Тёмный
No video :(

ਕੀ ਤੁਸੀਂ ਸਹਿਮਤ ਹੋ… Punjab Television 

Punjab Television
Подписаться 325 тыс.
Просмотров 26 тыс.
50% 1

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 188   
@user-ci6zp6ud9
@user-ci6zp6ud9 Месяц назад
ਜੀਵਨ ਮਿਲਣਾ ਭਾਗਾਂ ਦੀ ਗੱਲ ਹੈ ਮੌਤ ਦਾ ਮਿਲਣਾ ਸਮੇਂ ਦੀ ਗੱਲ ਹੈ,ਪਰ ਮੌਤ ਤੋਂ ਬਾਅਦ ਵੀ *ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਰਹਿਣਾ ਕਰਮਾਂ ਦੀ ਗੱਲ ਹੈ*
@realsujansingh
@realsujansingh Месяц назад
Badal Khan taa end te jinda hee mr gia te mriya v mr gia
@karamsingh8379
@karamsingh8379 Месяц назад
Dono nastic ne
@Randy-eg6dk
@Randy-eg6dk Месяц назад
VC SAAB TALKING WITH FACTS MR GREWAL AS JAARU SPOKESMAN
@user-ci6zp6ud9
@user-ci6zp6ud9 Месяц назад
ਸਬਰ ਕਰਕੇ ਇਨਸਾਨ ਥੱਕ ਜ਼ਰੂਰ ਜਾਂਦਾ ਹੈ,ਪਰ ਜਦੋਂ ਪ੍ਰਮਾਤਮਾ ਸਬਰ ਦਾ ਫਲ ਦਿੰਦਾ ਹੈ ਤਾਂ *ਥਕਾਵਟ ਤੋਂ ਜ਼ਿਆਦਾ ਕਿਤੇ ਸਕੂਨ ਮਿਲਦਾ ਹੈ*
@rajnikant5489
@rajnikant5489 Месяц назад
.😊.
@rajnikant5489
@rajnikant5489 Месяц назад
Guru govind singh ji nu sab mande Punjab ne ona laye ki kita pure world vich kise nu bi nai pata c ona de bachea da ithehas hun hi pata lagea na lagea ki syllabus bich hogea books vich
@user-ci6zp6ud9
@user-ci6zp6ud9 Месяц назад
ਹਰ ਸ਼ਖ਼ਸ ਆਪਣੇ ਗੁਣਾਂ ਕਾਰਨ ਹੀਰਾ ਹੁੰਦਾ ਹੈ, *ਬਸ ਲੋੜ ਹੁੰਦੀ ਹੈ ਖੁਦ ਨੂੰ ਤਰਾਸ਼ਣ ਦੀ*
@meghsinghdhindsa3195
@meghsinghdhindsa3195 Месяц назад
ਗਰੇਵਾਲ ਸਾਹਿਬ ਦੇ ਬਹੁਤ ਵਧੀਆ ਵਿਚਾਰ ਹਨ ਜੀ
@user-ci6zp6ud9
@user-ci6zp6ud9 Месяц назад
ਦੁੱਖ ਵੰਡਾਉਣ ਲਈ ਇੱਕ ਹੀ ਸ਼ਖਸ ਕਾਫੀ ਹੁੰਦਾ ਹੈ। *ਮਹਿਫ਼ਲਾਂ ਤਾਂ ਬਸ ਤਮਾਸ਼ਿਆਂ ਲਈ ਹੁੰਦੀਆਂ ਹਨ*
@khosatv7350
@khosatv7350 Месяц назад
Right ✅️
@HappySingh-wf6cx
@HappySingh-wf6cx Месяц назад
G😅
@kulwantsinghjohal4849
@kulwantsinghjohal4849 Месяц назад
ਆਮ ਆਦਮੀ ਪਾਰਟੀ ਦੀ ਕੋਈ ਵਿਚਾਰਧਾਰਾ ਨਹੀਂ ਕਈ ਅਜੰਡਾ ਨਹੀ ਮੁੱਦਾਹੀਣ ਪਾਰਟੀ ਹੈ।ਪੰਜਾਬ ਦੇ ਮਸਲੇ ਬਹੁਤ ਵੱਡੇ ਅਤੇ ਗੁੰਝਲਦਾਰ ਹਨ ਇਸ ਪਾਰਟੀ ਦਾ ਕੋਈ ਵੀ ਲੀਡਰ ਇੱਨੇ ਕੱਦ ਦਾ ਹੈ ਜੋ ਪੰਜਾਬ ਦੇ ਮਸਲੇ ਹੱਲ ਕਰਾ ਸਕਦਾ ਹੋਵੇ ।
@a.s.g.5173
@a.s.g.5173 Месяц назад
S.P. Singh Ji very well spoken.
@OfficialJasSingh
@OfficialJasSingh Месяц назад
ਪੰਜਾਬ ਨੂੰ ਲੋੜ ਹੈ ਚੰਗੀਆਂ ਵਿਦਿਅਕ ਸੰਸਥਾਵਾਂ ਦੀ। ਸਾਨੂੰ ਸਾਡੇ ਵਿਦਿਅਕ ਅਦਾਰਿਆਂ ਨੂੰ ਤਕੜਾ ਕਰਨਾ ਪੈਣਾ। ਪੰਜਾਬੀ ਨੂੰ ਅੱਗੇ ਵਧਾਉਣਾ ਪੈਣਾ। ਜਾਕੇ ਵੇਖੋ ਯੋਰਪ ਤੇ ਰਸ਼ੀਅਨ ਦੇਸ਼ ਕਿੱਥੇ ਪਹੁੰਚ ਚੁੱਕੇ ਨੇ।
@charanjitsinghpadda5031
@charanjitsinghpadda5031 Месяц назад
ਐਸ ਪੀ ਸਿੰਘ ਨੂੰ ਜਿਹੜੇ ਮੁੱਦਿਆਂ ਦੀ ਸਮਝ ਨਹੀਂ ਉਨ੍ਹਾਂ ਮੁੱਦਿਆਂ ਬਾਰੇ ਬੇਸਿਰ ਪੈਰ ਗੱਲਾਂ ਕੀਤੀਆਂ ।ਗਰੇਵਾਲ ਸਾਹਿਬ ਨੇ ਬਹੁਤ ਕੀਮਤੀ ਗੱਲਾਂ ਕੀਤੀਆਂ ਹਨ ।
@msmehmi55
@msmehmi55 Месяц назад
Very good discussion Appreciated Both guests are highly educated and having Deep knowledge Such honourable guest should be invited
@singhbhullar7227
@singhbhullar7227 Месяц назад
ਭਾਵੇਂ ਕੋਈ ਵੀ ਪਾਰਟੀ ਪੰਜਾਬ ਵਿੱਚ ਮਜਬੂਤ ਹੋਵੇ ਪਰ ਕਾਂਗਰਸ ਨਹੀਂ ਹੋਣੀ ਚਾਹੀਦੀ ਕਿਉਂਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਪਾਰਟੀ ਹੈ , ਇਸੇ ਨੇ 84 ਦੇ ਦੰਗੇ , ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਪੰਜਾਬ ਦੇ ਪਾਣੀਆਂ ਦੀ ਵੰਡ ਪੰਜਾਬੀ ਸੂਬੇ ਵਾਸਤੇ ਕੀਤਾ ਗਿਆ ਪੰਜਾਬ ਨਾਲ ਧ੍ਰੋਹ
@dr.paramjitsinghsumra179
@dr.paramjitsinghsumra179 Месяц назад
ਸਿੱਖ ਪੰਥ ਦੀਆਂ ਸੰਸਥਾਵਾਂ ਤੇ ਹਮਲਾ ਕਰਨ ਦੀ ਕਾਂਗਰਸ ਸਰਕਾਰ ਸਿੱਧੀ ਜੁੰਮੇਵਾਰ ਹੈ ਪਰ ਭਾਜਪਾ ਤੇ ਅਕਾਲੀ ਦਲ ਦੀ ਭੂਮਿਕਾ ਨਿਭਾਉਣ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। ਅਡਵਾਨੀ ਨੇ ਤਾਂ ਆਪਣੀ ਕਿਤਾਬ ਵਿੱਚ ਸਵੀਕਾਰ ਕਰ ਲਿਆ ਹੈ।
@mohindersidhu3270
@mohindersidhu3270 Месяц назад
Bjp taan Punjab de mamle vich sab ton buri hai. Punjab da adha firqa (Hindus) kade vi Punjab de haq di gal/support nahin karda. Congress nun lagataar nafrat karna theek nahin. Blue Star karvan vali congress leadership shaitan si. Is taran ta Mughals (Muslims) ne bhi sade te bahut julm dhahe, Britishers ne vi bahut kuch dasadad dhayia. Assi hameshan vaste dusmani nahin rakh sakde. Bjp de leaders ne taan Indra Gandhi noon uksaiya Blur Star jaldi karan lai. Jo Sikh genocide nov 84 vich Delhi & hor cities/places keeta, sab karan vale Hindus hi san. Ki bhul gaye han kivain Laxmi Kanta Chawla & hor BJP/Hindus ne Op Blue Star te khushi manaei /ladoo vande. Bjp leaders (Nana Deshmukh) ne Sikh genocide (Nov 84) noo sahi kiha ke Sikhan noo sabak sikhana jaroori si. Delhi vich baithae Atal & Advani varge tamasha dekhde rahe, Sikh killing 7 din chaldi rahi.
@singhbhullar7227
@singhbhullar7227 Месяц назад
ਬਾਪੂ ਜੀ ਨੇ ਵਧੀਆ ਪੰਜਾਬ ਵਾਸਤੇ ਸਲਾਹ ਦਿੱਤੀ, ਆਮ ਆਦਮੀ ਪਾਰਟੀ ਇਹ ਕੰਮ ਕਰ ਸਕਦੀਇ
@pritpalsingh8317
@pritpalsingh8317 Месяц назад
ਜਿੰਨੇ ਦੁਖੀ ਲੋਕ ਪਹਿਲਾਂ ਸੀ ਉਨੇ ਹੀ ਹੁਣ ਦੁਖੀ ਹਨ ਗਰਾਉਂਡ ਤੇ ਹੋਇਆ ਕੁਝ ਲੱਭਦਾ ਨਹੀਂ, ਸਾਰਾ ਦਾਰੋਮਦਾਰ ਚੋਣਾ ਜਿੱਤਣ ਹਾਰਨ ਤੇ ਇਸ਼ਤਿਹਾਰ ਬਾਜੀ ਐਡਵਰਟਾਇਜ਼ਮੈਂਟ ਤੇ ਜੋਰ ਲੱਗਿਆ ਪਿਆ ਹੈ! ਰੇਤਾ ਕਿੱਥੇ ਦੱਸ ਵੀਹ ਰਪੁਏ ਮਿਲਦਾ ਹੈ! ਅਠੱਤੀ ਰੁਪਏ ਮਿਲਦੀ ਹੈ ਰੇਤਾ! ਪਹਿਲਾਂ ਵੀ ਸੀ ਐੱਮ ਦਾ ਕਾਫ਼ਲਾ ਘੱਟੋ ਘੱਟ ਤੀਹ ਗੱਡੀਆਂ ਦਾ ਸੀ ਹੁਣ ਵੀ ਉਨਾਂ ਹੀ ਹੈ! ਤਰੱਕੀ ਸੂਬਾ ਪੈਸੇ ਨਾਲ ਕਰੇਗਾ, ਤੇ ਪੈਸਾ ਲੀਡਰਾਂ ਦੇ ਘਰਾਂ ਨੂੰ ਜਾ ਰਿਹਾ! ਲੋਕਾਂ ਨੇ ਤਾਂ ਐਂ ਹੀ ਗੁਰਬਤ ਚ ਜਿਉਂਣਾ ਹੈ! ਚਾਹੇ ਇਹਨਾਂ ਦੇ ਕੋਈ ਹੋਰ ਵਡੇਰੇ ਆ ਜਾਣ 🙏
@karamjeetsingh4109
@karamjeetsingh4109 Месяц назад
ਸਰਦਾਰ ਐਸ ਪੀ ਸਿੰਘ ਨੇ ਜੋ ਗੱਲ ਕੀਤੀ ਹੈ ਉਹ ਬਹੁਤ ਵਜਨਦਾਰ ਗੱਲ ਹੈ ਪਰ ਜੋ ਗੱਲ ਗਰੇਵਾਲ ਸਾਹਿਬ ਨੇ ਕੀਤੀ ਹੈ ਉਹ ਗੱਲ ਕੋਈ ਜਿਆਦਾ ਤੱਥ ਭਰਪੂਰ ਨਹੀਂ ਲੱਗਦੀ
@jaswindersinghrandhawa9850
@jaswindersinghrandhawa9850 Месяц назад
ਕਈ ਪੱਖਾਂ ਨਾਲ ਸਹਿਮਤ ਹਾਂ। ਉਸਾਰੂ ਚਰਚਾ ਹੋਣੀ ਚਾਹੀਦੀ ਹੈ।
@KuldeepSingh-gn7dt
@KuldeepSingh-gn7dt Месяц назад
ਰੰਧਾਵਾ ਜੀ ਜਲੰਧਰ ਦੀ ਸੀਟ ਆਪ ਦੇ ਜਿੱਤਣ ਦੇ ਵੱਡੇ ਕਾਰਣ ਹਨ । 1 ਲੋਕਾਂ ਦੀ ਸੋਚ ਹੈ ਕਿ ਸੀ ਐਮ ਕਹਿਣ ਮੁਤਾਬਕ ਕਿ ਭਗਤ ਜੀ ਜਿੱਤਣ ਤੋਂ ਬਾਦ ਬਣਾ ਦਿੱਤੇ ਜਾਣਗੇ 2ਬਲਕਾਰ ਸਿੰਘ ਤੇ ਸੋਸਲ ਮੀਡੀਆ ਤੇ ਆਉਣ ਨਾਲ ਲੋਕਾਂ ਦਾ ਭਗਤ ਜੀ ਨੂੰ ਮੰਤਰੀ ਬਨਾਉਣ ਦੀ ਗਲ ਸਹੀ ਲਗੀ 3 ਭਗਤ ਜੀ ਦਾ ਆਪਣਾ ਲੋਕਾਂ ਵਿੱਚ ਪ੍ਰਭਾਵ ਦੂਜੇ ਉਮੀਦਵਾਰਾਂ ਤੋ ਵਧ ਪ੍ਰਭਾਵਸ਼ਾਲੀ ਹੋਣਾ।
@user-gd9pp9hy2r
@user-gd9pp9hy2r Месяц назад
ਹਰਜਿੰਦਰ ਸਿੰਘ ਰੰਧਾਵਾ, ਸਰਦਾਰ ਗਰੇਵਾਲ ਸਹਿਬ ਜੀ ਤੇ ਸਰਦਾਰ ਡਾਕਟਰ ਸਾਹਿਬ ਜੀ 💚🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏💚
@manjitsinghmatharu
@manjitsinghmatharu Месяц назад
🙏🙏🙏 ਮੁਫ਼ਤਖੋਰੀਆਂ, ਮੰਗਤਪੁਣੇ ਦੀ ਸਿਆਸਤ ਕਰਕੇ ਪਾਰਟੀਆਂ ਵਲੋਂ ਸਰਕਾਰਾਂ ਬਣਾਉਣ ਕਰਕੇ ਪੰਜਾਬ ਦਾ ਬੇੜਾ ਗਰਕ ਹੋ ਰਿਹਾ ਹੈ!,ਇਸ ਸੰਤਾਪ ਦੀ ਸਜਾ ਪ੍ਰਵਾਸ ਦੇ ਰੂਪ ਵਿੱਚ ਅਤੇ ਨਸ਼ਿਆਂ ਦਾ ਵਪਾਰ ਦੇ ਰੂਪ ਵਿੱਚ ਪੰਜਾਬ ਭੁਗਤ ਰਿਹਾ ਹੈ!,ਇਸ ਦੀ ਕੋਈ ਗੱਲ ਕਰਕੇ ਨਹੀਂ ਰਾਜੀ!,ਮਫਤਖੋੋਰੀਆਂ ਦੇਣ ਵਾਲੇ ਸਰਕਾਰੀ ਮਹਿਕਮੇਂ ਖਤਮ ਹੋਣ ਨਾਲ ਸਾਰੇ ਖੇਲ ਖਤਮ ਹੋ ਜਾਣਗੇ!
@harjeetsingh-il2mi
@harjeetsingh-il2mi Месяц назад
ਗਰੇਵਾਲ ਸਾਹਿਬ ਤੁਸੀਂ ਗਲਤ ਹੋ
@sardarsingh7833
@sardarsingh7833 Месяц назад
ਰੰਧਾਵਾ ਸਾਹਿਬ, ਗਰੇਵਾਲ ਸਾਹਿਬ ਦੇ ਵਿਚਾਰ ਬਹੁਤ ਵਧੀਆ ਹਨ,ਮੁਆਫ ਕਰਨਾ ਜਗਤਾਰ ਸਿੰਘ ਨਾਲੋ ਕਿਤੇ ਵਧੀਆ ਇਨਾ ਨੂੰ ਗੱਲਬਾਤ ਲਈ ਟਾਈਮ ਲਿਆ ਕਰੋ,ਮੇਰੇ ਵਿਚਾਰ, ਅੱਜ ਗੱਲਬਾਤ ਬਹੁਤ ਵਧੀਆ, ਡਾਕਟਰ ਸਾਹਿਬ ਵੀ ਵਧੀਆ ਗੱਲਬਾਤ ਹੈ ਕਮਾਲ ਦੀ ਗੱਲਬਾਤ ਹੈ,ਸਲੂਟ ਹੈ ਦੋਵਾ ਡਾਕਟਰ ਤੇ ਗਰੇਵਾਲ ਸਾਹਿਬ ਨੂੰ ਦਿਲੋ👌👌👌
@lbath76
@lbath76 Месяц назад
ਰੰਧਾਵਾ ਸਾਹਿਬ, ਗਰੇਵਾਲ ਸਾਹਿਬ ਕਾਫ਼ੀ knowledge ਵਾਲੇ ਇਨਸਾਨ ਪ੍ਰਤੀਤ ਹੁੰਦੇ ਆ, ਇਹਨ੍ਹਾਂ ਨੂੰ ਬੁਲਾਇਆ ਕਰੋ ਆਪਣੇ ਪ੍ਰੋਗਰਾਮ ਉੱਤੇ।
@SarbjitSingh-ic9up
@SarbjitSingh-ic9up Месяц назад
ਰੰਧਾਵਾ ਸਾਹਿਬ ਜਿਹੜੀ ਜਿਮਣੀ ਚੋਣ ਹੁੰਦੀ ਹੈ ਉਹ ਸਰਕਾਰ ਦੀ ਹੀ ਹੁੰਦੀ ਹੈ ਜਿਵੇਂ ਕਿ 2015 ਵਿੱਚ ਜੀਤ ਮਹਿੰਦਰ ਸਿੰਘ ਸਿੱਧੂ ਕਾਂਗਰਸ ਛੱਡ ਕੇ ਐੱਮਐਲਏ ਤੋਂ ਇਸਤੀਫਾ ਦੇ ਕੇ ਅਕਾਲੀ ਦਲ ਵਿੱਚ ਆਇਆ ਸੀ ਤੇ ਉਹ 60 ਹਜਾਰ ਦੇ ਲਗਭਗ ਵੋਟਾਂ ਨਾਲ ਜਿੱਤਿਆ ਸੀ ਪਰ 17 ਚ ਅਕਾਲੀ ਦਲ ਦੀ ਬੁਰੀ ਹਾਲਤ ਹੋ ਗਈ ਸੀ
@harpreetsinghthind2816
@harpreetsinghthind2816 Месяц назад
🙏🙏🙏🌹ਵਾਹਿਗੁਰੂ
@raghbirsingh6145
@raghbirsingh6145 Месяц назад
ਵਧਿਆ ਵਿਸ਼ਾ ਹੈ ਐਸ ਪੀ ਸਿੰਘ ਬਿਲਕੁਲ ਸਹੀ ਹਨ॥ ਅਕਾਲੀ ਤੇ ਕਾਂਗਰਸ ਦੇ ਲੋਕਲ ਲੀਡਰਾ ਦੀਆ ਹਰਕਤਾਂ ਤੇ ਗਲਤ ਫੈਸਲਿਆ ਕਰਕੇ ਆਪ ਨੂੰ ਵੋਟਾਂ ਪਈਆਂ ਜੇਕਰ ਦੋਵੇਂ ਪਾਰਟੀਆਂ ਆਪਣੇ ਚ ਸੁਧਾਰ ਕਰਨ ਤੇ ਕੀਤੀਆਂ ਗਲਤੀਆਂ ਚ ਮੁਲਾਂਕਣ ਕਰਨ ਤਾਂ ਮੁੜ ਆ ਸਕਦੀਆਂ ਹਨ॥ ਗਰੇਵਾਲ ਜੀ ਪੰਜਾਬ ਦੀ ਸਿਆਸਤ ਨੂੰ ਸਮਝਣ ਚ ਅਜੇ ਬੀ ਏ ਦੇ ਪਹਿਲੇ ਸਾਲ ਹਨ॥ ਹਾ ਕੁਂਝ ਆਰਥਕ ਤੇ ਸਮਾਜਕ ਮੱਸਲਿਆ ਦੀ ਸਮਝ ਮਾਹਰ ਹਨ॥ ਆਪ ਦੀਆਂ ਨੀਤੀਆਂ ਵੀ ਪੰਜਾਬ ਤੇ ਪੰਥ ਦੇ ਮਸਲੇ ਸਮਝਣ ਤੇ ਹੱਲ ਕਰਨ ਚ ਅਸਮਰੱਥ ਹੈ॥ ਤੁਸੀ ਹੁਣ ਕਿਹੋ ਜਿਹੀ ਸਪੋਟ ਦੀ ਗੱਲ ਕਰਦੇ ਹੋ ਲੋਕਾ ਨੇ ੯੩ ਸੀਟਾਂ ਕਾ ਆਪ ਦੀ ਝੋਲੀ ਚ ਪਾਈਆਂ॥ ਹਜੇ ਤਕ ਵੱਡੇ ਵੱਡੇ ਬੋਰਡਾਂ ਕੋ ਬਿਨਾ ਕੀ ਹੋਇਆ ਜਿਸ ਤੇ ਲੋਕ ਯਕੀਨ ਕਰਨ॥ ਪਰ ਹਜੇ ਤੋ ਰਾਤ ਬਾਕੀ ਹੈ ਅੱਧਾ ਸਮਾਂ ਹੈ॥ ਰੰਧਾਵਾ ਜੀ ਕੀ ਇਹ ਹੁਣ ਆਪ ਦਾ ਪਲੇਟਫਾਰਮ ਹੋ ਗਿਆ ਹੈ॥ ਇਹ ਜੋ ਥੀਸਸ ਲਿਆਇਆ ਜਾ ਰਿਹਾ ਇਸ ਨੂੰ ਵੰਡ ਕੋਣ ਕਰ ਰਿਹਾ॥ ਦੇਖੋ ਉਠ ਕਿਸ ਕਰਵਟ ਚ ਬੈਠਦਾ ਹੈ॥ ਆਪ ਕੋਲ਼ ਸਮਾਂ ਹੈ ਲੋਕਾ ਦੀ ਪੁਰਨ ਸਪੋਟ ਹੈ ੯੩ ਸੀਟਾਂ॥ ਪਰ ਚੰਡੀਗੜ ਚ ਬੈਠਕੇ ਰਾਜਨੀਤਕ ਲੋਕ ਲੋਕਾ ਦੇ ਮਸਲੇ ਹੱਲ ਕਰਨ ਥਾ ਕਾਵਾ ਰੋਲੀ ਵੱਧ ਕਰਦੇ ਹਨ॥ ਪਹਿਲਾਂ ਤਾਂ ਬੈਠਦੇ ਹੀ ਬਹੁਤ ਘੱਟ ਹਨ॥
@SurinderSingh-ht8pz
@SurinderSingh-ht8pz Месяц назад
ਆਪ ਪਾਰਟੀ ਚ ਵੀ ਬਹੁਤ ਸਾਰੇ ਲੀਡਰ ਦਲ ਬਦਲੂ ਹਨ। ਇਹ ਸਿਧਾਂਤ ਹੀਣ ਤੇ ਭਾਜਪਾ ਦਾ ਹੀ ਬਦਲਵਾਂ ਰੂਪ ਹੈ। ਇਹ ਸਿੱਖਾ ਦਾ ਤੇ ਪੰਜਾਬ ਦਾ ਕੋਈ ਭਲਾ ਨਹੀਂ ਕਰ ਸਕਦੇ।
@ajaibsinghpanesarCanada
@ajaibsinghpanesarCanada Месяц назад
S S A 🙏🙏🙏 Randhawa Sahib ji S .Grewal Sahib ji and Dr.Sahib ji
@SukhdevSidhu-xg9gy
@SukhdevSidhu-xg9gy Месяц назад
S p singh is totally agreed
@kbargari
@kbargari Месяц назад
ਵਧੀਆ ਗੱਲਬਾਤ.......... ਰੰਧਾਵਾ ਸਾਹਬ ਨੂੰ ਵੀ ਬੋਲਣ ਦਾ ਮੌਕਾ ਵੀ ਨਹੀਂ ਮਿਲਿਆ..........ਚੰਗੇ ਮੁੱਦੇ....
@ajaibsinghpanesarCanada
@ajaibsinghpanesarCanada Месяц назад
S S A 🙏🙏🙏🙏🙏🙏🙏🙏🙏🙏🙏 to all members present at This time in program
@Takdir-Singh_Gill
@Takdir-Singh_Gill Месяц назад
Knowledgeable discussion
@kulwantsinghjohal4849
@kulwantsinghjohal4849 Месяц назад
ਤੁਹਾਡੇ ਲੈਟਰ ਦੀ ਭਘਵੰਤ ਨੂੰ ਸਮਝ ਹੀ ਨਹੀਂ ਆਈ ਹੋਣੀ ਜਵਾਬ ਕਾਹਦਾ ਦਿਂਦਾ।
@a.s.g.5173
@a.s.g.5173 Месяц назад
Interference and laughing of Amarjeet Grewal was very much annoying.
@meghsinghdhindsa3195
@meghsinghdhindsa3195 Месяц назад
ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ ਲਾਇਕ ਨੰਬਰ 12 🙏
@kamaldhindsa7528
@kamaldhindsa7528 Месяц назад
ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏
@jarnailsingh9949
@jarnailsingh9949 Месяц назад
738th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@BaljinderSing-or5mk
@BaljinderSing-or5mk Месяц назад
Very important topic discussed thanks
@jagjitsingh5212
@jagjitsingh5212 Месяц назад
Good news and views thanks Randhawa saab Grewal saab and Dr SP saab ❤🙏🏻🙏🏻🙏🏻
@devgill8799
@devgill8799 Месяц назад
Excellent discussion ji thanks ji
@sarghijammu4086
@sarghijammu4086 Месяц назад
ਗਰੇਵਾਲ਼ ਸਰ .. ਯੂਨੀਵਰਸਿਟੀਆਂ ਚ ਅੱਗੇ ਵੀ ਸਿਫ਼ਾਰਸ਼ੀ ਭਰਤੀ ਸੀ ਤੇ ਆਪ ਦੇ ਰਾਜ ਚ ਵੀ ਸਿਫ਼ਾਰਸ਼ੀ ਭਰਤੀ ਹੁੰਦੀ ਹੈ .. ਫਿਰ ਫਰਕ ਕੀ ਹੋਇਆਂ .. ਆਪ ਖੇਤਰੀ ਪਾਰਟੀ ਦੇ ਤੌਰ ਤੇ ਬਿਲਕੁਲ ਨਹੀ ਉਭਰ ਸਕੇਗੀ .. ਆਪ ਕੋਲ ਕੋਈ ਦੂਰਅਮਦੇਸ਼ਤਾ ਨਹੀ .. ਐਸ਼ ਪੀ ਸਿੰਘ ਜ਼ਮੀਨੀ ਹਕੀਕਤ ਦੀ ਗੱਲ ਕਰ ਰਹੇ ਹਨ ..
@neelacssingh9564
@neelacssingh9564 Месяц назад
Really good debate Thanks Randhawa Sahib 🙏🏻🙏🏻
@balwantsinghdhadda2644
@balwantsinghdhadda2644 Месяц назад
Very nice discussion Randhawa Ji
@Nanak-rc1go
@Nanak-rc1go Месяц назад
40% staff ਅੱਜ ਵੀ ਪੰਜਾਬੀ ਯੂਨੀਵਰਸਿਟੀ ਚ surplus ਹੈ ਜੀ, ਲੱਖਾ ਚ ਤਨਖਾਹਾ ਨੇ। ਸਰਕਾਰਾਂ ਨੇ ਆਪਣੇ ਚਹੇਤੇ ਰੱਖੇ ਹੋਏ ਨੇ। ਸਾਰੇ ਫੰਡ ਤਨਖਾਹ ਚ ਹੀ ਚਲੇ ਜਾਂਦੇ ਨੇ।
@harpalsingh8642
@harpalsingh8642 Месяц назад
Correct analysis
@baldevmankoo1049
@baldevmankoo1049 Месяц назад
ਗਰੇਵਾਲ ਸਾਹਿਬ ਤਾਂ ੧੦੦ ਪ੍ਰਤੀਸ਼ਤ ਆਪ ਦੇ ਬੁਲਾਰੇ ਲਗ ਰਹੇ ਹਨ। ਉਹ ਆਮ ਆਦਮੀ ਪਾਰਟੀ ਦਾ ਇਕ ਵੀ ਚੰਗਾ ਕੰਮ ਨਹੀਂ ਗਿਣਾ ਸਕੇ ਸਿਰਫ਼ ਇਹੀ ਗੱਲ ਕਹੀ ਜਾਂਦੇ ਰਹੇ ਕਿ ਇਹਨਾਂ ਨੂੰ ਆਸ ਹੈ ਕਿ ਆਪ ਇਹ ਕੰਮ ਕਰੇਗੀ। ਇਸ ਗੱਲ ਤੇ ਗੋ਼ਰ ਕਰਨ ਦੀ ਲੋੜ ਹੈ ਜਦੋਂ ਉਹਨਾਂ ਕਾਫੀ ਵਾਰ ਆਪ ਨੂੰ ਸਪੋਰਟ ਕਰਨ ਦੀ ਗੱਲ ਕੀਤੀ, ਜਿਸ ਤੋਂ ਉਹ ਆਪ ਦੇ ਬੁਲਾਰੇ ਲਗਦੇ ਹਨ ਨਾ ਕਿ ਵਿਦਵਾਨ।
@harnekmalhans7783
@harnekmalhans7783 Месяц назад
Wise suggestions Mann Govt should act
@surinderpalsingh8804
@surinderpalsingh8804 Месяц назад
ਇਸ ਸਰਕਾਰ ਨੂੰ ਇਮਾਨਦਾਰ ਹੋਣ ਦੀ ਲੋੜ ਹੈ। ਇਹ ਖਜਾਨੇ ਭਰਨ ਵਾਲੇ ਰਿਸੋਰਸ ਨਿੱਜੀ ਜੇਬਾਂ ਭਰਨ ਲਈ ਵਰਤ ਰਹੀ ਹੈ। ਹਾਰ ਚੰਗੇ ਕੰਮ ਕਰਨ ਲਈ ਪੈਸਾ ਚਾਹੀਦਾ ।
@Randy-eg6dk
@Randy-eg6dk Месяц назад
S P Singh VC. Saab totally right
@gurbhejsingh8088
@gurbhejsingh8088 Месяц назад
ਉੱਪਰ ਦਿੱਤੀਆਂ ਜਿੰਨੀਆਂ ਟਿੱਪਣੀਆਂ ਹਨ ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਸਾਡੇ ਪੰਜਾਬੀਆਂ ਦੀ ਵਿਦਵਤਾ ਐਸਪੀ ਸਿੰਘ ਵਰਗੇ ਬਹਿਸ ਬਾਜਾਂ ਕਰਕੇ ਹੀ ਖਤਮ ਹੋ ਚੁੱਕੀ ਹੈ। ਰੰਧਾਵਾ ਸਾਹਿਬ ਬੇਨਤੀ ਹੈ ਕਿ ਗਰੇਵਾਲ ਸਾਹਿਬ ਅਤੇ ਸਰਦਾਰ ਜਗਤਾਰ ਸਿੰਘ ਜੀ ਵਰਗੇ ਸੁਹਿਰਦ ਵਿਦਵਾਨਾਂ ਨੂੰ ਹੀ ਆਪਣੀ ਬਹਿਸ ਦਾ ਹਿੱਸਾ ਬਣਾਇਆ ਕਰੋ। ਸਰਦਾਰ ਐਸ ਪੀ ਸਿੰਘ ਆਪਣੇ ਕਿਸੇ ਵਿਸ਼ੇ ਦੇ ਮਾਹਿਰ ਹੋਣਗੇ ਪਰ ਗੱਲਬਾਤ ਤੋਂ ਇਹ ਲੱਗਦਾ ਹੈ ਕਿ ਉਹ ਵਿਦਵਤਾ ਤੋਂ ਬਹੁਤ ਵਿਰਵੇ ਹਨ।
@ShukvinderKumar-mk7mu
@ShukvinderKumar-mk7mu Месяц назад
Randhawa Sahib you and SP Singh are diverting debate to Akali Dal as you are usual from education part of debate. Grewal Sahib are absolutely right.
@LakhwinderSingh-tp8oy
@LakhwinderSingh-tp8oy Месяц назад
ਸਤਿ ਸ੍ਰੀ ਆਕਾਲ ਜੀ।
@DarshanBhullar
@DarshanBhullar Месяц назад
ਇਹ ਇੱਕ ਸਿਰਫ ਖਿਆਲ ਹੈ ਕਿ ਪਿੰਡ ਨੂੰ ਖੇਤ ਨਾਲ ਜੋੜਿਆ ਜਾਵੇ । ਸਮਾਂ ਬਦਲਣ ਨਾਲ ਸਭ ਨੇ ਬਦਲਣਾ ਹੁੰਦਾ ਹੀ ਹੈ ਜਿਵੇਂ ਓਦਯੋਗੀਕਰਣ ਵੇਲੇ ਹੋਇਆ । ਜਿਵੇਂ IT ਦੇ ਆਉਣ ਨਾਲ ਹੋਇਆ । ਜਿਵੇਂ Work from Home ਵੇਲੇ ਹੋਇਆ ।
@ksingh3656
@ksingh3656 Месяц назад
ITS GOOD STEP PUNJAB START CONCERNING ON AI
@harbansgirn8773
@harbansgirn8773 Месяц назад
S P Singh ਤਾਂ ਬੜੀਆਂ ਪੁਰਾਣੀਆਂ ਗੱਲਾਂ ਕਰੀ ਜਾਂਦੇ ਹਨ ਜੀ
@penduLana-fm7pz
@penduLana-fm7pz Месяц назад
ਅੱਜ ਦੀ ਡਿਸਕਸਨ ਗਰੇਵਾਲ ਸਾਹਬ ਦੇ ਨਾਮ
@jind41
@jind41 Месяц назад
constructive debate
@harjinderkaur3978
@harjinderkaur3978 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@gurdialsingh745
@gurdialsingh745 Месяц назад
GOOD
@surjeetsingh8809
@surjeetsingh8809 Месяц назад
👍👍👍👍👌👌
@ksingh3656
@ksingh3656 Месяц назад
Yes AI HAVE TO NEED EVERYONE
@parneetgaming9608
@parneetgaming9608 Месяц назад
Dr sp singh is quite right People can support only that person who have the will to learn but not that guy who claims that knows everything
@Nanak-rc1go
@Nanak-rc1go Месяц назад
ਪਹਿਲਾਂ ਵੱਡੇ ਤੇ ਸੰਯੁਕਤ ਪ੍ਰੀਵਾਰ ਸੀ ਜੀ। ਹੁਣ ਨੋਜਵਾਨ ਪੜ ਲਿਖਕੇ ਬਾਹਰ ਜਾ ਰਹੇ ਨੇ। 1-2 ਬੱਚੇ ਹੁੰਦੇ ਨੇ । ਖੇਤੀ ਕਰਨ ਲਈ ਤਿਆਰ ਹੀ ਨਹੀ
@Nanak-rc1go
@Nanak-rc1go Месяц назад
Youth ਨੂੰ ਸੰਭਾਲਣ ਲਈ ਸਰਕਾਰੀ ਮੁਲਾਜ਼ਮਾਂ ਦੀ ਰਿਟਾਇਰਮੈਟ ਉਮਰ 45 ਸਾਲ ਕੀਤੀ ਜਾਵੇ ਜੀ। ਨਵੀਆ ਨੋਕਰੀਆ ਲਈ ਰਿਸ਼ਵਤ ਲੈ ਕਿ ਭਰਤੀ ਕਰਨ ਦਾ ਰੇਟ ਵੀ ਘਟੇਗਾ। ਬਹੁਤੇ ਨੋਜਵਾਨਾ ਨੂੰ ਰੋਜ਼ਗਾਰ ਵੀ ਮਿਲੇਗਾ। ਤਜਰਬਾ ਵੱਧ ਲੋਕਾ ਨੂੰ ਮਿਲੇਗਾ।
@Nanak-rc1go
@Nanak-rc1go Месяц назад
ਆਮ ਪਾਰਟੀ ਤਜਰਬੇ ਦੇ ਹਿਸਾਬ ਨਾਲ ਵਧੀਆ ਕੰਮ ਕਰ ਰਹੇ ਨੇ। ਹੋਰ ਸੁਧਾਰ ਕਰ ਰਹੇ ਨੇ।
@kulwantsinghjohal4849
@kulwantsinghjohal4849 Месяц назад
ਅਕਾਲੀ ਦਲ ਵੀ ਅਪਣੇ ਮੂਲ ਸਿਧਾਂਤ ਤੋ ਦੂਰ ਜਾ ਚੁੱਕਿਆ ਹੈ।
@harnekmalhans7783
@harnekmalhans7783 Месяц назад
Mann Sahib should be very careful control corruption on war footing Sat Sri Akal ZGovt all the three nice personalities
@abroldentalcare8638
@abroldentalcare8638 Месяц назад
Private university in punjab charge over and above fee sometimes receipt is not given to students You may contact the students in this regard Ashok Abrol
@satpalmehta227
@satpalmehta227 Месяц назад
ਗਰੇਵਾਲ ਸਹਿਬ ਦੀਆਂ ਦਲੀਲਾਂ ਆਪਣੀ ਥਾਂ ਠੀਕ ਹਨ। ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। Higher educated ਨੌਜਵਾਨ ਪੀੜ੍ਹੀ ਕੋਲ ਪੰਜਾਬ ਵਿੱਚ ਰੋਜ਼ਗਾਰ ਕਿਥੇ ਹੈ ? ਗੁੜਗਾਓਂ, ਦਿੱਲੀ, ਨੋਇਡਾ, ਬੈਂਗਲੋਰ, ਹੈਦਰਾਬਾਦ, ਤੋਂ ਨੇੜੇ ਨੌਕਰੀ ਹੀ ਨਹੀਂ ਹੈ। ਇਹ ਥਾਂਵਾਂ ਮਾਂ ਪਿਓ ਨੂੰ ਕਨੇਡਾ, ਅਮਰੀਕਾ ਵਿਖੇ ਭੇਜਣ ਬਰਾਬਰ ਹੈ। ਪੰਜਾਬੀ ਬੱਚੇ ਪੂਰੀ ਤਰ੍ਹਾਂ ਪੰਜਾਬ ਨਾਲੋਂ ਟੁੱਟ ਚੁੱਕੇ ਹਨ। ਸੋਚੀ ਸੱਮਝੀ ਸਾਜ਼ਿਸ ਅਧੀਨ ਤੀਜਾ ਤੇ ਚੋਥਾ ਦਰਜਾ ਨੌਕਰੀਆਂ ਖ਼ਤਮ ਕਰ ਦਿੱਤੀਆਂ ਹਨ। ਇਸ ਬਾਰੇ ਵੀ ਧਿਆਨ ਦੇਣਾ ਪਵੇਗਾ।
@satwinderpalsingh948
@satwinderpalsingh948 Месяц назад
Higher education is in doldrums. At present engineers and doctors coming out of private colleges are not in match with work munshi and compounder resp. See the infrastructure of GNEC Ludhiana or PEC Chandigarh. As far as Thapar college is concerned, good infrastructure but at present a shop, nothing else. These 3 colleges needs to impart technical engineering courses only.
@Nanak-rc1go
@Nanak-rc1go Месяц назад
SSA ji
@DrJaswantSinghMandial
@DrJaswantSinghMandial Месяц назад
ਗਰੇਵਾਲ ਸਾਬ ਆਪਣੇ ਵਿਸ਼ੇ ਤੋਂ ਭਟਕ ਕੇ ਲਗਾਤਾਰ ਇੱਕ ਪਾਸੜ ਭਾਸ਼ਣ ਦੇ ਰਹੇ ਹਨ
@Ranjeetdaliwal-kz2nc
@Ranjeetdaliwal-kz2nc Месяц назад
ਫਤਵਾ 89 ਵਿੱਚ ਵੀਂ ਦਿੱਤਾ, ਪਰ ਗਏ ਕਿੱਥੇ। ਚੱਕ ਲਓ ਚੱਕ ਲਉ ਵਾਪਰਿਆ ਕਈ ਵਾਰ ਗੈਰ ਸਿਅਸੀ ਦਿਮਾਗ ਯਕਦਾਮ ਹੇਠਲੀ ਸੱਤਾ ਤੋਂ ਅਚਾਨਕ ਸਿਖ਼ਰਲੀ ਪੌੜੀ ਤੇ ਪਹੁੰਚ ਜਾਂਦਾ ਹੈ। ਬਹੁਤ ਘਟ ਲੋਕ ਸਫਲ ਹੋਏ ਤੇ ਬਹੁਗਿਣਤੀ ਅਸਫਲ ਹੋਏ। ਦੋਵੇ ਅਜਾਦ ਜਿੱਤੇ ਉਮੀਦਵਾਰ ਅਸਫਲ ਨੇਤਾਵਾ ਵਿੱਚ ਸਾਮਿਲ ਹੋਣ ਦੀਆਂ ਵਧ ਸੰਭਾਵਨਾ ਹਨ।
@jugsingh2006
@jugsingh2006 Месяц назад
Punjabi nu classical language declare kraon lyee effort kadon shuru hovegi.
@gurdeepsingh1403
@gurdeepsingh1403 Месяц назад
ਸੁਨੀਲ ਜਾਖਰ ਇਕੱਲਾ ਲੀਡਰ ਹੈ ਜੋ ਕੀ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦਾ ਹੈ ਤੇ ਉਸਨੇ ਕਾਂਗਰਸ ਪਾਰਟੀ ਚ ਵੀ ਨੁਕਸਾਨ ਝੱਲੀਆਂ ਹੈ ਕਿ ਓਹ੍ਹ ਇਕ ਸਿੱਖ ਨਹੀਂ, ਜੇ ਲੋਕ ਇੱਕ ਮੌਕਾ ਕੇਜਰੀਵਾਲ ਨੂੰ ਦੇ ਸਕਦੀ ਹੈ ਤਾਂ ਸੁਨੀਲ ਜਾਖਰ ਨੂੰ ਕਯੋਂ ਨਹੀਂ...... ਸੁਨੀਲ ਜਾਖਰ ਪੰਜਾਬ ਦੀ ਪ੍ਰੋਬਲਮ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਦੇ ਹੁਣ, ਤੇ ਮੋਦੀ ਸਰਕਾਰ ਵੀ ਪੰਜਾਬ ਪ੍ਰੋਬਲਮ ਨੂੰ ਹੱਲ ਕਰਨਾ ਚਾਉਂਦੇ ਹਨ .... ਹੂਣ ਸਿੱਖਾਂ ਨੇ ਸੋਚਦਾ ਹੈ ਕਿ.. ਕਾਂਗਰਸ ਅਕਾਲੀ ਦਲ, ਤੇ ਬਦਲਾਵ ਵਾਲੇ ਵੀ ਦੇਖ ਲਏ.. ਇਕ ਮੌਕਾ ਸੁਨੀਲ ਜਾਖਰ ਨੂੰ ਵੀ ਦੇਣਾ ਬਣਦਾ ਹੈ..... ਵਾਹਿਗੁਰੂ ਮੇਹਰ ਕਰੇ....
@jugsingh2006
@jugsingh2006 Месяц назад
BJP ne kihdi state da ki swarta?BJP CM di koi aokat nahin hundi.Parchi sarkaran ne.
@balrajsingh488
@balrajsingh488 Месяц назад
ਰੰਧਾਵਾ ਸਾਹਿਬ ਇਹਨਾਂ ਵਿਦਵਾਨਾ ਦੀਆ ਗਲ਼ਾ ਸਾਡੇ ਅਜੋਕੇ ਲੀਡਰਾਂ ਦੀ ਸਮਝ ਤੋਂ ਬਾਹਰ ਹਨ ਇਹ ਤਾਂ ਇੰਝ ਲਗਦਾ ਹੈ ਜਿਵੇਂ ਪ੍ਰਾਇਮਰੀ ਦੇ ਵਿਦਆਰਧੀ ਨੂੰ ਪੀ ਐਚ ਡੀ ਅਧਿਆਪਕ ਪੜ੍ਹਾ ਰਿਹਾ ਹੋਵੇ ਸਾਡੇ ਲੀਡਰ ਤਾਂ ਸਿਰਫ ਹੰਕਾਰ ਦੇ ਮਾਰੇ ਹਨ ਸਿੱਖਣ ਦੀ ਲਾਲਸਾ ਹੈ ਨਹੀਂ ਲਾਲਸਾ ਤਾਂ ਸਿਰਫ ਸੱਤਾ ਦੀ ਹੈ ਜੋ ਅਣਪੜ ਅਤੇ ਗਰੀਬ ਲੋਕਾਂ ਤੋਂ ਹੀ ਹਾਸਲ ਕਰਦੇ ਹਨ ਜ਼ਿਹਨਾਂ ਨੂੰ ਇਹ ਪੈਦਾ ਕਰ ਰਹੇ ਹਨ
@Nanak-rc1go
@Nanak-rc1go Месяц назад
ਖੇਤੀਵਾੜੀ ਹੁਣ ਘੱਟ ਪੜੇ ਲੋਕ, ਠੇਕੇ ਤੇ ਲੈਕੇ ਖੇਤੀ ਕਰ ਰਹੇ ਨੇ । ਪੜੇ ਲਿਖੇ ਜਾਂ ਜ਼ਮੀਨ ਦੇ ਮਾਲਕ ਖੇਤੀ ਨੀ ਕਰਦੇ ਜੀ। ਖੇਤੀ ਤਾਂ ਸਾਹ ਹੀ ਲੈ ਰਹੀ ਹੈ, ਸਿਰਫ MSP ਕਰਕੇ। ਨਹੀ ਤਾਂ ਸਭ ਕੁਝ ਖਤਮ ਹੋ ਜਾਂਦਾ। ਗਰੀਬ ਬੋਰ ਨੀ ਕਰਵਾ ਸਕਦਾ ਹੁਣ ।,
@penduLana-fm7pz
@penduLana-fm7pz Месяц назад
ਤੁਸੀਂ ਗਰੇਵਾਲ ਸਾਹਬ ਕਿਥੇ ਲਕੋ ਕੇ ਰੱਖਿਆ ਜੀ ਰੰਧਾਵਾ ਸਾਹਿਬ ਗਰੇਵਾਲ ਸਾਹਬ ਦੀਆਂ ਗੱਲਾਂ ਚ ਲੋਹੜੇ ਦੇ ਤਰਕ ਨੇ ਇਸ ਲਈ ਜਦੋਂ ਕਦੇ ਪਾਰਟੀਆਂ ਦੇ ਅੱਗੜ ਪਿੱਛੜ ਦੀ ਗੱਲ ਕਰਿਏ ਤਾਂ ਗਰੇਵਾਲ ਸਾਹਬ ਨੂੰ ਸ਼ਾਮਲ ਕਰ ਲਿਆ ਕਰੋ ਜੀ
@singhbhullar7227
@singhbhullar7227 Месяц назад
ਆਪ ਪਾਰਟੀ ਵਧੀਆ ਕੰਮ ਕਰ ਰਹੀ ਹੈ, ਕਾਂਗਰਸ ਪੰਜਾਬ ਵਿੱਚੋਂ ਖਤਮ ਹੋਣੀ ਚਾਹੀਦੀ ਹੈ ਅਕਾਲੀ ਦਲ ਮਜਬੂਤ ਹੋਣਾ ਚਾਹੀਦਾ ਜਾਂ ਅਕਾਲੀ ਦਲ ਜਾਂ ਆਪ ਪਾਰਟੀ ਦੋਵੇਂ ਪੰਜਾਬ ਵਾਸਤੇ ਵਧੀਆ ਪਾਰਟੀਆਂ ਹੋਣਗੀਆਂ
@gurjaswindersingh8577
@gurjaswindersingh8577 Месяц назад
Corporate culture 's logic is prevailing, now people are not rooted, they are made floating people, floating people can be made patriotic, can be made communal, can be made welfarist.
@TejinderSingh-wm9fb
@TejinderSingh-wm9fb Месяц назад
If Aap will work like other national party in respect of Punjab issue , regional party vacuum is also there
@GursharanSingh-wj5ym
@GursharanSingh-wj5ym Месяц назад
ਗਰੇਵਾਲ ਸਾਬ ਦਾ ਨਜ਼ਰੀਆ ਔਰ ਜਵਾਬ ਬਹੁਤ ਹੀ hypothetical ਹੈ। ਆਮ ਆਦਮੀ ਪਾਰਟੀ ਦੀਆਂ ਸਾਰੀਆਂ ਨੀਤੀਆਂ ਪੰਜਾਬ ਵਿਰੋਧੀ ਨੇ ਇਸ ਲਈ ਆਮ ਆਦਮੀ ਪਾਰਟੀ ਕਦੇ ਵੀ ਪੰਜਾਬ ਵਿੱਚ ਖੇਤਰੀ ਪਾਰਟੀ ਨਹੀਂ ਬਣ ਸਕੇਗੀ। ਚੰਡੀਗੜ੍ਹ ਔਰ ਪੰਜਾਬ ਦੇ ਨਹਿਰੀ ਪਾਣੀਆਂ ਨੂੰ ਲੈਕੇ ਆਮ ਆਦਮੀ ਪਾਰਟੀ ਹਰਿਆਣੇ ਦੇ ਵਕੀਲ ਬਣ ਕੇ ਗੱਲ ਕਰਦੇ ਨੇ।
@rajinderhira4670
@rajinderhira4670 Месяц назад
Grewal sahib presented very balanced approach regarding working of AAP govt in Punjab.But S.P.Singh ji is badly biased against AAP govt.
@lovepreetdhillon5216
@lovepreetdhillon5216 Месяц назад
ਜਿਸ ਤਰਾਂ ਦੇ ਪ੍ਰਸ਼ਾਸ਼ਨ ਦੀ ਆਮ ਆਦਮੀ ਪਾਰਟੀ ਤੋਂ ਲੋਕ ਉਮੀਦ ਕਰਦੇ ਸੀ ਓਸ ਲੈਵਲ ਤੋਂ ਕਿਤੇ ਥੱਲੇ ਜਾ ਕੇ ਇਹਨਾ ਰਿਵਾਇਤੀ ਰਾਜਨੀਤੀ ਕੀਤੀ ਹੈ ।ਇਸ ਕਰਕੇ ਇਹਨਾ ਤੋਂ ਜਿਆਦਾ ਉਮੀਦ ਕਰਨਾ ਬੇਈਮਾਨੀ ਹੋਵੇ ਗੀ ।
@jagtarsidhu3758
@jagtarsidhu3758 Месяц назад
Lala of Delhi and maan, both are the enemy of khalsa panth. Sukhbeer is the number one enemy of Sri Guru Granth Sahib je and Punjab and interests of Punjab.
@jssandhu5419
@jssandhu5419 Месяц назад
Where can get money for Punjab system. No leader is honest and knowledgeable.
@Nanak-rc1go
@Nanak-rc1go Месяц назад
ਸਾਰੀ ਹਮਦਰਦੀ ਦੀ ਵੋਟ ਪਈ ਹੈ ਜੀ ਰੰਧਾਵਾ ਸਾਹਿਬ ਬਿਲਕੁਲ ਸਹੀ ਕਹਿ ਰਹੇ ਨੇ ਜੀ।
@sandhu3507
@sandhu3507 Месяц назад
ਕਿਉਂਕਿ ਬੇਤੁਕੀਆ ਗੱਲਾਂ ਕਰੀ ਜਾਂਦੇ ਹੋ “ ਹਮਦਰਦੀ ਦੀ ਵੋਟ ਸਿਰਫ ਖਡੂਰ ਸਾਹਿਬ ਅਤੇ ਫਰੀਦਕੋਟ ਦੇ ਲੋਕ ਹੀ ਪਾਉਦੇ ਨੇ “ ਬਾਕੀ ਪੰਜਾਬ ਦੇ ਲੋਕਾਂ ਦੀ ਜ਼ਮੀਰ ਮਰ ਗਈ ਸੀ “ ਉੱਥੇ ਕਿਉਂ ਨੀ ਪਈ “ ਸਰਬਜੀਤ ਸਿੰਘ ਪਹਿਲਾ ਦੋ ਵਾਰ ਚੋਣ ਹਾਰ ਚੁੱਕਾ “ ਉਦੋਂ ਹਮਦਰਦੀ ਦੀ ਵੋਟਾਂ ਪਾਉਣ ਵਾਲੇ ਪਾਕਿਸਤਾਨ ਚੱਲੇ ਗਏ ਸੀ, ਜਿਹੜੇ 2024 ਵਿੱਚ ਵਾਪਸ ਆਏ ਨੇ “
@ninderkaurdhindsa8656
@ninderkaurdhindsa8656 Месяц назад
Grewal sahib AAP de spokesman
@charanjivsingh4776
@charanjivsingh4776 Месяц назад
There should not any thing free
@SurinderSingh-gf2hv
@SurinderSingh-gf2hv Месяц назад
Single by election generally go in favor of ruling party
@gurindersinghdhaliwal9351
@gurindersinghdhaliwal9351 Месяц назад
ਗਰੇਵਾਲ ਸਾਹਿਬ ਕੀ ਸਾਰੇ ਸਿੱਖ ਜੱਟ ਐਲੀਟ ਵਰਗ ਚ ਆਉਦੇ ਨੇ ?
@AmarjitSingh-pt2wv
@AmarjitSingh-pt2wv Месяц назад
ਆਮ ਆਦਮੀ ਪਾਰਟੀ ਬਾਕੀ ਸਾਰੀਆਂ ਪਾਰਟੀਆਂ ਤੋਂ ਵਧੀਆ ਪਾਰਟੀ
@seeragrewal7133
@seeragrewal7133 Месяц назад
ਯਥਾਰਥਿਕ ਤੋਰ ਤੇ ਤਾਂ ਅਕਾਲੀ ਦਲ ਵੀ ਖੇਤਰੀ ਮੁੱਦੇ ਛੱਡ ਚੁੱਕੀ ਹੈ ,ਇਹ ਪਾਰਟੀ ਜਗੀਰੂ ਸੋਚ ਦੀ ਪਾਰਟੀ ਬਣ ਚੁੱਕੀ ਹੈ
@gurbachansingh9799
@gurbachansingh9799 Месяц назад
Grewal sahib is far far better. 🎉
@kamaljit4052
@kamaljit4052 Месяц назад
ਇਥੇ ਕੁਸ਼ ਨੀ ਹੋਣਾ ਭਗਵੰਤ ਮਾਨ ਵਿੱਚ ਐਨੀ ਸਮਰਥਾਂ ਨਹੀਂ ਕਰਸੀ ਦਾ ਮੋਹ ਛਡ ਕੇ ਪੰਜਾਬ ਵਾਸਤੇ ਖੜ੍ਹ ਸਕਦਾ ਹੈ ਗਰੇਵਾਲ਼ ਸਾਹਿਬ ਦੇ ਵਿਚਾਰ ਵਦਿਆ ਨੇ ਪਰ ਇਸ ਤਰਾਂ ਹੈ ਜਿਵੇ ਸੋਚੀਏ ਰਰਾਤ ਨੂੰ ਜੇ ਸੂਰਜ ਨਿਕਲ ਆਵੇ
@realsujansingh
@realsujansingh Месяц назад
Badal khana ne rujgar khttm kita drug nasheri bna ditte loka an de bche bhot hee marra haal kr ditta pb daa ihna badala ne
@AmarjitSingh-pt2wv
@AmarjitSingh-pt2wv Месяц назад
S. P. Sigh ਢਾਈ ਸਾਲ ਦੀ ਗੱਲ ਕਰ ਰਹੇ ਆ ਪਰ ਇਹ ਨਹੀਂ ਦੱਸ ਰਹੇ ਕਿ 70 ਸਾਲਾ ਵਿੱਚ ਕੀ ਹੋਇਆ
@abroldentalcare8638
@abroldentalcare8638 Месяц назад
Panth shifted to amritpal and sarbjit from akali Ashok Abrol
@Nanak-rc1go
@Nanak-rc1go Месяц назад
ਗਰੇਵਾਲ ਨੇ ਜ਼ਮੀਨੀ ਪੱਧਰ ਦੀ ਹਕੀਕਤ ਪੇਸ਼ ਕੀਤੀ ਹੈ ਜੀ। ਅੱਗੇ ਨੂੰ ਵੀ ਲਿਆਇਆ ਕਰੋ ਜੀ। ਡਾ ਸਾਹਿਬ ਜ਼ਮੀਨੀ ਪੱਧਰ ਤੇ ਨੀ ਕਿਤਾਬੀ ਡਾਕਟਰ ਹੀ ਨੇ ਜੀ।
@harpindershahi434
@harpindershahi434 Месяц назад
S P Singh singh dia galla ch vi kafi vazan hai
@Nanak-rc1go
@Nanak-rc1go Месяц назад
ਇਕ ਵਾਰੀ ਸਰਕਾਰੀ ਨੋਕਰੀ ਲੈ ਕਿ ਵੱਡੇ ਪੱਧਰ ਤੇ ਰਿਸ਼ਵਤ ਘਟੇਗੀ।
Далее
Самое неинтересное видео
00:32
Просмотров 371 тыс.