gs1bg6j Месяц назад
ਲਿਫਾਫੇ ਚਾਹੀਦੇ ਹਨ ਮਾਇਆ ਦੀ ਭਰੇ ਹੋਏ ਇਨਾ ਢਾਡੀ ਜਥਿਆਂ ਨੂੰ
@BootaLalllyan-no6bu
@BootaLalllyan-no6bu Месяц назад
ਬਾਈ ਧੂੰਦਾ ਜੀ ਇਸਤਰ੍ਹਾਂ ਦੇ ਪ੍ਰਚਾਰਕਾਂ ਨੇ ਤਾਂ ਬਾਣੀ ਤੋਂ ਦੂਰ ਕੀਤਾ ਹੈ ਵਿਚਾਰ ਨਹੀ ਖੋਲ੍ਹ ਕੇ ਰੱਖੀ ਕਦੀ ਬਾਣੀ ਦੇ ਹਿਸਾਬ ਨਾਲ ਸਿੰਪਲ ਜੀਵਨ ਜੀਓ ਜੀ 🙏🙏♥️💕👍👍
@amriksinghrandhawa8374
@amriksinghrandhawa8374 Месяц назад
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੱਖਾਂ ਤੇ ਹਮੇਸ਼ਾ ਚੜਦੀ ਕਲਾ ਬਖਸ਼ੋ ਜੀ
@Amzik-ds5bo
@Amzik-ds5bo Месяц назад
ਵਾਹਿਗੂਰੁ,ਜੀ,ਚੜਦੀ, ਕਲਾ,ਵਿਚ ਰਹੋ,ਧੰਦਾ,ਜੀ,ਅਕਾਲ, ਪੂਰਨ,ਦੀ,ਗੁਰੂ,ਗ੍ਰੰਥ ਸਹਿਬ, ਬਾਰੇ, ਸੋਚਣ ਦੀ,ਜਰੂਰਤ ਹੈ,ਜੀ,ਧਨਵਾਦ, ਜੀ,ਗੁਰੂ, ਗ੍ਰੰਥ ਸਹਿਬ, ਜੀ,ਨੂੰ,ਹੀ,ਮੰਨਣਾ, ਚਾਹੀਦਾ, ਹੈ,
@gurmitsingh363
@gurmitsingh363 Месяц назад
ਗਿਆਨੀ ਅਮਰੀਕ ਸਿੰਘ ਜੀ ਨੇ ਬਿਲਕੁਲ ਸੱਚ ਬਿਆਨ ਕੀਤਾ ਹੈ। ਧੂੰਦਾ ਜੀ ਵਾਂਗ ਸਾਰੇ ਕਥਾਵਾਚਕ ਪ੍ਰਚਾਰਕਾਂ ਅਤੇ ਰਾਗੀਆਂ ਢਾਡੀਆਂ ਨੂੰ ਗਿਆਨੀ ਅਮਰੀਕ ਸਿੰਘ ਜੀ ਦਾ ਪੂਰਾ ਪੂਰਾ ਸਾਥ ਦੇਣਾ ਚਾਹੀਦਾ ਹੈ।
@inderjitizzatwala4029
@inderjitizzatwala4029 Месяц назад
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ ਸਿੰਘ ਸਾਹਿਬ ਜੀ
@bachhitermangal5310
@bachhitermangal5310 Месяц назад
ਭਾਈ ਸਰਬਜੀਤ ਸਿੰਘ ਧੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤ਆਪ ਜੀ ਦੀ ਸੋਚ ਗੁਰਬਾਣੀ ਦੇ ਆਧਾਰ ਤੇ ਹੀ ਹੁੰਦੀ ਹੈ ਜੀ ❤❤
@GurumeetSingh-yj1lp
@GurumeetSingh-yj1lp Месяц назад
ਭਾਈ ਸਰਬਜੀਤ ਸਿੰਘ ਧੁੰਦਾ ਜੀ ਆਪ ਜੀ ਦੇ ਵਿਚਾਰ ਸਾਰੇ ਹੀ ਬਹੁਤ ਵਧੀਆ ਹਨ ਅਤੇ ਭਾਈ ਅਮਰੀਕ ਸਿੰਘ ਨੇ ਜਿਹੜੀ ਗੱਲ ਕੀਤੀ ਹੈ ਕੋਈ ਬਾਦ ਬਿਬਾਦ ਵਾਲੀ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਹੈ ਸ਼ਬਦ ਦੀ ਵਿਚਾਰ ਦੱਸੀ ਹੈ ਆਪ ਜੀ ਭਾਈ ਅਮਰੀਕ ਸਿੰਘ ਦੇ ਹੱਕ ਦੇ ਵਿੱਚ ਵਿਚਾਰ ਦਿੱਤੇ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਬੀਰ ਰਾਤ ਦਿਵਸ ਕੇ ਕੂਕਨੇ ਕਬਹੁ ਕੇ ਸਣੇ ਪੁਕਾਰ ਹਉਕਾ ਦਿੰਦੇ ਰਹੋ ਗੁਰੂ ਚੜਹਦੀ ਕਲਾ ਕਰੇਗਾ ਅਤੇ ਇਹੋ ਜੇ ਦੋ ਚਾਰ ਪ੍ਰਕਾਰ ਪ੍ਰਚਾਰ ਪ੍ਰਚਾਰਕ ਹਨ ਬੰਤੀ ਜੀਵਾ ਟਕਸਾਲ ਦਾ ਧੁੰਮਾ ਇਹਨਾਂ ਨੇ ਪਤਾ ਨਹੀਂ ਸਰਕਾਰ ਦੇ ਕੋਲੋਂ ਕਿੱਡੇ ਕੁ ਵੱਡੇ ਲਿਫਾਫੇ ਲੈ ਲਏ ਹਨ ਇਹਨਾਂ ਨੇ ਲੱਕ ਹੀ ਇਸ ਗੱਲ ਤੇ ਬਲਾ ਹੈ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ ਸਿੱਖਾਂ ਨੂੰ ਦੂਰ ਕਿਸ ਤਰ੍ਹਾਂ ਕਰਨਾ ਹੈ ਦੇਵੀ ਦੇਵਤਿਆਂ ਦੀ ਪੂਜਾ ਕਿਸ ਤਰ੍ਹਾਂ ਕਰਾਉਣੀ ਆ ਦੀਵੇ ਬਾਲ ਕੇ ਆਰਤੀਆਂ ਕਿਸ ਤਰ੍ਹਾਂ ਕਰਾਉਣੀਆਂ ਹਨ ਹਿੰਦੂ ਮੱਤ ਦੇ ਗ੍ਰੰਥਾਂ ਵਾਂਗੂੰ ਮਿਥਿਹਾਸਕ ਕਹਾਣੀਆਂ ਸੁਣਾ-ਸੁਣਾ ਕੇ ਲੋਕਾਂ ਨੂੰ ਗੁਮਰਾਹ ਕਿਸ ਤਰ੍ਹਾਂ ਕਰਨਾ ਹੈ ਇਹ ਇਨਾਂ ਨੇ ਲੱਕ ਹੀ ਇਸ ਗੱਲ ਤੇ ਵਧਦਾ ਹੋਇਆ ਹੈ ਗੁਰੂ ਭਲਾ ਕਰੇ ਕਿਤੇ ਇਹਨਾਂ ਨੂੰ ਸਮਝ ਆ ਜਾਵੇ ਤੇ ਸਾਡੀ ਕੌਮ ਇੱਕ ਮੁੱਠ ਹੋ ਜਾਵੇ ਤੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਇਹ ਬਾਦਲ ਪਰਿਵਾਰ ਦੇ ਕੋਲੋਂ ਅਸੀਂ ਆਜ਼ਾਦ ਕਰਾਈਏ ਇਕੱਠੇ ਹੋ ਕੇ ਸਿੱਖ ਕੌਮ ਦੇ ਸਾਰੇ ਹੀ ਮਸਲੇ ਹੱਲ ਹੋ ਜਾਣ ਦੀ ਉਮੀਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harmeetkour3844
@harmeetkour3844 Месяц назад
ਵੀਰ ਜੀ ਇਨ੍ਹਾਂ ਨੇ ਸ਼ਬਦ ਗੂਰੂ ਨੂੰ ਸਮਜਯਾ ਹੋਏ ਤੇ ਅਹਿਸ਼ਬਦ ਗੁਰੂ ਦੀ ਗੱਲ ਕਰਨ ਜੋਗੇ ਹੋਣਗੇ ਇਹ ਡੇਰਾ ਨੂੰ ਹੀ ਤਰਜੀਹ ਦੇਣਗੇ ❤❤❤❤❤❤❤
@ginderkaur6274
@ginderkaur6274 Месяц назад
ਬਹੁਤ ਵਧੀਆ ਗਲਬਾਤ ਭਾਈ ਅਮਰੀਕ ਸਿੰਘ ਜੀ ਬਹੁਤ ਗਹਿਰੇ ਕਥਾਵਾਚਕ ਹਨ ਬਹੁਤ ਪਿਆਰ ਅਤੇ ਸਹਿਜ ਨਾਲ ਕਥਾ ਕਰਦੇ ਹਨ ਰਲਮਿਲ ਕੇ ਦੁਬਿਧਾ ਦੂਰ ਕਰੋ ਸਾਰੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗੋ
@satamsingh6432
@satamsingh6432 Месяц назад
ਬਹੁਤ ਵਧੀਆ ਵੀਚਾਰ ਚਰਚਾ ਕੀਤੀ ਭਾਈ ਸਰਬਜੀਤ ਸਿੰਘ ਧੂੰਦਾ ਜੀ
@kspanjwarh
@kspanjwarh Месяц назад
ਸਹੀ ਸੋਚ ।ਡਟੇ ਰਹੋ,ਮੈਂ ਵੀ ਪ੍ਰਚਾਰਕ ਹੋਣ ਦੇ ਸਹਿਮਤ ਹਾਂ 😊
@sukhchainsinghdhillon1406
@sukhchainsinghdhillon1406 Месяц назад
ਬਹੁਤ ਵਧੀਆ ਵੀਚਾਰ ਖਾਲਸਾ ਜੀ
@hardeepkaur7477
@hardeepkaur7477 Месяц назад
ਜੇਕਰ ਕੋਈ ਹੋਰ ਗ੍ਰੰਥ ਮਗਰ ਲਾਉਣਾ ਹੁੰਦਾ ਗੁਰੂ ਜੀ ਨੇ ਆਪ ਹੀ ਲਾ ਜਾਣਾ ਸੀ ।ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇਕੇ ਗਏ ਹਨ
@kavisharhardeepsinghvairon5841
@kavisharhardeepsinghvairon5841 Месяц назад
ਧੰਨ ਧੰਨ ਸੀ੍ ਗੁਰੂ ਗ੍ਰੰਥ ਸਾਹਿਬ ਜੀ🙏🙏
@surindersinghraju2346
@surindersinghraju2346 23 дня назад
ਵਾਹਿਗੁਰੂ ਜੀ ਤੁਹਾਨੁੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ
@paramjitsinghkhalsa9132
@paramjitsinghkhalsa9132 Месяц назад
ਧੁੰਦਾ ਜੀ ਇਹ ਲੋਕ ਕਿੰਝ ਕਿੰਝ ਕੇ ਬੋਲਣ ਨੂੰ ਸਿੱਖ ਪੰਥ ਸਮਝ ਬੈਠੇ ਹਨ, ਪਿੱਛੇ ਜਿਹੇ ਮਹਿਲ ਸਿੰਘ ਦੀ ਕਾਲ ਰਿਕਾਡਿੰਗ ਵੀ ਵਾਇਰਲ ਹੋਈ ਸੀ ਪਹਿਲਾ ਪਰੋਗਰਾਮ ਬੁੱਕ ਕੀਤਾ ਸੀ ਪਰ ਕਿਸੇ ਨੇ ਪੈਸੇ ਵੱਧ ਦਿਤੇ ਇਹ ਉਥੇ ਚਲੇ ਸੀ ਇਹ ਲਫ਼ਾਫ਼ਿਆ ਨਾਲ ਬੋਲਦੇ ਹਨ ਜੋ ਮਰਜੀ ਬੁਲਾ ਲਵੋ
@RanjeetSingh-gg7io
@RanjeetSingh-gg7io Месяц назад
ਪਹਿਲਾਂ ਆਮ ਹੀ ਭਾਈ ਅਮਰੀਕ ਸਿੰਘ ਜੀ ਦੀ ਕਥਾ ਗੁਰਦੁਆਰਾ ਸਾਹਿਬ ਚ ਸੁਣਨ ਨੂੰ ਮਿਲ਼ਦੀ ਸੀ ਪਰ ਇੱਕ ਵਾਰ ਭਾਈ ਸਾਹਿਬ ਨੇ ਇਹ ਅਪੀਲ ਕਰ ਦਿੱਤੀ ਕਿ ਸਿੱਖ ਹੋ ਕੇ ਨਸ਼ਾ ਵੇਚੇ ਇਸ ਤੋਂ ਵੱਧ ਕੋਈ ਬੁਰੀ ਗੱਲ ਨਹੀਂ। ਸਿਰਫ਼ ਐਨੀਂ ਗੱਲ ਤੇ ਹੀ ਭਾਈ ਸਾਹਿਬ ਜੀ ਦੇ ਕਥਾ ਦੇ ਪ੍ਰੋਗਰਾਮ ਬੰਦ ਕਰ ਦਿੱਤੇ ਗਏ। ਕਿਸੇ ਮਿਸ਼ਨਰੀ ਵੀਰ ਦੀ ਕਥਾ ਗੁਰਦੁਆਰਾ ਸਾਹਿਬ ਵਿੱਚ ਨਹੀਂ ਹੋਣ ਦਿੱਤੀ ਜਾਂਦੀ। ਆਰ ਐਸ ਐਸ ਨੇ ਲੱਗਭੱਗ ਲੱਗਭੱਗ ਸਾਰੇ ਗ੍ਰੰਥੀ, ਪ੍ਰਚਾਰਕ ਖਰੀਦ ਲਏ ਹਨ 😢😢😢
@g.sabutgadiya7314
@g.sabutgadiya7314 Месяц назад
Waheguru ji ka Khalsa waheguru ji ki Fateh. Koi virla hi parcharak hai Jo ek Guru Granth naal jorda hai. Salute hai paji tuhanu.
@singhmanjinder2430
@singhmanjinder2430 Месяц назад
ਬਹੁਤ ਵਧੀਆ ਜੀ 🙏
@bsbhatti7938
@bsbhatti7938 Месяц назад
ਭਾਈ ਅਮਰੀਕ ਸਿੰਘ ਜੀ ਇੱਕ ਮਹਾਨ ਅਤੇ ਯੋਧੇ ਕਥਾਵਾਚਿਕ ਹਨ। ਕਿਸੇ ਵਕਤ ਓਨ੍ਹਾ ਨੇ ਦਰਬਾਰ ਸਾਹਿਬ ਦੇ ਗੁਰੂਦਵਾਰੇ ਸ਼੍ਰੀ ਮੰਜੀ ਸਾਹਿਬ ਵਿਖੇ ਕਥਾ ਕਰਦੇ ਹੋਇਆ ਨੇ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਦੇ ਵਿਰੁੱਧ ਡੱਟ ਕੇ ਬੋਲੇ ਸਨ। ਸ਼ਾਇਦ ਓਸ ਤੋ ਬਾਅਦ ਹੀ ਓਨ੍ਹਾ ਨੂੰ ਉਥੇ ਦੁਬਾਰਾ ਕਥਾ ਨਹੀਂ ਕਰਨ ਦਿੱਤੀ ਗਈ। ਜਦਕਿ ਇੱਕ ਹੋਰ ਬਾਦਲਾ ਅਤੇ ਐੱਸਜੀਪੀਸੀ ਦਾ ਇੱਕ ਚਾਪਲੂਸ ਕਥਾਵਾਚਿਕ ਹੈ ਜੋ ਕਈ ਕਈ ਦਿਨ ਇਕੁਠੇ ਵੀ ਕਥਾ ਕਰਦਾ ਹੈ। ਪਰ ਓਸ ਦੇ ਮੂੰਹ ਵਿਚੋ ਅੱਜ ਤੱਕ ਇੱਕ ਵੀ ਲਫਜ਼ ਓਨ੍ਹਾ ਕਰਿਰੀਤੀਆ ਵਿਰੁੱਧ ਨਹੀਂ ਨਿਕਲਿਆ ਜੋ ਸਿੱਖ ਕੌਮ ਨੂੰ ਦਿਨੋ ਦਿਨ ਖਾ ਰਹੇ ਹਨ। ਭਾਈ ਅਮਰੀਕ ਸਿੰਘ ਜੀ ਅਤੇ ਭਾਈ ਸਰਬਜੀਤ ਸਿੰਘ ਧੁੰਦਾਂ ਜੀ ਤੇ ਵਾਹਿਗੁਰੂ ਕਿਰਪਾ ਕਰੇ।
@GurpreetSingh-mk1dn
@GurpreetSingh-mk1dn Месяц назад
ਵਾਹਿਗੁਰੂ ਜੀ
@mohindersinghrathore896
@mohindersinghrathore896 Месяц назад
Very nice jee, Prof. Sahib. Waheguru bless you.
@GurpreetSingh-bk1kw
@GurpreetSingh-bk1kw Месяц назад
ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹਾਂ🙏🙏🙏🙏
@HarjinderSingh-po2ug
@HarjinderSingh-po2ug Месяц назад
ਧੁੰਦਾ ਜੀ ਧੰਨਵਾਦ ਹਮੇਸ਼ਾ ਦੀ ਤਰ੍ਹਾਂ ਸੱਚ ਤੇ ਪਹਿਰਾ ਦੇਣ ਦਾ। ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਬਣੀਆਂ ਰਹਿਣ। ਇਹੋ ਜਿਹੇ ਬ੍ਰਾਹਮਣ ਪ੍ਰਵਿਰਤੀ ਪੰਜ ਕਕਾਰੀ ਸਿੱਖਾਂ ਵਾਸਤੇ ਹੁਕਮਨਾਮੇ ਨੂੰ ਦਿਖਾਓ ਦਿਖਾ ਦਿਆ ਕਰੋ। ਬੇਨਤੀ ਹੈ ਜੀ। 🙏 ਹਰਜਿੰਦਰ ਸਿੰਘ
@SukhwinderSingh-wq5ip
@SukhwinderSingh-wq5ip Месяц назад
ਸਰਬੱਤ ਦਾ ਭਲਾ ਜੀ ❤
@sharanjitsingh6614
@sharanjitsingh6614 Месяц назад
ਵਾਹ ਵਾਹ ਬਹੁਤ ਵਧੀਆ ਕਿਹਾ ਭਾਈ ਸਾਹਬ
@tsmtakkarbby8208
@tsmtakkarbby8208 Месяц назад
Bahut Wadhyia Kiha Bhai Sahib Ji
@KamaljeetKaur-sx8io
@KamaljeetKaur-sx8io Месяц назад
ਢਾਡੀ ਮਹਿਲ ਸਿੰਘ ਨੂੰ ਬੋਲਦਿਆਂ ਸੁਣਿਆ ਤਾਂ ਇੰਝ ਜਾਪਿਆ ਜਿਵੇਂ ਉਹ ਆਪਣੀ ਕੋਈ ਨਿੱਜੀ ਰੰਜਿਸ਼ ਜਾਂ ਈਰਖਾ ਤਹਿਤ ਭਾਈ ਅਮਰੀਕ ਸਿੰਘ ਜੀ ਨੂੰ ਬੋਲ ਰਿਹਾ ਹੋਵੇ ਤੇ ਉਸਨੂੰ ਬਹਾਨਾ ਹੀ ਮਿਲ ਗਿਆ ਹੋਵੇ ਬੋਲਣ ਦਾ
@user-gh9je1sf6f
@user-gh9je1sf6f Месяц назад
ਭਾਈ ਦੋਵੇਂ ਚੰਡੀਗੜ੍ਹ ਦੇ ਰਹਿਣ ਵਾਲੇ ਹਨ ਲੱਗਦਾ ਭਾਈ ਮਹਿਲ ਸਿੰਘ ਨੇ ਸਰੀਕਾ ਨਿਭਾਇਆ
@AmarSingh-cm8vn
@AmarSingh-cm8vn Месяц назад
ਢਾਡੀ ਨਹੀਂ ਉਹ ਕਵੀਸਰ ਹੈ ਜੀ
@jassisingh871
@jassisingh871 Месяц назад
ਭਾਈ ਸਾਹਬ ਇਨ੍ਹਾਂ ਲੋਕਾਂ ਨੇ ਤਾਂ ਸਿੱਖ ਕੌਮ ਦਾ ਬੇੜਾ ਗ਼ਰਕ ਕਿਤਾ ਹੈ
@yadwindersingh2060
@yadwindersingh2060 Месяц назад
ਸਤਨਾਮੁ ਵਾਹਿਗੁਰੂ ਜੀ
@jeetsingh4775
@jeetsingh4775 Месяц назад
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ,
@designinnovation6895
@designinnovation6895 Месяц назад
ਸਹੀ ਕਿਹਾ ਭਾਈ ਸਾਹਿਬ ।
@jaswinderpalsingh3622
@jaswinderpalsingh3622 Месяц назад
ਭਾਈ ਸਾਹਿਬ ਜੀ ਗੁਰੂ ਸਾਹਿਬ ਜੀ ਦੀ ਗੱਲ ਕੀਤਿਆਂ ਅਕਲ ਆਉਂਦੀ ਹੈ ਪਰ ਸਾਡੇ ਕੲਈ ਜ਼ਿਆਦਾ ਪੰਥਕ ਬਣੇ ਅਕਲ ਮਗਰ ਡਾਂਗ ਚੁੱਕੀ ਫਿਰਦੇ ਹਨ ਉਨ੍ਹਾਂ ਦਾ ਤੁਰੀ ਫੁਲਕਾ ਖੜਦਾ ਜੇ ਸਾਨੂੰ ਸੋਝੀ ਆਉਂਦੀ ਹੈ ਤਾਂ
@KulwinderSingh-sh2jk
@KulwinderSingh-sh2jk Месяц назад
ਬਹੁਤ ਵਧੀਆ ਜੀ 🙏🏽🙏🏽🙏🏽🙏🏽✅
@ranjitsangowal7555
@ranjitsangowal7555 Месяц назад
ਪਰਮਾਤਮਾ ਕਿਰਪਾ ਕਰੇ ਸਚਾਈ ਬੋਲਣ ਵਾਲੇ ਭਾਈ ਸਾਹਿਬ ਜੀ ਲਮੀ ਉਮਰ ਹੋਵੇ ਵਾਹਿਗੁਰੂ ਬਾਕੀਆਂ ਨੂੰ ਵੀ ਸਚਾਈ ਬੋਲਣ ਦਾ ਬਲ ਬਖਸ਼ੇ
@Ravideep76
@Ravideep76 Месяц назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਿਊਂਦੇ ਰਹੋ ਭਾਈ ਸਾਹਿਬ ਜੀ
@sawarnsingh9989
@sawarnsingh9989 Месяц назад
Good job bhai shaib ji keep it up god bless sawarn Singh from UK
@sukhpalsingh-zx7qs
@sukhpalsingh-zx7qs Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਜੋ ਸੱਚ ਬੋਲਦਾ ਹੈ, ਉਸ ਦੀ ਇੱਜ਼ਤ ਹੁੰਦੀ ਹੈ
@user-xl8rd3ef8r
@user-xl8rd3ef8r Месяц назад
ਵਿਵਾਦਾਂ ਵਿੱਚ ਜਾਣ ਬੁੱਝ ਕੇ ਪੈਣਾ ਤੇ view ਵਧਾਉਣੇ ਜਾਂ ਆਪਣੇ ਭਗਤ ਪੈਦਾ ਕਰਨੇ... ਬਹੁਤੇ ਪ੍ਰਚਾਰਕ ਇਸ ਕੰਮ 'ਚ ਲੱਗੇ ਹੋਏ ਹਨ.. ਪਰਮਾਤਮਾ ਸੁਮੱਤ ਦੇਵੇ
@boparaiksingh8947
@boparaiksingh8947 Месяц назад
ਸ਼ਬਦ ਗੁਰੂ ਸੁਰਤ ਧੁਨ ਚੇਲਾ
@sarabsingh5487
@sarabsingh5487 Месяц назад
✍️ਸ਼ਾਇਦ ਕੁਝ ਸਮਾਂ ਪਹਿਲਾਂ ਦਸ਼ਮ ਗ੍ਰੰਥ ਦੀਆਂ ਸਾਰੀਆਂ ਰਚਨਾਵਾਂ ✍️ ਤੇ ਤਿੰਨ ਬਾਣੀਆਂ🙏 ਵੀ ਇਕ ਜਿਲਦ ਵਿਚ ਨਹੀਂ ਸਨ,, ਪੋਥੀਆਂ ਦੇ ਰੂਪ ਵਿੱਚ ਸੀ,, ਤੇ ਪੋਥੀਆਂ ਦੇ ਰੂਪ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ,, ਕਿਉਂਕਿ ਸਾਰੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਪੂਰਾ ਨਹੀਂ ਉੱਤਰਦੀਆਂ,,
@pargatsinghdhariwal3028
@pargatsinghdhariwal3028 Месяц назад
ਬਹੁਤ ਹੀ ਵਧੀਆ ਜੀ
@KuldeepKaur-dx9nf
@KuldeepKaur-dx9nf Месяц назад
Dhan dhan Sri guru Granth sahib ji
@user-bm5gf9my2s
@user-bm5gf9my2s Месяц назад
੧ ਓ ਸਤਿਨਾਮੁ। ਅਵਗੁਣਿਆਰਿ ਕੋ ਗੁਣ ਨਾਹੀਂ ਆਪਹਿ ਤਰਸ ਪਇਓਈ ਤਰਸ ਪਇਆ ਮਹਿ ਰਹਿਮਤ ਹੋਈ ਸਤਿਗੁਰੁ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨੁ ਮਨੁ ਥੀਵੇ ਹਰਿਆ । ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰਨੀ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
@ssrai49
@ssrai49 Месяц назад
Dhunda sahib and bhai Amreek Singh 100 percent right carry on guru Nanak g da sikhs are waking up now thanks RAI from canada
@narinderpalsingh5349
@narinderpalsingh5349 Месяц назад
ਮਹਾਨ ਸ਼ਖਸੀਅਤ ❤❤❤ ਭਾਈ ਸਾਹਿਬ
@satnaamsingh1234
@satnaamsingh1234 Месяц назад
ਸੱਚ ਏ 👍🙏
@gurdialsingh4050
@gurdialsingh4050 Месяц назад
ਭਾਈ ਸਰਬਜੀਤ ਸਿੰਘ ਧੂੰਦਾ ਜੀ,ਵਾਹਿਗੁਰੂ ਜੀ ਕਾ ਖਾਲਸਾ ਞਾਹਿਗੁਰੂ ਜੀ ਕੀ ਫਤਿਹ।।ਬਹੁਤ ਬਹੁਤ ਧੰਨਵਾਦ। ਆਪ ਜੀ ਸੰਗਤ ਨੂੰ ਜਾਗਰੂਕ ਕਰਨ ਲਈ ਹਰ ਸਮੇਂ ਕੋਸ਼ਿਸ਼ ਕਰਦੇ ਰਹਿੰਦੇ ਹੋ, ਅਗਰ ਆਪ ਮੈਨੂੰ ਆਪਣਾ ਕੰਟੈਕਟ ਨੰਬਰ ਦੇ ਸਕੋ ਬਹੁਤ ਬਹੁਤ ਧੰਨਵਾਦੀ ਹੋਵਾਂਗਾ।ਗੁਰਦਿਆਲ ਸਿੰਘ ਖਰੜ (ਪੰਜਾਬ)
@AmanpalSingh-df8xr
@AmanpalSingh-df8xr 27 дней назад
ਵੀਰ ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ 😅
@jarnailsingh8584
@jarnailsingh8584 Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਤੁਸੀਂ ਸੱਚੀ ਗੱਲ ਕੀਤੀ ਹੈ
@kuldeeptawana9177
@kuldeeptawana9177 Месяц назад
Good vichar virji 🙏🏻🙏🏻👍👍
@malkitsigha5002
@malkitsigha5002 Месяц назад
ਭਾਈ ਅਮਰੀਕ ਸਿੰਘ ਜੀ ਬਹੁਤ ਵਧੀਆ ਕਥਾ ਵਾਚਕ ਹਨ।ਮਹਿਲ ਸਿੰਘ ਤੇ ਮੋਰਾਂਵਾਲੀ ਦੀ ਪਿਛਲੀ ਜ਼ਿੰਦਗੀ ਬਾਰੇ ਲੋਕਾਂ ਨੂੰ ਹੋਣ ਪਤਾ ਲੱਗਦਾ ਪਿਆ ਇਹ ਢਾਡੀ ਕਿੰਝ ਕਿੰਝ ਬੋਲਣ ਜੋਗੇ ਨੇ।ਇਹ ਆਪ ਪੰਖਾਡੀ ਨੇ ਇਹਨਾਂ ਨੇ ਆਮ ਲੋਕਾਂ ਨੂੰ ਕੀ ਸਿੱਖਿਆ ਦੇਣੀ ਹੈ।
@JaswinderBinda-pf3sq
@JaswinderBinda-pf3sq Месяц назад
Bhai amrik singh chandigarh wale bahut mahan te vidhwan Kathawachak han ji
@balvirchand8400
@balvirchand8400 Месяц назад
Very good analysis thanks
@GurpreetSingh-xd3rk
@GurpreetSingh-xd3rk Месяц назад
Dhan sri guru dasam granth sahib ji
@Satlndian-xj5qt
@Satlndian-xj5qt Месяц назад
ਵਾਹਿਗੁਰੂ
@jalsewadasuya9248
@jalsewadasuya9248 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰੀਕ ਸਿੰਘ ਜੀ ਨੇ ਬਿਲਕੁਲ ਸਹੀ ਕਿਹਾ ਹੈ । ਮੁਰਿਆਦਾ ਅਕਾਲ ਤਖਤ ਦੀ ਮਨਣੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇਲੜ ਲਾਇਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਵਿੱਚ ਆਪਣੇ ਖਾਲਸੇ ਨੂੰ ਤੇ ਹੋਰਾ ਨੂੰ ਸਿਧੇ ਤੋਰ ਤੇ ਸਮਝਾਇਆ ਹੈ ਜਿਸ ਤਰ੍ਹਾਂ ਇਕ ਸੂਝਬਾਨ ਬਾਪ ਆਪਣੇ ਬਚਿਆਂ ਨੂੰ ਸਮਝਾਉਣਾ ਹੈ
@gurpreetsinghsunam45
@gurpreetsinghsunam45 Месяц назад
Bahut sukriya sch da sath den lyi❤
@pardesipardesi8931
@pardesipardesi8931 Месяц назад
Waheguru Ji 🙏🌹🌹
@bhaijasveersingh2878
@bhaijasveersingh2878 Месяц назад
Bhai Sahib dhunda ji Bhai ranjeet singh dhadhariyan wale da saath do
@harinderkaur1854
@harinderkaur1854 Месяц назад
Waheguru ji🙏🙏
@sukhrajthind1116
@sukhrajthind1116 Месяц назад
ਵਾਹਿਗੁਰੂ ਜੀ, ਆਪ ਜੀ ਨੇ ਬਹੁਤ ਚੰਗਾ ਸੁਨੇਹਾ ਦਿੱਤਾ ਹੈ ਜੀ 🙏
@raghbirsingh2283
@raghbirsingh2283 Месяц назад
Good job
@Never_Forget84
@Never_Forget84 Месяц назад
Satnam Waheguru ji
@jasvinderdhaliwal2810
@jasvinderdhaliwal2810 Месяц назад
Thank you so much bhaji 👍🙏🙏🙏
@kulvirkaur9734
@kulvirkaur9734 Месяц назад
Well said bhai ji
@gurmatsansar3490
@gurmatsansar3490 Месяц назад
Bhut vadia bhai saab ji jo tusi sach da sath dita ji
@joysachdeva3018
@joysachdeva3018 Месяц назад
Waheguru ji ka khalsa waheguru ji ki fateh ♥️🙏❤️🙏 ❤️🙏❤️🙏 ❤️🙏
@ajitkour1559
@ajitkour1559 Месяц назад
Waheguru ji
@Sk-hw1rt
@Sk-hw1rt Месяц назад
ਧੰਨਵਾਦ ਭਾਈ ਸਾਹਿਬ
@surindersingh-fx2hp
@surindersingh-fx2hp Месяц назад
Dhunda ji bahut bahut dhanwad
@manjeetsingh7622
@manjeetsingh7622 Месяц назад
Right veerj ji
@NarinderSingh-kt8qq
@NarinderSingh-kt8qq Месяц назад
Waheguru ji Waheguru ji ❤️🙏🙏❤️ very true & nice msg bhai sahib ji ❤🙏🙏🙏🙏🙏❤️❤️
@gill420751
@gill420751 Месяц назад
Good work veer ji Support from Toronto , Canada .
@SimranSingh-oh4yw
@SimranSingh-oh4yw Месяц назад
👍👍👍👍
@Singhpunjab
@Singhpunjab Месяц назад
🙏🙏💐💐
@rajkaur6341
@rajkaur6341 Месяц назад
Bhot vdiya vichar kite khalsa ji tusi
@sukhchainsinghkorwakhurd8717
@sukhchainsinghkorwakhurd8717 Месяц назад
Dhanwad bhai saab tuhada🙏
@JagjeetSingh-fb4ii
@JagjeetSingh-fb4ii Месяц назад
Very nice Vechar Bi je 👏
@ramindersingh1069
@ramindersingh1069 Месяц назад
Thank you bhai sahib
@randhirkaurkhalsa
@randhirkaurkhalsa Месяц назад
100% ਸੱਚ ਹੈ,🙏🙏
@paramjitsinghkhalsa9132
@paramjitsinghkhalsa9132 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਇਕ 2008 ਵਾਲੀ ਮਰਿਆਦ ਕਾਪੀ ਮੈਨੂੰ ਦੇਵੋ ਜੀ
@gurmukhsingh8868
@gurmukhsingh8868 Месяц назад
Bhai sahib g tusi bilkul thik keha g🙏
Далее