Тёмный

ਕੀ ਗੱਲਾਂ ਕਰਾਂ ਸਰਪੰਚੀ ਦੀਆਂ | ਚੋਣਾਂ ਦੀਆਂ ਕਹਾਣੀਆਂ 

mahal vlogs
Подписаться 90 тыс.
Просмотров 13 тыс.
50% 1

The Sarpanch election is full of excitement, challenges, and unexpected moments. In this video, I’ll share my thoughts and experiences on what it’s like to be part of this intense race for leadership. From campaigning to interacting with the villagers, there’s a lot that goes on behind the scenes!
📌 In this Video:
Personal reflections on the Sarpanch election journey
Challenges faced during the campaign and election process
Key moments that shaped the direction of the election
How the election has affected the village, friendships, and relationships
Insights on what it means to lead a community and make important decisions
This is not just about winning or losing-it’s about bringing the village together and making a difference.
🔔 Like, Share, and Subscribe for more updates on the Sarpanch election and village stories!
#SarpanchElection #VillageLeadership #ElectionJourney #CampaignStories #CommunityLeadership

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 125   
@AvtarSingh-i9y
@AvtarSingh-i9y День назад
ਪੰਮਾ ਤੇ ਭੋਲ਼ੂ ਵੀ ਗਦਾਰ ਨਿੱਕਲੇ ਇਹਨਾਂ ਨੇ ਨੇਤਰ ਬਾਈ ਨੂੰ ਵੋਟਾਂ ਨੀ ਪਾਇਆ ਪੰਮਾ ਦਿਲ ਦਾ ਖੋਟਾ ਬੰਦਾ ਭੋਲ਼ੂ ਤੇ ਪੰਮੇ ਦੀ ਗਦਾਰੀ ਨੇ ਨੇਤਰ ਬਾਈ ਦੀ ਜਿੱਤ ਹਾਰ ਚ ਬਦਲ ਦਿੱਤੀ
@nirpalsingh6735
@nirpalsingh6735 День назад
ਕੋਈ ਗੱਲ ਨਹੀਂ ਬਾਈ ਜੀ ਹੌਸਲਾ ਰੱਖੋ, ਅਗਲਿਆਂ ਵੋਟਾਂ ਦੀ ਤਿਆਰੀ ਕਰੋ
@bablihunjan3737
@bablihunjan3737 23 часа назад
Waheguru Waheguru Waheguru Waheguru ji ❤❤❤❤❤❤❤
@beantsingh5603
@beantsingh5603 День назад
ਨੇਤਰ ਬਾਈ ਨੇ ਪੈਸਾ ਨਹੀ ਲਾਇਆ ਕੰਜੂਸੀ ਕਰ ਗਿਆ ਨਸਿਆ ਦਾ ਵਰੋਦ ਕਰੀ ਗਿਆ ਪੈਸਾ ਲਾਉਣ ਵਾਸਤੇ ਟੋਕਰੇ ਜਿੱਡਾ ਦਿਲ ਚਾਹੀਦਾ
@Jasprit-z678
@Jasprit-z678 День назад
ਪੱਖ ਦੇਖ ਕੇ ਭਾਰਾ ਪਾਸੇ ਬਦਲਣ ਦੱਲੇ ਨੀ ਕਾਹਦਾ ਦਿੱਤਾ ਸਾਥ ਕਿਸੇ ਨਾਲ ਖੁੱਲਕੇ ਚੱਲੇ ਨੀ ਪੈਂਦੀਆਂ ਕਦਰਾਂ ਜਿਹੜੇ ਅੜਕੇ ਜ਼ੋਰ ਦਿਖਾ ਜਾਂਦੇ ਨਹੀਂ ਜਿੱਤਣ ਮਗਰੋਂ ਦੇਣ ਵਧਾਈਆਂ ਸਾਰੇ ਹੀ ਆ ਜਾਂਦੇ ...💯
@manveengill1993
@manveengill1993 День назад
ਵੀਰ ਤੁਹਾਡੇ ਪਿੰਡ ਦੇ ਦੋ ਤਿੰਨ you tuber ne ਬਹੁਤ ਧੋਖਾ ਕੀਤਾ ਹੈ ਨੇਤਰ ਬਾਈ ਨਾਲ ਤੁਰ ਕੇ ਵੋਟਾ ਦੂਜੀ ਪਾਰਟੀ ਨੂੰ ਪਾਈਆ ਨੇ
@Janti838
@Janti838 День назад
22 eni tension nhi karni chidi ha dawara pka jituga agli vaar pka jeet paki ha
@karanbaraich2300
@karanbaraich2300 23 часа назад
🙏
@KalaBains-dx4db
@KalaBains-dx4db День назад
Bhai sada vadda veer g 🎉love from Canada 🇨🇦 Brampton 🇨🇦
@KalaBains-dx4db
@KalaBains-dx4db День назад
Bhai ggg be strong 💪 🙏
@ravinderkaur3844
@ravinderkaur3844 День назад
Waheguru ji
@SukhpalSingh-nv5xt
@SukhpalSingh-nv5xt День назад
ਜਾਨ ਮਾਹਲ ਲੋਕਾਂ ਕਹਿੰਦੇ ਸੀ ਜੈ ਨੇਤਰ ਸਰਪੰਚ ਚਿੱਤੜਾ ਉੱਤੇ ਲਾਲ ਰੰਗ ਲੈਕੇ ਨੱਚ ਦਾ ਤਾ ਬਣ ਸਕਦਾ ਸੀ ਸਰਪੰਚ ਦੂਜੀ ਵਾਰੀ ਜਾਨ ਮਾਹਲ ਦੀ ਹੈ ਸਰਪੰਚੀ ਦੀ ਪੰਜ ਸਾਲ ਨੂੰ ਜੈ ਜਾਨ ਮਾਹਲ ਚਿੱਤੜਾ ਉੱਤੇ ਲਾਲ ਰੰਗ ਲੈਕੇ ਨੱਚ ਦਾ ਹੈ ਤਾਂ ਸਰਪੰਚ ਬਣ ਜੋਉ
@kulveerSingh-rb1mx
@kulveerSingh-rb1mx День назад
ਵੀਰ ਜੀ ਗੁੱਜਰ ਬੜਾ ਲਾਲਚੀ ਬੰਦਾ ਦਾਰੂ ਦਾ , ਛੱਡ ਦਿਓ ਖਹਿੜਾ ਗੁੱਜਰ ਦਾ
@JOHALDESIWEB
@JOHALDESIWEB День назад
ਕੋਈ ਨਾ ਬਾਈ ਅਗਲੀ ਵਾਰ ਹੋਰ ਮੇਹਨਤ ਕਰਿਓ ਜਿਤ ਜਰੂਰ ਹੋਵੇਗੀ, ਮੇਰਾ ਦੋਸਤ ਪਿਛਲੀ ਅਲੈਕਛਨ ਹਾਰ ਗਿਆ ਸੀ, ਹਾਰਨ ਦੇ ਬਾਵਯੂਦ ਵੀ ਲੋਕਾ ਦੇ ਕੰਮ ਕਰੋਦਾ ਰਿਹਾ, ਇਸ ਵਾਰ ਸਾਰੀ ਗੇਮ ਹੀ ਇਕ ਤਰਫਾ ਹੋ ਗੀ, 230,,607,ਦੇ ਫਰਕ ਨਾਲ ਜਿਤਿਆ
@taranjeetsalh636
@taranjeetsalh636 День назад
😂ਯੂ ਟਿਊਬਰਾ ਨੇ 😂ਹਰਾਇਆ ਹੈ ਝਾੜੂ ਵਾਲਾ ਉਮੀਦਵਾਰ।
@bhavjot5005
@bhavjot5005 14 часов назад
Koi na veere jit haar tan hundi rehndi a
@gurmailbassi3382
@gurmailbassi3382 День назад
ਪਹਿਲਾ ਹਵਾ ਬਹੁਤ ਕਰਦੇ ਸੀ ਪਿੰਡ ਨੂੰ ਪਤਾ ਕਿਸ ਨੂੰ ਵੋਟ ਪਾਉਣੀ ਹੈ ਜੇ ਪਿੰਡ ਦੇ ਕੰਮ ਕਰਦੇ ਸੀ ਫਿਰ ਜਿੱਤੇ ਨੀ
@Janti838
@Janti838 День назад
Natar 22 ji agli vaar pka jeet hoyegi 100 parsent ha
@ginnibachhal1173
@ginnibachhal1173 День назад
😂
@jkpunjabi578
@jkpunjabi578 День назад
ਬਾਈ ਖ਼ਰਚਾ ਕਰਨਾਂ ਪੈਂਦਾ ਹੈ ਨੇਤਰ ਨੇ ਸੁੱਕੀ ਸਰਪੰਚੀ ਲੈਂਣੀ ਚਾਹੀ ਗੱਲਾਂ ਨਾਲ ਕੰਮ ਨੀ ਚੱਲਦਾ ਬਾਈ
@SinghSatveer-vp7yr
@SinghSatveer-vp7yr День назад
Shi gal bai
@jassisingh6319
@jassisingh6319 День назад
O ja yaar ghusia bhor reha tu bus 😂 duje bande nai ki khercha kerta dusi jera j tenu peta . Nale ehe v dusde ki khercha kerna painda kyu kerna paida 😂 kyi jegha khuch nehi hoya oh v jeet gye.
@bikramjitsingh7435
@bikramjitsingh7435 День назад
ਜਸਬੀਰ ਨੇ ਬਹੁਤ ਖਰਚਾ ਕੀਤਾ
@SatnamSingh-u7m
@SatnamSingh-u7m День назад
ਥੋਡੀ ਵਜਾ ਕਰਨ ਹਾਰਿਆ ਨੇਤਰ ਬਾਈ ਤੁਸੀ ਨੇਤਰ ਬਾਈ ਦਾ ਸਾਥ ਨਹੀ ਦਿੱਤਾ ਕੁਝ ਥੋਡੇ you tuber ਨੇ ਵੋਟਾ ਨਹੀ ਪਾਇਆ ਤੇ ਜੱਬਲੀਆ ਮਾਰਨ ਤੇ ਲੱਗੇ ਰਹੇ ਇਸ ਕਰਕੇ ਹਾਰਿਆ ਨੇਤਰ ਬਾਈ
@jagdeepsandhu5285
@jagdeepsandhu5285 День назад
ਇਸਦਾ ਭਰਾ ਇਹਨਾਂ ਸਾਥ ਦਿੱਤਾ ਪਰ ਝਾੜੂ ਦੇ ਵਿਧਾਇਕ ਨੇ ਸਾਥ ਨੀ ਦਿੱਤਾ ਇਹਨਾਂ ਦਾ
@sukhpalsidhu6639
@sukhpalsidhu6639 День назад
ਬਾਈ ਝਾੜੂ ਪਾਰਟੀ ਕਰਕੇ ਜਿੱਤੇ ਹੋਰ ਕੋਈ ਚੱਕਰ ਨਹੀਂ ਝਾੜੂ ਵਾਲੇ ਨੇ ਕੀਤਾ ਕੁਛ ਨੀ
@didars72
@didars72 День назад
22 ਤੇਨੂ ਖੜਨਾ ਚਾਹਿਦਾ ਸੀ ਤੁ ਮੁਰੱਵਤਾਂ ਨੇਤਰ
@gurpreetsingh-kn9so
@gurpreetsingh-kn9so День назад
Right ✅️
@SurendraSinghSirohi
@SurendraSinghSirohi День назад
Hard luck veere
@Dhillonvibes-n1c
@Dhillonvibes-n1c 14 часов назад
ਕਰਨ ਦੇ ਘਰ ਦਿਆਂ ਨੇ ਇਂਦਰਜੀਤ ਨੂ ਵੋਟਾਂ ਪਾਇਆ 😎
@GurcharanSingh-i2r
@GurcharanSingh-i2r День назад
❤❤❤❤
@Manpreetwaraich-i1t
@Manpreetwaraich-i1t День назад
Bai bhra hove tere vrga.koi gll ni bro tension na le yrrrrrrrrrrrrrr tenu dekh ke kuch hunda yrrrrrrrrrrrrrr.
@SainiSaab-x4o
@SainiSaab-x4o День назад
Nimma nimma hoye pye aa commentca che🎉🎉🎉
@Nagrablogs
@Nagrablogs День назад
@deepbhardwaj302
@deepbhardwaj302 День назад
ਬੰਦਾ ਹਾਰੇਗਾ ਤਾ ਹੀ ਕੁੱਝ ਸਿੱਖੇਗਾ..... ਮਿਹਨਤ ਕਰੋ.... ਜਿੰਨੇ ਨਹੀ ਵੀ ਪਾਈ ਉਦਾ ਵੀ ਬੁਰਾ ਨਾ ਮੰਨੋ.... ਸਾਇਦ ਤੁਹਾਡੇ ਨਾਲੋ ਜਿਆਦਾ ਕੰਮ ਅੱਗਲੇ ਨੇ ਕਰਵਾਏ ਹੋਣ ਉਹਦੇ....... ਉਨੋ ਵੀ ਨਾਲ ਰੱਖੋ.... ਅੱਗਲੀ ਵਾਰ ਤੁਸੀ ਹੂ ਜਿੱਤੋਗੇ.... 46-47 , ਵੋਟਾ ਕੀ ਹੁੰਦੀਆ.... ਮਿਹਨਤ ਕਰੋ ਬਾਈ. ਫੱਲ ਕੀ ਇੱਛਾ ਮਤ ਕਰੋ
@avtar1043
@avtar1043 День назад
ਨਿੰਮੇ ਜਟ ਦੀ ਹੋਗੀ ਬੱਲੇ ਬੱਲੇ
@mandeepnarain739
@mandeepnarain739 День назад
Netr da sara tabr e overacting karda koi Vajan Ali gl Ni karde
@174yearsold
@174yearsold День назад
Bro ਤੁਹਾਡੇ ਪਿੰਡ ਆਉਣਾ ਸੀ ਤੁਹਾਨੂੰ ਕਿੱਦਾਂ contact ਕਰੀਏ।
@daljitsingh8361
@daljitsingh8361 День назад
ਫਰੀਸਰਪੰਚੀ ਨਹੀਂ ਮਿਲਦੀ ਤੁਸੀਂ ਕਹਿੰਦੇ ਸੀ ਮੈਂ ਇਨੇ ਪੈਸੇ ਖਰਚੁ ਜੈ ਦੋ ਚਾਰ ਬੱਕਰੇ 50,ਪੇਟੀਆ ਲਗਾ ਦਿੰਦਾ ਗਪੋੜੀ ਨੇਤਰ ਜਿੱਤ ਜਾਦਾ
@Cheema368
@Cheema368 День назад
pach tode sare jitt gae! sarpach toda har giya matlab tusi banda galt khda liya ! tu khdana c brother! 🎉
@Punjab.lifestyle
@Punjab.lifestyle День назад
ਹੂਣ ਈ ਛੱਡਦੇ ਲੱਛਣ ਕਰਨੇ
@rajwindersingh7394
@rajwindersingh7394 День назад
Netar bai ji pehla v hare c Ik bar loka kol vota magan jana painda jad video ch dogle dogle kari janda c loka nu Ik gujjar nu pauva lawa k sarpanchi bhalda c awe views lai video te video banon nalo ghar ghar ja k vote mangne c hun Sochi ja ohne pai ohne nahi pai
@navneetsingh1873
@navneetsingh1873 День назад
Koi gal ni Bai ❤ chaddo ghar wal dhyaan dawo... Ik do din flat la awo.... Hun v chardikla aw Mahal pariwar.... 👍🏽
@sukhpalsidhu6639
@sukhpalsidhu6639 День назад
ਸਾਡੇ ਬਠਿੰਡੇ ਦੇ ਨੇੜੇ ਪਿੰਡਾਂ ਵਿੱਚ ਅਜੇ ਤੱਕ ਮੰਡੀਆਂ ਨਹੀਂ ਚਾਲੂ ਹੋਈਆਂ
@SinghSatveer-vp7yr
@SinghSatveer-vp7yr День назад
Koi gal ni bai eda chalda rehda asi v 2,3 election har k jitte c,,, Netar Bai Thora sidda chal gya,Sarpanci bari kutti game ya ek raat vich game pai jandi, har tra da hathdanda apnona paida,,,
@MindPower00.100
@MindPower00.100 День назад
Ek hafta tu pind naa jau motor te luk ke reh tu bahut furki marda c hun baith gyea tikke
@ginnibachhal1173
@ginnibachhal1173 День назад
😂😂😂
@GurvinderJangu
@GurvinderJangu День назад
👍👍👍👍👍👍🙏
@hardeepsingh-uj2ic
@hardeepsingh-uj2ic День назад
Jasvir your Village 500 Vote My Village 3500. Vote you Wait 5 years
@singhlove8033
@singhlove8033 День назад
Pind da naam badal ke VLOGGERPUR DISTRICT ROPAD RAKH DO HUNN😂😂😂😂😂
@satishdhiman7903
@satishdhiman7903 День назад
Veer ji tension nahin Leni koi bi
@avtar1043
@avtar1043 День назад
ਜੈ ਤੂੰ ਖੜਦਾ ਤੇਰੇ ਨਾਲ ਇਸ ਤੇ ਬੀ ਬੂਰੀ ਹੋਂਦੀ
@jaspreetsingh9276
@jaspreetsingh9276 День назад
Tu he chgahi kar la apni
@Punjab13hai
@Punjab13hai День назад
Yaar tera koi stand haga 10 din hogy tu rola paya c oh jy zeet gy tan zeet nu ser ty na chad leyo jay haar gy tan dil ty na laleyo ty ajj ehda hall dekh lo
@jolly4230
@jolly4230 День назад
ਨੇਤਰ ਦਾ ਹਾਰਨਾ ਤਾਂ ਬਣਦਾ ਸੀ ਨਿੰਮੇ ਕਾ ਟੱਬਰ ਦੋਗਲਾ ਸੀ 😂😂😂😂
@RaviSinghBrar
@RaviSinghBrar День назад
Nimma ka tabbar tan virodhi party diya gaddian ch firda c.. paise laike vote paayi nimme di family ne 😂😂😂
@MindPower00.100
@MindPower00.100 День назад
​@@RaviSinghBrarnimme baapu idr daru peeyea gyea duji party toh v sale bukha tabar nimme da
@174yearsold
@174yearsold День назад
ਸਹੀ ਕਿਹਾ ਜੀ।
@avtar1043
@avtar1043 День назад
ਨਿਮੇ ਜਟ ਚ ਦਮ ਹੈ ਇਸ ਲਈ ਤਾਂ ਓਦੀ ਗਲਾ ਹੋਰੀ
@avtar1043
@avtar1043 День назад
ਸਰਪੰਚ ਇੰਦਰਜੀਤ ਸਿੰਘ ਜਿੰਦਾਬਾਦ
@sohailabbas7693
@sohailabbas7693 День назад
Brother, I had commented a day earlier also, you replied to everyone but did not reply to my comment.
@avtar1043
@avtar1043 День назад
ਤੇਰੀ ਨਿਕਲ ਗਈ ਫੂਕ ਨਜ਼ਾਰਾ ਅਗਾ
@Jasprit-z678
@Jasprit-z678 День назад
@@avtar1043 ਮੈਂ ਹੁਣ ਤੱਕ ਤੇਰੇ ਸਾਰੇ ਕਮੈਂਟ ਪੜੇ ਆ , ਤੇਰੇ ਹਾਵ ਭਾਵ ਦੇਖ ਕੇ ਲੱਗਦਾ ਤੂੰ ਕਿੰਨਾ ਵਿਹਲਾ ਬੰਦਾ ,, ਮੈਨੂੰ ਐਨਾ ਵੀ ਪਤਾ ਤੇਰੇ ਵਰਗੇ ਦੁੱਕੀ ਦੇ ਬੰਦੇ ਬਸ ਕਮੈਂਟਾਂ ਚ ਹੀ ਬੋਲ ਸਕਦੇ ਆ ,ਆਪ ਚ ਤਾਂ ਕੋਈ ਕਾਬਲੀਅਤ ਹੁੰਦੀ ਨੀ ,ਤੇ ਨਾ ਹੀ ਖੁੱਲਕੇ ਸਾਹਮਣੇ ਆਉਂਦੇ ਆ। ਬਸ ਕਮੈਂਟ ਕਰੋ ਬਸ ਸਵਾਦ ਲਵੋ ,, ਘਰੇ ਭਾਵੇਂ ਕੁੱਤਾ ਨਾ ਪੁੱਛਦਾ ਹੋਵੇ,ਸਾਲੇ ਨੈੱਟ ਤੇ ਸਨੀ ਦਿਓਲ ਬਣੀ ਜਾਣਗੇ 😂,, ਠੰਡਾ ਰਹਿ ਛੋਟੇ , ਪਿੰਡ ਦਾ ਭਾਈਚਾਰਾ ਫੇਰ ਇੱਕ ਹੋ ਜਾਣਾ ,, ਪਰ ਤੇਰਾ ਕਿਸੇ ਨੇ ਫ਼੍ਰੀ ਚ ਇੱਜਣ ਕਰ ਦੇਣਾ , ਮਿੰਟ ਲੱਗਦਾ ਅੱਜਕਲ੍ਹ I'd ਲੱਭਣ ਨੂੰ।
@pb26_wala
@pb26_wala День назад
Ssa bro
@bhangu601
@bhangu601 День назад
Foji ala ki masla y
@gurpreetsingh-kn9so
@gurpreetsingh-kn9so День назад
Tenu ki aa mahala ja k puch le
@navneetsingh1873
@navneetsingh1873 День назад
Bhangu tere ghardyea nu fauji nal dekhyea c ...ehe raula
@gurpreetsingh-kn9so
@gurpreetsingh-kn9so День назад
Sade nanke pind aj swer tk 3 vaar ginti hoyi 4 vota krke jeet hoi mla ne aak faisla krwaya
@prabhjotsingh1275
@prabhjotsingh1275 22 часа назад
Kehda pind g
@paramjitt15
@paramjitt15 День назад
🙏🙏🙏🙏🙏🙏🙏🙏🙏
@taranjeetsalh636
@taranjeetsalh636 День назад
ਬਾਈ ਜੇ ਨੀਦ ਨਹੀਂ ਆੂਦੀ ਸੀ ਤਾ ਪੈਗ ਲਗਾ ਲੈਣਾ ਸੀ।
@ManpreetSinghgill77-z9j
@ManpreetSinghgill77-z9j День назад
ਅੱਜ ਤਾਂ ਗੱਲ ਨਹੀਂ ਆ ਰਹੀ ਬਾਈ ਚੁੱਪ ਕਰਕੇ ਹੀ ਬਲੋਕ ਬਣਾ ਤਾ
@TajinderSingh-w1g
@TajinderSingh-w1g День назад
Y sada pind 1 vote nall jit har hoi majri gujjran rupnagar
@TrainsandTravel1992
@TrainsandTravel1992 День назад
Lodipur pind Anandpur Sahib 2 vote naal jitt hoyi Sahota pind anandpur sahib 4 vote naal jitt hoyi
@HarwinderSingh-s7s
@HarwinderSingh-s7s День назад
Kalli cha pla k nahi sarpanhi jitt hundi . Sarpanch kahuna saukha nahi . Loka de ghra vich 10 . 10 din tandor chale aa .. sarpanch saab khauna saukha nahi
@blacklambo8593
@blacklambo8593 День назад
who won koon jeetaa ?
@inderjeetkaur2948
@inderjeetkaur2948 День назад
😔😔😔😔😔😔😔😔
@sukhpalsidhu6639
@sukhpalsidhu6639 День назад
ਝੋਨਾਂ ਵੇਚਣ ਵਿੱਚ ਇੰਨੀ ਖੱਜਰ ਖਵਾਈ ਆ ਰਹੀ ਹੈ ਕਿਤੇ ਨਹੀਂ ਆਈ
@jagdeepsandhu5285
@jagdeepsandhu5285 День назад
ਵੀਰ ਪੱਲੇ ਕੱਖ ਨੀ ਝਾੜੂ ਦੇ ਇਹ ਅਕਾਲੀ ਦਲ ਦੀ ਸਰਕਾਰ ਨੀ ਜੋ ਕੇਂਦਰ ਦੇ ਬਾਂਹ ਪਾ ਕਿ ਫਸਲ ਚੁਕਾ ਲਵੇਗੀ
@Littlestars-1199
@Littlestars-1199 День назад
hahahahah 😂😂 jharu walea da sab side ehi haal hoyea
@lakhwinderheerandairyfarm1866
@lakhwinderheerandairyfarm1866 День назад
Tere Kara hariya ok
@harkiransingh4220
@harkiransingh4220 День назад
ਪੈਸੇ ਆਲ਼ਾ ਬੰਦਾ ਜਿੱਤਦਾ ਵੀਰ
@HarpreetSingh-ln3jn
@HarpreetSingh-ln3jn День назад
Gal honesty di paise ni matter karda fir Ki Hoya. Banda da Zameer vi koi cheej a.
@Amandeepbenipaਲ
@Amandeepbenipaਲ День назад
Nima una ne netar nu vote nhi payi oh man v gya
@pb26_wala
@pb26_wala День назад
ਜੇ ਵੀਰੇ ਤੁਸੀਂ ਖੜਦੇ ਤਾਂ ਜਿੱਤ ਜਾਣਾ ਸੀ ਮੈਨੂੰ ਲੱਗਦਾ
@taranjeetsalh636
@taranjeetsalh636 День назад
ਸਵਾਲ ਹੀ ਪੈਦਾ ਨਹੀਂ ਹੂੰਦਾ ਸੂੀ
@SachinSharma-kn1pg
@SachinSharma-kn1pg День назад
😃😀 nice joke 😃😀
@amarjitgill9182
@amarjitgill9182 День назад
Tu jit jana c bai
@soniuppal161
@soniuppal161 День назад
Gugar nu ke ho ga
@PreetPreetpreet-h8m
@PreetPreetpreet-h8m День назад
Shdo pra ver sarpanchi nu tusi apna kam kich k rakho ji
@jaspreetrinku8751
@jaspreetrinku8751 День назад
Koi ni bai
@Punjab.lifestyle
@Punjab.lifestyle День назад
ਗਦਾਰ ਬੱਂਦੇ ਹਾਰਨ ਤੇ ਡੱਬੇ ਵੱਡਦੇ ਆ
@gurpreetsingh-kn9so
@gurpreetsingh-kn9so День назад
Jaan mahal jeet jaana c
@jagtarkasumbri8861
@jagtarkasumbri8861 День назад
Vloggar ne vote nhi pai aam party karke vi nhi pai 2 karnn ho ge
@Sukhdevaujla1981
@Sukhdevaujla1981 День назад
Bae ji sada ta jharu valla har gya
@samsong6465
@samsong6465 День назад
Sara din cameray waleya nu jita ke pind ne aapna bhatha bathauna
@gurindersinghdhindsa7099
@gurindersinghdhindsa7099 День назад
Hi🙏
@amarjitgill9182
@amarjitgill9182 День назад
Tu kharcha kar dena c
@hardyalsingh8407
@hardyalsingh8407 День назад
Aa taa jama takka ho gaya chaddu walya naal
@rajwinderdhillon8034
@rajwinderdhillon8034 День назад
ਨੇਤਰ ਨੇ ਤਾ ਹਾਰਨਾ ਏ ਸੀ ਮੈਂ ਤਾ ਪਹਿਲਾ ਏ ਦੱਸਤਾ ਸੀ ਜਿਸ ਬੰਦੇ ਪਿੱਛੇ ਇੱਕ ਬੰਦਾ ਨੀ ਤੁਰਦਾ ਓ ਜਿੱਤ ਕਿਵੇ ਜਾਓ ਜੋ ਕੰਮ ਕਰਦਾ ਸੀ ਸਿਰਫ ਕੱਲਾ ਏ ਕਰਦਾ ਸੀ ਨਾਲ ਕੋਈ ਨੀ ਤੁਰਦਾ ਸੀ ਇੱਥੋ ਏ ਪਤਾ ਲੱਗਦਾ ਵੀ ਹਾਰ ਪੱਕੀ ਆ
@satpaul745
@satpaul745 День назад
Veer g nashe di jit hoi aa
@Nagrablogs
@Nagrablogs День назад
Sry bro
@sonysaini7984
@sonysaini7984 День назад
ਨੇਤਰ ਵੀਰ ਜ਼ਿੰਦਾਬਾਦ ਫੇਰ ਵੀ
@JagdeepSingh-ps7sv
@JagdeepSingh-ps7sv День назад
Duje daru te paise te mitt gye
@buggarsinghsidhu7186
@buggarsinghsidhu7186 День назад
Har jit tan bani hai dil te na lao
@virusingh7247
@virusingh7247 День назад
Tere pind balea ni Galt keta tere nal
@GurjentSingh-t6n
@GurjentSingh-t6n День назад
Hii
@sukhmanjotsingh7427
@sukhmanjotsingh7427 День назад
ਬਾਈ ਜੀ ਤੂੰ ਦਿਲ ਸੇ ਲੱਗੀਆਂ ਹੋਈਆਂ ਸੀ ਤੈਨੂੰ ਬਹੁਤ ਅਓਔਖਾ ਲੱਗ ਰਿਹਾ
@jassisingh301
@jassisingh301 День назад
koi gal nhi chlda rehnda aw
@ArmanBhangu-l8d
@ArmanBhangu-l8d День назад
😂
@soniuppal161
@soniuppal161 День назад
Koi gall ne y
@didars72
@didars72 День назад
22 ਨੈਤਰ ਦਾ ਕੀ ਬਣਿਆ
@MindPower00.100
@MindPower00.100 День назад
Tok ti agle ne manji bangne putt shadde kite
@mahaakal296
@mahaakal296 День назад
Bhai jiteya kehri party da bnda , mainu te lgda aap wala hi jiteya hona
@BikramSinghNatt
@BikramSinghNatt День назад
Sir contact number send Karo please
@bablihunjan3737
@bablihunjan3737 23 часа назад
Waheguru Waheguru Waheguru Waheguru ji ❤❤❤❤❤❤❤
@JobenpreetJoben
@JobenpreetJoben День назад
🙏
Далее